ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada

  Рет қаралды 134,531

Gavy Chauhan Vlogs

Gavy Chauhan Vlogs

2 ай бұрын

Note: If you want to share something about any country or your any story with me then you can contact me on my email at chauhangurpreet@yahoo.co.in
ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada
98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
Schoking bad effects of Canada 🥲
ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
ਬਜੁਰਗ ਦੀ ਹੱਡ ਬੀਤੀ
Reverse Migation of Old Man
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland

Пікірлер: 421
@grewalonkar4810
@grewalonkar4810 Ай бұрын
ਮੁਬਾਰਕਾਂ ਵਤਨ ਵਾਪਸੀ ਦੀਆਂ
@apnapunjab2023
@apnapunjab2023 Ай бұрын
ਆਪਣਾ ਪੰਜਾਬ ਹੀ ਕਨੇਡਾ ਹੈ❤ ਆਈ ਲਵ ਯੂ ਪੰਜਾਬ❤
@hubbychauhan
@hubbychauhan Ай бұрын
Yes thanks
@KapilDev-md5uq
@KapilDev-md5uq Ай бұрын
ਆਓ ਆਪਾਂ ਸਾਰੇ ਪੰਜਾਬ ਵਾਸੀ ਇਕਠੇ ਹੋ ਕੇ canada ਚੱਲੀਏ,ਆਪਣੇ ਰਿਸ਼ਤਦਾਰਾਂ ਦੇ ਮਗਰ ਲੱਗ ਕੇ, ਤੇ ਪੰਜਾਬ ਦੀ ਰਾਜਿਆਂ ਵਰਗੀ ਜ਼ਿੰਦਗੀ ਛੱਡ ਕੇ, ਆਓ ਆਪਾਂ ਕੈਨੇਡਾ ਜਾ ਕੇ ਦਿਹਾੜੀ ਦੱਪਾ ਕਰੀਏ ਤੇ ਜ਼ਿੰਦਗੀ ਦੇ ਦੁੱਖ ਮਾਣੀਏ। ਆਓ ਆਪਣੇ ਹੱਥੀਂ ਆਪਣਾ ਗ਼ਲਾ ਘੋਟੀਏ ਤੇ canada ਦੇ system ਨੂੰ ਮਾੜਾ ਆਖੀਏ।
@hubbychauhan
@hubbychauhan Ай бұрын
Very well said bai ji
@taperecordstudio6079
@taperecordstudio6079 Ай бұрын
Hh
@dilbagsingh8085
@dilbagsingh8085 19 күн бұрын
😂😂
@gurmeetbatth6855
@gurmeetbatth6855 Ай бұрын
ਵੀਰ ਜੇ ਆਪਾਂ ਅੱਜ ਤੋਂ 15-20 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਤਾਂ ਕਨੇਡਾ ਜਾਣਾ ਉਸ ਸਮੇਂ ਔਖਾ ਸੀ ਤੇ ਪੰਜਾਬ ਵਾਪਸ ਆਉਣਾ ਸੌਖਾ ਸੀ ਤੇ ਅੱਜ ਦੇ ਸਮੇਂ ਵਿੱਚ ਕਨੇਡਾ ਜਾਣਾ ਸੌਖਾ ਤੇ ਉਥੋਂ ਪੰਜਾਬ ਮੁੜ ਕੇ ਆਉਣਾ ਬਹੁਤ ਔਖਾ ਇਹ ਵੀਰ ਅੱਜ ਦੀ ਸੱਚਾਈ ਆ ਚਾਹੇ ਜੋ ਕੁਝ ਮਰਜੀ ਕਹੀ ਜਾਵੇ ਕੋਈ
@LalSingh-oz4nm
@LalSingh-oz4nm Ай бұрын
@rajwantsingh8940
@rajwantsingh8940 Ай бұрын
00
@hubbychauhan
@hubbychauhan Ай бұрын
Jawan sai kiya Baath sab
@bantyrsekhon57
@bantyrsekhon57 Ай бұрын
Sahi gal a vr
@apnapunjab2023
@apnapunjab2023 Ай бұрын
ਪੰਜਾਬ ਸਾਡਾ ਸੋਨੇ ਦੀ ਚਿੜੀ❤ ਕੰਮ ਕਰਮ ਵਾਲਿਆਂ ਲਈ ਪੰਜਾਬ ਹੀ ਕਨੇਡਾ ਹੈ❤
@GulzarSingh-ux3en
@GulzarSingh-ux3en Ай бұрын
The student whose family is strong in punjab came back.but it is very difficult for middle family.but every parent love his children
@surinderpalsingh9004
@surinderpalsingh9004 Ай бұрын
I feel this boy name aruman is a good person and intelligent in a young age he has seen all for future and told this to our people I salute him ❤
@RajwinderKaur-ty7dl
@RajwinderKaur-ty7dl Ай бұрын
ਕਹਿੰਦੇ ਸਾਰੇ ਹੀ ਉਥੇ ਜਾ ਕੇ ਇਹੀ ਹੈ ਕਿ ਨਾ ਜਾਓ ਕੈਨੇਡਾ ਪਰ ਮੰਨਦਾਂ ਵੀ ਕੋਈ ਨਹੀਂ ਇਹਨਾਂ ਦੀ ਮੱਛੀ ਮੁੜਦੀ ਪਥੱਰ ਚੱਟ ਕੇ ਹੀ ਹੈ ਇੱਕ ਤਾਂ ਪੈਸਾ ਖ਼ਰਾਬ ਤੇ ਦੂਜਾ ਦਿਮਾਗ ਖ਼ਰਾਬ ਕਰਦੇ ਜਾਕੇ
@Harmanmatharu95
@Harmanmatharu95 Ай бұрын
Mewi nhi c mnda per hun phunch gya ,,ethe ja k pta lge students de haall ..bhut jada bura haal hoyia pya ,
@sarbjeetkaur2816
@sarbjeetkaur2816 Ай бұрын
God bless.. ਬਹੁਤ ਵਧੀਆ decision ਬੇਟਾ... ਜਿੰਦਗੀ ਬਹੁਤ ਕੀਮਤੀ ਹੈ ਇਥੇ ਵੀ ਕੋਈ ਘਾਟਾ ਨਹੀਂ.....
