ਸ: ਕਰਤਾਰ ਸਿੰਘ ਸਰਾਭਾ ਜੀ ਦਾ ਜੱਦੀ ਘਰ|Kartar Singh Sarabha Old house|Harbhej Sidhu| Sukhjinder Lopon|

  Рет қаралды 251,780

Harbhej Sidhu

Harbhej Sidhu

3 жыл бұрын

#KartarSinghSarabhaHouse #HarbhejSingh #OldHouse #SarabhaPind

Пікірлер: 709
@bjarts4550
@bjarts4550 2 жыл бұрын
ਦਿਲੋ ਪ੍ਰਣਾਮ ਕਰਤਾਰ ਸਿੰਘ ਸਰਾਭਾ ਜੀ ਨੂੰ..🙏🏻🙏🏻
@RAJSINGH-kn5ch
@RAJSINGH-kn5ch 3 жыл бұрын
ਮੈਂ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੂੰ ਸਿਰ ਝੁਕਾ ਕੇ ਲੱਖ ਲੱਖ ਪ੍ਰਣਾਮ ਕਰਦਾਂ ਹਾਂ । ✌ ✒
@sukhvinder5191
@sukhvinder5191 3 жыл бұрын
Kithe e home sarabha ji da
@luckychahal2293
@luckychahal2293 2 жыл бұрын
Sarbha pind sada pind da kol a
@a22dx42
@a22dx42 Жыл бұрын
kzfaq.info/get/bejne/hq2XfNtessWlk4E.html KIDS TRIBUTE TO SHAHEED KARTAR SINGH SARABHA👌👌👌☝🙏🙏☝👆👆👆👆🖕🖕
@gurvindersinghbawasran3336
@gurvindersinghbawasran3336 2 жыл бұрын
ਪ੍ਰਣਾਮ ਸ਼ਹੀਦਾਂ ਨੂੰ,,, ਜਿਹਨਾ ਦੇ ਸਦਕਾ ਅਸੀ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ 🙏🏻🙏🏻
@dhaliwalhouse913
@dhaliwalhouse913 2 жыл бұрын
ਸਾਨੂੰ ਆਪਣੇ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਰੱਖਣਾ ਚਾਹੀਦਾ ਹੈ ਗੁਰਭੇਜ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਅੱਜਕੱਲ ਦੇ ਬੱਚਿਆਂ ਲਈ ਇਹ ਬਹੁਤ ਜ਼ਰੂਰੀ ਹੈ
@jasdeepmohan3976
@jasdeepmohan3976 3 жыл бұрын
ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਸਰਾਭਾ ਜੀਂ ਉਸਦੇ ਦੋਸਤ ਉਸਨੂੰ ਅਫਲਾਤੂਨ ਕਿਹਾ ਕਰਦੇ ਸਨ। ਪ੍ਰਣਾਮ ਸ਼ਹੀਦਾਂ ਨੂੰ। ਜੇਲਾਂ ਹੋਣ ਕਾਲਜ ਵਤਨ ਸੇਵਕਾਂ ਨੂੰ ਦਾਖਲ ਹੋਇਕੇ ਡਿਗਰੀਆਂ ਪਾ ਜਾਣਾ ਹੁੰਦੇ ਪਾਸ ਥੋੜ੍ਹੇ ਤੇ ਫੇਲ ਬਹੁਤੇ ਹਿੰਦ ਵਾਸੀਓ ਦਿਲ ਨਾ ਢਾਹ ਜਾਣਾ * ਜਦ ਤੱਕ ਦੇਸ਼ ਆਜ਼ਾਦ ਨੀ ਹੁੰਦਾ ਮੇਰਾ ਜਿਉਂਦਾ ਰਹਾਂਗਾ,ਮਰਦਾ ਰਹਾਂਗਾ ਸੂਲੀ ਉੱਤੇ ਚੜ੍ਹਦਾ ਰਹਾਂਗਾ ਜਦ ਤਕ ਦੇਸ ਆਜ਼ਾਦ ਨੀ ਹੁੰਦਾ ਮੇਰਾ।
@harjindkaurvlogs
@harjindkaurvlogs 3 жыл бұрын
ਸ਼ਹੀਦ ਕਰਤਾਰ ਸਿੰਘ ਸਰਾਭਾ....ਗੁਰਸਿੱਖ ਸਨ....ਮਹਾਨ ਮਹਾਨ ਮਹਾਨ ਸੋਚ ਦੇ ਮਾਲਕ...👏🏻👏🏻👏🏻
@gurpreetsidhu4973
@gurpreetsidhu4973 3 жыл бұрын
Gursikh nahi san. Amrit nahi si chhakia. Par soch gursikhan ton kite uchi si.
@surinderbal9585
@surinderbal9585 3 жыл бұрын
Shaheed kartar singh Sarabha was communist & he don’t believe in religion & caste system same Bhagat singh & others . So do not involve religion in ths matter.
