ਰਿਸ਼ਵਤ ਵਾਲੇ ਨੋਟ ਗਿਣ ਰਿਹਾ ਸੀ ਬਿਜਲੀ ਮੁਲਾਜ਼ਮ! ਮੌਕੇ ਤੇ ਪਹੁੰਚ ਗਿਆ MLA ਅਮੋਲਕ ਸਿੰਘ। ਮਚ ਗਈ ਭਗਦੜ

  Рет қаралды 272,834

LOK AWAZ TV

LOK AWAZ TV

Жыл бұрын

ਰਿਸ਼ਵਤ ਵਾਲੇ ਨੋਟ ਗਿਣ ਰਿਹਾ ਸੀ ਬਿਜਲੀ ਮੁਲਾਜ਼ਮ! ਮੌਕੇ ਤੇ ਪਹੁੰਚ ਗਿਆ MLA ਅਮੋਲਕ ਸਿੰਘ। ਮਚ ਗਈ ਭਗਦੜ, ਇੱਕ ਨੂੰ ਮੌਕੇ ਤੇ ਫੜਿਆ ਇੱਕ ਭੱਜ ਕੇ ਟੱਪ ਗਿਆ ਕੰਧ
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 445
@amarjitsinghdhillon
@amarjitsinghdhillon Жыл бұрын
ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਸਰਕਰੀ ਕਰਮਚਾਰੀ ਕੰਮ ਨਾ ਕਰਨ ਦੀ ਤਨਖ਼ਾਹ ਲੈਂਦਾ ਹੈ ਅਤੇ ਕੰਮ ਕਰਨ ਦੀ ਰਿਸ਼ਵਤ ਲੈਂਦਾ ਹੈ
@MustakKhan-up8bm
@MustakKhan-up8bm Жыл бұрын
ਵੱਡੇ ਮਗਰਮੱਛਾਂ ਨੂੰ ਵੀ ਫੜੋ
@gobindmehta3097
@gobindmehta3097 11 ай бұрын
Sab drame ne chote chote mujrim fad ke bade mujrim fado ta kahiye tusi sahi ho
@bhindugahir3562
@bhindugahir3562 2 ай бұрын
Vade magarmash ta leader app ne jina v chita vikda eh Sara ledar he vikonde ne app mure ni hunde baki madea nu he dabka draa sakde eh hor ina de pale kuj ni chor sale
@gurmansidhusidhu8073
@gurmansidhusidhu8073 Жыл бұрын
ਜਿਹੜੇ ਮੁਲਾਜ਼ਮ ਭੱਜ ਗਏ ਹਨ ਉਨ੍ਹਾਂ ਦੀ ਗੈਰਹਾਜ਼ਿਰੀ ਲਾੲੀ ਜਾਵੇ।
@punjabwave3496
@punjabwave3496 Жыл бұрын
ਇਹ ਐਮ ਐਲ ਏ ਦਾ ਕੋਈ ਬਿਆਨ ਅਮਿਤ ਰਤਨ, ਲਾਲ ਚੰਦ ਕੱਟਾਰੂ ਚੱਕ, ਬੀਬੀ ਮਾਣੂੰਕੇ, ਦੀਪ ਕੰਬੋਜ ਬਾਰੇ ਨੀ ਆਇਆ, ਇੰਨਾ ਨੇ ਗੰਦ ਪਾਇਆ ਹੈ
@iqbalmohammad6060
@iqbalmohammad6060 Жыл бұрын
ਵੀਰ ਐਮ ਐਲ ਏ ਸਾਬ ਨੂੰ ਪੁਛੇ ਜਿੰਨਾ ਨੇ ਰਿਸਵਤ ਲੇਣ ਦੀ ਕਪਲੇਟ ਕਰਾਈ ਹੈ.ਉਹਨਾ ਉਪਰ ਪਰਚਾ ਕਰੋ .ਉਹਨਾ ਨੇ ਜੇਕਰ ਪੇਸੈ ਦਿੱਤੇ ਤਾਹੀ ਲੇਏ ਅਗਲੇ ਨੇ
@mobilerepair4885
@mobilerepair4885 Жыл бұрын
@@iqbalmohammad6060acha bina paisya to banda ni fadya janda,,, vigilence vi eda hi kam krdi aa is lai vidvani ghat karya kro,,, bina saboot to koi ni manda
@balvirchand9778
@balvirchand9778 Жыл бұрын
Bhaji ese tran kataru chak te v kro karwai.mulazam ta thik fadhe
@AnoopSingh-ew1rf
@AnoopSingh-ew1rf Жыл бұрын
MLA ਨੂ ਇਹ ਨੀ ਪਤਾ ਦਫਤਰ ਦੀ ਮਰਿਆਦਾ ਹੁੰਦੀ SDO ਦੀ ਕੁਰਕੀ ਤੇ ਨਹੀ ਬੈਠੀ ਦਾ ਭਗਵੰਤ ਮਾਨ ਵੀ ਕਦੇ ਕਿਸੇ ਦਫਤਰ ਵਿੱਚ ਐਸਾ ਨੀ ਬੈਠਦਾ
@rajindermalla1613
@rajindermalla1613 Жыл бұрын
ਅਮੋਲਕ ਸਿੰਘ ਨੇ ਇਕ ਠਾਣੇਦਾਰ ਫੜਿਆ ਸੀ ਰੰਗੇ ਹੱਥੀ ਉਹਦਾ ਕੀ ਬਣਿਆ ਇਹ ਵੀ ਦਸੋ ਜੀ ਰਿਸ਼ਵਤ ਰੋਕਣੀ ਬਹੁਤ ਵਧੀਆ ਗੱਲ ਐ
@gurwindersinghgondara7695
@gurwindersinghgondara7695 Жыл бұрын
