Ravneet Bittu ਨੇ ਕਿਉਂ ਚੱਕਿਆ Rajoana ਦੀ ਰਿਹਾਈ ਦਾ ਮਸਲਾ । THE KHALAS TV

  Рет қаралды 70,475

The Khalas TV

The Khalas TV

17 күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 74
@h.s.dhaliwal1826
@h.s.dhaliwal1826 15 күн бұрын
ਸ਼ਬਿੱਟ। ਤੇ ਕੋਈ ਭਰੋਸਾ ਨੀ ਕੁਝ ਵੀ ਕਰ ਸਕਦਾ
@LakhwinderSingh-xb4id
@LakhwinderSingh-xb4id 15 күн бұрын
ਹੁਣ ਇਹ ਗੱਲ ਸਾਹਮਣੇ ਆ ਗਈ ਹੈ ਕਿ ਬੀਜੇਪੀ ਆਪਣੀ ਸਿੱਖ ਵੋਟ ਪੰਜਾਬ ਵਿੱਚ ਪੱਕੀ ਕਰਨ ਲਈ ਇਹ ਬਹੁਤ ਵੱਡਾ ਪੱਤਾ ਸੁੱਟਿਆ ਜਾ ਰਿਹਾ ਹੈ। ਚਾਰ ਦਿਨ ਪਹਿਲਾਂ ਹੋਰ ਬਿਆਨ ਦੇਣ ਵਾਲੇ ਅੱਜ ਆਪਣੇ ਬਿਆਨ ਕਿਵੇ ਬਦਲ ਗਏ।
@harbhajansinghsekhon2899
@harbhajansinghsekhon2899 15 күн бұрын
ਸਹੀ ਏ ਜੀ ਬਿੱਟੂ ਪੰਜਾਬ ਦਾ ਸੀ.ਐਮ. ਬਣਨਾ ਚਾਹੁੰਦਾ ਏ ਤਾਂਜੋ ਸਿੱਖਾਂ ਵਿਚ ਬੀਜੇਪੀ ਦਾ ਅਧਾਰ ਬਣੇ ਕਿ ਬੀਜੇਪੀ ਸਿੱਖਾ ਦੀ ਹਮਦਰਦ ਏ।
@user-ue7th4oy8j
@user-ue7th4oy8j 13 күн бұрын
J ek varri bjp aa gyi ta Punjab ta bahut madha hall honna hai. ,, saree leader aah apni party ch le lenge
@BaljitSingh-bj4vm
@BaljitSingh-bj4vm 15 күн бұрын
ਲਾਲਚ ਕੁਝ ਵੀਕਰਾ। ਦੇਦੀ ਬੁੱਚੜ ਗਦਾਰ ਪ੍ਰੀਵਾਰ ਬਹੁਤ ਗਹਿਰੀ ਸਾਜ਼ਿਸ਼
@user-nz7nq5pb6m
@user-nz7nq5pb6m 14 күн бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
@user-nz7nq5pb6m
@user-nz7nq5pb6m 14 күн бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ
@kanwaljitsingh9553
@kanwaljitsingh9553 14 күн бұрын
ਬੁੱਚੜ ਪਰਿਵਾਰ ਦਾ ਸਾਰੇ ਪੰਜਾਬ ਨੂੰ ਬਾਈਕਾਟ ਕਰਨਾ ਚਾਹਿਦਾ ਹੈ।
@starxbgmi475.
