No video

ਸੋਲਰ ਤੇ ਸੈਂਟਰ ਦੀ ਵੱਡੀ ਸਕੀਮ 3 ਕਿਲੋਵਾਟ ਵਾਲਾ ਤਾਂ ਘਰ ਦੀ ਛੱਤ ਤੇ ਫਰੀ ਵਾਂਗ ਲੱਗ ਜਾਂਦਾ ਏ

  Рет қаралды 98,589

Shonki Sardar

Shonki Sardar

5 ай бұрын

#sukhjinder_lopon

Пікірлер: 73
@HarwinderKaur-dn5px
@HarwinderKaur-dn5px 5 ай бұрын
ਅਸੀ ਲਵਾਇਆ ਸੀ 2019 ਸੰਨ ਵਿੱਚ ਦਫਤਰਾ ਦੇ ਧੱਕੇ ਖਾ ਲੇ ਪਰ ਕੋਈ ਸਭਸਿਡੀ ਨੀ ਮਿਲੀ 195000ਵਿੱਚ ਪੈ ਗਿਆ ਜਿਨ੍ਹ ਲਾਇਆ ਸੀ ਫੋਨ ਨੀ ਚੱਕਦੇ 3400ਟੈਕਸ ਦੇਣਾਪੈਦਾ ਸਾਲ ਬਾਅਦ ਬਿਜਲੀ ਦੀ ਯੂਨਿਟ ਵੱਧ ਹੋ ਜਾਵੇ ਤਾ ਬਿਲ ਦੇਣਾ ਪੈਦਾ।
@SatnamSingh-ol9ql
@SatnamSingh-ol9ql 5 ай бұрын
ਬਹੁਤ ਵਧੀਆ ਇਨਸਾਨ ਹਨ ਸੋਲਰ ਵਾਲੇ ਬਾਈ ਜੀ ਮੈਂ ਇਨ੍ਹਾਂ ਨਾਲ ਕੰਮ ਕੀਤਾ
@baljinderjawanda8810
@baljinderjawanda8810 5 ай бұрын
ਸਬਸਿਡੀ ਦਾ ਕੋਈ ਪੱਕਾ ਨਈ ਜੀ।ਆਵੇ ਜਾ ਨਾ ਆਵੇ।
@gagansidhu8995
@gagansidhu8995 5 ай бұрын
hun aundy hai virji. Mainu ik mahine vich mil gai si.
@technologyfull883
@technologyfull883 5 ай бұрын
mainu v jaldi mil gayi c
@gunusis8061
@gunusis8061 5 ай бұрын
​@@gagansidhu8995 ehda fieda veer lavoun da?
@gagansidhu8995
@gagansidhu8995 5 ай бұрын
@@gunusis8061 Han ji. Zaroor lavao. Hun subsidy vi 78 hazaar hai਼ ਫਾਇਦੇ ਦਾ ਸੌਦਾ ਹੈ ਜੀ।
@amanlakhayan5433
@amanlakhayan5433 5 ай бұрын
@@gunusis8061 sadde 5 killowatt lagga zero bill aounda 2 AC bakki sara kuch chalda
@Sasukegaminh_372
@Sasukegaminh_372 5 ай бұрын
ਲੋਪੇ ਬਾਈ ਘੋੜੇਆ ਦੀ ਐਡ ਵਿਚ ਚੰਗੇ ਰੁਪਏ ਜੋੜਕੇ ਹੂੰਣ ਨੰਮਾ ਜੂਗਾੜ ਲੰਭੀਆ ਹੂੰਣ ਨਾ ਕਿਸੇ ਨਾਲ ਰੌਲਾ ਰੱਪਾ ਪਾ ਲਈ ਚੰਗਾ ਕਾਰੋਬਾਰ ਚੱਲਦਾ ਚੱਲਦ ਖੋ ਲਈ ਦੂਵਾਰਾ ਦੁਕਾਨਦਾਰ ਬੌਹਤ ਔਖੀ ਚਲਦੀ ਹੈ
@nirmalsinghsohi4750
@nirmalsinghsohi4750 18 күн бұрын
ਬਹੁਤ ਵਧੀਆ ਗੱਲ ਹੈ ਜੀ।
@jagtarbrar1553
@jagtarbrar1553 5 ай бұрын
Good knowledge regarding solar system
@Technicalharjit
@Technicalharjit 5 ай бұрын
145000 to 150000 cost krda 3 kw a grade pannel nl
@prabhjitsinghbal
@prabhjitsinghbal 5 ай бұрын
ਕਈ ਕੰਪਨੀਆਂ ਨੇ ਪੈਟਰੋਲ ਨਹੀਂ ਡੀਜ਼ਲ ਕਾਰਾਂ ਬਣਾਉਣੀਆਂ ਬੰਦ ਕੀਤੀਆਂ
@balgill
@balgill 5 ай бұрын
Please put price per kw , example 3 kw is 1.7 lac , 5 kw is ? 10 kw is ?
@gigiminiature4192
@gigiminiature4192 Ай бұрын
