Рет қаралды 1,182
ਸਮਾਟ ਸੀਡਰ ਕਰੋਂ ਪਰਾਲੀ ਦਾ ਪੱਕਾ ਹੱਲ।
ਸਮਾਟ ਸੀਡਰ ਨਾਲ ਕਣਕ ਬੀਜਣ ਦੇ ਜਾਣੋ ਫਾਇਦੇ।
ਸਮਾਟ ਸੀਡਰ ਨਾਲ ਕਣਕ ਦੀ ਬਿਜਾਈ ਕਰੋ ਘੱਟ ਸਮੇਂ ਵਿੱਚ।
ਸਮਾਟ ਸੀਡਰ ਨਾਲ ਬੀਜੀ ਕਣਕ ਵਿੱਚ ਨਦੀਨ ਨਹੀਂ ਹੁੰਦੇ।
ਸਮਾਟ ਸੀਡਰ ਨਾਲ ਬੀਜੀ ਕਣਕ ਪਹਿਲੇ ਪਾਣੀ ਨਾਲ ਨਹੀਂ ਦਬਦੀ।
ਸਮਾਟ ਸੀਡਰ ਹੈ ਸੁਪਰ ਸੀਡਰ ਨਾਲੋਂ ਅਲੱਗ ਤੇ ਵਧੀਆ।
ਸਮਾਟ ਸੀਡਰ ਨਾਲ ਕਣਕ ਦੀ ਬਿਜਾਈ ਲਈ ਆਉਂਦਾ ਹੈ ਘੱਟ ਖਰਚਾ।
ਸਮਾਟ ਸੀਡਰ ਤੇ ਸੁਪਰ ਸੀਡਰ ਵਿਚ ਜਾਣੋ ਕੀ ਹੈ ਅੰਤਰ।
ਸਮਾਟ ਸੀਡਰ ਨਾਲ ਬੀਜੀ ਕਣਕ ਤੇਜ਼ ਹਵਾ ਤੇ ਮੀਂਹ ਨਾਲ ਨਹੀਂ ਡਿੰਗਦੀ।
ਸਮਾਟ ਸੀਡਰ ਨਾਲ ਕਣਕ ਦੀ ਬਿਜਾਈ ਲਈ ਲੱਗਦਾ ਹੈ ਘੱਟ ਡੀਜ਼ਲ 5 ਤੋਂ 6 ਲੀਟਰ ਪ੍ਰਤੀ ਏਕੜ।
ਸਮਾਟ ਸੀਡਰ ਨਾਲ ਬੀਜੀ ਕਣਕ ਦਿੰਦੀ ਹੈ ਵੱਧ ਝਾੜ।