No video

ਸੰਦਲੀ ਪੈੜਾਂ : Narinder & Rupinder Emotional Love Story | Punjab News TV

  Рет қаралды 86,055

Punjab News tv

Punjab News tv

Күн бұрын

ਸੰਦਲੀ ਪੈੜਾਂ : ਜਿਹਦੇ ਨਾਲ ਉਮਰਾਂ ਦਾ ਸਾਥ ਹੋਵੇ, ਉਹਨੂੰ ਅਧਵਾਟੇ ਨ੍ਹੀ ਛੱਡੀਦਾ,
ਇਹ ਕਹਾਣੀ ਦੱਸਦੀ ਹੈ ਕਿ ਜੀਵਨ ਸਾਥੀ ਕਿਹਨੂੰ ਕਹਿੰਦੇ ਨੇ
Narinder & Rupinder Emotional Love Story
9872454672 : Contact Number Of This Person ‪@NarinderRupinder‬
ਸਾਡਾ ਕੰਮ ਚੰਗਾ ਲੱਗਾ ਤਾਂ ਹੌਂਸਲਾ ਅਫਜ਼ਾਈ ਲਈ Subscribe ਕਰੋ
ਪਰਿਵਾਰ ਦਾ ਸੰਪਰਕ 👇
Contact number-9592832839
Account Holder Name-RUPINDER KAUR
Account number- 50100497305204
IFSC code- HDFC0003295
#NarinderRupinder #EmotionalLoveStory #SandhliPaida #Narinder #Rupinder #FullStory #PunjabNewstv #husbendwifelife #family #struggle #familystrength #punjabiyat #punjabi #lifestory #middleclassfamily #middleclasslife #exclusive #interviewseries #interviews #punjab #latest #ExclusiveInterview #trending #couple #couplegoals #truelove #punjabnewstv
Welcome to Punjab News TV, your ultimate source for the latest and most comprehensive news coverage from the vibrant land of Punjab, India. Our channel is dedicated to bringing you up-to-the-minute updates on a wide range of topics, including politics, culture, economy, sports, entertainment, and more.
Stay informed and connected with our in-depth reporting, insightful analyses, and exclusive interviews with key influencers and experts. Whether you're a Punjabi resident, a global viewer interested in the region, or simply seeking reliable news from a trusted source, Punjab News TV is here to deliver the stories that matter to you.
Our commitment to accuracy, objectivity, and journalistic integrity sets us apart as your go-to destination for unbiased news reporting. Join our growing community of viewers who rely on us to stay informed and engaged with the ever-evolving landscape of Punjab.
