Harjeet & Ramanjeet Lovestory|Punjabi Lovestory Interview|

  Рет қаралды 228,617

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

7 ай бұрын

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
Harjeet Singh & Ramajeet Kaur Lovestory|Punjabi Lovestory Interview| @Ekanokhijodi131 |KaintPunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 323
@kaintpunjabi
@kaintpunjabi 7 ай бұрын
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@jassalkaur3548
@jassalkaur3548 7 ай бұрын
🥰🥰🥰🥰🙏🙏🙏🙏
@talwindersingh463
@talwindersingh463 7 ай бұрын
🙏🌹🌹❤️🌹🌹🙏
@Parampalkaur-iv1gm
@Parampalkaur-iv1gm 7 ай бұрын
Verry nice
@arwinderkaur8225
@arwinderkaur8225 7 ай бұрын
ਬਹੁਤ ਬਹੁਤ ਵਧਾਈ ਹੋਵੇ ਵੀਰੇ ਤੇ ਛੋਟੀ ਭੈਣ ਰਮਨ ਵਾਗਿਗੁਰੂ ਜੀ ਖੁਸ਼ ਤੰਦਰੁਸਤ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ ਬਹੁਤ ਸਾਰਾ ਪਿਆਰ ਜਪਨੁਰ ਨੂੰ 🎉🎉
@narajansingh959
@narajansingh959 7 ай бұрын
ਰੱਬ ਦੇ ਰੰਗ ਨੇ ਬਾਈ। ਬੇਟੀ ਦੀਆਂ ਬਹੁਤ ਬਹੁਤ ਮੁਬਾਰਕਾਂ। ਕਿਸੇ ਨੇ ਸੱਚ ਹੀ ਕਿਹਾ ਕਿ ਰੱਬ ਦੇ ਰੰਗਾਂ ਦਾ ਕੋਈ ਭੇਤ ਨੀ ਪਾ ਸਕਦਾ,,,।ਇੱਕ ਸਾਡੇ ਪਿੰਡ ਵਿੱਚ ਵੀ ਹੁੰਦਾ ਸੀ ਜੀ ਬਿਲਕੁਲ ਤੁਹਾਡੇ ਵਾਗ, ਰੱਬ ਨੇ ਐਸੀ ਮਿਹਰ ਕਰੀ ਕਿ ਉਹ ਆਪ ਹੈਡਮਾਸਟਰ ਰਟਾਇਰ ਹੋ ਦੁਨੀਆਂ ਤੋਂ ਗਿਆ ਤੇ ਬੱਚੇ ਬਹੁਤ ਵਧੀਆ ਪੋਸਟਾਂ ਤੇ ਨੌਕਰੀ ਕਰ ਰਹੇ ਨੇ। 🙏🙏🙏🙏🙏🙏🙏
@manjitkaur306
@manjitkaur306 7 ай бұрын
0:55
@Dutt-ff
@Dutt-ff 7 ай бұрын
ਵੀਰ ਤੇ ਭੈਣ ਨੂੰ ਬੇਟੀ ਦੇ ਜਨਮ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ 🙏🙏
@SunnyBadrukha-xk7hy
@SunnyBadrukha-xk7hy 7 ай бұрын
ਬਹੁਤ -2 ਮੁਬਬਾਰਕਾਂ ਵੀਰ ਪੁੱਤਰ ਦੀਆਂ ਵਾਹਿਗੁਰੂ ਜੀ 🙏 ਦੀ ਦੇਣ ਆ
@user-dl7ls4km2g
@user-dl7ls4km2g 7 ай бұрын
ਧੀਆ ਅਤੇ ਧਰੇਕਾ ਰੌਣਕ ਹੂੰਦੀਆਂ ਵੇਹੜੇ ਦੀ
@shampameelu731
@shampameelu731 7 ай бұрын
ਵਾਹਿਗੁਰੂ ਜੀ 🙏 ਹਮੇਸ਼ਾ ਖੁਸ਼ ਰੱਖੇ ਦੋਵੇਂ ਵੀਰ ਤੇ ਭੈਣ ਨੂੰ
@HarneetKalas-nf8nd
@HarneetKalas-nf8nd 7 ай бұрын
❤ ਵਾਹਿਗੁਰੂ ਜੀ ਵੀਰ ਭੈਣ ਛੋਟੀ ਬੱਚੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@kuljitkanda1276
@kuljitkanda1276 7 ай бұрын