Bai ji ohta avdi duty Kari janda sade pind da si kuj ni kita ohda ehna ne
@kaptanmusic143
@kaptanmusic143 Жыл бұрын
ਹਿੱਸਾ ਦੇਦੇ ਬਾਈ mla ਸਹਿਬ ਨੂੰ
@GurmeetKaur-gc4us
@GurmeetKaur-gc4us Жыл бұрын
ਜਿਸ ਪਾਰਟੀ ਦੇ ਐਮ ਐਲ ਏ ਕੋਠਿਆਂ ਤੇ ਕਬਜ਼ੇ ਕਰ ਸਕਦੇ ਨੇ ਉਹ ਪਾਰਟੀ ਬਹੁਤ ਕੁਛ ਨਾਟਕ ਕਰ ਸਕਦੀ ਹੈ
@user-zb1ih4zq4d
@user-zb1ih4zq4d 11 ай бұрын
Iagda tu badla di cheli a
@playerfirelive
@playerfirelive Ай бұрын
Right bro
@gurjitsingh7404
@gurjitsingh7404 Жыл бұрын
ਇੰਨੀ ਤਨਖਾਹਾਂ ਫਿਰ ਵੀ ਰਿਸ਼ਵਤ ਲੈਂਦੇ ਸ਼ਰਮ ਨਹੀਂ ਆਉਂਦੀ ਲੱਖਾਂ ਦੀ ਲਾਹਣਤ
@kaptanmusic143
@kaptanmusic143 Жыл бұрын
ਕੁੱਟ ਲਈ ਬਾਈ ਤੂੰ 😅 ਸਰਕਾਰ ਤੁਹਡੀ ਆ। ਅਫਸਰਾਂ ਤੇ ਕਾਰਵਾਈ ਕਰੋ ਜੈ ਕਰਨੀ ਆ ਤਾਂ 😅।
@manindermani8399
@manindermani8399 Жыл бұрын
ਬਹੁਤ ਵਧੀਆ ਬਾਈ ਜੀ
@mohansingh509
@mohansingh509 Жыл бұрын
ਜਿਹੜੇ ਸੋਡੇ ਐਮ ਐਲ ਏ ਕੋਠੀਆਂ ਤੇ ਕਬਜੇ ਕਰ ਰਹੇ ਆ ਓਹਨਾ ਦੇ ਤਹਿਸੀਲਦਾਰ ਤੇ ਪੁਲਿਸ ਵਾਲੇ ਕਦੋਂ ਫੜੋ ਗੇ
@sonyfoujigurdaspur
@sonyfoujigurdaspur Жыл бұрын
ਰਿਸ਼ਵਤ ਖੋਰ ਲੋਕਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ
@vdhillon4382
@vdhillon4382 Жыл бұрын
ਇਹ ਤ ਪ੍ਰਾਈਵੇਟ ਰੱਖਿਆ ਆਂ ਇਹਨੂੰ ਕੱਢ ਵੇ ਦੇਣਗੇ ਕੀ ਇਹ ਪੈਸੇ ਕੱਲਾ ਖਾਈ ਜਾਂਦਾ ਕੱਲ ਨੂੰ ਇਹਦੀ ਥਾ ਕੋਈ ਹੋਰ ਮੰਗਣ ਲੱਗਜੂ.
@harshpreetkaur5560
@harshpreetkaur5560 Жыл бұрын
ਨਾਟਕ ਕਰ ਰਹੇ ਹਨ
@AmitKumar-cg6jb
@AmitKumar-cg6jb Ай бұрын
Tusi loka ne kde ni sudrna
@sardajijagmohan3191
@sardajijagmohan3191 Жыл бұрын
ਬਹੁਤ ਵਧੀਆ ਵੀਰ ਵੱਡਾ ਮੰਗਮੰਛ ਭੱਜ ਗਿਆ ਵਿਚਾਰਾਂ ਗਰੀਬ ਫਸ ਗਿਆ
@kuljitkanda1276
@kuljitkanda1276 Жыл бұрын
ਆਹ ਤਾਂ ਜਗਮੋਹਣ ਕੌਰ K ਦੀਪ ਦੇ ਗਾਣੇ ਵਾਲੀ ਗੱਲ ਹੋ ਗਈ ਤੱਕਡ਼ ਦੀ ਬੋਹਟੀ ਬੀਬੀ ਜੀ ਮਾੜੇ ਦੀ ਸਭ ਦੀ ਭਾਬੀ
@TSBADESHA
@TSBADESHA Жыл бұрын
ਇਸ MLA ਨੂੰ ਦਫਤਰਾਂ ਦੀ ਮਰਿਯਾਦਾ ਤੇ ਰੂਲਾ ਦੀ ਹੀ ਜਾਣਕਾਰੀ ਨਹੀ ਹੈ,ਗਜਟਿਡ ਅਫਸਰ ਐਸਡੀਓ ਦੀ ਕੁਰਸੀ ਤੇ ਬੈਠਣਾ ਬਿਲਕੁਲ ਗਲ਼ਤ ਆ ???
@jashandeepsingh9625
@jashandeepsingh9625 Жыл бұрын
Protocol ਦੇ ਮੁਤਾਬਕ ਉੱਚ ਉਪਾਧੀ ਦਾ ਅਫ਼ਸਰ ਜਦ ਵੀ ਦਫਤਰ ਵਿੱਚ ਆਉਂਦਾ ਹੈ ਤਾਂ ਉਸਦਾ ਪੂਰਾ ਅਧਿਕਾਰ ਹੈ ਕਿ ਉਹ ਉੱਥੋਂ ਦੀ ਕੁਰਸੀ ਤੇ ਬੈਠ ਸਕਦਾ ਹੈ
@AmitKumar-cg6jb
@AmitKumar-cg6jb Ай бұрын
Afser nu risvat lain di maryada hai
@kamaljitsinghsandhar3478
@kamaljitsinghsandhar3478 Жыл бұрын
48ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਜਿਹਨਾਂ ਨੂੰ ਵਿਜੀਲੈਂਸ ਨੇ ਬਹੁਤ ਮੇਹਨਤ ਨਾਲ ਪਤਾ ਕੀਤਾ ਕਿ ਇਹ ਰਿਸ਼ਵਤਖੋਰ ਹਨ ਉਹਨਾਂ ਨੂੰ ਸਰਕਾਰ ਕਿਉ ਬਚਾਅ ਰਹੀ ਹੈ ।
@charanjitsingh375
