ਰਿਮੋਟ ਤੋਂ ਬੰਦ ਕੀਤਾ AC ਵੀ ਬਿਜਲੀ ਖਾਂਦਾ ਰਹਿੰਦਾ ਬਿੱਲ ਚ ਕਿੰਨਾ ਵਾਧਾ ਕਰਦਾ || ac electricity consumption

  Рет қаралды 276,898

sewak singh

sewak singh

11 ай бұрын

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
#sewakmechanical
Your queries:-
ac electricity consumption
1 ton ac power consumption per hour
ac electricity consumption calculator
ac electricity consumption per hour
window ac electricity consumption
split ac electricity consumption
ac electricity consumption per month
5 star ac electricity bill per month
1.5 ton ac power consumption per hour

Пікірлер: 294
@balwantsinghsidhu1650
@balwantsinghsidhu1650 Ай бұрын
ਸ. ਸੇਵਕ ਸਿੰਘ ਜੀ , ਵਧੀਆ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ।
@dfgFfgg-kj5rf
@dfgFfgg-kj5rf 11 ай бұрын
ਯਾਰ ਇਕ ਗੱਲ ਤਾ ਪੱਕੀ ਆ ਇਸ ਭਰਾ ਦੀਆ ਵੀਡੀਓ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਦਾ
@SatnamSingh-sm3is
@SatnamSingh-sm3is 11 ай бұрын
Bai di aawaj vi mithi aa ji
@amrikmaanamrikmaan1825
@amrikmaanamrikmaan1825 11 ай бұрын
ਅੱਛਾ ਜੀ
@manaksinghhappy7003
@manaksinghhappy7003 Ай бұрын
🙏
@rashmibirdee708
@rashmibirdee708 9 күн бұрын
​@@SatnamSingh-sm3is😊😊😊😊
@jCanaDian
@jCanaDian 11 сағат бұрын
ਸੇਵਕ ਬਾਈ ਮੇਰਾ ਮੰਨਣਾ ਹੈ ਕਿ ur one of the best knowledgeable person on KZfaq 😜ਬੱਸ ਕੇਰਾਂ ਖਿੱਚੀ ਚੱਲ ਕੰਮ ਨੂੰ 😜
@ajmerjohal5651
@ajmerjohal5651 11 ай бұрын
ਕੀ ਕੀ ਸਿਫ਼ਤ ਕਰਾਂ ਤੇਰੀ ,ਜਾਣਕਾਰੀ ਦਾ ਖ਼ਜ਼ਾਨਾ ਆ ਵੀਰ 👍🏼👍🏼🙏🏼🙏🏼
@khushgill.
@khushgill. 11 ай бұрын
ਬਾਈ ਸੇਵਕ ਸਿੰਘ ਦਾ ਸਰਕਾਰੀ ਤੌਰ ਤੇ ਸਨਮਾਨ ਹੋਣਾ ਚਾਹੀਦਾ ਬਾਕੀ ਜੋ ਵੀ ਬਾਈ ਦੀਆਂ ਜਾਣਕਾਰੀ ਭਰਪੂਰ ਵੀਡੀਓ ਦੇਖਦਾ ਉਹਨਾਂ ਦੇ ਦਿਲਾਂ ਵਿਚ ਤਾਂ ਬਾਈ ਲ‌ਈ ਬਹੁਤ ਜ਼ਿਆਦਾ ਪਿਆਰ ਹੈ ਬਾਕੀ ਲੱਲੀ ਛੱਲੀ ਵਾਂਗ ਐਵੇਂ ਕੈਮਰੇ ਚੁੱਕ ਕੇ ਠੱਗੀਆਂ ਵਾਲੇਆ ਦੀਆਂ ਮਸ਼ਹੂਰੀਆਂ ਵੀ ਨਹੀਂ ਕਰਦਾ ਇਹ ਗੱਲ ਬਹੁਤ ਵਧੀਆ ਲੱਗੀ
