Sam Reet ਨੇ call ਕਰਕੇ Truth ਦੱਸਿਆ ਤੇ sidhu ਦੇ new song vaar ਉੱਤੇ pakistani fan ਭੜਕੇ ( EP 11 )

  Рет қаралды 132,865

MITTRAN DA PODCAST

MITTRAN DA PODCAST

Жыл бұрын

Пікірлер: 443
@amritbhikhi426
@amritbhikhi426 9 ай бұрын
ਇਟਲੀ ਵਾਲੇ ਨੂੰ knowledge ਬਹੁਤ ਆ ਹਰ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਾ ਦਿੰਦਾ।।। ਵੈਸੇ 22 ਤੇਰਾ ਪੂਰਾ ਨਾਮ ਕੀ ਆ???
@shivamchauhan8065
@shivamchauhan8065 3 ай бұрын
maninder
@SunnyPuneet
@SunnyPuneet 8 ай бұрын
Nal dono prava nu dhanvaad a paji mere walon zindagi ch bohat change aanda peya dipression chon bahar aanda peya mai tadi dono prava di bohat bohat meharbaani🙏
@ROBINSINGH-wv3xe
@ROBINSINGH-wv3xe Жыл бұрын
ਬਹੁਤ ਵਧੀਆ podcast ਅੱਜ ਦਾ, ਇਟਲੀ ਵਾਲਾ ਭਾਈ ਵੀ ਕੈਂਟ ਆ ਕੰਮ ਕਾਰ ਵੀ ਕਰਦਾ ਤੇ information ਅਤੇ knowledge gain ਕਰਨ ਲਈ ਟਾਈਮ ਵੀ ਕੱਢਦਾ 👌
@baljinderkaur6051
@baljinderkaur6051 Жыл бұрын
Sidhu was an intelligent person… bhut padheya c oh bina research kiteya oh eve e lyrics nahi likhda c… eve gal nu tool dayi jande bevkuf te anpad lok.. history jo sach hai sach hi rahegi…
@spainton08
@spainton08 Жыл бұрын
ਬਹੁਤ ਵਧੀਆ ਗੱਲਬਾਤ। ਵਧੀਆ ਵਿਚਾਰ ਦਿੱਤੇ। ਅਸੀਂ ਤਾਂ ਪਰਸੋਂ ਦੇ ਸਾਰਿਆ ਨੂੰ ਸਮਝਾ ਸਮਝਾ ਥੱਕ ਗਏ
@Punjabivloggerskuttekhani
@Punjabivloggerskuttekhani Жыл бұрын
ਪਹਿਲੀ ਗੱਲ ਤਾਂ ਇਹ ਹੈ ਕਿਸੇ ਦੇ ਸਿਰ ਤੇ ਬਾਹਰ ਜਾ ਕੇ ਫੁਕਰੀ ਮਾਰਨ ਲਈ ਵੱਡੀਆਂ ਛਾਲਾ ਨਾ ਮਾਰੋ ਆਪਣੇ ਦਮ ਤੇ ਕਰੋ ਇੱਥੇ ਕੋਈ ਆਪਣਾ ਨਹੀਂ ਹੁੰਦਾ ਕਈ ਵਾਰ ਤੁਹਾਡੀ ਫੁਕਰੀ ਮਾਰੀ ਹੋਈ ਕਿਸੇ ਗਰੀਬ ਦਾ ਘਰ ਵੀ ਬਰਬਾਦ ਕਰ ਸਕਦਾ ਗੱਡੀ ਛੋਟੀ ਹੋਵੇ ਜਾ ਵੱਡੀ ਹੋਵੇ ਕੰਮ ਚੰਗਾ ਹੋਣਾ ਚਾਹੀਦਾ ਜਿਸ ਨਾਲ ਵਧੀਆ ਸਨੇਹਾਂ ਮਿਲਦਾ ਹੋਵੇ 💪ਠੁੱਮਕੇ ਲਾਉਣ ਨੂੰ ਮਿਹਨਤ ਨਹੀਂ ਕਹਿੰਦੇ 🤣🤣🤣🤣ਮੈ ਤਾਂ ਖੁਸ਼ ਹਾਂ ਜਿਸ ਵੀਰ ਨੇ ਨਰੂਲਾ ਪਰਿਵਾਰ ਨੂੰ ਦਿਨੇ ਤਾਰੇ ਦਿਖਾ ਦਿੱਤੇ ਫੁਕਰੀ ਮਾਰ ਹੀ ਬਹੁਤ ਰਹੀ ਸੀ ਰੀਤ ਕੇਕ ਕੱਟਣ ਲਈ ਗੱਡੀ ਗੁਬਾਰੇ ਲਾਉਂਣ ਲਈ ਗੱਡੀ 🤣ਰੀਲਾਂ ਲਈ ਗੱਡੀ 🤣ਗੱਡੀ ਉੱਪਰ ਪੁੱਠੇ ਸਿੱਧੇ ਚੱਲ ਬਣਾਓ ਰੀਲ 😂ਅੰਨੇ ਭਗਤਾ ਲਈ ਇਕ ਮੈਸਜ ਹੈ ਵਲੋਗਰਾ ਦੀ ਨਕਲੀ ਜ਼ਿੰਦਗੀ ਪਿੱਛੇ ਲੱਗ ਕੇ ਆਪਣਾ ਘਰ ਬਰਬਾਦ ਨਾ ਕਰੋ 🙏ਵੀਰੇ ਉਹਨਾਂ ਦੇ ਪੈਸੇ ਮੋੜ ਦਈ ਤੇਰੀ ਇਸ ਹਰਕਤ ਨਾਲ ਜਨਤਾ ਨੂੰ ਇਕ ਸਨੇਹਾਂ ਮਿਲ ਗਿਆ ਹੈ 🤣🤣🤣