ਬਾਈ ਮੱਨੀ ਤੁਸੀ ਬੋਹਤ ਬੱਦੀਆ ਕੰਮ ਕੀਤੀਆ ਇਸ ਜੋੜੀ ਨੂੰ ਬੱਚੇ ਆਂ ਦੀਆ ਬੋਹਤ ਬੋਹਤ ਬਧਾਈਆਂ ਬਾਬਾ ਨਾਨਕ ਦੇਵ ਸਾਹਿਬ ਜੀ ਮੇਹਿਰ ਰੱਖਣ
@harafangle9473
@harafangle9473 7 ай бұрын
ਵਾਹਿਗੁਰੂ ਜੀ ਆਪ ਦੀਆਂ ਸਭ ਰੀਝਾਂ ਪੂਰੀਆਂ ਕਰਨਾ ਜੀ 🙏🙏❤❤❤🤗🤗
@davindersingh7424
@davindersingh7424 7 ай бұрын
ਬਹੁਤ ਬਹੁਤ ਮੁਬਾਰਕਾਂ ਵੀਰ ਜੀ 🙏 ਵਾਹਿਗੁਰੂ ਜੀ 🙏🥀💐🥰💐🌹💐🥰🥰💐 ਵਾਹਿਗੁਰੂ ਜੀ 🙏🥀💐🌹💐🌺🌺🌸💮🎂🎂🎂👌❤️🏵️🏵️😘🥰😍🤩🥳💯💯💯💫💯⭐🌟✨💥
@BhupinderSingh-yg8cg
@BhupinderSingh-yg8cg 7 ай бұрын
ਸਾਰੇ ਪਰਿਵਾਰ ਤੇ ਵਾਹਿਗੁਰੂ ਜੀ ਮੇਹਰ ਕਰੇ ਜੀ।ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰੇ ਜੀ।
@BaljinderSingh-rl7ey
@BaljinderSingh-rl7ey 7 ай бұрын
ਵਾਹਿਗੁਰੂ ਜੀ ਵੀਰ ਨੂੰ ਅਤੇ ਵੀਰ ਦੇ ਸਾਰੇ ਪ੍ਰਵਾਰ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਦਾ ਖੁਸ਼ ਰਹੋ
@anumehrok8790
@anumehrok8790 7 ай бұрын
ਪਰਮਾਤਮਾ ਧੀ ਰਾਣੀ ਦੀ ਲੰਮੀ ਉਮਰ ਕਰੇ ਤੰਦੁਰਸਤੀ ਭਖਸ਼ੇ ਵਾਹਿਗੁਰੂ ਭਲਾ ਕਰੇ
@arjansingh2798
@arjansingh2798 7 ай бұрын
Congratulations ji waheguru ji tuhanu sub parivaar nu hamesha chardikla wich rakhy ji 🙏🙏🙏🙏🙏
@Ekanokhijodi131
@Ekanokhijodi131 7 ай бұрын
Thank you so much
@harjeetsinghbanga2932
@harjeetsinghbanga2932 7 ай бұрын
ਵਾਹਿਗੁਰੂ ਜੀ ਮੇਰੇ ਭਰਾ ਤੇ ਭਾਬੀ ਨੂੰ ਸਾਰੀਆਂ ਖੁਸ਼ੀਆਂ ਦੇਵੇ ❤
@pirtpalsmagh3440
@pirtpalsmagh3440 7 ай бұрын
Waheguru ji chardikla wich rakhn Veer di faimly nu 🙏🙏🙏
@Ekanokhijodi131
@Ekanokhijodi131 7 ай бұрын
Thank u
@JoginderSingh-pu8se
@JoginderSingh-pu8se 7 ай бұрын
Harjeet Veer ate Raman bhain nu bahut bahut vadhaiya Veer ji kise di na suno parmatama nu yad rakhna oh sab nu dekhda hai rab ne dhee dity rab da sukhriya rab putter di dat vi devega mea parmatama agge ardas karda han ji🙏hasde raho ate vasde raho
@gurwinderkaur7692
@gurwinderkaur7692 7 ай бұрын
ਲੋਕ ਬੇਸਰਮ ਨੇ ਵੀਰ ਪ੍ਰਵਾਹ ਨਾ ਕਰੋ ❤❤❤❤❤
@rajinderbarnala8778
@rajinderbarnala8778 7 ай бұрын
Waheguru ji kot kot dahanwad jori te mher karna waheguru bachi nu bhut 2 ❤🎂🎂🇨🇦
@bhajanbhangu4766
@bhajanbhangu4766 7 ай бұрын
ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਬਹੁਤ ਮੰਨ ਖੁਸ ਹੋਇਆ ਹੈ ਪ੍ਰਮਾਤਮਾ ਪ੍ਰਵਾਰ ਦੀ ਚੱੜਦੀ ਕੱਲਾ ਕਰੇ ਬਹੁਤ ਬਹੁਤ ਮੁਬਾਰਕਾਂ ਜੀ 🧀🧀🎂🎂🎂🎂🎂🎂🍔♥️🍰🍰🙏🙏🙏
@danysidhu4621
@danysidhu4621 7 ай бұрын
ਬਚਿਉ ਵਧੋ ਫੂਲੋ ਤਰੱਕੀਆਂ ਕਰੋ ਵਾਹਿਗੁਰੂ ਸਾਹਿਬ ਜੀ ਸਾਰੀ ਦੁਨੀਆਂ ਦੇ ਸੁਖ ਤੇ ਖੁਸੀਆਂ ਤੁਹਾਡੀ ਝੋਲੀ ਵਿੱਚ ਪਾਉਣ
@KARANBIRSINGHWARRAICH-qy4tr
@KARANBIRSINGHWARRAICH-qy4tr 7 ай бұрын
Waheguru mehar kre sare family's member's te ❤❤
@royalgamer6757
@royalgamer6757 7 ай бұрын
ਧੀਆਂ ਤਾਂ ਵੱਧ ਕਰਦੀਆਂ ਨੇ ਮਾਪਿਆਂ ਦਾ,, ਦੂਰ ਬੈਠੀਆਂ ਵੀ ਤੜਫਦੀਆਂ ਨੇ,, ਬਾਕੀ ਵੀਰ ਮੇਰੇ ਇਕ ਪੁੱਤ ਏ,, ਮੈਂ ਵੀ handicap ਹਾਂ,, ਹੁਣ ਕਈ ਵਾਰ ਲੱਗਦਾ ਰੱਬ ਇਕ ਧੀ ਤਾਂ ਸਭ ਨੂੰ ਦੇਵੇ,, ਬਹੁਤ ਸਹਾਰਾ ਬਣਦੀਆਂ ਨੇ
@user-ni9ed2if1j
@user-ni9ed2if1j 7 ай бұрын
ਬਹੁਤ ਬਹੁਤ ਵਧਾਈ ਹੋਵੇ ਬੇਟੀ ਦੀ
@lakhwindersinghlooking-rx9sb
@lakhwindersinghlooking-rx9sb 7 ай бұрын
वाहेगुरु वाहेगुरु वाहेगुरु वाहेगुरु🎉🎉❤❤
@user-sq9xr3ir8s
@user-sq9xr3ir8s 7 ай бұрын
God bless you veer ji manu tuhade valog bhot vadiyea lagdhe a ❤
@amritbrar3274
@amritbrar3274 7 ай бұрын
Waheguru g mehr kri bhut bhut vdaiya Bai g ate bhan nu
@harmanpreetkaur6758
@harmanpreetkaur6758 7 ай бұрын
Waheguru Mehar karo ji god bless you Guru Ramdas ji 🙏🏻🙏🏻
@har.maiden.fateh.rangreta.
@har.maiden.fateh.rangreta. 7 ай бұрын
ਰੱਬ ਮੇਹਰ ਕਰੇ ਆਪ ਪਰਿਵਾਰ ਤੇ
@rajuchahal4480
@rajuchahal4480 7 ай бұрын
Waheguru ji khushia bakshan🎉❤
@kashbassey9149
@kashbassey9149 6 ай бұрын
God is good... Now you have a beautiful family❤❤❤❤❤❤❤ People were WRONG You are all beautiful😊😊😊😊
@SukhwinderSingh-wq5ip
@SukhwinderSingh-wq5ip 7 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@Ekanokhijodi131
@Ekanokhijodi131 7 ай бұрын
Thank u
@roohdapyar
@roohdapyar 7 ай бұрын
Waheguru g Bro didi te none shone gol gappa bhut cute doll ❤te mehar barya hath banai 🙏😊rakhn g. Gaint Punjabi channel Bro di lambi umar krn g jina kr k aj bhut khushi mil rahi rab da bnda jis ne dil dea gala boln da moka dende public age ❤❤🙏😊.