@sewakmechanical
@sewakmechanical 11 ай бұрын
ਧੰਨਵਾਦ ਜੀ
@gurpalsingh3720
@gurpalsingh3720 Ай бұрын
ਗਲਤ ਵੀਡੀਓ ਤੇ ਸਨਮਾਨਿਤ ਕਰ ਦਿਉ।
@beautifulindia3196
@beautifulindia3196 11 ай бұрын
ਵੀਰ ਜੀ ਜੇਕਰ ਮੈ ਪੰਜਾਬ ਦਾ cm ਹੋਵਾ ਤਾਂ ਘਟੋ ਘੱਟ ਮੈ ਤੁਹਾਨੂੰ je ਭਰਤੀ ਕਰ ਲੈਣਾ ਸੀ , ਤੁਸੀ ਬਿਜਲੀ ਦੇ ਕੰਮ ਦੇ ਪੂਰੇ ਮਾਹਿਰ ਹੋ 👍
@gurpalsingh3720
@gurpalsingh3720 Ай бұрын
ਜੇ ਮੈਂ ਸੀ ਐਮ ਹੁੰਦਾ ਤੇ ਇਹ ਜੇਈ ਮੈ ਡਿਸਮਿਸ ਕਰ ਦੇਣਾ ਸੀ ਇਹ ਕਹਿੰਦਾ 16ਅਤੇ 28 ਤੇ ਸੇਮ ਬਿਜਲੀ ਖਾਏਗਾ।
@sukhbirsingh6395
@sukhbirsingh6395 Ай бұрын
🙏 ਵਧੀਆ ਜਾਣਕਾਰੀ, ਹਰ ਵਾਰ ਦੀ ਤਰਾਂ, ਇਹ ਟੌਪਿਕ ਬਹੁਤ ਚੰਗਾ ਸੀ 🙏🙏
@harmeshkaur763
@harmeshkaur763 11 ай бұрын
ਬਹੁਤ ਹੀ ਵਧੀਆ ਤੇ ਜਾਣਕਾਰੀ ਭਰਪੂਰ ਬਲੌਗ
@rbrar3859
@rbrar3859 11 ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
@laddidhaliwal1312
@laddidhaliwal1312 11 ай бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆ ਜੀ ਇਸ ਤਰ੍ਹਾਂ ਹੀ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੇ ਹੋਰ ਧੰਨਵਾਦ 🙏
@HarpreetKaur-qv3sp
@HarpreetKaur-qv3sp 11 ай бұрын
ਬਹੁਤ ਵਧੀਆ ਜੀ। ਜਾਣਕਾਰੀ ਦੇਣ ਲਈ ਧੰਨਵਾਦ ਜੀ।
@gorabatth3551
@gorabatth3551 11 ай бұрын
ਬਹੁਤ ਵਧੀਆ ਜਾਣਕਾਰੀ ਆ ਬਾਈ ਜੀ ਦੀ।🙏🙏🙏
@mrbains5093
@mrbains5093 11 ай бұрын
ਭਾਜੀ ਤੁਹਾਡੀਆਂ video ਬਹੁਤ ਜਾਣਕਾਰੀ ਦੀਆਂ ਹੁੰਦੀਆਂ ਹਨ ਮੈਂ ਵੀ ਆਪਣੇ ਘਰ ਦਾ ਲੋਡ ਦੇਖਿਆ AC stabilizer 15 watt ਘਰ ਦਾ inverter 22 watt 24 hrs consume karda aa ਜੇ ਇਹ background on ਰਹਿੰਦੇ ਆ ਏਸ ਹਿਸਾਬ ਨਾਲ ਤਾਂ ਘਰ ਚ 4-5 led bulbs ਜਗਾਏ ਜਾ ਸਕਦੇ ਆ 24hrs Thanks ਭਾਜੀ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਦੇਣ ਲਈ
@pritpalsinghsekhon3377
@pritpalsinghsekhon3377 11 ай бұрын