@charanjitsingh375 Жыл бұрын
ਇੱਕ ਐਮ ਐਲ ਏ ਤੋਂ ਸਿਖਿਐ ਕੰਧ ਟੱਪ ਕੇ ਭੱਜਣਾ।
@armylover5546
@armylover5546 Жыл бұрын
MLA ਕੋਠੀਆਂ ਦੱਬੀ ਜਾਂਦੇ .. ਜੇ line man ਨੇ 2, 4ਹਜ਼ਾਰ ਲੈ ਵੀ ਲਿਆ ਕੀ ਹੋ ਗਿਆ 😂😂😂
@avtarsingh-yd4mi
@avtarsingh-yd4mi Жыл бұрын
A sara drama mla nomber banoda
@shamsherbrar9745
@shamsherbrar9745 Жыл бұрын
ਆਪਣੀ ਕਾਰ ਦਾ ਪਤਾ ਨਹੀਂ ਦੱਸਿਆ ਿਇਕ ਸਾਲ 30ਲੱਖ ਪਰ ਇਹ ਕੰਮ ਚੰਗਾ
@phonemaster870
@phonemaster870 Жыл бұрын
Salle rishwatkhor bande good. I support aap party. Vadhia kam kita
@MALKEETSINGH-qr5pn
@MALKEETSINGH-qr5pn Жыл бұрын
Fer tu dede paise bakwas ni kri di kaka
@meesharahi8381
@meesharahi8381 Жыл бұрын
@@phonemaster870 Do you also support MLA Manuke who was occupying illegally NRI'S HOUSE at Jagraon? Sh is also from AAP PARTY
@luckytoor2661
@luckytoor2661 Жыл бұрын
ਡਰਾਮਾ ਪਾਰਟੀ ਆ
@jagmohansarao5273
@jagmohansarao5273 2 ай бұрын
ਬਹੁਤ ਵਧੀਆ ਨਤੀਜੇ app ਦੇ
@playstore8455
@playstore8455 Жыл бұрын
ਆਮ ਆਦਮੀ ਪਾਰਟੀ ਦੇ ਲੀਡਰ ਜਦੋਂ ਵੀ ਕੋਈ ਕੰਮ ਕਰਦੇ ਨੇ ਉਹ ਆਪਣੀ ਮਸ਼ਹੂਰੀ ਲਈ ਵੀਡੀਓ ਜਰੂਰ ਬਣਾਂਦੇ ਨੇ 😔
@sukhpreetdhillon6109
@sukhpreetdhillon6109 Жыл бұрын
ਇਸ ਬੰਦੇ ਦੀ ਗੱਲ ਕਿਉਂ ਨਹੀਂ ਸੁਣਦੇ ਜਾਣ ਕੇ ਫਸਾਇਆ ਜਾ ਰਿਹਾ ਹੈ ਸਿਰਫ ਨਾਂ ਬਣਾਉਣ ਲਈ
@malkitghai4314
@malkitghai4314 Жыл бұрын
ਇਹ ਤਾਂ ਕੰਟਰੈਕਟ ਬੇਸ ਤੇ ਹੈ,ਇਹ ਤਾਂ ਕਮਾਉ ਪੁਤ ਹੈ,ਜਿਹਨਾਂ ਨੂੰ ਅਗੇ ਦਿੰਦਾਂ ਹੈ,ਸਾਰੇ ਬਚ ਗਏ, ਕੁਝ ਨਹੀਂ ਬਨਣਾ
@armylover5546
@armylover5546 Жыл бұрын
ਅਗਰ line man ਹਿੱਸਾ ਦੇ ਦਿੰਦਾ ਤਾਂ ਬਚ ਜਾਂਦਾ ...face te body language ਵੀ ਕੁੱਝ ਕਹਿ ਰਹੀ clear... Camera man ਦੀ ਨਿੱਜੀ ਦੁਸ਼ਮਣੀ ਲੱਗਦੀ
@armylover5546
@armylover5546 Жыл бұрын
@rajinderkaur98776 ji mainu pta c pehla hi...daseya v sab nu pr jinni der apne NAL NAHI beetdi koi Ni ਸਮਝਦਾ
@user-ek6tu7iu4b
@user-ek6tu7iu4b Жыл бұрын
ਵੈਸੇ ਸਰਕਾਰ ਨੂੰ ਇਕ ਲਿਸਟ ਬਣਾਉਣੀ ਚਾਹੀਦੀ ਹੈ ਆਹ ਕੰਮ ਐਨੇ ਚ ਹੋਉ ਆਹ ਕੰਮ ਫ੍ਰੀ ਵਿੱਚ ਹੋਉ ਤੇ ਨਾਲ ਹੀ ਤਨਖ਼ਾਹ ਵਾਲਾ ਟੈਟਾ ਨਿਬੇੜ ਦੇਣਾ ਚਾਹੀਦਾ ਹੈ ਫਿਰ ਵੇਖਿਆ ਜੇ ਲੋਕਾ ਦੇ ਕੰਮ ਕਿਡੀ ਛੇਤੀ ਹੱਲ ਹੁੰਦੇ 😂😂😂❤❤🎉
@jotsinghjoshansingh750
@jotsinghjoshansingh750 Жыл бұрын
ਐਮ ਐਲ ਏ ਜੀ , ਭਾਵੇਂ ਤੁਸੀ ਕਿਤਨੇ ਵੀ ਵੱਡੇ ਹੋਵੋ ਪ੍ਰ ਕਦੇ ਮੌਕੇ ਦੇ ਅਫ਼ਸਰ ਦੀ ਕੁਰਸੀ ਤੇ ਨਾ ਬੈਠੋ। ਬਾਕੀ ਕੰਮ ਵਧੀਆ,
@mangatkular5941
@mangatkular5941 Жыл бұрын
