No video

Restless leg syndrome and leg cramps ! ਲੱਤਾਂ ਵਿੱਚ ਕੜਵੱਲ ਦੇ ਕਾਰਨ, ਕਸਰਤਾਂ ਤੇ ਘਰੇਲੂ ਨੁਸਖੇ

  Рет қаралды 112,271

DR. HARSHINDER KAUR PATIALA

DR. HARSHINDER KAUR PATIALA

Ай бұрын

Restless leg syndrome and leg cramps ! ਲੱਤਾਂ ਵਿੱਚ ਕੜਵੱਲ ਦੇ ਕਾਰਨ, ਕਸਰਤਾਂ ਤੇ ਘਰੇਲੂ ਨੁਸਖੇ !
copyright property of Dr harshinder Kaur patiala KZfaq channel
#doctor #health #punjabi #doctortips #naturalremedy #diet #legcramps #restlesslegsyndrome #drharshinderkaur #drharshinderkaurpatiala

Пікірлер: 434
@amannagra8579
@amannagra8579 Ай бұрын
ਬੀਬੀ ਹਰਸ਼ਿੰਦਰ ਕੌਰ ਅਤੇ ਉਨ੍ਹਾਂ ਦੇ ਹਮਸਫਰ ਡਾ: ਸਾਹਿਬ ਨੂੰ ਅੱਜ ਪਹਿਲੀ ਵਾਰ ਇਕੱਠੇ ਵੇਖ ਕੇ ਦਿਲ ਬਾਗੋ ਬਾਗ ਹੋ ਗਿਆ ਹੈ। ਪ੍ਰਮਾਤਮਾ ਇਸ ਜੋੜੀ ਨੂੰ ਬਹੁਤ ਹੀ ਲੰਬੀ ਤੇ ਸੁਖਦਾਈ ਉਮਰ ਬਕਸ਼ੇ।
@drharshinder
@drharshinder Ай бұрын
ਧੰਨਵਾਦ ਜੀਓ
@drharshinder
@drharshinder Ай бұрын
Please subscribe and share also
@user-vs5ru2gd7g
@user-vs5ru2gd7g Ай бұрын
My favourite Dr. Sahib and Dr.sahiba SSA ji
@tejindersingh6805
@tejindersingh6805 Ай бұрын
ਪਰਮ ਸਤਿਕਾਰ ਯੋਗ ਡਾਕਟਰ ਸਾਹਿਬ ਵਾਹਿਗੁਰੂ ਜੀ ਆਪਜੀ ਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ
@Manjit_Kaur_Bola
@Manjit_Kaur_Bola 28 күн бұрын
ਡਾਕਟਰ ਸਾਹਿਬਾ ਜਦੋਂ ਕੜਵੱਲ ਪਵੇ ,ਉਸੇ ਵੇਲੇ ਪੈਰ ਜ਼ਮੀਨ ਤੇ ਲਾਕੇ ਇਕ ਦਮ ਖੜ੍ਹੇ ਹੋ ਜਾਈਏ ਤਾਂ ਲੱਤ ਤੇ ਭਾਰ ਪਾਉਂਦਿਆਂ ਹੀ ਕੜਵੱਲ ਸਕਿੰਟ ਵਿੱਚ ਹੀ ਠੀਕ ਹੋ ਜਾਂਦਾ ਹੈ।ਇਹ ਤਰੀਕਾ ਮੇਰਾ ਅਜ਼ਮਾਇਆ ਹੋਇਆ ਹੈ ਜੀ।
@jaspalkaur1552
@jaspalkaur1552 25 күн бұрын
ਮੈਂ ਵੀ ਇਵੇਂ ਕਰਦੀ ਹੁੰਦੀ ਹਾਂ ਜੀ 😊
@jasbirka3859
@jasbirka3859 25 күн бұрын
All right I do
@manjitkaur2997
@manjitkaur2997 24 күн бұрын
ਮੈਂ ਵੀ ਐਵੇ ਕਰਦੀ ਆਂ 👌🏼
@ManjitKaur-tc3ux
@ManjitKaur-tc3ux 18 күн бұрын
