ਘਰ ਲਈ AC ਕਿਹੜਾ ਵਧੀਆ ਰਹੇਗਾ ਇਨਵਰਟਰ ਵਾਲਾ ਜਾਂ ਸਿੰਪਲ|| Best A/C 2023

  Рет қаралды 358,669

sewak singh

sewak singh

Жыл бұрын

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
Your queries:-

Пікірлер: 480
@Guree_laughingempire
@Guree_laughingempire 2 ай бұрын
ਕਿੰਨੇ ਕੁ AC ਲਾਵੋ ਗਏ? ਗਰਮੀ ਦਿਨ ਪ੍ਰਤੀ ਦਿਨ ਵੱਧ ਰਹੀ ਤੇ ਹਰ ਸਾਲ ਵੱਧ ਰਹੀ। ਕਿਰਪਾ ਦਰੱਖਤ ਲਗਾਓ ਅਪਾ ਨੂੰ ਸਿਰਫ ਦਰੱਖਤਾਂ ਨੇ ਹੀ ਬਚਾਣਾ ਨਾ ਕਿ ਇਹਨਾਂ AC ਨੇ। ਮੇਰੇ comment te ਮਾੜਾ Reply ਓਹੀ ਕਰੇਗਾ ਜੋਂ ਕੁਦਰਤ ਨੂੰ ਨਹੀਂ ਮੰਨਦਾ । ਜਿਹਨਾਂ ਨੂੰ ਹਾਲੇ ਵੀ ਯਕੀਨ ਨਹੀਂ ਹੈ ਉਹ ਮੈਨੂੰ ਦੱਸੇ ਕਿ ਜਦੋਂ ਪਹਿਲਾ AC ਆਇਆ ਸੀ ਤੇ ਓਦੋਂ ਤੇ ਹੁਣ ਤੱਕ ਗਰਮੀ ਵੱਧੀ ਹੈ ਜਾ ਘਟੀ??
@harsharansingh5399
@harsharansingh5399 2 ай бұрын
Ryt
@jashansehjal6175
@jashansehjal6175 2 ай бұрын
N 😊n😊n😊n😊
@jashansehjal6175
@jashansehjal6175 2 ай бұрын
Nnn😊😊n😊n😊😊😊😊😊n😊n😮nm😊😊
@rajplsingh1309
@rajplsingh1309 2 ай бұрын
ਬਹੁਤ ਪਿਟਦੇ ਆਂ ਬਾਈ ਜੀ। ਜਦੋਂ ਕੁਦਰਤ ਮਾਂਜੂ ਫੇਰ ਸਭ ਕੁਝ ਖਤਮ
@SukhwinderSingh-rs1lk
@SukhwinderSingh-rs1lk 2 ай бұрын
Ryt
@sukhisingh9056
@sukhisingh9056 12 күн бұрын
ਅਸੀਂ 3ਸਾਲ ਪਹਿਲਾਂ ਇਨਵਰਟਰ ਡੇਕਿਨ ਕੰਪਨੀ ਦਾ ਲਵਾਇਆ ਸੀ ਬਹੁਤ ਵਧੀਆ ਚੱਲ ਰਿਹਾ ਸਿਰਫ 28ਤੇ ਰੱਖ ਦੇ ਹਾਂ ਪੂਰੀ ਕੂਲਿੰਗ ਹੈ 5⭐ ਹੈ
@sunlight-yb3vn
@sunlight-yb3vn 9 күн бұрын
1.5 ten kine da painda h or puri fitting krwa totally kine da punga ?
@daljindersinghsandhu6284
@daljindersinghsandhu6284 2 ай бұрын
ਦਰਖਤ ਲਾਓ ਵੀਰ ਜੀ ਜਿਨਾਂ ਨੇ ਬਚਾਉਣਾ ਵਾ
@JaspalSingh-sx1pp
@JaspalSingh-sx1pp 3 ай бұрын
ਗੱਲ ਤਾਂ ਸਮਝ ਆਉਣ ਦੀ ਆ ਉਹ ਦੇਸੀ ਬੰਦੇ ਨੂੰ ਵੀ ਆ ਗੀ ਤਾਂ ਕੰਮ ਸਹੀ ਆ , ਅਸਲ ਕਾਰਨ ਇਹ ਆ ਮਿਸਤਰੀਆਂ ਦੀ ਗਿਣਤੀ ਘੱਟ ਆ ਜਿਸ ਕਰਕੇ ਇਹਨਾਂ ਨਜਾਇਜ਼ ਲੁੱਟ ਮਚਾਈ ਆ , .
@KamalkaurKamal-ew8xw
@KamalkaurKamal-ew8xw 7 күн бұрын
Right
@bikersingh2387
@bikersingh2387 5 күн бұрын
ਬਿੱਲਕੁਲ ਸੱਚ ਕਿਹਾ ਵੀਰ ਜੀ 🎉🎉
@jasdevsharma7624
@jasdevsharma7624 Жыл бұрын
ਸੇਵਕ ਬਾਈ ਜੀ ਤੁਸੀਂ ਬਹੁਤ ਜਾਣਕਾਰੀ ਭਰਪੂਰ ਵੀਡੀਓ ਬਣਾ ਕੇ ਪਾਉਂਦੇ ਹੋ। ਇੱਕ ਤੁਸੀਂ ਜਿਥੋਂ ਵੀਡੀਓ ਬਣਾਉਂਦੇ ਹੋ ਉਸ ਜਗ੍ਹਾ ਦਾ ਨਾਮ ਪਹਿਲਾਂ ਹੀ ਦੱਸ ਦਿੰਦੇਂ ਹੋ ਇਸ ਤਰ੍ਹਾਂ ਵਧੀਆ ਲਗਦੈ। ਉਦਾਹਰਣ ਵਜੋਂ ਜੇਕਰ ਫ਼ਿਲਮ ਦੀ ਨੰਬਰਇੰਗ ਚ ਫ਼ਿਲਮ ਦਾ ਨਾਂਮ ਨਾ ਦੱਸਿਆ ਜਾਵੇ ਤਾਂ ਉਸ ਫਿਲਮ ਨੂੰ ਦੇਖਣ ਦਾ ਸੁਆਦ ਨਹੀਂ ਆਉਂਦਾ। ਸੇਵਕ ਸਿੰਘ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@Gurpreet-1215
@Gurpreet-1215 Жыл бұрын
ਕੰਪਨੀਆਂ ਨੇ ਲੁੱਟ ਕਰਨ ਦਾ ਨਵਾਂ ਤਰੀਕਾ ਲੱਭਿਆ ਹੈ inverter AC ਲਗਵਾਊ। ਮੇਰਾ ਖਿਆਲ ਹੈ ਜੇਕਰ ਸਰਦਾ ਹੈ ਤਾਂ ਸਾਰੋ ਨਹੀਂ ਫਿਰ ਸਿਪਲ ਏ ਸੀ ਲਗਵਾਉ । ।
@PargatSingh-qr5xz
@PargatSingh-qr5xz Жыл бұрын
ਕੂਲਰ ਜਿੰਨੀ ਖਾਂਦਾ ਇੰਨਵਰਟਰ a c ਬਿਜਲੀ ਆਪਣਾ ਮੁੱਲ ਮੋੜ ਦਿੰਦਾ ਦੂਜਾ ਵਿੰਡੋ ਦਾ ਬਿਲ ਵੀ ਦਸ ਹਜਾਰ ਤੋਂ ਵੱਧ ਆਉਣਾ
@deepdhaliwal1943
@deepdhaliwal1943 Жыл бұрын
Mera LG dual inverter ac a 2.50 ja 3 unit khnda a sari raat vich cooling v full, simple ta 7,8 unit chkda a jada v chk jnda a
@ManjitSingh-kj2pl
@ManjitSingh-kj2pl Жыл бұрын
​@@deepdhaliwal1943veer kiny ton da mera Samsung da ik raat 10unit khnd asi fas gy brava 47000 lg k
@pawanjhamat6787
@pawanjhamat6787 Жыл бұрын
@@PargatSingh-qr5xz ਵੀਰ ਜੀ ਇੱਕ ਵਾਰ ਬੋਰਡ ਖਰਾਬ ਹੋਣ ਤੇ ਸਾਰੀ ਬੱਚਤ ਖੂਹ ਵਿੱਚ ਪੈ ਜਾਂਦੀ
@manvirdhaliwal-cu3sy