ਪੱਕਾ ਬਿਲ ਤੇ ਗਰਾਟੀ ਦੇਣ ਗੇ ਜਾ ਲੇਟਰ ਪੇੜ ਤੇ ਲਿਖ ਕੇ ਗਰਾਟੀ ਦੇਣ ਗੇ ਫੇਰ ਤਾ ਲਬਾ ਲਮਾਗੇ
@iqbalsingh2440
@iqbalsingh2440 5 ай бұрын
ਅਜੇ ਤੱਕ ਤਾਂ ਸੁਣਿਆ ਨੀ ਸਬਸਿਡੀ ਆਈ ਹੋਵੇ ਕਿਸੇ ਦੀ
@zoraversinghdhillon6038
@zoraversinghdhillon6038 5 ай бұрын
ਸਾਡਾ ਵੀ ਬਾਈ ਸੋਲਰ ਲਵਾਏ ਨੂੰ ਚਾਰ ਸਾਲ ਹੋ ਗਏ ਅੱਜ ਤੱਕ ਸਬਸਿਡੀ ਨਹੀਂ ਆਈ
@amandeepsinghsingh3384
@amandeepsinghsingh3384 5 ай бұрын
Bai supsidhi de paisey aun di ki granty hai ave ja na lai dey gorment laijandi vadh ,vaisey 40000 per kilowatt si hun 55000 perkilowatt lai jandey, eh vadh kive gye hasa aunda ,fir vi supsidhi gorment rakh k baki paisey lavey fir lavongay lok
@BaljinderSingh-jb8ze
@BaljinderSingh-jb8ze 5 ай бұрын
Ki subsidy di koi grantty hai g
@cheemaelectricals120
@cheemaelectricals120 5 ай бұрын
Sunday Gurudwara Sahab lag Gaye iske bhai ban Gaye
@GurmelSingh-qx8er
@GurmelSingh-qx8er 5 ай бұрын
How We Can Operate Submersible E.M. Which Is Installed At The Water Level Of 370 Feet?
@sukhwindernijjar4926
@sukhwindernijjar4926 5 ай бұрын
Jina Solar System laga han, ohna da degree sehi na hon karke panels sara genda sun, es karke production bahut ghat hovegi, jiada wadaa chraa ke das reha han, jodu Power supply wand hovegi Solar System hovega ,es wara nehi dasaa gaa, jan bujj ke parda rakhaa gaa ha ?
@rupindersingh9252
@rupindersingh9252 5 ай бұрын
ਸੁਖਜਿੰਦਰ ਲੋਪੋਂ ਬਾਈ ਜੀ ਕੀ ਹਾਲ ਹੈ
@ParamjeetSingh-jm6ev
@ParamjeetSingh-jm6ev 5 ай бұрын
Hello sir I m interested with this project solar system Can u guide me about this project. I belong from Punjab Distt. Hoshairpur. The. Garhshankar and village Binewal
@balwinderdhaliwaal6254
@balwinderdhaliwaal6254 5 ай бұрын
150000 ਤੋਂ 180000 ਦੱਸੀ ਜਾਂਦਾ ਜਦੋ ਕਿ 120000 ਕੀਮਤ ਆ 3 ਕਿਲੋਵਾਟ ਦੀ ।
@technologyfull883
@technologyfull883 5 ай бұрын
asin v inha to lagwaya TATA da bahut wadiya service aa. subsidy 1 mahine ch aa gayi c. QUALITY DA KAMM AA
@amanlakhayan5433
@amanlakhayan5433 5 ай бұрын
5 killo watt tey kinni subsidi mildi❓
