Ramesh Bareta tells about Amar Singh Chamkila Life Story and Avtar Chamak ll Bittu Chak Wala

  Рет қаралды 31,636

Daily Awaz

Daily Awaz

9 ай бұрын

#bittuchakwala #amarsinghchamkila #labhheera
Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Ramesh Bareta
Digital Producer- Bittu Chak Wala
Location- Punjab
Label - Daily Awaz

Пікірлер: 112
@idhub6263
@idhub6263 9 ай бұрын
ਬਿੱਟੂ ਵੀਰ ਤੇਰੀ ਵੀਡਿਉ ਦੀ ਹਮੇਸਾ ਉਡੀਕ ਰਹਿੰਦੀਆ।ਕਿਉਕਿ ਤੂੰ ਅਨਮੋਲ ਗੀਤਕਾਰਾ ਨੂੰ ਸਾਡੇ ਰੂਬਰੂ ਕਰਵਾਉਣਾ।ਵਾਹਿਗੁਰੂ ਤੈਨੂੰ ਖੂਬ ਤਰੱਕੀਆ ਦੇਵੇ।🙏
@gurmailbrar5083
@gurmailbrar5083 9 ай бұрын
ਬਹੁਤ ਵਧੀਆ ਲਿਖਾਰੀ ਰਮੇਸ਼ ਬਰੇਟਾ ਜੀ। ਪਰਮਾਤਮਾ ਚੜ੍ਹਦੀਕਲਾ ਬਖਸ਼ੇ ਬਾਈ ਨੂੰ
@milbartansingh
@milbartansingh 9 ай бұрын
Milvartansingh 28:19
@user-du8ml6vl5n
@user-du8ml6vl5n 9 ай бұрын
ਬਿੱਟੂ ਬਾਈ ਬਹੁਤ ਧੰਨਵਾਦ ਤੁਸੀ ਪੁਰਾਣੇ ਕਲਾਕਾਰਾਂ ਨੂੰ ਸਾਡੇ ਰੂਬਰੂ ਕਰਵਾਉਂਦੇ ਹੋ
@pritpalsinghpirta9352
@pritpalsinghpirta9352 9 ай бұрын
ਬਹੁਤ ਧੰਨਵਾਦ ਬਿੱਟੂ ਵੀਰ, ਅੱਜ ਤੱਕ ਲਾਭ ਹੀਰੇ ਦੇ ਗੀਤਾ ਵਿੱਚ ਹੀ ਸੁਣਿਆ ਸੀ ਰਮੇਸ਼ ਬਰੇਟਾ ਨੂੰ , ਤੁਸੀ ਹੀ ਬਿੱਟੂ ਵੀਰ ਇਹੋ ਜਿਹੀਆ ਸਖਸ਼ੀਅਤ ਦੇ ਦਰਸ਼ਨ ਕਰਵਾਉਂਦੇ ਹੋ
@RajSingh-cv3uu
@RajSingh-cv3uu 9 ай бұрын
ਰਮੇਸ਼ ਵੀਰ ਭੁਲੇਖਾ ਲਾਭ ਹੀਰਾ ਪੁਰਾਣੇ ਗੀਤਾ ਕਰਕੇ ਹੀ ਚਲ ਰਿਹਾ ਨਮੇ ਸਿੰਗਰਾਂ ਨੇ ਤਾਂ ਓਦਾ ਬੇੜਾ ਗ਼ਰਕ ਕੀਤਾ ਮੈ ਲਾਭ ਦੇ ਨਮੇਂ ਗੀਤਾਂ ਨੂੰ ਓਨੀ ਨਫ਼ਰਤ ਕਰਦਾ ਜਿਨਾ ਪੁਰਾਣੇ ਗੀਤਾਂ ਨੂੰ ਪਿਆਰ ਕਰਦਾ
@waraich.bathinde.aala-jv2wv
@waraich.bathinde.aala-jv2wv 9 ай бұрын
ਘੈਂਟ ਗੀਤ ਸੀ ਬਰੇਟਾ ਜੀ ਦੇ
@rajgill1762
@rajgill1762 9 ай бұрын
ਬਹੁਤ ਹੀ ਵਧੀਆ ਗੀਤਕਾਰ ਰਮੇਸ਼ ਬਰੇਟਾ ਮੇਰੇ ਗੁਆਂਢੀ ਪਿੰਡ ਦਾ
@jasssidhuindianarmy4075