ਬੀਬਾ ਮਾਣੁਕੇ ਨੇ ਪੰਜਾਬ ਤੋਂ ਬਾਹਰ ਬੈਠੇ ਵਿਦੇਸ਼ ਰਹਿੰਦੇ ਪਰਿਵਾਰ ਦੀ ਕੋਠੀ ਦੱਬੀ ਸੀ ਉਸ ਪਾਰਟੀ ਦੇ ਵਿਧਾਇਕ ਕੋਈ ਵੀ ਨਾਟਕ ਕਰ ਸਕਦੇ ਨੇ ਪੰਜਾਬ ਦੇ ਲੋਕਾਂ ਨੂੰ ਮੁਰਖ ਬਣਾਉਣ ਲਈ
@Nirmalsinghaujla720
@Nirmalsinghaujla720 Жыл бұрын
ਠੀਕ ਆ ਗੱਲ, ਐਵੇਂ ਹੋਣਾ ਚਾਹੀਦਾ ਹਿੱਸਾ ਵੀ ਕੋਈ ਚੀਜ਼ ਆ.... ਮੂੰਹ ਚੱਕ ਕੇ ਕਹਿ ਦਿੰਦੇ ਆ ਹਿੱਸਾ ਲੈਂਦਾ
@bullsofpunjab3946
@bullsofpunjab3946 Жыл бұрын
6500 ਤਨਖਾਹ ਵਾਲੇ ਤੇ ਰੋਹਬ ਜਿਹੜਾ ਮੁਲਾਜ਼ਮ ਵੀ ਹੈ ਨੀ ..ਸ਼ਰਮ ਕਰੋ ਮੂਰਖ ਨਾ ਬਣਾਓ ਲੋਕਾਂ ਨੂੰ…
@amarjeetsidhu2000
@amarjeetsidhu2000 Жыл бұрын
Mlajam nal a thaka ho rhi hai
@JaspreetSingh-ir2gq
@JaspreetSingh-ir2gq Жыл бұрын
ਮੋਗੇ ਆਲੀ MLA ਦਾ ਵੀ ਕੱਢੋ ਐਵੇ ਹੀ ਜਲੂਸ ਉਹ ਸਰਕਾਰੀ AC ਆਵਦੇ ਘਰੇ ਲਵਾਈ ਫਿਰਦੀ ਐਵੇ ਡਰਾਮੇ ਕਰਦੇ 😅😂
@jaskaranchahal5333
@jaskaranchahal5333 11 ай бұрын
ਉਹ ਨਹੀਂ ਦਿਸਦੀ ਕਿਸੇ ਨੂੰ
@tarsemsinghtarsam1731
@tarsemsinghtarsam1731 Жыл бұрын
ਗੱਲ ਸਮਝ ਤੋਂ ਬਾਹਰ ਏ ਪਹਿਲਾਂ ਐਮ ਐਲ ਏ ਤੇ ਦੋਸ ਲਾਉਣ ਤੋਂ ਬਾਅਦ ਏਡੀ ਛੇਤੀ ਕਾਰਵਾਈ ਕੇਵੇ ਹੋ ਸਕਦੀ ਏ
@ranjitkaur9147
@ranjitkaur9147 Жыл бұрын
Tussi dekh ਨਹੀਂ ਰਹੇ ਕੇ ਕਿਵੇਂ ਮਲਾ ਉਸ ਦਾ ਮੋਢਾ ਦੱਬ ਰਿਹਾ ਅੱਖਾਂ ਨਾਲ ਇਸ਼ਾਰੇ ਕਰ ਰਿਹਾ ਲੋਕਾਂ ਨੂੰ ਬੇਵਕੂਫ ਬਣੌਦੇ ਇਹ MLA
@mobilerepair4885
@mobilerepair4885 Жыл бұрын
Kitho cbi to o tuci ke cia to?
@MALKEETSINGH-qr5pn
@MALKEETSINGH-qr5pn Жыл бұрын
App zindabad
@Sukh_Brar_Malwa_Reaction
@Sukh_Brar_Malwa_Reaction Жыл бұрын
ਇਹਦੇ PA ਦੇ ਘਰਦਿਆਂ ਨੂੰ ਹੀ ਰਗੜਾ ਲੱਗ ਰਿਹਾ ਸੀ ਤਾਂ ਕਾਰਵਾਈ ਹੋ ਗਈ ਨਹੀਂ ਏਹਨਾਂ ਨੇ ਤਾਂ ਬਦਲਾਅ ਲਿਆਉਣ ਵਾਲੀ ਕਸਰ ਕੱਢ ਦਿੱਤੀ ਹੈ, ਕੋਈ MLA ਕੋਠੀ ਤੇ ਕਬਜ਼ਾ ਕਰ ਰਿਹਾ ਕੋਈ ਸਰਕਾਰੀ ਹਸਪਤਾਲ ਦੇ AC ਆਪਣੇ ਘਰਾਂ ਵਿੱਚ ਲਿਜਾ ਰਿਹਾ ਹੈ, ਪਰ KG ਮੀਡੀਆ ਅਤੇ KG ਭਗਤਾਂ ਨੂੰ ਨਹੀਂ ਦਿਸਣੀ ਏਹ ਅੰਨ੍ਹੀ ਲੁੱਟ
@Sukh_Brar_Malwa_Reaction
@Sukh_Brar_Malwa_Reaction Жыл бұрын
ਏਹ ਤਾਂ MLA ਦੇ PA ਦੇ ਘਰਦਿਆਂ ਨੂੰ ਹੀ ਰਗੜਾ ਲੱਗ ਰਿਹਾ ਸੀ ਤਾਂ ਕਾਰਵਾਈ ਹੋ ਗਈ ਨਹੀਂ ਤਾਂ ਏਸ ਪਾਰਟੀ ਨੇ ਤਾਂ ਲੁੱਟਣ ਤੇ ਲੱਕ ਬੰਨ੍ਹਿਆ ਹੋਇਆ ਹੈ, ਕੋਈ MLA ਕੋਠੀ ਤੇ ਕਬਜ਼ਾ ਕਰ ਰਿਹਾ ਕੋਈ ਸਰਕਾਰੀ ਹਸਪਤਾਲ ਦੇ AC ਆਪਣੇ ਘਰਾਂ ਵਿੱਚ ਲਿਜਾ ਰਿਹਾ ਹੈ ਜਿੱਥੇ ਜੀਹਦਾ ਸੂਤ ਆਉਂਦਾ ਰਗੜੀ ਜਾ ਰਿਹਾ
@pargatsingh2652
@pargatsingh2652 Жыл бұрын
ਬਦਲਾ ਭਾਲਦੇ ਸੀ ਲੋਕ ਬਦਲਾ ਹੋ ਗਿਆ ਆਮ ਆਦਮੀ ਪਾਰਟੀ ਇਕ ਸਾਲ ਹੋਗਿਆ ਚਾਰ ਹੋਲ ਹੋ ਲੋਕੋ 2024 ਵਿੱਚ ਬਦਲਾ ਕਰੋਗੇ ਚਾ ਬਦਲਾ ਆਉਣਾ
@RamSingh-by7fk
@RamSingh-by7fk Жыл бұрын
ਬਾਈ ਇਹ ਛੱਡਣੇ ਨਹੀਂ ਗ਼ਰੀਬਾਂ ਦਾ ਬਹੁਤ ਖੂੰਨ ਪੀ ਹਰੇ ਹਨ ਇਹ 50000 ਹਜ਼ਾਰ ਨਾਲ ਨਹੀਂ ਰੱਜਦੇ ਇੱਕ ਦਿਹਾੜੀਦਾਰ ਦਾ ਕਿਵੇਂ ਟਾਈਮ ਪਾਸ ਹੋ ਰਿਹਾ ਹੈ ਵੀਰ ਜੀ ਇਹਨੇ ਨਹੀਂ ਸਮਝਣਾ ਖਾਸ ਕਰਕੇ ਬਿਜਲੀ ਮੈਹਕਮਾ ਇਹਨੇ ਦੇ ਜਿੰਨੇ ਮਰਜ਼ੀ ਛਿੱਤਰ ਮਾਰੋ