@starxbgmi475. 15 күн бұрын
Waheguru ji
@darshanwalia8433
@darshanwalia8433 15 күн бұрын
Waheguru ji waheguru ji waheguru ji waheguru ji waheguru ji keerpa KORU JI Signha,,,ta
@harjiwansingh5123
@harjiwansingh5123 15 күн бұрын
ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਅਤੇ ਅੰਮ੍ਰਿਤ ਪਾਲ ਸਿੰਘ ਦਾ ਜਿਤਨਾ ਇੰਨਾ ਨੂੰ ਆਜਮ ਨਹੀ
@user-nz7nq5pb6m
@user-nz7nq5pb6m 14 күн бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ
@RanjitSinghRanjitSingh-ce6qi
@RanjitSinghRanjitSingh-ce6qi 15 күн бұрын
ਧੰਨ ਧੰਨ ਗੁਰੂ ਰਾਮਦਾਸ ਜੀ ਵਾਕਰ ਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਸਮੱਤ ਬਖਸ਼ਣ ਖਾਲਸਾ ਜੀ ਇਹ ਜਿੰਨੇ ਵੀ ਰਾਜਨੀਤਿਕ ਲੋਕ ਨੇ ਇਹਨਾਂ 2027 ਦੀਆਂ ਇਲੈਕਸ਼ਨਾਂ ਵੱਲ ਦੇਖ ਰਹੇ ਨੇ ਇਹ ਇੱਕ ਮੁੱਦਾ ਬਣਾਉਣਾ ਚਾਹੁੰਦੇ ਨੇ ਵੋਟਾਂ ਲੈਣ ਖਾਤਰ ਹੋਰ ਕੁਛ ਵੀ ਨਹੀਂ ਹੈ।
@user-nz7nq5pb6m
@user-nz7nq5pb6m 14 күн бұрын
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ
@mampreetsingh6594
@mampreetsingh6594 15 күн бұрын
14 ਸਾਲ ਵਾਲਾ 30 ਸਾਲ ਬਾਅਦ ਵੀ ਨਹੀਂ ਛੱਡਿਆ ਅਜੇ ਵੀ ਇਸਨੂੰ ਇਤਰਾਜ ਹੈ ਜਾ ਨਾ ਹੋਣ ਵਾਲੀ ਹੈ
@amardeepsingh8338
@amardeepsingh8338 15 күн бұрын
ਇਹਨੂੰ ਇਤਰਾਜ਼ ਕਾਹਦਾ ਜਿਹੜੇ ਸਿੱਖ ਜਾਂ ਕੋਈ ਹੋਰ ਵੀ ਕੋਈ ਹੋਵੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਉਹਨਾਂ ਨੂੰ ਕਨੂੰਨ ਮੁਤਾਬਕ ਛੱਡ ਦੇਣਾ ਚਾਹੀਦਾ ਇਹ ਉਹਦਾ ਹੱਕ ਵਾ ਨਹੀਂ ਤੇ ਇਹੋ ਜਿਹਾ ਕਨੂੰਨ ਅਸੀਂ ਫੂਕਣਾ ।
@manmohansinghnarula2385
@manmohansinghnarula2385 14 күн бұрын
ਆਹ ਤਾ ਵਧੀਆ ਗਲ ਹੋਈ।
@harpalkaur9336
@harpalkaur9336 13 күн бұрын
ਇਦੇ ਵਿਚ ਵੀ ਬਹੁਤ ਵੱਡੀ ਸਿਆਸਤ ਹੋਵੇਗੀ
@KuldeepSingh-su8qe
@KuldeepSingh-su8qe 15 күн бұрын
Very Good
@gurpreetsidhu9983
@gurpreetsidhu9983 15 күн бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤
@BaljitSingh-bj4vm
@BaljitSingh-bj4vm 15 күн бұрын
ਵੜਿੰਗਾ। ਤੇਰੀ ਵੀ ਇੰਦਰਾ ਮਾਂ ਹੈ ਗ਼ਦਾਰ
@Sohansingh-qg7ow
@Sohansingh-qg7ow 14 күн бұрын
ਬਿੱਟੂ ਹੁਣ ਬਦਲ ਗਿਆ ? ਹੁਣ ਉਹਨੂੰ ਆਪਣੇ ਬਾਬੇ ਦੇ ਕਤਲ।ਦਾ ਦਰਦ ਨਹੀਂ ਕਿਉਂਕਿ ਉਹਨੂੰ ਮੰਤਰੀ ਦੀ ਕੁਰਸੀ ਜੁ ਮਿਲ ਗਈ ਆ । ਕਿਆ ਅਮਿਤ ਸ਼ਾਹ ਹੁਣ ਕਿਹੜੇ ਮੁਹਂ ਨਾਲ ਅਪਣਾ ਫੈਸਲਾ ਬਦਲਣਗੇ ?
