ਤੱਤੇ ਗਾਣੇ ਗਾ ਕੇ ਹੁਣ ਪਛਤਾਵਾ ਹੁੰਦਾ Sukhwant Sukhi l Kartar Ramla l Bittu Chak Wala

  Рет қаралды 70,498

Daily Awaz

Daily Awaz

17 күн бұрын

#dailyawaz #bittuchakwala #kartarramla
ਤੱਤੇ ਗਾਣੇ ਗਾ ਕੇ ਹੁਣ ਪਛਤਾਵਾ ਹੁੰਦਾ Sukhwant Sukhi l Kartar Ramla l Bittu Chak Wala
Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer Singh
Guest- Sukhwant Sukhi
Digital Producer- Bittu Chak Wala
Location- Punjab
Label - Daily Awaz

Пікірлер: 161
@surindersinghdugriwala3767
@surindersinghdugriwala3767 9 күн бұрын
ਬਿੱਟੂ ਵੀਰ ਜੀ ਮੇਰਾ ਪਿੰਡ ਦੁੱਗਰੀ ਹੈ ਜਦੋ ਅਮਰ ਸਿੰਘ ਚਮਕੀਲਾ ਵੀਰ ਜੀ ਦਾ ਰਿਕਾਰਡ ਆਇਆ ਪਹਿਲਾ ਟਕੂਆ ਤਾ ਸਾਡੇ ਪਿੰਡ ਕੋਲ ਜਵੱਦੀ ਉਮ ਬਾਬਾ ਜੀ ਤਿੰਨ ਦਿਨ ਅਖਾੜੇ ਲਵਾਉਦੇ ਸਨ 1981 ਵਿੱਚ ਕਰਤਾਰ ਰਮਲਾ ਸੁਖਵੰਤ ਕੌਰ ਜੀ ਨੇ ਮੇਰੇ ਸਪੀਕਰ ਤੇ ਗਾਇਆ ਸੀ ਉਸ ਤੋ ਬਾਅਦ ਕਰਤਾਰ ਰਮਲਾ ਜੀ ਨਾਲ ਦੋਸਤੀ ਹੋਈ ਤੇ ਲੁਧਿਆਣੇ ਦੇ ਕੋਲ ਬਹੁਤ ਪ੍ਰੋਗਰਾਮ ਮੇਰੇ ਸਪੀਕਰ ਤੇ ਲਾਏ ਸੁਖਵੰਤ ਕੋਰ ਜੀ ਨਾਲ ਜਦੋ ਰਮਲਾ ਜੀ ਦੀ ਜੋੜੀ ਟੁੱਟੀ ਤਾ ਕੁਲਦੀਪ ਪਾਰਸ ਕਰਨੈਲ ਗਿੱਲ ਸੁਰਿੰਦਰ ਛਿੰਦਾ ਦੀਦਾਰ ਸੰਧੂ ਜੀ ਨਾਲ ਬਹੁਤ ਪ੍ਰੋਗਰਾਮ ਲਾਏ ਸਨ ਵੀਰ ਜੀ ਸੁਖਵੰਤ ਕੋਰ ਸੁੱਖੀ ਜੀ ਤੇ ਕੁਲਦੀਪ ਕੌਰ ਜੀ ਦਾ ਬਹੁਤ ਵਧੀਆ ਸੁਭਾਅ ਹੈ ਤੇ ਇਹਨਾ ਦੇ ਗੀਤ ਅੱਜ ਵੀ ਲੋਕ ਵਿਆਹਾ ਤੇ ਵਾਰ ਵਾਰ ਲਵਾਉਦੇ ਹਨ ਕਿਉਕਿ ਪਹਿਲਾ ਵਾਗ ਬਹੁਤ ਵਿਆਹ ਸਾਦੀਆ ਵਿੱਚ ਤਵੇ ਰਿਕਾਰਡਾ ਵਾਲੇ ਸਪੀਕਰ ਹੁਣ ਲਗਦੇ ਹਨ ਵੀਰ ਜੀ❤❤❤❤❤
@jasmelsingh8819
@jasmelsingh8819 15 күн бұрын
ਸਿਰਫ਼ ਰਮਲੇ ਨਾਲ ਗਾਏ ਗੀਤ ਹੀ ਹਿੱਟ ਹੋਏ ਸਨ
@khosasaab3464
@khosasaab3464 15 күн бұрын
ਇਹਦੇ ਗੀਤ ਸਿਰਫ ਰਮਲਾ ਸਾਬ ਨਾਲ ਹੀ ਹਿੱਟ ਹੋਏ ਸੀ ਬਾਅਦ ਚ ਗੱਲ ਨਹੀਂ ਬਣੀ ਹੰਕਾਰ ਬੜਾ ਸੀ ਇਸਨੂੰ ਰਮਲਾ ਮੇਰੇ ਕਰਕੇ ਆ ਉਹਦੇ ਨਾਲ ਬੜੀਆਂ ਆਈਆਂ ਗਾਉਣ ਵਾਲਾ ਸੈਟ ਟੁੱਟਣ ਬਾਅਦ ਵੀ ਹਿੱਟ ਹੁੰਦਾ ਸੀ ਕਲਾ ਸੀ ਰਮਲਾ ਸਾਬ ਚ
@karanbaraich2300
@karanbaraich2300 13 күн бұрын
@@khosasaab3464 Sachi gall a
@karanbaraich2300
@karanbaraich2300 13 күн бұрын
👍
@jagtarsinghsodhi6019
@jagtarsinghsodhi6019 12 күн бұрын
