Рет қаралды 703
ਗੁਰੂ ਪਿਆਰਿਓ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰ ਦੇ ਜੀਵਨ ਬਾਰੇ ਕੁਝ ਗੱਲਾਂ ਦੱਸਾਂਗੇ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਤੇ ਉਹਨਾਂ ਦੇ ਜਨਮ ਸਥਾਨ ਦੇ ਵੀ ਦਰਸ਼ਨ ਕਰਾਵਾਂਗੇ ਸੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਜੇ ਕੋਈ ਕਮੀ ਪੇਸ਼ੀ ਆ ਤਾਂ ਜਰੂਰ ਦੱਸੋ ਹੌਲੀ ਹੌਲੀ ਕਮੀ ਪੇਸ਼ੀ ਵੀ ਦੂਰ ਹੋ ਜਾਵੇਗੀ ਸੋ ਤੁਹਾਡੀ ਸਪੋਰਟ ਦੀ ਲੋੜ ਹੈ ਵਾਹਿਗੁਰੂ ਮੇਹਰ ਕਰੇ ਤੁਹਾਡੇ ਸਭ ਤੇ 🙏🌹 #rajveersinghubhi #waheguru #trending #viral #canada #youtube #uk #punjab #world