No video

Saade Wale || Raja Sidhu || Mandy Kalra || Awam Music || Latest Punjabi Songs

  Рет қаралды 517,166

Raja Sidhu

Raja Sidhu

3 ай бұрын

#RajaSidhu #RajaSidhuDeGeet
This is Raja Sidhu Official Channel
Song: Saade Wale
Singer : Raja Sidhu || Mandy Kalra
Music: Black Life Studios
Mix Master: Amit Monga
Lyrices: Simarjit Sidhu
Video: Amarjeet Khurana
DOP: Teji Clicker
Producer : Rajinder Singh
Lable: Awam Music
9417408055
----------- ਜਰੂਰੀ ਸੂਚਨਾਂ-------------
ਇਹ ਵੀਡਿਓ AWAM MUSIC ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
ਚੋਰੀ ਕਰਨਾਂ ਅਤੇ Facebook Pages ਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ WhatsApp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ WhatsApp ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
ਧੰਨਵਾਦ ਸਹਿਤ,
AWAM MUSIC ਬਠਿੰਡਾ (ਪੰਜਾਬ)
To Upload Your Video ON KZfaq CONTACT US.
Subscribe And Watch My All Song Only on This Channel
Contact for live shows
9417408055

Пікірлер: 147
@timmabhaika2736
@timmabhaika2736 3 ай бұрын
ਮੈਂਡੀ ਕਾਲੜਾ ਜੀ ਅਵਾਜ਼ ਬਹੁਤ ਵਧੀਆ ਹੈ ਅਤੇ ਤੁਹਾਡੀ ਰਾਜਾ ਸਿੱਧੂ ਨਾਲ ਜੋੜੀ ਸੁਪਰਹਿੱਟ ਬਣੂੰ ਗੀ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਜੀ ਗੀਤ
@user-ps1nj9eh4d
@user-ps1nj9eh4d 3 ай бұрын
Very nice song raja 22
@rupinderrimpi6011
@rupinderrimpi6011 3 ай бұрын
ਕੁੜੀ ਨੇ ਵੀ ਵੱਟ ਕੱਢ ਤੇ ਬਹੁਤ ਵਧੀਆ ਅਵਾਜ਼ ਬੁਲੰਦ ਐ
@B_sra_tv
@B_sra_tv 3 ай бұрын
ਮੈਂਡੀ ਤੇ ਰਾਜਾਂ ਸਿੰਧੂ ਨੇ ਗੀਤ ਨੂੰ ਪੂਰਾ ਦਿਲੋਂ ਗਾਇਆ ਹੈ
@jassigrewal4927
@jassigrewal4927 3 ай бұрын
ਵਧੀਆ ਗਾਇਆ ਤੇ ਵਧੀਆ ਲਿਖਿਆ ਸਿਮਰਜੀਤ ਸਿੱਧੂ ਵੀਰੇ ਨੇ ❤👍
@kakamalwal6009
@kakamalwal6009 3 ай бұрын
😂😂😂
@gurpeetsingh9642
@gurpeetsingh9642 3 ай бұрын
ਅੱਤ ਕਰਤੀ ਸੋਗ ਨੇ ❤❤❤❤
@jagseersingh-ow4mc
@jagseersingh-ow4mc 3 ай бұрын