@user-to1fk6vh8s
@user-to1fk6vh8s 15 күн бұрын
ਸਾਰੇ ਬੰਦੀ ਸਿੱਖ ਰਿਹਾ ਕਰ ਦੇਣੇ ਚਾਹੀਦੇ ਨੇ ਬਿਨਾ ਕਿਸੇ ਸ਼ਰਤ ਦੇ
@bsr840
@bsr840 15 күн бұрын
ਜੇਕਰ ਬਿੱਟੂ ਨੇ ਆਪਣੀ ਸੋਚ ਬਦਲੀ ਹੈ ਤਾਂ ਲੋਕਾਂ ਨੂੰ ਅਜਿਹੇ ਲੀਡਰਾਂ ਪ੍ਰਤੀ ਆਪਣੀ ਸੋਚ ਬਦਲਣ ਦੀ ਲੋੜ ਹੈ।
@KuldeepSingh-su8qe
@KuldeepSingh-su8qe 15 күн бұрын
❤❤❤❤❤
@jarnailsingh2532
@jarnailsingh2532 15 күн бұрын
Bilkul sahi gal a dushmani tan mukni ni sari umar
@rajbirkaur5676
@rajbirkaur5676 15 күн бұрын
ਇਸ ਬਿਆਨ ਵਿੱਚ ਵੀ ਕੋਈ ਸਾਜਿਸ ਹੋ ਸਕਦੀ
@GurmeetSingh-ko2qq
@GurmeetSingh-ko2qq 14 күн бұрын
ਜੇ ਕੋਈ ਸਹੀ ਕੰਮ ਕਰਨਾ ਚਾਹੁੰਦਾ ਤਾਂ ਲੋਕ ਕਰਨ ਦਿੰਦੇ
@amanpreet1singh180
@amanpreet1singh180 15 күн бұрын
ਸਿੱਖ ਸਿੱਖ ਦਾ ਵੈਰੀ ਕਿਉਂ ਬਣੀ ਜਾਂਦਾ ਇਸ ਗੱਲ ਦੀ ਮੈਨੂੰ ਸਮਝ ਨਹੀਂ ਆਈ ਬਾਕੀ ਰਾਜਨੀਤੀ ਕਰੋ ਸਾਫ ਸੁਥਰੀ ਕਰੋ ਕੋਈ ਚੱਕਰ ਨਹੀਂ ਪਰ ਸਿੱਖੀ ਦਾ ਘਾਣ ਨਾ ਕਰੋ
@user-gq2rz5dg3h
@user-gq2rz5dg3h 14 күн бұрын
Ina de koi jaban nahi
@satveersjb5917
@satveersjb5917 15 күн бұрын
Ikala rajuana nhi Bhai jagtar Singh hwara and hor b bandi Singh a ohnu nu v chdo
@ButaSinghVirk-oj2nv
@ButaSinghVirk-oj2nv 9 күн бұрын
Bitu nu cm naa Bnan dyo
@gursimransingseerha3801
@gursimransingseerha3801 13 күн бұрын
ਇਹਦਾ ਕੋਈ ਸਟੈਂਡ ਨੀ ਹੈਗਾ ਕੌਲੀ ਚੱਟ ਆ
@newacc1162
@newacc1162 15 күн бұрын
Jaggo jaggo jaggo
@jaspalsingh3564
@jaspalsingh3564 15 күн бұрын
ਕੋਈ ਕਰਵਾਏ ਰਿਹਾਹੀ... ਕੌਮ ਲਈ ਉਸਦਾ respect krna banda
@sukhrajsamra2436
@sukhrajsamra2436 15 күн бұрын
ਜਦੋ ਤੱਕ ਬੰਦੀ ਸਿੰਘ ਨਹੀ ਰਿਹਾਆ ਕਰਦੇ ਉਦੋ ਤੱਕ ਬੀ ਜੀ ਪੀ ਤੇ ਭਗਵੱਤਮਾਨ ਜਿੱਤਣ ਨਹੀ ਸੱਕਦੇ
@Rajgillloham
@Rajgillloham 15 күн бұрын
ਬੰਦੀ ਸਿੰਘਾ ਦੀ ਰਿਹਾਈ ਵਧਿਆ ਗੱਲ ਹੈ
@gursikhetamissionworldwide7288
