ਰਿਸ਼ਵਤ ਲੈਂਦਾ ਪੁਲੀਸੀਆ ਦਬੋਚ ਲਿਆ ਰੰਗੇ ਹੱਥੀਂ। ਚੰਡੀਗੜ੍ਹ ਦੀ ਸੜਕ ਤੇ ਪੈ ਗਿਆ ਭੜਥੂ।

  Рет қаралды 336,653

RMB Television

RMB Television

Жыл бұрын

#RMBTelevision #PunjabPolice #LatestNews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZfaq:
kzfaq.info/love/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 311
@SarbjitSingh-vz1sn
@SarbjitSingh-vz1sn Жыл бұрын
ਸਲੂਟ ਆ ਸਰ ਬਲਦੇਵ ਕੁਮਾਰ ਏ ਐਸ ਆਈ ਵਰਗੇ ਪੁਲਿਸ ਮੁਲਾਜ਼ਮ ਨੂੰ ਉਸ ਗੱਡੀ ਵਾਲੇ ਵੀਰ ਨੂੰ ਵੀ ਸਲਾਮ ਜਿਸ ਨੇ ਚੰਡੀਗੜ੍ਹ ਪੁਲਿਸ ਨਾਲ ਮੱਥਾ ਲਾਇਆ ਸਲੂਟ ਆ ਵੀਰ
@rajinderkaurchahal
@rajinderkaurchahal Жыл бұрын
ਮੇਹਰਵਾਨੀ ਜੀ
@BalwinderSandhu-oe6ns
@BalwinderSandhu-oe6ns 2 ай бұрын
❤ 😊
@jaswantsingh-kv8ep
@jaswantsingh-kv8ep Жыл бұрын
ਸਹੀ ਕਿਹਾ ਵੀਰ ਨੇ ਇਸੇ ਚੌਕ ਚ ਬਹੁਤ ਲੁੱਟ ਮਚਾਈ ਹੈ ਪੁਲਿਸ ਵਾਲਿਆਂ ਨੇ
@emaansinghmaan79
@emaansinghmaan79 Жыл бұрын
ਸਾਡੇ ਬੱਚੇ ਦਸ ਦਸ ਹਜ਼ਾਰ ਤਨਖਾਹ ਨੂੰ ਧੱਕੇ ਖਾ ਰਹੇ ਹਨ ਪਰ ਇਹ ਮੁਲਾਜ਼ਮ ਕਦੇ ਨਹੀਂ ਰਜ ਸਕਦੇ
@monikamashi1657
@monikamashi1657 Жыл бұрын
sahi gall aa ji
@naveenkumar-pn6kv
@naveenkumar-pn6kv 3 ай бұрын
​@@monikamashi1657hal e luiya jai masih❤
@gunstrikergaming6316
@gunstrikergaming6316 Жыл бұрын
ਹੁਣ ਸੁਪਨੇ ਵਿੱਚ ਵੀ ਨਹੀਂ ਮੱਗਦਾ ਰਿਸ਼ਵਤ
@AvtarSingh-pw7fv
@AvtarSingh-pw7fv Жыл бұрын
ਕਿਸੇ ਵਕਤ ਚੰਡੀਗੜ੍ਹ ਪੁਲਿਸ ਵਿੱਚ 90% ਪੰਜਾਬੀ ਕਰਮਚਾਰੀ ਸਨ ਤੇ ਅੱਜਕਲ ਪੰਜਾਬੀ ਦੇਖਣ ਨੂੰ ਨਾਂਮਾਤਰ ਰਹਿ ਗਏ ਤੇ ਹੁਣ ਸਾਰੇ ਘੋੜੂ ਮੁਲਾਜ਼ਮ ਹਨ