Don't miss out on any important updates - subscribe to Punjab News TV now and hit the notification bell to stay tuned. Empower yourself with knowledge as we unravel the stories shaping Punjab's present and future.
subscribe us : bit.ly/3YuF3QA
Facebook : bit.ly/3QwflcF
Instagram : bit.ly/3sfkCuM
Twitter : bit.ly/3KDLOdg

Пікірлер: 219
@PunjabNewstv58
@PunjabNewstv58 11 ай бұрын
ਸਾਡਾ ਕੰਮ ਚੰਗਾ ਲੱਗਾ ਤਾਂ ਹੌਂਸਲਾ ਅਫਜ਼ਾਈ ਲਈ Subscribe ਕਰੋ ਪਰਿਵਾਰ ਦਾ ਸੰਪਰਕ👇 Contact number-9592832839 Account Holder Name-RUPINDER KAUR Account number- 50100497305204 IFSC code- HDFC0003295
@pk5916
@pk5916 11 ай бұрын
Thanku behne 🙏🏻
@Mika786moga
@Mika786moga 11 ай бұрын
ਜੇਹੜੇ ਵੀਰ ਵੀ ਇਸ ਵੀਰ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਿਰਫ ਸਾਰੇ ਦਿਨ ਵਿਚ 15 ਮਿੰਟ ਕੱਢ ਕੇ ਇਸ ਵੀਰ ਦਾ ਬਲੌਗ ਦੇਖਿਆ ਕਰੀਏ ਤਾਂ ਜੋ ਇਸ ਵੀਰ ਦੀ ਮਦਦ ਜਿਆਦਾ ਕਰ ਸਕੀਏ ਕਿਉਕਿ ਕੁੱਝ ਵੀਰ ਤਾ ਮੇਰੇ ਵਰਗੇ ਗਰੀਬ ਨੇ ਓਹ ਇਹਨਾਂ ਦੀ ਵੀਡਿਉ ਬਲੌਗ ਦੇਖ ਕੇ ਵੀ ਮਦਦ ਕਰ ਸਕਦੇ ਹਾਂ
@amanbassi2198
@amanbassi2198 10 ай бұрын
Te add v skip na Karo kiyoki add skip na karne te inna nu kuj jiada Paisa milda. Waheguru sab te mehar rakhay
@Mika786moga
@Mika786moga 11 ай бұрын
ਮੇਰੀ ਘਰ ਵਾਲੀ ਬਹੁਤ ਬਿਮਾਰ ਹੋ ਜਾਂਦੀ ਆ ਮੈ ਰੋਟੀ ਵੀ ਬਣਾਉਣਾ ਸਫਾਈ ਵੀ ਕਰਦਾ ਬਰਤਣ ਵੀ ਸਾਫ਼ ਕਰਦਾ ਕਪੜੇ ਵੀ ਸਾਫ਼ ਕਰਦਾ ਆਪਣੇ ਬੱਚੇ ਨੂੰ ਤਿਆਰ ਕਰਕੇ ਸਕੂਲ ਭੇਜਦਾ ਮੇਰੀ ਮਾਂ ਦੀ ਲਤ ਟੁੱਟੀ ਆ ਉਸ ਨੂੰ ਦੇਖਦਾ ਮੇਰੇ ਬੱਚੇ ਦੇ testical ਵਿਚ ਪਾਣੀ ਭਰਿਆ ਉਸ ਦਾ oprition ਹੋਣਾ ਪਰ ਮੇਰੀ ਤਨਖਾਹ ਬਹੁਤ ਘਟ ਆ ਘਰ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਫਿਰ ਵੀ ਮੈ ਕਦੀ ਵੀ ਆਪਣਾ ਫ਼ਰਜ਼ ਨਹੀਂ ਭੁੱਲਿਆ ਕੋਸ਼ਿਸ਼ ਜਾਰੀ ਆ,,,,,good ਵੀਰ ਤੁਸੀ ਵੀ ਆਪਣਾ ਫ਼ਰਜ਼ ਨਿਭਾ ਰਿਹਾ ਜੋ ਆਪਣੀ ਘਰ ਵਾਲੀ ਨੂੰ ਖੁਸ਼ ਰਖਦਾ ਉਸ ਨੂੰ ਕਦੀ ਧੋਖਾ ਨਹੀਂ ਦਿੰਦਾ ਮੈਂ ਉਸ ਨੂੰ ਸੱਚਾ ਮਰਦ ਸਮਜਦਾ ਬਾਕੀ
@dakshmehton3295
@dakshmehton3295 11 ай бұрын
ਬਾਬਾ ਜੀ ਠੀਕ ਕਰ ਦਿਓ ਭੈਣ ਨੂੰ🙏🙏
@simmuathwal098
@simmuathwal098 11 ай бұрын
ਬੇਟਾ ਇਕ ਸਹਿਜ ਪਾਠ ਦੀ ਸੇਵਾ ਰੁਪਿੰਦਰ ਦੀ ਰੌਸ਼ਨੀ ਲਈ ਪਰਮਾਤਮਾ ਅੱਗੇ ਅਰਦਾਸ
@tarloksingh6576
@tarloksingh6576 10 ай бұрын