ਸਿਰਾਂ ਰਾਜੇ ਬਾਈ ਕਮਾਲ ਦਾ ਗੀਤ ਐ ਥੋੜਾ ਬਾਹਲਾ ਅੱਜ ਕੱਲ੍ਹ ਦੇ ਸਰੋਤਿਆਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਐ ਕੋਈ ਨਾ ਕੋਈ ਲੋਕ ਤੱਥ ਜਾਂ ਪਰਿਵਾਰਕ ਗੀਤ ਜਾਂ ਵੀ ਕੀਤਾ ਜਾਵੇ ਸਮਾਜ ਪ੍ਰਤੀ ਵਧੀਆ ਜੀ ਗੱਲ ਹੋਵੇ ਵੈਸੇ ਤਾਂ ਆਪਣਾ ਮੈਟਰ ਸਾਫ਼ ਸੁਥਰਾ ਹੁੰਦਾ ਵੀਰ ਜੀ
@jagseersingh-ow4mc
@jagseersingh-ow4mc 3 ай бұрын
ਮੈਂਡੀ ਕਾਲੜਾ ਨੇ ਰਾਜਾਂ ਜੀ ਨੇ ਬਹੁਤ ਖੂਬ ਗੀਤ ਰਿਕਾਰਡ ਕੀਤਾ ਜੀ
@tarasingh3337
@tarasingh3337 3 ай бұрын
ਬਹੁਤ ਬਹੁਤ ਮੁਬਾਰਕਾਂ ਬਾਈ ਜੀ ਸਾਰੀ ਟੀਮ ਨੂੰ
@MouraWalasandhu
@MouraWalasandhu 3 ай бұрын
ਬਹੁਤ ਬਹੁਤ ਮੁਬਾਰਕਾਂ ਰਾਜਾ ਜੀ ਸਿੰਗਰ ਮੀਤ ਮਾਨ ਵੱਲੋਂ
@user-rr3wc9qg9g
@user-rr3wc9qg9g 24 күн бұрын
ਘੈਂਟ ਜੀ
@DaljitDhillonofficial
@DaljitDhillonofficial 3 ай бұрын
ਬਹੁਤ ਸੋਹਣਾ ਗੀਤ ਹੈ ਜੀ
@mannumusicalproduction
@mannumusicalproduction 3 ай бұрын
❤❤❤❤
@muntasingh7453
@muntasingh7453 3 ай бұрын
ਬਹੁਤ ਸੋਹਣੀ ਅਵਾਜ ਆ ਜੋੜੀ ਅੱਤ ਬਣਗੀ
@lakhvirdeollohatbaddi7831
@lakhvirdeollohatbaddi7831 2 ай бұрын
ਵੀਡੀਓ ਬਹੁਤ ਵਧੀਆ
@jaggabrargolewalia6934
@jaggabrargolewalia6934 3 ай бұрын
ਬਹੁਤ ਵਧੀਆ ਗੀਤ ਬਾਈ ਜੀ ॥ ਮੁਬਾਰਕਾ
@pargatsinghbehniwal4652
@pargatsinghbehniwal4652 3 ай бұрын
❤❤❤❤❤❤ ਬਹੁਤ ਘੈਂਟ ਰਾਜੇ ਬਾਈ ❤❤❤❤
@BahadurSingh-sb1qe
@BahadurSingh-sb1qe 3 ай бұрын
ਜੱਟ ਦੀ ਆਵਾਜ਼ ਪੂਰੀ ਘੈਂਟ ਆ ਮੈਂਡੀ ਨੇ ਵੀ ਸਿਰੇ ਲਾਤੀ ਗੱਲ
@saabbande777
@saabbande777 3 ай бұрын
Mandy krdi siraaa
@GurmeetsinghMeet-wp7td
@GurmeetsinghMeet-wp7td 3 ай бұрын
ਬਹੁਤ ਵਧੀਆ ਭੈਣੇ ਪਰਮਾਤਮਾ ਤਰੱਕੀ ਬਖਸ਼ੇ , ❤ਗੀਤਕਾਰ ਮੀਤ ਸਫੀਪੁਰ ਕਲਾ
@user-jw3zd2tl9i
@user-jw3zd2tl9i 3 ай бұрын
ਬਹੁਤ ਵਧੀਆ ਗੀਤ ਆ ਜੀ ਸਿਰਾ ਗੱਲਬਾਤ । (ਬੋਹੜ ਪਥਰਾਲਾ )
@rupinderrimpi6011
@rupinderrimpi6011 3 ай бұрын
ਬਹੁਤ ਵਧੀਆ ਗੀਤ ਐ
@HarwinderBajjoana
@HarwinderBajjoana 3 ай бұрын
ਬਾਈ ਬਹੁਤ ਸੋਹਣਾ ਗਾਣਾ ਸਵਾਦ ਆਗਿਆ 👌👌
@davinderbhullar941
@davinderbhullar941 3 ай бұрын
ਨੌਜਵਾਨਾ ਲਈ ਭੜਕਾਉ ਗੀਤ ਹੈ, ਹਥਿਆਰਾ ਦੀ ਗੱਲ ਕਰੀ ਹੈ ਰਸਿਤਿਆ ਦੀ ਗੱਲ ਹੁੰਦੀ ਤਾਂ ਵਧੀਆ ਸੀ,
@arshpreetjandu8162
@arshpreetjandu8162 3 ай бұрын
ਸਹੀ ਗੱਲ ਐ
@manuchahalphotography6258