@Khalsa-kf3wt
@Khalsa-kf3wt Ай бұрын
ਵਾਪਸ ਮੁੜਨਾ ਹਰੇਕ ਦੇ ਵੱਸ ਦੀ ਗੱਲ ਨਹੀ ਬਹੁਤੇ ਲੋਕ ਤਾਂ ਫੈਸਲਾ ਹੀ ਨਹੀਂ ਲੈ ਸਕਦੇ
@hubbychauhan
@hubbychauhan Ай бұрын
Khosa sahib bilkul sai gal hai g
@Kiranpal-Singh
@Kiranpal-Singh Ай бұрын
*ਅਰਮਾਨ ਸਿੰਘ ਬਹੁਤ ਵਧੀਆ ਫੈਸਲਾ, ਦੇਸ਼ ਪੰਜਾਬ ਨੂੰ ਨੌਜਵਾਨਾਂ ਦੀ ਲੋੜ ਹੈ ਅਤੇ ਤੁਹਾਡਾ ਮਨ ਵੀ ਪੰਜਾਬ ਲੱਗਦਾ ਹੈ* ਮਾਪਿਆਂ ਦੇ ਇਕਲੌਤੇ ਪੁੱਤਰ ਹੋ, ਜਾਣ ਦਾ ਫੈਸਲਾ ਹੀ ਗਲਤ ਹੋ ਗਿਆ, ਫਿਰ ਵੀ ਕਨੇਡਾ ਫੇਰੀ ਤੁਹਾਨੂੰ ਸਫਲ ਹੋਣ ਵਿੱਚ, ਬਹੁਤ ਸਹਾਇਕ ਹੋਵੇਗੀ ! *ਗੱਲ-ਬਾਤ ਦਾ ਤਰੀਕਾ ਸੁਲਝਿਆ ਹੈ, ਮਾਪੇ ਹਮੇਸ਼ਾਂ ਬੱਚਿਆਂ ਨੂੰ ਸੁਖੀ ਦੇਖਣਾ ਚਾਹੁੰਦੇ ਹਨ, ਆਪਣੀ ਖੁਸ਼ੀ ਅਨੁਸਾਰ ਫੈਸਲਾ ਲਈਏ, ਲੋਕਾਂ ਦੀ ਪਰਵਾਹ ਨਹੀਂ ਕਰੀਦੀ* !
@Jatt.91
@Jatt.91 Ай бұрын
@jasmindersingh5966
@jasmindersingh5966 Ай бұрын
Panjab wich gunde kisana nu bahut bache chahide Han road 😂😮😮😅😊roken lai rail roken lai😂🎉😢😮😅aa jao sare wapis lokan nu tang preshan Karan lai ehna gunde kisana nal ralke😂🎉😢😮😅😊
@Kiranpal-Singh
@Kiranpal-Singh Ай бұрын
@@jasmindersingh5966 ਸੋਚ ਬਦਲੋ
@stubborn3453
@stubborn3453 Ай бұрын
​@@jasmindersingh5966 ku v chamar ni road ta bathda tanu bhut takleef hundi a dr rangrata vang dukhi a jattan to
@UNITY524
@UNITY524 Ай бұрын
ਤੇ ਤੁਸੀਂ ਇੱਥੋ ਚਲੇ ਜਾਉ ਤਾਂ ਜੋ ਤੁਸੀਂ ਜੱਟਾਂ ਤੋ ਤੰਗ ਨਾ ਹੋ ਸਕੋ
@apnapunjab2023
@apnapunjab2023 Ай бұрын
ਸਭ ਸ਼ੁਦਾਈ ਹੋਏ ਪਏ ਨੇ ਇੱਕ ਦੂਜੇ ਨੂੰ ਦੇਖੋ ਦੇਖੀ ਭੱਜ ਰਹੇ ਨੇ❤
@gurwinderbrar189
@gurwinderbrar189 Ай бұрын
Pata ta veer othe ja k lagda
@sukhbirkhahra7895
@sukhbirkhahra7895 Ай бұрын
ਵੀਰ ਬਹੁਤ ਵਦੀਆ ਕੰਮ ਰਿਹਾ ਲਗਾ ਰਹੋ ਆਪਣੇ ਪੰਜਾਬ ਲਈ 🙏
@hubbychauhan
@hubbychauhan Ай бұрын
Thank u bai ji
@RanjitSingh-rk3ed
@RanjitSingh-rk3ed Ай бұрын
ਬਾਈ ਜੀ ਸਾਨੂੰ ਤਾਂ ਪੰਜਾਬੀ ਹੋਣ ਤੇ ਮਾਨ ਆ।ਜੈ ਹਿੰਦ।ਬਹੁਤ ਵਧੀਆ ਕੰਮ ਕੀਤਾ ਛੋਟੇ ਵੀਰ।
@HarwinderSingh-cj9mk
@HarwinderSingh-cj9mk 24 күн бұрын
ਕੌਮੀ ਨਾਰਾਂ ਜੈ ਹਿੰਦੂ
@harchandbirsingh2472
@harchandbirsingh2472 Ай бұрын
Bahut vadhia decision veere. God bless you.
