SAKKIYAN BHEINA LALCHI SOHRE ( Ep-2) New Latest Punjabi Short Movie 2024 ! AMAN DHILLON

  Рет қаралды 147,534

Aman dhillon

Aman dhillon

26 күн бұрын

Sakkiyan bheina lalchi Sohre (Ep-2)! New Latest Punjabi Short Movie 2024 !! Aman Dhillon
#Amandhillon #Dhillonmansawala #zindagiikbandtala #punjabishortmovie2024 #punjabiwebseries #punjabishortvideo #shorts #comedy
ਨੋਟ ?
ਵੀਡੀਉ ਵਿੱਚ ਕਿਸੇ ਵੀ ਜੀਵ ਜੰਤੂ ਜਾਂ ਇਨਸਾਨ ਨੂੰ ਕੋਈ ਹਾਨੀ ਨਹੀ ਪਹੁੰਚਾਈ ਗਈ ਵੀਡੀਉ ਵਿੱਚ ਦਿਖਾਏ ਗਏ ਸੀਨ ਸਿਰਫ ਸਮਝਾਉਣ ਲਈ ਬਣਾਏ ਗਏ ਹਨ ! ਵੀਡੀਉ ਮਨੌਰੰਜਣ ਜਾਂ ਸੇਧ ਲੇਣ ਲਈ ਬਣਾਈ ਗਈ ਹੈ ਇਸਦਾ ਸਬੰਧ ਅਸਲ ਜਿੰਦਗੀ ਨਾਲ ਨਹੀ🙏
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER Singh
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
*********
Sakkiyan bheina lalchi sohre (Ep-1)
• ਸਕੀਆਂ ਭੈਣਾਂ ਲਾਲਚੀ ਸਹੁਰ...
Tibyan da putt
• ਟਿੱਬਿਆ ਦਾ ਪੁੱਤ !! Tibe...
Zindagi ik band tala (Ep-7)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-8)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-9)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-10)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-11)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-12)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-13)
• ਜ਼ਿੰਦਗੀ ਇੱਕ ਬੰਦ ਤਾਲਾ (...
Do Not Re-upload Our Content We are Rigid Taking Action
Credit Copyright Holder - Aman dhillon
Thank you 🙏🙏🙏

Пікірлер: 510
@SimranSingh-zx4wj
@SimranSingh-zx4wj 25 күн бұрын
ਮੇਰਾ ਭਰਾ ਵੀ ਕਦੇ ਮੈਨੂੰ ਲੈਣ ਆਇਆ ਸੀ 😢😢😢😢😭😭😭😭 ਬਹੁਤ ਯਾਦ ਆਉਂਦੀ ਜਿਹੜੇ ਰੱਬ ਕੋਲੋਂ ਚਲੇ ਜਾਂਦੇ ਨੇ ਪਤਾ ਨਹੀਂ ਕਿੱਥੇ ਚਲੇ ਜਾਂਦੇ ਮੁੜ ਕੇ ਕੋਈ ਦਿਖਦਾ ਨਹੀਂ
@Gursiratsidhu59
@Gursiratsidhu59 25 күн бұрын
Same meri story Mera veer v 😢😢😢😢😢 hun kade ni ona