@babbusingh7020
@babbusingh7020 Жыл бұрын
Shi gl a g
@jassubugu1553
@jassubugu1553 Жыл бұрын
Punjabi vi khatt nhi tusi Punjab police nu hi velh lvo haryana police nalo vi crropt hai
@RajveerSingh-xn7sk
@RajveerSingh-xn7sk Жыл бұрын
Sahi gal a 22 g
@hsgrewal2205
@hsgrewal2205 Жыл бұрын
Punjabi jyada lainde c paise
@AvtarSingh-bp3ng
@AvtarSingh-bp3ng Жыл бұрын
100%RIGHT
@Harbhajansingh-kw7ob
@Harbhajansingh-kw7ob Жыл бұрын
ਚੋਰਾਂ ਨੂੰ ਛੱਡਣ ਵਾਲੇ ਵੀ ਚੋਰ ਨੇ ਬੇੜਾ ਗ਼ਰਕ ਹੋ ਗਿਆ ਮੁਲਾਜ਼ਮਾ ਦਾ।
@sardarsaab1007
@sardarsaab1007 Жыл бұрын
ਚੰਡੀਗੜ੍ਹ ਪੁਲਿਸ ਜਦੋਂ ਕਿਸੇ ਮੋਟਰਸਾਈਕਲ ਜਾਂ ਕਾਰ ਵਾਲ਼ੇ ਰੋਕਦੀ ਹੈ ਪਹਿਲਾਂ ਤਾਂ ਪੈਰਾਂ ਥੱਲੋਂ ਮਿੱਟੀ ਕੱਢ ਦੇਦੀ ਹੈ ਆਪ ਕੀ ਗਾਡੀ ਬੋਡ ਹੋ ਗੀ ਜੇ ਕੋਈ ਕਿਸੇ ਦੀ ਸਿਫ਼ਾਰਸ਼ ਕਰਵਾਉਣੀ ਚਹਾਦਾ ਤਾਂ ਇਹਨਾਂ ਦਾ ਕੇਣਾ ਅਰੇ ਬਾਹੀ ਚੰਡੀਗੜ੍ਹ ਮੈਂ ਤੋ ਮੁੱਖ ਮੰਤਰੀ ਕੀ ਸਿਫ਼ਾਰਸ਼ ਨਹੀਂ ਚਲਤੀ ਜੇ ਪੁੱਛੋ ਕਿਸ ਦੀ ਚੱਲੇ ਗੀ ਗਾਂਧੀ ਦੀ ਇਹ ਤਾਂ 100 ਰੁਪਏ ਤੇ ਵਿਕ ਜਾਂਦੇ ਨੇ
@baljindershah9373
@baljindershah9373 Жыл бұрын
ਪੁਲਿਸ ਤੇ ਲੀਡਰ ਇਹਨਾਂ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ ।
@meharsingh9033
@meharsingh9033 Жыл бұрын
ਅਜਿਹੇ ਕਰਪਟ ਮੁਲਾਜ਼ਮਾਂ ਨੁੰ ਸਬੂਤਾਂ ਦੇ ਅਧਾਰ ਤੇ ਨੌਕਰੀ ਤੋ ਕਢਕੇ ਯੋਗ ਤੇ ਬੇਰੁਜ਼ਗਾਰ ਵਿਅਕਤੀਆਂ ਨੂੰ ਨੌਕਰੀ ਤੇ ਰਖਿਆ ਜਾਵੇ।ਧਨਵਾਦ।
@sunnysekhon379
@sunnysekhon379 Жыл бұрын
Right sahi gal ha
@GurmelSingh-qx8er
@GurmelSingh-qx8er 2 ай бұрын
Gand Saaf Karo.
