No video

ਰਿਸ਼ਵਤ ਲੈਣ ਵਾਲੇ ਨੂੰ ਟੰਗਣ ਤੇ ਭਗਵੰਤ ਮਾਨ ਨੂੰ ਆ ਗਿਆ ਲੀਡਰ ਦਾ ਫੋਨ, ਦੇਖੋ ਫੇਰ ਕੀ ਹੋਇਆ

  Рет қаралды 176,780

Punjabi Ekta

Punjabi Ekta

Ай бұрын

ਰਿਸ਼ਵਤ ਲੈਣ ਵਾਲੇ ਨੂੰ ਟੰਗਣ ਤੇ ਭਗਵੰਤ ਮਾਨ ਨੂੰ ਆ ਗਿਆ ਲੀਡਰ ਦਾ ਫੋਨ, ਦੇਖੋ ਫੇਰ ਕੀ ਹੋਇਆ
#PunjabiEkta #BhagwantMann #PunjabNews
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZfaq which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Subscribe To Our Channel :
Like us on Facebook :
Follow us on Instagram :
Follow us on Twitter :
© Punjai Ekta

Пікірлер: 393
@bagjeetdhillon8933
@bagjeetdhillon8933 Ай бұрын
Sir ਕੋਈ ਫਾਇਦਾ ਨਹੀ ਹੋਇਆ ਤੁਹਾਡੇ ਰਾਜ ਦਾ ਰਿਸਵਤ ਸਾਰੇ ਮਹਿਕਮੇ full ਲੈਦੇ
@nirbhaiwarring164
@nirbhaiwarring164 Ай бұрын
ਰਿਸ਼ਵਤ ਬਹੁਤ ਹੀ ਵਧੀ ਆ
@shivanisharma5562
@shivanisharma5562 Ай бұрын
ਪੰਜਾਹ ਹਜ਼ਾਰ ਰੁਪਏ ਰਿਸ਼ਵਤ ਦੇ ਕੇ ਰਜਿਸਟ੍ਰੇਸ਼ਨ ਹੋਦੀ ਹੈ,ਪਲਾਟ ਦੀ ਖਰੜ ਵਿਖੇ,😢😢😢😢
@BsPunjabiTravel
@BsPunjabiTravel Ай бұрын
ਮਾਨ ਸਾਹਿਬ NOC ਜਾਂ ਤਾਂ ਬੰਦ ਕਰੋ,ਜਾਂ ਲਿਖਤੀ ਰੂਪ ਵਿੱਚ ਲਾਗੂ ਕਰੋ,
@user-sh9hb8ml1m
@user-sh9hb8ml1m 16 күн бұрын
ਇਹ ਤਰੀਕੇ ਤਹਿਸੀਲਦਾਰਾਂ ਨੂੰ ਸਮਝਾ ਰਹੇ ਹੋ ਬਹੁਤ ਵਧੀਆ ਤਰੀਕੇ ਨੇ ਜੀ
@jasbirkaur7481
@jasbirkaur7481 Ай бұрын
Very good CM Sahib. Waheguru ji bless you.
@sukhbhatti7285
@sukhbhatti7285 Ай бұрын
ਰਜਿਸਟਰੀ ਤਾਂ ਮਾਨ ਸਾਹਿਬ ਹੂੰਣ ਵੀ ਪੈਸੇ ਨਾਲ ਹੀ ਹੁੰਦੀਂ ਪਰ ਰੇਟ ਡਵਲ ਹੋ ਗਏ
@komilkajogesh1432
@komilkajogesh1432 Ай бұрын
True bro
@Shota_Youtuber
@Shota_Youtuber Ай бұрын
ਬਾਈ ਅਸੀਂ ਇੱਕ ਥੋੜੇ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਇਕ ਪਿੰਡ ਵਿੱਚ 3 ਪਲਾਟਾ (10 -10 -10) ਮਰਲੇ ਦੀ ਰਜਿਸਟਰੀ ਕਾਰਵਾਈ ਜਿਸਦਾ ਸਰਕਾਰੀ ਰੇਟ 40000 ਰੁਪਏ ਪ੍ਰਤੀ ਮਰਲਾ ਸੀ ਰਜਿਸਟਰੀ lady ਦੇ ਨਾਮ ਤੇ ਸੀ ਜਿਸਦਾ ਸਰਕਾਰੀ ਖ਼ਰਚਾ 32000 ਤੋਂ 34000 ਰੁਪਏ ਇੱਕ lady ਦਾ ਬਣਦਾ ਸੀ ( ਵਸੀਕੇ ਵਾਲਿਆਂ ਦੇ ਹਿਸਾਬ ਨਾ ) । "ਮਾਲਕ ਨੇ noc ਨਹੀਂ ਲਈ ਹੋਈ ਸੀ " , ਤੇ ਸਾਨੂੰ ਪਤਾ ਲੱਗਾ ਕਿ noc ਤੋਂ ਬਗੈਰ ਰਜਿਸਟਰੀ ਹੋ ਹੀ ਨੀਂ ਸਕਦੀ ,, ਸਾਨੂੰ ਵਸੀਕੇ ਵਾਲ਼ੇ ਆਦਮੀ ਨੇ ਕਿਹਾ noc ਤੋਂ ਬਗੈਰ ਰਜਿਸਟਰੀ ਹੋ ਸਕਦੀ ਹੈ ਪਰ ਅੰਦਰ ਉਸਦਾ ਖ਼ਰਚਾ ਲੱਗਣਾ ,( ਵਸੀਕੇ ਵਾਲੇ ਆਦਮੀ ਨੀ ਪੇਪਰਾਂ s ਵਿੱਚ ਸਿਰਫ਼ ਲਿਖਿਆ ਕਿ" ਇਸ ਜ਼ਮੀਨ noc ਦੀ ਲੋੜ ਨਹੀਂ ਹੈ ") ਤੇ ਸਿਰਫ਼ ਐਨਾ ਲਿਖਣ ਤੇ ਉਸਨੇ ਸਾਡੀਆਂ ਤਿੰਨੋ ਪਾਰਟੀਆ ਤੋ 40000 ਦੀ ਮੰਗ ਕੀਤੀ ਤੇ ਲਏ ਵੀ ਤੇ ਕਿਹਾ ਇਹ ਖ਼ਰਚਾ ਅੰਦਰ ਲੱਗਣਾ) ਜਿਸ ਕਰਕੇ ਸਾਡੀ ਰਜਿਸਟਰੀ ਹੋ ਸਕੀ , ਮੇਰਾ ਸਵਾਲ ਇਹ ਆ ਕਿ ਇਹ ਖ਼ਰਚਾ ਸਰਕਾਰ ਦੇ ਖਾਤੇ ਵਿੱਚ ਗਿਆ ਜਾ ਫੇਰ ਤਹਿਸੀਲਦਾਰ ਤੇ ਵਸੀਕੇ ਵਾਲ਼ੇ ਖਾ ਗਏ ? ਦੂਜਾ ਸਵਾਲ :- ਸਾਨੂੰ ਕਿਹਾ ਗਿਆ ਇਹ ਖ਼ਰਚਾ ਜ਼ਮੀਨ ਦੀ (clearance ਭਾਵ noc ਵਜੋਂ ਲੱਗਾ) ਕਿ ਇਹ ਖ਼ਰਚਾ ਮਾਲਕ ਦਾ ਬਣਦਾ ਸੀ ਜਾ ਫੇਰ ਖਰੀਦਦਾਰ ਦਾ ? ਤੀਸਰਾ ਸਵਾਲ :- ਜੇਕਰ ਕਿਸੇ ਪਿੰਡ ਦੀ ਜ਼ਮੀਨ ਜਾ ਪਲਾਟ ਦੀ ਰਜਿਸਟਰੀ noc or clearance ਬਗ਼ੈਰ ਹੋ ਹੀ ਸਕਦੀ ਤੇ ਫਰ ਓਹ 40000 ਰੁਪਏ ਲੈਣ ਨਾਲ ਕਿਵੇਂ ਹੋ ਗਈ , ਅਜਿਹਾ ਕਿ ਲਿਖਿਆ ਹਊਗਾ ਇਸ ਸਰਕਾਰੀ ਨੌਕਰ ਨੇ noc ਦੀ ਥਾਂ 40000 ਰੁਪਏ ਲਏ। ਏਥੇ ਅਸੀਂ ਦੱਸ ਦਈਏ ਕਿ ਅਸੀ ਜੋਂ 40000 ਦਿੱਤੇ ਉਹ ਵਾਸੀਕੇ ਵਾਲ਼ੇ ਨੂੰ ਦਿੱਤੇ, ਉਸਨੇ ਬੋਲਿਆ ਅੰਦਰ ਐਨੇ ਲੱਗਣੇ,, ਹੁਣ ਸਾਰਿਆ ਦਾ ਇੱਥੇ ਸਵਾਲ ਉਠੂਗਾ ਕਿ ਤੁਸੀ ਇਹ ਪੈਸੇ ਦਿੱਤੇ ਹੀ ਕਿਉ ਕਿੱਤੇ ਹੋਰ try ਕਰ ਲੈਂਦੇ , ਪਰ ਸਾਰੇ ਵਸੀਕੇ ਵਾਲ਼ੇ ਵੀ ਇਸ ਤਰ੍ਹਾਂ ਹੀ ਕਹਿ ਰਹੇ ਸੀ ਕੋਈ ਕਹਿੰਦਾ ਅੰਦਰ 60000 ਕੋਈ ਕਹਿੰਦਾ 50000 ਲੱਗਣਾ ਤੇ ਇਹ ਓਹ c ਜਿਹੜਾ ਸਭ ਤੋਂ ਘੱਟ ਕਹਿ ਰਿਹਾ c , ਬਾਈ 40000 extra ਦੇ ਕੇ ਰਜਿਸਟਰੀ ਵੀ ਆਰਾਮ ਨਾਲ ਹੋ ਗਈਂ ,, ਫ਼ਿਰ ਇੰਤਕਾਲ ਦੀ 1500 ਫ਼ੀਸ ਐਕਸਟਰਾ ਲੱਗੀ ,, ਯਾਰ ਬਾਈ ਗੱਲ ਏਥੇ ਪੈਸਿਆਂ ਦੀ ਨੀ ਅਸੀਂ ਰਜਿਸਟਰੀ ਕਰਵਾ ਕੇ ਖੁਸ਼ ਹਾਂ ਪਰ ਜੇਕਰ ਕੋਈ ਇਹ ਖ਼ਰਚਾ ਕੋਈ afford ਹੀ ਨਾ ਕਰ ਪਾਵੇ ,ਦੂਜੀ ਗੱਲ ਇਹਨਾਂ ਸਾਰਿਆ ਖਰਚਿਆ ਦੀ ਕੋਈ detail ਨੀ , ਨਾ ਕੋਈ ਸਲਿੱਪ ਜਾ ਰਸੀਦ । (Cutting line ignore kreo )
@NavSonalika
@NavSonalika Ай бұрын
Sahi gal aa bro sadi v ni hon di
@Shota_Youtuber
@Shota_Youtuber Ай бұрын
@@NavSonalika ਭਰਾਵਾ ਬੁਹਤ ਖੱਜਲ ਖ਼ਰਾਬ ਹੋਣਾ ਪੈਂਦਾ
@shivanisharma5562
@shivanisharma5562 Ай бұрын
ਪੰਜਾਹ ਹਜ਼ਾਰ ਰਿਸ਼ਵਤ ਦੇਣ ਤੋਂ ਬਾਅਦ ਹੀ ਰਜਿਸਟਰੀ ਹੋ ਰਹੀ ਹੈ,😮😮😮😮😢
@indersingh-bv8bm
@indersingh-bv8bm Ай бұрын
ਕੁੰਵਰ ਵਿਜੇ ਪਰਤਾਪ ਨੂੰ ਡਿਪਟੀ ਸੀ ਐਮ ਬਣਾਓ
@sanjogtarani3997
@sanjogtarani3997 29 күн бұрын
