"Ravneet Bittu ਮੈਨੂੰ ਸੁੱਟੇ ਜੇਲ੍ਹ ਚ ਜਿੱਥੇ ਮਰਜ਼ੀ ਆ ਜਾਵੇ ਮੈਦਾਨ ਚ ਇਹ ਇਹਨੂੰ ਕਹੋ ਮੇਰਾ ਲਿਖੇ ਨਾਮ"

  Рет қаралды 63,705

RMB Television

RMB Television

27 күн бұрын

#RMBTelevision #RavneetBittu #LokSabhaElections
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZfaq:
kzfaq.info/love/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 250
@amriksingh9543
@amriksingh9543 26 күн бұрын
ਰਵਨੀਤ ਬਿਟੂ ਗਲਤ ਬੋਲ ਰਿਹਾ ਸ਼ਰਮ ਕਰੇ ਬੇਅੰਤੇ ਜਿਸ ਨੇ ਆਵਦੇ ਨਾਂ ਮੁਤਾਬੱਕ ਬੇਅੰਤ ਮੁੰਡੇ ਸ਼ਹੀਦ ਕੀਤੇ ਤੂੰ ਵੀ ਉਹਦਾ ਹੀ ਖੂਨ ਏ ਬੁਚੜ ਦਾ।
@BawaSinghSubedar-ud6nh
@BawaSinghSubedar-ud6nh 25 күн бұрын
😊😊😊😅
@jasbirvirk7132
@jasbirvirk7132 25 күн бұрын
ਬਿੱਟੂ ਦੀ ਜ਼ਮਾਨਤ jabat ਕਰਵਾ ਦਿਓ ਲੁਧਿਆਣੇ ਵਾਲਿਓ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@gurjitsyan843
@gurjitsyan843 26 күн бұрын
ਕਿਸਾਨ ਏਕਤਾ ਜਿੰਦਾਬਾਦ 👍
@garrygillgarry3592
@garrygillgarry3592 25 күн бұрын
ਬਿੱਟੂ ਦਾ ਬਾਈਕਾਟ ਕਰਨਾ ਚਾਹੀਦਾ
@harnetchoudhary1782
@harnetchoudhary1782 25 күн бұрын
ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਕਿਸਾਨ ਮਜ਼ਦੂਰ ਭਰਾਵਾਂ ਦਾ ਇਸਦਾ ਇਹੀ ਹੱਲ ਹੈ ਨੰਬਰ ਇੱਕ ਦਲਬਦਲੂ ਹੈ
@user-lj5is2pi8e
@user-lj5is2pi8e 26 күн бұрын
ਗੁਡ ਸਪੀਚ ਵੀਰ 🙏🙏🙏🙏 ਕਿਸਾਨ ਏਕਤਾ ਜਿਦਾਵਾਦ
@sikandersamra1259
@sikandersamra1259 26 күн бұрын
ਕਿਸਾਨ ਯੂਨੀਅਨ ਪੰਜਾਬ ਜਿੰਦਾਬਾਦ
@manpreetbrar6730
@manpreetbrar6730 26 күн бұрын
ਬਿੱਟੂ ਦੀ ਜਮਾਨਤ ਜਬਤ ਕਰ ਦਿਓ ਲੁਧਿਆਣੇ ਵਾਸੀਓ
@HarjinderSingh-kt8sm
@HarjinderSingh-kt8sm 25 күн бұрын
Ho gyi lao
@narrindersangar6731
@narrindersangar6731 25 күн бұрын
Ludhiane waale thode waangu fukre nee, samajhdar aa
@thehunterking8711
@thehunterking8711 26 күн бұрын
_❤ ਕਿਸਾਨ-ਮਜ਼ਦੂਰ ਜ਼ਿੰਦਾਬਾਦ ❤_ _🚜🌾🚜🌾🚜🌾🚜🌾🚜🌾🚜_
@user-eq4gi8xe2j
@user-eq4gi8xe2j 25 күн бұрын
Hun mazdur yad aga
@HardevsinghSihra-br2yy
