RAMAN ਗੁਰਦਾਸਪੁਰ 'ਚ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ Sukhbir Badal ਦੇ ਹੱਕ PC ਕਰ,ਪਾਰਟੀ ਨੂੰ ਦਿੱਤਾ ਗਿਆ ਸੁਨੇਹਾ

  Рет қаралды 10,624

DainikSavera

DainikSavera

5 күн бұрын

#gurdaspur #AkaliDal #SukhbirBadal
RAMAN ਗੁਰਦਾਸਪੁਰ 'ਚ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ Sukhbir Badal ਦੇ ਹੱਕ PC ਕਰ,ਪਾਰਟੀ ਨੂੰ ਦਿੱਤਾ ਗਿਆ ਸੁਨੇਹਾ
RAMAN Akali Dal leadership in Gurdaspur sent a message to the party in favor of Sukhbir Badal
#gurdaspur #AkaliDal #SukhbirBadal
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 69
@narinderpalsingh5349
@narinderpalsingh5349 3 күн бұрын
ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਪਾਰਟੀ ਦਾ ਪ੍ਰਧਾਨ ਹੈ ਸਿੱਖਾਂ ਨੇ ਅਕਾਲੀ ਦਲ ਤੇ ਵਿਸ਼ਵਾਸ ਨਹੀਂ ਕਰਨਾ,,,,,ਇਹ ਲੋਕ ਗੁਰੂ ਅਤੇ ਪੰਥ ਦੇ ਗੁਨਾਹਗਾਰ ਹਨ😢😢😢😢😢
@shindanijjar8143
@shindanijjar8143 3 күн бұрын
ਇਸ ਤਰਾ ਦੇ ਚਾਪਲੂਸ ਬੰਦਿਆ ਨੇ ਅਕਾਲੀ ਦਲ ਦੇ ਬੇੜੇ ਗਰਕ ਕੀਤੇ ਹਨ।ਸਚ ਨੂੰ ਸਚ ਕਹਿਣ ਦੀ ਹਿੰਮਤ ਕਰਨੀ ਚਾਹੀਦੀ ਹੈ।
@avtarsingh2531
@avtarsingh2531 2 күн бұрын
ਅਕਾਲੀ ਦਲ ਨੂੰ ਖਤਮ ਤਾਂ ਬਾਦਲਾਂ ਨੇ ਮੋਗਾ ਰੈਲੀ ਵਿੱਚ ਕਰ ਦਿੱਤਾ ਸੀ ਜਦੋਂ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਸੀ।
@nachattarsingh6217
@nachattarsingh6217 3 күн бұрын
ਚਮਚਿਓ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਹੋ ਲੈਣ ਦਿਓ , ਭੁੱਲ ਜਾ ਸੁਖਬੀਰ ਕਦੇ ਵੀ ਅਕਾਲੀ ਦਲ ਨੂੰ ਬਚਾ ਨਹੀਂ ਸਕਦਾ ।
@BhupinderSingh-xw9tt
@BhupinderSingh-xw9tt 3 күн бұрын