@manuchahalphotography6258 3 ай бұрын
22 chori keta song as na
@manjitsingh-ip6wj
@manjitsingh-ip6wj 2 ай бұрын
ਸਿਮਰੇ ਸਿੱਧੂ ਦਾ ਲਿਖਿਆ ਗੀਤ ਆ ​@@manuchahalphotography6258
@gopizirewala755
@gopizirewala755 3 ай бұрын
Super hitt mubarak hove g raha sidhu mandy kalda ji all team
@mannhar8486
@mannhar8486 2 ай бұрын
ਚੋਰੀ ਕਰਕੇ ਗਾਣਾ ਗਾਉਣ ਨਾਲ ਕੋਈ ਸਟਾਰ ਨੀ ਬਣ ਹੋਣਾ ਇਹ ਮੇਰਾ ਗੀਤ ਆ ਜੀ ਮੇਰੀ ਆਵਾਜ਼ ਚ ਰਿਕਾਰਡ ਏ ਮੇਰੇ ਕੋਲ ਇੱਕ ਸਾਲ ਹੋ ਗਿਆ ਮੇਰੇ ਕੋਲ ਇੰਨੇ ਪੈਸੇ ਹੈਨੀ ਸੀ ਕਿ ਜਲਦੀ ਰਿਲੀਜ਼ ਕਰ ਸਕਦਾ ਇਹਨਾਂ ਨੇ ਆਪਣੇ ਪੈਸੇ ਦੇ ਜੋਰ ਤੇ ਇਸ ਗਾਣੇ ਨੂੰ ਰਿਲੀਜ਼ ਕਰ ਦਿੱਤਾ
@harmindersingh5944
@harmindersingh5944 3 ай бұрын
ਲੈਅ ਦੱਸੋ ਇਹ ਜੱਟੀ ਕਿਥੇ ਰਹਿਦੀ 😂😂
@bikramdhillon7334
@bikramdhillon7334 3 ай бұрын
Waaaaaaaah kaamaaal he krti raja sidhu bai
@jagmeetteona6186
@jagmeetteona6186 3 ай бұрын
ਬਹੁਤ ਵਧੀਆ ਸੌਗ❤❤
@gorasingh4161
@gorasingh4161 3 ай бұрын
❤❤❤
@angrajsingh1498
@angrajsingh1498 Ай бұрын
Balle.balle
@jagroopsraw
@jagroopsraw 3 ай бұрын
ਇਹ ਕਲਾਕਾਰ ਪੁਰਾਣੇ ਗੀਤਾਂ ਵਿਚ ਹੀ ਵਧੀਆ ਲਗਦੇ ਸੀ
@Deepsaddewala
@Deepsaddewala 3 ай бұрын
@manjitsidhu2926
@manjitsidhu2926 3 ай бұрын
Bahut badhiya song ❤❤
@INDERBRARMUSIC
@INDERBRARMUSIC 3 ай бұрын
👌👌👌👌
@jugmeetbrarbrar9595
@jugmeetbrarbrar9595 3 ай бұрын
Good ਬਾਈ ਰਾਜਾਂ ਜੀ ❤ਜਗਮੀਤ
@HarwinderSingh-km3op
@HarwinderSingh-km3op 3 ай бұрын
Waheguru ji 🎉🎉🎉🎉🎉
@preetsoundbathinda2036
@preetsoundbathinda2036 3 ай бұрын
Congratulations
@INDERBRARMUSIC
@INDERBRARMUSIC 3 ай бұрын
Nice song bai ji
@ArunKumar-lb3dd
@ArunKumar-lb3dd 2 ай бұрын
Nice song ji
@kaursingh8369
@kaursingh8369 3 ай бұрын
ਹੁਣ ਸਰਕਾਰਾਂ ਕਿੱਥੇ ਮਰਗੀਆਂ ਸਿੱਧੂ ਮੂਸੇ ਵਾਲੇ ਨੂੰ ਤਾਂ ਕਹਿੰਦੀਆਂ ਸੀ ਇਹ ਹਥਿਆਰ ਪ੍ਮੋਟ ਕਰਕੇ ਗੈਂਗਸਟਰ ਵਾਦ ਫੈਲਾ ਰਿਹਾ ਐ ਓਹਦੀ ਤਾਂ ਜਾਨ ਵੀ ਲੈ ਲਈ
@ManjeetSingh-fv6dx
@ManjeetSingh-fv6dx 3 ай бұрын
Very nice Raja Sidhu And Mandy Kalra Sira ji
@NirmalSingh-fi6bo