@HardevsinghSihra-br2yy 25 күн бұрын
ਬਿਲਕੁਲ ਸਹੀ ਕਿਹਾ ਹੈ ਜੀ,, ਬਾਈ,ਮੱਲਣ ਸਾਹਿਬ,, ‌। ਕੋਈ ਸ਼ੱਕ ਨਹੀਂ ਹੈ ਜੀ। ‌ ਕਿਸਾਨ ,, ਪੰਜਾਬ ਇਕੱਲੇ,, ਕਿਸਾਨ ਮਜ਼ਦੂਰ,, ਵਰਗ ਲਈ ਨਹੀਂ,,,,, ਸਭ ,,,,, ਲੋਕਾਂ ਲਈ ਹਨ,, ਕਿਸਾਨ,,,,, ਇੱਕ ,,,,,,ਮੱਝ ,,,,, ਹੈ,,,,,, ਜੋ ,ਦੁੱਧ ,,,,,, ਦਿੰਦੀ ਹੈ ਜੀ,, ਜਿਸ ਦਾ ਦੁੱਧ, ਸਭ ਲਈ ,,,,,, ਜ਼ਰੂਰੀ ਹੈ ਜੀ,,,,,, ਇਕੱਲਾ ,,,,,, ਦੁੱਧ ਨਹੀਂ,,,,, ਇਸ ਕਿਸਾਨ,,, ਰੂਪੀ,,,, ਮੱਝ ਤੋਂ,,,, ਲੱਖਾ ਹੀ ,, ਜੂਆਂ,, ਚਿਚੜੀਆ,,,,,, ਚਿੱਚੜ ,,,,,, ਇਸ ਮੱਝ ਨਾਲ,,,,,ਜੁੜ ਕੇ ,ਆਪਣਾ ਢਿੱਡ,,,,, ਆਪਣੇ। ਪਰਿਵਾਰ,,,, ਪਾਲਦੇ ਹਨ ਜੀ,,,,,,,, ਲੇਕਿਨ,,, ਜੇ ਇਹ,, ਕਿਸਾਨ ਰੂਪੀ ਮੱਝ ,,,,, ਨਾ ਰਹੀ ,, ਮਰ ਗੲਈ ,,,, ਤਾਂ ,,,,,,, ਇਹ ,,,,, ਜੂਆਂ ,,, ਚਿੱਚੜ ਵੀ। ਮਰ ਜਾਣਗੇ ਜੀ। ਖੇਤੀ ਪ੍ਰਧਾਨ ਦੇਸ਼,, ਹੈ ਜੀ, ਦੁਬੲਈ ਨਹੀਂ ਹੈ ਜੀ। ਇਸ ਦੲਈ ਖੇਤ, ਕਿਸਾਨ,, ਖੇਤ ਮਜ਼ਦੂਰ,,,,,, ਬਹੁਤ,,,,,, ਜ਼ਰੂਰੀ ਹੈ ਜੀ। ਧੰਨਵਾਦ ਜੀ।
@Singhcollection715
@Singhcollection715 26 күн бұрын
ਸਤਿ ਸ੍ਰੀ ਆਕਾਲ ਵੀਰ
@JoginderSinghJinder
@JoginderSinghJinder 25 күн бұрын
ਰਵਨੀਤ ਬਿਟੂ ਤੇਰੇ ਦਾਦੇ ਨੇ ਪੰਜਾਬ ਦੀ ਜਵਾਨੀ ਖਤਮ ਕੀਤੀ ਵਿਕਾਊ ਲੀਡਰਾ ਦੀ ਮੰਡੀ ਲੱਗਦੀ ਹੈ। ਜਿਹੜਾ ਜ਼ਿਆਦਾ ਰੇਟ ਲਾਉਂਦਾ ਹੈ ਉਸ ਪਾਰਟੀ ਵਿੱਚ ਸ਼ਾਮਲ ਹੋ ਜਾਦੇ ਹਨ
@sardarsidhu5934
@sardarsidhu5934 26 күн бұрын
ਬੀ ਜੇ ਪੀ ਸੈਂਟਰ ਸਰਕਾਰ ਮੁਰਦਾਬਾਦ 👎👎
@simerjeetkaur-xo4ui
@simerjeetkaur-xo4ui 25 күн бұрын
ਕਿਸਾਨ ਨੂੰ ਗਲਤ ਕਹਿਣ ਵਾਲੇ ਬੇ ਸਰਮ ਨੇ ਥੋੜੀ ਬੁਹਤੀ ਸਰਮ ਮੰਨੋ
@gurbhejsingh5703
@gurbhejsingh5703 25 күн бұрын
ਏਸ ਦਿਲੀ ਦੇ ਦੱਲੇ ਨੂੰ ਪੁੱਛੋ ਫੇਰ ਢਾਈ ਟੋਟਰੂ ਨੂੰ ਦੇਖ ਕੇ ਪਜਾਮਾ ਕਿਓ ਲਵੇੜ ਲੈਂਦੈ ਸਕਿਉਰਟੀਆ ਕਿਊ ਲਈ ਫਿਰਦੈ
@avtarsingh2531
@avtarsingh2531 26 күн бұрын
ਸੱਚੀਆਂ ਗੱਲਾਂ ਨੇ ਵੀਰ ਦੀਆਂ
@user-dr2fz2nk2t
@user-dr2fz2nk2t 25 күн бұрын
ਬਾਈ ਸਿਰਾਂ ਲਾਤਾ💯👌👌👌👌👌
@gurdialsingh456
@gurdialsingh456 25 күн бұрын
ਬਿੱਟੂ ਦਾ ਮਤਲਬ ਸਿਧਾ ਹੈ ਅਗਰ ਤੁਸੀ ਮੇਰੇ ਖਿਲਾਫ਼ ਬੋਲੋ ਗਏ ਤਾਂ ਡਿਬਰੂ ਗੜ ਜੇਲ੍ਹ ਦੇ ਵਿੱਚ ਸੱਟਾਂ ge ਥੋਨੂੰ ਜਵਾਬ ਲੋਕਾਂ ਨੇ 1 ਤਰੀਕ ਨੂੰ ਦੇ ਦੇਣਾ ਹੈ
@ranag31