@manvirdhaliwal-cu3sy 2 ай бұрын
ਪੀਸੀਪੀ ਖਰਾਬ ਹੋੲਈ ਜਾ ਕੰਪਰੈਸਰ ਫਿਰ ਪਤਾ ਲਗੂ ਨੋਰਮਲ ਇਕ ਟਨ ਦਾ ਤਿੰਨ ਏਮਪੇਅਰ ਲੈਂਦਾ ਕੱਟ ਵੀ ਇੰਨਵਾਟਰ ਨੇ ਕੱਟ ਨੀ ਕਰਨਾ
@Preet_Preet37
@Preet_Preet37 Жыл бұрын
ਬਾਈ ਜਾਣਕਾਰੀ ਵਧੀਆ ਪਰ non invertr ac ਜਿਆਦਾ ਵਧੀਆ invertr ac ਨਾਲੋਂ 2 ਕੰਪਨੀਆਂ ਨੇ ਲੁੱਟ ਦਾ ਕੰਮ ਬਣਾਇਆ ਹੋਇਆ non ਇਨਵਰਟਰ ac ਲਵਾਓ ਬਹੁਤ ਵਧੀਆ ਖਰਚਾ ਘੱਟ ਬਰਾਬਰ ਈ ਆ ਦੋਨਾਂ ਦਾ ਪਰ repair ਦਾ ਖਰਚਾ ਜਿਆਦਾ ਇਨਵਰਟਰ ac ਦਾ
@bhindasandhubhupinder1212
@bhindasandhubhupinder1212 11 ай бұрын
ਐਵੇ ਤਾ ਮੋਬਾਇਲ ਵੀ ਸਿੰਪਲ ਠੀਕ ਸੀ ਤੂੰ ਸਮਾਰਟ ਫੋਨ ਕਿਉ ਲਿਆ ਤੇਰੇ ਵਰਗੇ ਟੰਟਲ ਲੋਕਾਂ ਨੂੰ ਬਹੁਤ ਗਿਆਨ ਵਡਦੇ ਨੇ ਪਰ ਪਤਾ ਲੰਨ ਦਾ ਨਹੀ ਹੁੰਦਾ ਫੁਦੂਅਆ ਨਵੀਂ ਟੈਕਨੋਲੋਜੀ ਹਮੇਸ਼ਾ ਵਧੀਆ ਹੁੰਦੀ ਏ
@hardeepsingh-yb9jt
@hardeepsingh-yb9jt 2 ай бұрын
Non inverter kehda vadia veer
@Preet_Preet37
@Preet_Preet37 2 ай бұрын
@@hardeepsingh-yb9jt daikin mistubishi vdhia ne thode mehnge ne baki lloyad v vdhia te sasta aa Non inverter fix speed keh k lgvayo sade daikin nu 5 saal ho gye te lloyd es var lgvaya kuj din hoye ne non inverter
@hardeepsingh-yb9jt
@hardeepsingh-yb9jt 2 ай бұрын
ਧੰਨਵਾਦ ਵੀਰ
@AtoooZ
@AtoooZ Ай бұрын
​@@Preet_Preet37 hitachi da fixed speed ac kiwe aa veer?
@__pal
@__pal Жыл бұрын
ਲਾਇਕ ਕਰੋ ਜਿਹੜਾ ਜਿਹੜਾ ਆਪਣੇ ਐਕਸਪੀਰੀਐਂਸ ਨਾਲ ਕਹਿੰਦਾ ਹੈ ਕਿ ਇਨਵਰਟਰ ac ਨਾ ਲਵਾਓ,
@hardeepsinghdeepdhaliwal9900
@hardeepsinghdeepdhaliwal9900 Жыл бұрын
m kehna veer sb to bekar ac a ehh mera hisab nll sala de pehla t saman hi ni milda g
@__pal
@__pal Жыл бұрын
@@hardeepsinghdeepdhaliwal9900 thik a 22,, non inverter hi lvanaga
@manjindersingh5612
@manjindersingh5612 Жыл бұрын
ਮੈਂ ਵੀ ਵੀਰ ਏਹੀ ਕਹਿਨਾ ਇਨਵਰਟਰ ac ਨਾ ਲਵਾਇਉ , ਮੈਂ mistibushi ਦਾ simple ac lawaya. ਮੈਨੂੰ ਮਿਸਤਰੀ ਤੇ ਦੁਕਾਨ ਆਲਾ ਕਹਿੰਦਾ ਇਨਵਰਟਰ ac ਨਾ ਲਵਾਈ ਭੁੱਲਕੇ ਵੀ
@jotsidhu3056
@jotsidhu3056 2 ай бұрын
Kyo na lai why
@hardeepsingh-yb9jt
@hardeepsingh-yb9jt 2 ай бұрын
Non inverter ch kehda vadia bai daseo
@gurpalsingh3720
@gurpalsingh3720 Жыл бұрын
ਇਨਵਰਟਰ ਲੈਣਾ ਤਾਂ 5 ਸਟਾਰ ਲਓ। ਮੈਂ 7 ਸਾਲ ਤੋਂ ਇਨਵਰਟਰ ac ਲਿਆ ਕੋਈ ਰਿਪੇਅਰ ਨਹੀ ਹੋਈ ਖਰਚਾ ਵੀ ਘੱਟ ਹੈ ਸੈਮਸੰਗ ਵੱਡੇ ਆਊਟਡੋਰ ਵਾਲਾ।
@RanjitSingh-im1hh
@RanjitSingh-im1hh Жыл бұрын
100 ਰੁਪਏ ਦਾ ਕੀ ਮਤਲਬ ਕੀ.?ਤੁਸੀ ਕੀ ਕਹਿਣਾ ਚਾਹੁੰਦੇ ਹੋ ਕਿ 100 ਰੁਪਏ ਵਾਲੇ ਕਾਰੀਗਰ ਨੂੰ ਜਾਣਕਾਰੀ ਨੀ ਹੁੰਦੀ ਮਤਲਬ ਤੁਸੀ ਛਿੱਲ ਜਿਨ੍ਹੀ ਜਿਆਦਾ ਪੱਟੋ ਉਨੀ ਜਾਣਕਾਰੀ ਜਿਆਦਾ ਹੋਊ ਮਿਸਤਰੀ ਜਰੂਰੀ ਬਾਈ ਜੀ ਬਹੁਤ ਬਹੁਤ ਜਾਣਕਾਰੀ ਵਾਲੇ ਮਿਸਤਰੀ ਵੀ ਜੋ ਵਾਜਿਬ ਪੈਸੇ ਲੈਂਦੇ ਨੇ
@virlgaming5821
@virlgaming5821 Жыл бұрын
ਚੰਗੇ ਮਿਸਤਰੀ 100ਵਿੱਚੋ 10 ਬੰਦੇ ਹੁੰਦੇ ਹਨ ਉਹ ਬੰਦੇ ਤਾਂ ਫ੍ਰੀ ਵੀ ਠੀਕ ਕਰ ਜਾਂਦੇ ਬਾਕੀ ਰੇਟ ਘੱਟ ਨਹੀਂ ਕਰਦੇ ਤੇ ਬਾਕੀ ਗੱਲ ਇਹ ਹੈ ਜੋ ਕੁੱਝ ਝੋਲੀ ਚੁੱਕ ਮਿਸਤਰੀ ਹੁੰਦੇ ਜਿਨਾਂ ਨੂੰ ਮੰਨ ਲਵੋ ਪਹਿਲਾਂ ਇਲੈਕਟੀ੍ਸਨ ਦਾ ਕੰਮ ਆਉਂਦਾ ਹੁੰਦਾ ਉਹੀ ਕੁੱਝ ਲੋਕ ਏਸੀ ਦੀ ਸਰਵਿਸ ਜਾ ਹੋਰ ਛੋਟੇ ਮੋਟੇ ਕੰਮ ਜਿਵੇਂ ਰਿਲੇਅ ਬਦਲਣਾ ਦਾ ਕੰਮ ਸਿੱਖਣ ਲਈ 5-4 ਦਿਨ ਜਾਂਦੇ ਤੇ 100 ਵਿੱਚ ਕੰਮ ਕਰਨਗੇ ਆਖਦੇ ਤੁਹਾਡਾ ਇਹ ਵੀ ਖਰਾਬ ਹੈ ਉਹ ਵੀ ਖਰਾਬ ਹੈ ਪੈਸੇ ਉਨੇ ਹੀ ਬਣਾ ਕੇ ਆਉਂਦੇ
@ArshChahal47
@ArshChahal47 Жыл бұрын
100 ale sade guwaand ch do nwe acs da 30000 ch koonda kr gye company ale v warranty under repair da deny kr gye. Gall knowledge di aw inverter ac nu non-inverter wangu service krde ne.