@@jaspalkaur1552 p0
@ManjitKaur-tc3ux
@ManjitKaur-tc3ux 18 күн бұрын
@@jaspalkaur1552 0
@jagdishkaur9755
@jagdishkaur9755 Ай бұрын
ਫਲੋਰੈਂਸ ਨਾਈਟਿੰਗੇਲ ਵਾਸਤੇ ਮੇਰੇ ਦਿਲ ਵਿਚ ਖਾਸ ਸਤਿਕਾਰ ਹੈ ਜਿਸ ਨੇ ਕਿਹਾ ਹੈ ਕਿ ਡਾਕਟਰੀ ਪੇਸ਼ਾ ਪੈਸੇ ਕਮਾਉਣ ਲਈ ਨਹੀਂ ਇਹ ਤਾਂ ਲੋਕ ਕਲਿਆਣ ਨਾਲ ਜੁੜੀ dedication ਹੈ ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਡਾਕਟਰਾਂ ਦੀ ਮਰੀਜ਼ ਨਾਲ ਹਮਦਰਦੀ ਘੱਟ ਤੇ ਫੀਸ ਨਾਲ ਦਿਲਚਸਪੀ ਵਧ ਰਹੀ ਹੈ। ਮਰੀਜ਼ ਦੀ ਗੱਲ ਸੁਣਨ ਲਈ ਉਹ ਰਾਜ਼ੀ ਹੀ ਨਹੀਂ। ਮੇਰੀ ਇਹ ਗੱਲ ਡਾਕਟਰੀ ਪੇਸ਼ੇ ਨਾਲ ਜੁੜੇ ਲੋਕਾਂ ਨੂੰ ਬੁਰੀ ਲੱਗੇਗੀ ਪਰ ਇਹ ਇਕ ਕੌੜੀ ਸਚਾਈ ਹੈ। ਧੰਨਵਾਦ ਜੀ।
@narinderkaur3124
@narinderkaur3124 26 күн бұрын
ਡਾਃ ਸਾਹਿਬ ਜੀ ਆਪ ਦੀ ਜੋੜੀ ਸਦਾ ਸਲਾਮਤ ਰਹੇ, ਮੇਰੀ ਇਕ ਲਤ ਵਿੱਚ ਬਹੁਤ ਦਰਦ ਹੁੰਦਾ ਹੈ, ਲਗਦਾ ਹੈ ਕਿ ਇਹ ਵੀਡੀਓ ਮੇਰੇ ਲਈ ਹੀ ਬਣੀ ਹੈ, ਬਹੁਤ ਬਹੁਤ ਧੰਨਵਾਦ ਜੀ ਹੱਸਦੇ ਵਸਦੇ ਰਹੋ
@Pardeep-go6bi
@Pardeep-go6bi Ай бұрын
ਸਤਿ ਸ੍ਰੀ ਆਕਾਲ ਜੀ। ਇਕ ਵੀਡੀਓ ਗੋਡਿਆਂ ਦੇ ਗੈਪ ਬਾਰੇ ਵੀ ਜਰੂਰ ਬਣਾਓ ਜੀ। ਧੰਨਵਾਦ
@gursharanshergill4055
@gursharanshergill4055 Ай бұрын
Thanks a lot for this program, I am very sick of this problem. I think this program is for me. May God bless you always with good health. 👍 ❤❤
@BalwinderSingh-ug2mf
@BalwinderSingh-ug2mf Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਦੋਵੇਂ ਡਾਕਟਰ ਸਾਹਿਬਾਨਾਂ ਨੇ ਬਹੁਤ ਧੰਨਵਾਦ ਜੀ ਇਸ ਪੀੜ ਚੋਂ ਰਾਤ ਹੀ ਲੰਘੇ ਹਾਂ ਬਹੁਤ ਧੰਨਵਾਦ ਜੀ
@visakhasidhu3710
@visakhasidhu3710 Ай бұрын
ਜੁਗ ਜੁਗ ਜਿੳ
@karajsingh9718
@karajsingh9718 Ай бұрын
ਤੁਹਾਨੂੰ ਦੇਖਣਾ ਹੀ ਵਧੀਆ ਲੱਗਦੇ ਗੁਰੂ ਕਿਰਪਾ ਕਰਨ ਤੁਹਾਡੇ ਤੇ chardi ਕਲਾ ਰੱਖਣ
@Sutanter509
@Sutanter509 Ай бұрын
ਇੰਨੀ ਸੋਹਣੀ ਜੋੜੀ ਨੂੰ ਕੈਮਰਿਆਂ ਤੇ ਲਾਈਟਾਂ ਦੀ ਕੀ ਲੋੜ ਹੈ ਜੀ ?ਤੁਸੀਂ ਤਾਂ ਆਪ ਹੀ ਰੌਸ਼ਨੀਆਂ ਵਖੇਰ ਰਹੇ ਹੋ!