@ranag31 25 күн бұрын
ਕਿਸਾਨ ਅੰਦੋਲਨ ਨੇ ਆਮ ਲੋਕਾਂ ਨੂੰ ਸਵਾਲ ਕਰਨਾ ਸਿਖਾ ਦਿੱਤਾ ਇਨ੍ਹਾਂ ਲੀਡਰ ਦੱਲਿਆਂ ਸਾਹਮਣੇ
@JagjeetSingh-bf2dp
@JagjeetSingh-bf2dp 25 күн бұрын
ਬੀਜੇਪੀ ਦੇ ਦੱਲਿਆਂ ਨੂੰ ਬਾਈ ਦਾ ਵਧੀਆ ਜਬਾਬ
@jasveerkhokhar9846
@jasveerkhokhar9846 25 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤
@HarwinderSingh-ci8me
@HarwinderSingh-ci8me 26 күн бұрын
Kissan ekta jidabady❤❤❤❤🎉🎉
@user-et6jv4qh6g
@user-et6jv4qh6g 25 күн бұрын
ਭਾਈ ਜੀ ਇਹ ਬੰਤੇ ਬੁਚੜੇ ਦਾ ਖੁਨ ਏ
@jagtarghurkani6579
@jagtarghurkani6579 26 күн бұрын
ਬਿੱਟੂ ਰੂੜੀਆਂ ਤੇ ਗਧੇ ਜੇਲਾਂ ਚ ਤਾਂ ਮਰਦਾਂ ਵਾਸਤੇ ਬਣਿਆ ਜੇਲਾਂ ਤਾ
@HarpreetSingh-rl3hm
@HarpreetSingh-rl3hm 25 күн бұрын
Very good spece veer g
@tajwrsingh5990
@tajwrsingh5990 26 күн бұрын
ਸਹੀ ✅️👍
@SurjitSingh-im5rm
@SurjitSingh-im5rm 21 күн бұрын
ਵਾਹਿਗੁਰੂ ਜੀ ਕਾ ਖਾਲਸਾ ❤ ਵਾਹਿਗੁਰੂ ਜੀ ਕੀ ਫਤਹਿ ਜੀ ❤ ਨਾਨਕ ਨਾਮ ਚੜ੍ਹਦੀ ਕਲਾ ❤
@yakoobmasih2321
@yakoobmasih2321 26 күн бұрын
Right Bai Ji
@user-sx4jn5ui7w
@user-sx4jn5ui7w 25 күн бұрын
ਜੇ ੲੈਨੀ ਹਿੰਮਤ ਮੂੰਹ ਮਾਰਨੇ ਦੀ ਸਕਿੳਰਟੀ ਕੀ ਕਰਨੇ ਨੂੰ ਲਈ ਫਿਰਦੇ ਲੋਕਾਂ ਤੇ ਬੋਝ ਬਣ ਕੇ ਬੈਠੇ
@mickeykumar9696
@mickeykumar9696 25 күн бұрын
Shi gal aa
@gurwantsingh1895
@gurwantsingh1895 25 күн бұрын
ਸਵਾਦ ਲਿਆ ਤਾ ਵੀਰ
@bawasingh5951
@bawasingh5951 25 күн бұрын
VeryGood
@singhsaini5652
@singhsaini5652 25 күн бұрын
Very good bai ji
@honeyjaswal9751
@honeyjaswal9751 25 күн бұрын
Good veer ji asi thuade nal aa ji
@fatehghuman2253
@fatehghuman2253 25 күн бұрын
Very good
@user-jw5lm4wh7q
@user-jw5lm4wh7q 25 күн бұрын
Bilkul theek hai ,bay
@sonucheema0077
@sonucheema0077 26 күн бұрын
👌👌👍👍
@BaljinderSingh-lq7lt
@BaljinderSingh-lq7lt 26 күн бұрын
Very nice 22 ji...chak do kam nu 22
@user-mu4ot2ih1v
@user-mu4ot2ih1v 26 күн бұрын