ਜਦੋਂ ਅਕਾਲੀ ਸਰਕਾਰ ਤੋਂ ਬਾਹਰ ਹੁੰਦੇ ਉਦੋਂ ਪੰਥ ਯਾਦ ਆਉਂਦਾ ਜਦੋਂ ਸਰਕਾਰ ਹੁੰਦੀ ਉਦੋਂ ਪੰਥ ਦੇ ਗੋਲੀਆਂ ਮਾਰਦੇ ਨੇ।
@GurdeepJatana
@GurdeepJatana 2 күн бұрын
ਇਹ, ਪਿੰਡਾਂ, ਦੇ, ਚੋਧਰੀ,ਹਨ, ਜਿਨ੍ਹਾਂ,ਦਾ, ਬਾਦਲਾ, ਕਰਕੇ,ਤੋਰੀ, ਫੁਲਕਾ, ਚਲਦਾ, ਸੀ ਵਿਚਾਰੇ, ਬਹੁਤ, ਦੁਖੀ,ਹਨ
@avtarsingh2531
@avtarsingh2531 2 күн бұрын
ਅਕਾਲੀ ਦਲ ਦਾ ਬੇੜਾ ਗ਼ਰਕ ਤਾਂ ਥੋਡੇ ਬਾਦਲਾਂ ਨੇ ਹੀ ਕੀਤਾ ਹੈ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਨੂੰ ਵੀ ਹਮੇਸ਼ਾ ਆਪਣੇ ਨਿੱਜੀ ਸਵਾਰਥਾਂ ਲਈ ਵਰਤਿਆ ਹੈ
@majorsingh9252
@majorsingh9252 3 күн бұрын
ਮੰਨ ਲਿਆ ਕਿ ਤੁਸੀਂ ਨਾਲ ਹੋ ਐਮ ਪੀ ਇਲੈਕਸ਼ਨ ਚ ਦਸ ਕੈਡੀਡੈਟਸ ਦੀਆ ਜ਼ਮਾਨਤਾ ਜ਼ਬਤ ਕਿਉਂ ਹੋ ਗਈਆ
@beantsingh8325
@beantsingh8325 3 күн бұрын
ਪਚਾੲਇਤਾ ਨਗਰ ਕੌਸਲ ਧੱਕੇ ਧੱਕੇ ਨਾਲ ਜਿਤਦੇ ਸੀ ਹਣ ਜਿਤ ਕੇ ਵਿਖਾੲਇੳੳੳ???
@sandhunirmal4852
@sandhunirmal4852 3 күн бұрын
ਬਾਦਲ ਟੱਬਰ ਨੇ ਬੈ ਲਿਆ ਓਏ
@SidhuSahibSidhuSahib
@SidhuSahibSidhuSahib 3 күн бұрын
ਸੁੱਖੇ ਅਮਲੀ ਦੀ ਭੇਡਾਂ
@BaljeetSingh-lu2jz
@BaljeetSingh-lu2jz 3 күн бұрын
ਅਕਾਲੀਦਲ ਨੂੰ ਬਚਾਉਣਾ ਹੈ ਤਾਂ ਮਨਪ੍ਰੀਤ ਇਯਾਲੀ ਨੂੰ ਪ੍ਰਧਾਨ ਬਣਾਓ
@avtarsingh2531
@avtarsingh2531 2 күн бұрын
ਸੌਦਾ ਸਾਧ ਨੂੰ ਬਿਨਾਂ ਮੰਗੇ ਮੁਆਫੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸਮੇਤ ਕਿੰਨੇ ਹੀ ਪਾਪ ਤੁਸੀਂ ਕੀਤੇ ਗਦਾਰੋ ਜਿਹੜੇ ਕਿ ਨਾ ਬਖਸ਼ਣਯੋਗ ਹਨ
@user-tf7rk5gm1l
@user-tf7rk5gm1l 3 күн бұрын
Great job
@jitsingh8827
@jitsingh8827 2 күн бұрын
ਗੁੱਡ ਗਦਾਰਾਂ ਨੂੰ ਛੱਡੋ ਹੁਣ ਨਵੇਂ ਬੰਦੇ ਅੱਗੇ ਆਉਣ
@rajwantwalia7059
@rajwantwalia7059 3 күн бұрын
Good job
@jagroopgillgill443
@jagroopgillgill443 3 күн бұрын