ਮਾਨ ਕੁੰਵਰ ਵਿਜੇ ਪ੍ਰਤਾਪ ਨੂੰ ਅਹੁਦਾ ਦਿਉ ਇਮਾਨਦਾਰ ਮੰਤਰੀਆਂ ਵਿਚੋਂ ਇਕ ਹਨ ਸੱਚ ਬੋਲਦੇ ਨੇ ਵੋਟਾਂ ਵਿੱਚ ਖਲੋਣਗੇ ਜਿੱਤਣਗੇ
@kuljeetsingh5556
@kuljeetsingh5556 Ай бұрын
ਮੇਰੇ ਪਿੰਡ ਵਿੱਚ ਤੇਰੀ ਪਾਰਟੀ ਦਾ ਬੰਦਾ 2 ਨੰਬਰ ਦਾ ਕੰਮ ਕਰਦਾ ਐਮ ਐਲ ਏ ਨਾਲ ਮਿਲ ਕੇ ਦੱਸ ਕੀ ਕਰੋਗੇ action ਲਵੋਗੇ ਜਾਂ ਬੋਲਣਾ ਹੀ ਜਾਣਦੇ ਹੋ
@user-dn6jn1qm4n
@user-dn6jn1qm4n Ай бұрын
Salute a 22g Right 👍👍👍 Koi jawab nahi puri aap kol Good question ❓❓❓❓
@user-wt9fy3vt7r
@user-wt9fy3vt7r Ай бұрын
ਸਿਖਿਆ ਵਿਭਾਗ ਵਿਚ ਰਿਸ਼ਵਤ ਚਲ ਰਹੀ ਹੈ ਉਥੇ ਤਾਂ ਕੁਝ ਕਰਦੇ ਨਹੀਂ ਤੁਸੀਂ
@user-iy7ph4ls2e
@user-iy7ph4ls2e Ай бұрын
Har jagha ehi haal hai
@HappySingh-pi4wh
@HappySingh-pi4wh Ай бұрын
ਤੇਰੇ ਤੇ ਯਕ਼ੀਨ ਕਰਕੇ ਗਰੀਬ ਮਾਰੇ ਗਏ
@KuldeepSingh-fk3yl
@KuldeepSingh-fk3yl Ай бұрын
ਤੁਸੀਂ ਵੀ ਰਿਸ਼ਵਤ ਬੰਦ ਨਹੀਂ ਕਰ ਸਕੇ
@drjameelbhasaur4716
@drjameelbhasaur4716 Ай бұрын
Aap zindabad C M maan Saab zindabad Punjab sarkar zindabad 👍👍👍good ji sir
@jagirjosan4521
@jagirjosan4521 Ай бұрын
ਹਰ ਵਿਭਾਗ ਵਿੱਚ ਰਿਸ਼ਵਤ ਵੱਧ ਹੈ,ਜਿਸ ਠਾਣੇ ਵਿੱਚ ਬਿਨਾਂ ਰਿਸ਼ਵਤ ਤੋਂ ਕੰਮ ਹੁੰਦਾ ਉਸਦਾ ਪਤਾ ਦੱਸੋ ਇਨਾਮ ਦਿੱਤਾ ਜਾਵੇਗਾ
@arogijivan
@arogijivan Ай бұрын
ਮਾਨ ਸਾਹਿਬ ਤੁਸੀਂ ਜਿਹੜਾ ਮੰਤਰੀ ਤੇ ਐਮ ਐਲ ਏ ਚੱਕੇ ਸੀ ਉਹਨਾਂ ਨੂੰ ਕਿੰਨੀ ਸਜ਼ਾ ਹੋਈ ਆ ਇਸ ਵੋਟਾਂ ਵੇਲੇ ਤੁਹਾਡੀ ਪਾਰਟੀ ਲਈ ਪ੍ਰਚਾਰ ਕਰਨ ਲਈ ਕਿੰਨੇਂ ਸਮੇਂ ਦੀ ਜ਼ਮਾਨਤ ਲਈ ਆ ਮੰਤਰੀ ਅਤੇ ਬਠਿੰਡੇ ਵਾਲੇ ਐਮ ਐਲ ਏ ਨੇ।
@user-ow3mg7pk8m
@user-ow3mg7pk8m Ай бұрын
ਮਾਨ ਸਾਬ ਨਹੀਂ ਰੀਸਾਂ ਤੇਰੀਆਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ
@kupindersingh4004
@kupindersingh4004 Ай бұрын
ਅਮਿ੍ਰੰਤਪਾਲ ਸਿੰਘ ਦਾ NSA ਵਾਪਸ ਲੳ
@krishanmohan2385
@krishanmohan2385 27 күн бұрын
​@@kupindersingh4004bund mar ohdi ,yohva ne niya kitta ohde naal
@satgursingh3061
@satgursingh3061 25 күн бұрын
ਜਿਹੜੇ ਬੰਦੇ 8 ਹਜਾਰ ਚ ਕੰਮ ਕਰਦੇ ਨੇ ਉਹਨਾਂ ਦੀ ਤਨਖਾਹਾਂ ਵਧਾਉ ਸਰ ਜੀ
@sukhsidhu7118
@sukhsidhu7118 Ай бұрын
ਸਿਰਫ ਗੱਲਾ। ਰਿਛਵਤ100% ਚਲਦੀ ਹੈ??