ਧੰਨਵਾਦ ਹੈ ਉਸ ਮਾ ਦਾ ਜਿਸ ਨੇ ਇਸ ਪੁਤ ਨੂ ਜਨਮ ਦਿਤਾ ।ਜਿਸ ਨੇ ਆਪਣੇ ਜੀਵਨਸਾਥੀ ਦਾ ਸਾਥ ਨਹੀ ਛਡੀਆ ।ਸਾਰੇ ਵੀਰ ਭੈਣ ਅਰਦਾਸ ਕਰੋ ਕੀ ਇਸ ਭੈਣ ਨੂ ਥੋੜਾ ਬਹੁਤ ਨਜਰ ਆਉਣ ਲਗ ਜਾਵੇ ।ਵਾਹਿਗੁਰੂ ਜੀ ਇਸ ਭੈਣ ਤੇ ਮੇਹਰ ਕਰੋ ਜੀ ।ਇਸ ਨੂ ਦਿਸਣ ਲਗ ਜਾਵੇ ।ਵਾਹਿਗੁਰੂ ਵਾਹਿਗੁਰੂ ਜੀ
@mossedayaar9416
@mossedayaar9416 11 ай бұрын
ਵਾਹਿਗੁਰੂ ਜੀ ਇਸ ਭੈਣ ਤੇ ਮਿਹਰ ਭਰਿਆ ਹੱਥ ਰੱਖੋ ਤਾ ਕਿ ਇਸ ਭੈਣ ਦੀਆ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਏ ਤਾਂ ਕਿ ਇਹਨਾਂ ਦੀ ਜੋੜੀ ਸਦਾ ਸਲਾਮਤ ਰਹੇ 🙏❤🙏
@balvirsingh4590
@balvirsingh4590 11 ай бұрын
ਬਾਬਾ ਜੀ ਰੁਪਿੰਦਰ ਜਲਦੀ ਠੀਕ ਕਰ ਦਵੋ 🙏🙏🙏🙏🙏
@BalrajSingh-vk8of
@BalrajSingh-vk8of 11 ай бұрын
ਧੰਨ ਗੁਰੂ ਰਾਮਦਾਸ ਸਾਹਿਬ ਜੀ ਠੀਕ ਕਰਣਗੇ ਵਾਹਿਗੁਰੂ ਜੀ 🙏 ਮੇਹਰ ਕਰੋ ਜੀ 🙏
@aashmsidhu7217
@aashmsidhu7217 11 ай бұрын
ਬੇਟੀ ਠੀਕ ਜਰੂਰ ਹੋਵੇ ਗੀ ਪੁਤਰ ਹੌਸਲਾ ਰੱਖ
@sardarsidhu5934
@sardarsidhu5934 11 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋਂ ਜੀ ਇਸ ਜੋੜੀ ਤੇ 🙏🙏
@shivdevsingh8458
@shivdevsingh8458 11 ай бұрын
ਕਿਰਪਾ ਕਰਕੇ ਖਾਲਸਾ ਏਡ ਜਾਂ ਲੁਧਿਆਣੇ ਅਨਮੋਲ ਕਵਾਤਰਾ ਦੀ ਟੀਮ ਨਾਲ ਸੰਪਰਕ ਕਰੋ ਜੀ 🙏
@h.a3407
@h.a3407 11 ай бұрын
Mai hun comments ch reply nhi kr sakdi... Nhi veere answer Dena c ...
@pk5916
@pk5916 11 ай бұрын
​@@h.a3407?
@DoremonSd
@DoremonSd 27 күн бұрын
​@@h.a3407ਇਹ ਕਿਸੇ ਸੰਸਥਾ ਕੋਲ ਨਹੀਂ ਜਾਂਦੇ। ਕਿਉਂਕਿ ਉਨ੍ਹਾਂ ਨੇ ਇਸ ਨੂੰ ਪੈਸੇ ਨਹੀਂ ਦੇਣੇ।ਇਹ ਝੂਠ ਬਹੁਤ ਬੋਲਦੇ ਹਨ। ਫਿਰ ਇਹਨਾਂ ਦਾ ਨਸ਼ਾ ਪੱਤਾ ਨਹੀਂ ਆਉਣਾ। ਇਹਨਾਂ ਕੋਲ ਸਭ ਕੁਝ ਹੈ। ਭੈਣ ਨੂੰ ਇਕ ਅੱਖ ਤੋਂ ਦਿਸਦਾ ਵੀ ਹੈ ਵੀਰੇ। ਪਹਿਲਾਂ ਜਰੂਰ ਦੁਖੀ ਸੀ ਪਰ ਹੁਣ ਇਹਨਾਂ ਦਾ ਬਾਇਓ ਡਾਟਾ ਚੈੱਕ ਕੀਤਾ ਜਾਂਵੇ। ਫਿਰ ਹੈਲਪ ਕਰ ਸਕਦੇ ਹੋ।
@deepmahla1516
@deepmahla1516 11 ай бұрын
Khuda es sister nu jaldi thik karnge den ge God bless you sister
@KuldeepSingh-vv6dm
@KuldeepSingh-vv6dm 11 ай бұрын
ਵਹਿਗੁਰੂ ਜੀ ਮੇਹਰ ਕਰੋ ਇਸ ਭੈਣ ਉੱਪਰ ਵਹਿਗੁਰੂ ਜੀ
@shamandeepkaur3493
@shamandeepkaur3493 11 ай бұрын
Rona aa gya gl sun k waheguru mehar kri
@user-od8bh5gy1x
@user-od8bh5gy1x 11 ай бұрын
ਵਾਹਿਗੁਰੂ ਭੈਣ ਨੂੰ ਠੀਕਕਰੋ
@nisarmasih100
@nisarmasih100 11 ай бұрын
A GREAT MAN. MAY ALMIGHTY GOD BLESS THEM RICHLY.