@jagtarsingh-ok7mn
@jagtarsingh-ok7mn 5 ай бұрын
Ameer ਲੋਕਾਂ ਵਾਸਤੇ aa ਸਭ ਕੁਛ...greeb nu koe ਫਾਇਦਾ ni... na ohde ਕੋਲ ਪੈਸੇ ne enne...
@kimikimi4343
@kimikimi4343 5 ай бұрын
Vir fatehgarh jile ch v lajoge
@gurridhillon8924
@gurridhillon8924 5 ай бұрын
Nala kehnda off gird ta sabcity nhi hagi
@dycmmsignal2928
@dycmmsignal2928 5 ай бұрын
No company purchases solar electricity. Pspcl only adjusted against used electricity.
@rajinderkumar2229
@rajinderkumar2229 5 ай бұрын
3kv ka off grid hisab hai
@tajinderjitsingh8652
@tajinderjitsingh8652 5 ай бұрын
Subsidy aiti haa hameri 20 days baad ai gai thee
@nonew3501
@nonew3501 5 ай бұрын
Vdia information
@singhbindi9806
@singhbindi9806 5 ай бұрын
👍🙏
@parkashsingla9928
@parkashsingla9928 5 ай бұрын
Solr de life kitni
@JagtarSingh-dp8lf
@JagtarSingh-dp8lf 5 ай бұрын
Shonki sardar sat shri akala y ji ❤❤
@manvirsingh7522
@manvirsingh7522 5 ай бұрын
1kw ਦੀ solar motor ਕਿੰਨੇ ਖਰਚੇ ਵਿੱਚ ਲੱਗੇਗੀ ?
@KulwantSingh-uu5jg
@KulwantSingh-uu5jg 5 ай бұрын
50000 = 1kw
@manvirsingh7522
@manvirsingh7522 5 ай бұрын
@@KulwantSingh-uu5jg 50000 ਰੁਪਏ ਵਿੱਚ
@cheemaelectricals120
@cheemaelectricals120 5 ай бұрын
Bhai yah bande tha gana
@gurridhillon8924
@gurridhillon8924 5 ай бұрын
Ah hybrid ta kehi jnda v sabcity nhi
@buggarsinghsidhu7186
@buggarsinghsidhu7186 5 ай бұрын
ਬਾਈ ਜੀ "ਜ਼ਿਆਦਾ ਥਾਂ ਨਹੀ ਰੁਕਦਾ " ਜਾਂ ਰੋਕਦਾ ਲਿਖਣਾ ਬਣਦਾ ਸੀ
@mejorsinghpannu5882
@mejorsinghpannu5882 5 ай бұрын
Bhai ji ah sab galt info.a Tusi off grid khud lava k Bijli meter di line kat kar do fer sab OK a Baki rahi sabsiti di gal o thanu sab nu patta a gi
@kamardeepsingh8031
@kamardeepsingh8031 5 ай бұрын
ਮੇਰੇ ਕੋਲ ਪੰਜ ਕਿਲੋ ਵਾਟ ਦਾ ਲੱਗਿਆ 3 ਲੱਖ ਖਿ ਗੲਏ
@harpreetsinghbrar1427
@harpreetsinghbrar1427 5 ай бұрын
300 two unit upper ta 10unit nahi milne
@rameshchander304
@rameshchander304 2 ай бұрын
gariba lai nahi hai ih sara paisa pehle dena paina baki subsidy 2 to 3 mahine baad ih sirf amira di game hai
