ਤੂਫਾਨਾਂ ਦਾ ਸ਼ਾਹ ਅਸਵਾਰ (੧ ) | ਕਰਤਾਰ ਸਿੰਘ ਸਰਾਭਾ ਨੂੰ ‘ਉਡਣਾ ਸੱਪ’ ਕਿਉਂ ਕਹਿੰਦੇ ਸਨ ਸਕੂਲ ਦੇ ਸਾਥੀ? ਅਜਮੇਰ ਸਿੰਘ

  Рет қаралды 36,808

The Sikh Viewpoint

The Sikh Viewpoint

2 жыл бұрын

Tufanan Da Shah Aswar Shaheed Kartar Singh Sarabha (Part1) II Ajmer Singh
Part 2 : • ਤੂਫਾਨਾਂ ਦਾ ਸ਼ਾਹ ਅਸਵਾਰ (...

Пікірлер: 89
@DeepsinghGill
@DeepsinghGill 2 жыл бұрын
Who else love to listen Bhai Ajmer Singh?? I am addicted to his speechs & books.. Respect from Australia
@harshdeepsingh8211
@harshdeepsingh8211 2 жыл бұрын
Mee too
@jaskiratsingh7225
@jaskiratsingh7225 2 жыл бұрын
ਸਦਾ ਜੀਵਣਾ ਨਹੀਂ ਸੰਸਾਰ ਅੰਦਰ ਖਿੱਲੀ ਰਹੇਗੀ ਸਦਾ ਗੁਲਜ਼ਾਰ ਨਾਹੀ, ਸਦਾ ਕੂੜ ਦੀ ਰਹੇ ਨਾ ਜ਼ਾਰਸ਼ਾਹੀ ਸਦਾ ਜਾਬਰਾਂ ਹੱਥ ਤਲਵਾਰ ਨਾਹੀ, ਰੰਗ ਬਦਲਦੀ ਰਹੇਗੀ ਸਦਾ ਕੁਦਰਤ ਬਣਦਾ ਵਖ਼ਤ ਕਿਸੇ ਦਾ ਯਾਰ ਨਾਹੀ, ਹੋਸੀ ਧਰਮ ਦੀ ਜਿੱਤ ਅਖੀਰ ਬੰਦੇ ਬੇੜੀ ਪਾਪ ਦੀ ਲੱਗਣੀ ਪਾਰ ਨਾਹੀ| -ਕਰਤਾਰ ਸਿੰਘ ਸਰਾਭਾ
@blackiaagaming7675
@blackiaagaming7675 2 жыл бұрын
🙏🙏🙏🙏🙏🙏🙏🙏🙏🙏🙏🙏🙏🙏 ਬਾਪੂ ਅਜਮੇਰ ਸਿੰਘ ਜੀ ਤੇ ਭਾਈ ਮੇਹਰ ਸਿੰਘ ਜੀ ਤੁਸੀ ਬਹੁਤ ਹੀ ਨਿਵੇਕਲਾ ਤੇ ਸਹੀਦਾ ਸੱਚਾ ਇਤਿਹਾਸ ਸੰਗਤ ਦੇ ਰੁਬਰੂ ਕਰ ਰਹੇ ਹੋ ਜੀ ।ਧੰਨਵਾਦ ਜੀ ।
@sukhmandeepsingh7678
@sukhmandeepsingh7678 2 жыл бұрын
ਅਸਲੀ ਅਜਾਦੀ ਜੋਧੇ ਹਨ ਕਰਤਾਰ ਸਿੰਘ ਸਰਾਭਾ ਸਰਦਾਰ ਉਧਮ ਸਿੰਘ ਜੀ
@hanmindersinghpurba706
@hanmindersinghpurba706 2 жыл бұрын
ਇਹਨੇ ਦਿਲਚਸਪ ਇਨਸਾਨ ਉਚੇ ਸੋਚ ਦੇ ਮਾਲਕ ਸਨ ਸਾਨੂੰ ਹੁਣ ਤੱਕ ਇਹ ਗੱਲਾ ਕਿਸੇ ਨੇ ਦੱਸੀਆ ਹੀ ਨਾ ਕਿਤੇ ਲਿਖੀਆ ਨੇ... ਬਹੁਤ ਧੰਨਵਾਦ ਬਾਬਾ ਅਜਮੇਰ ਸਿੰਘ ਜੀ 🙏🏽 ਵੀਰ ਮੇਹਰ ਸਿੰਘ ਜੀ🙏🏽
@inderjeetbanwait
@inderjeetbanwait 2 жыл бұрын
ਇਹ ਹੈ ਸਾਡਾ ਵਿਰਸਾ , ਸਾਨੂ ਮਾਣ ਹੈ ਸਰਾਭੇ ਤੇ। ਰਹਿੰਦੀਆਂ ਦੁਨੀਆਂ ਤੱਕ, ਸਾਡੀਆਂ ਆਉਣ ਵਾਲੀਆਂ ਨਸਲਾਂ ਪ੍ਰੇਰਨਾ ਲੈਣਗੀਆਂ
@rupinderkhant1952
@rupinderkhant1952 2 жыл бұрын
ਸਿਜਦਾ ਸ਼ਹੀਦਾਂ ਨੂੰ👑🙏
@ParmSingh92
@ParmSingh92 2 жыл бұрын
🙏⚔️ Proud to be a Sikh. Salute to martyrdom of great warrior Sardar Kartar Singh Sarabha. 🙏
@firekhalsa8478
@firekhalsa8478 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਕੋਟ ਕੋਟ ਪ੍ਰਣਾਮ ਹੈ ਮੇਰੇ ਵੀਰ ਨੂੰ
@SatpalVerma000
@SatpalVerma000 2 жыл бұрын
🙏🙏🙏 ਬਾਕੀ ਕਿਤਾਬ ਚੋ ਪੜਾਂਗੇ ਤੂਫਾਨਾ਼ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ
@user-hj8yg4ye1d