ਨਹੀਂ ਜੀ ਦੀਦਾਰ ਸੰਧੂ ਜੀ, ਸ਼ਾਇਦ ਆਖ਼ਰੀ ਕੈਸਟ ਮਾਹੀ ਮਾਹੀ ਕਹਿੰਦੀ ਦੀ ਜ਼ੁਬਾਨ ਸੁੱਕ ਗਈ ਸੁਪਰ ਡੁਪਰ ਰਹੀ ਸੀ
@AmarjeetChatha-nz5qd
@AmarjeetChatha-nz5qd 12 күн бұрын
Koncrmlakonpushdacosnusirfmuktsrsahibdeerievichhi. Chrhaicrmledibkvascohvdevertgaidacnaawazhicisdi
@ravinderpourh564
@ravinderpourh564 15 күн бұрын
1995 ਆਈ ਕੈਸਟ ਪੱਟਤਾ ਡਰਾਈਵਰੀ ਨੇ ਸੁਰਿੰਦਰ ਛਿੰਦਾ ਨਾਲ ਬਹੁਤ ਸੁਪਰ ਡੁਪਰ ਰਹੀ ਪੋਹਲੀ ਜੰਡ ਵਾਲੀਆਂ ਦੇ ਲਿਖੇ ਗੀਤ ਸੀ #ਯਾਰ #ਬਲਾਚੌਰ #ਜ਼ਿਲ੍ਹਾਂ #ਸ਼ਹੀਦ #ਭਗਤ #ਸਿੰਘ #ਨਗਰ #ਨਵਾਂਸ਼ਹਿਰ #ਪੰਜਾਬ #ਤੋਂ #Bittuchakwala ਵੀਰ ਨੂੰ ਕਿੰਨੀ ਵਾਰ ਕਿਹਾ ਸੱਤੇ ਕੋਟਲੀ ਵਾਲੇ ਦੀ ਇੰਟਰਵਿਊ ਕਰਿਓ ਗੱਲ ਸੁਣਦੇ ਨੀ ਕਹਿੰਦੇ ਟੀਮ ਵਾਲਿਆਂ ਨੇ ਡਸੀਜਨ ਲੈਣਾ ਹੁੰਦਾ
@RanjitSingh-mf3lb
@RanjitSingh-mf3lb 14 күн бұрын
ਬਹੁਤ ਵਧੀਆ ਲੱਗੀ ਸੁਖਵੰਤ ਕੌਰ ਸੁੱਖੀ ਜੀ ਨਾਲ ਇੰਟਰਵਿਊ 🙏👌👌❤
@manpreetjakhar2135
@manpreetjakhar2135 14 күн бұрын
ਸੁਖਵੰਤ ਸੁੱਖੀ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ
@user-dh5wl3bu7s
@user-dh5wl3bu7s 12 күн бұрын
ਦੀਦਾਰ ਸਾਧੂ ਬਹੁਤ ਹੀ ਵਧੀਆ ਇਨਸਾਨ ਸੁੱਖੀ ਜੀ ਅੱਜ ਵੀ ਉਹ ਹੀ ਸੁੱਖੀ ਲੱਗਦੀ ਹੈ ਸੁੱਖੀ ਦਾ ਸੁਭਾਅ ਬਹੁਤ ਵਧੀਆ ਹੱਸ ਮੁੱਖ ਚੇਹਰਾ ਜ਼ਿੰਦਾਬਾਦ ਰਹੋ ਜੀ
@LyricsLakhibrargaziana
@LyricsLakhibrargaziana 15 күн бұрын
ਬਹੁਤ ਸਤਿਕਾਰਯੋਗ ਮਾਤਾ ਜੀ ਸੁਖਵੰਤ ਕੌਰ ਸੁੱਖੀ ਜੀ
@JaswindersidhuSidhu-ou4li
@JaswindersidhuSidhu-ou4li 10 күн бұрын
ਸੁਖਵਿੰਦਰ ਸੁੱਖੀ ਦਾ ਅੰਜ ਪਤਾ ਲੱਗਾ ਕੇ ਬਹੁਤ ਵਧੀਆ ਔਰਤ ਨੇ ਧੰਨਵਾਦ ਬਿੱਟੂ ਜੀ ਤੁਹਾਡਾ ਜੋ ਮੁਲਾਕਾਤ ਕਰਵਾਈ ਥੋੜਾ ਵੀ ਧੰਨਵਾਦ ਜੀ
@HarjinderSingh-eg8hw
@HarjinderSingh-eg8hw 11 күн бұрын
ਦੋਗਾਣਿਆ ਦੀ ਜੋੜੀ ਚ ਸਖਵੰਤ ਸੁਖੀ ਤੇ ਕਰਤਾਰ ਰਮਲੇ ਦਾ ਕੋਈ ਤੋੜ ਨਹੀ।
@no1punjabi983
@no1punjabi983 14 күн бұрын
ਬਹੁਤ ਵਧੀਆ ਗੱਲ ਬਾਤ ਹਰ ਗੱਲ ਚ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ
@chahatveersingh1991
@chahatveersingh1991 15 күн бұрын
ਬਹੁਤ ਵਧੀਆ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ ਧੰਨਵਾਦ ਜੀ
@kulbirkaur3706
@kulbirkaur3706 15 күн бұрын