@satnam_bhangu.9625
@satnam_bhangu.9625 Ай бұрын
ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਪੰਜਾਬ ਵਿੱਚ ਹੀ ਅਮਰੀਕਾ ਆ ❤❤❤
@harjeetsra320
@harjeetsra320 Ай бұрын
ਬਿਲਕੁਲ ਸਹੀ ਹੈ ਜੋ ਅਰਮਾਨ ਦੱਸ ਰਹੇ ਹੋ
@jaspalsaroya5389
@jaspalsaroya5389 Ай бұрын
Right decision you can progress in Punjab wmk🙏🙏
@malkitsidhu6099
@malkitsidhu6099 Ай бұрын
Good thinking God bless you
@ranjit9132
@ranjit9132 Ай бұрын
Gavy bai ji bhut vadiya bai ji information
@dullajatt3224
@dullajatt3224 Ай бұрын
ਜਿਸਦਾ ਏਥੇ ਵਧੀਆ ਸਰਦਾ 5 - 7 ਕਿੱਲੇ ਹੈ ਨੇ ਓਹਦਾ ਬਾਹਰ ਜਾਣਾ ਤਾਂ ਬੇਵਕੂਫੀ ਹੈ।
@diljeetkaur5858
@diljeetkaur5858 Ай бұрын
ਵਾਹਿਗੁਰੂ ਜੀ ਪੰਜਾਬ ਵਿੱਚ ਹੀ ਪੁੱਤਰ ਤੈਨੂੰ ਤਰੱਕੀ ਬਖਸ਼ਣ ♥️🙏🏻
@sukhbirsinghbuttar3672
@sukhbirsinghbuttar3672 Ай бұрын
ਚੌਹਾਨ ਸਾਬ ਬਹੁਤ ਵਧੀਆ
@hubbychauhan
@hubbychauhan Ай бұрын
Buttar Sahib Thanks
@muskanboutique5706
@muskanboutique5706 Ай бұрын
ਪੰਜਾਬ ਵਰਗੀ ਮੌਜ ਕਿਤੇ ਨਹੀਂ ਮੈ ਆਪ ਮਲੇਸ਼ੀਆ ਜਾਕੇ ਮੁੜ ਆਈ ਪੰਜਾਬ ਇਕੱਲਾ ਕੈਨੇਡਾ ਨਹੀਂ ਹਰ ਇਕ ਕੰਟਰੀ ਚ ਰਹਿਣਾ ਬਹੁਤ ਔਖਾ ਕੋਈ ਕੰਮ ਨਹੀਂ ਮਿਲਦਾ ਮੇਰੀ daughter ਕੈਨੇਡਾ ਓਸ ਨੂੰ ਵੀ ਕੋਈ ਕੰਮ ਨਹੀਂ ਮਿਲਿਆ ਬੜਾ ਔਖਾ ਬੱਚੇ ਲਈ ਬਾਹਰ ਇਕ ਫੈਮਿਲੀ ਤੋ ਦੂਰ ਦੂਜਾ ਸਟੱਡੀ ਦੀ ਟੈਂਸ਼ਨ ਕੰਮ ਨਹੀਂ ਮਿਲ ਰਿਹਾ ਬੱਚਿਆਂ ਨੂੰ ਪਲੀਜ਼ ਆਪਣੇ ਬੱਚੇ ਨੂੰ ਬਾਹਰ ਨਾ ਭੇਜੋ
@beparwah9177
@beparwah9177 Ай бұрын
@muskanboutique5706 kehri city tuhdi beti ਕੈਨੇਡਾ ch dso
@muskanboutique5706
@muskanboutique5706 Ай бұрын
@@beparwah9177 toranto
@muskanboutique5706
@muskanboutique5706 Ай бұрын
@@beparwah9177 tranto
@muskanboutique5706
@muskanboutique5706 Ай бұрын
@@beparwah9177 tranto
@muskanboutique5706
@muskanboutique5706 Ай бұрын
@@beparwah9177 Brampton
@gauravrice
@gauravrice Ай бұрын
Very informative and thoughtful video 👏👏 for society. Great work bro , keep it up 👍 Gavy Chauhan
@hubbychauhan
@hubbychauhan Ай бұрын
Thank u brother
@Param1984punjab
@Param1984punjab Ай бұрын
19-22 study 22-27 PR 28-58 house loan Bache canada born What is life ?