@surinderbal9585
@surinderbal9585 3 жыл бұрын
He was live with country only not like some religion thekedar ,
@gamechanger7894
@gamechanger7894 3 жыл бұрын
Surinder Bal ਬਾਈ ਸਰਾਭਾ ਤਾਂ ਯਰ ਸਿੱਖ ਧਰਮ ਤੌ ਸੀ ਹਾਂ ਪਰ ਪੂਰੀ ਤਰਾਂ ਅੰਮ੍ਰਿਤਧਾਰੀ ਤਾਂ ਨੀ ਸੀ ਪਰ ਧਰਮ ਨੂੰ ਤਾਂ ਮੰਨਦਾ ਸੀ ਬਰੋ।
@jaggajatt8439
@jaggajatt8439 3 жыл бұрын
@@surinderbal9585 gadri babe kidro communist ho gy apne maau nu rakhi rakho jo garib bachiya da wapar karn nu firda c amrica naal tawanu hor koi kam nhi saade jodhya nu comrade sabit krn ch lagge rahde o akhari kavita jail wali sardar kartar singh sarabha di paado dashmesh pita ji nu arj karde ne
@englishs7656
@englishs7656 2 жыл бұрын
ਤੁਸੀਂ ਇਸ ਘਰ ਦੇ ਦਰਸ਼ਨ ਕਰਵਾਏ ਬਹੁਤ ਧੰਨਵਾਦ ਤੁਹਾਡਾ।ਸਲਾਮ ਇਸ ਮਹਾਨ ਯੋਧੇ ਨੂੰ।ਪੰਜਾਬ ਦੀ ਧਰਤੀ ਤੇ ਯੋਧੇ ਜਨਮ ਲੈਂਦੇ ਰਹਿਣ।ਵਾਹਿਗੁਰੂ ਜੀ
@MaanBrarmaanbrar
@MaanBrarmaanbrar 3 жыл бұрын
ਸਲਾਮ ਸਰਾਭਾ ਜੀ ਨੂੰ, ਤੇ ਧੰਨਵਾਦ ਤੁਹਾਡਾ ਬਾਈ
@a22dx42
@a22dx42 Жыл бұрын
kzfaq.info/get/bejne/hq2XfNtessWlk4E.html KIDS TRIBUTE TO SHAHEED KARTAR SINGH SARABHA👌👌👌☝🙏🙏☝👆👆👆👆🖕🖕
@sukhjindersukhaurright8795
@sukhjindersukhaurright8795 3 жыл бұрын
ਜੈ ਭਾਰਤ ਮਾਂ ਦੇ ਲਾਲ ਜੈ ਖੁਸ਼ਬੂ ਏ ਵਤਨ ਕਰਤਾਰ ਸਿੰਘ ਸਰਾਭਾ ਨੂੰ ਕੋਟਿ ਕੋਟਿ ਪਰਨਾਮ ਜੀ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ
@GurtejSingh-hf2df
@GurtejSingh-hf2df 3 жыл бұрын
ਬਹੁਤ ਧੰਨਵਾਦ ਬਾਈ ਥੋਡਾ ਅਤੇ ਪਿੰਡ ਵਾਲਿਆਂ ਦਾ ਜਿਹਨਾਂ ਨੇ ਕੌਮੀ ਸ਼ਹੀਦ ਦੇ ਘਰ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।
@gursewaksamra8129
@gursewaksamra8129 3 жыл бұрын
ਜ਼ਿੰਦਗੀ ਵਿੱਚ ਇੱਕ ਵਾਰ ਜਾਣ ਦਾ ਸੁਭਾਗ ਪ੍ਰਾਪਤ ਹੋਇਆ
@baljindersinghlongowal4097
@baljindersinghlongowal4097 3 жыл бұрын
ਸਹੀਦ ਭਗਤ ਸਿੰਘ ਸਹੀਦ ਕਰਤਾਰ ਸਿੰਘ ਸਰਾਭੇ ਨੂੰ ਸੋਚ ਪੱਖੋ ਆਪਣਾ ਗੁਰੂ ਮੰਨਦਾ ਸੀ
@VarinderSingh-if6rc
@VarinderSingh-if6rc 3 жыл бұрын
Fer hun ki ho gya. ????
@hjohal8073
@hjohal8073 3 жыл бұрын
ਦੇਸ਼ ਕੌਮ ਦੇ ਹੀਰਾ 👍👍🙏🦾
@amritpalkaurbrar2170
@amritpalkaurbrar2170 3 жыл бұрын
ਕੌਮ ਦਾ ਹੀਰਾ🙏🙏
@harshdeepkamboj3769
@harshdeepkamboj3769 3 жыл бұрын
ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੂੰ ਮੈਂ ਸਿਰ ਝੁਕਾ ਕੇ ਪ੍ਰਣਾਮ ਕਰਦਾ 🙏
@GurpreetSINGHOZSIKH
@GurpreetSINGHOZSIKH 3 жыл бұрын
Good to know that shaheed KARTAR SINGH Sarabha was a Pilot .🙏🙏🙏🙏🙏🙏 ਚੜਦੀ ਕਲਾ ਵਾਲਾ ਸਿੰਘ ਸੀ ਗੁਰੂ ਸਾਹਿਬ ਦੀ ਕਿਰਪਾ ਵਾਲਾ ਸੀ ।।।
@GurdeepSingh-pv8bw
@GurdeepSingh-pv8bw 3 жыл бұрын
ਮੈ ਜਦੋ ਵੀ ਸਰਾਭੇ ਵਿਚ ਦੀ ਲੰਘਦਾ ਹਾ ਤਾਂ ਸਰਾਭਾ ਜੀ ਦੇ ਬੁਤ ਨੂੰ ਮੱਥਾ ਟੇਕ ਕੇ ਲੰਘਦਾ ਹਾ
@singhbhullar9789
@singhbhullar9789 3 жыл бұрын
Vir ji meri v fateh bula diya karo.