@jugrajsangrur
@jugrajsangrur Жыл бұрын
ਜੋ ਵੀ ਮੁਲਾਜ਼ਮ ਰਿਸ਼ਵਤ ਲੈਂਦਾ ਉਸ ਨੂੰ ਸਸਪੈਡ ਨਹੀਂ ਸਗੋਂ ਪੱਕੇ ਤੌਰ ਤੇ ਨੌਕਰੀ ਤੋਂ ਹਟਾ ਦਿੱਤਾ ਜਾਣਾ ਚਾਹੀਦਾ,
@JagtarSingh-ds1eb
@JagtarSingh-ds1eb Жыл бұрын
ਪੰਜਾਬ ਦੇ ਨੋ ਜਵਾਨ 20 ਹਜਾਰ ਚ ਇਮਾਨਦਾਰੀ ਨਾਲ ਡਿਉਟੀ ਕਰਨ ਦੀ ਸੋਚ ਰੱਖਦੇ ਆ 🙏🙏ਪੰਜਾਬ ਸਰਕਾਰ ਨੂੰ ਬੇਨਤੀ ਆ ਇਹਨਾਂ ਨੂੰ ਕੱਢੋ ਨੌਕਰੀ ਚੋਂ 🙏🙏
@gurmeetbrar1544
@gurmeetbrar1544 Жыл бұрын
ਊਠ
@rssinghsidhu7429
@rssinghsidhu7429 Жыл бұрын
Gal chandigarh di ho rehi.. Te tusi Punjab govt nu keh rehe ho...
@JagtarSingh-ds1eb
@JagtarSingh-ds1eb Жыл бұрын
ਬਾਈ ਚੰਡੀਗੜ੍ਹ ਪੰਜਾਬ ਚੋਂ ਬਾਹਰ ਆ
@pek1240
@pek1240 2 ай бұрын
imandari one din hee aa jina chir naukri ni mildi ik var naukri mil gayi fer sab ikko jahe ho jande ne
@Deepsaab33
@Deepsaab33 Жыл бұрын
ਚੰਡੀਗੜ ਪੁਲਸ ਚ ਪੰਜਾਬੀ ਘੱਟ ਨੇ ਹੁਣ ,ਤੇ ਚੰਡੀਗੜ੍ਹ ਦਾ ਵੀ ਹੁਣ ਬੇੜਾ ਗ਼ਰਕ ਹੋ ਗਿਆ ਆ
@swarnjeetkaurmattu1315
@swarnjeetkaurmattu1315 Жыл бұрын
ਸਰਕਾਰ ਨੂੰ ਬੇਨਤੀ ਰਿਸ਼ਵਤ ਕੋਈ ਵੀ ਲੈਂਦਾ ਹੋਵੇ ਤਰੰਤ‌ ਡਿਸਮਿਸ ਕਰ ਦੋ ਜੀ
@TOORMEHNEWALA
@TOORMEHNEWALA Жыл бұрын
ਬਾਈ ਆਹ ਪੁਲਿਸ ਵਾਲੇ ਬਹੁਤ ਗਰੀਬ ਆ , ਸੈਲਰੀ ਨਾਲ ਇਹਨਾਂ ਦਾ ਟਾਈਮ ਪਾਸ ਕਿੱਥੋਂ ਹੁੰਦਾ ਆ, ਵਿਚਾਰਿਆਂ ਤੇ ਤਰਸ ਆਉਂਦਾ ਰੱਬ ਇਹਨੀ ਗਰੀਬੀ ਕਿਸੇ ਮੁਲਾਜਮ ਨੂੰ ਨਾ ਦੇਵੇ
@manvirsingh7522
@manvirsingh7522 3 ай бұрын
ਇਲਕੁਲ ਠੀਕ ਗੱਲ ਹੈ
@playstore8455
@playstore8455 Жыл бұрын
ਪੁਲਿਸ ਹੋਵੇ ਜਾਂ ਲੀਡਰ ਇਹ ਪੈਸੇ ਲਏ ਬਿਨਾਂ ਨੀਂ ਰਿਹ ਸਕਦੇ 🙏
@guri_thepunjabiexplorer3270
@guri_thepunjabiexplorer3270 Жыл бұрын
Gud dharmpure waleya.. Sira krata.. Nhi hatda tu💪
@nirbhaisingh6456
@nirbhaisingh6456 Жыл бұрын
ਬਿਹਾਰੀ ਪੁਲਿਸ ਐ ਪੰਜਾਬੀ ਕਿਹੜਾ ਇਹਨਾਂ ਚੋ
