Ransih Kalan | ਅਮਰੀਕਾ ਕੈਨੇਡਾ ਦਾ ਭੁਲੇਖਾ ਪਾਉਂਦਾ ਪੰਜਾਬ ਦਾ ਪਿੰਡ | TV Punjab

  Рет қаралды 408,383

TV Punjab

TV Punjab

5 жыл бұрын

ਨਿਹਾਲ ਸਿੰਘ ਵਾਲਾ ਦੇ ਪਿੰਡ ਰਣਸੀਂਹ ਕਲਾਂ ਨੇ ਦੇਸ਼ ਦੇ ਬਾਕੀ ਪਿੰਡਾਂ ਲਈ ਇਕ ਮਿਸਾਲ ਪੈਦਾ ਕੀਤੀ ਹੈ। ਪ੍ਰੋਗਰਾਮ 'ਇਹ ਮੇਰਾ ਪੰਜਾਬ' 'ਚ ਤੁਹਾਨੂੰ ਪਿੰਡ ਦੇ ਨੌਜਵਾਨ ਸਰਪੰਚ ਪ੍ਰੀਤ ਇੰਦਰ ਪਾਲ ਸਿੰਘ ਨਾਲ ਮਿਲਾਉਣ ਜਾ ਰਹੇ ਹਾਂ।
Latest News : Log on to tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ ਸਾਡਾ ਚੈਨਲ - kzfaq.info?sub_...
Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy and various other cable and IPTV networks around the globe
#RansihKalan #Moga #NihalSinghWala #PunjabVillage #PreetInderPal #Sarpanch #WaterTreatment #SantSeechewal #ACSchool #EhMeraPunjab #PunjabPolitics

Пікірлер: 480
@user-vf8yl9wt4g
@user-vf8yl9wt4g 5 жыл бұрын
ਮਿੰਟੂ ਸਰਪੰਚ ਜੀ ਪ੍ਮਾਤਮਾ ਤੁਹਾਨੂੰ ਤੇ ਤੁਹਾਡੇ ਪਿੰਡ ਨੂੰ ਦਿਨ ਦੁਗਣੀ, ਰਾਤ ਚੌਗੁਣੀ ਤਰੱਕੀ ਬਖਸ਼ੇ, ਅਸੀਂ ਆਸ ਕਰਦੇ ਹਾਂ ਕਿ ਤੁਹਾਡੇ ਜਿਹੇ ਲੋਕ ਭਾਰਤ ਦੀ ਰਾਜਨੀਤੀ ਵਿੱਚ ਆਉਣ । God bless you.
@msjassal
@msjassal 5 жыл бұрын
I am proud of ਮਿੰਟੂ ਸਰਪੰਚ । ਮੇਰੀ ਜਨਮ ਭੂਮੀ ਵੀ ਰਣਸੀਂਹ ਕਲਾਂ ਹੈ। ਭਵਿੱਖ ਵਿਚ ਸਾਡਾ ਇਹ ਪਿੰਡ ਹੋਰ ਵੀ ਬੁਲੰਦੀਆਂ ਛੂਹੇ ਗਾ। ਡਾ ਮਲਕੀਤ ਸਿੰਘ। ਨਿਹਾਲ ਸਿੰਘ ਵਾਲਾ।
@baljindersingh8193
@baljindersingh8193 5 жыл бұрын
Malkiat Singh hanji veer ji es tra de serpanch bahut ghatt
@avtargrewal3723
@avtargrewal3723 5 жыл бұрын
ਸਰਪੰਚ ਸਾਬ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਕਸੇ ਬਾਈ ਜੀ ਵਧੀਆ ਸੋਚ ਹੈ ਤੁਹਾਡੀ ਪਿੰਡ ਬਾਕਿਆ ਹੀ ਖੂਬਸੂਰਤ
@inderjitkaur8475
@inderjitkaur8475 5 жыл бұрын
ਬਹੁਤ ਵਧੀਆਂ ਸੋਚ ਵਾਲਾ ਸਰਪੰਚ਼ ਪਿੰਡ ਵਿੱਚ ਫਲਾਂ ਦੇ ਬੂਟੇ ਵੀ ਲਗਾਓ ਤਾ ਜੋ ਪਿੰਡ ਦੇ ਲੋਕਾ ਨੂੰ ਮੁਫਤ ਫਲ ਖਾਣ ਨੂੰ ਮਿਲ ਸਕਣ ਼
@charanjitrajcharanjitraj9167
@charanjitrajcharanjitraj9167 5 жыл бұрын