@gursikhetamissionworldwide7288 13 күн бұрын
Aase promise krtey hai beta cm hoga next Agar yah kaam krey gy Bandi Singh da maslla hall kre gay
@harbanssinghkadyara9159
@harbanssinghkadyara9159 15 күн бұрын
ਅੱਜ ਤਾਂ ਆਪਣੇ ਸਕੇ ਤੇ ਵੀ ਇਤਵਾਰ ਨਜੀ ਰਿਹਾ ji ਫਿਰ ਅਸਾਦੀ ਸਿੱਖ ਕੌਮ ਇਨਾ ਵਰੋਸਾ ਕਿਵੇ ਕਰੇ ji ਬਾਬਾ ਨਾਨਕ ji ਨੇ ਕਿਹਾ ਸੀ mardanya, ਦੁਨੀਆ tagha ਦੀ ਆ ਗਈ ਹੈ ਬਾਬਾ ji ਕੌਣ ਠੱਗਯਾ ਜਾਊਗਾ ਬਾਬਾ ਨਾਨਕ ji ਕਹਿੰਦੇ ਜੋ ਕੋਈ ਇਸ ਸੰਸਾਰ ਵਿੱਚ ਕੋਈ ਕਿਸੇ ਤੇ ਵਿਸ਼ਵਾਸ ਕਰੇਗਾ ਫਿਰ ih ਜ਼ੁਮਲੇ ਮੋਦੀ ਬਿੱਟੂ ਸਾਹ ਲੰਡਾ ਲੁੱਚਾ ਕੋਈ ਵੀ ਲੋਕਾਂ ਨੂੰ ਮੂਰਖ ਵਣਾ ਲਾਵੇਗਾ ਲੋਕਾਂ ਨੂੰ ਮੁਫ਼ਤ ਦਾ ਹੀ ਚਾਹੀਦਾ he ਮੇਹਨਤ nhi ਕਰਨੀ ਆਟਾ ਦਾਲ ਵੀਜਲੀ ਦਾਰੂ ਸਰਾਵ cita ਕਾਲਾ ਚਾਹੀਦਾ ਹੈ ਆਪਣੀ ਜਨਾਨੀ ਵਾਵਾਹੇ ਮੋਦੀ ਵਾਂਗੂ ਵਿਟੂ ਸਾੜ deve😂ਕਿਸੇ ਸਾੜ੍ਹੇ ਬੰਦੇ ਦਾ ਕੰਮ ਤਾਂ ਸਰੂਗਾ ਇਹਨੂੰ ਤਾਂ ਪੈਸਾ ਚਾਹੀਦਾ ਹੈ ਲੋਕਾਂ ਦੇ ਪੁੱਤ ਪਿਓ ਵੀਰ ਵਰਾਹ ਇਹਦੇ ਦਾਦੇ ਨੇ ਮਰਵਾਏ ਸੀ ਹੁਣ ਇਹਨੇ ਇਹੀ ਕਰਨਾ ਹੈ ਸਿਰਫ ਪਾਰਟੀ ਬਦਲੀ he ਆਪਣਾ ਬਾਦਲਾਂ ਲੈਣ ਵਾਲਾ ਮਾਨ nhi ਬਦਲਿਆ ਇਹ ਤਾਂ ਅਸਾਦੀ ਇਕ ਸਿੱਖ ਕੌਮ ਦੀ bahart ਵਾਸਤੇ ਅੱਜ ਵੀ ਅਣਖ਼ ਵਾਲੀ ਗੱਲ ਹੋਗੀਜੀ ਪੈਸਾ ਕਿਸੇ ਦੇ ਨਾਲ ਨਹੀਂ ਜਾਣਾ ਜੀ ਇਹ savhi sad ਦਿਉ ਲੋਕੋ ਕਿਉਂ ਇਕ ਇਨਸਾਇਤ ਨੂੰ katham ਕਰੀ ਜਾਂਦੇਹੋ ਕਿਉਂ
@user-qm3yc3jn3q
@user-qm3yc3jn3q 12 күн бұрын
Siasat khed riha buchrh da khun
@jagjeevsingh991
@jagjeevsingh991 15 күн бұрын
Very good bittu
@user-mi1yx8mo5i
@user-mi1yx8mo5i 15 күн бұрын
Koi na koi vaddi sajish aaaa Punjab nu samjna chahida aa
@BalwinderSingh-gv5eb
@BalwinderSingh-gv5eb 15 күн бұрын
Bitu zindabad ❤❤
@Bhawani0908
@Bhawani0908 15 күн бұрын
ਪੰਜਾਬ ਨੂੰ ਬਚਾਉਂਣ ਲਈ ਅੱਗੇ ਬਹੁਤ ਸੌਚ ਵਿਚਾਰ ਕਰਨ ਦੀ ਲੋੜ ਹੈ ਨਹੀਂ ਇਹ ਜਜ਼ਬਾਤੀ ਕਰ ਕੇ ਪੰਜਾਬ ਦੇ ਅੰਦਰ ਵੋਟ ਬੈਕ ਜੋੜਨ ਦੀ ਕੋਸ਼ਿਸ਼ ਕਰ ਰਹੇ 27 ਦੇ ਇਲੈਕਸ਼ਨ ਦੀ ਤਿਆਰੀ ਆ ਪਰ ਅਸਲ ਵਿੱਚ ਪੰਜਾਬ ਨੂੰ ਵੰਡਣ ਦਾ ਯਤਨ ਕੀਤਾ ਜਵੇ ਗਾ