@majorsinghmajor6471
@majorsinghmajor6471 Жыл бұрын
Good job
@rajivsharma6048
@rajivsharma6048 Жыл бұрын
ਕੇਮਰਾ ਮੇਨ good👍
@rbrar3859
@rbrar3859 Жыл бұрын
ਇਸ ਤਰ੍ਹਾਂ ਦੇ ਮੁਲਾਜ਼ਮ ਨੂੰ ਨੌਕਰੀ ਤੋਂ ਹਟਾਓ, ਇਸ ਤਰਾਂ ਦੇ ਮੁਲਾਜ਼ਮਾਂ ਨੇ ਬਹੁਤ ਗੰਦ ਪਾਇਆ ਹੈ।
@dharampal2278
@dharampal2278 Жыл бұрын
ਬਦਲਾਅ ਹੋ ਰਿਹਾ
@narinderpalsingh4086
@narinderpalsingh4086 Жыл бұрын
ਵੀਰੇ ਐਸ ਐਚ ੳ ਨੇ ਕੋਈ ਤਾੜ ਕੇ ਗੱਲ ਨਹੀ ਕੀਤੀ ਬਲਕਿ ਡਰਾਮਾ ਕਰਕੇ ਮਾਮਲਾ ਸ਼ਾਂਤ ਕੀਤਾ ਹੈ।
@RupinderSingh-pv7kt
@RupinderSingh-pv7kt Жыл бұрын
Very good work
@RamandeepSingh-mp7be
@RamandeepSingh-mp7be Жыл бұрын
ਸੱਚ ਨਾਲ ਖੜਨ ਵਾਲੇ ਲੋਕ ਬਹੁਤ ਘੱਟ ਹੁੰਦੇ ਆ ਪਰ ਹੁੰਦੇ ਜ਼ਰੂਰ ਆ
@rajdipsingh3704
@rajdipsingh3704 Жыл бұрын
Very good hero 👍👍👍👍👍
@user-kd5db8wv7h
@user-kd5db8wv7h 3 ай бұрын
Bai great sab sath deo
@DeepakSingh-yf7pz
@DeepakSingh-yf7pz Жыл бұрын
R.M.B beer ji thanks. Ji
@jaskaransingh-di8zl
@jaskaransingh-di8zl Жыл бұрын
Nale kehnde chndigarh ch rule bhut strict ne
@user-il8it5gu2m
@user-il8it5gu2m Жыл бұрын
ਠੋਕੋ ਜੇਲ ਚ ਪੁਲਸੀਏ ਨੁ
@RamKumar-zd1hd
@RamKumar-zd1hd Жыл бұрын
Very very good Brother 👍👍👍👍👍👍👍👍👍👍👍
@HardeepSingh-zx2pw
@HardeepSingh-zx2pw Жыл бұрын
ਅੱਜ ਤੋ ਦੋ ਮਹੀਨੇ ਪਹਿਲਾਂ ਮੈ ਚੰਡੀਗੜ੍ਹ ਪਾਸਪੋਰਟ ਦੇ ਬਾਰੇ ਆਇਆ ਸੀ ।ਤੇ ਸਾਨੂੰ ਰੋਕ ਲਿਆ ਤੇ ਕਹਿੰਦੇ ਤੁਹਾਡੀ ਗੱਡੀ ਦੇ ਟਾਇਰ ਚੌੜੇ ਆ ਕਦੇ ਕਹਿਣ ਇਹਦੇ ਬੰਪਰ ਚ ਲੈਟਾ ਲੱਗੀਆਂ । ਜਦੋ 2000 ਦੇ ਦਿੱਤਾ ਤੇ ਫਿਰ ਸਾਨੂੰ ਪਾਸਪੋਰਟ ਦਫਤਰ ਜਾਣ ਦਿੱਤਾ ।
@kamalkhera7684
@kamalkhera7684 11 ай бұрын
Tusi veer wangu rola ne paya.tusi khud he barwa dende ho.
