Рет қаралды 34
ਸਮਾਟ ਸੀਡਰ ਨਾਲ ਬੀਜੀ ਕਣਕ ਨੂੰ ਪਹਿਲਾਂ ਪਾਣੀ ਜਲਦੀ ਲਗਾਅ ਸਕਦੇ ਹੋ ਨਹੀਂ ਹੋਵੇਗਾ ਕੋਈ ਨੁਕਸਾਨ ਇਹ ਹੈ ਫਾਇਦਾ ਸਮਾਟ ਸੀਡਰ ਦਾ
ਸਮਾਟ ਸੀਡਰ ਕਰੋ ਪਰਾਲੀ ਦਾ ਪੱਕਾ ਹੱਲ
ਸਮਾਟ ਸੀਡਰ ਨਾਲ ਕਣਕ ਦੀ ਬਿਜਾਈ ਕਰੋ ਘੱਟ ਸਮੇਂ ਵਿੱਚ
ਸਮਾਟ ਸੀਡਰ ਨਾਲ ਬੀਜੀ ਕਣਕ ਵਿੱਚ ਨਦੀਨ ਨਹੀਂ ਹੁੰਦੇ
ਸਮਾਟ ਸੀਡਰ ਨਾਲ ਬੀਜੀ ਕਣਕ ਪਹਿਲੇ ਪਾਣੀ ਨਾਲ ਨਹੀਂ ਦਬਦੀ
ਸਮਾਟ ਸੀਡਰ ਹੈ ਸੁਪਰ ਸੀਡਰ ਨਾਲੋਂ ਅਲੱਗ ਤੇ ਵਧੀਆ
ਸਮਾਟ ਸੀਡਰ ਨਾਲ ਤੁਸੀਂ ਕਣਕ ਦੀ ਬਿਜਾਈ ਘੱਟ ਖਰਚੇ ਵਿੱਚ ਕਰ ਸਕਦੇ ਹੋ
ਸਮਾਟ ਸੀਡਰ ਤੇ ਸੁਪਰ ਸੀਡਰ ਵਿਚ ਜਾਣੋ ਕੀ ਹੈ ਅੰਤਰ
ਸਮਾਟ ਸੀਡਰ ਨਾਲ ਬੀਜੀ ਕਣਕ ਤੇਜ਼ ਹਵਾ ਤੇ ਮੀਂਹ ਨਾਲ ਨਹੀਂ ਡਿੱਗਦੀ
ਸਮਾਟ ਸੀਡਰ ਨਾਲ ਬੀਜੀ ਕਣਕ ਦਿੰਦੀ ਹੈ ਵੱਧ ਝਾੜ
ਸਮਾਟ ਸੀਡਰ ਨਾਲ ਕਣਕ ਦੀ ਬਿਜਾਈ ਲਈ ਲੱਗਦਾ ਹੈ ਘੱਟ ਡੀਜ਼ਲ 5 ਤੋਂ 6 ਲੀਟਰ ਪ੍ਰਤੀ ਏਕੜ
ਸਮਾਟ ਸੀਡਰ ਨਾਲ ਬੀਜੀ ਕਣਕ ਮੀਂਹ ਨਾਲ ਕਰੰਡ ਨਹੀਂ ਹੁੰਦੀ