Dhanbad Bittu ji And Sukhi ji
@sharanjitsingh4911
@sharanjitsingh4911 15 күн бұрын
ਬਿੱਟੂ ਵੀਰ ਬਹੁਤ ਸੋਹਣਾ ਕੰਮ ਕਰ ਰਹੇ ਹੋ ਇਹ ਸੱਭਿਆਚਾਰ ਦੇ ਨਗਮੇ ਨੇ❤
@GurdeepSingh-ne8jy
@GurdeepSingh-ne8jy 11 күн бұрын
ਯੋਗਰਾਜ ਬਾਰੇ ਤਾਂ ਸਭ ਨੂੰ ਪਤਾ ਹੈ ਕਿ ਉਹ ਕਿਵੇਂ ਮੇਹਰਬਾਨ ਹੁੰਦਾ ਸੀ
@nandanmann1879
@nandanmann1879 10 күн бұрын
ਬਹੁਤ ਚੰਗੀ ਲੱਗੀ ਸੁਖੀ ਨਾਲ ਗੱਲ ਬਾਤ ❤❤❤
@vikarsidhu9125
@vikarsidhu9125 5 күн бұрын
ਬਹੁਤ ਵਧੀਆ ਲੱਗਿਆ ਜੀ ਤੰਦਰੁਸਤ ਰਹੋ।
@baldevsingh9391
@baldevsingh9391 13 күн бұрын
ਬਿਟੂ ਬਾਈ ਦਾ ਗਲ਼ ਬਾਤ ਕਰਣ।ਦਾ ਤਰੀਕਾ ਬਹੁਤ ਵਧੀਆ ਹੈ
@user-hb9rk2vd7e
@user-hb9rk2vd7e 10 күн бұрын
Sukhi de geet aj v taza ne, bahut piari awaj,
@HarbhajanSingh-di8ol
@HarbhajanSingh-di8ol 12 күн бұрын
ਬਹੁਤ ਹੀ ਵਧੀਆ ਜੀ ਧੰਨਵਾਦ
@GursahibSinghHundal-qc4dr
@GursahibSinghHundal-qc4dr 11 күн бұрын
ਆਪਾ ਤਾ ਨਰਿੰਦਰ ਬੀਬਾ ਨੂੰ ਯਾਦ ਕਰਦੇ ਆ ਸਾਕਾ ਸਰਹੱਦ
@kanwaljeetsingh5571
@kanwaljeetsingh5571 11 күн бұрын
ਬਹੁਤ ਸੌਹਣੀ ਇੰਟਰਵਿਊ ਕੀਤੀ ਹੈ ਜੀ
@gurmitsinghgurmitbhullar9121
@gurmitsinghgurmitbhullar9121 15 күн бұрын
ਅਖਾੜਾ ਫਤਿਹਗੜ੍ਹ ਚੂੜੀਆਂ ਨਜ਼ਦੀਕ ਨਵਾਂ ਪਿੰਡ ਲੱਗਾ ਸੀ ਇਹ ਗੱਲ ਆ 1986/1987 ਦੀ ਹੈ ਰਮਲਾ ਜੀ ਤੇ ਨਾਲ ਸੁੱਖੀ ਸੀ ਜਾ ਫਿਰ ਕੁਲਦੀਪ ਕੌਰ ਬਹੁਤ ਵਧੀਆ ਅਖਾੜਾ ਸੀ
@gurjantsinghdhillon9407
@gurjantsinghdhillon9407 12 күн бұрын
ਬਈ ਜੀ ਮੈ ਬਚਪਨ ਤੋਂ ਹੀ ਕਰਤਾਰ ਰਮਲਾ ਤੇ ਸੁਖਵੰਤ ਸੁਖੀ ਦਾ ਫੈਨ a ji❤❤❤❤ ਭਨ ਕੇ ਟਰੱਕ ਬਹਿ ਗਿਆ
@ANOOPSINGHSIDHUofficial
@ANOOPSINGHSIDHUofficial 4 күн бұрын
ਬਹੁਤ ਵਧੀਆ ਮੁਲਾਕਾਤ ਬਾਈ ਜੀ❤
@NirmalSingh-bz3si
@NirmalSingh-bz3si 15 күн бұрын
ਭੈਣ ਸੁਖਵੰਤ ਕੌਰ ਜੀ ਸਸਅ???ਸਾਡੀ ਵੱਡੀ ਭੈਣ ਸੁਖਵੰਤ ਕੌਰ ਨੇ 1996 ਦੇ ਵਿੱਚ ਮੇਰਾ ਵੀ ਇਕ ਗੀਤ ਰਿਕਾਰਡ ਕਰਵਾਇਆ ਸੀ ?( ਮੇਲ ਨਾਨਕਾ ) ਅਸੀਂ ਤਾਂ ਆਪ ਬੁੜੇ ਹੋਗੇ ਭੈਣ ਜੀ ਤੂਹਾਨੂੰ ਸੁਣਦਿਆ ਸੁਣਦਿਆ??ਪੰਜਾਬ ਦੀਆਂ ਸੁਪਰਹਿੱਟ ਗਾਇਕਾਂ ਦੇ ਵਿਚੋ ਸੁਖਵੰਤ ਕੌਰ ਜੀ ਦਾ ਬਹੁਤ ਵੱਡਾ ਨਾਮ ਆ??ਬਿੱਟੂ ਜੀ ਤੁਹਾਨੂੰ ਵੀ ਸਸਅ??ਭੈਣ ਸੁਖਵੰਤ ਕੌਰ ਜੀ ਸਸਅ ਵਲੋਂ ਤੁਹਾਡੇ ਗੀਤ ( ਮੇਲ ਨਾਨਕਾ) ਦਾ ਗੀਤਕਾਰ ਨਿਰਮਲ ਸਿੰਘ ਨਰੂਲਾ?? ਤੁਹਾਡੀ ਲੰਮੀ ਉਮਰ ਹੋਵੇ ਚੜਦੀ ਕਲਾ ਚ ਰਹੋ? ਹੱਸਦੇ ਵਸਦੇ ਰਹੋ??🎉🎉🎉🎉🎉🎉🎉🎉🎉🎉🎉