@jagjeetkaur5294
@jagjeetkaur5294 6 күн бұрын
ਬੋਹਤ ਤਰਸ ਆਉਂਦਾ ਵੀਰ ਤੇ ਅਤੇ ਭੈਣ ਤੇ ਵੀ
@ManpreetKaur-by5qd
@ManpreetKaur-by5qd 11 ай бұрын
Waheguruji bhen nu jld hi sehatmand kr den ji aate bhen jld hi thik ho jan g Sarbat da bhala Waheguruji 🙏🙏
@user-rw2ji8ri7h
@user-rw2ji8ri7h 11 ай бұрын
Tuada piyar dakh k waheguru nu sb theek karna panga ❤❤
@paramjitkaur495
@paramjitkaur495 10 ай бұрын
ਉਹਨਾ ਮਾੜੇ ਬੰਦੀਆ ਦੀ ਹੀ ਨਜਰ ਲਗ ਗਇ ਭਾਇ ਵਾਹਿਗੁਰੂ ਰਾਖਾ ਤੁਹਾਡਾ ❤🌻❤👏
@Bitt855
@Bitt855 11 ай бұрын
Very sad story, unbearable trauma, Waheguru ji kirpa kar deo ina dona te! 🙏🙏😭😭
@charankaur3345
@charankaur3345 11 ай бұрын
Waheguru Jodi Roshni dio mery bhain nu
@gurjindertiwana2496
@gurjindertiwana2496 11 ай бұрын
Waheguru ji waheguru ji waheguru ji
@giankaur4864
@giankaur4864 11 ай бұрын
Malik phala kare aakha de roshni bakhse Malik 🙏❤️
@gurdevkaur1209
@gurdevkaur1209 2 ай бұрын
❤❤ ਜੁਗ ਜੁਗ ਜੀਓ ਪੁੱਤ ਨਰਿੰਦਰ ਰੁਪਿੰਦਰ ਪੁੱਤ ਤੁਸੀਂ ਬਹੁਤ ਦੁੱਖਭਰੀ ਜਿੰਦਗੀ ਦੀ ਸੱਚਾਈ ਸੁਣਾਈ ਸੁਣ ਕੇ। ਮਨ ਬੋਹਤ ਹੀ ਦੁਖੀ ਹੋਇਆ ਤੁਹਾਡਾ ਦੁੱਖ ਸੁਣ ਕੇ ਅੰਤਰ ਆਤਮਾ ਵੀ ਰੋਣ ਲੱਗ ਪਈ ਕੋਈ ਗੱਲ ਨਹੀਂ ਪੁੱਤ ਹੌਸਲਾ ਰੱਖੋ ਵਾਹਿਗੁਰੂ ਜੀ ਅੱਗੇ ਮੇਰੀ ਇਹੋ ਅਰਦਾਸ ਹੈ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਹੱਸਦੇ ਵੱਸਦੇ ਰਹੋ ਸਦਾ ਪੁੱਤ
@jagjeetkaur5294
@jagjeetkaur5294 6 күн бұрын
ਵੀਰ ਬੋਹਤ ਮੇਹਨਤੀ ਆ
@harjitkaur464
@harjitkaur464 11 ай бұрын
Waheguru ji mehar krn dona te
@gurdevkaur1209
@gurdevkaur1209 2 ай бұрын
❤❤ ਰੁਪਿੰਦਰ ਪੁੱਤ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰ ਪੁੱਤ ਤੈਨੂੰ ਜੀਵਨ ਸਾਥੀ ਨਰਿੰਦਰ ਬੋਹਤ ਹੀ ਅਨਮੋਲ ਹੀਰਾ ਦਿੱਤਾ ਹੈ ਬੋਹਤ ਹੀ ਵਧੀਆ ਸੁਭਾਅ ਤੇ ਨੇਕ ਸੋਚ ਦਾ ਮਾਲਕ ਤੇ ਵਫਾਦਾਰ ਜੀਵਨ ਸਾਥੀ ਮਿਲਿਆ ਹੋਇਆ ਹੈ ਪੁੱਤ ਟੈਨਸ਼ਨ ਨਾ ਕਰਿਆ ਕਰ ਸਭ ਕੁਝ ਠੀਕ ਹੋ ਜਾਵੇਗਾ ਪੁੱਤ
@RAMANDEEPKAUR-tf5gi
@RAMANDEEPKAUR-tf5gi 8 күн бұрын
Bahot vadiya veer ji j koe tuhadi jahga hor hunda taa shahid shad denda waheguru ji kripa kro as privar te🙏🙏🙏
@kantadhupar8999
@kantadhupar8999 11 ай бұрын
Wahe guru ji mehar krñ
@partaphundal2911
@partaphundal2911 11 ай бұрын
ਹੇ।ਗੁਰੂਰਾਮਦਾਸ। ਜੀ।ਭੇਣ।ਦੀਅ।ਅਖਾ।ਠੀਕ। ਕਰ।ਦਿਉ ਜੀ🙏🏻🙏🏻🙏🏻🙏🏻🙏🏻
@kaursukhikaursukhi7656
@kaursukhikaursukhi7656 10 ай бұрын
Satnam shri waheguru ji 🙏 mehar kro tuc 🤲🤲
@Mixknowledgeguru
@Mixknowledgeguru 11 ай бұрын