@jasssidhuindianarmy4075 9 ай бұрын
ਬਿੱਟੂ ਬਾਈ ਸਤਿ ਸ੍ਰੀ ਆਕਾਲ ਜੀ,, ਮੈ ਆਰਮੀ ਚ ਆ ਬਾਈ,, ਸਾਡੀ unit ਚ ਮੁੰਡੇ ਹੁਣ ਵੀ ਨਵੇਂ ਸਿੰਗਰਾ ਦੀ ਥਾਂ old singr ਨੂੰ ਵਧ ਸੁਣ ਦੇ ਆ,, ਲਾਭ ਹੀਰਾ,, ਮੇਜਰ ਰਾਜਸਥਾਨੀ, ਧਰਮਪ੍ਰੀਤ,, ਦਵਿੰਦਰ ਕੋਹੇਨੂਰ,, ਏਹਨਾ ਨੂੰ ਵਧ ਸੁਣ ਦੇ ਆ
@Nasharma-iy7lq
@Nasharma-iy7lq 9 ай бұрын
kete 106 eajiment da ta Tu bai
@jasssidhuindianarmy4075
@jasssidhuindianarmy4075 9 ай бұрын
@@Nasharma-iy7lq nhi bai,,7 RR ch aa mai,,vaise punjab regiment da m
@JagtarSingh-qs5mv
@JagtarSingh-qs5mv 9 ай бұрын
ਬਿੱਟੂ ਵੀਰ ਮੇਰੇ ਬਹੁਤ ਹੀ ਨਜ਼ਦੀਕੀ ਦੋਸਤ ਰਮੇਸ਼ ਬਰੇਟਿਆ ਵਾਲਾ ਬਹੁਤ ਹੀ ਵਧੀਆ ਅਤੇ ਨਿੰਘੇ ਸੁਭਾਅ ਦੇ ਮਾਲਕ ਹਨ ਰਮੇਸ ਵੀਰ ਜੀ ਅਸੀਂ ਇਕੱਠੇ ਰਹੇ ਹਾਂ ਜਗਤਾਰ ਸਿੰਘ ਪੀ ਆਰ ਟੀ ਸੀ ਬੁੱਢਲਾਡਾ ਡੀਪੂ ਪਿੰਡ ਰੱਲੀ
@harrydhaliwal4997
@harrydhaliwal4997 9 ай бұрын
ਮਹਾਨ ਗੀਤਕਾਰ ❤
@sukhmanjotsingh7427
@sukhmanjotsingh7427 9 ай бұрын
ਬਿੱਟੂ ਵੀਰ ਬਹੁਤ ਵਧੀਆ ਕੀਤਾ ਰਮੇਸ਼ ਜੀ ਨੂੰ ਮਿਲਾਕੇ।
@happysidhu9853
@happysidhu9853 9 ай бұрын
ਵਧੀਆ ਗੀਤਕਾਰ ਰਮੇਸ਼ ਬਰੇਟਾ
@labhBrarsantybrar
@labhBrarsantybrar 9 ай бұрын
ਰਮੇਸ਼ ਬ੍ਰੇਟੇ ਦੀ ਆਵਾਜ ਚ ਅੱਜ ਈਕ ਦਰਦ ਦੂਖ ਸੀ ਜਿਵੇ ਅੱਜ ਕੱਲ੍ਹ ਕੋਈ ਏਨੂੰ ਭੂਲ ਗਿਆ ਹੋਵੇ 😢😢😢
@amriksingh9589
@amriksingh9589 9 ай бұрын
ਬਾਈ ਰਮੇਸ਼ 23,ਸਾਲ ਬਾਅਦ ਦੇਖਿਆ ਬਹੁਤ ਖੂਸ਼ੀ ਹੋਈ
@labhBrarsantybrar
@labhBrarsantybrar 9 ай бұрын
ਰਮੇਸ਼ ਬ੍ਰੇਟਾ ਦੇ ਜੀਨੇ ਵੀ ਗੀਤ ਸੁਣੇ ਚਾਹ ਬੜੀ ਖੁਸੀ ਹੀੰਦੀ ਸੀ ਈਕ ਗੀਤ ਸੀ ਅਵਤਾਰ ਚੰਮਕ ਦਾ ਡਾਂਗਾ ਚਕੀ ਆਉਂ ਭੇਡਾ ਵਾਲੇ 1997 98 ਦਾ ਸੀ ਅੱਜ ਵੀ ਮੈਨੂੰ ਨੰਹੀ ਮਿਲਿਆ ਬਹੂਤ ਸੋਹਣਾ ਗੀਤ ਸੀ
@chamkaur_sher_gill
@chamkaur_sher_gill 9 ай бұрын
ਬਿੱਟੂ ਵੀਰ ਤੇ ਰਮੇਸ ਵੀਰ ਜੀ ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤
@sighboy954
@sighboy954 6 ай бұрын
Bhout vadiya riter na Ramesh bareta ji
@gurindersingh3073
@gurindersingh3073 9 ай бұрын
ਬਿੱਟੂ ਵੀਰ ਜੀ ਆਪ ਦਾ ਬਹੁਤ ਧੰਨਵਾਦ ਜੀ ਆਪ ਨੇ ਬਹੁਤ ਵਧੀਆ ਗੀਤ ਕਾਰ ਨਾਲ ਮੁਲਾਕਾਤ ਕੀਤੀ
@gurjeetsingh5877
@gurjeetsingh5877 9 ай бұрын
ਵਧੀਆ ਗੀਤਕਾਰ
@kuljitkanda1276
@kuljitkanda1276 9 ай бұрын
ਬਾਈ ਬਿੱਟੂ ਤੁਸੀ ਬੋਹਤ ਬੱਦੀਆ ਬੰਦੇ ਦੀ ਭਾਲ ਕਰਕੇ ਪ੍ਰਾਣੀਆ ਗੱਲਾ ਯਾਦ ਕਰਾਈਆਂ ਬਾਬਾ ਨਾਨਕ ਦੇਵ ਸਾਹਿਬ ਜੀ ਚੱੜਦੀ ਕਲਾ ਰੱਖਣ
@sandeepkhan108
@sandeepkhan108 9 ай бұрын
ਵੀਰ ਜੀ ਤੁਸੀਂ ਪੰਜਾਬੀ ਭਾਸ਼ਾ ਨੂੰ ਸਮਝ ਕੇ ਲਿਖਿਆ ਕਰੋ ਜਿਵੇਂ ਸ਼ਬਦ ਨੇ ਬਹੁਤ ਵਧਿਆ ਪੁਰਾਣੀਆਂ ਕਰਵਾਈਆਂ
@manjotsingh9573
@manjotsingh9573 9 ай бұрын
ਬਹੁਤ ਵਧੀਆ ਲਿਖਾਰੀ ਰਮੇਸ਼ ਬਰੈਂਟਾ 🌹🌹🌹🌹🌹🌹🌹🙏🙏🙏🙏🙏🙏🙏
@kinnuchahal1237
@kinnuchahal1237 9 ай бұрын
Interview ❤❤❤
@gurtejghumaanghumaan4036
@gurtejghumaanghumaan4036 9 ай бұрын
ਬਹੁਤ ਵਧੀਆ ਗੀਤਕਾਰ ਆ ਬਾਈ ਰਮੇਸ਼, ਬਹੁਤ ਗੀਤ ਸੁਣੇ ਬਾਈ ਤੇਰੇ
@gurcharanbhinderchan4607
@gurcharanbhinderchan4607 9 ай бұрын
ਲਾਭ ਤਾਂ ਉਦੋਂ ਤੇਰਾਂ ਚੌਦਾਂ ਸਾਲਾਂ ਦਾ ਸੀ ।ਮੈਂ ਵੀ ਚਮਕੀਲੇ ਦਾ ਇੱਕੋ ਅਖਾੜਾ ਲਾਭ ਦੇ ਪਿੰਡ ਆਪਣੇ ਸਾਲਾ ਸਾਹਿਬ ਦੇ ਵਿਆਹ ਤੇ ਵੇਖਿਆ ।ਤੇ ਉਦੋਂ ਹੀ ਲਾਭ ਨੂੰ ਪਹਿਲੀ ਵਾਰ ਵੇਖਿਆ।
@RajSingh-cv3uu
@RajSingh-cv3uu 9 ай бұрын
ਰਮੇਸ਼ ਨਾਲ ਹੀ ਨਾਮ ਹੋਇਆ ਲਾਭ ਹੀਰੇ ਦਾ
@kulvirchahalchahal2409
@kulvirchahalchahal2409 9 ай бұрын
Lovely nir maan
@rajinderbhatti947
@rajinderbhatti947 8 ай бұрын
ਬਹੁਤ ਵਧੀਆ ਬਿੱਟੂ ਬਾਈ
@Sukhdev03596
@Sukhdev03596 9 ай бұрын
ਰਮੇਸ਼ ਬਰੇਟਾ ਤੋ ਬਾਅਦ ਕੋਮਲ ਸੁਨਾਮੀ ਨਾਲ ਜ਼ਰੂਰ ਮਿਲਾ ਦਿਓ ਵੀਰ ਜੀ
@NirmalSingh-bz3si
@NirmalSingh-bz3si 9 ай бұрын
ਉਸਦੀ ਵੀਰ ਡੈਥ ਹੋਗੀ ?