@ParveenKumar-lf4my
@ParveenKumar-lf4my 13 күн бұрын
ਹਸਦੇ ਰਹੋ ਵਸਦੇ ਰਹੋ, ਸਿਰਾਂ ਤੇਲ ਚੋਂਦੇ ਰਹੇ 😅
@sukhwindersukhi4872
@sukhwindersukhi4872 6 күн бұрын
ਬਹੁਤ ਵਧੀਆ ਗੱਲਬਾਤ
@vdhillon4382
@vdhillon4382 15 күн бұрын
ਬੜਾ ਹਸਮੁੱਖ ਸੁਬਾ ਸੁੱਖੀ ਜੀ ਦਾ , ਵਧੀਆ ਲੱਗਾ ਸੁਣ ਕੇ ,ਬਾਕੀ ਰਮਲੇ ਨਾਲ ਹੀ ਹਿਟ ਰਹੇ ਇਹਨਾਂ ਦੇ ਗਾਣੇ।
@BalwinderSingh-jw5ws
@BalwinderSingh-jw5ws 11 күн бұрын
ਇੰਟਰਵਿਊ ਵਧੀਆ ਲੱਗੀ ਲੇਕਿਨ ਜੇ ਸੁਖਵੰਤ ਕੌਰ ਸੁੱਖੀ ਸਿਰ ਤੇ ਚੁੰਨੀ ਲੈ ਲੈਂਦੇ ਇੰਟਰਵਿਊ ਹੋਰ ਵੀ ਵਧੀਆ ਲੱਗਣੀ ਸੀ 🙏🙏
@jatindersingh-if4qe
@jatindersingh-if4qe 14 күн бұрын
I started listening to ramla and her songs on tractor when I was 16 and still listen sometimes on my own. The lyrics and tunes of songs are too good.
@makhansinghmauji-lo7jm
@makhansinghmauji-lo7jm 10 күн бұрын
ਗੱਡੀ ਥੱਲੇ ਆਉਣਾ ਹੁੰਦਾ ਹੈ, ਨਾ ਕੇ ਲਾਈਨ ਦੇ ਥੱਲੇ ?
@BittuSingh-vn8uc
@BittuSingh-vn8uc 12 күн бұрын
ਵੈਰੀ ਨਾਇਸ💕
@baljindersingh4285
@baljindersingh4285 12 күн бұрын
Ramla ji gai gAnne sukhi ji aj v hitt han
@jasmelsingh8819
@jasmelsingh8819 15 күн бұрын
ਇਸਨੂੰ ਮੈਂ ਗੰਗਾਨਗਰ ਰਾਜਸਥਾਨ ਦੇ ਪਿੰਡ ਮੋਹਣਪੁਰਾ ਵਿੱਖੇ 1987 ਵਿੱਚ ਸੁਰਿੰਦਰ ਛਿੰਦਾ ਨਾਲ਼ ਵੇਖਿਆ ਸੀ।ਉਸ ਸਮੇਂ ਮੈਂ ਗਿਆਰਵੀਂ ਜਮਾਤ ਵਿੱਚ ਪੜ੍ਹਦਾ ਸੀ।ਮਜਾ ਨਹੀਂ ਸੀ ਆਇਆ ਅਖਾੜੇ ਦਾ
@khosasaab3464
@khosasaab3464 15 күн бұрын
ਛਿੰਦੇ ਦੀ ਆਵਾਜ਼ ਭਾਰੀ ਸੀ ਖੁੱਲ੍ਹ ਕੇ ਨਹੀਂ ਗਾਉਂਦਾ ਸੀ ਜ਼ੋਰ ਨਹੀਂ ਲਾਉਦਾ ਸੀ ਬੇਈਮਾਨ ਬੰਦਾ ਸੀ
@a2highlightfanpage897
@a2highlightfanpage897 13 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤Z69​@@khosasaab3464
@DarshanSingh-ni7ws
@DarshanSingh-ni7ws 12 күн бұрын
😊😊😊 34:28
@HarvinderSingh-yy8th
@HarvinderSingh-yy8th 12 күн бұрын
Main 1987 vich 12th vich see.