@NirmalSingh-fi6bo 3 ай бұрын
Raja is back
@mahinderkamboj4300
@mahinderkamboj4300 3 ай бұрын
Nicesong
@DyalaSingh
@DyalaSingh 8 күн бұрын
ਪੰਜਾਬ ਪੁਲਿਸ ਵੀਡਾਗਲੋਡਕਰਕੇਰੱਖਦੀਹੈ
@user-nn7ur4ri7i
@user-nn7ur4ri7i Ай бұрын
👌👌👌👌o
@BhalSingh227
@BhalSingh227 3 ай бұрын
Raja Sidhu ne bahut hi vadhiya gaya hai Sira......
@mahinderkamboj4300
@mahinderkamboj4300 27 күн бұрын
Very. Goood. Song
@Resham9330
@Resham9330 3 ай бұрын
Siraaaa song ji
@Magharsinghraja
@Magharsinghraja 2 ай бұрын
Vah ji vah kya baat hai super ji super Mandy Kalra Raja Sidhu ❤❤
@rameshpalta4656
@rameshpalta4656 3 ай бұрын
Very sweat Raji mandy khush rho
@user-xb5lh8ms6d
@user-xb5lh8ms6d 3 ай бұрын
Bahut sona geet a g 🎉❤🎉🎉🎉
@sarbjitsingh1264
@sarbjitsingh1264 3 ай бұрын
Very Nice❤❤❤
@balrajsingh2438
@balrajsingh2438 2 ай бұрын
Nice 👍
@haryanabulls8633
@haryanabulls8633 2 ай бұрын
Very good ❤❤❤❤
@5aabmissongrow233
@5aabmissongrow233 2 ай бұрын
good song ji
@user-gp3rs5dz4t
@user-gp3rs5dz4t 2 ай бұрын
Mandy very good song 💯💯💯👌👌👌🙏🙏🙏👍👍👍👍
@Magharsinghraja
@Magharsinghraja 2 ай бұрын
Good 👍
@FansSulkhanBrar
@FansSulkhanBrar 3 ай бұрын
Love you 🤟
@SukhwinderSingh-cg4jw
@SukhwinderSingh-cg4jw 3 ай бұрын
Nice dong
@manjeetmanibathinda
@manjeetmanibathinda 3 ай бұрын
ਮੁਬਾਰਕਾਂ ਜੀ ਮੁਬਾਰਕਾਂ ਜੀ 🎉❤🎉❤🎉❤❤🎉🎉🎉🎉🎉🎉🎉🎉🎉🎉❤❤
@rajadhaliwal7831
@rajadhaliwal7831 3 ай бұрын
ਐਟ ਆ 🎉
@mr_mrs_deeprmnkanda4587
@mr_mrs_deeprmnkanda4587 3 ай бұрын
ਬਹੁਤ ਵਧੀਆ ਕੰਮ @ektaverma_official
@SukhdevSingh-iu8tq
@SukhdevSingh-iu8tq 3 ай бұрын
Good song
@ramandeepsingh4310
@ramandeepsingh4310 3 ай бұрын
Good
@INDERBRARMUSIC
@INDERBRARMUSIC 3 ай бұрын
❤❤❤😊
@INDERBRARMUSIC
@INDERBRARMUSIC 3 ай бұрын
❤❤❤❤😊
@mahinderkamboj4300
@mahinderkamboj4300 3 ай бұрын
Nice. Song
@user-up3hz6er8p
