Organic Baba@Shinderkaurvlogs
5:58
14 сағат бұрын
Пікірлер
@user-ux1wo9hp8b
@user-ux1wo9hp8b 3 сағат бұрын
वैसे तो हमारे सावन, महिने में बिजाई चल,रही, है जी,पर, सही समय, भादों का, महिना है जी
@user-ux1wo9hp8b
@user-ux1wo9hp8b 3 сағат бұрын
इस, ढेर में,कितनी,गोबर,खाद,और, कितनी मिट्टी मिलाई, है
@Shinderkaurvlogs
@Shinderkaurvlogs Сағат бұрын
Half half
@Shinderkaurvlogs
@Shinderkaurvlogs Сағат бұрын
गोबर मिट्टी 50-50
@khetiyuktan
@khetiyuktan 19 сағат бұрын
ਜੇ ਕਰ ਬੀਜ ਨੂੰ ਸਵੇਰੇ ਪਾਣੀ ਚ ਭਿਉਂ ਕੇ ਸ਼ਾਮ ਨੂੰ ਬੀਜੋ ਹੋਰ ਵੀ ਵਧੀਆ ਰਹੇਗਾ। ਵੈਸੇ ਗਾਜਰ ਵੱਟਾਂ ਤੇ ਵਧੀਆ ਹੁੰਦੀ ਐ ,ਤੁਹਾਡਾ ਤਰੀਕਾ ਠੀਕ ਆ ,ਵੱਟਾਂ ਨੂੰ ਉਪਰੋਂ ਫਲੈਟ ਕਰਕੇ ਢੱਕਣੀਆਂ ਸੌਖਿਆਂ ਨੇ ,ਬੀਜ ਵੀ pau ਦੀ ਕਿੱਟ ਵਾਲਾ ਸ਼ਿਫਾਰਸ਼ ਕਰੋ।
@dilbagsinghsarwara205
@dilbagsinghsarwara205 23 сағат бұрын
ਇਕ ਰਾਤ ਭਿਓਕੇ ਛੀਟਾ ਮਾਰੋ
@ButasinghKwt-qt3gp
@ButasinghKwt-qt3gp Күн бұрын
Veere satsiriakal ji namber ki aa
@PishouraSingh-j3h
@PishouraSingh-j3h Күн бұрын
ਬਹੁਤ ਵਧੀਆ ਜਾਣਕਾਰੀ
@shivtarsingh9346
@shivtarsingh9346 Күн бұрын
ਬਹੁਤ ਵਧੀਆ ਜਾਣਕਾਰੀ ਜੀ
@ranjodhsaini5078
@ranjodhsaini5078 Күн бұрын
ਸਤਿ ਸ਼੍ਰੀ ਅਕਾਲ ਜੀ
@bhupinderkaur101
@bhupinderkaur101 2 күн бұрын
Organic ਸਬਜ਼ੀ ਸਾਨੂੰ ਵੀ ਖਿਲਾ ਦਿਓ ਜੀ
@sarbjeetsingh5974
@sarbjeetsingh5974 2 күн бұрын
Spray vi kar sakde a
@shivtarsingh9346
@shivtarsingh9346 2 күн бұрын
ਬਹੁਤ ਵਧੀਆ ਜਾਣਕਾਰੀ ਜੀ
@suchasingh2663
@suchasingh2663 3 күн бұрын
Bahut Vadhiya video
@sukhjindersingh1675
@sukhjindersingh1675 3 күн бұрын
ਉਗਣ ਤੋਂ ਬਾਅਦ ਫਿਰ ਵੀਡਿਓ ਪਾਉ
@Shinderkaurvlogs
@Shinderkaurvlogs 3 күн бұрын
ਜ਼ਰੂਰ ਜੀ
@Shinderkaurvlogs
@Shinderkaurvlogs 3 күн бұрын
ਦੂਜਾ ਦਿਨ ਆ ਚੋਥੇ ਦਿਨ ਜੰਮ ਪੈਣਾ
@Shinderkaurvlogs
@Shinderkaurvlogs 3 күн бұрын
ਤੂੜੀ ਗਿੱਲੀ ਕਰਨੀ ਹੁੰਦੀ ਆ
@sukhjindersingh1675