V v nice Punjab da sher gaj reha
@kulwinderchanian4225
@kulwinderchanian4225 25 күн бұрын
Very good speech
@rajbindersingh8237
@rajbindersingh8237 25 күн бұрын
Good kisan bhai
@RanjeetSingh-hu9li
@RanjeetSingh-hu9li 25 күн бұрын
Good
@RanjeettentHouseJogewala
@RanjeettentHouseJogewala 24 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@godisone7399
@godisone7399 22 күн бұрын
Kisan majdoor ekta Zindabad, Waheguru ji saria te mehar kro ji 🙏
@amandeepmaan0065
@amandeepmaan0065 25 күн бұрын
ਲੀਡਰਾਂ ਦਾ ਤਾ ਜਮੀਰ ਦਾ ਵੀ ਜ਼ਮੀਰ ਮਰ ਗਿਆ
@user-ir9cg1rc9o
@user-ir9cg1rc9o 26 күн бұрын
Kishan majdoor ekta jinabad jinabad jinabad jio jio g
@MadanLal-gl5tz
@MadanLal-gl5tz 25 күн бұрын
ਬਾਈ ਜੀ ਸਾਡੇ ਲੋਕਾਂ ਨੂੰ ਇਹਨਾਂ ਮੋਲਾ ਦਾ ਬਾਈਕਾਟ ਕਰਨਾ ਚਾਹੀਦਾ ਹੈ ਛੋਟੇ ਤੇ ਦਰਮਿਆਨੇ ਦੁਕਾਨਦਾਰਾਂ ਤੋਂ ਸੋਦਾ ਖ਼ਰੀਦਣਾ ਚਾਹੀਦਾ ਹੈ।
@SukhwinderSingh-wq5ip
@SukhwinderSingh-wq5ip 26 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
@007jagtar2
@007jagtar2 25 күн бұрын
Jindabad
@inderjitsinghgill2754
@inderjitsinghgill2754 25 күн бұрын
Kisan ekta jindabad
@ManjinderSingh-ci9bb
@ManjinderSingh-ci9bb 25 күн бұрын
ਬਿੱਟੂ ਨੇ ਲੁਧਿਆਣੇ ਵਾਲੇ ਕਿਸਾਨਾਂ ਦਾ ਅਪਮਾਨ ਕੀਤਾ। ਬੀਜੇਪੀ ਨੇ ਸਾਰੇ ਪੰਜਾਬ ਦੇ ਕਿਸਾਨਾਂ ਦਾ ਅਪਮਾਨ ਕੀਤਾ
@tajindersingh5514
@tajindersingh5514 25 күн бұрын
👍👌🙏
@SukhvinderSingh-hq3ti
@SukhvinderSingh-hq3ti 19 күн бұрын
22 ji very nice ❤❤❤❤❤
@user-uv1zu8sw9r
@user-uv1zu8sw9r 25 күн бұрын
ਸਾਬਾਸ ਸਰਦਾਰ ਜੀ
@ramkumar-tx3pk
@ramkumar-tx3pk 14 күн бұрын
Bahut changa bit ji
@SukhjinderSingh-mj4ft
@SukhjinderSingh-mj4ft 25 күн бұрын
Veer ji our political leadership is working on commission for corporate
@JagdeepSingh-hz6wm
@JagdeepSingh-hz6wm 25 күн бұрын
❤❤🙏🙏🙏
@tarsemmannp5499