Bhut struggle kr riha e veer ...honsla rakh .. tuhanu bhut dukh mile aa..pr fr v tuc himmat nhi hari..rh eh dekh k mnu bhht vdia laga... vere
@user-jz7mm8qw6b
@user-jz7mm8qw6b 11 ай бұрын
waheguru baba jiii bhen nu jldi toh jldi theek krdo ❤️🥺...dova nu khushia dedo baba jii...❤
@sukhpreet3289
@sukhpreet3289 11 ай бұрын
ਵਾਹਿਗੁਰੂ ji ਮੇਹਰ ਕਰੋ
@RandomWRLDW
@RandomWRLDW 11 ай бұрын
Waheguru ji mehar karan gey Waheguru ji waheguru ji🙏😭
@RajpalSingh-bt7bf
@RajpalSingh-bt7bf 11 ай бұрын
Waheguru ji meher kreo ji guru ram das ji
@TejvirSohiahhps
@TejvirSohiahhps 11 ай бұрын
ਵਾਹਿਗੁਰੂ ਜੀ ਮੇਹਰ ਕਰੋ
@gursahibsingh2182
@gursahibsingh2182 11 ай бұрын
😢😢ਵਹਿਗੁਰੂ ਜੀ
@ramandeepkaur2565
@ramandeepkaur2565 11 ай бұрын
Dhan Dhan Baba Deep singh ji mehr kre
@dilpreet8373
@dilpreet8373 11 ай бұрын
Waheguru Ji 🙏💔😥😢
@sukhwinderhans7737
@sukhwinderhans7737 11 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@parkashkaur681
@parkashkaur681 11 ай бұрын
God bless g Both Of you 🙏🙏
@ereddffgg4642
@ereddffgg4642 11 ай бұрын
Waheguru ji mehr kre🙏waheguru ji jaroor thik krnge 👏👏
@sarbjitmangat4967
@sarbjitmangat4967 10 ай бұрын
ਵਾਹਿਗੁਰੂ ਜੀ ਬੱਚਿਆ ਨੂੰ ਤੰਦਰੁਸਤੀ ਬਖਸ਼ਿਉ 🙏🙏
@hardeepkaur9396
@hardeepkaur9396 11 ай бұрын
Waheguru ji mehar kri
@amanjeetsingh9368
@amanjeetsingh9368 11 ай бұрын
Waheguru ji 🙏🙏🙏 Mehar Karo sis ta 🙏🙏🙏
@preetdhillon4725
@preetdhillon4725 11 ай бұрын
Waheguru ji veer ji di life nu sokhi krn didi ji nu jldi theek kr deo 🙏🙏
@Mehfil_se
@Mehfil_se 11 ай бұрын
WMK🙏
@ManjeetKaur-uj3wr
@ManjeetKaur-uj3wr 11 ай бұрын
Waheguru ji kirpa kro
@sharanjeetkaur163
@sharanjeetkaur163 10 ай бұрын
ਐਮਰਜੈਂਸੀ ਤਾਂ ਨਾਮ ਦੀਆਂ ਹੀ ਰਹਿ ਗਈਆਂ ਵਿਹਲੇ ਰਹਿਣ ਦੀਆਂ ਤਨਖਾਹਾਂ ਲੈਂਦੇ ਨੇ ਇਹ ਡਾਕਟਰ
@kuldipkaurkalsi923
@kuldipkaurkalsi923 7 ай бұрын
ਵਾਹਿਗੁਰੂ ਮੇਹਰ ਕਰੇ ਇਹਨਾ ਬੱਚਿਆ ਤੇ ਸੁਣ ਕਿ ਮੰਨ ਖਰਾਬ ਹੁਦਾ ਹੇ ਇਹਨਾ ਦੀ ਮਦਦ ਕੀਤੀ ਜਾਏ ਕੋਈ ਬੇਨੀ ਫੇਟ ਜਰੁਰ ਲਗਣਾ ਚਾਹੀਦਾ ਹੇ ਘਰ ਦੀ ਵੀ ਹਾਲਤ ਠੀਕ ਨਹੀ ਵਾਹਿਗੁਰੂ ਤਹਾਨੁਚੰਗੀ ਸੇਹਤ ਦੇਵੇ
@SurinderKaur-tg2bc
@SurinderKaur-tg2bc 11 ай бұрын
ਵਾਹਿਗੁਰੂ ਜੀ ਮਹਿਰ ਕਰੀ ਸਭ ਕੁਝ ਠੀਕ ਕਰੀ
@harinderbhumbhak7112
@harinderbhumbhak7112 11 ай бұрын
ਵਾਹਿਗੁਰੂ ਜੀ ਰੁਪਿੰਦਰ ਨੂੰ ਠੀਕ ਕਰਦੋ ਜੀ
@Comedy.....9807
@Comedy.....9807 10 ай бұрын
Baba g Mehr Karn bhain te bht dler aaa Behn APNA SB kuj kho K v Apne husband nl Khush a