@AmritpalSingh-vt9sy
@AmritpalSingh-vt9sy 25 күн бұрын
😢😢
@ekamsingh9548
@ekamsingh9548 25 күн бұрын
Mera vi ik veer si o vi rab😭😭😭😭😭
@malkitsingh4209
@malkitsingh4209 25 күн бұрын
Waheguru ji
@jasnoorkhokhar2686
@jasnoorkhokhar2686 25 күн бұрын
@@ekamsingh9548mera v veer hni hun😢
@harjitgill940
@harjitgill940 25 күн бұрын
ਚਰਨੋਂ ਇਸ ਬਾਰ ਵਧੀਆ ਰੋਲ ਕਰ ਰਹੀਂ ਹੈ ਪਰ ਪ੍ਰੀਤ ਚਰਨੋਂ ਦਾ ਘਰ ਪੱਟਣ ਵਿਚ ਕੋਈ ਕੱਸਰ ਬਾਕੀ ਨਹੀਂ ਛੱਡ ਰਹੀ ਜੇ ਚਰਨੋਂ ਨੇਂ ਆਪਣਾਂ ਘਰ ਬਚਾਉਣਾ ਤਾਂ ਪ੍ਰੀਤ ਨੂੰ ਘਰੋਂ ਕੱਢੇਂ
@satnamkaur2435
@satnamkaur2435 25 күн бұрын
ਫੱਫੇਕੁਟਣੀ ਮਾਸੀ , ਮਾਸੀ ਦਾ ਹੱਕ ਨੀ ਇਨੇ ਦਿਨ ਰਹਿਨਾ
@CharanjeetKaur-sr3uo
@CharanjeetKaur-sr3uo 25 күн бұрын
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ
@kamallehar3065
@kamallehar3065 25 күн бұрын
ਸੋਨੀਆ ਦੀ ਐਕਟਿੰਗ ਬਹੁਤ ਸੋਹਣੀ ਐਂ ਜੀ 💐💐💐💐
@soniasonia1865
@soniasonia1865 24 күн бұрын
Thank you so much ji 🙏
@dhillonmansawala
@dhillonmansawala 25 күн бұрын
ਦੋਸਤੋ ਸ਼ਤਿ ਸੀ ਅਕਾਲ ਆਪਣੀ ਨਵੀ ਵੀਡੀਓ ਦੇਖੋ ਲਾਇਕ ਕੂਮੈਟ ਤੇ ਸ਼ੇਅਰ ਜਰੂਰ ਕਰ ਦਿਉ ਧੰਨਵਾਦ ਜੀ🙏
@user-hx4zy3mv7i
@user-hx4zy3mv7i 25 күн бұрын
ਵੀਡੀਓ ਬਹੁਤ ਵਧੀਆ ਐ, ਧੀਆਂ ਨੂੰ ਜਦੋਂ ਬੇਗਾਨੇ ਘਰ ਵਿਆਹ ਕੇ ਤੋਰਦੇ ਆ ਇਕ ਵਾਰ ਤਾਂ ਨਾਂ ਧੀਆਂ ਦਾ ਦਿਲ ਲੱਗੇਂ ਤੇ ਨਾ ਮਾਪਿਆਂ ਦਾ, ਅਕਸ਼ਰ ਰਹਿਣਾਂ ਤਾਂ ਆਪਣੇ ਘਰੇ ਹੀ ਆ 🙏 ਪਰ ਪ੍ਰੀਤ ਦੀਆਂ ਉਂਗਲਾਂ ਚਰਨੋਂ ਦਾ ਘਰ ਖਰਾਬ ਨਾ ਕਰ ਦੇਵੇ 🙏
@satnamkaur2435
@satnamkaur2435 25 күн бұрын
ਸਾਡੇ ਘਰਾਂ ਚ ਕਹਿੰਦੇ ਐ ਕੁੜੀ ਨੇ ਜੇ ਪੇਕੇ ਜਾਣਾ ਹੋਵੇ ਤਾ ਕਪੜੇ ਪਰੈਸ ਕੀਤੇ ਬਗੇਰ ਈ ਚਲੀ ਜਾਂਦੀ ਐ, ਜੇ ਪੇਕਿਆ ਤੋ ਸੋਹਰੇ ਜਾਣਾ ਹੋਵੇ ਤਾ ਸਵੇਰੇ ਤੁਰਦੇ ਤੁਰਦੇ ਆਥਣ ਹੋ ਜਾਂਦੀ ਐ😊
@halindersingh9377
@halindersingh9377 25 күн бұрын
😂😂😂
@user-fq6cd7pm5f
@user-fq6cd7pm5f 25 күн бұрын
ਸਹੀ ਕਿਹਾ ਭੈਣ
@user-fq6cd7pm5f
@user-fq6cd7pm5f 25 күн бұрын