@sukhjindersingh1675 3 күн бұрын
@@Shinderkaurvlogs ok
@sukhjindersingh1675
@sukhjindersingh1675 3 күн бұрын
@@Shinderkaurvlogs ਤੂੜੀ ਰੋਜ ਗਿੱਲੀ ਕਰਨੀ ਹੈ
@whitegameryt3700
@whitegameryt3700 3 күн бұрын
ਹਾਈਬ੍ਰਿਡ ਤਰੀਕਾ ਨਹੀਂ, ਹਾਈਬ੍ਰਿਡ ਬੀਜ ਹੁੰਦੇ ਆ ਵੀਰ,ਬਾਕੀ ਤੁਹਾਡਾ ਤਰੀਕਾ ਠੀਕ ਹੈ ❤
@Shinderkaurvlogs
@Shinderkaurvlogs 3 күн бұрын
ਇਹ ਹਾਈਬ੍ਰਿਡ ਇਸ ਕਰਕੇ ਆ ਕਿਉਂ ਕਿ ਗਾਜਰ ਚਾਰ ਦਿਨ ਚ ਜੰਮਦੀ ਆ ਖੇਤ ਚ ਸੱਤ ਦਿਨ ਲੱਗਦੇ
@Shinderkaurvlogs
@Shinderkaurvlogs 3 күн бұрын
ਤਾਂ ਹਾਈਬ੍ਰਿਡ ਆ
@Shinderkaurvlogs
@Shinderkaurvlogs 3 күн бұрын
I am Bsc agricultural from pau
@balwinderbauranalisingh8666
@balwinderbauranalisingh8666 3 күн бұрын
Hybrid Tareka
@GurpreetKaur-gx1nj
@GurpreetKaur-gx1nj 3 күн бұрын
Bai ji is de pungran nu phir vaadhe nu jaroor dasna please tell every thing about carrot growing up
@Shinderkaurvlogs
@Shinderkaurvlogs 3 күн бұрын
I will show you everything
@Shinderkaurvlogs
@Shinderkaurvlogs 3 күн бұрын
You have to try
@Shinderkaurvlogs
@Shinderkaurvlogs 3 күн бұрын
This method
@BALDEVSINGH-uf1po
@BALDEVSINGH-uf1po 3 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ,ਵੀਰ ਜੀ ਗਾਜਰ ਬੀਜਣ ਦਾ ਬਿਲਕੁਲ ਸਹੀ ਸਮਾਂ ਤਾਂ ਸ਼ਾਇਦ ਅੱਸੂ ਦਾ ਮਹੀਨਾ ਹੈ,ਇਸ ਬਾਰੇ ਦੱਸਣਾ।
@Shinderkaurvlogs
@Shinderkaurvlogs 3 күн бұрын
ਇਹ ਅਗੇਤੀ ਆ
@Shinderkaurvlogs
@Shinderkaurvlogs 3 күн бұрын
ਗਾਜਰ ਅੱਧ ਅਗਸਤ ਤੋਂ ਸਾਰਾ ਸਤੰਬਰ ਹੁੰਦੀ ਆ
@Shinderkaurvlogs
@Shinderkaurvlogs 3 күн бұрын
Pau Ludhiana ਦੀ ਸਿਫ਼ਾਰਸ਼ ਅਨੁਸਾਰ
@Shinderkaurvlogs
@Shinderkaurvlogs 3 күн бұрын
ਇਹ ਘਰ ਵਾਸਤੇ ਆ ਤਰੀਕਾ
@navdishkaur5243
@navdishkaur5243 3 күн бұрын
Very good information ji😊😊❤
@ManjitSingh-xt1cx
@ManjitSingh-xt1cx 3 күн бұрын
ਬਾਈ ਜੀ ਜਿਹੜੀਆ ਮਿਰਚਾ ਦੇ ਪੱਤੇ ਸੁੰਗੜ ਜਾਂਦੇ ਨੇ ੳਹਨਾ ਵਾਸਤੇ ਕਿਹੜੀ ਚੀਜ਼ ਦੀ ਵਰਤੋਂ ਕਰਨੀ ਆ