@user-hj8yg4ye1d 2 жыл бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ
@BikramjeetSingh-vi4es
@BikramjeetSingh-vi4es Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏।।
@blackiaagaming7675
@blackiaagaming7675 2 жыл бұрын
🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏 🙏🙏ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@MANPREETKAUR-od1jo
@MANPREETKAUR-od1jo 2 жыл бұрын
ਬਹੁਤ ਬਹੁਤ ਧੰਨਵਾਦ ਜੀ ਏਨੀ ਭਰਪੂਰ ਜਾਣਕਾਰੀ ਦੇਣ ਲਈ🙏
@MadeinPanjab1699
@MadeinPanjab1699 2 жыл бұрын
ਬੜੀ ਸੇਧ ਮਿਲ਼ੀ ਬਾਬਿਓ ਪ੍ਰਨਾਮ ਸ਼ਹੀਦਾਂ ਨੂੰ ਸਾਡੀ ਸਿੱਖ ਕੌਮ ਦੀ ਬੜੀ ਤਰਾਸਦੀ ਅਸੀਂ ਆਪਣੇ ਨਾਇਕਾਂ ਨੂੰ ਵਰਲਡ ਲੈਵਲ ਤੇ ਨੀ ਰੁਸ਼ਨਾ ਸਕੇ,,,ਅਸੀਂ ਆਪਣਾ ਇਤਿਹਾਸ ਆਪਣਾ ਧਰਮ ਆਪਣੀਆਂ ਕੁਰਬਾਨੀਆਂ ਆਪਣੀਆਂ ਪ੍ਰਾਪਤੀਆਂ ਦੁਨੀਆ ਭਰ ਨੂੰ ਦੱਸ ਨੀ ਸਕੇ,, ਸ਼ਾਇਦ ਏਹਦਾ ਕਾਰਨ ਕਿਤੇ ਨਾ ਕਿਤੇ ਸਾਡਾ ਰਾਜ ਵਿਹੂਣੇ ਹੋਣਾ ਏ
@gurbhejsingh1297
@gurbhejsingh1297 2 жыл бұрын
ਬਹੁਤ ਖੂਬ ਜੀ🙏
@anmoldeepsingh4995
@anmoldeepsingh4995 2 жыл бұрын
ਧੰਨ ਤੇਰੀ ਸਿੱਖੀ
@ManjitSingh-vq4ee
@ManjitSingh-vq4ee Жыл бұрын
ਸਰਦਾਰ ਅਜਮੇਰ ਸਿੰਘ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
@sukhvirsingh1706
@sukhvirsingh1706 2 жыл бұрын
Salute sardar kartar singh sarabha veer nu
@GurpreetSINGHOZSIKH
@GurpreetSINGHOZSIKH 2 жыл бұрын
ਵਾਹਿਗੁਰੂ ਜੀ 🙏🙏
@pritpalkaurudasi9139
@pritpalkaurudasi9139 2 жыл бұрын
A lot of Respect from me. Waheguru bless you my most respected Uncle ji. Rabb horr vee Chardi kala karee
@wahegurujiwaheguruji4306
@wahegurujiwaheguruji4306 2 жыл бұрын
🙏🙏🙏🙏🙏👍👍👍👍👍 ਵਾਹਿਗੁਰੂ ਵਾਹਿਗੁਰੂ
@maninderchandi4420
@maninderchandi4420 2 жыл бұрын
Bhai Aamer singh ji , you are an intelligent person, and devoted sikh. Thank you very much for history of sikh histroy
@punjab2144
@punjab2144 Жыл бұрын
Bhai Sahib Bhai Randhir Singh Ji Sikh Kaum di soan chiri kahaunde han 🙏🏼
@mohindersingh9263
@mohindersingh9263 Ай бұрын
ਬਹੁਤ ਵਧੀਆ ਵਿਚਾਰ ਹਨ
@umbrkt7237
@umbrkt7237 2 жыл бұрын
Salute to kartar sarabha ji saheed
@sukhpalsingh3275
@sukhpalsingh3275 Жыл бұрын
ਬਹੁਤ ਸੁਲਝੇ ਹੋਏ ਇਤਿਹਾਸਕਾਰ ਸਰਦਾਰ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@dilapnapunjabi703