@nekmohammad3295
@nekmohammad3295 7 ай бұрын
Congratulations. Allaha bless both of you
@aurkaur389
@aurkaur389 7 ай бұрын
❤️❤️ WaheGuru Ji ka Khalsa WaheGuru Ji ki
@BalwinderKaur-dn9mf
@BalwinderKaur-dn9mf 7 ай бұрын
Congratulations ji🙏🏾God bless you🙏🏾es parivar te mehar bharya hath rakhna waheguru ji🙏🏾👌so nice putt japnoor👌🥳🎉🎊♥️😘
@iqbalsinghdhaliwal4666
@iqbalsinghdhaliwal4666 7 ай бұрын
Waheguru mehar krn ji.
@jaspreet7770
@jaspreet7770 7 ай бұрын
Congratulations 😊god bless both of you 🎉🎉
@amrjeetkauramarjeet2464
@amrjeetkauramarjeet2464 7 ай бұрын
ਵਾਹਿਗੁਰੂ ਜੀ ਮੇਹਰ ਇਸ ਪਰਿਵਾਰ ਤੇ 🙏🙏❤👌😄😄🙏🙏🙏❤
@sukhbirkaur7838
@sukhbirkaur7838 7 ай бұрын
May god bless this family
@jaswinderuppal4852
@jaswinderuppal4852 7 ай бұрын
God bless you Don’t worry other people what they says You are very lucky
@deepdeepdeep8148
@deepdeepdeep8148 7 ай бұрын
ਬਹੁਤ ਬਹੁਤ ਮੁਬਾਰਕਾਂ ਤੇ ਵਾਹਿਗੁਰੂ ਜੀ ਮੇਰੀ ਭੈਣ ਤੇ ਭਾਜੀ ਤੇ ਨਿੱਕੀ ਰਾਣੀ ਧੀ ਦੇ ਸਿਰ ਤੇ ਹਮੇਸ਼ਾਂ ਆਪਣਾ ਮਿਹਰਾਂ ਭਰਿਆ ਹੱਥ ਰੱਖੀ ਰੱਖਣ ਜੀ ਤੰਦਰੁਸਤੀ ਤੇ ਹਰ ਪਲ ਚੜ੍ਹਦੀਕਲਾ ਚਲ ਰੱਖਣ ਜੀ
@rammimann3935
@rammimann3935 7 ай бұрын
V good kaka g......lok ta bahut kush ponk da. ..hunda.a...
@kashmirsingh6490
@kashmirsingh6490 7 ай бұрын
ਧੀਆਂ ਅਤੇ ਧਰੇਕਾਂ ਹੁੰਦੀਆਂ ਰੌਣਕ ਘਰ ਦੀ
@arashdeepkaur5272
@arashdeepkaur5272 7 ай бұрын
ਜਿਹਨੇ ਜੰਮੀ,,,,,ਪਹਿਲਾ,,,,ਲਕਸ਼ਮੀ,,,,,ਓਹ ਮਾ ਸੁਲੱਖਣੀ।।,,,, ਰਾਜੇ ,,,,,ਬਾਬਲ ਦੇ ਘਰ,,,,, ਪਰੀ ਧੀ ਬਣ ਆਈ।।🧿🧿🧿🧿🧿
@sukhwantkaur2962
@sukhwantkaur2962 7 ай бұрын
Wowww bauht sona likhia ,meri ve ek dhee ea😊
@ckandanck6966
@ckandanck6966 7 ай бұрын
ਵੀਰ ਅਤੇ ਭੈਣ ਨੂੰ ਮੁਬਾਰਕਾਂ ਧੀ ਦੇ ਜਨਮ ਦਿਨ ਤੇ
@Harmanjeet1120Jeeta-gb2bw
@Harmanjeet1120Jeeta-gb2bw 6 ай бұрын
ਧੰਨਵਾਦ ਜੀ
@Ekanokhijodi131
@Ekanokhijodi131 5 ай бұрын
Thank you so much
@harbanskhattra584
@harbanskhattra584 7 ай бұрын
Waheguru ji mehar kre
@tirthdhillon7600
@tirthdhillon7600 6 ай бұрын
Bahut 2 Mubarka veer g & didi g
@gurkiratsahni9977
@gurkiratsahni9977 4 ай бұрын
Congratulations sis and bro rb hmesha khush rkhe is family nu ❤
@jaswindersihota4913
@jaswindersihota4913 7 ай бұрын
Boht boht vadhaia 🙏🙏🎉🎉
@amarjeetmaanamarjeetmaan1562
@amarjeetmaanamarjeetmaan1562 7 ай бұрын
Verji thanu Bhuth Bhuth vaadiya ji waheguru ji kripa karna 🌹🌹🌹🌹🌹🌹🌹🌹🌹🌹🌹🌹🌹
@tarsemlal-sd1dg
@tarsemlal-sd1dg 7 ай бұрын
Bahut bahut Mubarak ho bhai aapki jindagi sawari waheguru Ji ne ❤
@rajinderkaurinsan3019
@rajinderkaurinsan3019 6 ай бұрын