ਲੋਕਾ ਨੂੰ ਸਮਝਾ ਕੇ ਥੱਕ ਗਏ ਕਿ 16 ਤੇ ਕਰਨ ਨਾਲ ਏ ਸੀ ਦੀ ਕੂਲਿੰਗ ਨਹੀ ਵਧਦੀ ਸਿਰਫ ਕੱਟ ਲੇਟ ਕਰੇਗਾ।ਪਰ ਲੋਕਾ ਨੂੰ ਸਮਝ ਨਹੀ ਆਉਦੀ। ਏ ਸੀ ਚਲਾਉਣ ਤੋ ਬਾਅਦ ਕਹਿਣਗੇ 16 ਤੇ ਕਰ ਦਿਓ ਕਮਰਾ ਛੇਤੀ ਠੰਢਾ ਹੋਵੇਗਾ।
@streamtalksofficial
@streamtalksofficial 2 күн бұрын
Bhaji bohat vadhiya te Kam di jaankaari, thanks for this valuable information 👍
@RajSingh-zq5gt
@RajSingh-zq5gt 2 ай бұрын
ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।🙏🏻🙏🏻
@GaganBrar-gm6os
@GaganBrar-gm6os 11 ай бұрын
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਮੇਰਿਆ
@gurmejsingh6069
@gurmejsingh6069 11 ай бұрын
ਗੁਰਸੇਵਕ ਸਿੰਘ ਜੀ ਮੈਂ ਤੁਹਾਡੀ ਹਰ ਵੀਡੀਓ ਦੇਖਦਾ ਹਾਂ ਬਹੁਤ ਕੰਮ ਦੀਆਂ ਗੱਲਾਂ ਦਿਮਾਗ਼ ਵਿੱਚ ਪੈ ਜਾਦੀਆ ਹਨ
@sukhwantsingh6610
@sukhwantsingh6610 13 күн бұрын
ਸੇਵਕ ਸਿੰਘ ਜੀ ਮੈਂ ਤੁਹਾਡੀਆਂ ਜੈਡ ਦੇਖੀਆਂ ਸਾਰੇ ਚੈਨਲ ਦੇਖੇ ਹਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@Gurbachan-qq2im
@Gurbachan-qq2im 11 ай бұрын
ਬਹੁਤ ਵਧੀਆ ਸਿੱਖਿਆ
@avtarsingh-cw5xh
@avtarsingh-cw5xh 10 ай бұрын
Çfff FC
@karansidhu5569
@karansidhu5569 10 ай бұрын
Thanks
@SimranjeetSingh-im6fm
@SimranjeetSingh-im6fm 10 ай бұрын
Vir g tuhadi jankati sanu bot wadiaa lagdi aa sanu bot kuj sokhan nu milde ਧੰਨਵਾਦ ਜੀ
@jagdevsingh7524
@jagdevsingh7524 11 ай бұрын
ਵਧੀਆ ਜਾਣਕਾਰੀ ਭਰਪੂਰ ਵੀਡੀਓ।
@pushpindersinghsandhu5456
@pushpindersinghsandhu5456 Ай бұрын
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ❤ ਧੰਨਵਾਦ
@rajvirsingh4558
@rajvirsingh4558 11 ай бұрын
ਬਹੁਤ ਵਧੀਆ ਅਪਲੋਡ ਕੀਤਾ ਹੈ ਜੀ
@Singhanshd2
@Singhanshd2 11 ай бұрын
ਬਹੁਤ ਵਧੀਆ ਜਾਣਕਾਰੀ
@jagmohanuppal7458
@jagmohanuppal7458 11 ай бұрын
Very good information about AC.Thanks.
@NarinderKumar-uz4hy
@NarinderKumar-uz4hy 11 ай бұрын
Bohat vadhiya jankari den lyi dhanvad ji .