@rajpaldhaliwal9547
@rajpaldhaliwal9547 5 күн бұрын
🎉2½​@@khosasaab3464
@inderjitsekha-gr1jw
@inderjitsekha-gr1jw 10 күн бұрын
ਰਮਲਾ ਸਾਹਿਬ ਨਾਲ ਬਹੁਤ ਵਧੀਆ ਜੋੜੀ ਸੀ
@baldevsingh9391
@baldevsingh9391 13 күн бұрын
ਬੀਬਾ ਜੀ ਦੰਦਾਰ ਸੰਧੂ ਜੱਟ ਸੀ ਤਾਹੀ ਤਾ ਚੰਗਾ ਸੀ
@sukhchainsinghsandhu4246
@sukhchainsinghsandhu4246 10 күн бұрын
ਬਹੁਤ ਚੰਗੇ ਸੁਭਾਅ ਦੀ ਮਾਲਕ ਆ ਸੁਖਵੰਤ ਕੌਰ ਸੁੱਖੀ ਅਮਰੀਕਾ ਰਹਿੰਦੇ ਵੀ ਪੰਜਾਬ ਨੂੰ ਬਹੁਤ ਯਾਦ ਕਰਦੇ ਭਾਵੁਕ ਹੋ ਜਾਦੇ ਆ
@Laddigill-pr3sn
@Laddigill-pr3sn 14 күн бұрын
ਕਰਤਾਰ ਰਮਲਾ ਵਧੀਆ ਤੈ ਨਰਮ ਬੰਦਾ ਸੀ ਐਵੇ ਬਦਨਾਮ ਨਾ ਕਰੋ ਸੈਟ ਟੁੱਟਣ ਬਾਅਦ ਤੈਨੁੰ ਵੀ ਨੀ ਪੁਛਿਆ ਕਿਸੇ ਨੇ ਰਮਲੇ ਦੇ ਤਾ ਮਰਨ ਤੱਕ ਅਖਾੜੇ ਲੱਗਦੇ ਰਹੇ
@surjitsinghnagra3248
@surjitsinghnagra3248 15 күн бұрын
Bittu bai sir dukhda geet sada bahar hai aur rahega
@windersingh9211
@windersingh9211 11 күн бұрын
ਸੁੱਖੀ ਦਾ ਨਾਂਮ ਸਿਰਫ ਕਰਤਾਰ ਰਮਲੇ ਨਾਲ ਹੀ ਯਿਆਦਾ ਬਣਿਆਂ
@jugrajsinghsidhu1551
@jugrajsinghsidhu1551 13 күн бұрын
ਬਿੱਟੂ ਸਾਹਿਬ ਬਹੁਤ ਵੀਡਿਉਜ ਵਿੱਚ ਗਾਇਕ ਹਰਚਰਨ ਗਰੇਵਾਲ ਦਾ ਨਾਮ ਸੁਣਿਆ ਹੈ ਉਹਨਾ ਦੇ ਪਰਿਵਾਰ ਵਿੱਚੋ ਕਿਸੇ ਨਾਲ ਗੱਲਬਾਤ ਜਰੂਰ ਕਰਨੀ ਚਾਹੀਦੀ ਹੈ
@user-cz6zi2hj8j
@user-cz6zi2hj8j 13 күн бұрын
Bittu veer sirra Banda yar tu, 👌👌👍👍👍
@user-xp7lb2oi3u
@user-xp7lb2oi3u 11 күн бұрын
Sukhwant. Sukhi. The. Interview. Bahut. Wadia. Laggi
@gurpalpawar8577
@gurpalpawar8577 11 күн бұрын
ਭਾਬੀ ਪੱਟਿਆ ਦੱਸ ਕੀ ਥਆਇਆ ਸਮੁੰਦਰਾ ਦੀ ਛੱਲ ਬਿਲਕੁਲ ਪਿਆਰੇ ਗੀਤ ਆ ,
@GulzarSingh-ux3en
@GulzarSingh-ux3en 11 күн бұрын
Bittu ji your nature is good. I think bittu is a person with full of humanity.