@Mannsingh-mv3un
@Mannsingh-mv3un 28 күн бұрын
ਇਮਾਨਦਾਰ ਮੁੱਖ ਮੰਤਰੀ ਸ,ਭਗਵੰਤ ਸਿੰਘ ਮਾਨ ਸਾਹਿਬ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।
@iqbalsingh7628
@iqbalsingh7628 Ай бұрын
ਮਾਨ ਸਾਹਿਬ ਕਿਸੇ ਵੀ ਤਹਿਸੀਲ ਜਾਂ ਸਬ-ਤਹਿਸੀਲ ਵਿੱਚ ਆਮ ਲੋਕਾਂ ਨੂੰ ਪੁੱਛੋ ਰਜਿਸਟਰੀ ਕਰਾਉਣ ਲਈ ਚੱਕਰ ਕਿੰਨੇ ਲਾਉਣੇ ਪੈ ਰਹੇ ਹਨ ਐਨ ਓ ਸੀ ਦੇ ਨਾਮ ਕਿਵੇਂ ਲੁੱਟਿਆ ਜਾ ਰਿਹਾ ਹੈ
@Sandeep00047
@Sandeep00047 Ай бұрын
ਤਹਿਸੀਲਦਾਰ ਦਾ ਨਾਮ ਤਾਂ ਦੱਸੋ ਕੀ ਹੈ ਤੇ ਕਿੱਥੋ ਦਾ ਹੈ 😂😂😂
@twinkaldeepsingh6288
@twinkaldeepsingh6288 Ай бұрын
ਬਿਲਕੁਲ ਸਹੀ
@nirmalghuman6077
@nirmalghuman6077 Ай бұрын
ਇਹ ਗਪੌੜ ਨਵਾਂ ਬਣਾਇਐ ਭੰਤੇ ਭੰਡ ਨੇ😜😜😜
@user-vh5rm5mz5p
@user-vh5rm5mz5p Ай бұрын
ਜਦੋ ਹੁੰਦਾ ਹੀ ਸਭ ਝੂਠ।
@shivanisharma5562
@shivanisharma5562 Ай бұрын
ਖਰੜ ਵਿਖੇ ਹੈ ਇਕ ਰਜਿਸਟਰੀ ਦੇ ਪੰਜਾਹ ਹਜ਼ਾਰ ਰੁਪਏ ਲੈਦੀ ਹੈ ਮੈਡਮ,😮😮😮 ਜੋਂ ਰਜਿਸਟਰੀ ਕਰਦੀ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😢
@kartargrewal8638
@kartargrewal8638 Ай бұрын
ਤੁਸੀਂ ਕਾਪੀ paste ਕਰਦੇ ਥਕਦੇ ਨਹੀਂ। ਇੱਕ ਹੀ ਗੱਲ ਕਈ ਮਹੀਨਿਆਂ ਤੋਂ ਕਾਪੀ ਪੇਸਟ,ਹਰ ਪੋਸਟ ਵਿੱਚ ਇਕੋ ਗੱਲ ਕਰੀ ਜਾਂਦੇ ਹੋ। @shivanisharma5562
@balwindersinghbrar5963
@balwindersinghbrar5963 27 күн бұрын
ਭਗਵੰਤ ਮਾਨ ਜੀ, ਤੁਹਾਨੂੰ ਯਾਦ ਕਰਵਾ ਹੀ ਦੇਈਏ ਕਿ ਤੁਸੀਂ ਮੁੱਖ ਮੰਤਰੀ ਹੋ। ਜੋ ਕੁਝ ਤੁਸੀਂ ਬੋਲ ਰਹੇ ਹੋ, ਇਹ ਤੁਹਾਡੇ ਬਲਾਕ ਪੱਧਰ ਜਾਂ ਤਹਿਸੀਲ ਪੱਧਰ ਦੇ ਤੇ ਆਖੀਰ ਜ਼ਿਲ੍ਹਾ ਪੱਧਰ ਦੇ ਪਾਰਟੀ ਲੀਡਰ ਜਾਂ ਵਲੰਟੀਅਰ ਨੂੰ ਬੋਲਣਾ ਚਾਹੀਦਾ ਹੈ। ਪਾਰਟੀ ਹਮੇਸ਼ਾ ਵਰਕਰਾਂ, ਅਹੁੱਦੇਦਾਰਾਂ ਅਤੇ ਸਥਾਨਕ ਲੀਡਰਾਂ ਨੂੰ ਜ਼ੁੰਮੇਵਾਰੀਆਂ ਸੌਂਪਕੇ ਹੀ ਮਜ਼ਬੂਤ ਕੀਤੀ ਜਾ ਸਕਦੀ ਹੈ। ਜੇਕਰ ਹਰ ਨਿੱਕੀ ਮੋਟੀ ਜ਼ੁੰਮੇਵਾਰੀ ਵੀ ਖ਼ੁਦ ਨਿਪਟਾਉਣ ਵਿੱਚ ਲੱਗੇ ਰਹੋਗੇ ਤਾਂ ਆਉਂਦੀ ਹਰ ਚੋਣ ਵਿੱਚ ਹਾਰ ਦਾ ਮੂੰਹ ਦੇਖਦੇ ਚਲੇ ਜਾਉਗੇ। ਜੇਕਰ ਲੋਕਾਂ ਦੇ ਭਲੇ ਲਈ ਸੱਚਮੁੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਰਵਾਇਤੀ ਸਿਆਸੀ ਪਾਰਟੀਆਂ ਵਾਂਗ ਸਿਆਸਤ ਕਰਨੀ ਛੱਡ ਦਿਉ। ਹੁਣ ਲੋਕ ਗੱਲਾਂ ਨਾਲ ਨਹੀਂ ਅਮਲਾਂ ਨਾਲ ਹੀ ਸੰਤੁਸ਼ਟ ਹੋਣਗੇ। ਰਿਸ਼ਵਤ ਸਿਖਰਾਂ ‘ਤੇ ਹੈ। ਨਿੱਕੇ ਮੋਟੇ, ਇੱਕਾ ਦੁੱਕਾ ਵਾਕੇ ਸੁਣਾਕੇ ਲੋਕਾਂ ਨੂੰ ਸ਼ਾਂਤ ਨਹੀਂ ਕੀਤਾ ਜਾ ਸਕਦਾ।
@VajinderpalSingh-h6s
@VajinderpalSingh-h6s Ай бұрын
ਮਾਨ ਸਾਹਿਬ ਗੱਲਾਂ ਬਹੁਤ ਹੋ ਗਈਆਂ ਹੁਣ ਕੰਮ ਕਰਨਾ ਸ਼ੁਰੂ ਕਰੋ
@bhupindersingh-wo5ks
@bhupindersingh-wo5ks Ай бұрын
Gappi cm
@HarshGujjar-sg6tx
@HarshGujjar-sg6tx 14 күн бұрын
Very good cm mann sahib
@kirpalsinghkalra
@kirpalsinghkalra Ай бұрын
Please improve the situation of law and order in Punjab.
