ਸੂਰਜ ਪ੍ਕਾਸ਼ ਗ੍ੰਥ ਦਾ ਸੱਚ ਭਾਗ ੯੦ |Truth of Suraj Prakash Granth Part 90.

  Рет қаралды 2,070

Sach Di Khoj with Baldev Singh MA

Sach Di Khoj with Baldev Singh MA

Ай бұрын

ਸੂਰਜ ਪ੍ਕਾਸ਼ ਗ੍ੰਥ ਦਾ ਸੱਚ ਭਾਗ ੯੦ |
Truth of Suraj Prakash Granth Part 90.
सूरज प्रकाश गरऺथ का सच्च भाग ९०.
ਸਿੱਖਾਂ ਨੂੰ ਮੰਗਤੇ ਕਿਸ ਨੇ ਬਣਾਇਆ?
ਬਰਾਹਮਣਾਂ ਅਤੇ ਸਿੱਖਾਂ ਨੂੰ ਭੋਜਨ ਛਕਾਉਣ ਵਿੱਚ ਕੀ ਫ਼ਰਕ ਹੈ?

Пікірлер: 69
@HarpalSingh-vg3ds
@HarpalSingh-vg3ds 29 күн бұрын
ਭਾਈ ਸਾਹਿਬ ਜੀ ਅਰਦਾਸ ਪੁਜਾਰੀ ਦੀ ਕਾਢ ਹੈ ਅਰਦਾਸ ਕਰਕੇ ਕੁਝ ਨਹੀਂ ਬਣਦਾ ਆਪ ਕਰਨਾ ਪੈਣਾ ਤਾਂ ਕੰਮ ਹੋਣਾ ਅਰਦਾਸ ਨਾਲ ਕੁਝ ਨਹੀਂ ਹੋਣਾ ਅਰਦਾਸ ਪੁਜਾਰੀ ਦੀ ਕਾਢ ਹੈ
@sachdikhojwithbaldevsinghm8464
@sachdikhojwithbaldevsinghm8464 29 күн бұрын
ਬਿਲਕੁਲ ਸਹੀ, ਵੀਰ ਜੀਓ।
@nav8472
@nav8472 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਤੁਸੀਂ ਇਸੇ ਤਰ੍ਹਾਂ ਲੋਕਾਂ ਨੂੰ ਸੱਚ ਦਾ ਗਿਆਨ ਦਿੰਦੇ ਰਹੋ ਤੁਹਾਡੀਆਂ ਵੀਡੀਓ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਜਦ ਕੋਈ ਸਾਡੇ ਧਰਮ ਵਿੱਚ ਸੱਚ ਦੱਸਣਾ ਚਾਹੁੰਦਾ ਹੈ ਤਾਂ ਉਸ ਦਾ ਵਿਰੋਧ ਸਾਡੇ ਹੀ ਲੋਕ ਸ਼ੁਰੂ ਕਰ ਦਿੰਦੇ ਹਨ ਪਤਾ ਨਹੀਂ ਕਿਉਂ ਇਹ ਲੋਕ ਸੱਚ ਤੋ ਦੂਰ ਕਿਉਂ ਭੱਜਦੇ ਹਨ
@sachdikhojwithbaldevsinghm8464
@sachdikhojwithbaldevsinghm8464 29 күн бұрын
@@nav8472 ਧੰਨਵਾਦ ਵੀਰ ਜੀਓ।
@zotsingh5075
@zotsingh5075 29 күн бұрын
ਸਾਡੇ ਸਿਖਾਂ ਦੇ ਮਨਾਂ ਵਿੱਚ ਪੰਡਿਤਾਂ ਦੀ ਵਿਚਾਰਧਾਰਾ ਕੁਟ ਕੁਟ ਭਰੀ ਹੋਈ ਹੈ ਇਹਨਾਂ ਦੇ ਮਨਾਂ ਨੂੰ ਖਰੋਚ ਖਰੋਚ ਕੇ ਸਾਫ ਕਰਨ ਦਾ ਕੰਮ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਨਿਭਾਅ ਰਹੇ ਹੋ। ਅਕਾਲ ਪੁਰਖ ਜੀ ਦੀ ਆਪ ਉਪਰ ਬਹੁਤ ਕਿਰਪਾ ਹੈ।ਜੋ ਇਨਸਾਨ ਖੋਜ ਕਰਕੇ ਦੁਨੀਆ ਨੂੰ ਸੱਚਾ ਗਿਆਨ ਦੇਂਦਾ ਹੈ ਗੁਰਮਤਿ ਅਨੁਸਾਰ ਓਹੀਓ ਸੰਤ ਹੈ । ਸੰਤ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ।।