@varindergill2945
@varindergill2945 Ай бұрын
5 - 25 Study 25 - 35 Job Searching 35 - 60 Berojgari (Which can make someone drug-addicted or alcoholic) Bache...??? What is life?
@MohanSingh-ty9gz
@MohanSingh-ty9gz Ай бұрын
ਗ਼ੁਲਾਮੀ ਤੂੰ ਬਿਨਾ ਕੁਝ ਨਹੀਂ ਮਿਲਣਾ
@Kiranpal-Singh
@Kiranpal-Singh Ай бұрын
@@varindergill2945 Suitable answer, according to his comment 👍
@DavinderSingh-kn8qz
@DavinderSingh-kn8qz Ай бұрын
​​@@varindergill2945 unskilled bndeya di eho soch a, hor kuchh hunda v ni ina to Je bnda dimag wrte ta India ch hi crores of rupees kmaye ja skde
@hubbychauhan
@hubbychauhan Ай бұрын
well said
@user-le1tw6eh8w
@user-le1tw6eh8w Ай бұрын
I’m agree with you you’re right
@diljeetsingh4957
@diljeetsingh4957 Ай бұрын
Wahiguru ji Mehar Karn ji
@TSBADESHA
@TSBADESHA Ай бұрын
Right Decision 😊
@jassidhu-le6wv
@jassidhu-le6wv Ай бұрын
Bai hr bnde di apni life apne faisle hunde aa....yr j ik bnde da mann vapis aun da bngeya ta ede ch bakia d ki glti...sirra bai canada
@meesharahi8381
@meesharahi8381 Ай бұрын
I am in Vancouver in 2001, it was the real struggle, family didn't support me to go back. He did wonderful to go back to Punjab. I am still here, working here but will come back to Punjab one day. Enjoy your life in Punjab!!!!!
@khushkaranchhina2890
@khushkaranchhina2890 Ай бұрын
vr tuhada contact number mil skda
@meesharahi8381
@meesharahi8381 Ай бұрын
@@khushkaranchhina2890 I wouldn't share my contact number on this page but please don't hesitate to ask any questions regarding the life here we live. I would be happy to share as much as possible.
@parminderbrar888
@parminderbrar888 Ай бұрын
Most expensive city of canada
@meesharahi8381
@meesharahi8381 Ай бұрын
@@parminderbrar888 True.
@user-go5td9uq7n
@user-go5td9uq7n Ай бұрын
right bro same think🙏🙏
@gurmeetkaur-ji1bt
@gurmeetkaur-ji1bt Ай бұрын
Good and true think
@mohinderkaur9949
@mohinderkaur9949 Ай бұрын
Good dicision beta
@kaurrajwinder4016
@kaurrajwinder4016 Ай бұрын
Welcome back beta.you are lucky.India"s economy is improving day by day.Baki v wapis aa jange beta
@Moviesclip0007
@Moviesclip0007 Ай бұрын
Bilkul sahi hai put
@neelamsharma7597
@neelamsharma7597 Ай бұрын
यह लडका वहुत ही समझदारी की बाते करता है इस ने जो भी कहा है विलकुल सच कहा है। यह इंडिया मे वहुत तरक्की करेगा। खुश रहो वेटा।
@gurdeepSingh-rx3jm
@gurdeepSingh-rx3jm Ай бұрын
Good'veer g
@MrSingh-hq5zd
@MrSingh-hq5zd Ай бұрын
Chalh eh tanh time naal he mudh ayea.
@rpreetkaur7918
@rpreetkaur7918 Ай бұрын
Very nice decision . I also proud that parents who always support their childern . 👍
@user-uj5dc6vf7v
@user-uj5dc6vf7v Ай бұрын
From Canada. All true. Aaron ji
@RajeevKumar-lt7jh
@RajeevKumar-lt7jh Ай бұрын
Har ik bande di apni apni soch hundi hai..baki dana pani jinna jinna kise da likheya...raazi rho
@happyfamilyvlogs446
@happyfamilyvlogs446 Ай бұрын
Punjab best.life with no alarms
@hardeepthind2604
@hardeepthind2604 Ай бұрын
Very good veer
@sarbjeetkaur2816
@sarbjeetkaur2816 Ай бұрын
ਬਹੁਤ ਹੀ ਸਮਝਦਾਰ ਲੜਕਾ 👍
@user-ls1ct6xu2q
@user-ls1ct6xu2q Ай бұрын
Intelligent te çhnge Ghar da bcçha bhut vdia message
@NarinderSingh-kt8qq
@NarinderSingh-kt8qq Ай бұрын
God bless you beta ji ❤️🙏🙏❤️
@ajaybawa4794
@ajaybawa4794 Ай бұрын
Very good
@user-jq5zk2ib7p
@user-jq5zk2ib7p Ай бұрын
Good bro
@ManinderSingh-hg8sn
@ManinderSingh-hg8sn Ай бұрын
Veer Mera beta panjab ch farmacist naokri chadd k Gaya Mera Dil bhot dukhi Hoya c
@jashdeessinghbhullar5678
@jashdeessinghbhullar5678 Ай бұрын
Hlo 22 mevi vapis auna chaunda ki process a fees vapasi di and GIC di
@gurpreetnagra5865
@gurpreetnagra5865 20 күн бұрын
Good msg
@Singh.vikram
@Singh.vikram 18 күн бұрын
ਮੈੰਨੂ 4 ਮਹੀਨੇ ਹੋ ਗਏ ਵਿਦੇਸ਼ ਆਏ ਨੂੰ ।ਉਦੋ ਦਾ ਹੀ ਵਿਹਲਾ ਹਾਂ ਕੋਈ ਕੰਮ ਨੀ ਕੁਝ ਨੀ। ਵਾਪਸ ਆਉਣਾ ਤਾਂ ਚਾਹੁੰਦਾ ਪਰ ਲੋਕਾ ਤੋ ਫੜੇ ਹੋਏ ਪੈਸੇ ਵਾਪਸ ਨੀ ਆਉਣ ਦਿੰਦੇ। ਜਿਹਨਾਂ ਦਾ ਸਰਦਾ ਬਸ ਵਾਪਸ ਉਹੀ ਆਉਂਦਾ ।
@rehmankhanrandhawa4887
@rehmankhanrandhawa4887 18 күн бұрын
Y kithe oo tuci
@Singh.vikram
@Singh.vikram 18 күн бұрын
@@rehmankhanrandhawa4887 England
@gurbhajankaur3281
@gurbhajankaur3281 Ай бұрын
V nice
@sachkasaath9145
@sachkasaath9145 Ай бұрын
ਬਾਈ ਜੀ ਤੁਹਾਡੀ ਕੋਲਜ ਦੀ ਫ਼ੀਸ ਵਾਪਸ ਮਿਲੀ ਕੇ ਨਹੀਂ, ਨਾਲੇ ਜੀ ਆਈ ਸੀ
@sakinderboparai3046
@sakinderboparai3046 Ай бұрын
ਕੈਨੇਡਾ ਦੇ ਪਰਾਈਵੇਟ। ਕਾਲਜਾਂ ਵਿੱਚ ਲੋਕ ਹੁਣ। ਅਡਮਿਸ਼ਨ। ਨੀ। ਕਰਾਉਂਦੇ। ਕਾਲਜਾਂ ਵਾਲੇ ਸਟੂਡੈਂਟ ਨੂੰ ਫੇਲ ਕਰਨ ਲੱਗ ਪਏ । ਪਰਾਈਵੇਟ। ਕਾਲਜਾਂ ਦੇ ਵਰਕਪਰਮਿਟ ਬੰਦ ਕਰ ਦਿੱਤੇ । ਹਜਾਰਾਂ। ਸਟੂਡੈਂਟਸ ਨੂੰ ਮੁੜਨਾ ਪਵੇਗਾ ਵਾਪਸ । ਸਟੂਡੈਂਟ ਫਾਈਲ ਤੇ ਆਪਾਂ ਸਾਈਨ ਕਰਦੇ ਹਾਂ। ਕਿ ਮੈਂ ਪੜ੍ਹਾਈ ਕਰਕੇ ਵਾਪਸ ਆਵਾਂਗਾ ।
@user-di7ik8hf1o
@user-di7ik8hf1o Ай бұрын
Good
@Gurtejdhaliwal-ob5uo
@Gurtejdhaliwal-ob5uo Ай бұрын
Veer fail kis reason krke krdee aa plzz reply
@ramanpreetdoabia-bm3lh
@ramanpreetdoabia-bm3lh Ай бұрын
Bai g je study 15 may pehla start hova fir v risk a????
@sarbjeetkaur5643
@sarbjeetkaur5643 Ай бұрын
Right decision
@user-vp7hr7tk5w
@user-vp7hr7tk5w Ай бұрын
Very good decision
@Rattan12345
@Rattan12345 Ай бұрын
Very wise boy…
@amritgrewal813
@amritgrewal813 Ай бұрын
Only bold persons can take decisions.otherwise ,who wants to go back bound or depressed by family.because,i am now here in canada.in punjab i was govt teacher for 15 years.not feeling well here.there are lot of social and cultural differences.expences are out of budget.well done.
@parampalkaur6052
@parampalkaur6052 Ай бұрын
My sister's son also came back after 50 days.
@rockyrana4255
@rockyrana4255 Ай бұрын
Homesick c
@hubbychauhan
@hubbychauhan Ай бұрын
plz share his contact
@Vikk09321
@Vikk09321 Ай бұрын
Completely agree
@dycmmsignal2928
@dycmmsignal2928 Ай бұрын
Good decision, don't leave punjab ,let us correct the our house in ordere. We should force our politicians and beurocates to either work for good or leave the post.