@Mannsingh-mv3un
@Mannsingh-mv3un 28 күн бұрын
ਤਹਿਸੀਲਦਾਰ ਅਜੈ ਵੀ ਰਿਸ਼ਵਤ ਲੈ ਰਹੇ ਹਨ।
@JasmeenKaur-oj2vx
@JasmeenKaur-oj2vx 21 күн бұрын
Cm Mann Jidabad
@anishgagneja6000
@anishgagneja6000 Ай бұрын
ਮੁੱਖ ਮੰਤਰੀ ਜੀ ਰਿਸ਼ਵਤ ਕਿੰਨੀ ਏ ਮੈਦਾਨ ਵਿਚ ਆਓ
@user-wt5vq7bd8u
@user-wt5vq7bd8u Ай бұрын
ਮਾਨ ਸਾਹਿਬ ਰਜਿਸਟਰੀਆ ਨੀ ਹੋ ਰਹਿਆ ਖੋਲ ਦਿਓ
@Godson-ol4my
@Godson-ol4my Ай бұрын
Very good
@mukandrfl
@mukandrfl Ай бұрын
❤❤❤❤ you are the best c m
@parvindersingh5460
@parvindersingh5460 Ай бұрын
ਇਸ ਬਾਰ ਵੋਟਾਂ ਲੇਨ ਆਈ ਤੇਰੀ ਕਰਾ ਗੇ ਲਾ ਪਾ
@Foodvloger15
@Foodvloger15 Ай бұрын
Sardaar Bhawant Maan Saab zindabaad...Amar rahe ❤
@parmeetsingh6901
@parmeetsingh6901 Ай бұрын
Very good bilkul right ji
@BaruSingh-h9d
@BaruSingh-h9d Ай бұрын
ਇਥੇ ਪਿੰਡ ਵਿਚ ਕੋਈ ਇਨਸਾਫ ਨਹੀਂ ਮਿਲਦਾ ਲੋਕਾਂ ਦੀ ਅਵਾਜ਼ ਨਹੀਂ ਸੁਣੀ ਜਾਂਦੀ ਇਹ ਤਾਂ ਤੇਰੇ ਪਿੰਡ ਦੇ ਨੇੜੇ ਹੀ ਦੇਖਲੈ
@HarpalSingh-ez5kz
@HarpalSingh-ez5kz Ай бұрын
ਗਲਾਂ ਦਾ ਕੜਾਹ ਈ ਬਨਾਈ ਜਾਨਾ ਐ ਡਰਦੀ ਤੈਥੋਂ ਬਕਰੀ ਵੀ ਨੀ
@shivanisharma5562
@shivanisharma5562 Ай бұрын
ਆਪ ਨੇ ਸ਼ਹੀ ਕਿਹਾ ਹੈ ਜੀ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@badhanpalwinder5552
@badhanpalwinder5552 Ай бұрын
ਅਸਟ੍ਰੇਲੀਆ ਵਿਚ 45 ਟਰਾਲੇ ਖਰੀਦ ਗਿਆ ਕਹਿੰਦਾ 😂ਮੈ ਰਿਸ਼ਵਤ ਨ੍ਹੀ ਲੈਣੀ 😅
@damanjotsingh1624
@damanjotsingh1624 Ай бұрын
Kon
@subedarmadhosingharmy4065
@subedarmadhosingharmy4065 27 күн бұрын
ਮੋਗੇ ਜਿਲ੍ਹੇ ਵਿੱਚ ਸ਼ਰੇਆਮ ਕੰਮ ਚੱਲ ਰਿਹਾ।ਲਾਉ ਆਪਣੇ ਗੁੱਪਤਚਰ ਫੜੋ। ਇੱਥੋ ਤੱਕ ਰਜਿਸਟਰੀ ਦੇ ਨਾਲ 600 ਰੁਪਏ ਇੰਤਕਾਲ ਦੇ ਪੈਸੇ ਪਹਿਲਾਂ ਹੀ ਲੈ ਲਏ ਜਾਂਦੇ ਹਨ।ਤੇ ਬਾਅਦ ਵਿੱਚ ਫਿਰ ਪਟਵਾਰੀ 1000 ਲੈਣ ਲੈਂਦੇ ਹਨ
@user-hz2bm9py4z
@user-hz2bm9py4z Ай бұрын
Very good cm sahib
@devindersingh6252
@devindersingh6252 Ай бұрын
Salute you Maan. Saab 🎉🎉🎉🎉
@SukhwinderSingh-qn4rj
@SukhwinderSingh-qn4rj Ай бұрын
Very good cm Panjab sarkar
@gurcharansingh8626
@gurcharansingh8626 Ай бұрын
ਮਾਨ ਸਾਹਿਬ ਜੀ ਰਿਸ਼ਵਤ ਪਹਿਲਾਂ ਨਾਲੋਂ ਵਧ ਗਈ ਹੈ।
@JatinMehra-d5c
@JatinMehra-d5c 10 күн бұрын
हे मेरे मालिकां, भगवत मान को प्रधानमंत्री बना दो
@kamaljitsingh1582
@kamaljitsingh1582 19 сағат бұрын
ਕਹਾਣੀ ਤਾ ਵਧੀਆ ਏ
@manravsandhu7732
@manravsandhu7732 Ай бұрын
ਡੀ ਏ ਪੀ ਜਾਲੀ ਆ ਰਹੀ ਆ ਕੁੱਸ ਕਰੋ
@Gurmat_academy_2023
@Gurmat_academy_2023 29 күн бұрын
ਹੋਈ ਭਰਾਵਾ ਤੇਰੇ ਤੋਂ ਗਲਤ ਫਾਈਲ ਸਾਈਨ ਭਾਈ ਅੰਮ੍ਰਿਤ ਪਾਲ ਸਿੰਘ ਵਾਲੀ
@krishanmohan2385
@krishanmohan2385 27 күн бұрын
