No video

ਸਾਡੇ ਵਿੱਚ ਦੂਜੀਆਂ ਜੋੜੀਆਂ ਵਾਂਗ ਡਾਂਗ ਨੀ ਖੜਕਦੀ Surinder Maan, Karamjit kammo ll Bittu Chak Wala

  Рет қаралды 60,526

Daily Awaz

Daily Awaz

Күн бұрын

#bittuchakwala #dailyawaz #surindermaan
ਸਾਡੇ ਵਿੱਚ ਦੂਜੀਆਂ ਜੋੜੀਆਂ ਵਾਂਗ ਡਾਂਗ ਨੀ ਖੜਕਦੀ Surinder Maan, Karamjit kammo ll Bittu Chak Wala

Пікірлер: 51
@chahatveersingh1991
@chahatveersingh1991 9 ай бұрын
ਬਹੁਤ ਵਧੀਆ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ ਬਹੁਤ ਵਧੀਆ ਗਲਬਾਤ ਲੱਗੀ।
@HarjinderBhullar6076
@HarjinderBhullar6076 9 ай бұрын
ਬਾਈ ਸੁਰਿੰਦਰ ਮਾਨ ਘੈਂਟ ਕਲਾਕਾਰ ਆ ਤੇ ਚਰਖੇ ਦੇ ਵਿਚ ਤੰਦ ਪਾਉਣ ਵਾਲੀ ਕਰਮਜੀਤ ਕੰਮੋ ਵੀ ਘੈਟ ਪੰਜਾਬੀ ਗਾਇਕਾਂ ਆ ਸਿਰਾ ਜੋੜੀ ਨੂੰ ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ
@surjeetsinghguliani3601
@surjeetsinghguliani3601 9 ай бұрын
ਬਿੱਟੂ ਜੀ ਤੁਸੀ ਸੱਭਿਆਚਾਰਕ ਪ੍ਹੌਗਰਾਮਾਂ ਨਾਲ ਬਹੁਤ ਜੁੱੜੇ ਹੋ । ਚੰਗੇ ਚੰਗੇ ਕਲਾਕਾਰਾਂ ਨਾਲ ਲੋਕਾਂ ਨੂੰ ਮਿਲਾੳਂਦੇ ਹੋ ।ਤੁਹਾਡਾ ਬਹੁਤ ਬਹੁਤ ਧੰਨਵਾਦ ।
@SukhwinderSingh-wq5ip
@SukhwinderSingh-wq5ip 9 ай бұрын
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@GurverSingh-zo1io
@GurverSingh-zo1io 9 ай бұрын
ਬਿੱਟੂ ਵੀਰੇ ਮਾਂਨ ਤੇ ਕੰਮੋ ਜੀ ਦੀ ਇੰਟਰਵਿਊ ਕੀਤੀ ਬਹੁਤ ਬਹੁਤ ਧੰਨਵਾਦ🙏🙏🙏🙏। ਝੋਰੜਾਂ।
@gurmitsinghgurmitbhullar9121
@gurmitsinghgurmitbhullar9121 9 ай бұрын
ਬਹੁਤ ਵਧੀਆ ਸੁਭਾਅ ਆ ਬਾਈ ਦਾ ਤੇ ਕੰਮੋ ਭੈਣ ਦਾ ਚੰਡੀਗੜ੍ਹ ਮਿਲੇ ਸੀ ਫਾਈਲ ਜਮਾ ਕਰਵਾਓਣ ਲਈ ਇੱਥੇ ਆਏ ਸੀ ਚੰਡੀਗੜ੍ਹ ਮਿਲੇ ਸੀ ਫੋਟੋ ਵੀ ਕਰਵਾਈ ਸੀ ਦੋਵਾਂ ਨਾਲ ਬਹੁਤ ਵਧੀਆ ਲੱਗਾ ਦੋਵਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ
@Deepsaddewala
@Deepsaddewala 7 ай бұрын
ਬਹੁਤ ਵਧੀਆ ਇਨਸਾਨ ਆ ਮੈਂ ਆਪ ਘਰ ਗਿਆ C ❤
@Kuldeepjoga93