@tarsemmannp5499 25 күн бұрын
🙏💯🌹👍
@user-qh3su3ec5t
@user-qh3su3ec5t 25 күн бұрын
WAH. BHAI. JI EHA. BIKA U. LOG. NA EHA. LOG KURCI KA LIYA APNA. DADA NU. BOLI LGA DITI❤😂😂😂
@SukhjinderSingh-dg3ob
@SukhjinderSingh-dg3ob 24 күн бұрын
❤❤❤❤
@sukhpalsinghsingh1343
@sukhpalsinghsingh1343 25 күн бұрын
ਬਾਈ ਜੀ ਮਜ਼ਦੂਰਾਂ ਵਾਸਤੇ ਕੀ ਮੰਗ ਕੀਤੀ ਸਰਕਾਰ ਕੋਲੋਂ ਵੀ ਦੱਸੋ ਨਾ
@user-sx4jn5ui7w
@user-sx4jn5ui7w 25 күн бұрын
ਤੁਸੀਂ ਆਪ ਮੰਗ ਲਵੋ
@prabhdeepkaurgrewal3737
@prabhdeepkaurgrewal3737 25 күн бұрын
Kisan veero bs ekka rakho usi tuhade nal aa
@user-vh4gs2ts1h
@user-vh4gs2ts1h 26 күн бұрын
Good very good bai g chak do
@LakhwinderSingh-ms7db
@LakhwinderSingh-ms7db 25 күн бұрын
Very very good 👍
@user-zq3ee5vt2t
@user-zq3ee5vt2t 24 күн бұрын
Right veer ji
@sadhusingh2685
@sadhusingh2685 22 күн бұрын
Veer ji bitu ne taa hun jitna hi nahi khatam kahani.
@parshotamrai6924
@parshotamrai6924 25 күн бұрын
जिंदाबाद 🎉
@sonaluckylucky2829
@sonaluckylucky2829 23 күн бұрын
Bittu zindabad
@rashpalsingh8556
@rashpalsingh8556 25 күн бұрын
V good
@gurwantsingh1895
@gurwantsingh1895 25 күн бұрын
ਬਿਲਕੁੱਲ ਸਹੀ ਆ 40 ਕਰੌੜ ਚ ਵਿੱਕ ਗਿਆ
@satpalbhunder-iu9cn
@satpalbhunder-iu9cn 26 күн бұрын
ਵਿਹਲੜ ਲੋਕਾਂ ਤੋਂ ਕੰਮ ਕਰਨ ਵਾਲੇ ਲੋਕ ਤੰਗ ਹਨ
@kalasidhu-wo3pv
@kalasidhu-wo3pv 26 күн бұрын
ਉ।ਏ।ਭਾਈ।ਸਰਮ।ਅਕਲ।ਨੰ।ਹੰਥ।ਮਾਰ।ਵਿਹਲੜ।ਦੇ।ਘਰ।ਖਾਣ।ਨੰ।ਤੇਰੀ।ਮਾਂ।ਦੇ।ਕੇ।ਆਉਂਦੀ।ਜਾਂ।ਭੈਣ।ਸਰਕਾਰੀ।ਟੋਟ।ਨਾ।ਬਣ।ਜਾਂ।ਦਿੱਲੀ।ਦਾ।ਦੱਲਾ
@AvtarSingh-vv2oj
@AvtarSingh-vv2oj 26 күн бұрын
Sahi gal veer
@user-sx4jn5ui7w
@user-sx4jn5ui7w 25 күн бұрын
ਤੁਸੀਂ ਕੀ ਸਿਰ ਤੇ ਪਹਾੜ ਚੱਕੀ ਫਿਰਦੇ
@kulwantsingh3687
@kulwantsingh3687 25 күн бұрын
Jagdi jameer wale lokan nu chahida hai ke Dal badluan nu bilkul vote na paun.