@balwinderkaur1819
@balwinderkaur1819 11 ай бұрын
Wahguru ji
@ManjitKaur-sg6lk
@ManjitKaur-sg6lk 11 ай бұрын
Waheguru mehar kro
@singhamarjit6234
@singhamarjit6234 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ
@Gurmeet932
@Gurmeet932 11 ай бұрын
Veere ena nu guru ramdas ji de darwaar sahib le k jao jrur thik karn ge baba ji mehar kro baba ji🙏🙏🙏🙏
@ManpreetKaur-ci8hy
@ManpreetKaur-ci8hy 11 ай бұрын
Wmk🙇🏻‍♀️
@amrindersharma7937
@amrindersharma7937 11 ай бұрын
WAHEGURU JI KIRPA KARDO JI 🙏
@isupportfarmers2877
@isupportfarmers2877 11 ай бұрын
ਵਾਹਿਗੁਰੂ ਜੀ ❤❤❤
@user-lt4jt1og9l
@user-lt4jt1og9l 11 ай бұрын
Wàheguru ji waheguru ji waheguru ji waheguru ji waheguru ji
@JagdeepGhumann
@JagdeepGhumann Ай бұрын
Wehaguru ji sab thike karn gya aia dhuke Wla time lange jna ikke din raab tnu sab khusyia dhen gya m Wehaguru ji agia ardess krda tnu saryia kushia dhen
@rajkaur9938
@rajkaur9938 11 ай бұрын
Waheguru ji 🙏🙏
@kaursukhikaursukhi7656
@kaursukhikaursukhi7656 10 ай бұрын
Satnam shri waheguru ji 🙏 Sarbat da bhalla krna tuc 🤲🤲
@neelamatwal7320
@neelamatwal7320 10 ай бұрын
Guru Rám Ďas ji Please bless her with light back in eyes
@user-by3ez5lq2n
@user-by3ez5lq2n 8 ай бұрын
Guru Maharaj hai Puri wali Sarkar Narendra ji gharwali Rupinder te Mehar karo use Diya akhan Di Roshani wapas karo Guru Ji Daya karo satguru Maharaj❤ and love 💕💕💕 you so much babaji
@Jas_preet77
@Jas_preet77 8 ай бұрын
Waheguru mehar kre is bhen te 🙏💞🤍
@mandytakhar8294
@mandytakhar8294 11 ай бұрын
GOD WILL HELP
@surindernijjar7024
@surindernijjar7024 11 ай бұрын
God bless you ❤🙏
@HAPPY_TALKS_00
@HAPPY_TALKS_00 10 ай бұрын
🥺🥺🥺waheguruji waheguruji sarbat da bhalla krna prabu ji 🙏🏼🙏🏼
@DavinderTejay-tv2oo
@DavinderTejay-tv2oo 11 ай бұрын
Waheguru ji sister nu jaldi tik kar do🙏🙏
@buntydeol00980
@buntydeol00980 11 ай бұрын
Waheguru mehar kare bhen te
@meetjohal9569
@meetjohal9569 11 ай бұрын
Waheguru ji mehar kre 🙏
@dilshadkaur2819
@dilshadkaur2819 7 ай бұрын
Rabb mehar kreeyee ji
@satpalsinghkooner7047
@satpalsinghkooner7047 11 ай бұрын
Baba.ji.❤❤
@jaswantkaur777
@jaswantkaur777 11 ай бұрын
God bless you beta
@jashandeeprohta7032
@jashandeeprohta7032 11 ай бұрын