@fansidhumosewala
@fansidhumosewala 9 ай бұрын
​@@NirmalSingh-bz3sifir uper ja k mil lao veer eh Banda ohnu eh asli fan a hun mar jave waheguru g krn chale jave os kol Mila rabba vichdiya rooha nu death tu das ta rasta mein pra ehnu 😂😂
@Sukhdev03596
@Sukhdev03596 9 ай бұрын
@@NirmalSingh-bz3si ਵਾਹਿਗੁਰੂ ਜੀ
@chahatveersingh1991
@chahatveersingh1991 9 ай бұрын
👍👍👍ਵਧੀਆ ਲਿਖਾਰੀ ਰਮੇਸ਼ ਬਰੇਟਾ ।
@maluksingh5489
@maluksingh5489 9 ай бұрын
ਸਾਡੇ ਪਿੰਡ ਲੁਹਾਰੇ ਰਮੇਸ਼ ਬਰੇਟਾ ਇੱਕੋ ਘਰ ਵਿਚ ਪਹਿਲਾਂ ਕੁੜੀ ਦੇ ਵਿਆਹ ਵਿੱਚ ਚਮਕ ਨਾਲ ਆਇਆ ਸੀ ਉਸ ਤੋਂ ਬਾਅਦ ਲਾਭ ਹੀਰਾ ਨਾਲ ਆਇਆ ਸੀ ਹੁਣ ਉਹ ਮੁੰਡਾ ਅਚਾਨਕ ਰਹਿਦਾ ਆ
@rajinderbhatti947
@rajinderbhatti947 8 ай бұрын
ਰਮੇਸ਼ ਬਾਈ ਬਹੁਤ ਵਧੀਆ ਜੀ
@GurmailSingh-wy2to
@GurmailSingh-wy2to 9 ай бұрын
Best Lyries R B ji Good✍️✍️👍👍 Lyries shinda BADBAR BNL pb
@laxmandhanjhu1065
@laxmandhanjhu1065 7 ай бұрын
Bhut vdiya lggi mulakat bai ji likhhari Rames breta Te Bai bittu chk vala
@babbudhuri8994
@babbudhuri8994 9 ай бұрын
Bahut vadia writer sir ji
@RajSingh-cv3uu
@RajSingh-cv3uu 9 ай бұрын
ਧੰਨਵਾਦ ਬਿੱਟੂ
@sharmaraisarbestweddingsho5941
@sharmaraisarbestweddingsho5941 9 ай бұрын
ਬਹੁਤ ਵਧੀਆ ਜੀ
@gurmailbath16
@gurmailbath16 9 ай бұрын
ਬਹੁਤ ਵਧੀਆ ਬਿੱਟੂ ਚਮਕ ਆਪਣਾ ਗਆਡੀ ਆ ਰਾਏਸਰ ਤੋ🙏🙏
@JASPREETSIDHU.
@JASPREETSIDHU. 9 ай бұрын
Thanks bai bittu
@jagdevsingh1342
@jagdevsingh1342 5 ай бұрын
Verey Verey Good Sir ji jio ❤ Sars khurana
@ravinderkalyanavlogs6164
@ravinderkalyanavlogs6164 9 ай бұрын
❤❤❤tera vasda Ramesh rahe jag te bareteya di mang sukh ni❤❤❤
@beantsingh5023
@beantsingh5023 9 ай бұрын
ਬਹੁਤ ਵਧੀਆ ਜੀ ਚੰਗ਼ਾ ਲਗਿਆਂ 🙏🙏
@policeman9732
@policeman9732 9 ай бұрын
sab tow hit jodi labh heera te ramesh bareta ❤
@AvtarSingh-lf1gz
@AvtarSingh-lf1gz 9 ай бұрын
Very nice Ramesh Beta &Bittu veer SSA GBU
@nishangill3115
@nishangill3115 9 ай бұрын
Jiyunda vsda rah bittu by bhut time to udeek c veer de darshn hun hoye h parmatma lmmi umr kre veer di
@windersingh9211
@windersingh9211 9 ай бұрын
ਬਾਈ ਨੇ ਸੋਹਣੇ ਗੀਤ ਦਿੱਤੇ ਆ ਬਹੁਤ ਸਿੰਗਰ ਮਸ਼ਹੂਰ ਹੋਏ ਬਾਈ ਦੇ ਗੀਤਾਂ ਨੁੰ ਗਾ ਕਿ
@bhupinderchahal4012
@bhupinderchahal4012 9 ай бұрын
Bhot vdia
@vedparkashsharma525
@vedparkashsharma525 4 ай бұрын
Very nice 22jiGod please u Remember ji
@JASPREETSIDHU.