@sachdikhojwithbaldevsinghm8464
@sachdikhojwithbaldevsinghm8464 29 күн бұрын
ਧੰਨਵਾਦ ਵੀਰ ਜੀਓ।
@spsoberoi1
@spsoberoi1 29 күн бұрын
ਭਾਈ ਸਾਹਿਬ ਜੀ, ਦਸਮ ਗ੍ਰੰਥ, ਸੂਰਜ ਪ੍ਰਕਾਸ਼ ਗ੍ਰੰਥ (ਸੰਤੋਖੇ ਦਾ ਲਿਖਿਅਾ ਹੋੲਿਅਾ), ਗੁਰਬਿਲਾਸ ਪਾਤਸ਼ਾਹੀ ਛੇਵੀਂ, ਨਰੋਲ ਗੰਢ ਹੈ। ਆਟੇ ਹੂੰ ਨਵਾਂ ਗੁਰੂ ਸਿੱਖਾ ਮੁਹਰੇ ਬਾਬਾ ਦੀਪ ਸਿੰਘ ਜੀ ਨੂੰ ਥਾਪੇ ਜਾ ਰਿਹਾ ਹੈ। ਬੇਰਾਹ ਗਰਕ ਕਰਕੇ ਰਖ ਤਾ ਸਿਖਾਂ ਦਾ। ਸਾਰਗ ਮਹਲਾ ੫ ॥ ਪੋਥੀ ਪਰਮੇਸਰ ਕਾ ਥਾਨੁ ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥੧॥ ਰਹਾਉ ॥ Ang 1226.
@sachdikhojwithbaldevsinghm8464
@sachdikhojwithbaldevsinghm8464 29 күн бұрын
ਬਿਲਕੁਲ ਵੀਰ ਜੀਓ। ਦੀਪ ਸਿੰਘ ਨੂੰ ਤਾਂ ਗੁਰੂ ਸਾਹਿਬਾਨ ਤੋਂ ਵੀ ਵੱਡਾ ਬਣ ਛੱਡਿਆ ਹੈ।
@gursikh133
@gursikh133 29 күн бұрын
Bhai sahib ji, ਆਪਣੀ ਅਰਦਾਸ ਆਪ ਕਰਨੀ ਗੁਰਮਤਿ ਦਾ ਵਿਧਾਨ ਹੈ। ਆਪ ਦਾ ਸੁਆਲ਼ ਦੁਰਮਤਿ ਵਿਹੋਧੀ ਹੈ॥
@deshpremi6295
@deshpremi6295 29 күн бұрын
ਸਿਖਾਂ ਨੂੰ ਭੋਜਨ ਛਕਾਉਣਾ ਵੀ ਬ੍ਰਾਹਮਣਵਾਦ ਹੈ।
@sachdikhojwithbaldevsinghm8464
@sachdikhojwithbaldevsinghm8464 29 күн бұрын
ਸੌ ਪ੍ਤੀਸ਼ਤ ਸਹੀ।
@majorsingh1367
@majorsingh1367 28 күн бұрын
ਜਗਿਆਸੂ ਦੇ ਧੁਰ ਅੰਦਰ ਦੀ ਭਾਵਨਾ ਨੂੰ ਅਕਾਲ ਪੁਰਖ ਬਿਨਾ ਬੋਲੇ ਹੀ ਜਾਣਦਾ ਹੈ।
@sachdikhojwithbaldevsinghm8464
@sachdikhojwithbaldevsinghm8464 28 күн бұрын
ਬਿਲਕੁਲ ਸੱਚ।
@ashokklair2629
@ashokklair2629 19 күн бұрын
ਕਈਆ ਨੂੰ ਨਹੀ ਪਤਾ, ਕਿ ਬਿਨ ਬੋਲਿਐ ਜਾਣਦੈ, ਤਾ ਜੇ ਬੋਲਕੇ ਅਪੀਲ ਜਾ ਅਰਦਾਸ ਕਰ ਕਰ ਵੀ ਦਿਤੀ, ਤਾ ਸੱਪ ਨਹੀ ਡਸਣ ਲਗਾ ਜੀ!!!!!!!!