Waheguru ji
@pritpalsingh5257
@pritpalsingh5257 11 ай бұрын
Wheguru ji jaldi bhan nu thik kare veer p g i lake javo jaror thik ho jaogy
@paramjitmaddhar7787
@paramjitmaddhar7787 11 ай бұрын
ਨਰਿੰਦਰ ਸੁਖਮਣੀ ਸਾਹਿਬ ਦਾ ਪਾਠ ਕਰਿਆ ਕਰ। ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਣਾ। ਸਾਡਾ ਵੀ ਐਕਸੀਡੈਂਟ ਹੋ ਗਿਆ ਸੀ ਤਿੰਨ ਮਹੀਨੇ ਕੌਮਾਂ ਵਿੱਚ ਅਸੀਂ ਹਸਪਤਾਲ ਵਿਚ ਕੇਨੈਡਾ ਵਿਚ ਰਹੇ ਹਾਂ ਅੱਜ ਮੇਰਾ ਹਰਮਨ wheel chair ਵਿੱਚ ਹੈ ਅਸੀਂ ਵੀਹ ਸਾਲਾਂ ਤੋਂ ਸੰਘਰਸ਼ ਵਿੱਚ ਹਾਂ ਦੋਨਾਂ ਦੇ ਬਹੁਤ ਜ਼ਿਆਦਾ ਹੈ ਸੱਟਾਂ ਲੱਗੀਆਂ ਸਨ।ਬਸ ਰੁਪਿੰਦਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਰੂਰ ਕਰਿਆ ਕਰ। ਬਾਬਾ ਜੀ ਜਰੂਰ ਮੇਹਰ ਕਰਨਗੇ।my son is doing English music.God give a gift in when we were both in comma.Harrmanjot maddhar watch you tube video last night and other videos, songs God bless yourupinder.
@sandeepgrewal-pn2wn
@sandeepgrewal-pn2wn 11 ай бұрын
Waheguru ji🙏🙏😢😢
@simarjeetsingh6038
@simarjeetsingh6038 11 ай бұрын
Sarea nu enna di help krni chahidi aw
@PunjabNewstv58
@PunjabNewstv58 11 ай бұрын
9872454672 contact number of this person
@mandeepbanipal4091
@mandeepbanipal4091 6 ай бұрын
@@PunjabNewstv58,SSA JI ,hun tusi ena da attitude check karo ,e lady gala kaddi a Lola nu ,je kise ne comments vich keha ki sorts kapde na pau tusi plz ,ta is ne video bana ke bahoot ganda answer dita ,Last vich bhain de gal kadi
@mandeepbanipal4091
@mandeepbanipal4091 6 ай бұрын
@@PunjabNewstv58:ena de niga vali enak vi lagi a ,par ena ne Kade video vich nahi dekhea
@mandeepbanipal4091
@mandeepbanipal4091 6 ай бұрын
@@PunjabNewstv58,ha main mande a 2 sal pehla bahoot mada time ce ena ta ,hun a social media te Loka nu Pagal bana rahe a
@GurjBrar
@GurjBrar Ай бұрын
ਬਿਲਕੁਲ ਸਹੀ ਕਿਹਾ ਵੀਰੇ ​@@mandeepbanipal4091
@neelamatwal7320
@neelamatwal7320 10 ай бұрын
Please , GOD bless this couple richely 🙏🏽 please . Give her eyes back
@jaspalkaur9843
@jaspalkaur9843 11 ай бұрын
Wehagur Ji Maher Karo
@renushira6616
@renushira6616 6 ай бұрын
Waheguru ji jarur tuhade sapne pure krnge god bless you🙏🏻
@paramjitkaurtoor950
@paramjitkaurtoor950 11 ай бұрын
Waheguru ji❤ 🙏🙏
@amansingh-xg8rt
@amansingh-xg8rt 10 ай бұрын
Waheguru jarur thik krnge👍
@sukhnahar5444
@sukhnahar5444 10 ай бұрын