@JASPREETSIDHU. 9 ай бұрын
Good
@jaspalsingh4941
@jaspalsingh4941 9 ай бұрын
🙏🙏 Very nice job Bittu Bai g
@hendrikjansen283
@hendrikjansen283 9 ай бұрын
Bhout badia programm hunda Bittu bai.
@randhirsingh9341
@randhirsingh9341 9 ай бұрын
Good information breata ji
@gagandeepsinghgagan8573
@gagandeepsinghgagan8573 9 ай бұрын
ਬਹੁਤ ਵਧੀਆ ਬਾਈ
@user-shama88
@user-shama88 2 ай бұрын
ਬਾਈ ਜੀ ਨੂੰ 3ਅਖਾੜੇ ਵਿਚ ਦੇਖਿਆ ਇਕ ਦਿਨ ਵਿਚ ਚਮਕ ਦੇ ਨਾਲ
@dishadhaliwal6236
@dishadhaliwal6236 9 ай бұрын
Bittu veer bahat vdhia video
@JarnailSingh-bb9hp
@JarnailSingh-bb9hp 9 ай бұрын
Very good BITTU y 👍🏻👍🏻👍🏻🌹🌹🌹
@nirbhaisingh6456
@nirbhaisingh6456 9 ай бұрын
ਵਧੀਆ ਬਹੁਤ ਵਧੀਆ ਇਨਸਾਨ ।
@harmitsingh374
@harmitsingh374 9 ай бұрын
Very nice Bittu brother
@rajpreet8099
@rajpreet8099 9 ай бұрын
nice
@surindernijjar7024
@surindernijjar7024 9 ай бұрын
Very nice
@GurverSingh-zo1io
@GurverSingh-zo1io 9 ай бұрын
👍👍
@KulwinderSingh-ks8ny
@KulwinderSingh-ks8ny 9 ай бұрын
Good job
@amreekpal8119
@amreekpal8119 9 ай бұрын
Jarra da jar a ramsh ji 🙏 shadd khuss reah ji
@varindersinghbrar5665
@varindersinghbrar5665 9 ай бұрын
ਬਰੇਟਾ ਬਾਈ ਹਸਨ ਮਾਣਕ ਦੀ ਆਵਾਜ਼ ਬਹੁਤ ਵਧੀਆ ਹੈ
@bittukhiva885
@bittukhiva885 7 ай бұрын
good bro
@ravinderkalyanavlogs6164
@ravinderkalyanavlogs6164 9 ай бұрын
❤ bittu 22g ❤ request hai ji 🙏🙏🙏🙏🙏🙏🙏🙏🙏🙏🙏 22 gora chak wala ji da interview jaroor karo ji 🙏🙏🙏 all time my favourite singer 22 g gora chak wala ji ❤️💕❤️😘😘 1 ghante to upar interview karna ji 🙏❤️💕 Bittu 22 g 🙏❤️💕 love you ❤️😘
@sukhmandermaan-op4yx
@sukhmandermaan-op4yx 9 ай бұрын
Bahut badhiaa gela bata😅
@RamSingh-us4yo
@RamSingh-us4yo 9 ай бұрын
❤❤❤❤
@mahingasingh4610
@mahingasingh4610 9 ай бұрын
❤❤❤❤❤❤❤❤
@ramanrozar9039