@kambojsurinder9393
@kambojsurinder9393 3 жыл бұрын
ਆਪਣੇ ਬੱਚਿਆਂ ਨੂੰ ਇਹਨਾਂ ਸਹੀਦਾ ਬਾਰੇ ਜਰੂਰ ਜਾਣਕਾਰੀ ਦਿਓ ਜੀ। ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ। ਮੈਂ ਨਮੰ ਅੱਖਾਂ ਨਾਲ਼ ਸ਼ਰਧਾਂਜਲੀ ਭੇਂਟ ਕਰਦਾ ਹਾਂ ,🙏🙏🙏 ਧੰਨਵਾਦ ਜੀ ਬਹੁਤ ਵਧੀਆ ਵੀਡੀਉ
@prabhthind1894
@prabhthind1894 3 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏
@gurdevsinghrandhawa6812
@gurdevsinghrandhawa6812 3 жыл бұрын
Jugraj singh ji tufan hona da kirdar v eda da hi oh sadi kaum da heera c
@vinodmakkar5601
@vinodmakkar5601 3 жыл бұрын
Ik Mahaan desh Bhagat yodha S KARTAR SINGH JI SARABHA we are proud of you we respect and salute you for your Jazba e desh prem JAI HIND and ZINDABAD
@rajkumarsaini1999
@rajkumarsaini1999 3 жыл бұрын
Happy to listen stories of our Hero
@JASWINDERSINGH-jq3zb
@JASWINDERSINGH-jq3zb 3 жыл бұрын
ਧੰਨ ਧੰਨ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਧੰਨ ਹੋ ਆਪ ਜੀ ਧੰਨ ਹੈ ਆਪ ਜੀ ਦੀ ਸ਼ਹੀਦੀ ਧੰਨ ਹੈ ਆਪ ਜੀ ਦੀ ਮਹਾਨ ਸੋਚ 🙏🙏
@manmohankaur3559
@manmohankaur3559 3 жыл бұрын
God bless you for your service for Sikhs and Punjab.
@akshatshort755
@akshatshort755 Жыл бұрын
bhen g for india
@GurpreetSINGHOZSIKH
@GurpreetSINGHOZSIKH 3 жыл бұрын
Thank you for sharing this bai ji .. Waheguru ji mehar rakhan sariyan Te 🙏🙏🙏🙏🙏
@HarpalSingh-zx1gv
@HarpalSingh-zx1gv 3 жыл бұрын
WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi
@wahegurujiwaheguruji4306
@wahegurujiwaheguruji4306 3 жыл бұрын
🙏🙏🙏🙏🙏ਜੰਗ-ਏ-ਆਜ਼ਾਦੀ ਦੇ ਨੌਜਵਾਨ ਗਦਰੀ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ ਜੀ! ਧੰਨ ਹੈ ਉਹ ਮਾਂ ਜਿਹਨੇ ਐਸੇ ਸੂਰਮੇ ਨੂੰ ਜਨਮ ਦਿੱਤਾ! ਦਾਸ ਦਾ ਸੀਸ ਝੁੱਕਦਾ ਇਹੋ ਜਹੀਆਂ ਰੂਹਾਂ ਦੇ ਚਰਨਾਂ ਦੇ ਵਿੱਚ! ਜੇ ਕਿਤੇ ਗੁਲਾਮੀ ਗਲੋਂ ਲਾਉਣ ਦਾ ਜ਼ਜਵਾ ਵੇਖਣਾ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜੀਵਨੀ ਹਰੇਕ ਨੌਜਵਾਨ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ!ਪਰ ਅਫਸੋਸ ਸਾਡੀ ਬਹੁਤਾਤ ਯੁਵਾ ਪੀੜੀ ਬੱਬੂ ਮਾਨ,ਸਿੱਧੂ ਮੂਸੇਵਾਲੇ ਆਦਿ ਦੇ ਚੱਕਰਾਂ ਵਿੱਚ ਹੀ ਉਲਝੀ ਪਈ ਹੈ! ਸਾਰੇ ਸੱਜਣਾਂ ਨੂੰ ਬੇਨਤੀ ਹੈ ਕਿ ਇੱਕ ਵਾਰ ਸ਼ਹੀਦ ਸਰਾਭਾ ਜੀ ਦੀ ਜੀਵਨੀ ਆਪ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਇਓ ਜੀ! ਐਨੀ ਛੋਟੀ ਉਮਰ ਵਿੱਚ ਏਨੀ ਨਿਡਰਤਾ,ਸੂਝਵਾਨਤਾ ਤੇ ਏਨਾ ਬਾਕਮਾਲ ਤੇ ਬਾਮਿਸਾਲ ਜ਼ਜਵਾ!🙏🙏🙏🙏🙏 ਸੋਚਿਓ ਜ਼ਰੂਰ ਕਿ ਅੱਜ ਅਸੀਂ ਦਿੱਲੀ ਦੀਆਂ ਸੜਕਾਂ ਤੇ ਕਿਓ ਰੁੱਲ ਰਹੇ ਹਾਂ? ਕਿਉਂਕਿ ਅਸੀਂ ਇਹਨਾਂ ਸੂਰਵੀਰ ਜੋਧਿਆਂ ਦੇ ਜੀਵਨ ਨੂੰ ਫੌਲੋ ਨਹੀਂ ਕੀਤਾ ਸਗੋਂ ਨੌਚਾਰ ਤੇ ਲੱਚਰਪੁਣੇ ਨੂੰ ਹੀ ਫੌਲੋ ਕੀਤਾ ਹੈ! ਜਿਹਨਾਂ ਆਜ਼ਾਦੀ ਲਈ ਚੀਚੀ ਨੂੰ ਵੀ ਲਹੂ ਤੱਕ ਨਹੀਂ ਲਵਾਇਆ,ਉਹ ਅੱਜ ਰਾਜ ਕਰਕੇ ਮਨ ਆਈਆਂ ਕਰ ਰਹੇ ਹਨ ਤੇ ਜਿਹਨਾਂ 90% ਕੁਰਬਾਨੀਆਂ ਕੀਤੀਆਂ ਉਹ ਪਿਛਲੇ ਕਈ ਮਹੀਨਿਆਂ ਤੋਂ ਸੜਕਾਂ ਤੇ ਰੁੱਲ ਰਹੇ ਹਨ! ਭੁੱਲ-ਚੁੱਕ ਦੀ ਖਿਮਾ ਜੀ!