@Kuldeepjoga93 9 ай бұрын
ਬਿੰਟੂ ਬਾਈ ਤੁਸੀ ਪੰਜਾਬ ਦੇ ਸਭਿਆਚਾਰ ਗਾਇਕਾ ਨੂੰ ਸਾਡੇ ਰੂਬਰੂ ਕਰਵਾਓਦੇ ਰਹਿਦੇ ਓ ਏਸ ਲ਼ਈ ਬਹੁਤ ਬਹੁਤ ਧੰਨਵਾਦ💐💐🙏
@nimratshelly3374
@nimratshelly3374 9 ай бұрын
P0😊p0
@TanveerSingh-kb6eo
@TanveerSingh-kb6eo 9 ай бұрын
😂😂Nice❤
@amriktalwandi
@amriktalwandi 9 ай бұрын
ਵਾਹ ਜੀ ਵਾਹ ਬਹੁਤ ਵਧੀਆ ਲੱਗੀ ਗੱਲ ਬਾਤ ਜੀ।
@gurindersingh3073
@gurindersingh3073 9 ай бұрын
ਬਿੱਟੂ ਵੀਰ ਜੀ ਆਪ ਨੇ ਬਹੁਤ ਸੋਹਣੀ ਜੋੜੀ ਨਾਲ ਮੁਲਾਕਾਤ ਕੀਤੀ ਆਪ ਦਾ ਬਹੁਤ ਧੰਨਵਾਦ ਗੁਰਿੰਦਰ ਸਿੰਘ ਫਿਰੋਜ਼ਪੁਰ ਤੋਂ
@user-bu3eo3tm7q
@user-bu3eo3tm7q 6 ай бұрын
Very good jorhi
@user-nh2bt2fx1e
@user-nh2bt2fx1e 9 ай бұрын
ਬਿੱਟੂ ਵੀਰ ਮਾਨ ਤੇ ਕੰਮੋ ਦਾ ਖਾਂੜਾ ਐਡਮਿੰਟਨ ਸਿੱਖ ਫੈਡਰੇਸਨ ਦੇ ਮੇਲੇ ਤੇ ਖਾੜਾ ਲਵਾਇਆ ਸੀ ਮੈਂ ਮੈਂਬਰ ਸਿੱਖ ਫੈਡਰੇਸਨ ਐਡਮਿੰਟਨ ਕਨੇਡਾ ਬਹੁਤ ਵਧੀਆ ਜੋੜੀ ਆ
@janpalsingh4341
@janpalsingh4341 7 ай бұрын
ਬਿੱਟੂ ਵੀਰ ਮਾਨ ਨੂੰ ਤਾ ਬੋਲਣ ਹੀ ਨਹੀਂ ਦੇਂਦੀ ਕਮੋ 😂
@karamjitsidhu418
@karamjitsidhu418 9 ай бұрын
7.02 ਤੱਕ ਸੁਣਿਆਂ ਗਿਆ ਏਨੀ ਬੇਸੁਰੀ ਕੁੜੀ ਤੋਬਾ ਤੋਬਾ ਬਾਈ ਘਰੇ ਰਿਆਜ਼ ਕਰਾ ਇਸ ਨੂੰ ਬਹੁਤ ਜ਼ਰੂਰਤ ਹੈ , ਮੁੰਡੇ ਨੇ ਜਿਹੜੇ ਸੁਰ ਤੋਂ ਗਾਇਆ ਬੀਬਾ ਤੇਰਾ ਵੀ ਉਹੀ ਸੁਰ ਸੀ ਤੂੰ ਤਾਂ ਹੋਰ ਹੀ ਕਿਤੇ ਜਾ ਵੜੀ ਹਲੇ ਕਹਿੰਦੇ ਅਸੀ ਤਾਂ ਰਹਿਸਲ ਨਹੀ ਕਰਦੇ ਤਾਹੀ ਬੇਸੁਰੀਆਂ ਮਾਰਦੀ ਹੈ ਇਹ ਬੀਬਾ ਜਿਹੜੇ ਮੀਆਂ ਬੀਵੀ ਗਾਉਂਦੇ ਨੇ ਉਹ ਤਾਂ ਬਹੁਤ ਜ਼ਿਆਦਾ ਰਹਿਸਲ ਕਰ ਸਕਦੇ , ਬਾਈ ਸੁਰਿੰਦਰ ਕਰ ਕੁੱਝ ਇਸ ਦਾ , ਵੇਸੇ ਜਦੋ ਇਹ ਬੇਸੁਰੀ ਲਾਉਂਦੀ ਹੈ ਸੰਗ ਤਾਂ ਤੈਨੂ ਵੀ ਆਉਂਦੀ ਹੋਣੀ ਅ ਕਨੇਡਾ ਦਾ ਟੂਰ ਕੋਈ ਡਿਗਰੀ ਨਹੀ ਹੈ ਸੁਰ ਵਿੱਚ ਹੋਣਾ ਜ਼ਰੂਰੀ ਹੈ ਕਲਾਕਾਰ ਲਈ 🙏🙏🙏
@HardeepSingh-rg3ol
@HardeepSingh-rg3ol 9 ай бұрын
ਬਹੁਤ ਵਧੀਆ ਜੀ
@hkaur9622
@hkaur9622 9 ай бұрын
Waheguruji Waheguruji very nice Ji 🙏
@harnetchoudhary1782
@harnetchoudhary1782 9 ай бұрын