@gurmeetkaur9145
@gurmeetkaur9145 Жыл бұрын
Honest media well done lndia needs you God bless you shame on this policia 😮shocking
@user-wi8zt1rn4w
@user-wi8zt1rn4w Жыл бұрын
ਰਾਜਸਥਾਨ ਚ ਮਾਰਚ ਚ ਸਾਰੇ ਟਰਁਕਾ ਦਾ ਚਲਾਨ ਹੁੰਦਾ ਚਾਹੇ ਸਹੀ ਚਾਹੇ ਗਲਤ ਪਰ ਓਹ ਕਹਿਦੇ ਓਪਰ ਤਕ ਟਾਰਗੇਟ ਪੂਰਾ ਕਰਨਾ ਹੁੰਦਾ ਸਰਕਾਰ ਨੂੰ ਚਲਾਨ ਕਰਕੇ ਬਾਕੀ ਥੈਲੇ ਭਰਕੇ
@HardeepSingh-zx2pw
@HardeepSingh-zx2pw Жыл бұрын
ਇੱਕ ਹੋਰ ਗੱਲ ਨੋਟ ਕੀਤੀ ਮੈ ਜਦੋ ਵੀ ਕੋਈ ਵੀ ਗੱਡੀ ਬਾਹਰਲੇ ਜਿਲ੍ਹੇ ਦੀ ਲੁਧਿਆਣੇ ਜਾ ਚੰਡੀਗੜ੍ਹ ਜਾ ਜਲੰਧਰ ਜਾਦੀ ਆ ਤਾ ਇਹ ਗੱਡੀ ਵੱਲ ਇਵੇ ਜਾਦੇ ਆ ਜਿਵੇ ਮਾਰੇ ਪਸ਼ੂ ਵੱਲ ਗਿਰਝਾਂ ਜਾਦੀਆ ।
@devrajsingh-mr2gj
@devrajsingh-mr2gj Жыл бұрын
ऐसे भ्रष्ट कर्मचारी को तो सस्पेंड किया जाना चाहिए
@baljinderjohal4038
@baljinderjohal4038 11 ай бұрын
ਵੀਰ ਸਹੀ ਏ ਪਰ ਜਦੋਂ ਪਤਾ ਕਿ ਕਾਰ ਦੇ ਸ਼ੀਸ਼ੇ ਅਸੀਂ ਕਾਲੇ ਨਹੀਂ ਕਰ ਸਕਦੇ
@vickygill7781
@vickygill7781 Жыл бұрын
ਭਾਈ ਜੀ ਕਾਦੀ ਕਾਰਵਾਈ ਬਿਨਾਂ ਉਪਰ ਤੋ ਛੋਟੇ ਕਾਂਸਟੇਬਲ ਦੀ ਹਿਮਤ ਨੀ ਹੁੰਦੀ ਰਿਸਵਤ ਲੈਣ ਦੀ ਮਿੱਠਆਂ ਗੋਲੀਆਂ ਦੇ ਦਿੱਤਿਆਂ ਤੁਹਾਨੂੰ ਪਤਾ ਨੀ kine ਪੈਸੇ ਏਨਾ ਨੇ ਲੋਕਾ ਤੋ ਕੱਠੇ ਕੀਤੇ ਆ
@balkarsing8845
@balkarsing8845 Жыл бұрын
ਕੁਝ ਨਈ ਹੋਣਾ ਪੁਲੀਸ kada ਵੀ ਰਿਸਵਤ ਲਾਨੋ ਨਈ ਹਟ ਸਕਦੀ
@GURMUKHSINGH-sw7bv
@GURMUKHSINGH-sw7bv Жыл бұрын
Chandigarh te Panchkula ch Bahut lutt krdi police
@tajindersingh-ft4kk
@tajindersingh-ft4kk Жыл бұрын
Jiney v ghoru police Waley han sabh rishwatkhor han,,,,
@jogindersingh1755
@jogindersingh1755 11 ай бұрын
Rabb hi rakha hai duniya da
@BaljinderSingh-lq7lt
@BaljinderSingh-lq7lt Жыл бұрын
Very nice 22
@RamKumar-zd1hd
@RamKumar-zd1hd Жыл бұрын
Very very good Sardar ji👍👍👍👍👍👍👍👍👍👍
@manvirsingh7522
@manvirsingh7522 3 ай бұрын
ਪੰਜਾਬ ਨੰਬਰ ਦੀਆਂ ਗੱਡੀਆਂ ਜ਼ਿਆਦਾ ਰੋਕਦੇ ਹਨ ਤੇ ਪੰਜਾਬੀਆ ਤੋਂ ਪੈਸੇ ਲੈੰਦੇ ਹਨ ।
@jellyd99jarnail95
@jellyd99jarnail95 Жыл бұрын
Suspend karo
@rocckks8605
@rocckks8605 Жыл бұрын
shame on corrupt system
@kuldipsinghdhesi7018