ਸਹੀ ਕਿਹਾ ਭੈਣ
@u.s.rsongwriteandsinging6558
@u.s.rsongwriteandsinging6558 22 күн бұрын
Sahji gl a sister
@gurshansingh8127
@gurshansingh8127 25 күн бұрын
ਬਹੁਤ ਵਧੀਆ ਜੀ
@SimranSingh-zx4wj
@SimranSingh-zx4wj 25 күн бұрын
ਵੈਰੀ ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤❤
@mandeepmann8730
@mandeepmann8730 25 күн бұрын
ਬਹੁਤ ਵਧੀਆ ਵੀਡੀਓ ਸੋਹਣੀ ਐਕਟਿੰਗ ਜੀ, ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ ਸਾਰਿਆਂ ਨੂੰ ❤❤💕💞👌👌👍👍
@jujharsingh9451
@jujharsingh9451 25 күн бұрын
ਪ੍ਰੀਤ ਐਨੇ ਕੰਨ ਨਾ ਭਰੀ ਜਾ ਆਖਿਰ ਤੂੰ ਛਿੱਤਰ ਖਾ ਕੇ ਘਰੋੰ ਨਿਕਲੇਗੀ ਇਸ ਪਹਿਲਾਂ ਹੀ ਸੁਧਰ ਜਾ 😂😂😂😂😂😂
@Kamaljitkaurwm5hg5sg4e
@Kamaljitkaurwm5hg5sg4e 25 күн бұрын
ਹਰਜੀਤ ਤਾਂ ਹਰੇਕ ਵੀਡੀਓ ਚ ਖੁਸ਼ਕ ਜਿਹਾ ਰਹਿੰਦਾ ਆ
@balvinderji-bb7oz
@balvinderji-bb7oz 21 күн бұрын
😮
@shind8262
@shind8262 25 күн бұрын
ਪ੍ਰੀਤ ਤਾਂ ਘਰ ਦੀ ਮਾਲਕਣ ਬਣੀ ਬੇਟੀ ਆ ਅਮਨ ਦੀਦੀ 😊😊😊😊😊
@harpreetsharma4125
@harpreetsharma4125 20 күн бұрын
ਬਹੁਤ ਵਧੀਆ ਵੀਡੀਓ ਹੈ ਜੀ ਪਰ ਪਰੀਤ ਮਾਸੀ ਨੂੰ ਕਿਸੇ ਦੇ ਘਰ ਵਿੱਚ ਐਨਾ ਦਖਲ ਨਹੀਂ ਦੇਣਾ ਚਾਹੀਦਾ ਇਹ ਮਾੜੀ ਗੱਲ ਹੈ ❤❤
@gagandeepkaur-ll4hg
@gagandeepkaur-ll4hg 24 күн бұрын
Buth vadia video a aman ਦੀਦੀ ji wmk ❤❤❤❤
@Reeta_Rani__
@Reeta_Rani__ 25 күн бұрын
ਜਿਸ ਨੇ ਧੀਆਂ ਦੇ ਦਿੱਤੀਆਂ ਉਸ ਨੇ ਬਹੁਤ ਕੁਝ ਦੇ ਦਿੱਤਾ
@sarabjeetkaur-rd8kd
@sarabjeetkaur-rd8kd 25 күн бұрын
ਥੋਡੇ ਮੂੰਡੇ ਤਾਂ ਕਾਕੇ ਐ ਕੱਲ੍ਹ ਦੇ ਚਾਲੀ ਚਾਲੀ ਸਾਲ ਦੇ ਹੋਏ ਪਏ ਐ ਪ੍ਰੀਤੋ ਅੱਗ ਲਾਉਣੀ ਕੰਧਾਂ ਨਾਲ ਲੱਗ ਲੱਗ ਸੁਣਦੀ ਐ ਗੱਲਾਂ ਬੇਸ਼ਰਮ ਨਾਂ ਹੋਵੇ ਤਾਂ ਸੜੀ ਹੋਈ ਵੇਕਾਰ ਜ਼ਨਾਨੀ ਪ੍ਰੀਤੋ ❤❤❤❤❤❤❤❤❤❤❤❤❤❤❤❤❤❤❤
@suckchainkaursohal2218
@suckchainkaursohal2218 25 күн бұрын
😢preet Sharm kar .thu charno chadee hoe a
@M.Jalandhar
@M.Jalandhar 25 күн бұрын
@@sarabjeetkaur-rd8kd sahi keha baake hi Sadi hoi bekar gandi janani aa