@kulvir_bhatti
@kulvir_bhatti 25 күн бұрын
Full loaded
@dr.goldymallan5885
@dr.goldymallan5885 26 күн бұрын
Good👍👍
@devrajbanotra585
@devrajbanotra585 26 күн бұрын
RavneetBittu ji BJP vich vese hi ticket lan vaste hi gia c dillon eh congressional hai
@jasveerkaursidhu3582
@jasveerkaursidhu3582 26 күн бұрын
Kisan Ekta jidabady
@gurchransingh5674
@gurchransingh5674 26 күн бұрын
ਵੀਰ ਤੁਸੀ ਮੀਡੀਆ ਵਿੱਚ ਰਹਿਣ ਲਈ ਇਕੱਲੇ ਹੰਸ ਰਾਜ ਹੰਸ ਮਗਰ ਪਏ ਹੋ ਜੇ ਸੋਡੇ ਵਿੱਚ ਹਿੰਮਤ ਹੈ ਲੱਤਾ ਭਾਰ ਝਲਦਿਆ ਘੇਰੋ ਬਿੱਟੂ ਨੂੰ ਨਾਲੇ ਬਿੱਟੂ ਕਿਸਾਨ ਜਥੇਬੰਦੀਆ ਨੂੰ ਗਾਲਾ ਕੱਢ ਰਿਹਾ
@gurdialsingh456
@gurdialsingh456 25 күн бұрын
ਹਾਂਸ ਰਾਜ ਨੇ ਅਗਰ ਮਜ਼ਦੂਰੀ ਕੀਤੀ ਹੁੰਦੀ ਤਾਂ ਇਹ ਇਨਾ ਬਕਵਾਸ ਨਾ ਕਰਦਾ ਜੋ ਰਾਤ ਨੂੰ ਮਜਦੂਰੀ ਕਰ ਕੇ ਘਰ ਆਉਂਦਾ ਹੈ ਫੇਰ ਕਦੇ ਉਸ ਨੂੰ ਪੁੱਛ ਕੇ ਦੇਖੋ ਉਹ ਵਿਚਾਰਾ ਬੱਚੇ ਵਾਸਤੇ ਕੋਈ ਚੀਜ ਲੈਣ ਲਈ 10 ਵਾਰ ਸੋਚਦਾ ਹੈ ਇਸ 2 ਹਫਤੇ ਮਜਦੂਰੀ ਕਰਾਉ ਇਸ ਨੂੰ ਪਤਾ ਲੱਗ ਜਾਉ
@manganjitsingh8250
@manganjitsingh8250 25 күн бұрын
Bitu di Kal rcoding sahmne a gaei h bitu nkli pug ban ke firda h
@rajbeerkaur4168
@rajbeerkaur4168 25 күн бұрын
Kissan jinda bad
@goradhaliwal7195
@goradhaliwal7195 25 күн бұрын
Kasan. Good..y.j
@himanshisharma4562
@himanshisharma4562 15 күн бұрын
Bittu di jamanat jabat hougi ,chinta na karo
@ranranjit237
@ranranjit237 25 күн бұрын
ਇਟ ਪੁਟਿਆ ਕਿਸਾਨ ਆਗੂ ਨਿਕਲ ਰਿਹਾ ਹੈ। ਪੈਸਾ ਕੁਰਸੀ ਦੇ ਲਾਲਚ ਨੇ ਇਹ ਲੋਕ। ਰਜੇ ਪੁਜੇ ਵਿਹਲੜ।
@DSingh-wk5vh
@DSingh-wk5vh 26 күн бұрын
Bai ji kisan enne saal ton ehi nahi samaz sakay k kisnu vote deni aa. Hun v sharam karo enna party baazi nu chhudd k panth nu votan dewo fer ehi bittu te hansu road te aa jangey.