ਬਹੁਤ ਵਧੀਆ ਜੋੜੀ ❤
@BakhshishBisa-gq5lz
@BakhshishBisa-gq5lz 9 ай бұрын
Best wishes 👍 Waheguru Ji khoob trakkiyan bakhshe 🌹
@dthinforaikot7635
@dthinforaikot7635 9 ай бұрын
Interview bhuat vadia karde o bro galbaat karan tarikaa bhaut vadia lagya bittu veer chak wala
@fanksmakhanda3290
@fanksmakhanda3290 9 ай бұрын
ਬਾਈ ਜੀ ਮਿੰਟੂ ਹੇਅਰ ਬਾਈ ਨਾਲ ਕਰੀਓ ਮੁਲਾਕਾਤ ਭਾਜੀ please 🙏🙏🙏
@jaspalsingh4941
@jaspalsingh4941 9 ай бұрын
🙏🙏 Very nice job Bittu Bai g
@kakarama581
@kakarama581 9 ай бұрын
Good 👍 veer
@RanjeetsinghDhaliwal-jx8yo
@RanjeetsinghDhaliwal-jx8yo 9 ай бұрын
Bahut vdiya jorhi
@harbanskaur4681
@harbanskaur4681 9 ай бұрын
Waheguru ji
@veerpalkaurdhillonveerpalk3333
@veerpalkaurdhillonveerpalk3333 9 ай бұрын
Very nice video
@dthinforaikot7635
@dthinforaikot7635 9 ай бұрын
(20.14 timening) surinder maan ne gaal kadddi😂😂😂😂😂
@AvtarSingh-dk9zw
@AvtarSingh-dk9zw 9 ай бұрын
ਅਵਤਾਰ।singh।।।।।
@JaswantSingh-ri2oc
@JaswantSingh-ri2oc 9 ай бұрын
Singh studio veer very good job
@SunilBhadu-od6gu
@SunilBhadu-od6gu 9 ай бұрын
ਸੁੱਖਾ 38 ਵਾਲਾ ਦਾ ਇੰਟਰਵੁ ਕਰੋ
@Dhillonworld-
@Dhillonworld- 9 ай бұрын
Amareeka ch rehnda hun oh
@AliKhan-tp6fk
@AliKhan-tp6fk 9 ай бұрын
👌👌
@simarlamba2595
@simarlamba2595 5 ай бұрын
Hi ❤❤
@TejiLassoi
@TejiLassoi 9 ай бұрын
❤❤
@francisfrancis3503
@francisfrancis3503 9 ай бұрын
Living life
@lavilopon
@lavilopon 9 ай бұрын
❤❤❤
@kirankaur4504
@kirankaur4504 9 ай бұрын
👍👍👍🙏🙏🙏
@buttisandhu1717
@buttisandhu1717 9 ай бұрын
❤❤❤❤
@simarlamba2595