@SukhwinderKaur-me4ti
@SukhwinderKaur-me4ti 25 күн бұрын
@@M.Jalandhar kyu preeto nu mada bolde ho oh ty os da rol a jo os nu dita hoy
@Maninder_brar
@Maninder_brar 24 күн бұрын
@@sarabjeetkaur-rd8kd ਬੱਸ ਸੂਟ ਪਾਉਣੇ ਆਉਂਦੇ ਆ ਹੋਰ ਕੋਈ ਚੱਜ ਨਹੀਂ
@satnamkaur2435
@satnamkaur2435 25 күн бұрын
ਰਾਜ ਦੇ ਬਾਪੂ ਦਾ ਕਿਰਦਾਰ ਹਮੇਸ਼ਾ ਵਧੀਆ ਹੁੰਦਾ
@joraasingh4392
@joraasingh4392 25 күн бұрын
ਬਹੁਤ ਵਧੀਆ ਜੀ ❤❤❤❤❤
@sarbjitkaur9202
@sarbjitkaur9202 25 күн бұрын
ਬਹੁਤ ਵਧੀਆ ਜੀ 🙏🙏❤❤
@gurjindersingh3638
@gurjindersingh3638 25 күн бұрын
ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ 🙏 ਬਾਪੂ ਜੀ ਦਾ ਕਿਰਦਾਰ ਬਹੁਤ ਵਧੀਆ ਆਲ ਟੀਮ ਗੁੱਡ 🙏🥀💛🥀👌 ਯਮੂਨਾ ਨਗਰ
@JashanSekha
@JashanSekha 24 күн бұрын
ਬਹੁਤ ਵਧੀਆ ਵਿਡੀਓ ਆਮਰ ਦੀਦੀ ਸੋਨੂੰ ਮਿਲਨ ਨੂੰ ਜੀ ਬਹੁਤ ਕਰਦਾ❤❤❤❤❤❤❤
@user-dg4hr6tx6w
@user-dg4hr6tx6w 25 күн бұрын
Very nice video God bless you Aman sister Rajveer Dhillon Veer ji Jassi kaur rangi bathinda ❤❤❤❤❤❤❤❤🎉🎉🎉🎉🎉🎉🎉🎉🎉
@user-gc6vn7yj9c
@user-gc6vn7yj9c 25 күн бұрын
Bahut vadia episode aman bhen❤
@BhinderKaur-vl8qk
@BhinderKaur-vl8qk 25 күн бұрын
ਬਾਕੀ, ਵਿਡੀਉ ਬਹੁਤ ਹੀ ਵਧੀਆ ਹੈ ਪ੍ਰਮਾਤਮਾ ਲੰਮੀ ਉਮਰ ਹੋਵੇ ਸਾਰੀ ਟੀਮ, ਦੀ ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ❤❤❤❤❤🎉🎉🎉🎉🎉😊😊😊😊
@charanjitnatt8636
@charanjitnatt8636 25 күн бұрын
ਪਰੀਤ ਦੇ 👊👊👊👊ਲਾਉ
@user-yu9ql5wc5m
@user-yu9ql5wc5m 25 күн бұрын
ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ
@gurvinderkullar5431
@gurvinderkullar5431 25 күн бұрын
❤ਬਹੁਤ ਵਧੀਆ ਵੀਡੀਓ ਹੈ👍👍
@Harjinder_x01
@Harjinder_x01 25 күн бұрын
Bahut sohni video aa ji God bless you all
@binderdhumi1232
@binderdhumi1232 24 күн бұрын
ਬਹੁਤ ਵਧੀਆ ਜੀ❤❤❤❤❤❤❤❤
@user-bq2kp3bp7h