@BaltejSingh-yz4xd
@BaltejSingh-yz4xd 26 күн бұрын
Today cricket wali tasvir
@raisinghgrewal2024
@raisinghgrewal2024 25 күн бұрын
Kishan. Elita. Zlndabad
@RamSingh-gg9ug
@RamSingh-gg9ug 25 күн бұрын
ਬਾਈ ਜੀ ਕਿਸਾਨ ਜਥੇਬੰਦੀਆਂ ਮਜ਼ਦੂਰਾਂ ਦਾ ਨਾਂ ਨਾ ਲਿਆ ਕਰੋ ਮਜ਼ਦੂਰਾਂ ਨੂੰ ਕਿਉਂ ਬਦਨਾਮ ਕਰਦੇ ਹੋਲੜਾਈ ਤੁਹਾਡੀ ਆਪਦੀ ਹੈ ਮਜ਼ਦੂਰਾਂ ਨੂੰ ਤੁਸੀਂ ਐਵੇਂ ਬਦਨਾਮ ਕਰੀ ਜਾਂਦੇ
@ManjinderSingh-ft3di
@ManjinderSingh-ft3di 25 күн бұрын
ਸਾਡੇ ਨਾਲ ਤਾਂ ਕਈ ਹਜਾਰਾਂ ਮਜ਼ਦੂਰ ਨੇ B.J.P ਦੇ ਦੱਲਿਆ
@RamSingh-gg9ug
@RamSingh-gg9ug 25 күн бұрын
@@ManjinderSingh-ft3di ਕਿਸਾਨਾਂ ਦੇ ਦੱਲਿਆ ਤੇਰੇ ਨਾਲ ਕੋਈ ਮਜ਼ਦੂਰ ਨਹੀਂ ਮਜ਼ਦੂਰ ਆਪਣੀ ਮਿਹਨਤ ਕਰਦੇ ਤੇ ਰੋਟੀ ਖਾਂਦੇ ਆਪਣੇ ਕਾਰੋਬਾਰ ਕਰਦੇ ਆ ਹੁਣ ਤੁਹਾਡੇ ਵਰਗਿਆਂ ਦੇ ਖੇਤਾਂ ਵਿੱਚ ਇੱਕ ਮਜ਼ਦੂਰ ਕੰਮ ਨਹੀਂ ਕਰਨ ਜਾਂਦੇ
@kiranjot7688
@kiranjot7688 25 күн бұрын
Eho jehe lokan di ehni bejti kro votan ch muh dekhon joge na rehan kisan veero tagde hojo ehna nu lahntan pao
@harindersingh6552
@harindersingh6552 25 күн бұрын
Bittu nu maanj deo
@AvtarSingh-vv2oj
@AvtarSingh-vv2oj 26 күн бұрын
Eh vehle lok aa. Asli kisan ta apne khet vich kam lge hoye aa
@user-by6zu5xx2e
@user-by6zu5xx2e 25 күн бұрын
ਵੀਰੇ ਡਰੋ ਬੇਅੰਤਾ ਬੁਚੜ ਤੋਂ
@sukhdeeplehangajatt3947
@sukhdeeplehangajatt3947 26 күн бұрын
Kisan jindabad
@bajwaelectronicsbalbhera
@bajwaelectronicsbalbhera 26 күн бұрын
😢😮😮😅
@88varinder
@88varinder 25 күн бұрын
TUSSI LOK AAP VIKKAY HOYE HO. KI FAIDA HOYA 3 KANOON VAPUS LAIN DA?? KISAN TAN FIR MARR RIHA HAI
@bholabholi7083
@bholabholi7083 25 күн бұрын
BJP RSS jumla party 15 15 lakh kala dhan kaha hai
@tripancheema2544
@tripancheema2544 24 күн бұрын
Kissan magdor ekta jindabad
@lachhmansinghsingh2069
@lachhmansinghsingh2069 10 күн бұрын
By ji. Maji ta
@manpreetbrar6730
@manpreetbrar6730 26 күн бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ ਮੋਦੀ ਭਾਜਪਾ ਮੁਰਦਾ ਬਾਦ
@BalwinderKhattra-di3hj
@BalwinderKhattra-di3hj 26 күн бұрын
Goodveerji
@sonaluckylucky2829
@sonaluckylucky2829 23 күн бұрын
Hisaab hona hai
Китайка и Пчелка 4 серия😂😆
00:19
KITAYKA
Рет қаралды 3,6 МЛН
Kitten Party After Exhausted Mother Cat Meltdown #funny #catlover #cuteanimals #cartoon
0:32
Озвучка @patrickzeinali  Тюремная еда  Часть 2 @ChefRush
0:52
BigXep. Канал озвучки
Рет қаралды 6 МЛН
진짜 여자만 ?  #kpop #comedy  #해야 #HEYA
0:25
공작삼촌
Рет қаралды 15 МЛН
Постель #китай #товары #прикол #shorts
0:36
Who won this time 3 🤣 #vfx #dance
0:18
Super Max
Рет қаралды 17 МЛН