@BalwantSingh-hn1wu
@BalwantSingh-hn1wu Жыл бұрын
Mera Daikin Ac 😢 13 months m he indoor chock ho gya hai company Wale 18000 maag rahe hai
@deepdhaliwal1943
@deepdhaliwal1943 Жыл бұрын
Lg dual inverter 1.5 ton a, as vich auto mode a oh 4 option vich chlda a smj nai aundi kis option nu select kre, +1,+2 ,off, -1,-2 eh option ne kehre par vdia raho, jo room cooling v sahi rahe. Plz reply me.. 🙏🙏🙏
@neetudjphaphre2499
@neetudjphaphre2499 Жыл бұрын
Right
@gurpreetkhokher243
@gurpreetkhokher243 Жыл бұрын
ਬੁਹਤ ਵਧਿਆ ਜਾਣਕਾਰੀ ਜੀ ਸੱਚੇ ਇਨਸਾਨ ਹੋ ਤੁਸੀਂ 🙏🏼
@vselectronicrepairworks2995
@vselectronicrepairworks2995 Жыл бұрын
Mr sewak bhai main jaito mandi to ik macanik han tuci v bahut vadia dasde ho te sawan sandu bhai v bahut vadia trike nall pcb repair karde hai
@JShahi-ju1sl
@JShahi-ju1sl Жыл бұрын
Kayi brand dy Ac chahe service dry karleo ohna diya pcb aa sadd hi jandia, voltage fluctuations ni jhalde eh saste jy stabilizer market toh lwaye hoye koi bcha ni karde ehna da , edo alawa jy kito moisture pey gya kito fer pcb short....ena bill nii bchanda bande da jihna ehnu repair kroun da kharcha..... pcb da khrcha rotary compressor dey brabr aa.... Rotary ale ac dhakkad ny.... ajkal hrek sector ch cmpny aa use n throw products ty kam kar rahia ny taa jo ohna di sale vadhe tey jekar repair vi howe ta mostly ohna toh hi howe...
@AvtarSingh-pw7fv
@AvtarSingh-pw7fv Жыл бұрын
ਬਾਈ ਦੀ ਇੱਕ ਗੱਲ ਤਾਂ ਪੱਕੀ ਹੈ ਕਿ ਕਈ ਵਾਰੀ ਅਣਜਾਣ ਮਿਸਤਰੀ ਕੰਨਾਂ ਨੂੰ ਹੱਥ ਲਵਾ ਦਿੰਦਾ ਹੈ ਪਿਛਲੇ ਮਹੀਨੇ ਮੇਰੀ ਕਪੜੇ ਧੋਣ ਵਾਲੀ ਮਸ਼ੀਨ ਦੀ ਮੋਟਰ ਦਾ ਪਟਾਕਾ ਅਣਜਾਣ ਮਿਸਤਰੀ ਨੇ ਪਾ ਦਿੱਤਾ ਸੀ
@paramsaini5327
@paramsaini5327 Жыл бұрын
😂🤣😂🤣😂🤣 horh sadho 100 rupees wala mistri 🤭🤭🤭
@jassmahal5929
@jassmahal5929 Жыл бұрын
ਜਿਹੜੇ ਕਮਰੇ ਤੇ ਸਿੱਧੀ ਧੁੱਪ ਪੈਂਦੀ ਆ,ਉੱਥੇ inverter ac ਕੋਈ ਕੰਮ ਨੀ ਕਰਦਾ ,
@HarpalSingh-uq4yp
@HarpalSingh-uq4yp 2 ай бұрын
ਮੈ ਗੁਰੂ ਘਰ ਵਾਸਤੇ ਦੋ ਏ ਸੀ ਲੈਕੇ ਆਇਆ ਡੇਢ ਡੇਢ ਟਨ ਦੇ ਹਿਟਾਚੀ ਕੰਪਨੀ ਦੇ ਤਿੰਨ ਸਟਾਰ ਦਿੱਤੇ ਦੁਕਾਨ ਦਾਰ ਨੇ ਜਦਕਿ ਮੈ ਮੰਗੇ ਸੀ ਪੰਜ ਸਟਾਰ ਦੁਕਾਨ ਦਾਰ ਕਹਿ ਰਿਹਾ ਸੀ ਕਿ ਪੰਜ ਸਟਾਰ ਇਨਵਰਟਰ ਵਿੱਚ ਆਉਂਦੇ ਹਨ ਉਨ੍ਹਾਂ ਦੀ ਕੂਲਿੰਗ ਘੱਟ ਹੁੰਦੀ ਹੈ ਦੱਸਿਉ ਜੀ ਕੀ ਦੁਕਾਨ ਦਾਰ ਸਹੀ ਕਹਿ ਰਿਹਾ ਸੀ ਕਿ ਨਹੀ
@gurjit_goa
@gurjit_goa Ай бұрын
Sahi hai, mai non inverter voltas 3 star liya , cooling best on 24 ​@@HarpalSingh-uq4yp
@gurcharansingh2412
@gurcharansingh2412 Жыл бұрын
Har ikk machinery nu rest jruri hai Inverter technology ch compresser off ni hunda slow e hunda bus es lyi eh jara technology tang krdi hai baki new technology hai nal ralna chaida kaafi dunia lga rahi hai
@ShreeRamsharnam1985
@ShreeRamsharnam1985 Жыл бұрын
Bahut wadiya jaankari.. Par mera ac ta jinne khrab kita c oh sarvise da 500 lenda c na ki 100 rs
@vikasrattan2806
@vikasrattan2806 Жыл бұрын
Nice video,Knowledgeable Person gives such kind of tips