ਮਿੰਟੂ ਸਰਪੰਚ ਸਾਹਿਬ ਉਪਰਾਲ ਵਧੀਆ ਕੀਤਾ ਵਧਾਈ ਦੇ ਪਾਤਰ ਹੋ ਸਰਪੰਚ ਸਾਹਿਬ ਪਿੰਡਾ ਸ਼ਹਿਰਾ ਵਿੱਚ ਚੁਣਿਆ ਹੋਇਆ ਲੋਕਾ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਸਰਪੰਚ ਸਾਹਿਬ ਨਸ਼ਾ ਹੀ ਹਰ ਸਮੱਸਿਆ ਦੀ ਜੜੵ ਹੈ ਸਰਪੰਚ ਸਾਹਿਬ ਲੋਕਾ ਵਲੋ ਚੁਣਿਆ ਲੋਕਾ ਤੋ ਹਮੇਸ਼ਾ ਡਰਦੇ ਹਨ ਅਗਰ ਚੁਣੇ ਹੋਏ ਲੋਕ ਇਮਾਨਦਾਰੀ ਨਾਲ ਕੰਮ ਕਰਨ ਤਾ ਪੰਜਾਬ ਨਰਕ ਨਹੀ ਸਵਰਗ ਹੁੰਦਾ
@speechlessfeelings71
@speechlessfeelings71 5 жыл бұрын
ਸੂਙਵਾਨ ਤੇ ਪੜੇ ਲਿਖੇ ਬੰਦੇ ਨੂੰ ਸਰਪੰਚ ਬਣਾਉਣ ਦਾ ਫਾਇਦਾ ਸਾਫ਼ ਦਿਖ ਰਿਹਾ ,,,very good 👌 keep it up mintu sarpanch ਜੀ ।।
@Gurdeep.Singh_Dhaliwal
@Gurdeep.Singh_Dhaliwal 5 жыл бұрын
ਹੀਰਾ ਸਰਪੰਚ ਐ । ਕਾਸ ਕਿਤੇ ਸਾਡੇ ਪਿੰਡ ਦਾ ਸਰਪੰਚ ਮਿੰਟੂ ਵੀਰ ਹੁੰਦਾ
@RamandeepKaur-tg7os
@RamandeepKaur-tg7os 5 жыл бұрын
Bai ji ja apa Apne pind da sarpanch Tu v Apne pind da Vikas ne krva sakda ta state de cm Tu ki umeed Rakh skda a Socho veer ji te pind da Sara youth ekatha hovo Kami Apne vich he a
@madhubal5518
@madhubal5518 3 жыл бұрын
Je sare sarpunch thode vergee soch rekhenn leg paen tan sada india bemisal ban javetusi hor surpunches nu v ikkath ker ke is passe lao ho sakda kuj vada ho jai slam thodi soch nu vaheguru edhan de sunehe thonu denda rhe
@sukhpreetdhaliwal535
@sukhpreetdhaliwal535 5 жыл бұрын
Eh oh sarpach aa jehra gaddi picha sarpach likhvaun lyi nyi bnya pind da viks lyi bnya
@paramowan5940
@paramowan5940 5 жыл бұрын
Sukhpreet Dhaliwal shi gal a
@sukhchannagra4280
@sukhchannagra4280 4 жыл бұрын
@@paramowan5940 g
@mohsingujjar4660
@mohsingujjar4660 5 жыл бұрын
I m from pakistan city sialkot mujy bohat khusi hoi ye sb kuj dekh ky salute hai sir ap ko allah ap ko aor kamyabi dy
@nirmalbhullar7593
@nirmalbhullar7593 5 жыл бұрын
ਬਹੁਤ ਵਧੀਆ ਉਪਰਾਲਾ ਬਾਈ ਜੀ ਇਸ ਤੋਂ ਪਤਾ ਲਗਦਾ ਵੀ ਇੱਕ ਪੜ੍ਹਿਆ ਤੇ ਸੂਝਵਾਨ ਮੁਖੀ ਪਿੰਡ ਨੂੰ ਸਵਰਗ ਬਣਾ ਸਕਦਾ ਹੈ । ਪ੍ਰਮਾਤਮਾ ਲੰਬੀਆਂ ਉਮਰਾਂ ਕਰੇ ਟੀਏ ਇਸ ਤਰਾਂ ਅੱਗੇ ਵੱਧਦੇ ਰਹੋ ਜੀ ।
@lakhwindersingh-zp9ye
@lakhwindersingh-zp9ye 5 жыл бұрын
Salute ਹੈ ਸਰਪੰਚ ਸਾਬ ਤੇ ਉਹਨਾਂ ਦੀ ਟੀਮ ਨੂੰ,ਆਪ ਦੀ ਸੋਚ ਨੂੰ ਸਲਾਮ, ਬਹੁਤ ਖੂਬ