ਜੇ ਗੁਰੂ ਘਰ ਨੂੰ ਮੰਨਦੇ ਜੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖਲੋ ਕੇ ਇਹ ਦੱਸੋ ਵੀ ਬਾਦਲ ਪਰਿਵਾਰ ਬੜਾ ਸਾਊ ਆ ਸਰਸੇ ਵਾਲੇ ਨੂੰ ਮਾਫੀ ਨਹੀਂ ਦਿੱਤੀ ਸਵੇਰੇ ਸੈਣੀ ਨੂੰ ਡੀਜੀਪੀ ਨਹੀਂ ਲਾਇਆ ਹਜਾਰ ਆਲਮ ਦੀ ਘਰ ਦੀ ਨੂੰ ਟਿਕਟ ਨਹੀਂ ਦਿਤੀ ਆਪਦੀ ਕੁੜੀ ਦੀ ਖਸਮੋਂ ਮਰਜੋ ਨੱਕ ਡੋਬ ਕੇ ਸਾਲੇ ਕਾਲੀ ਦਲ ਦੇ ਲੱਖ ਲਾਹਣਤਾਂ ਕੰਜਰੋ ਧੜੀਆਂ ਦਾੜੀਆਂ ਦੇ ਮੇਰੇ ਨਾਲ ਗੱਲ ਜਗਰੂਪ ਸਿੰਘ ਜਲੋ ਕੇ
@LakhwinderSingh-tk9pz
@LakhwinderSingh-tk9pz 3 күн бұрын
Sukhbir proudly ho gia
@JaswantSingh-bf5hi
@JaswantSingh-bf5hi 14 сағат бұрын
ਇਨਾ ਬੰਦਿਆ ਨੇ ਅਕਾਲੀ ਦਲ ਖਤਮ ਕੀਤਾ
@amarbirsingh2935
@amarbirsingh2935 3 күн бұрын
good
@Singh-by1z
@Singh-by1z 3 күн бұрын
Hun kehri party join krni. Ex MLA
@MajorSingh-ir9bz
@MajorSingh-ir9bz 2 күн бұрын
ੲਿਹਨਾਂ ਸਾਰੇ ਚਮਚਿਅਾ ਨੂੰ ਪੁਛੋ ਕਿ ਥੋਨੂੰ ਵੋਟਾਂ ਕਿੳੁ ਨੀ ਪਾ ਰਹੇ ਲੋਕ ਛੇ ੲਿਕਸ਼ਨਾਂ ਲਗਾਤਾਰ ਹਾਰ ਚੁੱਕੇ ਪੰਜ ਵਾਰ ਮੁੱਖ ਮੰਤਰੀ ਬਣਨ ਵਾਲਾ ਹਾਰਿਅਾ ਕਿਓ ਕਿੳੁਕਿ ਸੁਖਬੀਰ ਬਾਦਲ ਹੰਕਾਰ ਤੋੜਿਅੈ ਲੋਕਾਂ ਨੂੰ ਸਾਰੇ ਸੰਘਰਸ਼ੀ ਅਕਾਲੀ ਖੁਡੇ ਲਾਕੇ ਸਰਮਾੲੇਦਾਰਾ ਦੀ ਪਾਰਟੀ ਬਣਾ ਲੲੀ ਹੁਣ ਤਾ ਤਿੰਨ ਵਿਧਾੲਿਕ ਹੈਵੀ ਅੱਗੇ ਨੂੰ ਜੀਰੋ ਅਾੳੁਗੀ ਲੋਕ ਜਾਗ ਚੁੱਕੇ ਅੈ ਥੋਡੀਅਾਂ ਗਪੌੜਾ ਨਾਲ ਵੋਟਾਂ ਨੀ ਪਾੳੁਦੇ
@sarabpalboparai2431
@sarabpalboparai2431 3 күн бұрын
They are all responsible for lose parliament election of Gurdaspur, candidate lost deposit due to them.
@balwinderpannu2765
@balwinderpannu2765 3 күн бұрын
Bhaji role of sukhbir & visa against Amritpal how can we foget
@kashmirsingh3625
@kashmirsingh3625 Күн бұрын
Party vadi ke shri guru granth sahib ji.
@user-li9kl4bm8u
@user-li9kl4bm8u 3 күн бұрын
Jdo di guru granth sahib ji di kali dal di sarkar hundeya beadbi hoi hai, odo bahd kali dal thalle e giya a, te odo di hi kali dal vich futt pyi hai,
@hardeepdhaliwal1341
@hardeepdhaliwal1341 3 күн бұрын
Bai sada loca na tan voting than congress nu pa ditya u can just fy
@user-bo1bz8ne6s
@user-bo1bz8ne6s Күн бұрын
Lagha kitha
@GamingwithJass
@GamingwithJass 2 күн бұрын
Babehali sahb jina chir badal aa ona chir Ena nu kise ne vote ni pauni Ena da bagradi kandh vich hath si ta Ena da kise ne sath ni dena es di misal bhumbli pind vich dekh skde oo jo 2012 ch 800-1000 vich vote si jo 2024 ch 200-250 rehgi te 2027 vich 150 rehju pave maudvaar bnde jo mrji dilase dinde rehn. Eh vote aa vi oh vote aa ne jina soh khadi aa ke akalia nu hi pauni aa. Pave pardhan bdlya jave ya koi hor hal labya jave
@rajwinderpandher220
@rajwinderpandher220 3 күн бұрын
Ehna ch sabat surat kine k a 😂😂😂😂 sare ch sukhi varge h a j kise bebkoof n ehna chu Ik nu v vote pye t oh gadha hovo
@gurnoorpadda7304
@gurnoorpadda7304 3 күн бұрын
Maluka, jagir Kaur, dhindsa, chandoomajra eh sare leader Bjp d pithoo
@62arrowhead
@62arrowhead 3 күн бұрын
Koli chatt
@devinderkaur4794
@devinderkaur4794 Күн бұрын
Soch samaj k naal chlo. Tuc spoons ki haal kr dita ehne kom da party da majboot ta krn j banda chaj da hove public bhut dukhi hai kise ne nhi puchna ehde naal tuhanu v
@GurwinderSingh-gy6mx
@GurwinderSingh-gy6mx 2 күн бұрын
ਇਹ ਬੜੈ ਬੰਦੈ
@ravichatha
@ravichatha Күн бұрын
Jathedaro luche langah de kalanor 2 lakh de rely da banda kithe gia. Vot pai 85000 jamanat japat hogi
@bsingh2804
@bsingh2804 3 күн бұрын
Akaly Party BSP Wich ral gay
@DrKavitasChannel
@DrKavitasChannel 3 күн бұрын
ਅਕਾਲੀ ਦਲ ਦੀ ਸ਼ਾਨ ਬਰਕਰਾਰ ਰਹੇ...ਹਾਰ ਤੋਂ ਘਬਰਾਉਣਾ ਕਿਉੰ...ਡੱਟ ਕੇ ਲੜਨਾ ਹੀ ਸ਼ਾਨ ਹੈ...ਫ਼ਤਹਿ ਪ੍ਰਮਾਤਮਾ ਦੇ ਵੱਸ
@jagroopgillgill443
@jagroopgillgill443 3 күн бұрын
ਤੂੰ ਵੀ ਬੇਸ਼ਰਮ ਲੱਗਦਾ ਅਕਾਲੀ ਦਲ ਦਾ ਸਾਲਾ ਬਣਿਆ ਅਕਾਲੀ ਦਲ ਨੇ ਬੇੜਾ ਗਰਕ ਕਰਤਾ ਸਿੱਖ ਕੌਮ ਦਾ ਸ਼ਰਮ ਹੀ ਆਹ ਹੈ ਕੋਈ
@dilbagsinghsidhu8528
@dilbagsinghsidhu8528 3 күн бұрын
Ehna nu guru de Mar page e.
@SukhrajSingh-dt2mv
@SukhrajSingh-dt2mv 3 күн бұрын
😅😅😅😂
@loveleenaujla6221
@loveleenaujla6221 3 күн бұрын
Suhkveer badel karky nhi hary jidy ne us nu speeh likh ke diti Amrit pal Singh dy klaf nhi tna 2sita sad ky baki v 5jna 4sitna jit jarur jandy ki tonu ni mhsus hunda ji
@Jagroopsingh-gz1ie
@Jagroopsingh-gz1ie 3 күн бұрын
Comments v pad layo