@mandeepbrar5996
@mandeepbrar5996 Жыл бұрын
8000 te rakhe ne govt ne, company under
@parkashsingh3909
@parkashsingh3909 Жыл бұрын
ਇੱਥੇ ਬੜਾ ਕੁੱਝ ਚੱਲਦਾ ਜੀ, ਇਹ ਤਾਂ ਛੋਟੀਆਂ ਮੱਛੀਆਂ , ਮਗਰਮੱਛਾਂ ਨੂੰ ਹੱਥ ਪਾਓ ਜੀ
@BaljinderSingh-hk1rs
@BaljinderSingh-hk1rs Жыл бұрын
ਸਾਰੇ ਮੁਲਾਜ਼ਮਾਂ ਦੀ ਗੈਰਹਾਜ਼ਰੀ ਪਾ ਕੇ ਨੌਕਰੀ ਤੋਂ ਡਿਸਚਾਰਜ ਕਰਕੇ ਹੋਰ ਮੁੰਡੇ ਰੱਖੋ ਐਮ ਐਲ ਏ ਸਾਹਬ
@sarbjeetsingh4415
@sarbjeetsingh4415 Жыл бұрын
ਹਰੇਕ ਬੰਦੇ ਦੀ MLA ਤੱਕ ਪਹੁੰਚ ਨਈ ਹੁੰਦੀ ਤੇ ਨਾ ਹੀ ਕੋਈ ਮਾੜੇ ਦੇ ਨਾਲ ਤੁਰਦਾ। system ਨੂੰ ਦਰੁਸਤ ਕਰਨਾ ਚਾਹੀਦਾ।🙏
@satgursingh1804
@satgursingh1804 Жыл бұрын
ਬਹੁਤ ਵਧੀਆ ਕੀਤਾ ਐਮ ਐਲ ਏ ਸਾਬ ਤੁਹਾਡੇ ਤੇ ਮਾਣ ਐ ਵੀਰ 🙏🏻
@user-zm7ib7ww7r
@user-zm7ib7ww7r Жыл бұрын
Darama sarey MLA karr lendey
@garryk7873
@garryk7873 Жыл бұрын
ਮਾਨੁਕੇ ਦਾ ਪਾਇਆ ਖਲਾਰਾ ਸਾਫ ਹੋ ਰਿਹਾ, ਬਾਕੀ ਵੇਖੋ ਕੀ ਬਣਦਾ
@Deepsaab33
@Deepsaab33 Жыл бұрын
ਵੱਡੇ ਮਗਰਮੱਛ ਦੇ ਕੋਲੋ ਜਾਕੇ ਇਨ੍ਹਾਂ ਨੇ ਆਪਣੀ ਜਾਨ ਗਵਾਉਣੀ ਆ , ਇਹ ਏਦਾ ਦੇ ਇ ਫਾੜ ਸਕਦੇ ਆ ਬਸ , ਵੱਡੇ ਮਗਰਮੱਛਾਂ ਨੂੰ ਹਾਥ ਪਾਉਣ ਲਈ ਜਿਗਰਾ ਚਾਈਦਾ , ਅੱਧੇ ਮਗਰਮੱਛ ਤਾਂ ਇਨ੍ਹਾਂ ਦੀ ਸਰਕਾਰ ਦੇ ਵਿਚ ਇ ਆ
@gurmukhsingh9717
@gurmukhsingh9717 Жыл бұрын
ਬਿਜਲੀ ਮੁਲਾਜ਼ਮ ਨੂੰ ਪੈਸੇ ਦੇ ਕੇ ਮੰਤਰੀ ਫ਼ੜਨ ਚਲੇ ਗਿਆ ਪਰ ਇੱਕ ਮੰਤਰੀ ਨੇ ਕਨੇਡਾ ਪਰਿਵਾਰ ਦੀ ਕੋਠੀ ਤੇ ਕਬਜ਼ਾ ਕਰ ਲਿਆ ਉਸ ਵੇਲੇ ਮੰਤਰੀ ਤੁਸੀਂ ਕਿਉਂ ਨਹੀਂ ਰੋਲਾਂ ਪਾਇਆ ਸੀ ਹੋਰ ਕਿਨੇ ਮੰਤਰੀ ਨੇ ਪਰ ਕਿਸੇ ਮੰਤਰੀ ਦੀ ਹਿੰਮਤ ਨਹੀਂ ਆਮ ਆਦਮੀ ਪਾਰਟੀ ਦੇ ਖਿਲਾਫ ਗੱਲ ਕਰਦੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਣੀ ਰਾਜਸਥਾਨ ਨੂੰ ਹੋਰ ਦੇਣ ਦੀ ਗੱਲ ਕੀਤੀ ਪਰ ਵੀਰੋ ਸਾਡੇ 92 ਮੰਤਰੀਆਂ ਨੇ ਗੱਲ ਨਹੀਂ ਕੀਤੀ ਸਾਰੇ ਕੁਰਸੀਆਂ ਦੇ ਕਰਕੇ ਚੁੱਪ ਪਰ ਇੱਕ ਗੱਲ ਚੇਤੇ ਰੱਖਣ ਜਦੋਂ ਪੰਜ ਸਾਲ ਬਾਅਦ ਫਿਰ ਸਾਡੇ ਪਿੰਡਾਂ ਵਿੱਚ ਵਰਣਨ ਨਹੀਂ ਦੈਣਾ ਫਿਰ ਪਤਾ ਲੱਗੂ
@Patialamade-officel
@Patialamade-officel 2 ай бұрын
Sahi gall aa bai
@parmindersaroye2392
@parmindersaroye2392 Жыл бұрын
MLA tameez nal gal kar, loka ne hi baneya aa tenu
@kaptanmusic143
@kaptanmusic143 Жыл бұрын
ਜੌ ਸਰਕਾਰੀ ਅਫ਼ਸਰ ਨੇ ਓਹਨਾ ਤੇ ਕਾਰਵਾਈ ਕਰੋ 😅ਵੀਰ ਜੀ
@Gill05862
@Gill05862 Жыл бұрын
ਕਾਰਵਾਈ ਕਰੋ ਜੀ
@raazsiidhu3587
@raazsiidhu3587 Жыл бұрын
@@Gill05862 ਓਹਨੂੰ ਚਾਹੀਦਾ ਸੀ ਕਿ mla ਨੂੰ ਕਿ ਤੂੰ ਕਰਵਾਈ ਕਰ ,ਫਾਲਤੂ ਗੁੰਡਾਗਰਦੀ ਨਾ ਕਰ।
@Sukh_Brar_Malwa_Reaction
@Sukh_Brar_Malwa_Reaction Жыл бұрын
ਬਣਾ ਲਉ MLA ਜੀਹਨੂੰ ਏਨਾ ਨਹੀਂ ਪਤਾ ਕਿਸੇ ਵੀ ਦਫਤਰ ਵਿੱਚ ਜਾ ਕੇ ਦਫਤਰ ਦੇ ਹੈੱਡ ਦੀ ਕੁਰਸੀ ਤੇ ਨਹੀਂ ਬੈਠੀਦਾ