@kiranjitkaur7010
@kiranjitkaur7010 5 жыл бұрын
ਇਹਨੂੰ ਕਹਿਦੇ ਆ ਸਰਪੰਚ 👌🏻👌🏻👍👍👍👍
@harpreetsingh-hl9dc
@harpreetsingh-hl9dc 5 жыл бұрын
🙏🙏🙏🙏🙏🙏
@GurmeetSingh-nc8um
@GurmeetSingh-nc8um 5 жыл бұрын
Love you so much 😙😍😘😙😍😘😍😙😘😙💞💕💞💕💞💕💝💔
@gurreetsingh5751
@gurreetsingh5751 5 жыл бұрын
very nice
@gopichahal7797
@gopichahal7797 5 жыл бұрын
ਸ਼ਾਮਲਾਤ ਦੀ ਜਮੀਨ ਬਹੁਤ ਆ ਇਹਨਾਂ ਕੋਲ
@pawankumar-lm8yp
@pawankumar-lm8yp 5 жыл бұрын
Kiranjit kaur jas 9888124213
@narendersharma5524
@narendersharma5524 5 жыл бұрын
God bless you veerji. You have created an example. Whole Punjab is proud of you. India is proud of you. Waheguru ji tuhanu tandarusti bakshey. Sat sri akal.
@sarabjitsingh7887
@sarabjitsingh7887 5 жыл бұрын
Dunia da pehla sarpanchi veakhea Rab tuhadi umar lambi kre (amarjit singh German )
@mintumangat2583
@mintumangat2583 3 жыл бұрын
ਇਕ ਸਾਡੇ ਪਿੰਡ ਦਾ ਕੰਜ਼ਰ ਏ ਅਸੀਂ ਸੇਵਾ ਪੇਜਦੇ ਆ ਸਾਲਾਂ ਸਾਡੇ ਤੇ ਪਰਚੇ ਦੇ ਰਿਹਾ ਸਰਕਾਰ ਦਾ ਕੰਮ ਮੁੰਡੇ ਕਰ ਰਹੇ ਨੇ ਗੈਰ ਕਾਨੂੰਨੀ ਏ ਹੱਦ ਏ ਯਾਰ
@sunnydhillon4678
@sunnydhillon4678 5 жыл бұрын
Bhut sohna lgeya pend tuhada Sarpanch saab, Tuhade vargi soch nu main slaam karda, 🙏 Waheguru ji tuhanu hmesha chardikla vich rakhan,
@GaganSingh-ss1fl
@GaganSingh-ss1fl 5 жыл бұрын
ਚੰਗੀ ਸੋਚ ਹਰੇਕ ਦੀ ਹੋਜਾਵੇ ਵੇਰੇ ਵਾਹਿਗੁਰੂ ਤਾ ਸਾਡਾ ਪੰਜਾਬ no1 ਹੋਜੂ
@mruncle5347
@mruncle5347 5 жыл бұрын
Gagan Singh Bilkil and young v hona chahida
@mangalsingh2781
@mangalsingh2781 5 жыл бұрын
Punjabi likhan ch sudhaar karo Ji.
@lifebetterway234
@lifebetterway234 5 жыл бұрын
ਸਰਪੰਚ ਸਾਹਿਬ, ਸਰਕਾਰੀ ਆਦਰਸ਼ ਸਕੂਲ ਦੀ ਵੀ ਜੂਨ ਸੁਧਾਰ ਦਿਓ।
@Death-z7t
@Death-z7t 5 жыл бұрын
ਬਹੁਤ ਵਧੀਆ ਸੋਚ ਸਰਪੰਚ ਸਾਬ ਬਸ ਤੁਹਾਡੇ ਵਰਗੇ 117 ਮਿਲ ਜਾਣ ਪੰਜਾਬ ਨੂੰ ਤਾਂ ਪੰਜਾਬ ਬਚ ਜਾਵੇ
@TheIrander
@TheIrander 5 жыл бұрын
I feel so proud of bhaji.i wish I can do for my pind as well.