@JagtarGillOfficial.Singing
@JagtarGillOfficial.Singing 3 жыл бұрын
Salute for kartar singh sarabha ji🙏
@Nirmal-dp3yy
@Nirmal-dp3yy Жыл бұрын
ਦਿਲੋਂ ਸਲੂਟ ਸਰਦਾਰ ਕਰਤਾਰ ਸਿੰਘ ਸਰਾਬੇ ਨੂੰ
@honeyr1332
@honeyr1332 Жыл бұрын
ਕਰਤਾਰ ਸਿੰਘ ਜੀ ਦੀ ਸੋਚ ਨੂੰ ਹੱਥ ਜੋੜ ਕੇ ਫਤਿਹ ਬਲਾਉਣਾ
@gurbhajansinghgill
@gurbhajansinghgill 2 жыл бұрын
ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸੁਭਾਸ਼ ਬੋਸ ਸਹਿਪਾਠੀ ਸਨ। ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸੁਭਾਸ਼ ਚੰਦਰ ਬੋਸ ਦਸਵੀਂ ਚ ਜਮਾਤੀ ਸਨ। ਇੱਕੋ ਇਨਕਲਾਬੀ ਅਧਿਆਪਕ ਕੋਲੋ ਉੜੀਸਾ ਚ ਪੜ੍ਹੇ। ਇਹ ਸੱਜਰੀ ਖੋਜ ਸ਼ਹੀਦ ਭਗਤ ਸਿੰਘ ਦੇ ਭਣੇਵੇ ਪ੍ਰੋਃ ਜਗਮੋਹਨ ਸਿੰਘ ਜੀ ਦੀ ਹੈ। ਇਸ ਤੋਂ ਇਹੀ ਸਬਕ ਮਿਲਦਾ ਹੈ ਕਿ ਅਧਿਆਪਕ ਸਿਰਫ਼ ਸਲੇਬਸ ਦੀਆਂ ਕਿਤਾਬਾਂ ਹੀ ਨਹੀਂ ਪੜ੍ਹਾਉਂਦਾ ਸਗੋਂ ਜੀਵਨ ਤੋਰ ਵੀ ਸਿਖਾਉਂਦਾ ਹੈ। ਗੁਰਭਜਨ ਗਿੱਲ
@user-hs2rz7my4h
@user-hs2rz7my4h 3 ай бұрын
ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੂੰ ❤ ਦਿਲੋਂ ਸਤਿਕਾਰ 🙏🙏🙏🙏
@AvtarSingh-rg9hy
@AvtarSingh-rg9hy 8 ай бұрын
ਸ. ਕਰਤਾਰ ਸਿੰਘ ਸਰਾਭੇ ਦੇ ਚਰਨਾਂ ਵਿਚ ਪਿਆਰ ਭਰੀ ਨਮਸਕਾਰ 🌹🙏❤️👌🌹.
@jaspindergilluboke5010
@jaspindergilluboke5010 3 жыл бұрын
ਵੀਰ ਹਰਭੇਜ ਸਿੱਧੂ ਵੱਲੋਂ ਸਰਦਾਰ ਕਰਤਾਰ ਸਿੰਘ ਸਰਾਭਾ ਬਾਰੇ ਦਿੱਤੀ ਅਣਮੁੱਲੀ ਜਾਣਕਾਰੀ ਬਹੁਤ ਹੀ ਵਧੀਆ ਹੈ
@manmohankaur3559
@manmohankaur3559 3 жыл бұрын
Harbhoj mahan hai history and historical buildings which he is showing to pubic is a great service to our Punjabi heritage God shower endless blessings on this great person
@dharmindersra6174
@dharmindersra6174 3 жыл бұрын
ਬਹੁਤ ਜਿਆਦਾ ਵਧੀਆ ਵੀਡਿਉ ਸੀ। ਜਾਣਕਾਰੀ ਪੱਖੋਂ। ਪਰ ਕੈਮਰਾਮੈਨ ਨੁੰ ਤਜਰਬੇ ਦੀ ਘਾਟ ਜਿੰਨੇ ਸਰਾਭੇ ਦੇ ਘਰ ਤੇ ਵਰਤਣ ਵਾਲੀਆਂ ਵਸਤੂਆਂ ਚੰਗੀ ਤਰਾਂ ਵਿਖਾਉਣ ਦੀ ਥਾਂ ਬੋਲਣ ਵਾਲੇ ਵੀਰ ਨੁੰ ਵਿਖਾਉਣਾਂ ਜਿਆਦਾ ਜਰੂਰੀ ਸਮਝਿਆ। ਅੱਗੇ ਤੋਂ ਧਿਆਨ ਰੱਖਿਆ ਜਾਵੇ ਜਦੋਂ ਇਸ ਤਰਾਂ ਦੀ ਵੀਡਿਊ ਬਣਾਉਣੀ ਹੋਵੇ ਕਿਸੇ ਮਹਾਨ ਸੂਰਬੀਰ ਯੋਧੇ ਦੀ ਜਿੰਦਗੀ ਤੇ ਝਾਤ ਪਾਉਣੀ ਹੋਵੇ ਤਾਂ ਕੈਮਰਾ ਕਿਸੇ ਤਜਰਬੇ ਕਾਰ ਤੇ ਸੂਝਵਾਨ ਬੰਦੇ ਦੇ ਹੱਥ ਫੜਾਇਆ ਜਾਵੇ। ਧੰਨਵਾਦੀ ਹੋਵਾਂਗੇ। ਧੱਨਵਾਦ
@bagwanihouse4507
@bagwanihouse4507 3 жыл бұрын
Super video ji👍👍👍👍
@waheguru9224
@waheguru9224 3 жыл бұрын