@kuldipsinghdhesi7018 Жыл бұрын
👍👍👍👍 good job 👍👍👍👍👍👍👍👍👍👍👍👍👍👍👍👍
@user-iu4zd7cu9c
@user-iu4zd7cu9c 11 ай бұрын
ਪੁਲਿਸ ਵਾਲੇ ਨੂੰ ਸਰਮ ਨਹੀਂ ਆਉਂਦੀ 70000 ਹਜ਼ਾਰ ਤਨਖਾਹਾਂ ਨੇ
@BHAGWANSINGH-lo5of
@BHAGWANSINGH-lo5of 2 ай бұрын
ਬਹੁਤ ਵਧੀਆ ਸਟੈਂਡ ਲਿਆ ਵੀਰ ਜੀ ਨੇ
@yourdad-eg9zb
@yourdad-eg9zb Жыл бұрын
Bai ji chd police wale punjab De Lokal nu bahut Prashan kurde hunn
@naibsingh7269
@naibsingh7269 Жыл бұрын
Yes 👍🏿
@attinderkumar524
@attinderkumar524 2 ай бұрын
ਚੰਡੀਗੜ੍ਹ ਪੁਲਸ ਵਿੱਚ ਬਹੁਤ ਵਧੀਆ ਮੁਲਾਜਮ ਹਨ ,ਕੁਝ ਇਸ ਤਰਾਂ ਦੇ ਲੋਕਾ ਨੇ ਓਹਨਾ ਨੂੰ ਵੀ ਬਦਨਾਮ ਕਰ ਕੇ ਉਨ੍ਹਾਂ ਦਾ ਵੀ ਅਕਸ ਖਰਬ ਕਰ ਰਹੇ ਹਨ,
@sardarsaab1007
@sardarsaab1007 3 ай бұрын
ਚੰਡੀਗੜ੍ਹ ਪੁਲਿਸ ਤਾਂ 200 ਰੁਪਏ ਵਿੱਚ ਵਿੱਕ ਜਾਂਦੀ ਹੈ
@rakeshsyag1448
@rakeshsyag1448 Жыл бұрын
Public aam aadmi nu support kr rhi hai bhot sahi kitta
@jaswindersingh8088
@jaswindersingh8088 Жыл бұрын
ਕਾਲੀ ਸ਼ੀਸ਼ਿਆਂ ਵਾਲੀ ਕਾਰ ਲੈ ਕਿ ਆਉਣ ਦੀ ਪਰਮਿਸਨ ਕਿਸ ਨੇ ਲਿਆਉਣ ਦੀ ਦਿਤੀ ਜੇ ਇਹੋ ਜਿਹੇ ਲੋਕ ਕਾਨੂੰਨ ਦੀ ਜਾਣ ਬੁੱਝ ਕੇ ਤੋੜ ਦੇ ਹਨ‌‌। ਇਨ੍ਹਾਂ ਦੀ ਕੋਈ ਪੁਰਾਣੀ ਰੰਜਸ਼ ਹੋ ਸਕਦੀ ਹੈ ਇਹੋ ਜਿਹੇ ਸਮੱਗਲਰ ਹਨ
@pawankumarsharma6769
@pawankumarsharma6769 11 ай бұрын
बिल्कुल सही, यह बंदे भी कानून तोड़ रहे हैं
@user-xm5un1vf7l
@user-xm5un1vf7l 3 ай бұрын
Shame on you
@karamjitgillgill2480
@karamjitgillgill2480 Жыл бұрын
Sabton pehlan sansar vir ji tuhanu selut ji tuhadi himmat lyi baki oh vir jisne eh stip lya
@rajivnegi5143
@rajivnegi5143 Жыл бұрын
Good Reporting
@rajivsharma9096
@rajivsharma9096 Жыл бұрын
60+ है तनख़ा, Very good
@malkeetLalbai-pb9lv
@malkeetLalbai-pb9lv Ай бұрын
Good job bai
@kanwalpreet2250
@kanwalpreet2250 Жыл бұрын
Tusi v Sharm kro.....Gaddi te black film laggi aa...eh koi mudda😂😂
@angrajsingh2049
@angrajsingh2049 Жыл бұрын
Sirraaaa gl batt jatta
@harjotsandhu4170
@harjotsandhu4170 11 ай бұрын
To gud report saabb.