@mobilelegendslivestreaming127
@mobilelegendslivestreaming127 5 жыл бұрын
Bilkul asli manukh aj v hain Vaheguru thwanu lmbi sehat wali umer bakshey te tussi iss tarah sewa krde rho te saddey punjab nu Swarga wrgaa bnao Love respect from Kangra Himachal pardesh
@harwinderlotta718
@harwinderlotta718 5 жыл бұрын
ਸਿਰਾ ਸਰਪੰਚ ਵੀਰ....ਤੁਹਾਡੇ ਵਰਗੇ ਸਰਪੰਚ ਹਰ ਪਿੰਡ ਨੂੰ ਮਿਲ ਜਾਣ ਤਾ ਅਾਪਣੇ ਪੰਜਾਬ ਦੇ ਪਿੰਡ USA ਨੂੰ ਪੱਛੇ ਛੱਡ ਜਾਣ....ਮਿਹਨਤੀ ਸਰਪੰਚ
@xxxx-no1kg
@xxxx-no1kg 5 жыл бұрын
wow kamaal ho sarpanch sahib parmatma sare sarpancha nu tuhade wargi soch de malik banawe God bless you
@kashmirsinghbath9247
@kashmirsinghbath9247 5 жыл бұрын
ਇਸ ਤਰਾਂ ਦੇ ਨੌਜਵਾਨ ਸਰਪੰਚ ਸਾਰੇ ਪਿੰਡਾਂ ਚ ਹੋਣੇ ਚਾਹੀਦੇ ਹਨ ।
@karanpreetsingh4226
@karanpreetsingh4226 4 жыл бұрын
22 kon kon chahonda ki ehh veer mla bne hit like
@harkirat682
@harkirat682 3 жыл бұрын
CM cahida y ji Punjab da
@lovelysukhwant
@lovelysukhwant 5 жыл бұрын
Sarpanch sahib tusin bhut vadia insaan ho .Punjab nu. Aap ji varge human being sarpanch chahide hann te hor pind jinna vich dhadebandi hai ona lokkaan nu sarpanches nu es nek sarpanch ton sedh laini chahidi hai jisne apne pind nu apni uchi te suchi soch te anthak mehanat raahin swarag banaa rakheaa ji.... Aap ate pind de vasneek es mahaan udham lai vadhai de patar ho ji.. SUKHWANT LOVELY Punjabi singer lyricists
@inderpreetsinghgrewal4941
@inderpreetsinghgrewal4941 4 жыл бұрын
ਬਹੁਤ ਵਧੀਆ ਵੀਰ ਜੀ ਕਾਸ ਸਾਡੇ ਪਿੰਡ ਦਾ ਸਰਪੰਚ ਵੀ ਇਦਾ ਦਾ ਹੁੰਦਾ
@Gagandeepg7960
@Gagandeepg7960 5 жыл бұрын
ਜੇ ਕਿਸੇ ਨੇ ਕੁਝ ਕਰਨਾ ਤਾਂ ਬਹੁਤ ਕੁਝ ਕਰ ਸਕਦਾ ਨਹੀਂ ਕਹਿ ਦਿੰਦੇ ਨੇ ਖਜਾਨਾ ਖਾਲੀ ਹੈ , ਸਾਡੀ ਸਰਕਾਰ ਨਹੀਂ ,
@rupsu7481
@rupsu7481 5 жыл бұрын
ਪਤਰਕਾਰ ਵੀਰ ਸਵਾਲ ਪੁੱਛਦਾ ਤੇ ਸਵਾਲ ਵਿਚ ਹੀ ਜੁਆਬ ਦਾ hint ਵੀ ਦੇ ਦਿੰਦਾ ਹੈ ਜਿਵੇਂ ਕਿ ਉਹ ਆਪਣੀ ਮਰਜੀ ਦਾ ਜੁਆਬ ਸਰਪੰਚ ਸਾਹਿਬ ਦੇ ਮੂੰਹ ਵਿੱਚ ਪਾਉਣਾ ਚਾਹੁੰਦੇ ਹੋਣ।
@ramdevjoshi7412
@ramdevjoshi7412 3 жыл бұрын
Congratulations Sarpanch Sahib ji . I am greatly impressed the way u have made big improvements in yr village & education. God bless u dear
@raminderkohli3141
@raminderkohli3141 Жыл бұрын
Amazing work .Congrats Preet . Hope his message spreads to every village of the country and this village is replicated
@kk-wy5eq
@kk-wy5eq 4 жыл бұрын
Punjabi definitely needs more people like this, so amazing please keep it up !