@user-bq2kp3bp7h 25 күн бұрын
ਬਹੁਤ ਹੀ ਸੋਹਣੀ ਵੀਡੀਓ ਹੈ ਜੀ 🙏🙏🌹
@happyjoshi5426
@happyjoshi5426 25 күн бұрын
Bahut vadhià video ji 🙏🙏🌹
@KulwinderShergillShergil-tb7jj
@KulwinderShergillShergil-tb7jj 25 күн бұрын
ਪਰੀਤੋ ਭੈਣੇ ਬੱਸ ਕਰ ਬੱਸ ਕਰ ਵੱਸ ਲੈਣ ਦੇ ਘਰ ਵਿਚਾਰੀਆਂ ਦਾ ਕਿਉਂ ਨੂੰਹ ਸੱਸਾਂ ਵਿੱਚ ਲੜਾਈ ਪੁਵਾ ਰਹੀ ਏ । ਆਂਪਣੀ ਹੀ ਭੈਣ ਦਾ ਘਰ ਉਜਾੜ ਦੇਣਾਂ ਤੁਸੀ ।। ਇੱਧਰ ਸੋਨੀਆਂ ਤੇ ਜੈਸਮੀਨ ਨੂੰ ਫ਼ਿਕਰ ਹੋ ਰਹੀ ਅਮਨ ਤੇ ਅੰਜਨੀ ਦੀ ਕਿ ਇੰਨੇ ਦਿਨ ਹੋਗੇ ਫੋਨ ਨਹੀ ਆਇਆ ਉਹਨਾਂ ਦਾ।। ਲੈ ਹੁਣ ਪਰੀਤੋ ਕੰਧਾਂ ਨਾਲ ਲੱਗਕੇ ਗੱਲਾਂ ਸੁਣ ਕੇ ਫਿਰ ਜਾ ਅੱਗ ਲੱਗਾ ਦਿੰਦੀ ਆਪਣੀ ਭੈਣ ਨੂੰ ਅਮਨ ਹੁਣਾਂ ਦੀ ਸੱਸ ਚੰਗੀ ਹੈ ਪਰ ਪਰੀਤੋ ਨੇ ਚੰਗੀ ਰਹਿਣ ਨੀ ਦੇਣਾਂ ਲੜਾਈ ਕਰਵਾ ਕੇ ਸਾਹ ਲ਼ੈਣਾਂ ਪਰੀਤੋ ਨੇ । ਸੱਸ ਸਹੀ ਕਹਿ ਰਹੇ ਹਨ ਕੇ ਪਹਿਲੀ ਵਾਰ ਜਾਂਣਾ ਪੇਕੇ ਲੋਕ ਕੀ ਸੋਚਣਗੇ ਪਾ ਲ਼ੈਣ ਦੇ ਗਹਿਣੇ ।। ਪਰ ਪਰੀਤੋ ਨੇ ਅੱਗ ਲਾਏ ਬਿੰਨਾਂ ਨਹੀ ਰਹਿਣਾਂ । ਇੱਧਰ ਜੈਸਮੀਨ ਨੇ ਸੋਚਿਆ ਮੀਹ ਪੈ ਰਿਹਾ ਸੋਨੀਆਂ ਭਾਬੀ ਰਸੋਈ ਵਿੱਚ ਗੁਲਗੁਲੇ ਬਣਾ ਰਹੇ ਹੋਣੇ 😅 ਪਰ ਭਾਬੀ ਨੂੰ ਫ਼ਿਕਰ ਸਤਾ ਰਿਹਾ ਨਨਦਾਂ ਦਾ । ਅੰਜਨੀ ਨੇ ਮਾਸੀ ਹੱਥੋਂ ਦੁੱਖੀ ਹੋਕੇ ਹਰਜੀਤ ਨਾਲ ਗੱਲ ਕਰ ਹੀ ਦਿੱਤੀ ਕੇ ਮਾਸੀ ਬਿੰਨਾਂ ਵਜਾ ਰੋਕਦੀ ਟੋਕਦੀ ਹੈ । ਪਰ ਹਰਜੀਤ ਮਾਸੀ ਬਾਰੇ ਕੁੱਝ ਸੁਣਨ ਨੂੰ ਤਿਆਰ ਨਹੀਂ । ਰਾਜ ਵੀਰਾ ਮੰਨ ਗਿਆ ਅਮਨ ਹੋਣਾਂ ਨਾਲ ਉਹਨਾਂ ਦੇ ਪੇਕੇ ਜਾਂਣ ਨੂੰ ਪਰ ਸੱਸ ਮਨਾ ਕਰਦੇ ਆ ਲੱਗਦਾ ਪਰੀਤੋ ਦੀਆਂ ਚੁਗਲੀਆ ਦਾ ਅਸਰ ਹੋ ਗਿਆ ਬੇਬੇ ਤੇ । ਬਾਪੂ ਚੰਗੇ ਆ ਸਹੀ ਗੱਲ ਕਰਦੇ ਆ ਬਿੱਲਕੁੱਲ । ਅੰਜਨੀ ਨੂੰ ਕਿੰਨਾਂ ਚਾਅ ਹੈ ਪੇਕੇ ਘਰ ਜਾਂਣ ਦਾ ਹਰ ਇੱਕ ਕੁੱੜੀ ਨੂੰ ਹੀ ਚਾਅ ਹੁੰਦਾ ਹੈ ਪੇਕੇ ਘਰ ਜਾਂਣ ਦਾ । ਪਰ ਸੱਸ ਨੇ ਪਰੀਤੋ ਦੀਆਂ ਗੱਲਾਂ ਵਿੱਚ ਆਕੇ ਗਹਿਣੇ ਨਾਲ ਨਾਂ ਲੈਕੇ ਜਾਂਣ ਵੱਲੋ ਬੋਲਤਾ । ਬਾਕੀ ਬਹੁਤ ਸੋਹਣੀ ਵੀਡਿਓ ਸੀ ਸੋਹਣੀ ਐਕਟਿੰਗ ਸਭ ਟੀਮ ਦੀ ਅਮਨ ਭੈਣ ਅੰਜਨੀ ਜੈਸਮੀਨ ਦੀ ਐਕਟਿੰਗ ਸਿਰਾ ਗੱਲਬਾਤ ❤ਧੰਨਵਾਦ ਕੁਲਵਿੰਦਰ ਸ਼ੇਰਗਿੱਲ
@amandhillon
@amandhillon 25 күн бұрын
ਬਹੁਤ ਬਹੁਤ ਧੰਨਵਾਦ ਜੀ 🙏🙏🙏
@KulwinderShergillShergil-tb7jj
@KulwinderShergillShergil-tb7jj 24 күн бұрын
@@amandhillon 😊❤️
@Anitarani.........