@user-shama88
@user-shama88 2 күн бұрын
1989ਵਿੱਚ ਦੇਖਿਆ ਸੀ
@nickheer7640
@nickheer7640 14 күн бұрын
Very nice
@user-fl2sp2gr2v
@user-fl2sp2gr2v 9 күн бұрын
ਬਹੁਤ ਵਧੀਆ ਮੁਲਾਕਾਤ,ਬਿੱਟੂ ਜੀ, ਬਹੁਤ ਬਹੁਤ ਧੰਨਵਾਦ ਜੀ, ਪੁਰਾਣੇ ਗਾਇਕਾਂ ਤੇ ਗਾਇਕਾਵਾਂ ਹਿੱਕ ਦੇ ਜ਼ੋਰ ਨਾਲ ਗਾਉਂਦੇ ਨੇ।👍
@Nabisingh-ht9sx
@Nabisingh-ht9sx 15 күн бұрын
Ge aj we sunda ge
@user-tl8vx7nr2g
@user-tl8vx7nr2g 12 күн бұрын
Biba g v very nice song 22g thanx
@GurmailSingh-wd2fs
@GurmailSingh-wd2fs 12 күн бұрын
V nice bittu veer
@rajinder1335
@rajinder1335 11 күн бұрын
Salute ji
@vinylRECORDS8518
@vinylRECORDS8518 15 күн бұрын
ਸੁੱਖੀ ਹਿੱਟ ਸਿਰਫ਼ ਰਮਲੇ ਨਾਲ ਹੀ ਹੋਈ ਸੀ। ਇਹਨਾਂ ਦੇ ਦੋ ਕੁ ਗਰਾਮੋਫ਼ੋਨ ਰਿਕਾਰਡ ਮੇਰੇ ਕੋਲ ਵੀ ਹੈ। ਕੁਲਦੀਪ ਪਾਰਸ ਨਾਲ ਇਹਨਾਂ ਦਾ ਦੋਗਾਣਿਆਂ ਦਾ ਐਲ ਪੀ ਰਿਕਾਰਡ "ਮੇਰਾ ਯਾਰ ਸ਼ਰਾਬੀ" ਮੇਰੇ ਕੋਲ ਹੈ। ਮੈਂ ਉਹਨਾਂ ਵਿੱਚੋਂ ਇੱਕ ਦੁਗਾਣਾ ਯੂਟਿਊਬ ਤੇ ਵੀ ਪਾਇਆ ਹੋਇਆ ਪਰ ਬਹੁਤ ਘੱਟ ਲੋਕਾਂ ਨੇ ਸੁਣਿਆ।
@jasmelsingh8819
@jasmelsingh8819 14 күн бұрын
ਦੋ ਚਾਰ ਗੀਤ ਕੁਲਦੀਪ ਪਾਰਸ ਨਾਲ਼ ਵੀ ਵਧੀਆ ਗਾਏ ਹਨ
@KuldeepSingh-qq9ds
@KuldeepSingh-qq9ds 14 күн бұрын
👍👍👍
@rakeshhappyraikoti7108
@rakeshhappyraikoti7108 14 күн бұрын
❤️🙏🏻👍🏻👍🏻
@Carryfans973
@Carryfans973 15 күн бұрын
Surendra Shinde Naal last hit song aaye
@gurpalpawar8577
@gurpalpawar8577 11 күн бұрын
ਗੀਤ ਆਪਣੇ ਸਮੇ ਦੇ ਗਾਣੇ ਹੁੰਦੇ ਆ , ਤੱਤੇ ਠੰਢੇ ਨਹੀ ਹੁੰਦੇ ਬਢਾਪੇ ਚ ਜਾ ਕੇ ਹਰ ਆਦਮੀ ਵਿਦਵਾਨ ਬਣ ਜਾਦਾ ,
@JaspalSingh-fo9hh
@JaspalSingh-fo9hh 10 күн бұрын
Very nice interview❤❤ excellent 👌👌
@ParamjitSingh13517
@ParamjitSingh13517 4 күн бұрын
Nice 👍
@karanbaraich2300
@karanbaraich2300 14 күн бұрын
Kartar Ramla bahut vadia singer c
@RanjeetSingh-ek2zi
@RanjeetSingh-ek2zi 9 күн бұрын
ਮੇਰੇ ਪਾਪਾ ਮਾੜੀਵਾਲੇ ਭੱਟੀ ਸਾਹਿਬ ਜੀ ਦਾ ਗੀਤ ਜੀਜਾ ਸਾਲੀ ਤੇ ਡਿੱਗ ਪਿਆ ਲੋਟਨੀ ਖਾਕੇ ਕੁਲਦੀਪ ਪਾਰਸ ਨਾਲ ਮੇਰੀ ਦਿੱਲੀਓ ਕਨੇਡਾ ਦੀ ਫਲੈਟ ਕੱਲ ਨੂੰ *ਰਣਜੀਤ ਭੱਟੀ*
@AjitSingh-vp5jh
@AjitSingh-vp5jh 14 күн бұрын
Sukhi ji good💐💐💐💐
@GotaSingh-gj7dq
@GotaSingh-gj7dq 15 күн бұрын
ਦੀਦਾਰ ਸੰਧੂ ਨਾਲ ਵਧੀਆ ਗਾਇਆ ਸੁੱਖੀ ਨੇ
@armaangorkha8028
@armaangorkha8028 13 күн бұрын
V good
@jasbirsingh4906
@jasbirsingh4906 14 күн бұрын
RAMLA NAAL BOUHT JABARDAST GANE SUKHI JI DE
@ShankarSingh-zs2ed
@ShankarSingh-zs2ed 11 күн бұрын
Very Nice ❤❤❤❤❤
@PargatSingh-qr5xz
@PargatSingh-qr5xz 10 күн бұрын
Gaddi di line thalle😂😂😂
@gurdeepsinghsidhu42
@gurdeepsinghsidhu42 14 күн бұрын
Sat Sri akal ji sister aap great artists ho may you live long
@JaswantSingh-sw9qi
@JaswantSingh-sw9qi 13 күн бұрын
ਫਿਰ gaun vjaun ਦਾ ਕੰਮ shuru ਹੋਇਆ gaune ਦੀ ਗੱਲ ਤਾਂ theek hai ਪਰ vajaun ਦਾ ਕੀ matlab ਹੈl
@balwindersidhu5201
@balwindersidhu5201 13 күн бұрын