@jagdishbahia9162
@jagdishbahia9162 5 жыл бұрын
You are doing great job bro keep it up. God bless you 🙏🙏
@chamkaursingh7828
@chamkaursingh7828 5 жыл бұрын
ਹਾਂ ਬਾਈ ਮੇਰੇ ਵੀ ਯਾਦ ਆ ਗਈ ਹੈ ਪਾਣੀ ਵਾਲੀ ਬੱਸ ਉਹ ਲਿਆਓ।
@nurindersingh9546
@nurindersingh9546 5 жыл бұрын
Good afternoon brother ji Very nice doing brother ji God bless you Jaswinder Singh From Birmingham UnitedKingdom
@ajaysingh4660
@ajaysingh4660 5 жыл бұрын
Proud of you brother. Motivational
@mandeepgill5876
@mandeepgill5876 3 жыл бұрын
ਪੰਜਾਬ ਦੇ ਸਾਰੇ ਪਿੰਡਾਂ ਦੇ ਸਰਪੰਚ ਇਹੋ ਜਿਹੇ ਹੋਣ ਤਾਂ ਪਿੰਡਾਂ ਦਾ ਭਲਾ ਹੋ ਸਕੇ ਜ਼ਿਆਦਾ ਤਰ ਸਰਪੰਚ ਆਪਣੀਆਂ ਜੇਬਾਂ ਭਰਨ ਲੱਗ ਜਾਂਦੇ ਹੋਰ ਪਿੰਡਾਂ ਦੇ ਸਰਪੰਚ ਇਨ੍ਹਾਂ ਤੋਂ ਕੁੱਝ ਸਿੱਖਣ
@maninderkaurgill1336
@maninderkaurgill1336 5 жыл бұрын
Best of luck bro waheguru sare pindaa de sarpancha di soch tuhadi wargi bnave ta jo sada Punjab dubara Sohna bn jave
@SukhwinderSingh-js6xk
@SukhwinderSingh-js6xk 3 жыл бұрын
Mein pura video dekhn too baad like ty comnt keta sachi bht hi vadia km aa veer da...greeeat pesonality
@mandeepdugg496
@mandeepdugg496 5 жыл бұрын
You doing great job bro keep it . Other villages sarpanch should learn from you so they can change our society 👏🏼👏🏼👍🏼
@kiranbala31
@kiranbala31 3 жыл бұрын
Very good sarpanch shaib ji.you are great . God bless you.....
@JagdevSingh-qs7qx
@JagdevSingh-qs7qx 5 жыл бұрын
Very good work mintu ji jug jug jio ਵਾਹਿਗੁਰੂ ਜੀ ਮਿਹਰ ਕਰਨ ਤੇਰੇ ਤੇ
@surinderpalsingh4600
@surinderpalsingh4600 5 жыл бұрын
Sabas sarpanch sahib Guru sada tuhade ang sang sahai hunde rehan Hor tarakian karo
@balbirmehmi9746
@balbirmehmi9746 3 жыл бұрын
ਪੰਜਾਬ ਦੇ ਪਿੰਡਾਂ ਦੀ ਪੰਚਾਇਤ ਦੇ ਪੰਚ ਸਰਪੰਚ ਪੜੇ ਲਿਖੇ ਨੌਜਵਾਨ ਹੋਣ ਫਿਰ ਚੰਗਾ ਵੀ ਹੋ ਸਕਦਾ ਹੈ। ਪੰਜਾਬ ਦੇ ਬਹੁਤ ਪਿੰਡਾਂ ਦੀ ਨੁਹਾਰ ਬਦਲ ਦਿੱਤੀ ਗਈ ਹੈ। ਰਨਸਿਹ ਪਿੰਡ ਦੀ ਨੁਹਾਰ ਬਦਲ ਦਿੱਤੀ ਗਈ ਹੈ, ਪ੍ਰਾਇਮਰੀ ਸਕੂਲ ਵਿੱਚ ਏ ਸੀ ਲੱਗੇ ਹੋਏ ਹਨ। ਸਰਪੰਚ ਸਾਹਿਬ ਨੇ ਵਾਕਿਆ ਹੀ ਸਲਾਹੁਣਯੋਗ ਕਦਮ ਚੁਕਿਆ ਹੈ ।
@GurjantSingh-lo9cq
@GurjantSingh-lo9cq 5 жыл бұрын
such a Awesome man salute a sarpanch saab nu
@GurpreetSingh-tg8lb
@GurpreetSingh-tg8lb 5 жыл бұрын
Good job
@rajucereda5435
@rajucereda5435 4 жыл бұрын
Salute is pind waleya nu duniya ne ehi dekhna tuhada kida da pind aa kise ne eh ni dekhna tu c kine langar lande Bahar ja ke ik bar fir salute is pind di mitti nu