@Anitarani......... 25 күн бұрын
Bhut sohni video g 🎉🎉🎉
@bindrasharma7722
@bindrasharma7722 25 күн бұрын
Kaka bai always nice roll🙏🙏🌹🌹
@amandhillon
@amandhillon 25 күн бұрын
Thanks a lot
@msf5937
@msf5937 25 күн бұрын
ਪ੍ਰੀਤੋ ਜੇ ਦੱਸ ਦਿਨ ਹੋਰ ਰਹਿਗੀ ਤਾ ਚਰਣੋ ਬੇਬੇ ਨੂੰ ਤਾ ਮੰਜੇ ਤੇ ਬੈਠੀ ਨੂੰ ਪਰੋਠੇ ਖੁਆਉਗੀ ਲਗਦਾ ਇਹ ਸਾਰੇ ਪਾਸੇ ਘਰ ਪੱਟਣ ਨੂੰ ਹੀ ਜਾਂਦੀਆਂ ਬਹੁਤ ਸਿਆਣੀ ਬਣਦੀ ਆ ਐ ਘਰ ਪੱਟਦੀਆ ਉਗਲਾ ਲਾਕੇ ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@Baljeetkaur-un9rd
@Baljeetkaur-un9rd 25 күн бұрын
ਪ੍ਰੀਤੋ ਨੂੰ ਡੱਕਰੋ ਆਪਣੇ ਘਰ
@harpeetkaur5152
@harpeetkaur5152 21 күн бұрын
ਬਹੁਤ ਜ਼ਿਆਦਾ ਸੋਹਣੀ ਵੀਡੀਓ ਹੈ ❤❤❤❤❤
@user-ml4hg5kq4s
@user-ml4hg5kq4s 25 күн бұрын
God bless you all team
@JaswinderKaur-nt9sy
@JaswinderKaur-nt9sy 22 күн бұрын
🎉🎉🎉🎉🎉🎉🎉🎉🎉❤
@sukhdeepsidhu2342
@sukhdeepsidhu2342 25 күн бұрын
Very nice story, Aman dhillon sister, Rajveer Dhillon veer ji 🎉 🌸💐🌷
@DhillonFilmProduction
@DhillonFilmProduction 25 күн бұрын
Bhi Thank you so much
@desihomemadefood
@desihomemadefood 25 күн бұрын
ਬਹੁਤ ਵਧੀਆਂ ਵੀਡਿਉ ਨੇ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਤੰਦਰੁਸਤੀ ਬਖ਼ਸ਼ੇ ❤❤
@ravigill3017
@ravigill3017 22 күн бұрын
Sonia’s acting is fantastic, she lost weight so looks very good. Yasmine speaks weird
@ManMan-i1h
@ManMan-i1h 25 күн бұрын
Bhot vdya aa story
@nishansinghdhillon1034
@nishansinghdhillon1034 25 күн бұрын
ਅਮਨ ਧੀਏ ਬਹੁਤ ਵਧੀਆ ਵੀਡੀਓ ਵਾਹਿਗੁਰੂ ਬਹੁਤ ਤਰੱਕੀ ਬਖਸ਼ੇ 🙏🙏🙏🙏
@TaranveerSingh-ff4vg
@TaranveerSingh-ff4vg 25 күн бұрын
🎉🎉
@Anureet9090
@Anureet9090 25 күн бұрын
God bless you
@gurpindersingh7672
@gurpindersingh7672 25 күн бұрын
My favourite ❤
@daljitkaur353
@daljitkaur353 25 күн бұрын
Very nice story aman ji ❤❤❤❤❤❤❤🎉🎉🎉🎉❤❤❤❤
@amandhillon
@amandhillon 25 күн бұрын
Thanks a lot
@AmandeepKaur-dg1qk
@AmandeepKaur-dg1qk 25 күн бұрын
Very nice video aman dee or raj veerji ❤❤❤❤🎉🎉🎉🎉
@yadwindersingh2253
@yadwindersingh2253 25 күн бұрын
ਚਰਨੋ ਪ੍ਰੀਤੋ ਦੀਆਂ ਸਲਾਹਾਂ ਤਾਂ ਆਏ ਲੈਂਦੀ ਹੈ ਜਿਵੇਂ ਕੋਈ ਕਿਸੇ ਗੱਲ ਦਾ ਪਤਾ ਹੀ ਨਹੀਂ ਹੁੰਦਾ
@mahekbhatti4229
@mahekbhatti4229 25 күн бұрын
❤❤😊😊
@bikerjitsingh2952
@bikerjitsingh2952 25 күн бұрын
Very very nice Raj veer and aman bhene❤❤🎉
@Neelam-eb6yj
@Neelam-eb6yj 21 күн бұрын
Very nice video ❤❤❤❤❤🎉🎉🎉🎉🎉🎉🎉
@shazadtaggar1597
@shazadtaggar1597 23 күн бұрын
God bless you👍👍👍👍
@GurinderSingh-ow5wl
@GurinderSingh-ow5wl 25 күн бұрын
JAI MATA DI..