Lan te chare tera amrtpl , Jai masih di
@RamandeepKaur-oi9pz
@RamandeepKaur-oi9pz Ай бұрын
Very nice mann sahib
@BalwinderSingh-qq2qp
@BalwinderSingh-qq2qp 13 күн бұрын
ਬਹੁਤ ਵਧੀਆ ਹੈ
@bittukathar1674
@bittukathar1674 25 күн бұрын
ਅਸੀਂ ਸ਼ਾਮਚੁਰਾਸੀ ਪਟਵਾਰੀ ਨੂੰ 80000ਹਜ਼ਾਰ ਦਿੱਤਾ ਘਰ ਦਾ ਸਿਰਫ ਕੁਰਸੀ ਇੰਤਕਾਲ ਕੀਤਾ ਮੈ ਦੁਕਾਨਾਂ ਦੀ ਰਜਿਸਟ੍ਰੀ ਕਰਾਈ 6 ਸਰਸਾਈ ਸੀ ਕਾਗਜ ਸਿਰਫ 6000 ਹਜ਼ਾਰ ਲੱਗਿਆਂ ਤੇ ਇੰਤਕਾਲ ਦਾ 25000 ਹਜ਼ਾਰ ਰੁਪਏ ਦੇਣੇ ਪੈਏ ਸੀ ਅਸੀਂ ਵੋਟਾਂ ਮਾਨ ਸਾਹਿਬ ਆਪ ਨੂੰ ਪਾਈਆਂ ਸੀ ਹੁਣ ਵੀ ਜਲੰਧਰ ਸਾਰੇ ਆਪਣੇ ਰਿਸ਼ਤੇਦਾਰਾਂ ਤੋ ਵੋਟਾਂ ਪੁਈਆ ਮਾਲ ਮੰਤਰੀ ਕੰਵਰਪਰਤਾਪ ਸਿੰਘ ਨੂੰ ਲਾ ਕੇ ਵੇਖੋ ਚੀਕਾਂ ਪਾ ਕੇ ਰੱਖ ਦਾਉਗਾ ਤੇ ਪਾਰਟੀ ਦਾ ਕਿੱਲ ਲੈਟਰ ਵਿੱਚ ਪੱਕਾ ਠੋਕ ਕੇ ਰੱਖ ਦੇਣਾ ਉਸਨੇ ਤੁਹਾਡੀ ਪਾਰਟੀ ਦਾ ਸਬ ਤੋ ਇਮਾਨਦਾਰ ਅਫਸਰ ਨੇ ਜੀ ?
@onlyfuns6821
@onlyfuns6821 Ай бұрын
एक बात तो है भगवंत मान जी काम तो आपने एक नहीं किया लेकिन बात सुनकर मजा आता 😂😂😂😂
@parvindersingh5460
@parvindersingh5460 Ай бұрын
ਆਵਦੇ ਆਲੀ ਜਮੀਨ ਦੀ registry ਕਿੱਥੋਂ ਕਰਾਈ ਸੀ ਗਪੀਆ
@SukhbirSingh-ti9ji
@SukhbirSingh-ti9ji 16 күн бұрын
ਇਹ ਗੱਲਾਂ ਸਹੀ ਨਹੀਂ ਹੈ ਜੀ ਹੁਣ ਪੈਸੇ ਬਹੁਤ ਚਲਦਾ ਹੈ ਜੀ ਭਰਾ ਅਤੇ ਭਰਾ ਤਾਬਦਲਾ ਹੈ ਉਹ ਕਹਿੰਦੇ ਸਰਕਾਰ ਨੇ ਚਿੱਠੀ ਕਿੱਡੀ ਹੈ ਤਾਬਦਲਾ ਨਹੀਂ ਕਰਨਾ ਜੀ
@gurdevkaur7332
@gurdevkaur7332 Ай бұрын
Good CM Sahib ji
@satgursingh3061
@satgursingh3061 25 күн бұрын
ਘੱਟੋ ਘੱਟ 15 ਹਜ਼ਾਰ ਈ ਕਰਦੋ
@user-dw2hr3mb9f
@user-dw2hr3mb9f 17 күн бұрын
Wow kay bat h 😁 mann ge jindabad 🙏🙏
@jasveersingh9456
@jasveersingh9456 11 күн бұрын
Good job sir ji
@RanjeetSingh-dx4fs
@RanjeetSingh-dx4fs Ай бұрын
C m ਸਾਹਿਬ ਪੰਜਾਬ ਪੁਲਿਸ ਨੂੰ ਮਾਨਤਾ ਦਿਤੀ ਜਾਵੇ ਕਿ ਉਹ ਦਿਨ ਰਾਤ ਰਿਸ਼ਵਤ ਲੈ ਸਕੇ
@gurjitsinghbiloo6451
@gurjitsinghbiloo6451 Ай бұрын
ਰਿਸ਼ਵਤ ਬੰਦ ਹੋ ਹੀ ਨਹੀਂ ਸਕਦੀ। ਮੇਰੇ ਬੇਟੇ ਨੂੰ bca ਦੀ ਡਿਗਰੀ ਮਿਲੀ ਨੂੰ 4 ਸਾਲ ਹੋ ਗਏ। ਕਈ ਥਾਂ rezum ਦਿਤਾ ਫੀਸਾਂ ਵੀ ਦਿੱਤੀਆਂ ਪਰ ਕੁੱਜ ਪੱਲੇ ਨਹੀਂ ਪਿਆ। 1:17
@krishanmohan2385
@krishanmohan2385 27 күн бұрын
BCA nu kon puchhda industry tusi lagan nahi dinde dharne tusi laounde farzi kissan khalistania naal mil ke Lao nokri kissana kolo
@Binder5340
@Binder5340 Ай бұрын
Aap jindabad
@Jassvlogs111
@Jassvlogs111 Ай бұрын
ਤੇਰਾ mla ਭੁੱਚੋ ਹਲਕਾ ਦੇ ਸਾਰੇ ਪਾਸੇ ਹਿੱਸਾ ਚਲਦਾ ਓਸੇ ਨੂੰ ਫੜ ਲਉ
@KuldipSingh-xo8uy
@KuldipSingh-xo8uy Ай бұрын
Very nice
@GurjeetSingh-dd5ut
@GurjeetSingh-dd5ut 15 күн бұрын
ਪਲੇ ਕਖ ਨਹੀ .ਰੌਲਾ ਪਾਉਣ ਦਾ ਕੋਈ ਫਾਇਦਾ ਨਹੀ।
@imgamerfriendsidhu7986
@imgamerfriendsidhu7986 Ай бұрын