@gianchandsharma1418
@gianchandsharma1418 11 ай бұрын
ਬਿਲਕੁਲ ਸਹੀ ਹੈ। ਧੰਨਵਾਦ ਜੀ।
@SukhwinderSingh-wq5ip
@SukhwinderSingh-wq5ip 10 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Punjabi22G13
@Punjabi22G13 Ай бұрын
👍
@jagtarghumann6396
@jagtarghumann6396 11 ай бұрын
ਜਾਣਕਾਰੀ ਦੇਣ ਲਈ ਧੰਨਵਾਦ ਜੀ
@kulwindergill7483
@kulwindergill7483 11 ай бұрын
ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ। ਵੀਰ ਜੇ ਏ ਸੀ ਨੂੰ ਵੋਲਟੇਜ, ਐਮਪਏਅਰ ਅਤੇ ਰੀਡਿੰਗ ਵਾਲਾ ਮੀਟਰ ਲਾਉਣਾ ਹੋਵੇ,ਕੀ ਨਾ ਹੈ ਉਸਦਾ ਅਤੇ ਕਿੰਨੀ ਕੀਮਤ ਹੈ ਉਸ ਦੀ
@inderpreetsingh6145
@inderpreetsingh6145 11 ай бұрын
ਬਹੁਤ ਵਧੀਆ ਜਾਣਕਾਰੀ ਬਾਈ
@Rinkuyc
@Rinkuyc 10 ай бұрын
ਸਰਲ ਤੇ ਸੋਹਣੀ ਜਾਣਕਾਰੀ
@LAYERFARMING
@LAYERFARMING 11 ай бұрын
Bahut meharbani sir jii eni kimti jankari deen de laii
@gurimaan5614
@gurimaan5614 11 ай бұрын
ਬਹੁਤ ਵਧੀਆ ਵੀਰ ਜੀ
@dsbs2714
@dsbs2714 11 ай бұрын
Os malik di bnaye hoe duniya bare koe koe sochda ay. Ki main loka da kuj plaa kar skaa. ❤❤❤
@sushilsunny5195
@sushilsunny5195 11 ай бұрын
Bht vadia knowledge sewak sir g
@brarsaab007
@brarsaab007 11 ай бұрын
Bai ji Canada vich automatic hai te hiter and ac te geyser sab gas nall chlda hai ass da rent 350 dollars per month onda ossne jinni pure Ghar nu temperature di jarurat hundi hai appne hisab nall chlda, baki india vich main last year Daikin inverter AC 2 lagwae c 5 star new series main dono ac lai alag wire powai hai off lai double amc lawai hai pehla remote tho off karida fair amc tho ass nall nagative positive cut ho jande han, jadon ac off karna pahla remote tho karo jadon ac di flap band na ho jave odon tak picho off na karyo , jive main amc lawai hai o jarur lawao , voltage stabilizer jarur lawao, mare ac di rang 130 tho 280 hai double protection main voltage lawae ac nu 24,25 te rakho from Canada 🇨🇦 Ontario. Waheguru ji ka Khalsa waheguru ji ki Fateh 🙏
@DEEPSHOTA149
@DEEPSHOTA149 2 ай бұрын
ਬਾਈ ਮੈਂ ਰਾਤ ਵੀਡੀਓ ਬਣਾਈ ਭਾਈ ਦਿਲਾਵਰ ਸਿੰਘ ਤੇ ਜੀਹਨੇ ਬੇਅੰਤ ਸਿੰਘ ਦਾ ਸੋਧਾ ਲਾਇਆ ਸੀ ਨਵਾ ਚੈਨਲ ਬਣਾਇਆ ਪੰਜਾਬੀ ਵੀਰੋ ਮੈਨੂੰ ਸਪੋਰਟ ਕਰਦੋ ਜੀ ਇਕ ਬਾਰ ਵੀਡੀਓ ਜਰੂਰ ਵੇਖਣਾ
@user-ume0
@user-ume0 11 ай бұрын
Best punjabi KZfaqr..love and respect for you brother