@iamprincepreet
@iamprincepreet Жыл бұрын
ਜੇਕਰ ਤੁਹਾਡਾ ਘਰ ਸਿੰਗਲ ਸਟੋਰੀ ਆ ਧੁੱਪ ਦਾ ਕਰਕੇ ਤਪਸ ਬਹੁਤ ਆ ।। ਫੇਰ ਓਥੇ ਇਨਵਰਟਰ ਏਸੀ ਹੱਥ ਖੜੇ ਕਰ ਦਿੰਦਾ ।
@GS.Sandhu
@GS.Sandhu Жыл бұрын
Sahi keha Bai main pichle saal 2 vaar AC lageya inverter pehla Samsung inverter 1.5 Ton 4Star fir exchange kar ke Lloyd Inverter 5 Star Lagaya cooling bilkul nahi kiti fir Main Sell karta mera room 12×13 Foot
@sandhusandhu2970
@sandhusandhu2970 2 ай бұрын
Qqqt7​@@GS.Sandhu
@Lordsgod
@Lordsgod Жыл бұрын
ਇਨਵੇਟਰ ਏਸੀ ਖ਼ਰਾਬ ਹੋ ਗਿਆ ਤੁਹਾਡਾ ਰੋਣਾਂ ਕੱਢਾਂ ਦਿਊਂਗਾ ਮਿਸਤਰੀ ਨੇ ਕਹਿਣਾ ਹੀ ਆਂ ਪਰ ਇਨਵੇਟਰ ਏਸੀ ਕਸਰ ਕਢਾ ਦੇਵੁਗਾ ਅੱਗਲੀ ਪਿੱਛਲੀ
@suunygurdaspuria-hl7tz
@suunygurdaspuria-hl7tz Жыл бұрын
Machenic ne apne vaste dasya hai bhut fayda hai normal ac de card 500 ch thik ho jande ne inverter de 2500to 4000 ch onu bhut fayda hai is ch😂😂
@jagjeetsingh1796
@jagjeetsingh1796 Жыл бұрын
Sade tan 22 char saal hoge ne patt ke duji thaa te v la Lea utto chlda v bina steplizer to haiga ae sbb vdia chlda
@jassmalhi1200
@jassmalhi1200 Жыл бұрын
lao e. vdia bai me lg da laya 5 sal di grnty a comprsr di baki duji alag aw
@bobbysohi1717
@bobbysohi1717 Жыл бұрын
Veer Assi 5 saal phla ifb da lawyea sii bhutt vadia chllda Ikk saal Phla hitachi da lawa liya 20 waar company ala aa gye chlda chlda bnd hoo janda sii fr hun 10 hzar deka havells da lawa liya non inverter bai jaa thikk chli giya ta thikk inverter nhi ta Bss karwa dinda Ikk cheez pyi duji khrab hoo gyi
@Lordsgod
@Lordsgod Жыл бұрын
@@bobbysohi1717 ਇਸੇ ਤਰ੍ਹਾਂ ਹੀ ਐ
@karamjeetsingh9918
@karamjeetsingh9918 Жыл бұрын
ਕੀ ਜ਼ੇਬ ਕੱਟਣ ਵਾਲਾ ਮਿਸਤਰੀ ਵਧੀਆ ਹੁੰਦਾ।
@jaskarnsingh2815
@jaskarnsingh2815 Жыл бұрын
ਇਹ ਮੋਟੀ ਕਮਾਈ ਕਰਦੇ ਪਹਿਲਾਂ ਸੇਲ ਫਿਰ ਬਾਕੀ ਕਸਰ ਰੀਪੇਅਰ ਚ ਬਹੁਤ ਮੋਟਾ ਟੀਕਾ ਲਗਦਾ ਬਚ ਜੋ ਇਹਨਾ ਤੋ ਗੁਰਸੇਵਕ ਞੀ ਮੇਹਨਤ ਕਰਨੋ ਹਟ ਗਿਆ ਸੌਖਾ ਕੰਮ ਲਭ ਲਿਆ
@Gskphonefix
@Gskphonefix Жыл бұрын
😂😂
@Balwindersingh-jw9ns
@Balwindersingh-jw9ns Жыл бұрын
Shi GL 😂😂
@manvirdhaliwal-cu3sy
@manvirdhaliwal-cu3sy 2 ай бұрын
ਸਹੀ ਗੱਲ ਆ
@pardeepgill917
@pardeepgill917 2 ай бұрын
ਹਰੇਕ ਚਾਹੁੰਦਾ ਸੌਖਾ ਕੰਮ ਹੋਵੇ, ਹੁਣ ਸਾਰੀ ਉਮਰ ਬੰਦਾ ਟਕਰਾਂ ਹੀ ਮਾਰੀ ਜਾਵੇ
@gurkirpalsingh5019
@gurkirpalsingh5019 Жыл бұрын
Bht bdia glaa,sir ghr ap apna water RO ya filter bna slde plzz dso
@singhjogi7618
@singhjogi7618 Жыл бұрын
BAHUT ACHI JAANKARI DITI TUCI SEWAK SINGH JI
@lahoriabrothers5834
@lahoriabrothers5834 Жыл бұрын
ਨੋਨ ਇਨਵੇਟਰ AC ਜਿਆਦਾ ਵਧੀਆ ਹੈ ਚਲਣ ਵਿਚ/ ਬਿਜਲੀ ਦੀ ਖਪਤ ਵਿਚ/ ਰਿਪੇਅਰ ਵਿਚ ... ਡਾਇਕਨ ਦੇ ਲਗੇ ਆ ਆਪਣੇ ਨਜਾਰੇ ਬਝੇ ਪਏ
@bhindasandhubhupinder1212
@bhindasandhubhupinder1212 11 ай бұрын
ਪਾਕਿਸਤਾਨ ਤੋ ਆੲਏ ਰਫਿਊਜੀ ਗੰਪਾਂ ਦੇ ਬਾਪ ਕਿਉ ਹੁੰਦੇ ਨੇ
@user-cq4rl8oz4h
@user-cq4rl8oz4h 19 күн бұрын
Yas vaida vaa
@HarpreetSingh-ix7sl
@HarpreetSingh-ix7sl Жыл бұрын
Assembled outdoor unit along with emerson cr22k6m reciprocating compressor common people dont know about rotary and reciprocating compressor.