@SurinderSingh-mz9px
@SurinderSingh-mz9px Ай бұрын
Sangharsh Jindagi da hissa hai yah sab Garib aur Amir no karna penda hai Garib Apna jarurat tha Vaste Amir apni Honth bacchon Vaste struggle karta hai a Chhota Veer Mera struggle to darkar Wapas a Gaya Dar Gaya struggle to Dar Ke Aage Jeet Hai❤❤❤❤❤❤
@parmindersingh4267
@parmindersingh4267 Ай бұрын
ਚੰਗਾ ਫੈਸਲਾ ਵੀਰ
@Ramandeep_singh26
@Ramandeep_singh26 Ай бұрын
Wdia decision lya bai comp exam di tyari la dabb ke 2 k saal paper hoju clear njare lwi punjab. Ch ya haryana ch kithe v hath painda ❤ good luck
@mann-kg4pg
@mann-kg4pg Ай бұрын
ਜਿੰਨੇ ਕਦੇ ਇਥੇ ਕੁਝ ਨਹੀਂ ਕੀਤਾ,, ਉਹਨੂੰ ਓਥੇ ਕੰਮ ਕਰਨਾ ਬਹੁਤ ਔਖਾਂ।
@user-sj7uz4vs3d
@user-sj7uz4vs3d Ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਤੋ ਅਸਮਰੱਥ ਹਾ
@batishvlogvideo5356
@batishvlogvideo5356 Ай бұрын
Good information 💯
@hubbychauhan
@hubbychauhan Ай бұрын
Thank U
@neetugold6136
@neetugold6136 Ай бұрын
ਵਾਕਿਆ ਬੇਟਾ ਬਹੁਤ ਸਿਆਣਾ ਲੱਗਦਾ ਹੈ।
@Kiranpal-Singh
@Kiranpal-Singh Ай бұрын
*ਪੰਜਾਬ ਵਿੱਚ ਆਮਦਨ ਦਾ ਸਾਧਨ ਹੈ ਤਾਂ ਵਿਦੇਸ਼ ਜਾਣ ਦੀ ਲੋੜ ਨਹੀਂ ਹੈ* ਬਾਹਰ ਆ ਕੇ ਪਰਿਵਾਰ ਤੋਂ ਬਿਨਾ, ਜੀਰੋ ਤੋਂ ਸ਼ੁਰੂ ਕਰਨਾ ਪੈਂਦਾ ਹੈ, ਸ਼ੁਰੂਆਤ ਵਿੱਚ ਕਾਫੀ ਮੁਸ਼ਕਲਾਂ ਵੀ ਆਉਂਦੀਆਂ ਹਨ, ਗੁਜਰਾਨ ਲਈ ਪੈਸੇ ਦੇ ਨਾਲ ੨-ਮਾਨਸਿਕ ਖੁਸ਼ੀ ਵੀ ਜਰੂਰੀ ਹੈ ! ਜਿਥੇ ਵੀ ਰਹਿੰਦੇ ਹਾਂ……. *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
@navbop3284
@navbop3284 Ай бұрын
Gujran ki hunda 😂😂😂 tu gujjar a
@shivdevsingh3626
@shivdevsingh3626 Ай бұрын
​@@navbop3284ਗੁਜਰਾਨ ਦਾ ਮਤਲਬ ਹੁੰਦੈ ਕੰਮ ਕਰਕੇ ਆਪਣੇ ਗੁਜਾਰੇ ਜੋਗਾ ਕਮਾਉਣਾ ਅਤੇ ਜੀਵਨ ਨੂੰ ਚੱਲਦਾ ਰੱਖਣਾ |
@Kiranpal-Singh
@Kiranpal-Singh Ай бұрын
@@shivdevsingh3626 ਬਿਲਕੁਲ ਸਹੀ ਜੀ
@ramanmalhans2882
@ramanmalhans2882 Ай бұрын
Hlo bro m raman malhans pallah to m tera nall aa sai krya tu bro canada ch kuj ne etha he thik aa sb
@SukhvinderSingh-uj8mh
@SukhvinderSingh-uj8mh 27 күн бұрын
Right dicision
@virasatmodelattindergill9947
@virasatmodelattindergill9947 Ай бұрын
❤❤❤❤❤👍
@BALLYRM
@BALLYRM 28 күн бұрын
There are many variables...and each person and their priorities are different
@bhuttomann8113
@bhuttomann8113 Ай бұрын
This true this boys sa good
@GurjitSingh-jh6us
@GurjitSingh-jh6us Ай бұрын
Mann sab 3sal 6 month Raj kro. Baki 1sal 6 month menu dio. Punjab police cho Makhan jlad warge admia te control kita jayega. Punjab de lok Dr ke bahir nai jange. Rangla Punjab ho ga
@balbirsingh2137
@balbirsingh2137 Ай бұрын
Very Good Decision Beta Ji
@spawn11
@spawn11 Ай бұрын
Very wise person for his age. He had self respect and refused to do slave labor in Canada. Again am saying hard work is not a problem but in Canada wages are low. After breaking ur body u will be only hand to mouth. In Australia hard work pays u well.