@shivtarsingh9346
@shivtarsingh9346 3 күн бұрын
ਬਹੁਤ ਵਧੀਆ ਜਾਣਕਾਰੀ ਜੀ
@AmanDeep-tw8oe
@AmanDeep-tw8oe 4 күн бұрын
ਸਾਡੇ,ਵੀ.ਸਾਰੇ.ਬੂਟੇ.ਸਕੇ.ਗੇੲ.ਹਨ.ਜੀ
@sargunsidhu2781
@sargunsidhu2781 5 күн бұрын
ਪਾਣੀ ਤਾਂ ਦੱਸਿਆ ਹੀ ਨਹੀਂ ਕਿੰਨਾ ਲਾਉਣਾ ਹੈ
@Shinderkaurvlogs
@Shinderkaurvlogs 2 күн бұрын
ਪਹਿਲਾ ਬੀਜਣ ਵੇਲੇ
@shivtarsingh9346
@shivtarsingh9346 6 күн бұрын
ਬਹੁਤ ਵਧੀਆ ਵੀਰ ਜੀ ਬਹੁਤ ਮਿਹਨਤ ਕਰਦੇ ਹੋ
@Jagpreetsingh68
@Jagpreetsingh68 6 күн бұрын
Kina chir hor hongiya toriya shade ta ik bhi hoi g vel late lai c te 3g cutting kri c
@Shinderkaurvlogs
@Shinderkaurvlogs 6 күн бұрын
ਹਾਲੇ ਤਾਂ ਦੋ ਮਹੀਨੇ ਲੱਗਦੇ ਰਹਿਣਾ
@Shinderkaurvlogs
@Shinderkaurvlogs 6 күн бұрын
ਭਾਦੋਂ ਅੱਸੂ
@Jagpreetsingh68
@Jagpreetsingh68 6 күн бұрын
@@Shinderkaurvlogs ਧੰਨਵਾਦ ਜੀ ਬੁਹਤ ਬੁਹਤ
@deshpunjab4590
@deshpunjab4590 6 күн бұрын
ਧਨੀਆ ਪਾਲਕ ਮੂਲੀ ਸਾਗ਼ ਸਭ ਹੋ ਗਿਆ ਜੀ
@memestore69
@memestore69 7 күн бұрын
ਕੁਝ ਨਹੀਂ ਲੱਗਦਾ ਸਭ ਤਰੀਕੇ ਵਰਤ ਲੲੇ
@user-qp8vr8ub4m
@user-qp8vr8ub4m 7 күн бұрын
Nice
@bhupinderkaur101
@bhupinderkaur101 7 күн бұрын
ਬਹੁਤ ਦੇਖਭਾਲ ਕਰਦੇ ਹੋ ਖੁਸ਼ ਰਹੋ
@user-qb9tk4mn8p
@user-qb9tk4mn8p 7 күн бұрын
Veer g Sade ta sare butter de patte yellow ho k dig gye tela lg gia white te green tela
@Shinderkaurvlogs
@Shinderkaurvlogs 7 күн бұрын
ਕੋਈ ਨੀ ਕਟਿੰਗ ਕਰ ਦਿਉ ਸੁੱਕੇ
@Shinderkaurvlogs
@Shinderkaurvlogs 7 күн бұрын
ਨਵੇਂ ਆ ਜਾਣੇ
@Jagpreetsingh68
@Jagpreetsingh68 7 күн бұрын
ਸਾਡੇ ਤਾ ਬੰਗੈਨ ਹੋ ਹੀ ਨਹੀਂ ਰਹੇ ਇਕ ਬੂਟੇ ਤੇ ਇਕ ਇਕ ਦੋ ਦੋ ਬੰਗਣ a ਕਈਆ ਤੇ ਜਵਾ ਹੀ ਨੀ ਲੱਗੇ
@Shinderkaurvlogs
@Shinderkaurvlogs 7 күн бұрын
ਨਾ ਪੱਟੋ ਇਹ ਲੱਗਣਗੇ
@nickudubb22
@nickudubb22 7 күн бұрын
Bhut wadiya bhaji
@user-qb2wi4tx1s
@user-qb2wi4tx1s 7 күн бұрын
ਧਨੀਆਂ ਭੰਨ ਕੇ ਲਾਈਏ ਜਾਂ ਸਾਵਤ
@Shinderkaurvlogs
@Shinderkaurvlogs 7 күн бұрын