ਮੇਰਾ ਘਰ ਡਿੱਗਣ ਵਾਲਾ ਮਾਨ ਸਾਬ੍ਹ ਦੋ ਸਾਲ ਹੋ ਗਏ ਕੱਚੇ ਘਰਾਂ ਦੀ ਫਾਈਲ ਤਿਆਰ ਕੀਤੀ ਨੂੰ ਪਰ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ। ਸ਼ਾਇਦ ਸਾਡੇ ਘਰ ਦੀ ਛੱਤ ਜਦੋਂ ਸਾਡੇ ਉਪਰ ਗਿਰ ਕੇ ਅਸੀਂ ਮਾਰੇ ਗਏ ਉਦੋ ਮਰਿਆ ਦੀ ਮਦਦ ਨਾ ਤੇ ਪੈਸੇ ਮਿਲਣ।😞😞😞😞
@user-fj3yr2uz6s
@user-fj3yr2uz6s 16 күн бұрын
Hs very Good CM Punjab❤❤❤
@NeenaKumari-h4f
@NeenaKumari-h4f 29 күн бұрын
Super
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਖਰੜ ਗੂਲ ਮੋਹਰ 😮😮😮😮
@msrayat6409
@msrayat6409 27 күн бұрын
Good 🎉🎉🎉🎉🎉
@user-ib6ng7zn3l
@user-ib6ng7zn3l 15 күн бұрын
ਲੋਕਾਂ ਨੂੰ ਜਾਗ੍ਰਿਤ ਨਾ ਕਰੋ ਮਾਂ ਸਾਬ ਐਵੇ ਦੱਸਕੇ
@Rajpoot333-n3q
@Rajpoot333-n3q 29 күн бұрын
ਇਹ ਭੰਡ ਪੂਰਾ ਸੈੱਟ ਹੋ ਕੇ ਬਾਦਲ ਤੋਂ ਵੀ ਵੱਡੀਆਂ ਗੱਪਾਂ ਛੱਡਦਾ। ਇਹਨੇ ਇੱਕ ਬੰਦਾ ਇੱਕ ਬੰਦਾ ਕਰਕੇ ਗੱਲ ਦੱਸਣੀ ਹੈ ਪਰ ਨਾਮ ਨਹੀਂ ਦੱਸਣਾ ਕਿਸੇ ਦਾ
@BhagatSingh-cd1hq
@BhagatSingh-cd1hq 12 күн бұрын
Risvt Vdee .Hai.cm.sahb.ji. Sat.sri.akal.ji.
@reshamsingh4059
@reshamsingh4059 Ай бұрын
ਮਾਨ ਸਾਹਬ ਨਹੀਂ ਰਿਸਾਆ ਤੂਹਾਡੀਆ ਮੈਂ ਰੇਸਮ ਸਿੰਘ ਮਾਹਮਦਪੁਰ ਸੰਗਰੂਰ ਧੰਨਵਾਦ ਮਾਨ ਸਾਹਬ ਜੀ
@harnekmalhans7783
@harnekmalhans7783 Ай бұрын
Actions should speak louder than words
@parvindersingh5460
@parvindersingh5460 Ай бұрын
ਸਾਬ ਤੋਂ ਵਡਾ ਗਪੀ
@manjeetkaur7146
@manjeetkaur7146 Ай бұрын
Maan Saab zindabad
@pritamsinghuppal174
@pritamsinghuppal174 Ай бұрын
ਮਾਨ ਸਾਹਿਬ ਤੁਹਾਡੇ ਆਪਣੇ ਚਮਚੇ ਲੋਕਾਂ ਤੋੰ ਪੈਸੇ ਲੈ ਕੇ ਅੱਗੇ ਦਿੰਦੇ ਆ। ਲੀਡਰ ਆਪ ਵਿਚੌਲਗੀ ਕਰਦੇ ਆ।
@PremPal-qj8jx
@PremPal-qj8jx Ай бұрын
ਮਾਂ ਸਾਹਿਬ ਰਿਸ਼ਵਤਖੋਰਾਂ ਵੱਲ ਹੋਰ ਚੌਕਸੀ ਵਰਤੀ ਚਾਹੀਦੀ ਤਾਂ ਜ਼ੋ ਇਹ ਦੋ ਨੰਬਰ ਦਾ ਪੈਸਾ ਨਾ ਲੈ ਸਕਣ ਭਗਵੰਤ ਮਾਨ ਜ਼ਿੰਦਾਬਾਦ
@Rajpoot333-n3q
@Rajpoot333-n3q 29 күн бұрын
ਭਾਈ ਪੂਰਾ ਸੈੱਟ ਆ
@user-fb8lq1kh1f
@user-fb8lq1kh1f Ай бұрын
ਥਾਕਾ ਤੇਜੁ ਉਡਿਆ ਮਨ ਪੰਖੀ ਘਰਿ ਆਂਗਨ ਨ ਸੁਖਾਈ।। ਚੰਗਾ ਨਹੀ ਲਗਦਾ ਵੇਹੜੇ ਵਿਚ ਰਖਿਆ ।
@KuldeepSingh-ue2yn
@KuldeepSingh-ue2yn Ай бұрын
AAP jindabad
@Sinnoy-gs7if
@Sinnoy-gs7if Ай бұрын
वेरी गुड
@gurprit8795
@gurprit8795 Ай бұрын
ਸਿਹਤ ਸਹੂਲਤਾਂ ਚੰਗੀਆਂ ਵਿਦਿਅਕ ਸਹੂਲਤਾਂ ਆਵਾਜਾਈ ਦੇ ਚੰਗੇ ਸਾਧਨ ਨਹਿਰੀ ਪਾਣੀ ਮਰਲੇ ਮਰਲੇ ਨੂੰ ਇੰਡਸਟਰੀਅਲ ਡਿਵੈਲਪਮੈਂਟ ਚਿੱਟਾ ਨਸਾ਼ ਜੇ ਆ ਸਭ ਨਾ ਹੋਏ ਤਾਂ ਅਗਲੀ ਵੇਰਾਂ ਭਾਊ ਮੁੱਖ ਮੰਤਰੀ
@SandeepSharma-hf9gu
@SandeepSharma-hf9gu Ай бұрын
ਝੂਠ ਬੋਲ ਰਆ ਕਿਸੇ ਦੇ ਘਰ cctv ਨਈ ਲਗਾ ਸਕਦੇ... ਤੂੰ ਘੂਸਾ ਹੀ ਰਹਿਣਾ ਹੁਣ ਕਮੇਡੀਅਨ ਨਈ ਰਿਆ ਹੁਣ ਤੂੰ CM ਏ
@sukhwindersinghdhillonsukh6081
@sukhwindersinghdhillonsukh6081 Ай бұрын
Onlly comeddy