ਧੰਨਵਾਦ ਬਾਈ ਜੀ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਤੇ ਸਾਰੇ ਦੇਸ਼ ਨੂੰ ਮਾਣ ਹੈ। ਸਾਡੇ ਲੀਡਰਾਂ ਨੇ ਸ਼ਹੀਦਾਂ ਨੂੰ ਅਣਗੋਲਿਆਂ ਰਖਿਆ ਹੈ।ਮੈਂ ਕੋਟਿ ਕੋਟਿ ਪ੍ਰਨਾਮ ਕਰਦਾ ਹਾਂ।ਜੋ ਡਿਸਲਾਇਕ ਕਰਦੇ ਹਨ ਉਹ ਦੇਸ਼ ਦੇ ਗਦਾਰ ਹਨ ਸਬੂਤ ਸਾਹਮਣੇ ਆ ਗਿਆ।
@AvtarSingh-rg9hy
@AvtarSingh-rg9hy 8 ай бұрын
ਕਿਆ ਬਾਤ ਹੈ ਪਿਆਰ ਵੇਖ ਕੇ ਮਨ ਬਹੁਤ ਖੁਸ਼ ਹੋਇਆ ਵੀਰ ਜੀ.
@Attwadi_w
@Attwadi_w 3 жыл бұрын
Parnaam Shaheedan nu❤️🙏🏻🙏🏻
@MD-ht2xr
@MD-ht2xr 3 жыл бұрын
ਮੇਰੇ ਮਾਸੀ ਜੀ ਸਰਾਭੇ ਹਨ ਮੈਂ ਜਦ ਜਾਂਦੀ ਹਾ ਸਰਾਭੇ ਤਾਂ ਜਰੂਰ ਮੱਥਾ ਟੇਕ ਕੇ ਆਉਂਦੀ ਹਾਂ ਪੵਣਾਮ ਸ਼ਹੀਦਾਂ ਨੂੰ
@tarimakha7513
@tarimakha7513 3 жыл бұрын
ਇਕ ਗੱਲ ਸਮਝ ਨੀ ਆਉਦੀ ਲੋਕ ਡਿਸ ਲਾਈਕ ਕਿਉ ਕਰਦੇ ਆ 😭😭😭😭😭😭😭
@akaur4533
@akaur4533 3 жыл бұрын
ਵੀਰ ਜੀ ਡਿਸਲਾੲੀਕ ਕਰਨ ਵਾਲੇ ਗਾਧੀ ਦੇ ਚੇਲੇ ਹਨ ਰਿਸ਼ਤੇਦਾਰ ਵੀ ਹਨ
@sukhdeepkaur9555
@sukhdeepkaur9555 3 жыл бұрын
ਡਿਸਲਾਇਕ ਕਰਨ ਵਾਲੇ ਆ ਦੇ ਖਾਲੀ ਦਿਮਾਗ ਹਨ।
@ARSENALS-cn8mv
@ARSENALS-cn8mv 3 жыл бұрын
Be ਸਮਝ ne ਲੋਕ jo dislike ਕਰਦੇ ਹਨ।
@sewaksingh3949
@sewaksingh3949 3 жыл бұрын
New
@tajindersingh7033
@tajindersingh7033 3 жыл бұрын
Hrami aa dislike Karn wale
@DaljitSingh-mk6mk
@DaljitSingh-mk6mk 2 жыл бұрын
Thanks ohna da jina ne eh ghar sambhal k rakhya
@jagmohansandhu5753
@jagmohansandhu5753 3 жыл бұрын
ਅੱਖਾਂ ਭਰ ਆਈਆਂ। ਸਲਾਮ ਆ ਯੋਧੇ ਨੂੰ।
@sarvjitdeol9622
@sarvjitdeol9622 3 жыл бұрын
🙏🌹💐ੴ 💐🌹🙏 🙏ਪ੍ਰਣਾਮ ਸ਼ਹੀਦਾਂ ਨੂੰ 🙏 🥀🥀🥀🥀🥀🥀🥀 ਸ਼ਹੀਦੀ ਸਮੇਂ ਉਮਰ ੧੮ ਸਾਲ ੫ ਮਹੀਨੇ ਅਤੇ ੧੭ ਦਿਨ 🦁🦁🦁🦁🦁🦁🦁
@balwinderbatth2446
@balwinderbatth2446 2 жыл бұрын
Thankyou may india son
@rupindersinghgill7402
@rupindersinghgill7402 3 жыл бұрын
Kinna sohna Gharr.Ehne uche parrivar wich jam apni jann kurban karr ke sanu Azadi ditti.Govt nu Gharr nu museum banona chahida
@ballumahi4935
@ballumahi4935 3 жыл бұрын
Gill Sahib Sadiya Sarkara Ne Te Sadi Virast Nu Khatm Krn Da Adi Choti Da Jor Lga Rkheya Hai..
@yaadwinderkaur5209
@yaadwinderkaur5209 Жыл бұрын
Mai kartar Singh noo ethe dilo salute kardi Han udo kartar Singh c hun Hwara han bahi sahab Sade hor bht sare Bandi singh .....