@iqbalsingh7628
@iqbalsingh7628 Жыл бұрын
ਆਹ ਜਿਹੜੇ ਦਫ਼ਤਰ ਦੇ ਅੈਸ ਡੀ ਓ ਹੁਣ ਫੋਨ ਕਰ ਰਿਹਾ ਉਸ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਇਸ ਨੂੰ ਸਭ ਪਤਾ ਠੇਕੇ 'ਤੇ ਰੱਖੇ ਗਏ ਮੁਲਾਜ਼ਮ ਲੋਕਾਂ ਤੋਂ ਸ਼ਰੇਆਮ ਪੈਸੇ ਲੈ ਰਹੇ ਹਨ
@amarjitsingh2775
@amarjitsingh2775 Жыл бұрын
ਗੱਡੀ ਰੋਲਾ ਖਤਮ ਕਰਨ ਲਈ ਨਵਾ ਪੈਤੜਾ😂😂😂😂
@user-ek6tu7iu4b
@user-ek6tu7iu4b Жыл бұрын
😂😂😂😂😂😂😂😢
@user-ek6tu7iu4b
@user-ek6tu7iu4b Жыл бұрын
ਬਿਲਕੁਲ ਠੀਕ ਵੀਰ ਜੀ ਸਾਰਾ ਕੰਮ ਹੀ ਗੱਡੀ ਦਾ ਹੁਣ ਲੋਕ ਭੁੱਲ ਜਾਣਗੇ
@gurpritsingh9301
@gurpritsingh9301 Жыл бұрын
ਇਹਨਾਂ ਰਿਸ਼ਵਤਾਂ ਲੈਣ ਵਾਲਿਆਂ ਦੀਆਂ ਫੋਟੋਆਂ ਬਿਜਲੀ ਦਫਤਰ ਦੇ ਬਾਹਰ ਲਾਈਆਂ ਜਾਣੀਆਂ ਚਾਹੀਦੀਆਂ ਹਨ l
@balkaransingh8661
@balkaransingh8661 Жыл бұрын
ਫਿਲਮਾ ਬਹੁਤ ਵਧੀਆ ਬਨਦੇਆ
@user-ro7uc1xf6l
@user-ro7uc1xf6l 2 ай бұрын
Very good 22g
@Punjabisurma
@Punjabisurma Жыл бұрын
ਅਮੋਲਕ ਸਿੰਘ ਨੇ ਇਕ ਠਾਣੇਦਾਰ ਫੜਿਆਂ ਸੀ ਰੰਗੇ ਹੱਥੀਂ ਉਹਦਾ ਕੀ ਬਣਿਆ ਇਹ ਵੀ ਦਸੋ ਜੀ ਹਿੱਸਾ ਦੇਦੇ ਨਹੀਂ ਬਾਈ ਜੀ ਸਾਹਿਬ ਨੂੰ ਸਮਰਪਿਤ ਪੈਸੇ ਨੂੰ
@charanjitsingh375
@charanjitsingh375 Жыл бұрын
ਆਮ ਆਦਮੀ ਹੁਣ ਆਮ ਰਿਸ਼ਵਤਖੋਰਾਂ ਨੂੰ ਫੜ੍ਹੇਗੀ ਤਹਿਸੀਲਦਾਰ ਤੇ IAS ਮਾਫ਼।
@jugnusodhi7555
@jugnusodhi7555 Жыл бұрын
Suspended All Responsibal Persons In This Case Good Job By MLA Sahib 👍
@paramjitsinghkhalsa9132
@paramjitsinghkhalsa9132 Жыл бұрын
MLA ਸਾਬ ਤੁਸੀ ਇਸ ਤਰਾ ਕਿਸੇ ਵੀ ਦਫ਼ਤਰ ਵਿੱਚ ਕਿਸੇ ਮੁਲਾਜਮ ਅਫ਼ਸਰ ਦੀ ਕੁਰਸੀ ਤੇ ਨਹੀ ਬੈਠ ਸਕਦੇ ਇਹ ਇੱਕ ਰੂਲ ਹੈ
@super_all_music18
@super_all_music18 11 ай бұрын
Wow super 👌 very good news 👌👍
@GursewakSingh-ly3qk
@GursewakSingh-ly3qk Жыл бұрын
ਫੜਨ ਦਾ ਤਾਂ ਫਾਇਦਾ ਜੇਕਰ ਕੋਈ ਕਾਰਵਾਈ ਹੋਵੇਗੀ ਐਵੇਂ ਲੋਕ ਦਿਖਾਵਾ ਕਰਨ ਦਾ ਕੀ ਫਾਇਦਾ
@jagseeraulakh3451
@jagseeraulakh3451 Жыл бұрын
Good working
@user-tv5bd8ii5d
@user-tv5bd8ii5d 2 ай бұрын
Very good👍
@user-qj5xi3nb1w
@user-qj5xi3nb1w Жыл бұрын
Bahut vadiya
@GurdeepSingh-su5ev
@GurdeepSingh-su5ev Жыл бұрын
ਪੈਸੇ ਫੜਨ ਵਾਲਾ ਦੋਸ਼ੀ ਬਣਾ ਦਿੱਤਾ ਉਹੀ ਕਰਮ ਸਿੰਘ ਵਾਲੀ ਗੱਲ ਹੋਈ ਆਪਣੇ ਪਾਪ ਛਪਾਉਣ ਲਈ ਗਰੀਬ ਨੂਂ ਮਾਰੀ ਜਾਦੂ
@_Dhillon_tractor_shorts_855
@_Dhillon_tractor_shorts_855 11 ай бұрын
Good job Sir G
@gagandeepsingh-cv9uc
@gagandeepsingh-cv9uc Жыл бұрын
Khaira. Saab. De. Rees. Ha ha ha. Khaira. Saab. Zindabad
@DaljitSingh-kc3bj
@DaljitSingh-kc3bj Жыл бұрын