@drharshinder
@drharshinder Ай бұрын
ਰਿਕਾਰਡਿੰਗ ਕੈਮਰਿਆਂ ਵਿਚ ਲਾਈਟ ਜਗਦੀ ਹੁੰਦੀ ਹੈ। ਤੁਸੀਂ ਆਪ ਰਿਕਾਰਡ ਰੂਮ ਵਿਚ ਬਹਿ ਕੇ ਵੇਖੋ ਜੀ
@gurnamsandhu374
@gurnamsandhu374 Ай бұрын
Thanks 🙏
@balbirsingh8818
@balbirsingh8818 Ай бұрын
@@drharshinder ਬਹੁਤ ਮਾੜੀ ਰਾਜਨੀਤੀ ਚੱਲ ਪਈ ਹੈ ਵਾਹੇਗੁਰੂ ਮੇਹਰ ਕਰਨ
@harveersinghsingh1239
@harveersinghsingh1239 28 күн бұрын
Sohni jodi🎉🎉❤
@surinderkaur7961
@surinderkaur7961 Ай бұрын
Thanks for good Suggestions
@kuldipkaur6760
@kuldipkaur6760 22 күн бұрын
ਮੇਰੇ ਵੀ ਬਹੁਤ ਹੀ ਪੇਦੀਆ ਹਨ ਕੇਵਲ ਡਾਕਟਰ ਸਾਹਿਬ ਜੀ ਧੰਨਵਾਦ ਜੀ ਡਾਕਟਰ ਸਾਹਿਬ। ਬਹੁਤ ਹੀ ਵਧੀਆ ਲੱਗੀ ਹੈ ਤੁਹਾਡੀ ਜਾਣਕਾਰੀ ਜੀ
@user-kb3yn3gb5i
@user-kb3yn3gb5i Ай бұрын
Jankari den lai buht buht thanks g
@OfficialJasSingh
@OfficialJasSingh Ай бұрын
ਸਤਿ ਸ਼੍ਰੀ ਆਕਾਲ ਜੀ ਦੋਵੇਂ ਸ਼ਖਸ਼ੀਅਤਾਂ ਨੂੰ। ਬਹੂਤ ਬਹੂਤ ਧੰਨਵਾਦ ਇਸ ਬਾਰੇ ਗੱਲ ਕਰਨ ਲਈ। ਲਗਦਾ ਤੁਸੀਂ ਬੁੱਝ ਲੈਂਦੇ ਹੋ ਸਾਨੂੰ ਕਿਹੜੀ ਤਕਲੀਫ਼ ਹੈ।
@shamsherbrar751
@shamsherbrar751 Ай бұрын
ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ
@manjeetkaurwaraich1059
@manjeetkaurwaraich1059 Ай бұрын
ਡਾਕਟਰ ਸਾਹਿਬ ਜੀ ❤🎉😢😂🎉 ਅੱਜ ਤਾਂ ਬਹੁਤ ਹੀ ਵਧੀਆ ਢੰਗ ਨਾਲ ਕੜਿਆਲ ਪੈਣ ਤੋਂ ਇਲਾਜ ਤੇ ਕਸਰਤ ਬਾਰੇ ਦੱਸਿਆ ਬਹੁਤ ਬਹੁਤ ਤੁਹਾਡਾ ਦੋਨਾਂ ਦਾ ਧੰਨਵਾਦ ਜੀ
@Sabimanku
@Sabimanku Ай бұрын
Waheguru ji big thanks to both of you ,you give so much information for restless legs syndrome and cramps ,hamesha chardi kalah vich raho ❤❤❤❤
@user-ie3ye6dm4f
@user-ie3ye6dm4f 22 күн бұрын
Dr sahib i'am a police officer and my daughter and son both are doctors very good suggestion . God bless both of you 🙏🙏✝️✝️🙏🙏
@drharshinder
@drharshinder 22 күн бұрын
Thank you so much ji
@user-dn3jz3pw6r
@user-dn3jz3pw6r Ай бұрын
you both are angle on this earth....108 saal jio❤
@Ranglapunjab103
@Ranglapunjab103 Ай бұрын
Angle ਐਂਗਲ ਨਹੀਂ Angel ਏਂਜਲ ਹੁੰਦਾ ਦੇਵਤਾ।
@gurmitsinghgurmitsingh507
@gurmitsinghgurmitsingh507 28 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ
@ratinderkaurgrewal4159
@ratinderkaurgrewal4159 Ай бұрын
Thanks for lot give lnformatio both very nice god bless you 💖 🙏
@parveensandhu4167
@parveensandhu4167 Ай бұрын