@ajmersingh3716
@ajmersingh3716 5 ай бұрын
100000 ਲੈ ਕੇ ਲਾਏਗਾ 3 ਕਿਲੋਵਾਟ ਕਿਉਂ ਝੂਠ ਬੋਲਦਾ
@devraj8095
@devraj8095 5 ай бұрын
500 watt wala zada heat wich dikat karuga 22
@tejbirsandhu1180
@tejbirsandhu1180 5 ай бұрын
Oh kida bai ?
@harbansdhaliwal486
@harbansdhaliwal486 5 ай бұрын
ਪੰਜਾਬ ਵਿੱਚ ਵਿਲ ਮਾਫ
@punjabsolar1221
@punjabsolar1221 5 ай бұрын
ਤਿੰਨ ਸਾਲ ਪਹਿਲਾਂ ਕੋਈ ਸਬਸਿਡੀ ਨਹੀਂ ਝੂਠ ਬੋਲਦਾ
@technologyfull883
@technologyfull883 5 ай бұрын
mainu 1 mahine ch mili aa subsidy. enha ne lagya c
@tejbirsandhu1180
@tejbirsandhu1180 5 ай бұрын
@@technologyfull883 kine chir ho gya lgge nu vr ? Kine kilowatt da ?
@SoniSingh-qm1uo
@SoniSingh-qm1uo 5 ай бұрын
ਕਿਸੇ ਮਜ਼ਦੂਰ ਨੂੰ ਸਬਸਿਡੀ ਨਹੀਂ ਮਿਲਣੀ
@sukhwindersidhu9105
@sukhwindersidhu9105 5 ай бұрын
ਵੀਰ ਜੀ ਆਮ ਲੋਕਾਂ ਕੋਲ ਪੈਸੇ ਹੈਗੇ ਨਹੀਂ ਇੱਕ ਲੱਖ ਰੁਪਏ ਨੂੰ ਮਹੀਨੇ ਦੀ ਦੋ ਹਜ਼ਾਰ ਰੁਪਏ ਵਿਆਜ ਬਣਦੀ ਹੈ ਉਹ ਵੀ ਜੇਕਰ 2 ਰੁਪਏ ਪ੍ਰਤੀ ਸੈਂਕੜਾ ਵਿਆਜ ਹੋਵੇ ਦੂਜੀ ਗੱਲ ਹਨੇਰੀ ਝੱਖੜ ਅਤੇ ਅਸਮਾਨੀ ਬਿਜਲੀ ਡਿੱਗਣ ਦਾ ਵੀ ਡਰ।
@sukhmansingh1375
@sukhmansingh1375 5 ай бұрын
Mote Te Hath Rakhna bahut galat hai
@sonypallah3112
@sonypallah3112 5 ай бұрын
ਕੋਈ ਵੀ ਫਾਇਦਾ ਨਹੀਂ
@tejbirsandhu1180
@tejbirsandhu1180 5 ай бұрын
Kyo bai g ??
@bhanguaman4997
@bhanguaman4997 5 ай бұрын
Tuc net pack na pwaya kroo
@HS-wy2ts
@HS-wy2ts 5 ай бұрын
ਠੱਗ ਨੇ ਇਹ
@satnamsingh1213
@satnamsingh1213 5 ай бұрын
ਠੱਗੀ ਬਾਰੇ ਜਾਣਕਾਰੀ ਦਿਓ ਵੀਰ
@harmandhaliwal5589
@harmandhaliwal5589 5 ай бұрын
Kiva thang a place daso ma vi lagvona c
@ajmersingh3716
@ajmersingh3716 5 ай бұрын
ਠੱਗੀ
@vaarispunjabdederabassi1403
@vaarispunjabdederabassi1403 5 ай бұрын
ਹਾਈਬ੍ਰਿਡ ਦੀ ਕੀਮਤ ਕਿਉਂ ਨਹੀਂ ਦੱਸੀ ਗਈ ?? ਕੁਝ ਨਾ ਕੁਝ ਤਾਂ ਪੜਦਾ ਰੱਖਿਆ ਗਿਆ ਹੈ
@pritamsingh6801
@pritamsingh6801 Ай бұрын
Fudu bna rahe ho loka nu 110000 vich binna subsidies de lagg janda
Я не голоден
01:00
К-Media
Рет қаралды 10 МЛН
Doing This Instead Of Studying.. 😳
00:12
Jojo Sim
Рет қаралды 30 МЛН
Викторина от МАМЫ 🆘 | WICSUR #shorts
00:58
Бискас
Рет қаралды 6 МЛН