Super hero hi khaga mai ta ess wadde bai nu . salute aa bai , waheguru bout jaldi tere dukh door karn wala sabar rakkhi,ekk gll jrurr share karna chaga k rupinder hi tere trakki da karn bnn wali aa🎉🎉🎉🎉😊😊😊😊😊
@RamandeepKaur-ye8hn
@RamandeepKaur-ye8hn 10 ай бұрын
ਕਿਉਂਕਿ ਊਥੇ ਅੱਖਾ ਦਾਨ ਕੀਤੀਆਂ ਜਾਦੀਆਂ ਨੇ ਤਹਾਡੀ ਮੱਦਦ ਜਰੂਰ ਕਰਨ ਗੇ ਊਹ ਸਾਹ ਸਤਨਾਮ ਹਸਪਤਾਲ ਸਿਰਸਾ ਹਰਿਆਣਾ
@armaan8018
@armaan8018 11 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ
@sandeepatwal8392
@sandeepatwal8392 11 ай бұрын
Waheguru g meher kro plz ehna te
@AmarjitSingh-we3zc
@AmarjitSingh-we3zc 11 ай бұрын
Waheguru ji waheguru ji ❤
@Anandveer123
@Anandveer123 11 ай бұрын
❤ waheguru ji waheguru ji Mehar Karo
@h.a3407
@h.a3407 11 ай бұрын
Sachi veere a he hal c 2021 ch mera v bura hal c... Koi admit nhi krda c Ludhiana security guard he ...wapis bhej diyaa krn mai umar bdi hoi c ... Ik doctor ne small hospital ne bacha lyaa... Mak v sari raat Ludhiana hospital laa. De rahi next day 1 vje dekh admit hoi
@h.a3407
@h.a3407 11 ай бұрын
19 may nu mere nal hoya c
@charanjitsingh726
@charanjitsingh726 11 ай бұрын
Bhut dukh hoya
@sunnysandhu1201
@sunnysandhu1201 11 ай бұрын
😢
@rajanbhangu6913
@rajanbhangu6913 10 ай бұрын
Waheguru ji kirpa karo ji 🙏🏻
@paramjitchhina1300
@paramjitchhina1300 11 ай бұрын
Satnam waheguru Ji 🙏🌺🙏🌺
@simarjitkaursidhu2204
@simarjitkaursidhu2204 11 ай бұрын
🙏🙏
Kulwinder Kailo Couple Story|Amazing Love Story  @kulwinderkaur9316 |Mani Parvez|Kaint Punjabi
34:23
Kaint Punjabi (ਘੈਂਟ ਪੰਜਾਬੀ)
Рет қаралды 296 М.
7 Days Stranded In A Cave
17:59
MrBeast
Рет қаралды 79 МЛН
Harley Quinn lost the Joker forever!!!#Harley Quinn #joker
00:19
Harley Quinn with the Joker
Рет қаралды 28 МЛН
Ouch.. 🤕
00:30
Celine & Michiel
Рет қаралды 48 МЛН
ISSEI & yellow girl 💛
00:33
ISSEI / いっせい
Рет қаралды 21 МЛН
Gurpreet Pandher Struggle Life | Unique Couple Story | Motivational Punjabi Couple @kaintpunjabi
57:06
Kaint Punjabi (ਘੈਂਟ ਪੰਜਾਬੀ)
Рет қаралды 755 М.
Harjeet & Ramanjeet Lovestory|Punjabi Lovestory Interview|@Ekanokhijodi131 |KaintPunjabi
55:06
Kaint Punjabi (ਘੈਂਟ ਪੰਜਾਬੀ)
Рет қаралды 231 М.
7 Days Stranded In A Cave
17:59
MrBeast
Рет қаралды 79 МЛН