🙏 ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਮੇਰੇ ਨਾਲ ਵੀ ਅਜਿਹਾ ਹੁੰਦਾ ਹੈ
@Sutanter509
@Sutanter509 Ай бұрын
I really appreciate your guidance
@sharonsingh6227
@sharonsingh6227 Ай бұрын
I love you both of you. We learning so much from you.Thank you.
@jaspalsaroya5389
@jaspalsaroya5389 Ай бұрын
Wt a best way to to express public V nice My husband Dr Karnail. Was Dr Harshider’s classmate my name is is Jaspal graduated fm GMC in 1993 batch Stay blessed always ❤❤❤🙏🙏🙏💙💙💗
@drharshinder
@drharshinder Ай бұрын
God bless you
@AmarjitKaur-iy9hf
@AmarjitKaur-iy9hf Ай бұрын
Thank you both of you
@AmarjitSingh-io8hq
@AmarjitSingh-io8hq Ай бұрын
ਵਾਹਿਗੁਰੂ ਜੋੜੀ ਨੂੰ ਸਲਾਮਤ ਰੱਖਣ ਜੀ। ਲੋਕ ਭਲਾਈ ਕੰਮਾਂ ਲਈ ਬਹੁਤ ਬਹੁਤ ਧੰਨਵਾਦ ਜੀ।
@dr.paramjitsinghsumra179
@dr.paramjitsinghsumra179 Ай бұрын
ਡਾ ਹਰਸ਼ਿੰਦਰ ਕੌਰ ਪਟਿਆਲਾ ਤੇ ਡਾ ਗੁਰਪਾਲ ਸਿੰਘ ਯੂਟਿਊਬ ਚੈਨਲ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।
@pardesipardesi8931
@pardesipardesi8931 Ай бұрын
Very useful information Thank you so much Dr Sahib 🙏🌹, 🌹 🇮🇳
@manpreetsingh1971
@manpreetsingh1971 Ай бұрын
👍👍ਬੁਹਤ ਵਧੀਆ ਪ੍ਰੋਗਰਾਮ ਹੈ ਡਾਕਟਰ ਸਾਬ ਦੋਨੋ ਜਾਣਿਆ ਦਾ 🎉🙏🙏
@user-ts3xt4tt6w
@user-ts3xt4tt6w 26 күн бұрын
Thank so much ji 🙏
@sidhualbumsphotos769
@sidhualbumsphotos769 2 күн бұрын
Wonderful Information by Harshinder Kaur and her Husband. If you have muscle catch by sleeping and you come to know then please get up and Stand for some time then it will be Alright. Jarnail singh
@harbinderrandhawa7036
@harbinderrandhawa7036 Ай бұрын
Very nice video thank you both❤❤
@NarinderKaur-mk6bd
@NarinderKaur-mk6bd Ай бұрын
ਬਹੁਤ ਵਧੀਆ ਜਾਣਕਾਰੀ ਜੀ❤
@SukhvindersinghGrewal
@SukhvindersinghGrewal Ай бұрын
ਬਹੁਤ ਵਧੀਆ ਪਰੋਗਰਾਮ ਧੰਨਵਾਦ ਜੀ🙏🙏🙏🙏🙏
@Tanuherakomal
@Tanuherakomal Ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ
@gurdevkaur8116
@gurdevkaur8116 Ай бұрын
Bahut vadia jankari lye sukriya g waheguru g tuhanu chardikala bakhshan ❤
@bharpursingh6919
@bharpursingh6919 Ай бұрын
Very good.Dr sabji jindabad.