@simarlamba2595 5 ай бұрын
Hlo kamo ma tarni
@bilbirkhicher3838
@bilbirkhicher3838 9 ай бұрын
Bhai nu bolne hi nhi di ta kammo ne
@AvtarSingh-dk9zw
@AvtarSingh-dk9zw 9 ай бұрын
Avtar।singh।bagha।।।y।।g।Mann।saib।g।touddi।।intrveu।।dakh।।man।sadda।v।kuss।hoo।Gia।।g।।seatseri।akall।।y।g।।ta।sister।।cammo।g।
@PB-fi5xe
@PB-fi5xe 9 ай бұрын
20.17😂😂😂😂😂😂
@Bhairupa-be1vq
@Bhairupa-be1vq 9 ай бұрын
Doda song Sunea ne bro tu
@Randhawa336
@Randhawa336 9 ай бұрын
ਭੈਣ ਦਾ ਯਾਰ 😂😂😅😅
@jazsidhu61
@jazsidhu61 9 ай бұрын
Kammo meri classmate rhi a chnga lgeya tenu set dekh ke nice partner mileya tu v siyani hogi lolzz bohat sala baad dekheya
@user-gr1ij7mz5m
@user-gr1ij7mz5m 9 ай бұрын
Jase.ke.Bevkuf,
@HarjinderBhullar6076
@HarjinderBhullar6076 9 ай бұрын
ਮਾਨ ਬਾਈ ਜੋ ਬੰਦਾ ਕੁੱਤਿਆ ਨੂੰ ਰੋਟੀ ਪਾਉਂਦਾ ਬਹੁਤ ਵਧੀਆ ਪੁੰਨ ਦਾਨ ਵਾਲਾ ਕੰਮ ਹੈ
@HarjinderBhullar6076
@HarjinderBhullar6076 9 ай бұрын
ਸੁਰਿੰਦਰ ਮਾਨ ਬਾਈ ਹੈ ਯਾਰਾ ਦਾ ਯਾਰ
@dthinforaikot7635
@dthinforaikot7635 9 ай бұрын
Ik interview karvoni aa veere contact number send karyo ji
@HarjinderBhullar6076
@HarjinderBhullar6076 9 ай бұрын
ਮਾਨ ਕਹਿੰਦਾ ਘਰਵਾਲੀ ਦੀ ਗੱਲ ਮੰਨਣੀ ਪੈਂਦੀ ਆ ਸ਼ਾਮ ਨੂੰ ਪਾਥੀ ਵਰਗਾ ਮੋਟਾ ਮੂੰਹ ਕਰ ਲੈਂਦੀਆਂ, ਕਹਿੰਦੀ ਆ ਆ ਪ ਏ ਆ ਰੋਟ ਪਕਾਏ ਖਾ ਲੈ
Surinder Maan Karamjit Kammo Interview|Surinder Maan Karamjit Kammo Love Story|Kaint Punjabi
40:33
Kaint Punjabi (ਘੈਂਟ ਪੰਜਾਬੀ)
Рет қаралды 415 М.
КАКУЮ ДВЕРЬ ВЫБРАТЬ? 😂 #Shorts
00:45
НУБАСТЕР
Рет қаралды 3,3 МЛН
КАКУЮ ДВЕРЬ ВЫБРАТЬ? 😂 #Shorts
00:45
НУБАСТЕР
Рет қаралды 3,3 МЛН