@sunnyjatt13
@sunnyjatt13 14 күн бұрын
ਬਹੁਤ ਵਧੀਆ ਬਈ । ਮੈਂ ਬਾਕੀਆਂ ਨੂੰ ਵੀ ਕਹਿੰਦਾ ਪੰਜਾਬ ਆ ਜਾਓ ਕੁੱਛ ਨੀ ਰੱਖਿਆ ਕੈਨੇਡਾ ਵਿਚ ਚਾਹੇ ਜਿਹੜੇ ਪੱਕੇ ਵ ਹੋ ਗਏ ਆ ਜਾ ਜਿਹਨਾਂ ਨੂੰ 40-40 ਸਾਲ ਹੋ ਗਏ ਕੈਨੇਡਾ ਵਿਚ ਆਪਣਾ ਸਬ ਕੁੱਛ ਵੇਚ ਕੇ ਪੰਜਾਬ ਆ ਜਾਓ ਇਥੇ ਕਰੋ ਜੋ ਕਰਨਾ ਇਥੇ ਬਣਾਉ ਜੋ ਬਣਾਉਣਾ । ਪੁਰਾਣੇ ਗਏ ਆਉਣਗੇ ਪੰਜਾਬ ਵਾਪਿਸ ਫ਼ੇਰ ਹੀ ਨਵਿਆ ਨੇ ਰੁਕਣਾ ਆ ।
@jasshothi8347
@jasshothi8347 15 күн бұрын
He is so sensible....
@FaraattaTv
@FaraattaTv Ай бұрын
Punjab best bai koi shakk nahi j Kol paise , property Hagi aa , Punjab wargi life tan kita nhi . Lower class nd middle class lyi vadia bai bahar jana chihda
@jaswindergill7951
@jaswindergill7951 28 күн бұрын
ਬਹੁਤ ਵਧੀਆ ਕੀਤਾ
@harkiratsingh847
@harkiratsingh847 Ай бұрын
Salute baiji ❤❤❤❤
@comedymoves
@comedymoves 18 күн бұрын
ਮਾਂ ਦੇ ਛਾਬੇ ਚੋ ਪੱਕੀਆਂ ਖਾਣੀਆਂ ਹੀ ਸੋਖੀਆਂ ਬਾਈ ਤਕਲੀਫ ਸੱਬ ਨੂੰ ਹੁੰਦੀ ਬਾਹਰ ਜਾਕੇ ਜਾਣ ਸਾਰ ਕਾਰਾਂ ਤੇ ਕੋਈ ਵਿਰਲਾ ਹੀ ਚੜਦਾ ਨਹੀਂ ਤਾਂ ਸਾਰੇ ਹੀ ਆਊਖੇ ਹੁੰਦੇ
@sukdeepkaur6901
@sukdeepkaur6901 Ай бұрын
Hun taa canada vic km hi nhi milda ..bachy depration vich ture firde aa ..plz punjab hi rho ..nsha v boht a
@Gorkhi921
@Gorkhi921 Ай бұрын
Environment clean an and water da level uper a, rules bahut strict ne. Koi v kise da ni krda ethe human work like machines. Lots of depression a ethe
@user-pd9lh4th2p
@user-pd9lh4th2p Ай бұрын
Very good punjab
@sunilduttsharma9949
@sunilduttsharma9949 Ай бұрын
Es bai bare main kuj nai kehnda , but ik realty das reha punjabian nu bathinda vich max hospital de bahar ik uncle aa up-bihar da jis nu apa bayie kehne aa ohda munda huni 2 ku saal pehla canada gea oh bilkul grib ne pta nai kive gea study visa te gea c os veer ne sara avda karja v lah ta and hun uncle das reha c v oh torrent ch work permit te a vadia company ch job krda hai , main uncle nu keha c meri gal karvao ohde uncle keh reha c mera beta khush aa uncle kehnda v main vehla nai reh sakda es layi rehdi launa SC caste ohna di and uncle v khus c honsle ch , mere kehan da matlab eh v je Punjab mudna v a ta dil haar k na mudo jithe v rehna chardi kala ch raho waheguru nu yaad kro daily pressure har tha te aa main Punjab ch v pressure a je kam na mile ta so , avde andri strong hovo tusi kithe i eh cheez nu avde dimag nu feel hon deo , khush rehna sikho pehla ta try kro karja sab de sir te aa ajkal but situation nu aaj de hisaab nal jeo na k vada past dekh ja future bcz pta nai v kal da dekhna ja nai dekhna
@avydhillon708
@avydhillon708 19 күн бұрын
15 Dina ch e Sara Pata lag Gea c vadde Gyani nu...Vehlea de palle bas Galla e ne 😂
@KulwantSingh-ji5ru
@KulwantSingh-ji5ru Ай бұрын
Bai ji bahut hi wadiya kita wapis mud ke ki Punjab vich roty nahi milldi
@jaswinderram5046
@jaswinderram5046 Ай бұрын
ਪੈਸੇ ਬਾਪਸ ਮਿਲੇ ਫੀਸਾ ਦੇ
@travel_girl_muskan
@travel_girl_muskan Ай бұрын
Ma Graduate aa BCA kiti hoi 6 each bands b ne but ma ielts parents di khushi lyi kri c but ma forn Jaan to dr rhia pls koi suggest krdo india hi thk aa ja forn
@hubbychauhan
@hubbychauhan Ай бұрын
apna number meri mail id te bhejo
@ArvindSinghBrar
@ArvindSinghBrar Ай бұрын
J jana h ta Australia jayo but canada na ayo bhull k v Eh fact aa ajj de tym sb kuch khtm ho riha h kuch future nhi h ethey hun
@Ritikakapoor0722
@Ritikakapoor0722 6 күн бұрын
Think about Australia and prepare for the USA interview.. not canada
@user-os1su7yl3g
@user-os1su7yl3g Ай бұрын
Jede kol 4 pese hege aw ..ona de bache papes ounde ne...jere ma bap ne menta di kamai kiti hundi a ..una de bache una da mul jarur modre aw....bro jine pese la k geya c ..pese ta kma k le ounda ...jina ne garibi dekhi aw ...shirf o he othe ja k kamjab hunde aw....Punjab vapes jarur auna chida.. par gar di garibi v door karlo..baki most welcome ...Punjab .bro..