@ramanmaan4883
@ramanmaan4883 3 жыл бұрын
ਚੌਂਕ ਸਰਾਭਾ ਬਣ ਗਿਆ ਕਿਹੜਾ ਕਰਦਾ ਯਾਦ ਸਰਾਭੇ ਨੂੰ ਛੋਟੀ ਉਮਰੇ ਜਾਨ ਜਿਹੜਾ ਵਾਰ ਗਿਆ ਮੱਥਾ ਟੇਕੋ ਬਾਬੇ ਨੂੰ 🙏🙏🙏🙏
@harmailsingh6472
@harmailsingh6472 3 жыл бұрын
ਨਿੱਕਾ ਜਿਹਾ ਸੀ ਜਦੋਂ ਫਿਲਮ ਦੇਖੀ ਸੀ ਸਰਦਾਰ ਕਰਤਾਰ ਸਿੰਘ ਸਰਾਭਾ
@balwindersinghsingh8510
@balwindersinghsingh8510 3 жыл бұрын
ਦਾਵਿਆਂ ਦੀ ਦੌਡ਼ ਚ ਪੰਜਾਬ ਪਿੱਛੇ ਰਹਿ ਗਿਆ ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ
@amrindersinghbrar8804
@amrindersinghbrar8804 2 жыл бұрын
ਸਰਦਾਰ ਕਰਤਾਰ ਸਿੰਘ ਜੀ ਗ਼ਦਰ ਲਹਿਰ ਦੇ ਮਹਾਨ ਯੋਧੇ ਸਨ ਜੀ ਉਹਨਾਂ ਗ਼ਦਰ ਲਹਿਰ ਚਲਾਉਣ ਵਾਸਤੇ ਬੁਹਤ ਹਿੰਮਤ ਕੀਤੀ ਸੀ ਜੀ
@gurchahal3416
@gurchahal3416 3 жыл бұрын
ਆ ਦੋ ਕਹਿੜੇ ਆ dislike alaਸਾਲੇ ਚਵਲ
@hjohal8073
@hjohal8073 3 жыл бұрын
ਚਰਖਾ ਆਜ਼ਾਦੀ ਗਰੁੱਪ ਆਲੇ ਹੋਣੇ ਆ ਹੋਰ ਕੋਣ ਆ
@paramjitsandhawalia4344
@paramjitsandhawalia4344 3 жыл бұрын
Charkhaa with bakri
@pardeepmallhi1798
@pardeepmallhi1798 3 жыл бұрын
right veer
@dogworld4931
@dogworld4931 3 жыл бұрын
Gandhi tatuu honay
@pendujatt3946
@pendujatt3946 3 жыл бұрын
o punjabi n hoskde
@ranjubala6180
@ranjubala6180 3 жыл бұрын
Thank you veere es mhaan insaan de ghr de darshan krwan lay
@harjitsinghjheetajheeta4415
@harjitsinghjheetajheeta4415 3 жыл бұрын
Is ghar the tasveer ta mai dil vich vasa laee hai kismat bhag vich hoeia ta miti chuma ga Kranti kari S Kartar Singh Saraba Ji and sathia nu salute hai mera Sada Amar raho
@sukhpalsingh3275
@sukhpalsingh3275 2 жыл бұрын
ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੂੰ ਲੱਖ ਲੱਖ ਵਾਰੀ ਪ੍ਰਨਾਮ
@RajbirSingh-ey9fw
@RajbirSingh-ey9fw 2 жыл бұрын
ਤਿੰਨੇ ਯੱਗ ਜਿਊਦੇ ਨੇ ਦਾਤਾ ਤੇ ਭਗਤ ਸੂਰਮਾ 💐💐💐
@vikramprasher8493
@vikramprasher8493 3 жыл бұрын
असली शेर पुत्र आपणी घरती माँ दे सरदार करतार सिंह सराबा जी नु मेरी तरफ तो कोटि कोटि नमन जय हो जय हिंद
@gurikang3091
@gurikang3091 3 жыл бұрын
Veer bohat sonaa kamm karde pey tu C best of luck 👍bro
@puneetchahal1386
@puneetchahal1386 3 жыл бұрын
ਬਹੁਤ ਵਧੀਆ ਲੱਗਾ ਵੀਰ ਧੰਨਵਾਦ ਵੀਰ ਵਿਡਿਓ ਲਈ
@sukhwindersingh2162
@sukhwindersingh2162 2 жыл бұрын
ਆਨਮੋਲ ਹੀਰੇ ਪਰਨਾਮ ਸੀਹਦਾ ਨੂੰ
@amarjitsinghsandhu5162
@amarjitsinghsandhu5162 3 жыл бұрын
Bhuat vadya veer g bhuat bhuat Thnx g👏👏
@GurpreetSingh-so7tc
@GurpreetSingh-so7tc 3 жыл бұрын
ਵੀਰ ਜੀ ਮੈਂ ਇਹਨਾਂ ਦੀ ਸੋਚ ਨੂੰ ਸਲਾਮ ਕਰੋ ਜਿੰਨਾਂ ਨੇ ਲੋਕਾਂ ਨੂੰ ਅਜਾਦੀ ਦਿਤੀ ਹੈ ਅਸੀਂ ਇਹਨਾਂ ਨੂੰ ਵੀ ਭੂਲ ਦੇ ਜਾਂਦੇ ਹਾਂ ਜਿੰਨਾਂ ਜਵਾਨੀ ਹੀ ਨਹੀਂ ਮਾਣੀ ਇਹਨਾਂ ਨਾਲ ਲੀਡਰ ਗਦਾਰੀ ਕਰਕੇ ਅਜ ਆਪਣੇ ਨਾਮ ਚਮਕਾ ਰਹੇ ਹਨ 🙏🙏🙏🙏🙏🙏🙏🙏
@HarpalSingh-zx1gv
@HarpalSingh-zx1gv 3 жыл бұрын
Sadi kaum da Hira Sardar Kartar Singh Sarabha ji. Kaash kite ajj hunde eh. Salute aa Baba ji cir Jhukda a thonu te thodi soch nu te thodi Kurbani nu.