@gurtejsingh6417
@gurtejsingh6417 Ай бұрын
Sat shri akal dowa dr.sahib nu bhot vadhia jankari hai g
@AmandeepKaur-gn4mz
@AmandeepKaur-gn4mz Ай бұрын
Ssa mam tuhadi video s bahut vadia hundiaa ne mam mere sarvical bahut hai gardan bahut dard kardi a plz es lai kuj Daso.
@gurmailkapoor4241
@gurmailkapoor4241 19 сағат бұрын
ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ 🙏🙏
@tehalsinghguru3552
@tehalsinghguru3552 7 күн бұрын
Doctor sahab bahut bahut dhanyavad shukriya meherbani
@bhagwantsingh4073
@bhagwantsingh4073 Ай бұрын
Thanks ji
@surinderpalkaur9253
@surinderpalkaur9253 Ай бұрын
Thanks a lot 🙏🙏
@amarjeet3447
@amarjeet3447 3 күн бұрын
Love and respect from USA 🙏🙏
@GurvinderSingh75
@GurvinderSingh75 Ай бұрын
ਧੰਨਵਾਦ ਜੀ।।
@bhullaramrik8538
@bhullaramrik8538 Ай бұрын
Thanks Dr sahib
@babusingh5279
@babusingh5279 Күн бұрын
Thanks for good suggestion ❤❤❤❤❤
@chamkaursingh3534
@chamkaursingh3534 5 күн бұрын
Thanks. Men. And. Dr. Sahib
@sohanmahil4298
@sohanmahil4298 Ай бұрын
Wehaguru ji ka Khalsa Waheguru ji ki Fateh 🙏💐🇨🇦🚩
@JaswinderSingh-ov3lv
@JaswinderSingh-ov3lv Ай бұрын
S s akal sir &Madam ji
@ajitnat2252
@ajitnat2252 Ай бұрын
Thanks Dr sahib God bless you
@sukhjinderkaur5642
@sukhjinderkaur5642 29 күн бұрын
Sat shri Akal ji lovely❤ nd gaint couple noo...... Ene vdia glla dasn lyi bahut dhanwad... Waheguru ji chrdikla ch rakhe es piyarie couple noo...... Bahut khushkismat jorri ena apas ch piyar....
@BalkarSingh-dc1oq
@BalkarSingh-dc1oq Ай бұрын
ਬਹੁਤ ਹੀ ਵਧੀਆ
@hkkaler7121
@hkkaler7121 Ай бұрын
Thanku so much 💓 💖
@sudeshpal1155
@sudeshpal1155 Ай бұрын
Buht hi vdya dassde ho tuc ratt nu mere v legs ch karhwal pa gay c...
@NarinderKaur-mk6bd
@NarinderKaur-mk6bd Ай бұрын
ਧੰਨਵਾਦ ਜੀ
@reet1930
@reet1930 Ай бұрын
Thank you mam..you are my role model.My daughters got inspired by you to become a doctor ...we wish to meet you soon mam 😊I hope my daughters also become like you .
