No video

ਸਬਜ਼ੀ ਲਈ ਤਿੰਨਾਂ ਦੀ ਤਾਕਤ

  Рет қаралды 5,564

Shinder kaur vlogs

Shinder kaur vlogs

Күн бұрын

#punjab #farming #punjabifarmers #vegetable #organicvegitable

Пікірлер: 29
@balwinderbains1313
@balwinderbains1313 Ай бұрын
ਜਿਹੜੇ ਲੋਕ ਗੱਲਾਂ ਕਰਦੇ ਨੇ। ਵੀਰ ਨੇ ਬਹੁਤ ਚੰਗੇ ਨੰਬਰਾਂ ਐਮ ਏ ਕੀਤੀ ਹੋਈ ਹੈ ਹੁਸ਼ਿਆਰਪੁਰ ਕਾਲਜ ਤੋ। ਤੇ ਟੌਪ ਦਾ ਗੋਲਕੀਪਰ ਸੀ ਆਪਣੇ ਜਿਲੇ ਦਾ।
@organica1554
@organica1554 Ай бұрын
ਬਹੁਤ ਵਧੀਆ ਸੁਝਾਵ ਦਿੰਦੇ ਹੋ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਜੀ
@jagdeepsinghakaalofficial8178
@jagdeepsinghakaalofficial8178 Ай бұрын
ਬਹੁਤ ਵਧੀਆ
@bittusingh6705
@bittusingh6705 Ай бұрын
ਵੀਰ ਜੀ ਮੈ ਤੁਹਾਡੀ ਵੀਡਿਓ ਦੇਖ ਕੇ ਫਟਕੜੀ ਦੇ ਟੁਕੜੇ ਜੜ੍ਹਾਂ ਵਿੱਚ ਰਖ਼ ਦਿੱਤੇ ਸੀ ਹੁਣ ਇਹ ਫਾਰਮੂਲਾ ਜੇ ਬੂਟਿਆਂ ਤੇ ਵਰਤਾ ਤਾ ਕੋਈ ਨੁਕਸਾਨ ਤਾਂ ਨੀ ਹੋਊ ਬੂਟਿਆਂ ਨੂੰ
@Shinderkaurvlogs
@Shinderkaurvlogs Ай бұрын
ਜੇ ਫਲ ਨਹੀਂ ਲੱਗਦਾ ਜ਼ਰੂਰ ਕਰੋ ਮੈ ਆਪ ਕਰ ਕੇ ਦੱਸਦਾ ਹਾਂ
@societenaturelle9005
@societenaturelle9005 Ай бұрын
Bahut vadhiya uprala aa Veera 👌 Tuhdda bahut Dhanvaad 🙏🏻
@bhupinderkaur101
@bhupinderkaur101 Ай бұрын
ਜਿਊਂਦੇ ਵੱਸਦੇ ਰਹੋ ਪਿਆਰੇ ਵੀਰ ਜੀ
@NKRefreshers
@NKRefreshers Ай бұрын
Sarson khali is the best fertilizer l always use
@ramanhunjan401
@ramanhunjan401 Ай бұрын
❤❤❤❤❤
@NKRefreshers
@NKRefreshers Ай бұрын
Yes brother ❤
@user-rv2en5mh6u
@user-rv2en5mh6u Ай бұрын
ਵੀਰ ਜੀ ਮੈਂ ਅਲਾ ਦੀਆ ਵੇਲਾਂ ਲਾਈਆ ਹਨ ਉਨ੍ਹਾ ਤੇ 3-3 ਇੰਚ ਦੇ ਫੁੱਲ ਫਲ ਲਗ ਕੇ ਸੁਕ ਜਾਂਦੇ ਹਨ ਤੇ ਉਹ ਨਾ ਵਿਚ ਕੀ ਕੀ ਪਾਈਏ ਜ਼ਰੂਰ ਦੱਸਿਓ ਜੀ ਧੰਨਵਾਦ ਸ਼ੁਕਰੀਆ ਵੀਰ ਜੀ
@Shinderkaurvlogs
@Shinderkaurvlogs Ай бұрын
ਸ਼ੈਪੂ ਦੀ ਪੁੜੀ ਦਾ ਸਪਰੇ ਕਰੋ
@Shinderkaurvlogs
@Shinderkaurvlogs Ай бұрын
ਫਲ ਲੱਗਣਾ
@user-ws9ue5vv6j
@user-ws9ue5vv6j Ай бұрын
Sade ta hje koi barish nhi hoi
@bobbyrandhawa1106
@bobbyrandhawa1106 Ай бұрын
Veer G j spary karni howe odi doze keni pa skhde mircha nu
@Shinderkaurvlogs
@Shinderkaurvlogs Ай бұрын
ਦੱਸ ਪੰਦਰਾਂ ਬੂਟੇ ਕਿੱਲੋ ਖੱਲ ਇਕ ਟਿਕੀ ਇਕ ਟੁਕੜਾ ਫਟਕੜੀ
@chamkaursingh5203
@chamkaursingh5203 Ай бұрын
ਬਾਈ ਜੀ ਜੇ ਕਰ ਇਹ ਘੋਲ ਤਿਆਰ ਕਰਕੇ ਸਬਜ਼ੀ ਨੂੰ ਪਾਣੀ ਲਗਾਉਣ ਵੇਲੇ ਨਾਲ ਪਾ ਸਕਦੇ ਹਾਂ ਇਕ -ਇਕ ਵੇਲ ਦੀ ਬਜਾਏ, ਕਿਉਂਕਿ ਘਰੇਲ ਬਗੀਚੀ ਵਿੱਚ ਵੇਲਾਂ ਹਨ।ਜਿ਼ਆਦਾ ਸੰਘਣੀਆਂ ਹਨ।ਧੰਨਵਾਦ