@ParvinderSingh-dn3lo
@ParvinderSingh-dn3lo 3 жыл бұрын
ਬਹੁਤ ਵਧੀਆ 22 ਜੀ 🙏🙏🙏
@gillsandhu99
@gillsandhu99 2 жыл бұрын
Bahut Sohni video bnaye a bahut inspiration denn wali aaa.thanku alot
@swarankaur3250
@swarankaur3250 2 жыл бұрын
ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਕੋਟਿ ਕੋਟਿ ਪਰਣਾਮ
@rajbirsingh929
@rajbirsingh929 2 жыл бұрын
thax veeer ji (parnaam Sahida nu)
@manigujjar8670
@manigujjar8670 Жыл бұрын
ਪ੍ਰਣਾਮ ਸਹਿਦਾ ਨੂੰ Jai Hind
@jaggajatt8439
@jaggajatt8439 3 жыл бұрын
Sikh kaum da mahan jodha gadri baba sardar kartar singh sarabha ji nu koti koti parnam ji
@pb3881
@pb3881 3 жыл бұрын
Amazing work brother,keep it up
@hardeepsinghcheema429
@hardeepsinghcheema429 3 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਵੀਰੇ ਸਾਨੂੰ ਕਰਤਾਰ ਸਿੰਘ ਸਰਾਭਾ ਦਾ ਘਰ ਦਿਖਾਇਆ।
@gulabkhan7825
@gulabkhan7825 3 жыл бұрын
ਅੱਜ ਵੀ ਜਿੰਦਾ ਰੂਹਾਂ 🙏
@mohanaujlainfotainmentlive7422
@mohanaujlainfotainmentlive7422 3 жыл бұрын
ਵੀਰ ਜੀ ਦੇਸ ਵਾਸੀਉ ਰੱਖਣਾ ਯਾਦ ਸਾਨੂੰ ਹੈ ਨਾ ਕਿ ਹਿੰਦ ਵਾਸੀਉ ਉਹਦੀ ਰਚਨਾ ਨੂੰ ਤੋੜ ਮਰੋੜ ਕੇ ਗਲਤ ਪੇਸ਼ ਕੀਤਾ ਗਿਆ ਹੈ
@sonygill8656
@sonygill8656 3 жыл бұрын
ਜਿਉਂਦਾ ਰਹਿ ਬੱਬਰ ਸ਼ੇਰਾਂ ਲੋਪੋ ਵਾਲਿਆ ਤੇ ਹਰਭੇਜ ਸਿਧੂ
@honeysekhonz1452
@honeysekhonz1452 3 жыл бұрын
ਇਉਂ ਨੀ ਨਾਮ ਮਿਟਦੇ ਉਹਨਾਂ ਦੇ ਜੋ ਪੱਕੀਆਂ ਵਹੀਆਂ ਵਿੱਚ ਵਹਿ ਜਾਂਦੇ ਬੁੱਤ ਪੱਥਰਾਂ ਦੇ ਤੇ ਹਰਫ਼ ਕਲਮ ਦੇ ਸਦਾ ਜਿਉਦੇ ਰਹਿ ਜਾਂਦੇ
@harvinderkumarsharma5168
@harvinderkumarsharma5168 Жыл бұрын
महान क्रांतिकारी के घर पर आपने तीर्थ यात्रा करवा दी। सरकार भूल गई आपने याद रखा। आभारी हैं आपके।
@reenaheer8814
@reenaheer8814 3 жыл бұрын
🙏🙏🙏🙏bot he vadiya paji.Raji reh veer 🙏
@sarabjeetsood7612
@sarabjeetsood7612 3 жыл бұрын
Mai v dekh a han sarabha G de ghar dilo salam haiG
@ravindersingh1350
@ravindersingh1350 3 жыл бұрын
ਸਾਡੇ ਸੂਰਮਿਆਂ ਨੂੰ ਸਲਾਮ ਤੇ ਵੀਰ ਦਾ ਵੀ ਧੰਨਵਾਦ । ਮੈ ਆਪਣੇ ਪਰਿਵਾਰ ਨੂੰ ਜਰੂਰ ਹੈ ਕੇ ਜਾਊ
@harshdeepkamboj3769
@harshdeepkamboj3769 3 жыл бұрын
Sardar kartar Singh sarabha jindawaad
@harjindersingh-tm1co
@harjindersingh-tm1co 3 жыл бұрын
Thanks bro. Salute S. Kartar Singh Sarabha ji nu 👍👍
@Anmol-wt8rm
@Anmol-wt8rm 3 жыл бұрын
Koti Koti naman a shide ajam sardar kartar singh srabe nu
@SukhwinderSingh-fh3de
@SukhwinderSingh-fh3de 3 жыл бұрын
ਰੋਹ ਖੁਸ ਕਰਤੀ ਲੋਹ ਕੱਡੇ ਖੜ੍ਹੇ ਹੋ ਗਏ
@harbansdhaliwal7296
@harbansdhaliwal7296 2 жыл бұрын
ਸਰਦਾਰ ਕਰਤਾਰ ਸਿੰੰਘ ਸਰਾਭਾ ਜੀ ਤੁਸੀਂ ਧੰਨ ਹੋ, ਧੰਨ ਹੋ ਤੁਹਾਡੀ ਕੁਰਥਾਨੀ।
@raghvirbhangu587
@raghvirbhangu587 3 жыл бұрын
ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਸਲਾਮ ਕਰਦਾ ਹਾ
@ayshakulkarni5277
@ayshakulkarni5277 3 жыл бұрын
Mere desh kom de heere amar rahen jindabad rahen
@dilbaggill2231
@dilbaggill2231 2 жыл бұрын