@kamaljitk7800
@kamaljitk7800 10 ай бұрын
😂😊😊😊😊😊😊😊
@kamaljitk7800
@kamaljitk7800 10 ай бұрын
😂😂😂😂😂😂😊
@kamaljitk7800
@kamaljitk7800 10 ай бұрын
😊😊
@kamaljitk7800
@kamaljitk7800 10 ай бұрын
😊😊pp 0z Pl
@kamaljitk7800
@kamaljitk7800 10 ай бұрын
Pp0
@chetanmehra8065
@chetanmehra8065 10 ай бұрын
Bilkul right paji end wali gl v bhut vdia lgi k remote toh he off kro koi v remote wali cheej
@amitbehal2992
@amitbehal2992 11 ай бұрын
ਬਹੁਤ ਹੀ ਗਿਆਨਵਰਧਕ ਜਾਣਕਾਰੀ...🙏
@naibsingh7269
@naibsingh7269 10 ай бұрын
Okay good 🎉🎉🎉❤
@sarajmanes4505
@sarajmanes4505 11 ай бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਪੂਰ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜੀ 🙏🙏👌👌👍👍👏👏
@sewakmechanical
@sewakmechanical 11 ай бұрын
ਧੰਨਵਾਦ ਜੀ
@MalkitSingh-ly9ki
@MalkitSingh-ly9ki 10 ай бұрын
Very high value information Video..keep it up 👍🏻
@harjeetsingh347
@harjeetsingh347 10 ай бұрын
Bhaut shona samjaya veer ne👍👍👍
@happycharik5558
@happycharik5558 11 ай бұрын
Thanks Sir for full details of A.C
@satbir502003
@satbir502003 2 ай бұрын
Thank you very much Sardar Sewak Singh Ji
@dvdr_sidhu
@dvdr_sidhu 10 ай бұрын
ਧੰਨਵਾਦ ਬਾਈ ਜੀ ਜਾਣਕਾਰੀ ਸਾਂਝੀ ਕਰਨ ਲਈ
@kamaljitkaur-ri1lx
@kamaljitkaur-ri1lx Ай бұрын
ਧੰਨ ਵਾਦ ਜੀ ਜਾਣਕਾਰੀ ਦੇਣ ਲਈ
@MSingh-ue5wf
@MSingh-ue5wf Ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ 🙏🏻🙏🏻🙏🏻🙏🏻👍🌹
@SkWorld0786
@SkWorld0786 11 ай бұрын
ਬੁਹਤ ਧੰਨਵਾਦ ਵੀਰ ਜੀ
@jassisingh6398
@jassisingh6398 11 ай бұрын
Very useful video sir thanks for sharing paji 💖 🙏
@jaspalkaur2033
@jaspalkaur2033 11 ай бұрын
Ba Kamal jankari bro 😊
@karamsingh6
@karamsingh6 11 ай бұрын
Jankari lai dhanbad g ❤
@bahadursingh9718
@bahadursingh9718 2 күн бұрын
ਵੀਰ ਜੀ ਜੇਕਰ ਆਪਾਂ ਛੋਲਾ ਤੇ ਰਖਿਆਂ ਹੈ ਫਿਰ ਕਮਰੇ ਦਾ ਛੋਲਾ ਤਾਪਮਾਨ ਆਵੇਗਾ ਫਿਰ ਜਾ ਕੇ ਕਮਪਰੈਸਰ ਬੰਦ ਹੋਵੇਗਾ ਵੀਰ ਜੀ ਪੰਚੀ ਜਾਂ ਛੱਬੀ ਤੇ ਰੱਖੋਂ ਫਿਰ ਜਾਂਕੇ ਬਿਜਲੀ ਸਹੀਂ ਖਾਂਦਾ ਹੈ
@ramsharma8679
@ramsharma8679 11 ай бұрын
Thanks for providing very high value information.
@sarabjitsingh5162
@sarabjitsingh5162 10 ай бұрын
Thanks for valuable information
@NirmalSingh-nr4ft
@NirmalSingh-nr4ft 10 ай бұрын
Very good information. Thanks Dear carry on.