@Shinderkaurvlogs
@Shinderkaurvlogs Ай бұрын
ਜਿਵੇਂ ਮਰਜ਼ੀ ਪਾ ਸਕਦੇ ਪਰ ਗੁੱਡਣਾ ਪਹਿਲਾ
@chamkaursingh5203
@chamkaursingh5203 Ай бұрын
@@Shinderkaurvlogs ਧੰਨਵਾਦ ਜੀ
@user-oq8mj3xq6l
@user-oq8mj3xq6l Ай бұрын
Vir ji sat Siri akal mere began de bote nu yellow rang da kida laga he desi elaj dasna
@Shinderkaurvlogs
@Shinderkaurvlogs Ай бұрын
ਜਿੱਥੋਂ ਕੀੜਾ ਖਰਾਬ ਕਰਦਾ ਉਹ ਕੱਟ ਕੇਪਿਛੇ ਤੱਕ ਦੱਬ ਦਿਉ
@user-lz5qe2hz1n
@user-lz5qe2hz1n Ай бұрын
ਮੇਰੀਆਂ ਵੇਲਾਂ ਤੇ ਬਹੁਤ ਚੜੀਆ। ਹਨ ਪਰ ਕੱਦੂ ਦੀ ਵੇਲਾਂ ਨੂੰ ਘੀਆ ਕੱਦੂ ਨਹੀ ਲੱਗ ਰਿਹਾ ਹੈ ਜਿਹੜਾ ਲੱਗਦਾ ਹੈ ਉਹ ਸੜ੍ਹ ਜਾਂਦਾ ਹੈ ਜਾਂ ਛੋਟਾ ਜਿਹਾ ਰਹਿ ਜਾਂਦਾ ਹੈ
@Shinderkaurvlogs
@Shinderkaurvlogs Ай бұрын
ਸਰੋ ਦੀ ਖੱਲ ਮਿਲਦੀ ਹੈ ਕਿ ਨਹੀ
@Shinderkaurvlogs
@Shinderkaurvlogs Ай бұрын
ਮੀਂਹ ਨਹੀਂ ਪਿਆ
@user-lz5qe2hz1n
@user-lz5qe2hz1n Ай бұрын
@@Shinderkaurvlogs ਸਾਡੇ ਤੇ ਮੀਂਹ ਬਹੁਤ ਪੈਂਦਾ ਹੈ ਹੁਣ ਇੱਕ ੍ਹਫਤੇ ਤੋ ਮੀਂਹ ਨਹੀ ਪਿਆ ਹੈ ਸਾਡੇ ਤੇ ਪਾਣੀ ਦਾ ਵੀ ਬਿੱਲ ਆਉਂਦਾ ਹੈ ਮੈਂ ਤੇ ਫਿਰ ਵੀ ਪਾਣੀ ਦੀ ਕਮੀ ਨਹੀ ਆਊਣ ਦਿੰਦੀ ਹਾਂ ਇਸ ਵੇਲੇ ਨਿਰਾਸ਼ ਹੋ ਗਈ ਹਾਂ
@user-lz5qe2hz1n
@user-lz5qe2hz1n Ай бұрын
@@Shinderkaurvlogs ਮਿਲ ਜਾਂਦੀ ਹੈ ਸਟੋਰਾਂ ਤੋਂ ਕਈ ਪ੍ਰਕਾਰ ਦੀ ਮਿਲਦੀ ਹੈ
@user-lz5qe2hz1n
@user-lz5qe2hz1n Ай бұрын
@@Shinderkaurvlogs ਮੈਂ ਤੇ ਫਟਕੜੀ ਤੇ ਐਪਸਮ ਸਾਲਟ ਵਾਲਾ ਵੀ ਫਾਰਮੂਲਾ ਵਰਤਿਆ ਹੈ ਜਿਹੜਾ ਤੁਸੀ ਦੱਸਿਆ ਸੀ
ਕੁਦਰਤੀ ਸਬਜ਼ੀ ਦੀ ਪੰਜਾ-ਲੀ@Shinderkaurvlogs
5:30
Parenting hacks and gadgets against mosquitoes 🦟👶
00:21
Let's GLOW!
Рет қаралды 12 МЛН
艾莎撒娇得到王子的原谅#艾莎
00:24
在逃的公主
Рет қаралды 50 МЛН
Ouch.. 🤕
00:30
Celine & Michiel
Рет қаралды 48 МЛН
Harley Quinn's revenge plan!!!#Harley Quinn #joker
00:59
Harley Quinn with the Joker
Рет қаралды 22 МЛН
ਔੜ ਚ ਫਲ ਦੀ ਬਰਸਾਤ@Shinderkaurvlogs
5:58
Shinder kaur vlogs
Рет қаралды 44 М.
ਇਨੀ ਗਾਜਰ ਘਰ ਬੀਜੋ@Shinderkaurvlogs
4:00
Shinder kaur vlogs
Рет қаралды 24 М.
ਸਿਆਲੂ ਸਬਜ਼ੀ ਲਾਉ@Shinderkaurvlogs
7:01
Shinder kaur vlogs
Рет қаралды 8 М.
Science & Culture : 3G Cutting of Vegetables॥ Dr Avtar Dhindsa
14:05
Parenting hacks and gadgets against mosquitoes 🦟👶
00:21
Let's GLOW!
Рет қаралды 12 МЛН