@dilapnapunjabi703 2 жыл бұрын
Thank you for highlighting and bringing such a vast information on our unsung hero. Dhan aa veer mahanayak Sardar Kartar Singh Sarabha. 🙏🙏🙏🙏🙏
@ii-karan
@ii-karan Жыл бұрын
❤❤❤❤❤❤❤❤
@AvneetKaur-ux1mh
@AvneetKaur-ux1mh 2 жыл бұрын
Sirji you are great personality
@harshdeepsingh8211
@harshdeepsingh8211 2 жыл бұрын
Sikh kaum da mahaan shaheed sardar kartar singh sarabha
@jassasran8616
@jassasran8616 2 жыл бұрын
🙏👍
@jagbirsingh9900
@jagbirsingh9900 Жыл бұрын
Thanks a lot for sharing history of movemo revolutionary
@harjapsingh3288
@harjapsingh3288 2 жыл бұрын
Menu Deep da Character Sarabha verga bhut lgda🙏🏼
@allaboutlearning1
@allaboutlearning1 2 жыл бұрын
The sikh work hard every time but why they are failed to achieve their desired results especially after 1839( After Sikh Empire) Sikh tired to achieve independence during 1850s (1848 to ~1855), 1914, 1939 1990s (1986 to 92). Why???
@sarbjeetjasso997
@sarbjeetjasso997 2 жыл бұрын
Thanks bapu g ta veer g
@informationworldwide1585
@informationworldwide1585 2 жыл бұрын
🙏🙏🙏
@jagdeeshbrar1689
@jagdeeshbrar1689 2 жыл бұрын
Wahegur ji
@ParamjitSingh-ts1kx
@ParamjitSingh-ts1kx 8 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@gurdevsinghladdie9803
@gurdevsinghladdie9803 Жыл бұрын
🙏🙏❤️❤️
@sukhmandeepsingh7678
@sukhmandeepsingh7678 2 жыл бұрын
ਮੇਰੇ ਪੰਜਾਬ ਵਾਸੀਉ ਨੌਜਵਾਨ ਵਿਰੋ ਜਾਗੋ ਅਸਲੀਅਤ ਇਹ ਹੈ ਕਿ ਸਾਡੌ
@swarnjitsingh1032
@swarnjitsingh1032 Жыл бұрын
Bauat vdea veer ji eh videos bauat jruri a baba ji jine research mainu nhi lgda aunde time ch koi kar pao 🙏🏻
@Sing-ek2ed
@Sing-ek2ed 2 жыл бұрын
Kartar Singh saraaba sikh kaum da taara
@user-co6px6pi9k
@user-co6px6pi9k 2 жыл бұрын
🙏
@rajsharmaraj768
@rajsharmaraj768 2 жыл бұрын
Wah je wah, dhan dhan shahed s.kartar s ji sarabha 👏👏💐💐
@leviparrish4109
@leviparrish4109 2 жыл бұрын
🙏🙏🙏🙏
@amarjitsaini5425
@amarjitsaini5425 2 жыл бұрын
Very nice as always. Gr8 work Meher Singh ji you are blessed by Waheguru ji.