@JaspalSingh-yx8dg
@JaspalSingh-yx8dg 29 күн бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਸੌਹਣੀ ਜੋੜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@surinderdhanjle3212
@surinderdhanjle3212 Ай бұрын
Very nice Ji 🙏🙏 I like to share one kind soap name zest is very good for leg cramps!! Just put soap on your bed under your bed sheet foot side 🙏🙏
@avtarsingh4956
@avtarsingh4956 Ай бұрын
Thanks bhain ji te veer ji❤
@neerkiran2075
@neerkiran2075 Ай бұрын
ਬਹੁਤ ਵਧੀਆ ਪ੍ਰੋਗਰਾਮ ਜੀ🎉
@gurbaxsingh764
@gurbaxsingh764 Ай бұрын
Very nice dr sahib s s a ji
@RanjitSingh-zc3og
@RanjitSingh-zc3og Ай бұрын
Thanks Mam❤❤
@harjitlitt1375
@harjitlitt1375 Ай бұрын
Very good Dr couple. Proud of you- From Canada
@abroldentalcare8638
@abroldentalcare8638 Ай бұрын
Best art ol living is smile which is given by your good selves Ashok Abrol
@sarbbajwa7602
@sarbbajwa7602 Ай бұрын
Thanks Dr Sahub ji Waheguru ji App te sda apparently mehar bhariaa Hand rkhan ji❤❤❤❤❤❤
@Ms7991-q2p
@Ms7991-q2p Ай бұрын
Respected dr. Saib mere husband de driving karde Kari vaari karwall pae jandi aa.fer car rok ke bahr nikal ke turn te thik ho jandi aa.thanks a lot for precious information about karvall😊
@pinkyhundal9212
@pinkyhundal9212 Ай бұрын
Thanks for making videos on common issues .This problem my mother also had .you made emotional by remembering what secrifice our mothers did .whole time busy . Even I also have sometime sometime at night by learnt from my mother...immediately stand up with support. That relieves .my personal experience. (Tusi hamesha khoja tey gal kardey ho ). Waiting for video on all stages of pragnany with diet required. Thanks .Waheguru ji aap tey mehar rakhan. Gurinder Kaur Mohali
@surjitkaur5406
@surjitkaur5406 Ай бұрын
❤ s thank you Doktors sahib ji🙏🙏
@malkeetkaurbrar922
@malkeetkaurbrar922 Ай бұрын
S sri akal ji,God bless you 🙏 🌷🌷
@singhsurjit6369
@singhsurjit6369 Ай бұрын
I APRECIATE DR HARSHINDER AND DR.GURPAL SINGH DAUGHTER OF PUNJAB ND HER HUSBAND . GOOD LUCK GOD BLESS AND ALL THE BEST
@user-ql6ol2kv8u
@user-ql6ol2kv8u Ай бұрын
Great work ❤
@drharshinder
@drharshinder Ай бұрын
Thanks ✌️
@user-yl6ii6zq9w
@user-yl6ii6zq9w 16 күн бұрын
Hello good morning your both and thanks for tiling everyone thanks your so much sister ji I'm looking for usa
@user-es5fc7fn3h
@user-es5fc7fn3h Ай бұрын
Thankyou ji good information
@MalkeetSingh-oc6rl
@MalkeetSingh-oc6rl Ай бұрын