@ramanrozar9039 9 ай бұрын
Very nice👍❤ ji
@rajchahal1980
@rajchahal1980 5 ай бұрын
Bai ji aaj vi labh heera de tuhade geet sunde aa hor geet labh heera nu dio
@AngrejSingh-lm8il
@AngrejSingh-lm8il 9 ай бұрын
💗💖💖💖💖❤️❤️
@HoneySingh-of5pc
@HoneySingh-of5pc 9 ай бұрын
👍👍👍👍👍
@sonifirozpuria7776
@sonifirozpuria7776 9 ай бұрын
Bittu sir ji bahut vadhiya sir ji mere vee kise singer nu geet dava devo please your old fan indian soldier or geetkar sonifirozpuria777 kala Pani se andeman nikobar ❤❤❤❤❤❤
@BalbirSinghraikoti
@BalbirSinghraikoti 9 ай бұрын
ਵੀਰ ਜੀ ਕੁਲਦੀਪ ਸਿੰਘ ਕੰਡਿਆਰਾ ਜੀ ਦੇ ਨਾਲ ਵੀ ਮੁਲਾਕਾਤ ਕਰਵਾਉ ਜੀ
@rajinderbhatti947
@rajinderbhatti947 8 ай бұрын
ਬਾਈ ਮੇਰੇ ਕੋਲ ਵੀ ਗੀਤ ਨੇ ਮੈ ਬਾਈ ਨੂੰ ਚੈਕ ਕਰਾਉਣਾ ਚਾਹੁੰਦਾ ਹਾਂ
@harpalsingh3194
@harpalsingh3194 9 ай бұрын
👌👌👌👌✌️✌️👍👍💯💯
@baggagrewal
@baggagrewal 9 ай бұрын
ਬਿੱਟੂ ਚੱਕ ਵਾਲਾ ਨੂੰ ਅਸੀਂ ਸਾਰੇ ਪਸੰਦ ਕਰਦੇ ਆਂ , ਬਿੱਟੂ ਬਾਈ ਹਰ ਸ਼ਬਦ ਸਿਆਣਪ ਨਾਲ ਹੀ ਵਰਤਦਾ ਬਿਨਾ ਕੋਈ ਸ਼ੱਕ ,,, ਪਰ ਆਹ ਜੋ 1985,,,90 ਦੇ ਵੇਲੇ ਨੂੰ ਕਾਲਾ ਦੌਰ ਕਹਿ ਕੇ ਬੁਲਾ ਰਹੇ ਨੇ , ਪਰ ਜੇ ਉਸ ਸਮੇ ਨੂੰ ਕਾਲੇ ਦੌਰ ਨਾਲ ਬੁਲਾਂਦੇ ਹਾਂ ਤਾਂ ਤੁਸੀਂ ਅੱਜ ਦੇ ਸਮੇ ਨੂੰ 2022,,23 ਜੋ ਚੱਲ ਰਿਹਾ ,ਇਸ ਸਮੇ ਨੂੰ ਤੁਸੀਂ ਕੀ ਕਹਿ ਕੇ ਬੁਲਾਓਗੇ ਜੀ , ਅੱਜ ਪੰਜਾਬ ਦੇ ਹੱਕ ਮਾਰੇ ਜਾ ਰਹੇ ਨੇ ਤੇ ਪੰਜਾਬ ਦੇ ਬਚਪਨ ਜਵਾਨੀ ਤੇ ਕਈ ਵੱਡੇ ਉਮਰ ਦੇ ਲੋਕਾਂ ਨੂੰ ਚਿੱਟੇ ਦੇ ਨਸ਼ੇ ਤੇ ਲਾ ਦਿੱਤਾ ਹੈ ਜੀ ,,, ਬਿੱਟੂ ਬਾਈ ਜੀ ਜਰੂਰ ਜਵਾਬ ਦਿਓ ਮੇਰੀ ਗੱਲ ਦਾ ਜੀ, ਅੱਜ ਦੇ ਸਮੇ ਨੂੰ ਗੋਲਡਨ ਦੌਰ ਕਹੋਗੇ ਜਾਂ ਫੇਰ ਪੰਜਾਬ ਦਾ ਅੱਜ ਤੱਕ ਦਾ ਸਬ ਤੋਂ ਕਾਲਾ ਦੌਰ ਜਿਸਦੀ ਜਿੰਮੇਦਾਰ ਪੰਜਾਬ ਤੇ ਭਾਰਤ ਸਰਕਾਰ ਨੂੰ ਮੰਨਦੇ ਹਨ ਸਾਰੇ ਲੋਕ ਹੀ ।
@harishkhepar4622
@harishkhepar4622 9 ай бұрын
Sirraaa song hai Ohda koi pta na laggia tere viah to vad kude
@policeman9732
@policeman9732 9 ай бұрын
Ini hit jodi koi v nahi hoi ji jini here te barete di hohi c ❤
@goniprincemomi9353
@goniprincemomi9353 9 ай бұрын
👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌 SANGOWALIA 🙏🙏
@kulvirchahalchahal2409
@kulvirchahalchahal2409 9 ай бұрын
Y g manjeet rupo walya de v kru
@kulvirchahalchahal2409
@kulvirchahalchahal2409 9 ай бұрын
Y g davender khoenoor de intrweo v kru
@user-of9sx5ih7r
@user-of9sx5ih7r 9 ай бұрын
❤️❤️❤️👌👌👌👌👌🌹🌹🌹🌹🙏🙏🙏🙏🙏
@krishansingh1351
@krishansingh1351 9 ай бұрын
Bai bittu Nimma loharke da interview karo G
@daljindersingh9811
@daljindersingh9811 9 ай бұрын
Bittu bie horo be pa kero AP good ho
@sardarabc6736
@sardarabc6736 9 ай бұрын
🙏🙏🙏👍💕💕💕💕💕💕💕👍🙏🙏🙏
@mantajchahal5359
@mantajchahal5359 9 ай бұрын
Y gora chakwala nu milo
@kulvirchahalchahal2409
@kulvirchahalchahal2409 9 ай бұрын
Y g gore chk wale de intrweo kro
@13babbu
@13babbu 9 ай бұрын
#5911 jatt
@jugrajsinghsidhu1551
@jugrajsinghsidhu1551 9 ай бұрын
ਬਾਈ ਰਮੇਸ਼ ਬਰੇਟਾ ਸਤਿ ਸ੍ਰੀ ਆਕਾਲ ਕਿੰਨਾ ਟਾਇਮ ਹੋ ਗਿਆ ਬਾਈ ਸੰਗਰੂਰ ਰਹਿੰਦੇ ਨੂੰ ਅੱਜਕਲ੍ਹ ਮੈਂ ਤੇਰੇ ਇਲਾਕੇ ਵਿੱਚ ਰਹਿੰਦਾ ਹਾ ਇੱਕ ਦਿਨ ਬਾਈ ਰਮੇਸ਼ ਰੇਲਵੇ ਰੋਡ ਬੁਢਲਾਡਾ ਦੇ ਠੇਕੇ ਨਾਲ ਜੋ ਆਹਤਾ ਹੈ ਉਸ ਵਿੱਚ ਬੈਠੇ ਸੀ ਉਸੇ ਆਹਤੇ ਵਿੱਚ ਇੱਕ ਬੰਦਾ ਬੈਠਾ ਸੀ ਜੋ ਆਪਣੇ ਆਪ ਨੂੰ ਗੀਤਕਾਰ ਰਮੇਸ਼ ਬਰੇਟਾ ਦੱਸ ਰਿਹਾ ਸੀ ਇਹਨੇ ਨੂੰ ਮੈ ਕੁੱਝ ਸਵਾਲ ਕਰ ਦਿੱਤੇ ਉਸ ਬੰਦੇ ਨੂੰ ਫਿਰ ਉਹ ਕਹਿਣ ਲੱਗ ਪਿਆ ਕਹਿੰਦਾ ਮੈ ਕੈਂਸਰ ਦਾ ਮਰੀਜ਼ ਹਾ ਚੱਲੋ ਇਹਨੇ ਨੂੰ ਮੈਨੂੰ ਨੂੰ ਤਰਸ ਆ ਗਿਆ ਉਸ ਬੰਦੇ ਤੇ ਟਿੱਪਣੀ ਮੈ ਇਸ ਕਰਕੇ ਕੀਤੀ ਹੈ ਮੈ ਤਹਾਨੂੰ ਮਿਲਣਾ ਚਾਹੁੰਦਾ ਹਾਂ
@jasssidhuindianarmy4075
@jasssidhuindianarmy4075 9 ай бұрын
ਕਹਿਣਾ ਕਿਆ ਚਾਹਤੇ ਹੋ 😂,, ਏਹਨੇ ਨੂੰ ਮੈ ਵੀ ਸੋਚਿਆ ਵੀ ਪੁੱਛ ਹੀ ਲਵਾ
@jugrajsinghsidhu1551
@jugrajsinghsidhu1551 9 ай бұрын
@@jasssidhuindianarmy4075 ਕੀ ਹਾਲ ਛੋਟੇ ਵੀਰ ਮੇਰੇ ਪਿੱਛਲੇ ਪਿੰਡ ਤੋਂ ਮੁੰਡਾ ਯਾਰ ਦੋਸਤ ਸ਼ਿੰਗਰ ਹੈ ਉਸ ਨੇ ਮਿਲਣਾ ਸੀ ਰਮੇਸ਼ ਬਰੇਟਾ ਨੂੰ ਗੀਤਾ ਲਈ ਮੈਂ ਇਸ ਨੂੰ ਲੱਭ ਰਿਹਾ ਸੀ ਕੁਝ ਸਾਲ ਪਹਿਲਾਂ ਇਹ ਬੁਢਲਾਡਾ ਮੰਡੀ ਦੇ ਬੁਢਲਾਡਾ ਪਿੰਡ ਵਿੱਚ ਰਹਿੰਦਾ ਸੀ ਕੱਲ ਜਦੋ ਸੰਗਰੂਰ ਵਾਲੇ ਪਤੇ ਦਾ ਪਤਾ ਕਰਾਈਆਂ ਉਥੋਂ ਕੋਈ ਜਾਣਕਾਰੀ ਨਹੀ ਮਿਲੀ ਵੀਡੀਓ ਵਿੱਚ ਬਿੱਟੂ ਨੇ ਕਿਹਾ ਸੀ ਅਸੀ ਇਸ ਦਾ ਫੋਨ ਨੰਬਰ ਪਾਵਾਂਗੇ ਉਹ ਪਾਈਆ ਨਹੀ ਹੈ