@Harindersingh-ok6gv
@Harindersingh-ok6gv 15 күн бұрын
Bittu panjab deyia jara vade ga koei nava bepta peyia ga
@amritbrar7908
@amritbrar7908 15 күн бұрын
Don’t fall in the Bjp trap .. Bjp want to control Punjab once then they will show their true rss color
@MajorSingh-xx8oj
@MajorSingh-xx8oj 15 күн бұрын
Modi ta Bituu sikha da Hamati ni ho sakta
@RajwantSingh-qh4qn
@RajwantSingh-qh4qn 15 күн бұрын
Reha Kara ka muk matri banu pka
@gagangagan3802
@gagangagan3802 15 күн бұрын
BITTU NAAL ME GAAL KITI AA OHNA KEHA KE ME BANDI SINGA DI RIHAI LYE KENDER NAAL GAAL KRAGA
@user-pc4id3ww9q
@user-pc4id3ww9q 15 күн бұрын
Modi har chuka a punjab vicho hun lokka nu laroun di sajis a punjab da mahool khrab karn di sajis a
@SubhashChander-ou3ge
@SubhashChander-ou3ge 12 күн бұрын
Banta,buchar
@fatehsingh7283
@fatehsingh7283 15 күн бұрын
ਗਿਰਗਿਟ ਰੰਗ ਬਦਲ ਰਿਹਾ ਹੈ ਕੋਈ ਵੱਡਾ ਨੁਕਸਾਨ ਕਰੇਗਾ ਪੰਜਾਬ ਦਾ, ਗੱਦਾਰ ਗੱਦਾਰ ਹੀ ਰਹਿੰਦੇ ਨੇ ਉਹ ਚਾਹੇ ਕਾਂਗਰਸ ਵਿੱਚ ਹੋਣ ਚਾਹੇ BJP ਵਿੱਚ.
@subedarmadhosingharmy4065
@subedarmadhosingharmy4065 15 күн бұрын
ਪੰਜਾਬੀਆ ਨੂੰ ਬਹੁਤ ਚੌਕੰਨਾ ਹੋਣ ਦੀ ਜਰੂਰਤ ਹੈ। ਕਿਉਂਕਿ BJP ਨੂੰ ਪਤਾਂ ਹੈ। ਹੋਰ ਤਾਂ ਪੰਜਾਬ ਵਿੱਚ ਕਿਸੇ ਤਰ੍ਹਾਂ ਗੇਮ ਘੁੰਮਣੀ ਨਹੀਂ।ਆ ਇਕ ਬੰਦਾ ਸਿੰਘਾ ਦੀ ਰਿਹਾਈ ਦਾ ਮਸਲਾਂ ਸਾਡੀ ਵੋਟ ਮਜ਼ਬੂਤ ਕਰ ਸਕਦੀ ਹੈ
@user-xm5rm7bp7j
@user-xm5rm7bp7j 15 күн бұрын
ਚਾਲ
@jaspalsingh3564
@jaspalsingh3564 15 күн бұрын
ਇਹ ਸਬ ਗੁਰੂ ਜੀ ਨੇ ਬਣਾਇਆ ਮੌਕਾ
@MAKHANSINGH-lj8kk
@MAKHANSINGH-lj8kk 15 күн бұрын
Badla de pair lgane ne te bjp te kaali daal ne pti pt I bnna hai ta.....