@gursewakkhera5598
@gursewakkhera5598 29 күн бұрын
Very nice veera
@sachdikhojwithbaldevsinghm8464
@sachdikhojwithbaldevsinghm8464 28 күн бұрын
@@gursewakkhera5598 ਧੰਨਵਾਦ ਵੀਰ ਜੀਓ।
@ranjitgill7888
@ranjitgill7888 Ай бұрын
🎉🎉❤❤Good job brother ji Thanks ji God bless you and all your friends and family members
@sachdikhojwithbaldevsinghm8464
@sachdikhojwithbaldevsinghm8464 29 күн бұрын
@@ranjitgill7888 ਜੀ ਆਇਆਂ ਨੂੰ ਵੀਰ ਜੀਓ।
@bholadhalio2634
@bholadhalio2634 29 күн бұрын
ਬਹੁਤ ਵਧੀਆ
@mohindersingh413
@mohindersingh413 29 күн бұрын
Thank you sir
@sachdikhojwithbaldevsinghm8464
@sachdikhojwithbaldevsinghm8464 29 күн бұрын
ਜੀ ਆਇਆਂ ਨੂੰ ਵੀਰ ਜੀਓ।
@kamalwalia2630
@kamalwalia2630 21 күн бұрын
ਅਸਲ ਵਿਚ ਜਿਹੜੇ ਬਾਹਰੋ ਅਪਣੇ ਆਪ ਜਿੰਨੇ ਵੱਡੇ ਧਰਮੀ ਦੇਖਾ ਰਹੇ ਹਨ ਅੰਦਰੋਂ ਉਨੇ ਹੀ ਸਿੱਖੀ ਦੇ ਦੋਖੀ ਨੇ ਇਸੇ ਕਰਕੇ ਇਸ ਸੰਤੋਖ ਸਿੰਘ ਦੇ ਗ੍ਰੰਥ ਨੂੰ ਜੱਫੇ ਪਆ ਕੇ ਬੈਠੇ ਹਨ।ਬਾਕੀ ਸਿੰਘ ਸਾਬ ਜੀ ਮੈਂ ਤੁਹਾਡੀਆਂ ਵੀਡਿਓ ਕੁਛ ਦਿਨਾਂ ਤੋਂ ਦੇਖਣ ਲੱਗਾ ਹਾ।ਸੁਣ ਕੇ ਬਹੁਤ ਭਰਮ ਦੂਰ ਹੋਏ ਨੇ ।ਤੁਹਾਡਾ ਬਹੁਤ ਧੰਨਵਾਦ ਜੀ
@sachdikhojwithbaldevsinghm8464
@sachdikhojwithbaldevsinghm8464 21 күн бұрын
ਜੀ ਆਇਆਂ ਨੂੰ ਵੀਰ ਜੀਓ।
@kanwaljeetsingh9223
@kanwaljeetsingh9223 29 күн бұрын
Bahut vadhia jankari, Thanks
@sachdikhojwithbaldevsinghm8464
@sachdikhojwithbaldevsinghm8464 29 күн бұрын
ਜੀ ਆਇਆਂ ਨੂੰ ਵੀਰ ਜੀਓ।
@sukhwindersingh-qc8zi
@sukhwindersingh-qc8zi 29 күн бұрын
ਸੱਚ ਕਿਹਾ
@sachdikhojwithbaldevsinghm8464
@sachdikhojwithbaldevsinghm8464 29 күн бұрын
ਧੰਨਵਾਦ ਵੀਰ ਜੀਓ।
@monubawa2413
@monubawa2413 29 күн бұрын
Bht vadia jaankari ji
@sachdikhojwithbaldevsinghm8464
@sachdikhojwithbaldevsinghm8464 29 күн бұрын
ਧੰਨਵਾਦ ਵੀਰ ਜੀਓ।
@kulwantsingh2986
@kulwantsingh2986 29 күн бұрын
Sir g vauht sewa a g thodi
@sachdikhojwithbaldevsinghm8464
@sachdikhojwithbaldevsinghm8464 29 күн бұрын
ਧੰਨਵਾਦ ਵੀਰ ਜੀਓ।
@user-ky3kl5ng7j
@user-ky3kl5ng7j 29 күн бұрын
Thanks.veerji.lokan.nu.jagruk.karn.lai.pujari.da.janjal.virudh.larhde.ho.asli.bahaduri.ihi.hai.