@ashusingh2461
@ashusingh2461 2 күн бұрын
Badal parwar naal khaloto ho guru sahib guru granth sahib naal nahi bera garak kitta badal parwar ne Sikh koum da
@aman19771
@aman19771 3 күн бұрын
Ehna sarya de dab ke chitra feiro , SAlhe panth de ,,,Jad tuhadi sarkar si tushi sirse wale de bhagt si , Golia sikha te chlva ditia ,,,AA thou tuhade jamn te ,,,,,,Eho jahe gad-dar bandya karke punjab de aj eh halat ho rahe ne ,,,
@user-qm2qn4rv1i
@user-qm2qn4rv1i 3 күн бұрын
babehali jindabad
@mohindersingh4906
@mohindersingh4906 3 күн бұрын
Apna na p.nu bolan de tameej dekhao.par ekth nahi ho sakta gsp Wale jo marji keran
@aman19771
@aman19771 3 күн бұрын
Jinhi der sukha pardan rahega likh ke le lavo kise ne vote nahi paoni es akothi akalidal nu , Eh sare sukhe de chamche ne hor kuj nahi ,,,
@rakeshmohan5763
@rakeshmohan5763 3 күн бұрын
J tuc 10 saal loka te parche na dende ta tohadi durdsha ni c honi
@jagdeepwaraich3131
@jagdeepwaraich3131 3 күн бұрын
Cheema jit giya tahi
@deepkaur2027
@deepkaur2027 3 күн бұрын
First view first comnt
@sandhunirmal4852
@sandhunirmal4852 3 күн бұрын
ਦੱਲਿਆ 2015 ਤੋਂ ਬਾਅਦ ਦਸੀ ਬਕਵਾਸ ਬੰਦ ਕਰ ਮਸੰਦ ਟੱਬਰ ਤੇ ਚੰਦੂ ਹੋਰੀ ਇੱਕੋ ਬਿਸਤਰੇ ਬਨੋ ਤੁਸੀਂ
@JaspalSingh-zb3sp
@JaspalSingh-zb3sp 3 күн бұрын
Chamche
@avtargill3678
@avtargill3678 3 күн бұрын
2024 trump 2032 badal
@ravichatha
@ravichatha Күн бұрын
Fitmoonh tuhade jaman walya da
@jagroopgillgill443
@jagroopgillgill443 3 күн бұрын
ਤੇਰੀ ਕੁੜੀ ਦਾ ਮੈਂ ਖਸਮੀ ਅੰਮ੍ਰਿਤ ਪਾਲ ਨੂੰ ਅੱਗੇ ਲਿਆਓ ਇਹਦੀ ਕੁੜੀ ਦੇ ਚੜੋ
@BalwinderSingh-2
@BalwinderSingh-2 2 күн бұрын
ਚਮਚਿਓ ਸੁਖਬੀਰ ਦੀਆਂ ਗਲਤੀਆਂ ਕਾਰਨ ਹੀ ਭੱਠਾ ਬੈਠਾ ਹੈ। ਨਾ ਸਰਸੇ ਵਾਲੇ ਨੂੰ ਰਿਸ਼ਤਾ ਕਰਦਾ ਨਾ ਇਹ ਹਾਲਾਤ ਹੁੰਦੇ। ਤੁਸੀ ਤਾਂ ਹੈ ਹੀ ਫੁ...
@laddijattsingh1391
@laddijattsingh1391 3 күн бұрын
ਬਾਦਲ,ਸਾਹਿਬ,ਜਿਦਾਬਾਦ
@DarshanSingh-qx4ti
@DarshanSingh-qx4ti 3 күн бұрын
Only Sukhbir can run the party
@narinderpalsingh5349
@narinderpalsingh5349 3 күн бұрын
ਸਿਰਸੇ ਅਤੇ ਬੀਜੇਪੀ ਦੇ ਦਲਾਲ ਹਨ,,ਇਹ ਲੋਕ,,,ਇਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੁਰਵਰਤੋਂ ਕੀਤੀ ਹੈ,,,ਪਰਮਾਤਮਾ ਸਜਾ ਜਰੂਰ ਦੇਵੇਗਾ 😢😢😢😢😢
@balwinderpannu2765
@balwinderpannu2765 3 күн бұрын
As it's in Parliament election's
@gurnoorpadda7304
@gurnoorpadda7304 3 күн бұрын
Good job
@Jagroopsingh-gz1ie
@Jagroopsingh-gz1ie 3 күн бұрын
Chamche
Получилось у Вики?😂 #хабибка
00:14
ХАБИБ
Рет қаралды 6 МЛН
🌊Насколько Глубокий Океан ? #shorts
00:42
БОЛЬШОЙ ПЕТУШОК #shorts
00:21
Паша Осадчий
Рет қаралды 7 МЛН
Получилось у Вики?😂 #хабибка
00:14
ХАБИБ
Рет қаралды 6 МЛН