@TheIndianBuddyCanada
@TheIndianBuddyCanada Ай бұрын
Bro looking for comfort, person who doesn’t go beyond their limits an comfort won’t be successful.
@singhsaab32
@singhsaab32 Ай бұрын
I was like him and but my parents supported me. Now I am GC in America and living my American dream and pursuing my carrier in USA and doing my part time. Job and owns car!! First few years are stressful everywhere!! You have to pass it to better future!!!
@rajindervirk2363
@rajindervirk2363 18 күн бұрын
Vwkho jee mera betta gea uk 3 month ho gey 6 lakh ve lga ratta pareka wich kud reha kam hey nhi wapis a reha hey
@paramjitsingh769
@paramjitsingh769 Ай бұрын
ਏਹ ਗੱਲ ਪੈਸੇ ਦੀ ਨਹੀਂ ਬਿਨਾਂ ਕਿਸੇ ਰੋਕ ਟੋਕ ਤੋਂ ਵਧੀਆ ਜ਼ਿੰਦਗੀ ਦੀ ਹੈ ਹਜ਼ਾਰ ਚੋਂ ਇਕ ਵਾਪਿਸ ਮੁੜਦਾ ਹੈ ਉਹ ਵੀ +2 ਵਾਲਾ ਏਸ ਉਮਰ ਵਿਚ ਸੋਚ ਬੜੀ inquLabi ਹੁੰਦੀ ਹੈ ਪਤਾ ਤਾਂ 10 ਸਾਲ ਬਾਅਦ ਲੱਗੇਗਾ ਕਿ ਮੈ ਕੀ ਕੀਤਾ
@PoojaSharma-li4fp
@PoojaSharma-li4fp Ай бұрын
Sehi gal lgda eni khtam kr dena Canada government ne
@peplosboutique4983
@peplosboutique4983 Ай бұрын
Good decision
@PrabhSandhu-nh1dw
@PrabhSandhu-nh1dw Ай бұрын
Bilkul sahi bro
@vsingh5045
@vsingh5045 Ай бұрын
Good job brother... canada is not for weak people... i came here 3 years ago i just got 100k package. You have to get some skills to earn good salary
@dalvindersingh8852
@dalvindersingh8852 Ай бұрын
ਵੀਰ ਜਿੱਥੇ ਮਰਜ਼ੀ ਰਹੋ ਮਿਹਨਤ ਤਾਂ ਕਰਨੀ ਪੈਣੀ ਭਰਾ ਕੁਛ ਬਣਨ ਵਾਸਤੇ ਦੁੱਖ ਵੀ ਝੱਲਣੇ ਪੈਂਦੇ ਨੇ ਵੀਰ
@ravibabo8944
@ravibabo8944 Ай бұрын
True say
@Reallife2432
@Reallife2432 Ай бұрын
Je Kam hi na mila phir mehnat ki karoge
@Vicdhinsa1495
@Vicdhinsa1495 Ай бұрын
⁠@@Reallife2432 grade 12 noo india vich kee job milugee ? India vich vee grade 12 noo security dee job milugee . Proper technical education ton bina koi vee country good job nahi deooga. Good education jaroori hai. Baki sabh jhoot hai.
Which one is the best? #katebrush #shorts
00:12
Kate Brush
Рет қаралды 20 МЛН
Чай будешь? #чайбудешь
00:14
ПАРОДИИ НА ИЗВЕСТНЫЕ ТРЕКИ
Рет қаралды 2,9 МЛН
Life of international student in canada | Punjabi | Canada
9:14
Vishali’s World
Рет қаралды 132 М.
Which one is the best? #katebrush #shorts
00:12
Kate Brush
Рет қаралды 20 МЛН