ਸੱਤ ਸ਼੍ਰੀ ਆਕਾਲ ਡਾਕਟਰ ਤੇ ਡਾਕਟਰ ਸਾਹਿਬਾ ਜੀ ਧਰਨ ਦੇ ਇਲਾਜ ਲਈ ਵੀ ਕੋਈ ਨੁਕਤਾ ਦੱਸੋ ਜੀ
@user-ts3xt4tt6w
@user-ts3xt4tt6w 17 күн бұрын
Thank so much both of you Dr sahib 🙏
@karandhillon8079
@karandhillon8079 Ай бұрын
Thanks❤❤❤
@user-wi3ct9dn7t
@user-wi3ct9dn7t 6 күн бұрын
Very good job
@drharshinder
@drharshinder 6 күн бұрын
Thank you
@karamjeetkaur6707
@karamjeetkaur6707 6 күн бұрын
Thanks jee same to you thanks 🙏
@drharshinder
@drharshinder 6 күн бұрын
God bless you
@user-wc6eu1mo9i
@user-wc6eu1mo9i Ай бұрын
Very good bibi ji 🙏 bha ji Jai Hind jinda bad ❤
@gurcharansingh4135
@gurcharansingh4135 Ай бұрын
Waheguru ji khalsa waheguru ji ki fte good job
@sukhjindersinghsandhu2288
@sukhjindersinghsandhu2288 Ай бұрын
Great effort for mankind, Salute to both of you
@user-qt4ee9qj4y
@user-qt4ee9qj4y Ай бұрын
Thanks a lot mam ji ! 🌹🙏🌹
@paramjitgill7177
@paramjitgill7177 Ай бұрын
Sat sari akal ji
@harmandeep9604
@harmandeep9604 Ай бұрын
Sat shri akal mam and sir ji
@balbirkaur4961
@balbirkaur4961 Ай бұрын
Sat Sri akal ji thanks ji🙏
@satnamsinghgoldy1332
@satnamsinghgoldy1332 Ай бұрын
Bahut vadhia jankari ditti tci ❤❤
@yogirajsharma6824
@yogirajsharma6824 2 күн бұрын
Tnx for information
@gurmeetkaur9773
@gurmeetkaur9773 Ай бұрын
Satshree akaal ji ❤🎉🙏🙏
@avtarsinghhundal7830
@avtarsinghhundal7830 Ай бұрын
VERY GOOD performance
@matbalsingh1602
@matbalsingh1602 Ай бұрын
Thanku mam ji
@jaskiratsingh3194
@jaskiratsingh3194 Ай бұрын
Good ❤❤❤❤❤
@user-wc6eu1mo9i
@user-wc6eu1mo9i Ай бұрын
Very good bha ji Jai Hind bibi ji ❤jinda bad 🎉
@rajinderkaur3688
@rajinderkaur3688 Ай бұрын
Thx.a lot for sharing ji👌👌🙏
@jasbirsingh6749
@jasbirsingh6749 Ай бұрын
ਮੈਡਮ ਜੀ ਬਹੁਤ ਵਧੀਆ ਵਿਚਾਰ ਹੈ ਤੁਹਾਡੇ ਜਸਵੀਰ ਸਿੰਘ ਪੰਜਾਬ ਪੁਲਿਸ
@ravinderpalkaurcheema3466
@ravinderpalkaurcheema3466 Ай бұрын
Dr sahib ji Ssa bahut vadhiya dhang naal dassaya ji thanks
@karamjeet8764
@karamjeet8764 12 күн бұрын
ਸਤਿ ਸ੍ਰੀ ਆਕਾਲ ਜੀ ਡਾਕਟਰ ਸਾਹਿਬ ਜੀ ਸਦਾ ਐਦਾਹੀ ਹੱਸਦੇ ਬਸਦੇ ਰਹੋ ਜੀ ਪਰਮਾਤਮਾ ਆਪ ਜੀ ਨੂ ਚੜ੍ਹਦੀ ਕਲਾ ਵਿਚ ਰੱਖਣ
@neenasharma599
@neenasharma599 Ай бұрын
Thankyou soo much
@HarbhajanSingh-mh5mr
@HarbhajanSingh-mh5mr Ай бұрын
🎉 waheguru tujadi jodi no sada chardikala rakhe ji.
The Joker saves Harley Quinn from drowning!#joker  #shorts
00:34
Untitled Joker
Рет қаралды 60 МЛН
小丑把天使丢游泳池里#short #angel #clown
00:15
Super Beauty team
Рет қаралды 39 МЛН
Doing This Instead Of Studying.. 😳
00:12
Jojo Sim
Рет қаралды 33 МЛН