@user-de2uh7jd9b
@user-de2uh7jd9b 15 күн бұрын
Nvan mkhotta........bitttuuuuu
@BaljitSingh-bj4vm
@BaljitSingh-bj4vm 15 күн бұрын
ਵਾਹ ਟੋਹਾ ਸਜ ਬੋਲੇ ਛਾਨਣੀ ਕੀ ਬੋਲੇ
@user-mi1yx8mo5i
@user-mi1yx8mo5i 15 күн бұрын
Punjab da dushman. Bucchar da pota ... Bittu. Bjp sarkar bohta tym nhi chalni..
@hazurkhehra6838
@hazurkhehra6838 15 күн бұрын
2027 ch amritpal singh nu cm banao ji plz 🙏🏻
@MajorSingh-xx8oj
@MajorSingh-xx8oj 15 күн бұрын
Gadar ha bittu
@jasbirsingh8936
@jasbirsingh8936 15 күн бұрын
Beetu 👎 BJP 👎only votenete
@user-de2uh7jd9b
@user-de2uh7jd9b 15 күн бұрын
Bittu .....girgitt.... girgitt......girgitt .....🙀🙀
@user-mi1yx8mo5i
@user-mi1yx8mo5i 15 күн бұрын
Rajoayana d rehaii vich bjp bittu d koi vaddi sajish aaa. Sirf bhai rajoayana nu nhi Hawara ji nu v reha kita jave te baki Sare singha nu v reha kro...
@manjitchadha3471
@manjitchadha3471 15 күн бұрын
Next cm di tyari shuru
@user-id3zv6pk1z
@user-id3zv6pk1z 15 күн бұрын
Beant Singh Parivar waloo,, pullar Di, bhai rajya aana Sab,, Funci,, Rock lonely 😭,, petition fail, Karan de, dhamki, Prakash Singh Badal,,,far,,, sari Raat, Myntra karaya,, Badal Sahab to,, Bittu Udaipur wale,,, Prakash Singh Badal ne,, kadevi,, Congress to,, pic nahin mangi si,, Punjab live,,, fancy vele,, minta Kariya Badal Sahab ne,, Rashtrapati jeenu,, chitthi likhvai,, Manmohan Singh government wale,,, Far,, Raat karja ke Bittu de Badal Sahab ne,, samajh aaya,, Punjab,, je tusi pyar karte hota,, tusi samajhte Ho,, today dadi ne koi karvani deti hai To virodh Na Karo fansi da,,, Far,,, CM, Badal Sab,, governor sabun samjhaya Punjab da mahaul kharab ho chuka,, Bittu Dev Parivar ne Wada Kare ,far,, bhai sab,, rajya,, fansi per rok lagi,, hone Kendra,, Kali,dal,,, hai qurbani ,,,
@amandeepjat
@amandeepjat 15 күн бұрын
Hawara nu chaddo
@sukhdev.singh.190
@sukhdev.singh.190 15 күн бұрын
❤❤❤❤❤
@babapardipsingh
@babapardipsingh 15 күн бұрын
Very good
@MajorSingh-xx8oj
@MajorSingh-xx8oj 15 күн бұрын
Modi ta Bituu sikha da Hamati ni ho sakta
@JaswinderSingh-vs3fk
@JaswinderSingh-vs3fk 15 күн бұрын
Bjp d vaddi chal 1. Punjab ch aisa aadmi jisdi dushmani sikh naal hove 2. Sikha naal badle d bhawna rakhna hove 3. Aisa aadmi nafrat d bhawna 4 bittu nu mantra da ouda KARAN ×× sikha v kisano da dil jeetna 5. Bjp ka enterfare pujab ch karna 6. Bittu 2027 ch Punjab cm bane Bjp wallo 7.phir 2027 to baad gin gin ke badle modi Sarkar lave 8 mitthi chhuri wala kam 9. Bandi Singha te siyasat 10. Bittu nu mouri Bana ke Punjab nu lutna @@@ galti na kar dena es diya gallan ch aa ke doooor hi rahiyo ehna tu ,,,,na Bjp ok nahi bittu
MEU IRMÃO FICOU FAMOSO
00:52
Matheus Kriwat
Рет қаралды 35 МЛН
⬅️🤔➡️
00:31
Celine Dept
Рет қаралды 50 МЛН
MEGA BOXES ARE BACK!!!
08:53
Brawl Stars
Рет қаралды 34 МЛН
MEU IRMÃO FICOU FAMOSO
00:52
Matheus Kriwat
Рет қаралды 35 МЛН