@harjodhsinghharjodhsingh5486
@harjodhsinghharjodhsingh5486 5 жыл бұрын
ਸਰਪੰਚ ਸਾਬ,,ਪਰਮਾਤਮਾ ਕਰੇ ਵੀਰ,, ਤੁਸੀਂ ਕੁਦਰਤ ਦਾ "ਚੰਗੇ ਤੋਂ ਚੰਗਾ" ਹਰ ਰੰਗ ਮਾਣੋ
@GurpreetSingh-xs2zw
@GurpreetSingh-xs2zw 5 жыл бұрын
Make Punjab Great Again
@dharmveerkaur9666
@dharmveerkaur9666 4 жыл бұрын
Great work.......all villages need this kind of personalities for success
@BaljeetSingh-ru2bc
@BaljeetSingh-ru2bc 5 жыл бұрын
Bht siraaaa soch veer teri✌✌😍😍chd d kla ch rkhe rbb tuhanu ☺☺
@SunilKumar-ex1hb
@SunilKumar-ex1hb 5 жыл бұрын
Awesome surpanch ji. Keep it up. Love u bro.
@padasingh5474
@padasingh5474 3 жыл бұрын
Bhut wadia vachar bhut wadia soch bhut wadia kam keta sarpanch ne salute ha very good very good job
@amarjitkaur9120
@amarjitkaur9120 5 жыл бұрын
Sarpanch sahib bhout accha app da pind dekh kar jattu engenier film yad a get Dil to thanks agar sab sarpansh app jesy soch rekhy to panjab sch main Sony ke charri Ben jay
@Balwindersingh-cq7sd
@Balwindersingh-cq7sd 5 жыл бұрын
Best of luck sarpanch sahib g🙏 and Punjab TV good job 🙏
@sukhdarshansingh5620
@sukhdarshansingh5620 5 жыл бұрын
ਬਹੁਤ ਵਧੀਆ ਸੋਚ
@GurpreetSingh-cm3oq
@GurpreetSingh-cm3oq 5 жыл бұрын
Waheguru Kirpa Kare Punjab Har Pind California jiya Ban Jave, Vasda Rahe mera Sohna Punjab, Vasde rehan Punjab te Punjabi nu Payar Karan Wale Log. Gurpreet Dangian.
@rindart3476
@rindart3476 4 жыл бұрын
Great efforts... Mr.sarpanch...congratulations .... Rind, pakistan
@mukulmanocha5792
@mukulmanocha5792 5 жыл бұрын
Bahut changa... Ji... Halla sheri... Ji... Hor taraki kro.. Mouja mano.. Ji
@gurjeet________6320
@gurjeet________6320 5 жыл бұрын
Sarpanch veer ik changa insaan vi aa te naal naal knowledge vi bahut aa veer nu pehla sarpanch dekhya jo sardari vi sambh reha te Punjab vi
@mjsg8476
@mjsg8476 3 жыл бұрын
Mintu sarpunch has started and finished a lot of development works in his village, great.
@vijayseth196
@vijayseth196 5 жыл бұрын
Mintoo bhaa ji saare punjab nu har pinda nu istarah kushaal kro wahe guru bless you
@harwinderlotta718
@harwinderlotta718 5 жыл бұрын
ਵੀਰ ਸਾਡੇ ਪਿੰਡ ਦਾ ਸਰਪੰਚ ਬਣਜਾ....ਤੇਰੀ ਲੋੜ ਅੈ ਭਰਾਵਾ....