@sachdikhojwithbaldevsinghm8464
@sachdikhojwithbaldevsinghm8464 29 күн бұрын
ਧੰਨਵਾਦ ਵੀਰ ਜੀਓ।
@kuljindersingh3128
@kuljindersingh3128 29 күн бұрын
ਬਹੁਤ ਵਧੀਆ ਭਾਈ ਸਾਹਿਬ ਜੀ
@sachdikhojwithbaldevsinghm8464
@sachdikhojwithbaldevsinghm8464 29 күн бұрын
ਧੰਨਵਾਦ ਵੀਰ ਜੀਓ।
@triloksingh7552
@triloksingh7552 28 күн бұрын
ਗਿਆਨੀ ਜੀ ਜੇਕਰ ਤੁਹਾਨੂੰ ਪਸੀਨਾ ਆਇਆਂ ਸਰੀਰ ਲਿਬੜਿਆ ਹੋਇਆ ਤਾਂ ਫੇਰ ਬਾਹਰ ਇਸ਼ਨਾਨ ਕਰਕੇ ਹੀ ਸਰੋਵਰ ਵਿੱਚ ਇਸ਼ਨਾਨ ਕਰਨਾ ਚਾਹੀਦਾ
@sachdikhojwithbaldevsinghm8464
@sachdikhojwithbaldevsinghm8464 28 күн бұрын
ਇੱਕ ਵਾਰੀ ਖੂਹ ਤੇ ਇਸਨਾਨ ਕਰ ਲਿਆ ਤਾਂ ਫਿਰ ਦੁਬਾਰਾ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਕੀ ਲੋੜ ਹੈ। ਖੂਹ ਦਾ ਪਾਣੀ ਤਾਂ ਸਰੋਵਰ ਦੇ ਪਾਣੀ ਨਾਲੋਂ ਜਿਆਦਾ ਸਾਫ ਹੁੰਦਾ ਹੈ ਜੀ।
@iqbalsingh6694
@iqbalsingh6694 29 күн бұрын
ਲੋਕਾਂ ਨੂੰ ਲਾਮਬੰਦ ਕਰਕੇ ਇਹ ਗ੍ਰੰਥ ਬੰਦ ਕਰਾਓ ਜੀ
@sachdikhojwithbaldevsinghm8464
@sachdikhojwithbaldevsinghm8464 29 күн бұрын
ਵੀਰ ਜੀਓ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਕਾਰਜ ਕਰਨਾ ਪੈਣਾ ਹੈ। ਜੇ ਸਾਡੇ ਵੀਰਾਂ ਭੈਣਾਂ ਤੱਕ ਵੱਧ ਤੋਂ ਵੱਧ ਅਜਿਹੀਆਂ ਵੀਡੀਓਜ਼ ਪਹੁੰਚਣ ਤਾਂ ਇਹ ਕੰਮ ਅਸਾਨੀ ਨਾਲ ਅਤੇ ਬਹੁਤ ਜਲਦ ਹੋ ਸਕਦਾ ਹੈ ਜੀ।
@user-go7ft8db4m
@user-go7ft8db4m 29 күн бұрын
मैं बहुत देर का देख रहा था बहुत टाइम हो गया बहुत साल हो गए मेरे दिमाग में यह बात चल रही थी कोई गड़बड़ है गुरबाणी के अंदर जो आजकल के बाबा थे वह पता नहीं क्या-क्या सुना करें चले गए लोगों को टेढ़े मेढ़े रास्ते में पा कर चले गए सूरज ग्रंथ में लगता है कोई सच्चाई है पर ए वाला ग्रंथ कोई पड़ता नहीं मैं पहली बार सोनिया है गुरु हम लोगों को क्या समझा करें गए थे हम लोग पुठे रा चल रहे हैं
@ssd8566
@ssd8566 29 күн бұрын
ਐਨਾ ਗੱਲਾਂ ਕਰਕੇ ਹੀ ਤਾਂ Bjp ਵਾਲੇ ਸਿਖਾਂ ਨੂੰ ਕੇਸਾਂ ਧਾਰੀ ਹਿੰਦੂ ਕਹਿਦੇ ਹਨ !!