@surindersingh3621
@surindersingh3621 Жыл бұрын
He is very good at his work, knowledgeable info
@rbrar3859
@rbrar3859 11 ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
@user-jn8nk7ul5u
@user-jn8nk7ul5u Жыл бұрын
Sprit ac blue star ਦਾ ਸਿਰਫ 3ਸਾਲ ਬਾਦ ਵਿੱਚ ਗੈਸ ਨਿਕਲਣ ਨਹੀਂ ਹਟੀ ਬਾਹਰ ਵਾਲਾ ਹਿੱਸਾ allumiun ਤੋ cooper ਦਾ ਨੀ 5000 ਲਗਾ ਫਿਰ ਨਹੀਂ ਚਲਿਆਂ ਹੁਣ window ac ਆ Window ac thik ਆ ਮੇਰੇ brother ਦੇ ਰੂਮ ਵਿੱਚ 15ਸਾਲ ਹੁੱਗੇ ਆਰਾਮ ਨਾਲ 5ਸਾਲ ਨਿਕਲ ਜਾਂਦੇ ਨੇ ਇੱਕ ਵਾਰੀ gas ਵਧੀਆ ਮਿਸਤਰੀ ਕੋਲ ਪ੍ਰਰੀ ਹੋਵੇ
@manvirdhaliwal-cu3sy
@manvirdhaliwal-cu3sy 2 ай бұрын
ਕੰਪਨੀ ਏਦਾ ਦੀ ਆ ਬਲਿਊ ਸਟਾਰ ਡੈਕਨ ਲਵਾੳ ਜੇ ਜਿਆਦਾ ਜਬਰਦਸਤ ਤਾ ਮਿਤਸੂਬੀਸੀ ਜਾ ਓ ਜਰਨਲ
@amarjeetsinghgambhir9607
@amarjeetsinghgambhir9607 Жыл бұрын
Khuley area jivey ki drawing room ya lobby vich jadon ac/blower sirf guest aye te chalna hai( ghat chalega) taa v inverter AC/ blower recommended hai?
@user-ek6tu7iu4b
@user-ek6tu7iu4b Жыл бұрын
ਨੰਬਰ ਇਕ ਕਮੈਂਟ ਬਿਲਕੁਲ ਠੀਕ ਹੈ
@Sidhu-13113
@Sidhu-13113 Жыл бұрын
Very good 👍 veer ji ਬਹੁਤ ਬਹੁਤ ਧੰਨਵਾਦ
@bs6700
@bs6700 Жыл бұрын
Non inverter nalon inverter model bahut vdia chlda cooling v fast a and light v ghat khanda par vaise hi kai bandeyan nu aadat hundi a eh new model fail aa purana vdia c
@JaswinderSingh-id4mt
@JaswinderSingh-id4mt Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਧੰਨਵਾਦ ਜੀ।
@inderjitsinghsekhon4146
@inderjitsinghsekhon4146 Жыл бұрын
Good and clear advice. Keep it up. 🎉
@balwinderbrar3739
@balwinderbrar3739 Жыл бұрын
ਧੰਨਵਾਦ ਜੀ
@punjabiboys2917
@punjabiboys2917 Жыл бұрын
Pcb veer bohat vadiyaa Jaankarre 👍
@jaggisingh536
@jaggisingh536 Жыл бұрын
ਇਕ ਸਟਾਰਾਂ ਦਾ ਵੀ ਚੱਕਰ ਸਮਝਾਉ 2 ਸਟਾਰ 3 ਸਟਾਰ 5 ਸਟਾਰ ਵਿਚ ਕੀ ਫ਼ਰਕ ਹੈ
@gurpreetsingh-pu6tb
@gurpreetsingh-pu6tb Жыл бұрын
A.c service te v video bna de y,, kive krvaye te kina gla da khyaal rakhna
@varindertageja389
@varindertageja389 Жыл бұрын
Very nice 👍 company v vadhia
@sarabjitsidhu6928
@sarabjitsidhu6928 Жыл бұрын
Inverter ac is best only repairing cost is higher. Once your room comes to set temperature inverter ac consumes very less electricity as compared to non inverter ac. I had used both ac's under similar conditions.Non inverter ac consumes 10 to12 units for 8 hours whereas inverter ac consumes 6 to 8 units under same conditions.Inverter ac has very smooth cooling. 6:43
@sukhdeol4719
@sukhdeol4719 Жыл бұрын
Dual inverter laya bhrawa 5 ghnta ch 7 unit khdw da tuc khi janeo 12 ghnta ch 2-3 khanda
@TRADING-BANKNIFTY
@TRADING-BANKNIFTY 3 ай бұрын
Sahi ae veere saala 1.5 unit ta ghante da hi kha janda .lg i verter da lvaya si
@hardeep_singh_ramgarhiapb46
@hardeep_singh_ramgarhiapb46 Жыл бұрын
Good knowledge bai g but non inverter best aa
@gurbhindersandhu8654
@gurbhindersandhu8654 2 ай бұрын
ਬਹੁਤ ਵਧੀਆ ਜਾਣਕਾਰੀ ਜੀ
@arshdeepbrar2934
@arshdeepbrar2934 Жыл бұрын
Bhot vadiya information diti tusi veer ji ❤️❤️
@ParveenKumar-mq2ps
@ParveenKumar-mq2ps Жыл бұрын
ਬਈ ਮੇਰਾ ਏਸੀ ਦਾ ਬੋਈਲਰ ਨਾਲ ਹਵਾ ਛੱਡਣ ਦੀ ਅਵਾਜ਼ ਬਹੁਤ ਕਰਦਾ ਹੈ।ਪੱਖੇ ਨਾਲੋਂ ਵੀ ਵੱਧ। ਡੀਸੀ ਇਨਵੇਟਰ ਏ ਸੀ ਹੈ।
@RanjeetSingh-nb2ly
@RanjeetSingh-nb2ly Жыл бұрын
Verr ji sada kamm v ac, fridge,R.O , cctv repair te ac p.cb da.. tusi aapne fyde layi inverter di slaah de rahe o ... Jad ke asi khud aapne ghar dono ac use kar ke dekh chuke aa inverter ac j ampare ghtaunda wa 3 jaa 4 te leke aaunda ta vich vich oh ampare 8,9,10,11 te v lai janda chahe set bilkul neat and clean service hoya howe... Jida ke voltas, lg, etc de inverter ac... Jado k non inverter de jet cooling aa te ampare v estable ho ke challde aa .. jihna de inverter ac lagge aa ohna cho 70% customer pitt de aa... Same bill aa inverter te non inverter da 19 20 da farak aa... Odo wadd ta aglea de pcb repair te lagg jande aa... Sahi te spasht gall karo...apne fyde layi misguide naa karo... With proof video bhej dwange ge inverter ac de ampare dia... Customer v odo judn ge jado tusi customer bare soch ke kamm karoge... 🙏
@Guriidhaliwal922
@Guriidhaliwal922 Жыл бұрын
Ryt .