@gurpalsingh3720
@gurpalsingh3720 Ай бұрын
16ਅਤੇ 28 ਤੇ ਇਕੋ ਜਹੀ ਬਿਜਲੀ ਨਹੀ ਖਾਏਗਾ ਬਹੁਤ ਫਰਕ ਪੈਂਦਾ ਹੈ।
@manrajhayer878
@manrajhayer878 11 ай бұрын
Bhut vdia video phaji de
@HarmandeepSingh-be5wt
@HarmandeepSingh-be5wt 11 ай бұрын
ਧੰਨਵਾਦ ਜੀ।
@sarabjitsingh5162
@sarabjitsingh5162 10 ай бұрын
Thanks for valuable information
@gulludosanjh3790
@gulludosanjh3790 Ай бұрын
Very good information about a c
@kesarsingh5521
@kesarsingh5521 11 ай бұрын
ਬਾਈ ਜੀ ਧੰਨਵਾਦ
@ravneet0949
@ravneet0949 Ай бұрын
Bhuuut vdia jaankari diti tuc
@MuhammadAfzal-ud5dk
@MuhammadAfzal-ud5dk 11 ай бұрын
सरदार जी वेलकम आपने जो टेक्निकल तरीके से समझाया बहुत अच्छी तरीके से आपने जो टेक्निकल तरीके से समझाया है इस तरह पता चल गया स्टेबलाइजर कितने बिजली खाता है और मोर से बंद करने से ऐसी कितनी बिजली खाता मैं टाइपिंग पंजाबी में कर दी है इसलिए आप की जुबान मुझे अपनी नहीं आती है अब आप अपनी जुबान पढ़ सकते हैं
@sewakmechanical
@sewakmechanical 11 ай бұрын
yeh hindi me hai koi batt nhi mujhe pta chal gya hai aap ne kya likha hai
@MuhammadAfzal-ud5dk
@MuhammadAfzal-ud5dk 11 ай бұрын
​@@sewakmechanicalyour videos are so thecnical. I livke it very much. I need same metr you used in video. Like volts vatts etc. Can you please mention the link ok amazon
@MatharuBalwinder
@MatharuBalwinder 11 ай бұрын
Bahut vdhiya jankari
@bobybajwa8579
@bobybajwa8579 10 ай бұрын
Bhaji ajj kll ekk jugad jihe di bot add aa rahi a, joki kende ne k ghar de kise v board de 5pin ch la dwo te bijli da bill ghat aunda a. Jra ode bare v dssyo
@kamleshkaur2919
@kamleshkaur2919 Ай бұрын
Satcar Joog Bhaji ji Sat Shree Akall ji Thx ji N Gal Ta Bilkul Theek Hai ji
@baljitkaur6940
@baljitkaur6940 Ай бұрын
Very nice nd beneficial information veer ji thanks
@harjindersinghsajjan8363
@harjindersinghsajjan8363 11 ай бұрын
Helpful video hai bhaji 🙏
@amitmann982
@amitmann982 11 ай бұрын
Sardar ji nice video 👍 ik kirpa hor kardo AC de nuksaan di video banao ki eh environment nu khrab kar da hai 🥸🇮🇳
@barkhasingh4357
@barkhasingh4357 Ай бұрын
ਧੰਨਵਾਦ ਵੀਰ ਜੀ
@Jaswinderkaur-hq5ss
@Jaswinderkaur-hq5ss Ай бұрын
Thank u ਭਾਜੀ
@SmartSavingSolutions
@SmartSavingSolutions 11 ай бұрын
Very good video. Also pls advice abt Economy mode on remote of AC. Will it save power?
@user-ml3ej9cn4r
@user-ml3ej9cn4r 28 күн бұрын
Thanks bhaji
@SanjeevKumar-kn2cu
@SanjeevKumar-kn2cu 10 ай бұрын
Very knowledgeable video
@SherSingh-mb2be
@SherSingh-mb2be 11 ай бұрын
Very useful information
@KARAMJITSINGH-xh5ez
@KARAMJITSINGH-xh5ez Ай бұрын
SIR THANK FOR VALUEABLE INFORMATION।। BUT JO COMPNIES DASS RAHI HAI K AC ROOM TEMPRATURE DE HISAB NAL COMPRESSURE LOAD GHATT KAR LENDA HAI MEANS POWER CUNSUMTION GHATT JANDI HAI KI OH GAL JHUT HAI ??