@sachdikhojwithbaldevsinghm8464
@sachdikhojwithbaldevsinghm8464 29 күн бұрын
ਬਿਲਕੁਲ ਜੀ। ਅਸੀਂ ਆਪਣੇ ਗਲ ਵਿੱਚ ਆਪੇ ਫਾਹਾ ਲੈਣ ਲਈ ਰੱਸੀ ਪਾਈ ਘੁੰਮਦੇ ਹਾਂ।
@lakhvindersingh9844
@lakhvindersingh9844 29 күн бұрын
Sikh guru sahib de nhi Santokh singh de han
@sachdikhojwithbaldevsinghm8464
@sachdikhojwithbaldevsinghm8464 29 күн бұрын
ਬਿਲਕੁਲ ਵੀਰ ਜੀਓ।
@parladsingh6817
@parladsingh6817 29 күн бұрын
ਅੱਗ ਲਾਕੇ ਫੂਕ ਦੇਣੇ ਚਾਹੀਦੇ ਹਨ ਇਨ੍ਹਾਂ ਸਾਰੇ ਗ੍ਰੰਥਾਂ ਨੂੰ,, ਧੰਨਵਾਦ ਵੀਰ ਜੀਓ
@sachdikhojwithbaldevsinghm8464
@sachdikhojwithbaldevsinghm8464 29 күн бұрын
ਬਿਲਕੁਲ, ਵੀਰ ਜੀਓ।
@BalwinderSingh-pb3kd
@BalwinderSingh-pb3kd 29 күн бұрын
ਭਾਈ ਸਾਹਿਬ ਜੀ ਤੁਹਾਡੇ ਸਬਦਾ ਵਿਚ ਕੋਈ ਵਜਨ ਨਹੀ ਰੰਜੇ ਕਿਸੇ ਨੂੰ ਰਜਾੳਣ ਮਨਮਤ ਹੈ
@Voiceoftruthxf88g
@Voiceoftruthxf88g 29 күн бұрын
Bhai. Saheb. Bhai santokh singh. Is a enemy of. Sikhism
@kulwantsingh2986
@kulwantsingh2986 29 күн бұрын
Kirt karni chay di a
@sachdikhojwithbaldevsinghm8464
@sachdikhojwithbaldevsinghm8464 29 күн бұрын
ਬਿਲਕੁਲ ਵੀਰ ਜੀਓ।
@sachdikhojwithbaldevsinghm8464
@sachdikhojwithbaldevsinghm8464 29 күн бұрын
ਬਿਲਕੁਲ ਜੀ, ਸੌ ਪ੍ਤੀਸ਼ਤ ਸਹੀ।
@sachdikhojwithbaldevsinghm8464
@sachdikhojwithbaldevsinghm8464 29 күн бұрын
ਵੀਰ ਜੀਓ ਤੁਸੀਂ ਸੁਝਾਵ ਦਿਓ ਜੀ।
@kuljindersingh3128
@kuljindersingh3128 29 күн бұрын
ਜੇ ਅਰਦਾਸ ਪਹਿਲਾਂ ਹੁੰਦਾਂ ਤਾਂ ਇੰਨੀਆਂ ਕੁਰਬਾਨੀਆਂ ਨਹੀ ਹੋਣੀਆਂ ਅਰਦਾਸ ਗੁਰੂ ਗੋਬਿੰਦ ਸਿੰਘ ਦੇ ਜਾਣ ਤੋ ਬਾਆਦ ਬਣਾਈ ਗਈ ਹੈ ਪਰ ਸਿੱਖਾਂ ਨੂੰ ਅਜੇ ਵੀ ਅਕਾਲ ਨਹੀ ਆਈ
@sarwanpalsingh8808
@sarwanpalsingh8808 29 күн бұрын
Mainu te ih lagda sikh dharam da name hee jhooth lagda kise bande de put koi chaj de gall nahi kete