@anandsarup3503
@anandsarup3503 Жыл бұрын
Police, patwari, tehsildar, je, sdo, estates Officer, beuro crates ,etc,politicians ko na khena galat kam ke liye india swarg ban jai mere behno, betio, matao ko urge hea apne apne beto, pati, Bhai ko samzao , galat pesa sirf barbad kare ga aaj nahi to kal.
@ashubajaj5425
@ashubajaj5425 Жыл бұрын
Rmb television bhut vadiya kita
@sahabsingh1979
@sahabsingh1979 3 ай бұрын
Bhut hi mada Kamm hai
@tejindermarwaha890
@tejindermarwaha890 Жыл бұрын
Aap tan gaadi vaale ne kali film laa rakhi jo ki all india ban hai , je nai setting karni tan bhar de 20000 da chalan
@jatindernafri7535
@jatindernafri7535 Жыл бұрын
Press reporter nu v bde dinna baad ,,,khabbar mili lgdi,,, bht exiting aw,,,
@gyanchand5113
@gyanchand5113 Жыл бұрын
घोर कलयुग आ गया है जी
@darshansinggurubabanankade2706
@darshansinggurubabanankade2706 Жыл бұрын
Kote Di Naukari Otaru
@AmarJitSingh-rt8gk
@AmarJitSingh-rt8gk Жыл бұрын
Police da kadi v aks nahi sudhar sakda
@navdeepsingh8388
@navdeepsingh8388 Жыл бұрын
Very good👍
@hemantchauhan2449
@hemantchauhan2449 Жыл бұрын
excellent job
@Navsandhu3922
@Navsandhu3922 Жыл бұрын
Good RMB
@billuteacher5768
@billuteacher5768 3 ай бұрын
ਸਹੀ ਗੱਲ ਹੈ ਬਾਈ ਜੀ ਮੇਰੇ ਤੋਂ ਵੀ 18/3/24 ਨੂੰ ਮੇਰੇ ਕੋਲ ਵੀ 500ਰ ਲਿਆ ਪੁਲਿਸ ਨੇ
@tejindersingh374
@tejindersingh374 Жыл бұрын
Police di galti h per kale shese v gunah h
@parveensehgal7955
@parveensehgal7955 Жыл бұрын
Kali Filam V Najaej Hae
@RajeshKumar4truth
@RajeshKumar4truth Жыл бұрын
Ye Shah ji ki Chandigarh Police hai. Not all are dishonest, but many are.
@MrSingh-jt6qm
@MrSingh-jt6qm Жыл бұрын
Kal bai 2000 ma vi de ke aya Chandigarh police nu. Ma Punjab ton c … jadi strictness karka paisa lande sade ton vi kal lye elante mall kolo
@kamalkhera7684
@kamalkhera7684 11 ай бұрын
Tusi bhe veer wangu rola pona se.tusi 2000.deke hor loka lye museebat khari karte.tusi khud he galat ho.police ne mange tusi farate.very good.sabass tuhade.