@SandeepSingh-dq2du
@SandeepSingh-dq2du 5 жыл бұрын
ਹਾ ਹਾ ਹਾ 😆😆😆
@chamkaurbhuller6344
@chamkaurbhuller6344 3 жыл бұрын
Jas
@gurindersingh1031
@gurindersingh1031 5 жыл бұрын
ਬਹੁਤ ਵਧੀਆ ਸੋਚ ਵੀਰ ਜੀ ਧੰਨ ਹੋ
@mannisandhu4975
@mannisandhu4975 5 жыл бұрын
Bhot vadia sarpanch te pind 👌👌👌
@ravinderjitsingh9214
@ravinderjitsingh9214 4 жыл бұрын
Verr ji bahut vdia kamm krde pye ohhh, paji dilo pyarr tahnu
@himmatbajwa7862
@himmatbajwa7862 5 жыл бұрын
good and intellectual thought sarpanch sahab, Keep It up
@Anonymous-sh9pu
@Anonymous-sh9pu 5 жыл бұрын
You doing a marvles job keep it up
@harrybhanot3611
@harrybhanot3611 4 жыл бұрын
Great improvement. Better if other villages follow this type project. Congratulations everyone... 👍🙏
@SandeepSingh-dq2du
@SandeepSingh-dq2du 5 жыл бұрын
ਬਹੁਤ ਵੱਡਾ ਉਪਰਾਲਾ ਬਹੁਤ ਵਧੀਆ ਸੋਚ ਸੰਘਰਸ ਜਾਰੀ ਰੱਖੋ ਜੀ
@ajmerdhillon3013
@ajmerdhillon3013 5 жыл бұрын
Great job Thanks ਸਰਪੰਚ ਸਾਹਿਬ ।
@jaswinderpal9754
@jaswinderpal9754 5 жыл бұрын
Kash Punjab de sare pinda de sarpanch mintu wrge ban jan ta Punjab swarg ban jaoo
@jarnailchahal8891
@jarnailchahal8891 5 жыл бұрын
Sarpanch sahib the great. Agar khazooran d kheti ho ske krni chahindi hai, kyonke 1 Kilo rice waste jinna pani chahinda hai onne pani naal 1 tonne khazooran paida kr skde ho.
@kuldipsingh8565
@kuldipsingh8565 3 жыл бұрын
sarpanch ji tushi great ho te thx for reporter saab da,
@sawinderkaur4562
@sawinderkaur4562 5 жыл бұрын
, Very good veer ,,keep it up, May u live long
@triptamittal8200
@triptamittal8200 Жыл бұрын
Bahut bahut imandaar soach We want to visit the village
@paramjitmalhi6543
@paramjitmalhi6543 3 жыл бұрын
Thank you so much veer ji god bless you
@ramindersingh938
@ramindersingh938 5 жыл бұрын
Good job stay blessed
@Lovepreetsingh-cp4fc
@Lovepreetsingh-cp4fc 5 жыл бұрын
I proud you sarpanch Saab Ji kash ! K Sade pind da sarpanch v EDA da hunda
@HarmanSingh-cx6sl
@HarmanSingh-cx6sl 4 жыл бұрын
bahut vadia ruhh kush hoo gaye
@Kinder-ry2vn
@Kinder-ry2vn 3 жыл бұрын
Bohat vdya kar rahy Ho sir ji keep it up 👍
@manindersingh4899
@manindersingh4899 4 жыл бұрын
Sarpanch saab bhut vadeaa uprala kita tusi dil khush ho gya dekh k Par tusi apne punjab dye virasti rukh shad k banawati rukh laga dite gye aa. Kirpa kr k ehna d jagah dusre rukh lagye jaan.
@jugalsharma8151
@jugalsharma8151 5 жыл бұрын
Thanks allot for all this improvement
@grwindersingh4237
@grwindersingh4237 3 жыл бұрын
ਵਾਹਿਗੁਰੂ ਮਹਿਰ ਕਰੇ ਪੰਜਾਬ ਦੇ ਹਰੇਕ ਪਿੰਡ ਸ਼ਹਿਰ ਅਜਿਹੇ ਚੰਗੀ ਸੋਚ ਨੋਜਵਾਨ ਬਖਸ਼ਣ ਜੋ ਚੰਗੀ ਰਾਜਨੀਤੀ ਲਈ ਕੰਮ ਕਰਨ !