@shahdevsingh7951
@shahdevsingh7951 2 жыл бұрын
Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji
@mrsingh3477
@mrsingh3477 2 жыл бұрын
Good job
@hamdeepsingh8991
@hamdeepsingh8991 2 жыл бұрын
ਧੰਨਵਾਦ ਬਾਪੂ ਜੀ
@jaswantgill8350
@jaswantgill8350 2 жыл бұрын
DHANVAAD ji aap ji da
@GurmeetSingh-vq9pj
@GurmeetSingh-vq9pj 2 жыл бұрын
🙏🏻🙏🏻
@jagmeetsidhu6633
@jagmeetsidhu6633 2 жыл бұрын
Waheguru ji ka khalsa waheguru ji ki fateh I highly recommend s. Ajmer Singh to visit gurudwara prabh milne ka chao , moga where gurmukhs are leaving no stone unturned to connect sikhs to sri guru granth sahib ji .
@jagmeetsidhu6633
@jagmeetsidhu6633 2 жыл бұрын
Sikh nu guru de nam nal jorh ke khalsa banan di sikhia , swas gras vich nam japan di vidhi etc di sewa othe kiti jndi hai . Sikhi da brahmgyani dwara prachar vekh ke jarur hr sikh vang S. ajmer singh ji nu khushi mile gi nl hi brahm gyania da laha len da moka vi .
@shamshersingh1653
@shamshersingh1653 2 жыл бұрын
Waheguru
@avneetsingh297
@avneetsingh297 Жыл бұрын
Really Really Gratefull..!!
@ajaysarhali8506
@ajaysarhali8506 2 жыл бұрын
ਪੱਤਰ ਕਾਰ ਵੀਰ ਜੀ ਜਦੋਂ ਅਗਲਾ ਬੰਦਾ ਗੱਲ ਕਰਦਾ ਹੋਵੇ ਤਾਂ ਵਿੱਚ ਨਾ ਬੋਲੀ ਜਾਇਆ ਕਰੋ,ਮਜਾ ਕਿਰਕਿਰਾ ਹੋ ਜਾਂਦਾ ਆ,ਮੇਰਾ ਸੁਝਾਅ ਆ ਅੱਗੇ ਤੁਹਾਡੀ ਮਰਜੀ
@user-mu6er5tz6g
@user-mu6er5tz6g 2 жыл бұрын
ਬਹੁਤ ਵਧੀਆ ਜੀ
@galaxynote2488
@galaxynote2488 2 жыл бұрын
💗💥👉Request to AJMER SINGH JI. Plz share the recommended list of imp. Books(even those banned) through this channel. Atleast 50-60 most imp. Books based on atleast 5-6 different categories. Your work is amazing & it will be incomplete without guidance on deep study for today's youth . If u have list of imp. Videos ,pls share that too.
@jollymittal9828
@jollymittal9828 2 жыл бұрын
Bapuji Dhanbad
@307grewal
@307grewal 2 жыл бұрын
Bahut vadia uprla kita ji 🙏
@user-et3ck8uz2l
@user-et3ck8uz2l 2 жыл бұрын
👌👌👌👌👌👌
@jasssingh1401
@jasssingh1401 4 ай бұрын
ਪੰਥ ਦਾ ਬੱਬਰ ਸ਼ੇਰ ਜਰਨੈਲ ਸਰਦਾਰ ਕਰਤਾਰ ਸਿੰਘ ਸਰਾਭਾ
@jagsirgill1285
@jagsirgill1285 2 жыл бұрын
Bahut vadiya ji
@Chefsingh90
@Chefsingh90 2 жыл бұрын
🙏🏻
@user-et3ck8uz2l
@user-et3ck8uz2l 2 жыл бұрын
🙏🙏🙏🙏🙏🙏🙏
@theeternalguru5456
@theeternalguru5456 2 жыл бұрын
ਮੇਹਰ ਸਿੰਘ ਨੂੰ ਮੂੰਹ ਰਾਹੀ ਪਿਚਕਾਰੀਆਂ ( ਹੁੰਗਾਰਾ ) ਥੋੜਾ ਘੱਟ ਕਰਨਾ ਚਾਹੀਦਾ... ਇਕ positive ਸੁਝਾਅ..