@drPardeepsinghdhaliwal-x3x
@drPardeepsinghdhaliwal-x3x 10 ай бұрын
ਧੰਨਵਾਦ ਭਰਾ
@sandhujatt1362
@sandhujatt1362 29 күн бұрын
ਬਹੁਤ ਵਧਿਅਾ ਜਾਣਕਾਰੀ ਫੌਨ ਨੰਬਰ ਦਿੳੁ
@SukhwinderMalhi-o8e
@SukhwinderMalhi-o8e 7 күн бұрын
Thanku sir
@ramanmansa4265
@ramanmansa4265 10 ай бұрын
Fan speed ghat krn naal v electricity same hi khau AC bai, plz dso
@babbusangha9366
@babbusangha9366 11 ай бұрын
ਜਿਆਦਾ ਤਰ ਏ ਸੀ ਨਾਲ ਸਟਐਪਲੈਜਰ ਤਾਂ ਲੱਗੇ ਹੀ ਨੇ
@balvinderkala2596
@balvinderkala2596 10 ай бұрын
VERY KNOWLEDGE ABLE VEDIO
@charanjitsingh846
@charanjitsingh846 11 ай бұрын
Ac auto per chalana chahie ya cool kon sa mode sahi hai
@sukhdevsinghladhar5521
@sukhdevsinghladhar5521 10 ай бұрын
vadhia jankari mili
@jiwanjain9450
@jiwanjain9450 11 ай бұрын
Desert coller ch jeda water pump hunda usnu controller lga ke samjhaye water pump 1 min chale 5 min. band rhe ye online milta hai
@ranbirsingh644
@ranbirsingh644 28 күн бұрын
Very nice video information 👍
@satkartarsingh3901
@satkartarsingh3901 10 ай бұрын
Very good veer g god bless you Thank you
@gurbinderbirsingh4372
@gurbinderbirsingh4372 Ай бұрын
Veer g tuci ek video banai c jis vich tuci poori calculation kiti c AC ne 20, 24 and 28 te rakhke. Is douran AC ne 28 te sab to ghat bijli khadi c
@veer1932
@veer1932 11 ай бұрын
Bhaji mai doctor a But tuhadia video dekh k adha engineer ban gaya.
@JaswinderSingh-vl5vr
@JaswinderSingh-vl5vr 10 ай бұрын
Na asi nahi Remote nal A.c band karde sade tah A.c vaste on off vada mane switch lga hai .... Remote sirf cooling vadh ghat vich use karde han ji
@RESHAMSINGH-pe1ec
@RESHAMSINGH-pe1ec 24 күн бұрын
Bhut bhadiya bhi je
@RajinderKumar-ol5mw
@RajinderKumar-ol5mw Ай бұрын
बढ़िया जानकारी
@nihalsinghbhullar6508
@nihalsinghbhullar6508 Ай бұрын
Very good informations ji
@vikaskajal5099
@vikaskajal5099 10 ай бұрын
Thank you for information
@seemarani895
@seemarani895 10 ай бұрын
God bless you veer ji and thanks 🙏
@dharamveertinna5144
@dharamveertinna5144 Ай бұрын
thank you
@gurmukhsinghsandhu784
@gurmukhsinghsandhu784 11 ай бұрын
Thank you
@LuckySingh-qe5ge
@LuckySingh-qe5ge 11 ай бұрын
Important msg bai g ac de mode te video bnao power saving kihra mode te hundi a
Double Stacked Pizza @Lionfield @ChefRush
00:33
albert_cancook
Рет қаралды 63 МЛН
Каха и суп
00:39
К-Media
Рет қаралды 6 МЛН
Nutella bro sis family Challenge 😋
00:31
Mr. Clabik
Рет қаралды 14 МЛН
Where to invest Money?
8:30
SPEAKER SINGH ULO
Рет қаралды 172 М.
Cheapest gaming phone? 🤭 #miniphone #smartphone #iphone #fy
0:19
Pockify™
Рет қаралды 4,1 МЛН
تجربة أغرب توصيلة شحن ضد القطع تماما
0:56
صدام العزي
Рет қаралды 57 МЛН
Зачем ЭТО электрику? #секрет #прибор #энерголикбез
0:56
Александр Мальков
Рет қаралды 625 М.
Телефон-електрошокер
0:43
RICARDO 2.0
Рет қаралды 1,3 МЛН