MLA ਸਾਹਿਬ ਨੂੰ ਆਪਣੀ ਸਰਕਾਰ ਦੇ ਕੰਮ ਕਰਨ ਦੇ ਢੰਗ ਤੇ ਯਕੀਨ ਨਹੀਂ ਇਸ ਲਈ ਵਿਚਾਰੇ ਆਪ ਰਿਸ਼ਵਤ ਖੋਰੀ ਰੋਕਣ ਲਈ ਰਿਸ਼ਵਤ ਖੋਰਾਂ ਨੂੰ ਫੜਨ ਦਾ ਯਤਨ ਕਰ ਰਹੇ ਹਨ। ਜੇਕਰ ਉਹਨਾਂ ਨੂੰ ਆਪਣੀ ਸਰਕਾਰ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਤੇ ਯਕੀਨ ਹੁੰਦਾ ਤਾਂ ਉਹ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾ ਕੇ ਅਰਾਮ ਨਾਲ ਆਪਣੇ ਦਫਤਰ ਵਿਚ ਆਪਣਾ ਕੰਮ ਕਰਦੇ।
@RasSahota-yi3xn
@RasSahota-yi3xn 2 ай бұрын
Very good 22.g 👍 ❤❤❤
@RajvirSingh-qm6eo
@RajvirSingh-qm6eo 2 ай бұрын
Good job
@desibande690
@desibande690 11 ай бұрын
Good work
@WanshSingh-pr9ne
@WanshSingh-pr9ne 2 ай бұрын
Very good
@AnoopSingh-ew1rf
@AnoopSingh-ew1rf Жыл бұрын
ਫੜਿਆ ਵੀ ਓਹ ਜੋ 9000 ਜਾ 10000 ਹਜ਼ਾਰ ਤਨਖਾਹ ਲੈਦਾ ਗਰੀਬ ਦੀ ਤਨਖਾਹ ਹੀ ਵਧਾ ਦਿਓ ਤਾ ਕਿ ਰਿਸ਼ਵਤ ਨਾ ਲਵੇ ਕੇਜਰੀਵਾਲ ਨੇ ਤਾ ਸਭ ਤੋ ਪਹਿਲਾ ਕੰਮ MLA ਦੀਆ ਤਨਖਾਹਾਂ ਹੀ ਵਧੀਆ ਸੀ ਤਾ ਕੇ ਰਿਸ਼ਵਤ ਨਾ ਲੈਣ
@akashdeepkhokhar9439
@akashdeepkhokhar9439 11 ай бұрын
ਬਹੁਤ ਵਧੀਆ ਕੰਮ mla saab
@KulwinderSingh-sk4cm
@KulwinderSingh-sk4cm 2 ай бұрын
ਸਾਰੇ ਮਹਿਕਮੇ ਪ੍ਰਾਈਵੇਟ ਹੋਣੇ ਚਾਹੀ ਦੇ ਕੋਈ ਸਰਕਾਰੀ ਮੁਲਾਜ਼ਮ ਬਿਨਾ ਰਿਸ਼ਵਤ ਕੰਮ ਨੀ ਕਰਦਾ ਪੈਸੇ ਪ੍ਰਾਈਵੇਟ ਬੰਦਾ ਫੜਦਾ ਜੇਬ ਚ ਸਰਕਾਰ ਦਾ ਜਵਾਈ ਪਾਅ ਕੇ ਲੰਘ ਜਾਂਦਾ ਓਸ ਦਾ ਕੁਝ ਨੀ ਬਿਗੜ ਦਾ ਪ੍ਰਾਈਵੇਟ ਵਾਲਾ ਫਸ ਜਾਂਦਾ ਸਰਕਾਰੀ ਨੌਕਰੀ ਬੰਦ ਕਰੋ ਤਨਖਾਹਾਂ ਵਦਾ ਕੇ ਸਾਰੇ ਪ੍ਰਾਈਵੇਟ ਕਰੋ
@gurmailguri
@gurmailguri Жыл бұрын
bhut vdiaa bnda Bai Amolak 👍👍👌
@PK-zk2uf
@PK-zk2uf Жыл бұрын
22 g rishvt ta ght hoi ni ulta double hogi aap de raaj ch baki sarey lainde h hissa eh sb drame ne
@akamkahlonakamkahlon6698
@akamkahlonakamkahlon6698 Жыл бұрын
ਕੋਠੀ ਵਾਲੀ ਐਮ ਐਲ ਏ ਬੀਬੀ ਦਾ ਕੀ ਬਣਿਆ
@MSGaminG-cc4dz
@MSGaminG-cc4dz Жыл бұрын
Very good M L A Sahib Ji K Moge ton
@arshdhaliwal6534
@arshdhaliwal6534 Жыл бұрын
ਸਰਕਾਰੀ ਬੰਦਾ ਤਾਂ ਰਿਸਵਤ ਨਾ ਹੀ ਲਵੇ । ਏਨਾ ਦੀਆ salry 70000 ya 8oooo ha jo Banda factory kam karda Ona de salry 8ooo ha।
@nishanmarmjeetkour.verygoo1903
@nishanmarmjeetkour.verygoo1903 Жыл бұрын
ਕਰ ਲੈਣ ਦਿਉ 2 ਰੁਪਈਆ ਦਾ ਕੰਮ। ਕਦੇ ਫ਼ਿਰ ਚੈੱਕ ਲੈਦੇ। M L A ਸਾਹਿਬ।।
@shankyrana3785
@shankyrana3785 11 ай бұрын
Bhut Vadia keeta anmol vr slute a vr tenu dil too
@mandeeprandhawa8852
@mandeeprandhawa8852 Жыл бұрын
superb . victims should be punished
@vehle9904
@vehle9904 Жыл бұрын
Gud work
@daljitbrar7729
@daljitbrar7729 Жыл бұрын
Who is the m l a to behave like a gunda .