@palwinderkaur5461
@palwinderkaur5461 25 күн бұрын
Bahout vadia story
@karamjeetkaur6856
@karamjeetkaur6856 25 күн бұрын
Wahaguru ji ❤❤❤❤❤
@sandeepchattha4846
@sandeepchattha4846 25 күн бұрын
👍👌
@gaganbilling5152
@gaganbilling5152 25 күн бұрын
Very nice video ji 🎉🎉
@jasmeetkaursidhu332
@jasmeetkaursidhu332 25 күн бұрын
Nice video Aman di❤❤
@armaandeep-kq6rm
@armaandeep-kq6rm 24 күн бұрын
Very nice 👍👍
@soniasonia1865
@soniasonia1865 25 күн бұрын
❤❤❤❤
@BaldevSingh-gj6ex
@BaldevSingh-gj6ex 23 күн бұрын
🙏🙏🙏🙏🙏
@user-zi2lg7ti3v
@user-zi2lg7ti3v 25 күн бұрын
Very nice aman didi god bless you all team members ❤❤❤❤❤❤❤❤
@amandhillon
@amandhillon 25 күн бұрын
Thanks all
@amandeepkaur9868
@amandeepkaur9868 25 күн бұрын
ਕਾਕੇ ਦਾ ਰੋਲ ਬਹੁਤ ਵਧੀਆ ਹੁੰਦਾ ਹਰੇਕ ਵੀਡੀਓ ਚ
@Maninder_brar
@Maninder_brar 24 күн бұрын
ਚਰਨੋਂ ਤਾਂ ਸਭ ਗੱਲਾਂ ਜਾਣਦੀ ਆ ਪਰ ਪ੍ਰੀਤੋ ਨਹੀਂ ਹੱਟਦੀ ਚੁਗਲੀ ਕਰਨੋਂ ਫੁਟ ਪਵੋਂਦੀ ਆ,,,ਬਹੁਤ ਵਧੀਆ ਘਰੇਲੂ series ❤❤❤ ਬੱਸ ਲੜਾਈ gat ਦਖਾਇਓ,,
@gurpindersingh7672
@gurpindersingh7672 25 күн бұрын
Sirra story
@karmjeetwoodturning7591
@karmjeetwoodturning7591 25 күн бұрын
ਪਹਿਲਾਂ ਤਾਂ ਬਹੁਤ ਵਧੀਆ ਫਿਲਮਾਂ ਬਣਾਉਂਦੇ ਸੀ ਪਰ ਹੁਣ ਕੋਈ ਸਟੋਰੀ ਨਹੀਂ ਬਣਦੀ
@ManjeetSingh-hf1er
@ManjeetSingh-hf1er 22 күн бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ
@gurmelsinghgurmelsingh3334
@gurmelsinghgurmelsingh3334 25 күн бұрын
❤❤❤❤❤❤
@Jotttttt12345
@Jotttttt12345 22 күн бұрын
Aman didi g new episode nhi le k aaye asi wait krre aw
@laddiaulakh4394
@laddiaulakh4394 24 күн бұрын
❤❤
@GurpreetSingh-pm7fp
@GurpreetSingh-pm7fp 25 күн бұрын
❤❤❤👍👍👍👍
@AminaKahli-sd1ct
@AminaKahli-sd1ct 25 күн бұрын
Vnice vedio
@tanukang9891
@tanukang9891 25 күн бұрын
❤❤😊😊very very very nice video ji
@amandhillon
@amandhillon 25 күн бұрын
Good night
@Arsh6232
@Arsh6232 25 күн бұрын
Very very nice video Aman didi ❤❤❤❤ Raj veer ji 👌👌👌👍👌🌹💐🌹🌹💐💐
@sarabjeetsidhu398
@sarabjeetsidhu398 25 күн бұрын
❤❤🎉🎉
@JagtarSingh-gg2mq
@JagtarSingh-gg2mq 9 күн бұрын
ਸੱਸ ਦਾ ਸੁਭਾਅ ਬਹੁਤ ਵਧੀਆ ਮਾਸੀ ਤਾ ਮਹਾਂਭਾਰਤ ਦੇ ਸੁਕਨੀ ਵਰਗੀ ਹੈ
@paramjeetkaur7180
@paramjeetkaur7180 25 күн бұрын
Very nice video
@beantkaurdult6908
@beantkaurdult6908 23 күн бұрын
👍👍👌👌
@gurmeet3684
@gurmeet3684 25 күн бұрын
Bahut vadia video 🥀🎄🥀🎄🥀🎄🥀🎄🥀🎄🥀🎄🥀🎄🥀🎄