ਦੋਫਾੜ ਕਰ ਕੇ
@JagjeetDhindsa
@JagjeetDhindsa 9 күн бұрын
ਵਧੀਆ ਜਾਣਕਾਰੀ ਦਿੱਤੀ ਗਈ ਹੈ ਵੀਰ ਜੀ ਬਹੁਤ ਵਧੀਆ ਸਮਝਿਆ ਜਾਂਦਾ ਹੈ ਵੀਰ ਜੀ ਬਹੁਤ ਬਹੁਤ ਹੀ ਵਧੀਆ
@GurdeepkaurKaur-m8j
@GurdeepkaurKaur-m8j 10 күн бұрын
Sade hun lagge Kadu. Vich vich sar janda aa .shayd thanda mausm vich laggnge.
@SarbjitSingh-wy8lm
@SarbjitSingh-wy8lm 10 күн бұрын
Veer assi bangan layaa dutaa bhut bad gay par bangan ikk ne laga dasso ke kareaa
@user-qp8vr8ub4m
@user-qp8vr8ub4m 10 күн бұрын
Tuci bhoot Sona dseeya
@user-qp8vr8ub4m
@user-qp8vr8ub4m 10 күн бұрын
Menu kdooo laiya nu 4 month ho gai ha Rama toriya vi Pr full t fall nai lagaaa Lassi .sava.khad daci taar vi pa k vakh laiya Es var hi kuz nai laga Bataoo vi nai lgaaa full lg k khraab ho janda v Koye hall dso Answer me
@parshotamsingh4724
@parshotamsingh4724 10 күн бұрын
ਅੱਜ ਤੱਕ ਇੱਕ ਵੀ ਕੱਦੂ ਨਹੀਂ ਲੱਗਾ ਜੀ ਸਾਰਾ ਕੁਸ ਕਰ ਕੇ ਦੇਖ ਲਿਆ ਹੈ
@Shinderkaurvlogs
@Shinderkaurvlogs 10 күн бұрын
ਕੋਈ ਫੁੱਲ ਵੀ ਨਹੀਂ ਲੱਗਾ
@Shinderkaurvlogs
@Shinderkaurvlogs 10 күн бұрын
ਵੇਲ ਵਧੀ ਕਿ ਨਹੀ
@parshotamsingh4724
@parshotamsingh4724 10 күн бұрын
@@Shinderkaurvlogs ਲੱਗ ਕੇ ਸੁੱਕ ਜਾਂਦੇ ਨੇ ਫਰਵਰੀ ਚ ਵੇਲ ਲਾਈ ਤੀ 3G ਕਟਿੰਗ ਵੀ ਕੀਤੀ ਲਾਉਣ ਵੇਲੇ ਕੰਡੋਆ ਖਾਦ ਪਾਈ ਸਰੋਂ ਦੀ ਖੱਲ ਪਾਈ ਲੱਸੀ ਪਾਈ ਫੱਟਕੜੀ ਪਾਈ ਸੁਆਹ ਪਾਈ ਕੋੜੇ ਪੱਤੀੰਆ ਦੀ ਸਪਰੇਹ ਵੀ ਕੀਤੀ ਪਰ ਨਤੀਜਾ 0
@Sandhu-ve8gr
@Sandhu-ve8gr Күн бұрын
​@@parshotamsingh4724 aitki mousam e es tra da c , sabji sab di boht ghtt hoi . Meria v alla di valla sukk gayia
@dilbagsinghsarwara205
@dilbagsinghsarwara205 23 сағат бұрын
​@@parshotamsingh4724 male full da female full nal pollination kardo fer fal wada ho janda
@meenuplaha6213
@meenuplaha6213 10 күн бұрын
Dhania lagan da trika dasna,agli vedio vich.