@user-vh5rm5mz5p
@user-vh5rm5mz5p Ай бұрын
ਕਰਨਾ ਕਰਾਉਣਾ ਕੱਖ ਨਹੀ।ਵਾਰ ਵਾਰ ਉਹੀ ਗੱਲਾਂ ਚੁਟਕਲੇ ਬੱਸ।
@jaspalsandhu2333
@jaspalsandhu2333 Ай бұрын
Man sab jindabad
@BhupinderKumar-ko9lg
@BhupinderKumar-ko9lg Ай бұрын
ਭੰਡਾ ਕਿਸੇ ਦਾ ਨਾ ਤਾਂ ਦਸਦੇ ਇਕ ਬੰਦਾ ਮਿਲਿਆ ਇਕ ਅਫ਼ਸਰ ਮਿਲਿਆ ਇਕ ਲੀਡਰ ਦਾ ਫੋਨ ਆਇਆ ਕਿਸੇ ਦਾ ਪਤਾ ਟਿਕਾਣਾ ਨਾਮ ਕੁਸ਼ ਤਾਂ ਦਸ ਇਕ ਸੀ ਰਾਜਾ ਇਕ ਸੀ ਰਾਣੀ ਬਾਤਾਂ ਹੀ ਪਾਈ ਜਾਨਾ ਭੰਡਾ
@baljindersingh7844
@baljindersingh7844 Ай бұрын
ਚੁਟਕਲਾ ਮੁੱਖ ਮੰਤਰੀ ਜੀ ਇਹਨਾਂ ਚੁਟਕਲਿਆਂ ਨੂੰ ਛੱਡ,ਆਹ ਇੱਕ ਮਾਜਰੀ ਦੂਜੀ ਡੇਰਾਬੱਸੀ ਆ ਤੂੰ ਖੁੱਦ ਪਲਾਟ ਖਰੀਦਕੇ ਰਜਿਸਟਰੀ ਕਰਵਾ. ਤੇਰੇ ਦਫ਼ਤਰ ਤੋਂ 15-20 ਕਿਲੈਮੀਟਰ ਆ, ਫਿਰ ਪਤਾ ਲੱਗਜੂ!
@rana7018josan
@rana7018josan Ай бұрын
ਗੱਪੀ
@mayankKumar-j5j
@mayankKumar-j5j Ай бұрын
Sirf looka nu pagal bnana kam h phila ghar ghar rashion skeem te 1500 nu rkh liya baad vich kde deta😂😂😂
@parvindersingh5460
@parvindersingh5460 Ай бұрын
ਘਰੇ ਕੈਮਰੇ ਦੀ ਗਲ ਕਰਦਾ ਗਪੀ Privacy ਨਾਮ ਦੀ ਵੀ ਕੋਇ ਚੀਜ਼ ਹੁੰਦੀ ਆ
@SukhJinder-ed1kz
@SukhJinder-ed1kz Ай бұрын
Good Speech
@tehalsingh6046
@tehalsingh6046 Ай бұрын
ਮੁੱਖ ਮੰਤਰੀ ਜੀ,ਸਭ ਕੁੱਝ ਉਵੇਂ ਹੀ ਚੱਲੀ ਜਾਂਦਾ ਹੈ।
@RakeshKumar-vm7fz
@RakeshKumar-vm7fz Ай бұрын
Food supply patiala full corruption hain .koe dar nahi
@subashkohli2686
@subashkohli2686 25 күн бұрын
Control your MLAS Who are Openly Taking money from Every where Mr Maan
@anishgagneja6000
@anishgagneja6000 Ай бұрын
ਕਿਹੜਾ ਦਸ ਹਜ਼ਾਰ ਲੈਂਦਾ ਤੁਸੀਂ ਤਾ ਰੇਟ ਬਹੁਤ ਚੱਕ ਦਿੱਤੇ
@sukhwinderrandhawa3142
@sukhwinderrandhawa3142 Ай бұрын
Punjab di an van shan Cm Bmaan saab very good chak do fate Lanedar ji
@RAKESHKUMAR-cc4sf
@RAKESHKUMAR-cc4sf Ай бұрын
Good luck
@gurbanilivepatran2
@gurbanilivepatran2 Ай бұрын
ਜੇ ਸਤਾਧਾਰੀ ਰਾਜਨੀਤਿਕ ਲੋਕ ਪੈਸੇ ਲੈਣੋ ਹਟ ਜਾਣ ਤਾਂ ਰਿਸ਼ਵਤ ਬੰਦ ਆਪੇ ਹੋ ਜਾਵੇਗੀ
@gurdevsingh3957
@gurdevsingh3957 Ай бұрын
Aam Aadmi party Jindabad CM panjab Jindabad
@sandeepkumarsonusharma1202
@sandeepkumarsonusharma1202 Ай бұрын
❤❤❤❤❤
Кадр сыртындағы қызықтар | Келінжан
00:16
小丑把天使丢游泳池里#short #angel #clown
00:15
Super Beauty team
Рет қаралды 39 МЛН
IQ Level: 10000
00:10
Younes Zarou
Рет қаралды 14 МЛН
Smart Sigma Kid #funny #sigma #comedy
00:40
CRAZY GREAPA
Рет қаралды 38 МЛН
Latest update wwwith Parminder  S & S Gacha
30:08
nzradiospice
Рет қаралды 8
Кадр сыртындағы қызықтар | Келінжан
00:16