ਧੰਨਵਾਦ ਵੀਰ ਵਡਮੁੱਲੀ ਜਾਣਕਾਰੀ ਦੇਨ ਲਈ 🙏
@karamjitagoul9828
@karamjitagoul9828 3 жыл бұрын
Sardar Kartar Singh "Sarabha" Ji ik Jarnail Te Nidder Yodha C, Jo Hasde Hasde Jind Desh Tou Vaar Gye. 🙏🙏🙏🙏🙏🙏🙏🙏🙏🙏🙏
@jaspalsingh9344
@jaspalsingh9344 3 жыл бұрын
ਸਰਕਾਰ ਨੂੰਸ਼ਹੀਦਾਂ ਦੇ ਘਰਾ ਦੀਆ ਜਾਦਾ ਨੂੰ ਸਬਾਲ ਕੇ ਰੱਖਣਾ ਚਾਹੀਦਾ ਹੈ ਧੰਨਵਾਦ ਜੀ
@sweetestkidavni835
@sweetestkidavni835 Жыл бұрын
Bai ਜਿਹੜਾ ਤੁਸੀਂ (ਆਓ ਚੱਲੀਏ) ਬੋਲਦੇ ਹੋ ..ਉਹ ਬਹੁਤ ਵਧੀਆ ਲੱਗਦਾ ਹੈ ❤
@gurjantsinghsandhu9924
@gurjantsinghsandhu9924 3 жыл бұрын
Very nice video ji, Ap ji da thax. Veer ji ap g da gal baat da dhang bhut impressive hai ji
@deepugill5189
@deepugill5189 3 жыл бұрын
Super paji very nice bahut ashi chij dikhayi te bahut hi pyaare Tang na tu c pesh kiti super
@MohanMohan-cq7to
@MohanMohan-cq7to 3 жыл бұрын
करतार सिंह स,,,,,😃🌹🌹🌹🌹🌹🇮🇳🇮🇳🇮🇳राभा भी आता पुत्र है आई लव करतार सिंह सराभा वेरी नाइस नाइस
@karamjitkaur9522
@karamjitkaur9522 3 жыл бұрын
ਧੰਨਵਾਦ ਜੀ 🙏 ਸਾਨੂੰ ਆਪਣੇ ਇਤਿਹਾਸ ਬਾਰੇ ਇਨ੍ਹੀ ਵਧੀਆ ਜਾਣਕਾਰੀ ਦੇਣ ਲਈ।
@rajdeepkaur6616
@rajdeepkaur6616 3 жыл бұрын
kzfaq.info/love/QFetPgMdJuh_eAWT6dpKYg
@merapunjab5082
@merapunjab5082 3 жыл бұрын
Bahut Bahut thanks Paji
@baltejdhillon8391
@baltejdhillon8391 2 ай бұрын
Bhut Vida uprala veer ji
@gurnoorsingh7130
@gurnoorsingh7130 3 жыл бұрын
ਬਹੁਤ ਹੀ ਵਧੀਅਾਂ ਵੀਰੇ ਰੂ ਖੁਸ਼ ਕਰਾਤੀ ਵਾ ਵਾਹਿੁਗੁਰੂ ਜੀ ਤੈਨੂੰ ਚੜ੍ਹਦੀਕਲਾ ਵਿਚ ਰੱਖੇ
@PrabhjotSingh-hv8kr
@PrabhjotSingh-hv8kr 3 жыл бұрын
ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜ਼ਿੰਦਾਬਾਦ।
@jagdishsinghjagdishsingh6310
@jagdishsinghjagdishsingh6310 3 жыл бұрын
Bhut vadia Bai ji jankary lai thanks
@JaspreetSingh-gs2rb
@JaspreetSingh-gs2rb 3 жыл бұрын
Jai hind so brave kartar singh saraba
@manisidhu3711
@manisidhu3711 3 жыл бұрын
Wah g wah
@blissfullife5001
@blissfullife5001 3 жыл бұрын
Maan saanu saade Shaheed soormeya te... Dilo salaam... Aakha bhar aayiya ohna Amar aatmaawa nu yaad kar ke.... Kinniya kurbaniya ditiya... Aaj dukh hunda desh de haalat dekh ke ki haal bna taa desh da Centre government te politicians ne... Waheguru ji mehr karna
Can A Seed Grow In Your Nose? 🤔
00:33
Zack D. Films
Рет қаралды 24 МЛН
Женская драка в Кызылорде
00:53
AIRAN
Рет қаралды 511 М.
Live Hypnosis Show on News Nation | Harman Singh Mind Healer
26:46
Harman Singh Motivational Speaker
Рет қаралды 412 М.
Anxiety panic attack (Inside Out Animation)
0:11
FASH
Рет қаралды 9 МЛН
❗️XOTINI HAMMASINI URMOQCHI 😱😱😱
0:14
HUSAN_SHORTS1
Рет қаралды 2,5 МЛН
小丑与白天使遇见丧尸?#short #angel #clown
0:32
Super Beauty team
Рет қаралды 12 МЛН
KARMA AT SCHOOL 🏫 Stop time
0:32
dednahype
Рет қаралды 49 МЛН