@rockon7437
@rockon7437 3 ай бұрын
Rip Pp
@user-qy3wv8lg2b
@user-qy3wv8lg2b Жыл бұрын
Good one
@GurjitSingh-fg4ky
@GurjitSingh-fg4ky 11 ай бұрын
Punjab 😢😢😢😢😢
@harbhanssingh3904
@harbhanssingh3904 3 ай бұрын
Good
@TarlokSingh-xy8ln
@TarlokSingh-xy8ln 3 ай бұрын
❤❤❤
@NarinderKaur-lo5vv
@NarinderKaur-lo5vv Жыл бұрын
Ki krn bechare selery bhut ghat mildi aa.... On duty ktora v hona chaida hai ehna de hath ch...
@vishalmehta2555
@vishalmehta2555 Жыл бұрын
Inko dismiss krna chahiyy
@user-lo1be1jo2r
@user-lo1be1jo2r Жыл бұрын
Good 👍
@joginderkablana6675
@joginderkablana6675 Жыл бұрын
यहां एक भी ये नहीं कह रहा कि भाई तूने challlan क्यों नहीं कटाया... रिश्वत क्यों दी..
@AvtarSingh-vv2oj
@AvtarSingh-vv2oj Жыл бұрын
Police wale ne kyu nhi Bola k hum rishwat ni leni ,chlan katenge only
@ParamjitSingh-zd5mu
@ParamjitSingh-zd5mu Жыл бұрын
Very good
@NazarSingh-pd3np
@NazarSingh-pd3np Жыл бұрын
👍
@Navsandhu3922
@Navsandhu3922 Жыл бұрын
Nice news
@AvtarSingh-mc8en
@AvtarSingh-mc8en 3 ай бұрын
Bilkul sahi insaniat koi virla insan nahi thag beiman
@kirpalsingh1617
@kirpalsingh1617 Жыл бұрын
Dismiss to policemen immediately.
@GurmelSingh-qx8er
@GurmelSingh-qx8er 2 ай бұрын
Who Will Do Quick, Transparent, Strict Actions With Accountabilities.
@Manu-dd6vl
@Manu-dd6vl 11 ай бұрын
Mai v bht ditte veer g
@darasingh3233
@darasingh3233 Жыл бұрын
Rishwat khori kabhi khatm nahin ho sakti
@avtarchaudry2851
@avtarchaudry2851 Жыл бұрын
Veer ji police vale rishwat lendea pr aj kl sach nal kharn da time v heni es somvar nu (Munday) nu industrial area phase 1 vich ik shote hathi vala banda c ohde nal 2 police mulajam ake kutmar krde c m te 2bande hor os bai da sath dita te uthe vade offisar age asi gvahi diti thok ke bad vich us bande ne rajinama kr lia us to vad oh 2no mulajam meri Gaddi dia fotos khich ke le gaye menu lgda ki hun jdo v m Chandigarh gaddi leke gia ta meara vadda chalan houga menu us police vale ne kia v c ki tu na bol ihne ta 10 mint vich hath khre kr dene
@SurinderSingh-um9xj
@SurinderSingh-um9xj 3 ай бұрын
Ena nu sharm😢nahi😮hegi
@BaljinderSingh-lq7lt
@BaljinderSingh-lq7lt Жыл бұрын
Chak do kam nu
@yourdad-eg9zb
@yourdad-eg9zb Жыл бұрын
SSP JAAGO
@vinodarora8746
@vinodarora8746 Жыл бұрын
Ess triftc police 🚔 waly nu nokry say dismiss karo asi waly police 🚔 waly pay be karwahy hony chai the ha ess case the inquiry honi chai the ha thanku anker bhai your good job keep it up thanku from
WHO DO I LOVE MOST?
00:22
dednahype
Рет қаралды 76 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 7 МЛН
MEU IRMÃO FICOU FAMOSO
00:52
Matheus Kriwat
Рет қаралды 35 МЛН
Always be more smart #shorts
00:32
Jin and Hattie
Рет қаралды 36 МЛН
Ещё один способ не забеременеть
0:16
Pavlov_family_
Рет қаралды 8 МЛН
Жизнь КОМАРА (смешное видео, юмор, приколы, поржать)
0:59
Натурал Альбертович
Рет қаралды 7 МЛН
I want to play games. #doflamingo
0:20
OHIOBOSS SATOYU
Рет қаралды 15 МЛН