ਮੁਬਾਰਕਾਂ ਵੀਰ ਜੀ ਦੀ ਦੇ ਜਨਮ ਦੀਆਂ ਮਾਲਕ ਸਭ ਨੂੰ ਖ਼ੁਸ਼ੀਆਂ ਬਖਸ਼ਣ
@rkaur7842
@rkaur7842 7 ай бұрын
Congratulations both of you
@Kamal-sy1hx
@Kamal-sy1hx 7 ай бұрын
22 salute aw tuhanu te pyari jhi bhabhi jhi nu khush raho hamesha
@sarabjitkaur8997
@sarabjitkaur8997 7 ай бұрын
Beautiful couple 💑 ❤
@user-lv6gi8xz4u
@user-lv6gi8xz4u 7 ай бұрын
Mubaraka ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤
@GurpreetKaur-yx7uv
@GurpreetKaur-yx7uv 7 ай бұрын
Congratulations 🎉🎉 and cute baby girl 😻😚😻 so cute family 😘😘
@vikramsharma3086
@vikramsharma3086 7 ай бұрын
God bless you both
@bahadursingh3281
@bahadursingh3281 7 ай бұрын
stay always happy
@harryrajput164
@harryrajput164 7 ай бұрын
Kise kise de ghr dhee v nhi , koi v bachcha nhi rbb da bhut shukr h thode kol sb kuch h veer ji.
@pdhindsa5329
@pdhindsa5329 7 ай бұрын
Congratulations. God is great. God bless you guys🎉
@charanjitkaur2516
@charanjitkaur2516 7 ай бұрын
Parmatma tahanu lambia umra bakshe saria nu
@Ekanokhijodi131
@Ekanokhijodi131 7 ай бұрын
Thank you
@manjitsehjal165
@manjitsehjal165 7 ай бұрын
So beautiful ❤️ Congratulations ❤️
@KulwinderKaur-qt8rp
@KulwinderKaur-qt8rp 7 ай бұрын
Waheguru g mer Karn g
@sukhdevkaur7845
@sukhdevkaur7845 7 ай бұрын
ਬਾਈ ਜੀ ਇਹ ਜੋੜੀ ਬਹੁਤ ਸੁਹਣੀ ਹੈ । ਦੋਵੇਂ ਚਿਹਰੇ ਅਤੇ ਆਤਮਾ ਤੋਂ ਬਹੁਤ ਸੋਹਣਾ ਹਨ ।
@aulakhaulakh8872
@aulakhaulakh8872 7 ай бұрын
God bless you sis and paji
@sandhusabb9385
@sandhusabb9385 7 ай бұрын
Rabb sb nu khush rakha
@amritpalkaur1822
@amritpalkaur1822 7 ай бұрын
❤❤❤😊very nice
@bhajandas130
@bhajandas130 Күн бұрын
ਵਾਹਿਗੁਰੂ ਜੀ ❤❤❤❤❤❤
@kuljitkaur8086
@kuljitkaur8086 7 ай бұрын
GOD BLESS YOU ❤❤❤❤
@tajmohamand2552
@tajmohamand2552 6 ай бұрын
Bohot Mubaraka Veer
@harkanwaluppal7121
@harkanwaluppal7121 7 ай бұрын
God bless you.
@MohanSingh-gt9ks
@MohanSingh-gt9ks 7 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji mehar karna ji waheguru ji waheguru ji
@ganeshdutt4729
@ganeshdutt4729 7 ай бұрын
Congratulations ji jai mata di 🙏🥰
@rajdeepkaur9845
@rajdeepkaur9845 7 ай бұрын
Wheaguru ji maher kran tohdi family te ❤❤❤
@manbirkaur4165
@manbirkaur4165 7 ай бұрын
Waheguru g eda hi mehr bhariya hath rakhn
@jaspalkaur2091
@jaspalkaur2091 7 ай бұрын
Love you put 👌👌🙏🙏🙏
@sidhu_sidhu_907
@sidhu_sidhu_907 7 ай бұрын
Very nice video 🎉🎉🎉❤❤
@baljitkaur7028
@baljitkaur7028 7 ай бұрын
Waheguru chardi kla bakhshe.