Mam tusy 1976 to 1978 tuk kartar Ramla g nall 4 programe sade pind Fatta kera.Teh Malout.Distt Sri Muktsar Sahib vikhe continue ahade lgae c
@prabhjitsinghbal
@prabhjitsinghbal 15 күн бұрын
ਗੱਡੀ ਥੱਲੇ ਆਉਣਾ ਤਾਂ ਸੁਣਿਆ ਪਰ ਗੱਡੀ ਦੀ ਲਾਈਨ ਥੱਲੇ ਕਿੱਦਾਂ ਆ ਸਕਦਾ ਕੋਈ ? 😂😂
@PargatSingh-qr5xz
@PargatSingh-qr5xz 10 күн бұрын
😂😂
@tarlochansingh9807
@tarlochansingh9807 15 күн бұрын
Tarlochan singh 🙏🙏🌹
@mann062
@mann062 3 күн бұрын
ਜਦੋੰ ਤਕ ਰਮਲੇ ਨੇ ਸੁਖਵੰਤ ਸੁਖੀ ਨਾਲ ਗਾਇਆ ਤਾ ਸਾਰਿਆ ਕੈਸਟਾ ਹਿਟ ਹੂੰਦੀਆ ਸੀ ਜੋੜੀ ਟੁਟਣ ਤੋ ਬਾਅਦ ਗਲ ਨੀ ਰਹੀ
@jaswinderkumar5953
@jaswinderkumar5953 10 күн бұрын
Selute ji v v nice
@IqbalSingh-cy4zp
@IqbalSingh-cy4zp Күн бұрын
Tarak daravr
@gurdevsidhu7910
@gurdevsidhu7910 11 күн бұрын
💯💯💯💪💪💪💪
@SukhjinderSingh-mj4ft
@SukhjinderSingh-mj4ft 13 күн бұрын
Madam your many programs i seen in moga area my cousin brother joginder singh from village rauli was a very closed friend of bai kartar singh ji
@SikanderSingh-ks6td
@SikanderSingh-ks6td 14 күн бұрын
Rampura bhawnigarh kol Paras sukhwat kaur chamkila amrjot da akhara 1984 ch iko stej te vekhia si
@user-qf6jd1de6q
@user-qf6jd1de6q 15 күн бұрын
Vvbeautifullinterviowwithsukhi
@gurmukhkahlon7138
@gurmukhkahlon7138 11 күн бұрын
ਕਰਤਾਰ ਸਿੰਘ ਰਮਲਾ ਦੇ ਨਾਲ ਹੀ ਸੁਖੀ ਦੀ ਪਹਿਚਾਣ ਬਣੀ ਸੀ ।
@kuldeepmundi925
@kuldeepmundi925 4 күн бұрын
Please bring some information. Sir Harcharn grewal. Karnail gill. Thanks a lot
@JagtarSingh-ke7ke
@JagtarSingh-ke7ke 13 күн бұрын
Sukhi nu pehli war 1981 ch dekhya c
@GulzarSingh-ux3en
@GulzarSingh-ux3en 11 күн бұрын
Bittu ji please tell the address of bibi sukhwant sukhi ji.we want to meet bibi ji
@MalkeetSingh-pk6sf
@MalkeetSingh-pk6sf 5 күн бұрын
ਅਸੀਂ ਵੀ ਸੋਚਦੇ ਸੀ ਕਿ ਬੀਬੀ ਸੁਖੀ ਪਹਿਲਾਂ ਗਾਉਂਦੀ ਸੀ ਤੇ ਬੀਬੀ ਕੁਲਦੀਪ ਕੌਰ ਬਆਦ ਗਾਉਂਣ ਲੱਗੇ
@jaspalsingh8028
@jaspalsingh8028 15 күн бұрын
Very Nice Ji
@user-gk3dt9ey6w
@user-gk3dt9ey6w 14 күн бұрын
9 ਦਸੰਬਰ 1981 ਨੂੰ ਮੇਰੇ ਪਿਤਾ ji ਦੇ ਵਿਆਹ ਤੇ 1900 ਵਿੱਚ ਅਖਾੜਾ ਲਾਇਆ ਸੀ ਕਮਾਲ ਦੀ ਜੋੜੀ ਰਮਲੇ ਨਾਲ
@ParveenKumar-lf4my
@ParveenKumar-lf4my 13 күн бұрын
1900 ਰੁਪਏ ਵਿੱਚ ਅਖਾੜਾ ਲਾਇਆ ਸੀ
@sultansingh7138
@sultansingh7138 13 күн бұрын
​@@ParveenKumar-lf4myਵੀਰ 1985 ਵਿਚ ਫੌਜੀ ਦੀ ਤਨਖਾਹ 600 Rs ਸੀ
@ParveenKumar-lf4my
@ParveenKumar-lf4my 12 күн бұрын
@@sultansingh7138 ਜੀ,ਸਰ। ਮੈਂ ਤਾਂ ਇਹ‌ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ 1900 ਈਸਵੀ ਨਹੀਂ 1900 ਰੁਪਏ ਹੈ
@jasmelsingh8819
@jasmelsingh8819 15 күн бұрын
ਇਸਨੇ ਰਮਲੇ ਨਾਲ ਬਹੁਤ ਤੱਤੇ ਗੀਤ ਗਾਏ ਸੀ।ਸਮਾਜ ਚ ਬਥੇਰਾ ਗੰਦ ਪਾਇਆ ਸੀ।
@HarjeetSingh-sr9cf