@goodvibas
@goodvibas 29 күн бұрын
veer ji ah check kareo video. te apne vichar deo
@sachdikhojwithbaldevsinghm8464
@sachdikhojwithbaldevsinghm8464 29 күн бұрын
ਵੀਰ ਜੀਓ, ਵੀਡੀਓ ਨਹੀਂ ਆਈ।
@goodvibas
@goodvibas 29 күн бұрын
@@sachdikhojwithbaldevsinghm8464 kzfaq.info/get/bejne/ft2RfpRikpy1ZYU.htmlsi=oZIawPUmyCEF2uiD
@kulwantsingh2986
@kulwantsingh2986 29 күн бұрын
Suker a aje thode warge insaan hn
@surinderpalsingh4600
@surinderpalsingh4600 28 күн бұрын
ਤ੍ਰਾਸਦੀ ਹੈ ਹਰ ਧਰਮ ਵਿਚ ਆਪਣੇ ਹੀ ਦੋਖੀ ਪੈਦਾ hundey ਆਏ j ਅਜਿਹਾ ਨਾ ਹੁੰਦਾ ਤਾਂ ਮਹਾਰਾਜਾ Ranjit ਸਿੰਘ ਜੀ ਦਾ ਰਾਜ ਨਾ khusda. Maan ਲਵੋ j ਇਤਹਾਸ ਵਿਚ ਕੁਝ sankey ਪੈਦਾ ਕਰਦਾ ਤਾਂ SGPC ਨਾਲ਼ ਬੈਠ ਕੇ ਉਸਦਾ ਹੱਲ ਕੀਤਾ ਜਾ ਸਕਦਾ ਪਰ ਇਹ ਬੰਦਾ youtube ਤੇ views ਲੈਣ ਲਈ ਕੌਮ ਨੂੰ ਗੁੰਮਰਾਹ ਕਰਨ ਲੱਗ ਪਿਆ ਹੋਇਆ ਮੈਂਨੂੰ ਲੱਗਦਾ ਇਸ bande ਨੇ ਹਰਨੇਕ ਸਿੰਘ ਨਿਊਜੀਲੈਂਡ, ਕੈਨੇਡਾ ਵਾਲੇ Gian ਬੂਟਾ ਸਿੰਘ ਦੀ judh kha ਲਈ ਹੈ, ਆਪਣੇ ਕੌਮ ਦੀ jarh ਆਪ patni. ਸਿੱਖ ਕੌਮ ਦੇ varso, ਇਹਨਾਂ ਕੌਮ ਦੇ ਗੱਦਾਰਾਂ ਤੋਂ savidan ਹੋਣ ਦੀ ਲੋੜ ਹੈ .ਸਭ ਨੂੰ ਪਤਾ ਜਿਨਾਂ ਤੁਸੀਂ ਇਸਦੀ video vekhoge,like karroge,ਓਨੇ ਹੀ youtube ਤੋਂ ਵੱਧ ਪੈਸੇ ਮਿਲਣਗੇ, ਕੌਮ jaye ਖੂਹ ਵਿਚ ਸੋ ਇਸ dust ਦੀਆਂ ਵੀਡੀਓ dekhniyan ਬੰਦ ਕਰੋ ji. .....
@sachdikhojwithbaldevsinghm8464
@sachdikhojwithbaldevsinghm8464 28 күн бұрын
ਧੰਨਵਾਦ ਵੀਰ ਜੀਓ, ਤੁਸੀਂ ਬਹੁਤ ਅੰਮਿ੍ਤਮਈ ਬਚਨ ਲਿਖਕੇ ਮੈਨੂੰ ਨਿਵਾਜਿਆ ਹੈ ਜੀ। ਵੀਰ ਜੀਓ ਤੁਹਾਡੀ ਸਿਆਣਪ ਤਾਂ ਤਦ ਸੀ ਜੇ ਤੁਸੀਂ ਮੇਰੀ ਵੀਡੀਓ ਵਿੱਚ ਹੋਈਆਂ ਭੁੱਲਾਂ ਗਲਤੀਆਂ ਨੂੰ ਸੰਗਤਾਂ ਸਾਹਮਣੇ ਉਜਾਗਰ ਕਰਦੇ। ਉਸ ਤੋਂ ਸੰਗਤਾਂ ਨੂੰ ਕੁਝ ਲਾਹਾ ਪ੍ਰਾਪਤ ਹੁੰਦਾ। ਪਰ ਤੁਸੀਂ ਤਾਂ ਕੁਝ ਹੋਰ ਹੀ ਕਰ ਦਿੱਤਾ। ਪਰ ਮੇਰੇ ਲਈ ਤਾਂ ਇਹ ਬਹੁਤ ਚੰਗਾ ਹੋਇਆ ਹੈ। ਤੁਹਾਡੇ ਇਸ ਕਮੈਂਟ ਤੋਂ ਬਾਅਦ ਤਾਂ ਸੰਗਤਾਂ ਹੋਰ ਵੀ ਵਧ ਉਤਸੁਕਤਾ ਨਾਲ ਮੇਰੀ ਵੀਡਿਓ ਨੂੰ ਸੁਣਨ ਲੱਗੀਆਂ ਹਨ। ਤੁਹਾਡੇ ਜਿਹੇ ਵੀਰ ਜਦੋਂ ਮੇਰੀ ਖੋਜ ਦਾ ਵਿਰੋਧ ਕਰਦੇ ਹਨ ਤਾਂ ਮੈਨੂੰ ਹੋਰ ਵੀ ਉਤਸ਼ਾਹ ਮਿਲਦਾ ਹੈ। ਸੱਚੀ ਖੋਜ ਦਾ ਇਹੀ ਪੈਮਾਨਾ ਹੈ। ਤੁਹਾਨੂੰ ਤਾਂ ਇਹ ਕਹਿਣਾ ਚਾਹੀਦਾ ਸੀ ਕਿ ਵੱਧ ਤੋਂ ਵੱਧ ਵੀਰ ਭੈਣ ਵੀਡੀਓ ਨੂੰ ਸੁਣ ਕੇ ਇਸ ਵਿੱਚ ਹੋਈਆਂ ਗਲਤੀਆਂ ਨੂੰ ਉਜਾਗਰ ਕਰਨ।
@surinderpalsingh4600
@surinderpalsingh4600 27 күн бұрын
tusi sikhi de bhes vich masand ho.tuhanu kaum dian berhian vich battey pa k anand aunda hai.farak ih hai bhalla banda bhalley kam kar anand manda te papi pap kma k. tuhanu kaum dian jarhan vadd k anand aunda hovega. Sianip teri bandia ih hundi apne tajarbe SGPC kolon vakat lai k uhna nal sanje karda te j koi sodh karni hundi,uss te sehmati bna k kiti jandi, na k video pa pa k kaum vich duvida paida karda, Tuhanu vass ,view chahide ne oh v har kimat te, lakh lahnat tere ???????
@sachdikhojwithbaldevsinghm8464
@sachdikhojwithbaldevsinghm8464 27 күн бұрын
@@surinderpalsingh4600 ਵੀਰ ਜੀਓ ਤੁਸੀਂ ਸਿੱਖੀ ਦਾ ਬਹੁਤ ਦਰਦ ਰੱਖਦੇ ਲੱਗਦੇ ਹੋ ਜੀ। ਮੇਰੇ ਲਵੋਂ ਤੁਹਾਨੂੰ ਕੁਝ ਸਵਾਲ ਹਨ:- ੧. ਕੀ ਤੁਸੀਂ ਮੇਰੀ ਵੀਡੀਓ ਸੁਣੀ ਹੈ ਜੀ? ੨. ਜੇ ਸੁਣੀ ਹੈ ਤਾਂ ਉਸ ਵਿੱਚ ਮੇਰੇ ਵਲੋਂ ਕੀਤੀਆਂ ਗਲੵਤੀਆਂ ਨੂੰ ਸਿਲਸਲੇਵਾਰ ਲਿਖੋ ਜੀ। ੩. ਜੇ ਹਾਲੇ ਤੱਕ ਤੁਸੀਂ ਪੂਰੀ ਵੀਡੀਓ ਨਹੀਂ ਸੁਣੀ ਤਾਂ ਪਹਿਲਾਂ ਪੂਰੀ ਵੀਡੀਓ ਸੁਣ ਲਵੋ ਜੀ। ੪. ਜੇ ਤੁਹਾਨੂੰ ਮੇਰੀ ਵੀਡੀਓ ਨੂੰ ਸੁਣ ਕੇ ਲੱਗਦਾ ਹੈ ਕਿ ਐਸ ਜੀ ਪੀ ਸੀ ਕੋਲ ਜਾ ਕੇ ਕੁਝ ਬਦਲਣ ਦੀ ਲੋੜ ਹੈ ਤਾਂ ਸਿੱਖ ਹੋਣ ਦੇ ਨਾਤੇ ਤੁਸੀਂ ਉਹ ਨੁਕਤੇ ਐਸ ਜੀ ਪੀ ਸੀ ਦੇ ਧਿਆਨ ਗੋਚਰੇ ਲਿਆ ਸਕਦੇ ਹੋ ਜੀ। ਉਨ੍ਹਾਂ ਵਲੋਂ ਜੋ ਉੱਤਰ ਆਵੇ ਉਹ ਮੈਨੂੰ ਦੱਸ ਦੇਣਾ ਜੀ। ੫. ਜੇ ਤੁਹਾਨੂੰ ਲੱਗਦਾ ਹੈ ਕਿ ਮੇਰੀ ਖੋਜ਼ ਬੇਕਾਰ ਹੈ ਤਾਂ ਤੁਹਾਡੇ ਕੋਲ ਦੋ ਰਸਤੇ ਹਨ:- ੳ. ਤੁਸੀਂ ਸਹੀ ਖੋਜ ਕਰਕੇ ਸੰਗਤਾਂ ਨੂੰ ਜਾਗਰੂਕ ਕਰ ਸਕਦੇ ਹੋ ਜੀ ਅਤੇ ਨਾਲੇ ਸੰਗਤਾਂ ਦੇ view ਵੀ ਲੈ ਸਕਦੇ ਹੋ। ਜਾਂ ਅ. ਤੁਸੀਂ ਮੇਰੀਆਂ ਵੀਡੀਓਜ਼ ਸੁਣਨਾ ਬੰਦ ਕਰ ਸਕਦੇ ਹੋ ਜੀ। ੬. ਇੱਕ ਜਰੂਰੀ ਬੇਨਤੀ:- ਸਿੱਖ ਸੰਗਤਾਂ ਜਿਆਦਾਤਰ ਗੁਰਮੁਖੀ ਲਿੱਪੀ ਵਿੱਚ ਲਿਖੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ ਇਸ ਲਈ ਗੁਰਮੁਖੀ ਅੱਖਰਾਂ ਦੀ ਵਰਤੋਂ ਕਰੋਗੇ ਤਾਂ ਜਿਆਦਾ ਚੰਗਾ ਹੋਵੇਗਾ ਜੀ। ਦੂਜੀ ਗੱਲ:- ਐਸ ਜੀ ਪੀ ਸੀ ਤਾਂ ਹਾਲੇ ਤੱਕ ਤਿੰਨ ਸੌ ਤੀਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਹੀ ਨਹੀਂ ਲੱਭ ਸਕੀ ਉਹ ਹੋਰ ਕੀ ਕਰ ਸਕਦੀ ਹੈ। ਸਰਦਾਰ ਬਲਦੇਵ ਸਿੰਘ ਸਿਰਸਾ ਕਈ ਸਾਲਾਂ ਤੋਂ ਸ਼ੋ੍ਮਣੀ ਕਮੇਟੀ ਨਾਲ ਇਨ੍ਹਾਂ ਗ੍ਰੰਥਾਂ ਬਾਰੇ ਹੀ ਮੱਥਾ ਮਾਰ ਰਿਹਾ ਹੈ।
@palsingh9209
@palsingh9209 29 күн бұрын
Fhoddu jankari Tr marod k pesh kiti Sade sir mrr rahe han apni soch Sanu jo kih rahe ho k jao Sanu kahdi te kis cheez di jaankari Tuhanu jaankari hain Jao hazoor saab Darbaar saab dilli kameti ch jao te karo giyaan goshat
@sachdikhojwithbaldevsinghm8464
@sachdikhojwithbaldevsinghm8464 29 күн бұрын
ਵੀਰ ਜੀਓ, ਤੁਹਾਡੀ ਕੋਈ ਵੀ ਗੱਲ ਸਮਝ ਨਹੀਂ ਆ ਰਹੀ। ਜਾਂ ਤਾਂ ਪੰਜਾਬੀ ਨੂੰ ਗੁਰਮੁਖੀ ਲਿੱਪੀ ਵਿੱਚ ਲਿਖੋ ਅਤੇ ਜਾਂ ਪੂਰੀ ਤਰ੍ਹਾਂ ਅੰਗਰੇਜ਼ੀ ਵਿੱਚ ਲਿਖੋ ਜੀ। ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਜੀ।
@palsingh9209
@palsingh9209 29 күн бұрын
ਵਧੀਆ ਜਾਣਕਾਰੀ ਸੋਂਤੋਖ ਸਿੰਘ ਦੀ ਸਾਖੀਆ ਖਤਮ ਕਰਵਾਓ ਤੁਸੀ
Double Stacked Pizza @Lionfield @ChefRush
00:33
albert_cancook
Рет қаралды 109 МЛН
No empty
00:35
Mamasoboliha
Рет қаралды 9 МЛН
How Many Balloons Does It Take To Fly?
00:18
MrBeast
Рет қаралды 199 МЛН
ਸੰਤ ਸਿੰਘ ਮਸਕੀਨ ਭਾਗ ੧ | Sant Singh Maskeen Part 1.
31:03
Sach Di Khoj with Baldev Singh MA
Рет қаралды 4,8 М.