@satwinderrealyouristrueisa9647
@satwinderrealyouristrueisa9647 5 жыл бұрын
This is called ideal high spirit sarpanch. Ful of welfare minded.. Look of vilage is very Beautiful. Such people are role model to sarpanchs. This is motivated video We are proud of this examplory character ie ideal work. Thanks are also due to cooperative people. We should also made up our mind to made our village ideal also. We like it. Thanks.
@harpreetkaur2469
@harpreetkaur2469 5 жыл бұрын
Bohat wadia veer g good job
@manjitmaan7327
@manjitmaan7327 3 жыл бұрын
ਬਹੁਤ ਵਧੀਆ ਕੀਤਾ ਸਰਪੰਚ ਸਹਿਬ ਐਹੋ ਜਿਹਾ ਹੋਣਾ ਚਾਹੀਦਾ ਸਰਪੰਚ
@mehakindersingh7805
@mehakindersingh7805 5 жыл бұрын
ਵਾਹ ਜੀ ਵਾਹ ਬਹੁਤ ਵਧੀਆ ਲੱਗਿਆ
@rajbhullar2728
@rajbhullar2728 5 жыл бұрын
Very good veer g
@Ranarecords123
@Ranarecords123 3 жыл бұрын
Kam bolda veere da..♥️♥️👍👍
@soulgamer8853
@soulgamer8853 5 жыл бұрын
19.20ਬਹੁਤ ਚੰਗੀ ਸੋਚ
@HarpreetKaur-ck5sg
@HarpreetKaur-ck5sg 4 жыл бұрын
Good work veer ji je punjab de har pind da sarpanch thodey warga howey tan apna punjab tan sara California ban je te ik punjab cho waheguru ji kirpa karan drugs khatam hoje tan punjab di world te koi rees ni kur sakda
@harjeetsingh4376
@harjeetsingh4376 5 жыл бұрын
ਬਹੁਤ ਵਧੀਆ ਸਰਪੰਚ ਸਾਹਬ। ਤੁਹਾਡੀ ਸੋਚ ਨੂੰ ਸਲਾਮ
@SatnamSingh-qs4ue
@SatnamSingh-qs4ue 5 жыл бұрын
Good thinking vir g salute . sadi saria di jumevari ban di hai k Asi apne apne pind nu clean ,green rakhia sarkara ne kuj ne karna .
@RaviSingh-wr1kp
@RaviSingh-wr1kp 5 жыл бұрын
Aah wa good sarpanch jeh saree punjab dai sarpanch ehda dai ho jaan tah punjab swarg bann jaoga
@rajourigarden6135
@rajourigarden6135 4 жыл бұрын
Waheguru thwanoo 1000 guna takat bakshan sucche te sacche vikas lai.
@SimranjitKaur-gb2vd
@SimranjitKaur-gb2vd 5 жыл бұрын
Soch nu salam
@SatnamSingh-gr5xi
@SatnamSingh-gr5xi 5 жыл бұрын
Hyyy Mera Raba ਸਲਾਮਤ ਰੱਖੀਂ ਮੇਰੇ ਵੱਡੇ ਵੀਰ nu
@9501701271mr
@9501701271mr 5 жыл бұрын
You're so brave and nice person one in thousands
@vikramkamboj7181
@vikramkamboj7181 5 жыл бұрын
ਸਲੂਟ ਐ ਵੀਰ ਨੂੰ
@mandeepgill5876
@mandeepgill5876 3 жыл бұрын
ਇਹੋ ਜਿਹੇ ਸਰਪੰਚ ਸਾਰੇ ਹੋਣ ਤਾਂ ਪੰਜਾਬ ਦੇ ਕੁਛ
@mandeeproyal497
@mandeeproyal497 5 жыл бұрын
Salute sarpanch saab ji di soch nu
@sunnysh2126
@sunnysh2126 5 жыл бұрын
Bahut hi vadiya veer g agar har bande de eh vichar hon te eh jazba ta india de har pind ch eh lehar howe
WORLD'S SHORTEST WOMAN
00:58
Stokes Twins
Рет қаралды 68 МЛН
Stay on your way 🛤️✨
00:34
A4
Рет қаралды 22 МЛН
Fast and Furious: New Zealand 🚗
00:29
How Ridiculous
Рет қаралды 41 МЛН
A teacher captured the cutest moment at the nursery #shorts
00:33
Fabiosa Stories
Рет қаралды 48 МЛН
WORLD'S SHORTEST WOMAN
00:58
Stokes Twins
Рет қаралды 68 МЛН