@dildeeprandhawa82
@dildeeprandhawa82 9 ай бұрын
ਤੈਨੂੰ ਦੇਖ ਕੇ ਬਰੇਟੇ ਵਾਲੇ ਦਾ ਖਿੜ ਗਿਆ, ਪਹੁੰਚ ਗਈ ਤੂੰ ਆਣ ਕਰਾਰ ਤੇ। ਨਸ਼ਾ ਹੋ ਗਿਆ ਉਤੋਂ ਦੀ ਬਾਹਲਾ ਖੜ ਸਕਿਆ ਨਾ ਮੰਜੇ ਉਤੇ ਪੈ ਗਿਆ ਹਾਰ ਕੇ।
@SonuSingh-bw4eu
@SonuSingh-bw4eu 9 ай бұрын
ਬਰੇਟਾ ਦਾ ਮਾਨ ਰੇਸ਼ਮ ਬਰੇਟਾ
@meharsinghgill1734
@meharsinghgill1734 9 ай бұрын
ਜੇ ਉਹ ਕਾਲਾ ਦੌਰ ਸੀ ਤਾ ਹੁਣ ਕੀ ਸੁਨਹਿਰਾ ਦੌਰ ਹੈ। ਹੁਣ ਵੀ ਨੌਜਵਾਨ ਮਰ ਰਹੇ ਆ
@gobindsinghfitness
@gobindsinghfitness 8 ай бұрын
Kala daur tan hun aa munde mar rahe a nashea nal lutta ho rahia
@varindersinghbrar5665
@varindersinghbrar5665 9 ай бұрын
ਬਹੁਤ ਵਧੀਆ ਗੱਲਾਂ ਬਾਤਾਂ ਲੱਗੀਆਂ
@user-qs2dx7bn7o
@user-qs2dx7bn7o 9 ай бұрын
Jis insan de likhe Geet main 20 Sal to Sunday aa riha ohnu aaj dekh liya Ramesh baryta nam labh hira de mooho bahut para lagda patrkar ji labh hire de sare geetkara di interview jarur dikhao
@NirmalSingh-bz3si
@NirmalSingh-bz3si 9 ай бұрын
ਰਮੇਸ਼ ਬਰੇਟਿਆ ਵਾਲਿਆ ਨਿਕਲੀ ਮਾੜੀ ਕਿਸਮਤ ਮੇਰੀ ? 😂 ਬਿੱਟੂ ਜੀ ਸਸਅ ਬਹੁਤ ਵਧੀਆ ਲੇਖਕ ਆ ( ਰਮੇਸ਼ ਬਰੇਟਾ ) ਬਿੱਟੂ ਚੱਕ ਵਾਲਾ
@KuldeepSingh-od5tl
@KuldeepSingh-od5tl 9 ай бұрын
ਬਿੱਟੂ ਬਾਈ ਉਹ ਟਾਈਮ ਕਾਲਾ ਦੌਰ ਨਹੀ ਸੀ ਉਹ ਟਾਈਮ ਬਹੁਤ ਵਧੀਆ ਸੀ ਤੂੰ ਕਾਲਾ ਦੌਰ ਕੈਹਦਾ ਚੰਗਾ ਨਹੀ ਲੱਗਦਾ ਬਾਈ
@karanbaraich2300
@karanbaraich2300 9 ай бұрын
Very nice
@amreekpal8119
@amreekpal8119 9 ай бұрын
Jarra da jar a ramsh ji 🙏 shadd khuss reah ji
Happy 4th of July 😂
00:12
Pink Shirt Girl
Рет қаралды 60 МЛН
The child was abused by the clown#Short #Officer Rabbit #angel
00:55
兔子警官
Рет қаралды 25 МЛН
Khó thế mà cũng làm được || How did the police do that? #shorts
01:00
Такие сладости мама точно разрешит
0:22
Даша Боровик
Рет қаралды 4,7 МЛН
1000000❤️ #shorts
0:18
北出 大周 Kitade Taishu
Рет қаралды 22 МЛН