@hardeepsingh-yb9jt
@hardeepsingh-yb9jt 2 ай бұрын
Veer ji non inverter ch keahdi company da split AC vadia aa riha 1.5 ton capacity ch
@GurseWakSingh-ll8rr
@GurseWakSingh-ll8rr Жыл бұрын
ਜਾਣਕਾਰੀ ਲਈ ਧੰਨਵਾਦ ਵੀਰ ਜੀ
@Raghudesign
@Raghudesign 2 ай бұрын
inverter ac sirf ground floor vaste vdia h, top floors te ehdi performance bht ghatia hundi, moreover je tusi 12-14 ghnte ac use krna, fir jake hi tuhanu koi bill ch farq dikhega. otherwise non-inverter ac jyada powerful hunde h
@deepubawa9712
@deepubawa9712 2 ай бұрын
LG 1.5 ton AC ko auto mod per kaise set Kiya jata hai sardar bhai ji
@nachhattarsingh29
@nachhattarsingh29 2 ай бұрын
Three Star AC Hot & cool and five Star AC what difference of light consumption. Please clear s
@dvdr_sidhu
@dvdr_sidhu Жыл бұрын
Thanks for true information 22 Ji 👍🏻
@BalwinderSingh-mb1uv
@BalwinderSingh-mb1uv 2 ай бұрын
Hot and cold ac vich heater use karan naal electricity consumption ghat hundi hai ja vadh ja same hi rehndi hai....
@Ranjitsingh-lz1fc
@Ranjitsingh-lz1fc Жыл бұрын
Inverter AC ਨਾ ਲਵਾਓ Simpl AC ਲਾਓ ਰਿਪੇਅਰ ਦਾ ਖਰਚਾ ਘੱਟ ਹੈ
@sukhchainbhttia1168
@sukhchainbhttia1168 Жыл бұрын
💯💯💯
@arvinder98776
@arvinder98776 Жыл бұрын
Cooling hon te boht jada time landa ga 2 ghate ch cooling krda bhrawa inverter ac
@balrajdhillon584
@balrajdhillon584 11 ай бұрын
ਬਹੁਤ ਵਧੀਆ ਜਾਣਕਾਰੀ
@amnindersingh1111
@amnindersingh1111 Жыл бұрын
ਬਾਈ 12 ਘੰਟਿਆਂ ਚ 2 ਯੂਨਿਟਾਂ ਵਾਲਾ ਜਿਆਦੇ ਵੱਡਾ ਗੱਪ ਰੋੜ ਗਿਆ, 12 ਘੰਟੇ ਚ 5+ ਯੂਨਿਟਾਂ ਪੱਕੀਆਂ ਨੇ, ਸੇਵਕ ਬਾਈ ਇਹੋ ਜਾ ਭਾਗ ਕੱਟ ਕੇ ਚਲਾ ਦਿਆ ਕਰ
@Grewal5911.
@Grewal5911. Жыл бұрын
Mere kol 1 ton lg dual inverter aa ac 40% capacity te chalona 200 watt ghanta khanda 2 unit masa khanda
@bhullarsaab5829
@bhullarsaab5829 Жыл бұрын
Baai g ehi te mai keh reha mere kol whirlpool 1.5 ton inverter AC a 12 ghante ch 7 unit kha jaanda lgda 2 unit wala leounda paina,😜
@amnindersingh1111
@amnindersingh1111 Жыл бұрын
@@bhullarsaab5829 😂😂😂
@Grewal5911.
@Grewal5911. Жыл бұрын
@@bhullarsaab5829 lya bai teri marzi aa mere wala ta sira model aa nazara aya pya garmi ch thand hooi pai aa
@vassonmp
@vassonmp Жыл бұрын
I have bitter experience my Onida inverter could not repaired by anyone even company failed .After full season without AC l shifted to normal AC . Competent technician is not available of inverter technology.
@RanjeetRinka
@RanjeetRinka Жыл бұрын
ਵੀਰ 🙏ਸਾਰਾ ਹੀ ਝੂਠ ਛੱਡਦਾ ਪਿਆ ਵੀਰ ਸਭ ਤੋਂ ਅਸਾਨ ਤੇ 😄😄ਆਪ ਬਣਦਾ ਇਸ ਨੂੰ ਠੀਕ ਕਰ ਲੈਂਦਾ ਦੂਜੀ ਗੱਲ ਆਪਣੀ ਐੱਡ ਕਰਨ ਵਾਸਤੇ ਨਿਰਾ ਝੂਠ ਛੱਡਦਾ ਪਿਆ ਸਾਡੇ ਕੋਲ ਆਜੀ ਸਾਰੀ ਸੱਚਾਈ ਦੱਸ ਵੀ ਦਿਆਂਗੇ ਤੇ ਦਿਖਾ ਵੀ ਦਿਆਂਗੇ 😄😄
@gurdarshansingh4627
@gurdarshansingh4627 Жыл бұрын
Good jankari ditia a
@sapindersingh5526
@sapindersingh5526 2 ай бұрын
Inverter technology hai ta vdya...mere kol chlda low voltage te bhi setting krke chl jnda... 29-30 te bhi vdya cool krda
@dhainchand1643
@dhainchand1643 Жыл бұрын
ਰੇਟ ਵੀ ਦਸ ਦਿਆ ਕਰੋ ਜੀ।
@zadvindersingh4234
@zadvindersingh4234 Жыл бұрын
Mechanic anjaaan aa veer ji jiyada Karke ohna da karke nuksaan hunda aa Ese karke tjarbekar mechanic nu pehal deo !!!
@Harrydayal5469
@Harrydayal5469 Жыл бұрын
non inverter sb to best unit b ghat khad da inverter nlo colling b instant aa
@vikaschaudhary4735
@vikaschaudhary4735 Жыл бұрын
Sade ta duve lageya non te inventer v par cooling non inverter hi karda jada te bhut jaldi inverter AC ta bhut time lagunda cooling te karda v ghat ah te baki same hi ah cost v duva di
@bhindasandhubhupinder1212
@bhindasandhubhupinder1212 11 ай бұрын
ਪਤੰਦਰਾ ਚੈਕ ਕਰੀ ਕਿਤੇ ਦੋਵੇ ਨੋਨ ਇਨੈਵਟਰ ਹੀ ਨਾ ਹੋਣ
@soldier4259
@soldier4259 11 ай бұрын
@@bhindasandhubhupinder1212🤪🤪🤪🤪🤪🤪
@SSBains-js8ot
@SSBains-js8ot 2 ай бұрын
Mitsubishi te general ac te video bnao brother
@karambir2128
@karambir2128 2 ай бұрын
Bai ji koi company v ds dinde kehri vdia va Te rate c jaij hove 😊
@satnam8141
@satnam8141 Жыл бұрын
Bai tan pcp da kam krda eh chaunda v kam vadh ton vadh aave 😂😂😂 inverter ac 12 13 ghnte chalun wale lgva skde te naal hi 8000 alag kadh k rakh lo
@Sachiglas
@Sachiglas Жыл бұрын
Sir जी superb knowledge 🙏
@maansaab9380
@maansaab9380 Жыл бұрын
Sir Lloyd Ac 1.5 ton di iseer 4.58 hai ja Ac best rah ga ?????