@user-yy2re3bx8e
@user-yy2re3bx8e 7 ай бұрын
Congratulations di and veer god bless you
@user-ry3ox7pc6i
@user-ry3ox7pc6i 7 ай бұрын
Waheguru ji 🙏🏼
@amarjitdhillon3995
@amarjitdhillon3995 6 ай бұрын
Waheguru Waheguru ji 🙏
@gurdeeppawar1321
@gurdeeppawar1321 7 ай бұрын
Waheguru ji waheguru g ❤❤❤❤❤❤❤🎉🎉🙏🙏🙏🙏🙏🙏🙏
@gurmeetsingh-ej2rb
@gurmeetsingh-ej2rb 7 ай бұрын
God bless u🎉🎉 cogratulations
@SehajdeepSinghSandhu13
@SehajdeepSinghSandhu13 7 ай бұрын
Congratulations g God bless you
@manjitkaur7048
@manjitkaur7048 7 ай бұрын
Dan Dan guru ram das ji 🙏🙏🙏many many congratulations 🎈🎉🎈🎊🎉god bless u guys she is sooo cute ❤❤😘😘
@Ekanokhijodi131
@Ekanokhijodi131 7 ай бұрын
Waheguru ji
@omesingh113
@omesingh113 7 ай бұрын
nice jori g
@Noorjasleen
@Noorjasleen 7 ай бұрын
Thank you sooo much veere🙏
@Creative_344
@Creative_344 7 ай бұрын
ਵਾਹਿਗੁਰੂ ਜੀ ਬਹੁਤ ਵਧੀਆ ਹੋਇਆ ਵਾਹਿਗੁਰੂ ਅੱਗੇ ਵੀ ਤਰੱਕੀਆਂ ਬਖਸ਼ੇ❤❤
@Ekanokhijodi131
@Ekanokhijodi131 7 ай бұрын
Waheguru waheguru ji
@varienderkaurkaur6777
@varienderkaurkaur6777 6 ай бұрын
Veer te pean ji rb de ghar der hai ander nhi waheguru ji khushya bhakhan 🎉🎉😅😅
@user-yy2re3bx8e
@user-yy2re3bx8e 7 ай бұрын
Congratulations di and veer
@user-lt4jt1og9l
@user-lt4jt1og9l 7 ай бұрын
Wàheguru ji waheguru ji waheguru ji waheguru ji waheguru ji
@sukhdroli2479
@sukhdroli2479 7 ай бұрын
God bless you 🙏 sister
@ManjitSingh-me8ov
@ManjitSingh-me8ov 7 ай бұрын
ਮਾਲਕ ਚੜ੍ਹਦੀ ਕਲਾ ਵਿੱਚ ਰੱਖਣ ਜੀ
@RamandeepKaur-or4yo
@RamandeepKaur-or4yo 7 ай бұрын
God bless u
@anmolbrar1676
@anmolbrar1676 7 ай бұрын
congratulations Veera 🎉🎉🎂🎉🎉🎉🎊🎊🎊❤❤
@parmjitbhullar9138
@parmjitbhullar9138 7 ай бұрын
Waheguru ji Mehta karna 🙏🙏🙏🙏🙏
@angrejparmar6637
@angrejparmar6637 7 ай бұрын
Thanks
Village to Mbbs Doctor
19:20
S S CLASSEROOM
Рет қаралды 25
A teacher captured the cutest moment at the nursery #shorts
00:33
Fabiosa Stories
Рет қаралды 31 МЛН
Дарю Самокат Скейтеру !
00:42
Vlad Samokatchik
Рет қаралды 8 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 15 МЛН
Step Mom Loves His Sons Like Real Mother|Mother Love|Mani Parvez|@kaintpunjabi
1:22:27
Kaint Punjabi (ਘੈਂਟ ਪੰਜਾਬੀ)
Рет қаралды 581 М.
Harjeet Singh & Ramajeet Kaur Lovestory|Punjabi Lovestory Interview|@Ekanokhijodi131 |KaintPunjabi
41:29
Kaint Punjabi (ਘੈਂਟ ਪੰਜਾਬੀ)
Рет қаралды 1,3 МЛН
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 398 М.
A teacher captured the cutest moment at the nursery #shorts
00:33
Fabiosa Stories
Рет қаралды 31 МЛН