@HarjeetSingh-sr9cf 11 күн бұрын
ਹਾਲੇ ਵੀ ਬੋਤਲ ਵਰਗੀ ਹੈ 😂
@jasmelsingh8819
@jasmelsingh8819 15 күн бұрын
ਪੈਂਤੀ ਸੌ ਅਖਾੜੇ ਦਾ ਲੈ ਕੇ ਕੁਲਦੀਪ ਪਾਰਸ ਨੂੰ ਤਿੰਨ ਸੌ ਰੁਪਏ ਦਿੰਦੀ ਸੀ।
@Carryfans973
@Carryfans973 15 күн бұрын
Apni sagi bahan se Goa Kuldeep personal gane Kuldeep Paras Sare De Sare De dega aur Jaanta tha Jo Chanda kattha ho ya vah bhi De Denge FIR Pata Lagu
@user-no6ix2iu6v
@user-no6ix2iu6v 11 күн бұрын
ਮੈਂ ਤਾਂ ਹੁਣ ਵੀ ਰਮਲੇ ਨਾਲ ਸੁੱਖੀ ਤੋਂ ਬਿਨਾਂ ਹੋਰ ਕਿਸੇ ਗਾਇਕ ਨੂੰ ਨਹੀਂ ਸੁਣਿਆ
@kulvinderhappy8671
@kulvinderhappy8671 12 күн бұрын
ਰੜਕਾ ਨਿਕਲ ਗਈਆਂ
@harjeetdhillon9869
@harjeetdhillon9869 14 күн бұрын
Kalakaar line thale v aa sakde aa
@balwindersidhu5201
@balwindersidhu5201 13 күн бұрын
Oss time kihdian waddian Guddian c.Ambessdor te Fiat car hi hundiac.wadian Gudian tan bhut 2008 .09 de krib aaayian
@user-qf6jd1de6q
@user-qf6jd1de6q 15 күн бұрын
Doctarbankeameradhidte
@AmarjitSingh-jh1bb
@AmarjitSingh-jh1bb 12 күн бұрын
ਅੱਜ ਮੇਰਾ ਮੂਡ ਖਰਾਬ ਨਾਲੇ ਕਹਿੰਦੀ ਸਿਰ ਦੁੱਖਦਾ ਪਰ ਰਮਲਾ ਜੀ ਦਾ ਇਕ ਅਸੂਲ ਸੀ ਜਿਹੜੀ ਗਈ ਫ਼ਿਰ ਮੁੜਕੇ ਨੀ ਰੱਖੀ ਨਵੀ ਕੁੜੀ ਲੈਕੇ ਫਿਰ ਹਿਟ ਹੋਇਆ
@Deepsaab33
@Deepsaab33 14 күн бұрын
Eh motte d maa aa na , jehda hassan manak de piche piya aa , greeb d haa bhut maadi hundi aa
@hoobee28
@hoobee28 12 күн бұрын
Main suniya k Kuldeep paras sarab ch khand pa lainda c
@jasmersingh2344
@jasmersingh2344 8 күн бұрын
ਜਿੰਨਾ ਮਕਬੂਲ ਰਮਲਾ ਸਾਬ ਨਾਲ ਹੋਵੇ ਬਾਦ ਵਿਚ ਇਹਨਾ ਨੂੰ ਉਹ ਕਾਮਯਾਬੀ ਨਹੀ ਮਿਲੀ
@PritamSingh-ok4jf
@PritamSingh-ok4jf 12 күн бұрын
ਪੁਰਾਣੇ ਗਾਣੇ ramla ji ਦੇ ਮੈਂ ਅੱਜ ਵੀ ਸੁਣਦਾ ਹਾਂ.
@SahejSandhu-zh5do
@SahejSandhu-zh5do 3 күн бұрын
Main nhi manda ji sare singer os time ik duje to jalis nhi karde c. Jailis ta os time v karde c ik duje te ji.
@harmindersingh9178
@harmindersingh9178 11 күн бұрын
ਕਰਤਾਰ ਰਮਲਾ ਦੀ ਗਾਇਕੀ ਬਹੁਤ ਵਧੀਆ ਸੀ ਠੀਕ ਪਰ ਉਸ ਨੇ ਬਹੁਤ ਕੁੜੀਆਂ ਨਾਲ ਗਾਣੇ ਗਾਏ ਤੇ ਕੁੜੀਆਂ ਦਾ ਕਰੀਅਰ ਵੀ ਬਰਬਾਦ ਕੀਤ
@mewasingh9362
@mewasingh9362 8 күн бұрын
Sukhwant Singh ji ka interview ke Bada dil ko choda
@gursewakchann839
@gursewakchann839 Күн бұрын
Garam gana nhi hota lok garam hote hai jo lok sunte hai uh hi singer gaunde hai singra nu ta lok bina vjh badnam karte hai
The joker's house has been invaded by a pseudo-human#joker #shorts
00:39
Untitled Joker
Рет қаралды 6 МЛН
СНЕЖКИ ЛЕТОМ?? #shorts
00:30
Паша Осадчий
Рет қаралды 8 МЛН
She fell for his prank.
0:39
Valja & Maxim Family
Рет қаралды 34 МЛН
THEY WANTED TO TAKE ALL HIS GOODIES 🍫🥤🍟😂
0:17
OKUNJATA
Рет қаралды 3,1 МЛН
Что произошло в ресторане!
0:16
Victoria Portfolio
Рет қаралды 5 МЛН