@gspb5124
@gspb5124 11 ай бұрын
App jinda bad
@gurisingh1309
@gurisingh1309 11 ай бұрын
ਸਾਰੇ ਐਮ ਐਲ ਵੀਰ ਸੇਵਾ ਕੇਂਦਰਾ ਵਿੱਚ ਵੀ ਰਿਸਵਤ ਚਾਲਦੀ ਹੈ
@harkeetchand1969
@harkeetchand1969 11 ай бұрын
ਕੇਟ ਐਮ ਐਲਏ👍
@jaswant5395
@jaswant5395 2 ай бұрын
ਇਦਾਂ ਨਾ ਫੜੌ ਕੰਧ ਤੋਂ ਕੰਧ ਟੱਪ ਇਹੋ ਹੀ ਮਿਲਣਾ ਗੈ
@mohindermoudgill8781
@mohindermoudgill8781 Жыл бұрын
Good m L A
@bhupinderarora3756
@bhupinderarora3756 Жыл бұрын
We never seen this issues in CANADA almost 35 years living🇨🇦 Punjab already have no business how families can live in this atmosphere
@BalwantSingh-rz4ch
@BalwantSingh-rz4ch Жыл бұрын
ਇਹਨਾਂ ਨੂੰ ਐਨੀਆਂ ਤਨਖ਼ਾਹਾਂ ਮਿਲਦੀਆਂ ਨੇ ਨੇ ਫਿਰ ਵੀ ਨਹੀਂ ਰੱਜਦੇ
@indianagricultureandblogs1278
@indianagricultureandblogs1278 11 ай бұрын
Amolk veera bhot vadea kamm krr keha oo bai gau
@mandeepgill8302
@mandeepgill8302 2 ай бұрын
ਚੱਲ ਉਹ ਸਭ ਠੀਕ ਆ MLA ਸਾਬ ਜੀ,but ਇਕ ਅਫਸਰ ਦੀ ਕੁਰਸੀ ਤੇ ਬੈਠ ਜਾਣਾ ਕੀ ਇਹ ਸਭ ਠੀਕ ਹੈ..??
@sharnjits715
@sharnjits715 Жыл бұрын
👍👍👍
@LakhvirSingh-vf4eg
@LakhvirSingh-vf4eg Жыл бұрын
Good
@gurdeepmaanPB10punjab
@gurdeepmaanPB10punjab 2 ай бұрын
ਬਾਈ ਪਤਾ ਗੱਲ ਕੀ ਆ ਇੱਕ ਬਾਈ ਨੇ ਕਮੈਂਟ ਕੀਤੀ ਆ ਕਹਿੰਦੇ ਐਵੇਂ ਹੀ ਤੁਰਿਆ ਫਿਰਦੇ ਨੇ ਇਹ ਸੀਆਂ ਲਵਾਈ ਬੈਠੇ ਨੇ ਐਮਐਲਏ ਉਹਨਾਂ ਨੂੰ ਕੱਢੋ ਸਹੀ ਗੱਲ ਆ ਬਾਈ ਤੇਰੀ ਇੱਕ ਪਰਸੈਂਟ ਸਹੀ ਗੱਲ ਆ 100% ਗੱਲ ਸਹੀ ਆ ਬਾਈ 101% ਸਹੀ ਗੱਲ ਆ ਫੁਕਰੀਆਂ ਮਾਰਦੇ ਫਿਰਦੇ ਐਮਐਲਏ ਲੋਕਾਂ ਦੇ ਘਰਾਂ ਚ ਜਾ ਜਾ ਕੇ ਜਾਂ ਲੋਕਾਂ ਨੇ ਦਫਤਰਾਂ ਚ ਜਾ ਜਾ ਕੇ ਹੈਗੀ ਇਹਨਾਂ ਦੇ ਕੁਝ ਪੱਲੇ ਨਹੀਂ ਹੈਗਾ ਬਾਈ ਮੇਰੇ ਇਹਨਾਂ ਦੇ ਕੁਝ ਪੱਲੇ ਨਹੀਂ ਹੈਗਾ ਇਹ ਨੌਜਵਾਨ ਇਹਨੂੰ ਕੱਖ ਨਹੀਂ ਪਤਾ 10 ਸਾਲਾਂ ਦਾ ਰਿਕਾਰਡ ਪੁੱਛ ਲਓ ਤੁਹਾਡੇ ਮੂਹਰੇ ਮੂਤਦਾ ਫਿਰੂਗਾ ਇਹਨੂੰ ਕੁਛ ਨਹੀਂ ਪਤਾ ਵੀ ਕੀ ਕਰਨ ਵਾਲਾ ਪਿਆ ਕੰਮ ਨੌਜਵਾਨ ਆ ਠੀਕ ਆ ਮੈਂ ਮੰਨਦਾ ਪਰ ਇਹਨੂੰ ਮੁੱਦਿਆਂ ਦਾ ਪਤਾ ਪੁੱਛੋ ਨੀ ਮੁੱਦਿਆਂ ਦਾ ਪਤਾ ਤੈਨੂੰ ਤੁਰਿਆ ਫਿਰਦਾ ਤੂੰ ਐਮਐਲਏ ਬਣ ਕੇ ਇਕੱਲੇ ਪੈਸੇ ਕਢਾਈਏ ਨਾ ਲੋਕਾਂ ਦੇ ਜੇਬਾਂ ਚੋਂ ਡਰਾਮੇ ਕਰਦੇ ਫਿਰਦੇ ਆ😂😂😂
@ranjitsonu6918
@ranjitsonu6918 Жыл бұрын
ਬੀਬੀ ਮਾਣੂਕੇ ਬਾਰੇ ਵੀ ਚਾਨਣਾ ਪਾਓ
@RajbirSingh-tk3mh
@RajbirSingh-tk3mh 11 ай бұрын
Very.good AAp
@jarnailsingh88
@jarnailsingh88 Жыл бұрын
Manuke ne parti ka namm bahut mitti me mila dia ager parti mehnet kare choro ko pakre fir loka nu kujh yakeen hoga
@monkeylovver7167
@monkeylovver7167 Жыл бұрын
New drama aap wale da
@binderkhan5145
@binderkhan5145 2 ай бұрын
Bale o shera 🎉
@gurpreetbrar7138
@gurpreetbrar7138 Жыл бұрын
Good job sir
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 7 МЛН
Василиса наняла личного массажиста 😂 #shorts
00:22
Денис Кукояка
Рет қаралды 9 МЛН