@user-up3hz6er8p 3 ай бұрын
ਘੈਟ ਗੀਤ ਆ ਰਾਜੇ ਦੇ
@baljindersinghkandola
@baljindersinghkandola 3 ай бұрын
Super duper song 🔥🔥❤️💯
@GurmeetSingh-np9pw
@GurmeetSingh-np9pw 3 ай бұрын
ਮੈਡੀ ਦੀ ਅਵਾਜ ਬਾ ਕਮਾਲ
@JagdeepSingh-wm1cq
@JagdeepSingh-wm1cq 3 ай бұрын
ਚੌਧਰੀ ਲਖਬੀਰ ਦਿਓਲ ਲੋਹਟ ਬੁੱਧੀ ਸਰਪੰਚ ਕੁੜੀ ਦਾ ਪਿਓ ਬਣਿਆ ਕੁੜੀ ਦਾ ਪਿਓ ਬਣਿਆ ਬਹੁਤ ਵਧੀਆ ਫੁੱਲ ਟੋਰ ਆ ਜੱਟ ਦੀ
@ranjitdeonwala
@ranjitdeonwala 3 ай бұрын
very nice voice g
@mr_mrs_deeprmnkanda4587
@mr_mrs_deeprmnkanda4587 3 ай бұрын
❤❤❤🔥🔥🔥
@inderjeetsingh4921
@inderjeetsingh4921 3 ай бұрын
ਬਹੁਤ ਵਧੀਆ ਬਾਈ ਜੀ
@manjitsekhonmaddoke7038
@manjitsekhonmaddoke7038 3 ай бұрын
Full kaim song congratulations God bless you always you and y simar sidhu g
@RajwinderSingh-cd9xe
@RajwinderSingh-cd9xe 3 ай бұрын
Very nice song veer ji waheguru chardi kla bakhse veer ji
@sukhmanderbrar8809
@sukhmanderbrar8809 3 ай бұрын
Good Song Bai Ji
@Melemitrande
@Melemitrande 3 ай бұрын
Good song Ji
@jassbhullarofficial
@jassbhullarofficial 3 ай бұрын
🔥🔥🔥Sada Raja 22🔥🔥🔥
@MANPREETSINGH-xo2us
@MANPREETSINGH-xo2us 3 ай бұрын
Bhut vadia bai g
@tarlochnsingh2159
@tarlochnsingh2159 3 ай бұрын
ਮੇਰੀ ਜਾਨ ਤੋਂ ਪਿਆਰੀ ਮੈਂਡੀ ਕਾਲਰਾਂ ਮਨਦੀਪ ਬੇਟੀ ਪੁੱਤ ਗੀਤ ਦੇ ਵੱਟ ਕੱਢ ਦਿੱਤੇ ਬੇਟੀ ਬੇਟੀ ਬਹੁਤ ਪਸੰਦ ਆਇਆ ਗੀਤ ਬਹੁਤ ਬਹੁਤ ਮੁਬਾਰਕਾਂ ਤੈਨੂੰ ਬੇਟੀ 🎉👍💞👍💞👍💞👍💞👍💞👍💞👍💞👌👌👌👌👌👌🥷👌🥷👌🥷
@user-ek9ts9fd4v
@user-ek9ts9fd4v 2 ай бұрын
ਤਰਲੋਚਨ ਸਿੰਘ ਜੀ ਮੈਡੀ ਰੰਨ ਬਾਹਲੀ ਸਿਰਾ ਹੈ ਫੁੱਦੀ ਲੈਣੀ ਹੋਵੇ ਥੱਲੇ ਸਰਹਾਣਾ ਲਾ ਕੇ
@user-ek9ts9fd4v
@user-ek9ts9fd4v 2 ай бұрын
ਤੂੰ ਬੇਟੀ ਉੱਤੋ ਉਤੋ ਕਹਿੰਦਾ ਹੈ। ਮਰਦਾ ਤਾ ਤੂੰ ਵੀ ਬਹੁਤ ਹੈ ਸੋਹਣੀਆਂ ਰੰਨਾਂ ਤੇ
@lalilahoriaofficial
@lalilahoriaofficial 3 ай бұрын
Nic sidhu saab
@jagisingh2628
@jagisingh2628 3 ай бұрын
Att bro
@AmritpalSingh-qg4wf
@AmritpalSingh-qg4wf 3 ай бұрын
👌👌👌👌👌👌👍
@Buttar09
@Buttar09 3 ай бұрын
👌👌
@amansandhu0575