@user-et3ck8uz2l
@user-et3ck8uz2l 2 жыл бұрын
💐💐💐💐💐
@ManjeetSingh-dc2ht
@ManjeetSingh-dc2ht 2 жыл бұрын
Bot vadiya ji
@kamaljitsingh3191
@kamaljitsingh3191 2 жыл бұрын
Good
@guriqbalsingh8026
@guriqbalsingh8026 2 жыл бұрын
Good job brother
@GagandeepSingh-wc8mk
@GagandeepSingh-wc8mk 2 жыл бұрын
👌🏻👌🏻
@vikramjitsingh2817
@vikramjitsingh2817 2 жыл бұрын
ਸਾਡੇ ਮਹਾਨ ਸੂਰਮੇ 🙏
@bsingh1310
@bsingh1310 2 жыл бұрын
ਪ੍ਣਾਮ ਸਹੀਦਾਂ ਨੂੰ
@NOAHCRAZYMAGIC
@NOAHCRAZYMAGIC 2 жыл бұрын
Wow some people show their jealous smoke through their dislike THUMBS DOWN, CHALLANGE TO THOSE COME FORWARD AND SHOW UR SKILL RATHER ON THUMS DOWN CLICK BUTTON ON UR PHONE🙏 ਖਾਲਸਾ ਜੀ
@GurpreetSingh-vk5vv
@GurpreetSingh-vk5vv 2 жыл бұрын
Bhi saab pls reqst aa baba gurmukh singh tatli g de bare daso ...
@darbara16
@darbara16 2 жыл бұрын
Baba Sohan Singh Bhakna ji referred to him as 'Bala Jarnail'
@jeet428
@jeet428 2 жыл бұрын
ਬਾਬਾ ਕਰਤਾਰ ਸਿੰਘ ਸਰਾਭੇ ਦੀ ਕੁਰਬਾਨੀ ਭਗਤ ਸਿਓ ਦੀ ਕੁਰਬਾਨੀ ਤੋ ਕਿਤੇ ਵੱਡੀ ਸੀ
@knowledgepunjabi5044
@knowledgepunjabi5044 2 жыл бұрын
ਬਾਬਾ ਜੀ ਤੁਸੀ ਆਪਣੇ ਭਾਸ਼ਣਾ ਦੇ ਵਿਚ ਜ਼ਿਕਰ ਕੀਤਾ ਸੀ ਕਿ ਉਸ ਸਮੇਂ ਦੀ ਸਿੱਖਿਆ ਨੀਤੀ ਅਨੁਸਾਰ ਅੱਠਵੀਂ ਜਮਾਤ ਤੋਂ ਬਾਅਦ ਸੀਨੀਅਰ ਅਤੇ ਜੂਨੀਅਰ ਜਮਾਤ ਵੀ ਹੁੰਦੀ ਸੀ?
@fail_blog
@fail_blog 2 жыл бұрын
ਬਹੁਤ ਖੂਬ ਇਹ ਕਿਤਾਬ ਕਿੱਥੋਂ ਮਿਲੂ ਜੀ ਕਿਰਪਾ ਕਰਕੇ ਜਾਣਕਾਰੀ ਦਿਉ ਜੀ।
@princedhaliwal67
@princedhaliwal67 2 жыл бұрын
Srdar ajmer singh de interview lo bai g knoon vapas hon te
@sukhmandeepsingh7678
@sukhmandeepsingh7678 2 жыл бұрын
ਭਗਤ ਸਿੰਘ ਆਗਿਆ ਸਰਾਭਾ ਕਿਥੇ ਰਹਿ ਗਿਆ
@jassi7355
@jassi7355 2 жыл бұрын
Soora so pehcaniye jo lare deen k hait Purja purja katt kare Kabhu na chade khait
@charnjitsingh533
@charnjitsingh533 2 жыл бұрын
🙏🙏🙏🙏
@singh3100
@singh3100 2 жыл бұрын
🙏
@amanjohal5934
@amanjohal5934 2 жыл бұрын
🙏🙏🙏
@malkeetmalhi3018
@malkeetmalhi3018 2 жыл бұрын
🙏🙏
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 8 МЛН
UNO!
00:18
БРУНО
Рет қаралды 1,8 МЛН
Я обещал подарить ему самокат!
01:00
Vlad Samokatchik
Рет қаралды 9 МЛН
DES PUADH : Daljit Singh Bittu l Manjit Singh Rajpura l B Social
1:10:59