@harjindersinghsajjan8363
@harjindersinghsajjan8363 Жыл бұрын
Helpful video 🙏 nice sharing bhaji 🙏
@singhrefrigerationyamunana8428
@singhrefrigerationyamunana8428 2 ай бұрын
Inverter AC fail aa lobby ch te uppr chubaare aale portion ch cooling krvaake vkhao challange aa
@khanguratravelerboy
@khanguratravelerboy Жыл бұрын
Non inverter ac good a fixed speed keh dinde a. Light same khanda but non inverted de repair Bhut sasti a inverter de repair bhut costly a
@harmindersingh7840
@harmindersingh7840 Жыл бұрын
Koi light same ni khanda sade ghar 4 ac ne 3 inverter te ik non inverter ... Non inverter 5 sala vich jma kbad ho gya.. inverter ac di life v jiada hundi aa is lyi usdi warranty v jiada hundi aa te ... Bill da bhot frk aa inverter ac da non inverter nalo... Non inverter 2 acs de brarabar kala khanda c.. inverter ac j 27 degree te chalao nal fan chala k ta 10 hours ch 4 units to vad ni khanda.. te inverter ac nal stabilizer di lod v ni pendi.. non inverter nal launa hi penda is hisab nal non inverter mhenga pe janda
@khanguratravelerboy
@khanguratravelerboy Жыл бұрын
@@harmindersingh7840 veere jai ik PCB plate he match gye inverter ac de pta 15000 20000 de a jhedi ki sirf company cho mildi a. Non inverter de repair local ve hoo jndia aram nl and sasti ve hoo jndia
@harmindersingh7840
@harmindersingh7840 Жыл бұрын
@@khanguratravelerboy chalan chalan di gal aa veer sade non inverter raas ni aya thonu inverter ni sahi lagia... But sada experience vadiya reha bhot...
@bhindasandhubhupinder1212
@bhindasandhubhupinder1212 11 ай бұрын
​@@khanguratravelerboyਜੇ ਪਤਾ ਨਾ ਹੋਵੇ ਭੋਰਿਅਆਂ ਨਹੀ ਕਰਦੇ ਫੁਦੂਅਆ 6000 7000ਦੀ ਹੈ ਨਾਲੇ ਇਹ ਚੀਜਾ ਜਲਦੀ ਖਰਾਬ ਨਹੀ ਹੁੰਦੀਆ
@Dragon-iz7cf
@Dragon-iz7cf Жыл бұрын
ਤਾਰਾਂ ਵਿੱਚੋਂ ਤੇਲ ਕਿਉਂ ਨਿਕਲਦਾ ਹੈ ? ਜੋ ਕਿ ਸਵਿੱਚ ਖਰਾਬ ਕਰਦਾ ਹੈ। ਕੋਈ ਵੀਰ ਜਾਣਕਾਰੀ ਵਿੱਚ ਵਾਧਾ ਕਰੇ। ਧੰਨਵਾਦ ਜੀ
@tannuaviraj521
@tannuaviraj521 Жыл бұрын
Nice video veer ji good 👍🏻 🙏🏻
@deepmandeep5009
@deepmandeep5009 Жыл бұрын
Bahut vadia jankari bai ji, bahut bareeki naal samjaya ji
@Sekhonkreyanastor224
@Sekhonkreyanastor224 Жыл бұрын
Y kuj jiayada hogia k purey din ch 2 jonta khanda gat tu gat4,5 keh dinda fir ta man ledey naley 100 rupey vich te dukan tu gar lai patrol da kharcha mangda agla
@Ginni2800
@Ginni2800 Ай бұрын
ਵੀਰ ਜੀ ਸਾਡੇ ਪਹਿਲ ਇਨਵਟਰ ਏਸੀ ਹੈ ਪਰ ਪਹਿਲਾ ਨਾਲੋ ਬਿਜਲੀ ਹੁਨ ਵੱਧ ਫੁਕਦਾ ਕਿਰਪਾ ਕਰਕੇ ਉਤਰ ਜਰੂਰ ਦਿਓ
@baldevraj6090
@baldevraj6090 Жыл бұрын
Nice information bhaji
@haippee
@haippee Жыл бұрын
Aapa ne v 2 lgwaye ne HOT and COLD LG de. Very Good Result aa asi ta ehi recomend krde aa. Cost v 45,000/- aa
@ManinderSingh-bd2yq
@ManinderSingh-bd2yq Жыл бұрын
Daikin best
@ashpreetsinghpandher3984
@ashpreetsinghpandher3984 Жыл бұрын
Model dasdo veer g kehraa lg de ac da
@haippee
@haippee Жыл бұрын
LG da 1 AC e aunda Hot and Cold ch vir
@streak1990
@streak1990 Жыл бұрын
Mere ghar v lg 5 star 45000 da aea c 2 saal ho gae good bill v 0 aunda
@numerical821
@numerical821 Жыл бұрын
@@streak1990 acha...ji ...lg 5* ...inverter or non inverster
@preetvlogs291
@preetvlogs291 Жыл бұрын
Non inverter Ac is besst.👍 compare to inverter Ac👎.
@sukhmandeep1802
@sukhmandeep1802 Жыл бұрын
22 TUC sirra oo ik dm right you tuber
@bhullarsaab5829
@bhullarsaab5829 Жыл бұрын
Whirlpool da inverter AC 12 ghante ch 7 unit kha jaanda a
@amanmatharu4299
@amanmatharu4299 Жыл бұрын
Chahe inveter ac lvo chahe simpal done iko g light khade aa sab nu aapni pai aa bai g da km pcb( invater ac ) da ena ta apna km ch vada krna invater ac da koi fayada nhi na lvao
@PiPiTheLabra
@PiPiTheLabra 3 ай бұрын
Bilkul same ni haige, normal nalo ghat hundi power consumption inverter ac ch. Karan eh hai ke inverter ac temperature nu better maintain karde ne variable speed hon karke ta compressor nu cut bahut ghat karna painda. Je ac lagatar chalaune a ta inverter da faida, je kade on, kade off karna ta same honi power consumption. Reason eh ke starting ch inverter ac ne v poore amps lene ne. Temperature achieve karn to Baad speed reduce hundi hai. Te je ac 20-21 te chalaune a ta v power consumption jyada hundi hai.