@amansandhu0575 3 ай бұрын
❤❤
@kullarrecords4909
@kullarrecords4909 3 ай бұрын
🎉🎉🎉🎉❤❤
@user-dd6ht9lk1i
@user-dd6ht9lk1i 3 ай бұрын
NYC song ji congratulations ji all teams by preet gill Bareh ala
@bhaisurjeetsinghjimilak
@bhaisurjeetsinghjimilak 3 ай бұрын
Wow so beautiful song and video super duper 💖 good looking ❤️
@user-vu2od7dm1f
@user-vu2od7dm1f 3 ай бұрын
Raja sidhu legend singer❤❤
@BhinderNabhiBarehAlaJatt
@BhinderNabhiBarehAlaJatt 3 ай бұрын
Ghaint song bro best of luck ❤️👌👍
@gurpreetmodi5780
@gurpreetmodi5780 3 ай бұрын
Congratulations very nice song🎵🎵🎵🎵
@Cr7_ronaldo687
@Cr7_ronaldo687 3 ай бұрын
Congratulations ji 🎉🎉 v nice song 🎉
@user-zi2mo1vf6u
@user-zi2mo1vf6u 3 ай бұрын
Music Sira bai
@jagdev5863
@jagdev5863 3 ай бұрын
🔥🔥🔥🌹🌹🌹❤️❤️❤️👍
@saabbande777
@saabbande777 3 ай бұрын
Lagataar geet kro mandy nal raje y
@tarsemchahal9747
@tarsemchahal9747 3 ай бұрын
ਇਹ ਗੀਤ ਤਾ ਕਾਕਾ ਮੱਲਵਾਲੇ ਨੇ ਲਿਖਿਆ
@baljindersinghkandola
@baljindersinghkandola 3 ай бұрын
Atttttttt song 👍🔥🔥❤️
@palmiyanofficial4068
@palmiyanofficial4068 3 ай бұрын
Congratulations jii❤❤
@LyricsistNasibSingh
@LyricsistNasibSingh 3 ай бұрын
Mind Blowing Song
@user-vu2od7dm1f
@user-vu2od7dm1f 3 ай бұрын
Mandy kalra ghaint voice
Challenge matching picture with Alfredo Larin family! 😁
00:21
BigSchool
Рет қаралды 15 МЛН
Bony Just Wants To Take A Shower #animation
00:10
GREEN MAX
Рет қаралды 6 МЛН
SCHOOLBOY. Последняя часть🤓
00:15
⚡️КАН АНДРЕЙ⚡️
Рет қаралды 10 МЛН
Aatma Singh and Aman Rozi | Choj Ameeran de | Vichola | Latest New Punjabi Song |
5:00
Miss Pooja | Kuldep Rasila | Doriya | Jukebox | Goyal Music
50:39
EverGreen JukeBox
Рет қаралды 8 МЛН
Challenge matching picture with Alfredo Larin family! 😁
00:21
BigSchool
Рет қаралды 15 МЛН