@manjeetmanjeetsingh5357
@manjeetmanjeetsingh5357 10 күн бұрын
ਬਹੁਤ ਵਧੀਆ ਜੀ
@bhupinderkaur101
@bhupinderkaur101 10 күн бұрын
ਗਰਮੀ ਵਿੱਚ ਵੀ ਭਿਉਣਾ ਜ਼ਰੂਰੀ ਹੈ ਬੀਜ ਨੂੰ ਸੋਧ ਕੇ ਲਾਉਣ ਲਈ ਐਵੇਂ criticise ਨਾ ਕਰਿਆ ਕਰੋ ਜੇਕਰ ਸਮਝ ਦੀ ਘਾਟ ਹੈ ਵੀਰ ਜੀ ਨੇ ਬਹੁਤ ਵਧੀਆ ਢੰਗ ਨਾਲ ਦੱਸਿਆ ਹੈ follow ਕਰੋ
@js5631
@js5631 11 күн бұрын
Good
@nickudubb22
@nickudubb22 11 күн бұрын
Bhaji ਇਹ ਬੀਜ਼ ਕਿੱਥੋਂ ਤੇ ਕਿਵੇਂ ਮੰਗਵਾਇਆ, ਕਿਰਪਾ ਕਰਕੇ ਮਾਰਗਦਰਸ਼ਨ ਕਰੋ ਜੀ
@BaldevSingh-su2bp
@BaldevSingh-su2bp 12 күн бұрын
Veer ji toria sarson saron nu kahinde hon
@Shinderkaurvlogs
@Shinderkaurvlogs 12 күн бұрын
ਸਰੋ ਦੀ ਕਿਸਮ ਹੁੰਦੀ ਜੋ ਸਰੋ ਤੋਂ ਪਹਿਲਾ ਲੱਗਦੀ
@Shinderkaurvlogs
@Shinderkaurvlogs 12 күн бұрын
ਤੋਰੀਆ ਸਰੋ ਹੈ
@Shinderkaurvlogs
@Shinderkaurvlogs 12 күн бұрын
ਤੋਰੀਆ ਛੇਤੀ ਹੋਣ ਵਾਲੀ ਕਿਸਮ ਆ
@BaldevSingh-su2bp
@BaldevSingh-su2bp 11 күн бұрын
@@Shinderkaurvlogs thanks❤🙏🙏🙏🙏
@jagdeepsinghakaalofficial8178
@jagdeepsinghakaalofficial8178 12 күн бұрын
ਗਾਜਰ ਦਾ ਬੀਜ ਨਸਾਰੂ ਨਿਕਲ ਜਾਂਦਾ
@meenuplaha6213
@meenuplaha6213 12 күн бұрын
Nice information 👌
@butasingh102
@butasingh102 13 күн бұрын
Dudh di spre kro mirchi te
@nickudubb22
@nickudubb22 13 күн бұрын
Nice
@rajniranirajnirani6377
@rajniranirajnirani6377 13 күн бұрын
@shivtarsingh9346
@shivtarsingh9346 13 күн бұрын
ਬਹੁਤ ਵਧੀਆ ਜਾਣਕਾਰੀ ਜੀ
@surindersharma9935
@surindersharma9935 14 күн бұрын
Good idea veer ji thank you so much khush raho 🙏🏻🙏🏻👌👌👌👌