@amanmatharu4299
@amanmatharu4299 2 ай бұрын
ਇਨਵੈਟਰ ਅਸੀ ਨੇ ਜਿਨ੍ਹਾਂ ਬੱਚਤ ਬਿਜਲੀ ਦੀ ਕੀਤੀ ਸੀ ਉਸ ਤੋਂ ਜਦਯਾ ਤਾ ਪੀ ਸੀ ਬੀ ਰਿਪੇਅਰ ਨਿਊ ਪੀ ਸੀ ਬੀ ਦਾ 10000 ਮੰਗ ਰਹੀਇਆ ਆ ਹੁਣ ਕਿਮੇ ਕਰਿਆ ਹੁਣ ਸਾਨੂ ਤਾ ਲੋੜ ਨੀ ਇਨਵੈਟਰ ਅਸੀ ਦੀ ਕਵਾੜ ਚ ਦੇ ਤਾ ਤੇ ਸਿਮਪਾਲ ਅਸੀ ਲਵਾਂ liya
@PiPiTheLabra
@PiPiTheLabra 2 ай бұрын
@@amanmatharu4299 mainu deo pcb, mai karva ke dea pcb thik. Te good quality da stabilizer lagao.
@GurdeepSingh-wz1px
@GurdeepSingh-wz1px Жыл бұрын
Sewak singh bai g SSA Ik gal hor puchh k dassiyo k Window inverter AC better hai Ya Split inverter AC ?
@manjindersingh5612
@manjindersingh5612 Жыл бұрын
split
@rajindergill8624
@rajindergill8624 Жыл бұрын
ਇਨਵੈਟਰ AC ਦੀ PVC ਖਰਾਬ ਹੋ ਗਈ ਸੀ ਬਿਜਲੀ ਵਿੱਚ ਫੱਲਟ ਪੈਣ ਨਾਲ ਕੀ ਇਹ ਠੀਕ ਕੀਤੀ ਜਾ ਸਕਦੀਆ AC ਲੱਗੇ ਨੂੰ 11 ਸਾਲ ਲੱਗਭੱਗ ਹੋ ਗਏ ਨੇ ਪੈਨਾਸੁਨਕ ਕੰਪਨੀ ਦਾ ਏ 1 ਟੱਨ ਦਾ
@vipansingh282
@vipansingh282 Жыл бұрын
Hun sale krdo AC repair de chakr ch na Pao Baki repair ho Jadi aa pcb
@suunygurdaspuria-hl7tz
@suunygurdaspuria-hl7tz Жыл бұрын
Ho jandi hai 2500 to jyada anda hai kharcha
@__pal
@__pal Жыл бұрын
Odo v invrtr ac hai si? Bill kina ku aonda reha,, j hu lya ta kehda lyoge,
@rojanajobalert6708
@rojanajobalert6708 28 күн бұрын
Stabilizer dso shi copper da local made koi shi rate milda jo
@maheshmaurya5738
@maheshmaurya5738 4 ай бұрын
AC KIS COMPANY DA BEST HAI SIR
@immortalcyanogen779
@immortalcyanogen779 Жыл бұрын
Aah gal sahi aa njaara poora ... Mai v LG dual inverter lvaya hoya... Baki aah gal bai di sahi aa b apna service te sankoch na kro te baki ik kismat v hundi aa.... Hun jime samsung de phone v blast ho jande aa kite kite tan eh koi unit hi hunda... Baki service aala tan apne utte hi aa...
@__pal
@__pal Жыл бұрын
Room size ki a
@avishkhera1313
@avishkhera1313 3 ай бұрын
ਨਵਾਂ ਐਸੀ ਲੱਯਾ ਤੇ ਦੁੱਜੇ ਦਿਨ ਪੀਸੀਬੀ ਖਰਾਬ ਹੋ ਗਿਆ ਜੀ। ਓਥੇ ਹੁਣ ਕਿੰਦੀ ਗਲਤੀ ਹੈ।
@avishkhera1313
@avishkhera1313 3 ай бұрын
ਇਹਨਾ ਦੇ ਹਿਸਾਬ ਨਾਲ ਫਿਰ ਜਦੋਂ ਹਨੇਰ ਆਵੇਗਾ ਤਾ ਐਸੀ ਦੀ ਪੀਸੀਬੀ ਖਰਾਬ ਹੋ ਜਾਵੇਗੀ ਅਤੇ ਡੀਸੀ ਮੋਟਰ 330 ਵੋਲਟ ਕਿੱਥੋਂ ਬਣਾ ਦੇਵੇਗੀ। ਇਨਵਰਟਰ ਐਸੀ ਚ ਬਿਲਕੁਲ ਦਿੱਕਤ ਹੈ ਪਰ ਜਿਸ ਤਰ੍ਹਾਂ ਇਹ ਰਿਪੇਅਰ ਆਲੇ ਦਸ ਰਿਹਾ ਹੈ ਉਹ ਕਾਰਨ ਜਾਯਾਜ ਨਹੀਂ ਲਗਦੇ ਜੀ।
@DilbagSingh-db6zp
@DilbagSingh-db6zp Жыл бұрын
ਸੇਵਕ ਜੀ ਕਿਸੇ ਵੀਡੀਓ ਵਿਚ ਇਹ ਵੀ ਦਸਿਆ ਜੇ ਕੇ ਏ ਸੀ ਵਿੰਡੋ ਵਧੀਆ ਹੁੰਦਾ ਕਿ ਸਪਲਿਟ
@amanbains3054
@amanbains3054 Жыл бұрын
Split
@GurjitSingh-cq7gr
@GurjitSingh-cq7gr Жыл бұрын
Windo v Vadia
@arvinder98776
@arvinder98776 Жыл бұрын
Window ac 2 minute ch cooling krda ga
@jagmohansingh7876
@jagmohansingh7876 Жыл бұрын
very usefull
@jasssroya
@jasssroya 2 ай бұрын
Inverter AC kehda laina chahida Jo vadiya hove Ji
@SandeepSingh-up1vv
@SandeepSingh-up1vv Жыл бұрын
Y video tn wdiya.. Ac wifi wala wdiya.. jn dooja... Jn fr koi modal... Jn 2022 modal te 2023 da frq.. online Wale kine k kaamjaab ne...
@harpreetsinghbenipal9390
@harpreetsinghbenipal9390 Ай бұрын
Bai g sab to vadia stabilizer kehra ha g
@jasvirjassjeisu3910
@jasvirjassjeisu3910 Жыл бұрын
Bahut Vadia veer ji
@intercomamritsar9311
@intercomamritsar9311 Жыл бұрын
Veer ji Solar AC te video bano ji
@electricaltech.8541
@electricaltech.8541 Жыл бұрын
Kal menu customer kehnda c agli vari mein ape krlu service. Dekh lya mein system 😅😅ohnu ki pta blower ghumana ke nhi. Inverter ch
Alex hid in the closet #shorts
00:14
Mihdens
Рет қаралды 17 МЛН
Smart Sigma Kid #funny #sigma #comedy
00:40
CRAZY GREAPA
Рет қаралды 31 МЛН
路飞太过分了,自己游泳。#海贼王#路飞
00:28
路飞与唐舞桐
Рет қаралды 37 МЛН
Tag him😳💕 #miniphone #iphone #samsung #smartphone #fy
0:11
Pockify™
Рет қаралды 3,6 МЛН
Частая ошибка геймеров? 😐 Dareu A710X
1:00
Вэйми
Рет қаралды 4,8 МЛН
iPhone socket cleaning #Fixit
0:30
Tamar DB (mt)
Рет қаралды 18 МЛН