@KulbirSivia-jt6gs
@KulbirSivia-jt6gs 25 күн бұрын
Very nice video aman di permatma tuhadi team no khush reken ❤❤❤❤
@JagtarSingh-xy5cx
@JagtarSingh-xy5cx 25 күн бұрын
❤❤❤❤❤
@nirmalsinghsandhu9259
@nirmalsinghsandhu9259 25 күн бұрын
❤❤❤❤❤❤❤
@manjindersingh1822
@manjindersingh1822 25 күн бұрын
Very nice video ji waheguru bless u all team members ji
@ninderpal8873
@ninderpal8873 25 күн бұрын
Very nice viedo ji😍😍🎉🎉❤❤🎉🎉
@KaramGill-p4p
@KaramGill-p4p 25 күн бұрын
Aman very good
@SatnamSingh-sk2fg
@SatnamSingh-sk2fg 25 күн бұрын
❤🎉❤🎉🎉🎉❤❤nice
@HarishKumar-cl6sy
@HarishKumar-cl6sy 24 күн бұрын
Bahut vadia video aa ji. Sare vadia acting kr rhe aa
@SandeepKaur-zz5dq
@SandeepKaur-zz5dq 24 күн бұрын
Nice story ❤
@ManjeetKaur-wb4py
@ManjeetKaur-wb4py 21 күн бұрын
🎉❤
@taranduggal5979
@taranduggal5979 24 күн бұрын
🎉🎉🎉❤❤❤❤
@SukhwinderSingh-wq5ip
@SukhwinderSingh-wq5ip 24 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@baljinderbadhan5680
@baljinderbadhan5680 12 күн бұрын
👌👌👌👌👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️❤️ਜਿੰਨਾ ਨੇ ਧੀਆ ਦੇ ਦਿੱਤੀਆ ਉਹਨਾ ਦੇ ਪਿੱਛੇ ਕੀ ਰਹਿ ਜਾਦਾ ਹੈ ਪਰ ਕਈ ਸੁਹਰੇ ਬਹੁਤ ਲਾਲਚੀ ਹੁੰਦੇ ਹਨ
@BalrajSingh-uy4um
@BalrajSingh-uy4um 25 күн бұрын
Nic video aman dhillon ji good 👍 ❤❤❤
@ParminderKaur-lw2bd
@ParminderKaur-lw2bd 25 күн бұрын
Very nice ji🎉🎉🎉🎉❤❤❤❤❤❤❤❤❤❤❤❤❤❤
@VaaniSandhuChauhan
@VaaniSandhuChauhan 25 күн бұрын
Vvvvvnice story
@poojasandeep2743
@poojasandeep2743 25 күн бұрын
Very nice video waiting for next part
@jsa-bb2mf
@jsa-bb2mf 25 күн бұрын
Vary vary vary nice video aman di a kidi pik a m la rahki a ede sore ame a nagre pind sangrur de
Scary Teacher 3D Nick Troll Squid Game in Brush Teeth White or Black Challenge #shorts
00:47
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 3,4 МЛН
Приятного аппетита 🤣
0:15
Dragon Нургелды 🐉
Рет қаралды 8 МЛН
Никогда не убивай это существо! 😱
0:28
ToRung short film: 🙏baby protects puppy🐶
0:37
ToRung
Рет қаралды 84 МЛН
My daughter always appears at the most critical moments
0:35
昕昕一家人
Рет қаралды 20 МЛН
Самый Молодой Актёр Без Оскара 😂
0:13
Глеб Рандалайнен
Рет қаралды 7 МЛН
Это ежегодное настроение 😉 #tiktok #юмор #жиза #funny
0:10
Ангелина и Тая
Рет қаралды 2,8 МЛН