@mkaur_
@mkaur_ Жыл бұрын
ਤੁਹਾਡੇ podcast ਚ ਸਭ ਤੋਂ ਬੈਸਟ ਗੱਲ ਇਟਲੀ ਵਾਲੇ ਵੀਰ ਜੀ ਦੀ ਇਕ ਲੱਗਦੀ ਏ ਉਹ ਬਹੁਤ knowledge ਰੱਖਦੇ ਨੇ ਤੇ ਸਾਨੂੰ ਵੀ ਬਹੁਤ detail ਚ ਦੱਸਦੇ ਨੇ... ਸਾਨੂੰ ਵੀ ਕੁਝ knowledge ਐਵੇਂ ਮਿਲ ਜਾਂਦੀ... ਵਾਹਿਗੁਰੂ ਤੁਹਾਨੂੰ ਦੋਨਾਂ ਨੂੰ ਹੋਰ ਤਰੱਕੀ ਬਖਸ਼ਣ 🙏🙏❤️❤️🌹🌹
@nainakaur5211
@nainakaur5211 Жыл бұрын
ਵੀਰ ਅੱਜ ਦੀ ਪੀੜ੍ਹੀ ਦਾ ਕੋਈ ਕਸੂਰ ਨੀ ਕੀ ਉਹ ਬੀਨਾ ਸੋਚੇ ਸਮਝੇ ਕੁਝ ਵੀ ਬੋਲ ਦਿੰਦੇ ਨੇਂ ਜੇ ਕਸੂਰ ਹੈਂ ਤਾਂ ਉਹਨਾਂ ਦੇ ਮਾਂ ਬਾਪ ਦਾ ਕਿਉਂ ਸਿਖਿਆ ਲੈਣ ਦੀ ਉਮਰ ਚ ਮੁਬਾਇਲ ਫੜਾਏ,ਪੜਨ ਵੱਲ ਤਾਂ ਧਿਆਨ ਹੀ ਨਹੀਂ ਮਾਂ ਬਾਪ ਵੀ ਖੁਸ਼ ਹੁੰਦੇ ਨੇ ਕਿ ਮੇਰੇ ਪੁੱਤ ਜਾਂ ਧੀ ਦੇ ਇੰਨੇ ਫੌਲੌਵਰ ਨੇ ,ਬੱਸ ਅੱਜ ਕੱਲ੍ਹ ਦੇ ਬੱਚਿਆਂ ਨੂੰ ਵੀਡੀਓ ਬਣਾਉਣ ਤੇ ਕਿਵੇਂ ਵਾਇਰਲ ਹੋਈਏ ਬਸ ਇਥੋਂ ਤੱਕ ਜ਼ਿੰਦਗੀ ਰੈਗੀ ਇੰਨਾਂ ਦੀ,ਜਦ ਸਮਾਂ ਲੰਘ ਜਾਦਾ ਉਦੋਂ ਮਾਂ ਬਾਪ ਨੂੰ ਐਹਸਾਸ ਹੂੰਦਾ ਕਿ ਸਾਡੇ ਤਾਂ ਜਵਾਕਾਂ ਦੇ ਪੱਲੇ ਹੀ ਕੁਝ ਨੀ,ਸੋ ਕੈਣ ਦਾ ਭਾਵ ਹੈਂ ਕਿ ਆਪਣੇਂ ਬੱਚਿਆਂ ਨੂੰ ਇਤਿਹਾਸ ਤੋਂ ਵੀ ਜਾਣੂ ਕਰੋਣਾ ਚਾਹੀਦਾ 🙏
@davinderkaur1893
@davinderkaur1893 Жыл бұрын
Vaar bahut he vdiya hain Rendi duniyaa tak Name rahuga putt tibia da kenda baliye ❤️❤️🙏🙏🇮🇳🇩🇪
@singhsahib5999
@singhsahib5999 Жыл бұрын
ਵੀਰ ਜੀ ਤੁਹਾਡੀ ਜੋੜੀ ਨੂੰ ਰੱਬ ਹੋਰ ਤਰਕੀ ਦੇਵੇਂ good job veer ji
@evenjeetkaur9538
@evenjeetkaur9538 Жыл бұрын
ਦੋਵਾਂ ਵੀਰਿਆ ਦਾ ਧੰਨਵਦੀ ਆ ਜਿਨਾਂ ਤੋਂ ਏਨਾ ਕੁਸ਼ ਸਿੱਖਣ ਨੂੰ ਮਿਲ ਰਿਆ।।। ਬੋਤ ਬੁਹਤ ਧੰਨਵਾਦ ਜੀ
@rupreetkaur802
@rupreetkaur802 Жыл бұрын
May waheguru bless uh both...TQ ine deep way nl loka nu smjaun li veere... shyid lok akl brt lya karn te faltu gal da mudda na bnan.. serious issues te dhyn dein..bhut kuch sikhn nu milda thade dowa kolo..baba Ji chardikla ch rhkn..♥️🙏
@rajpasla3301
@rajpasla3301 Жыл бұрын
Bhut vadia Km kr rahe ho Idda hi new generation nu pta lgna history bare 👏👏👏👏
@S2R2srr
@S2R2srr Жыл бұрын
proud of U bro ena senstive mude te jikr krn lae ☮️Spread Peace ☮️
@umang_garg
@umang_garg Жыл бұрын
ik changey insaan di eh pechaan hundi aa..ki lodh paen teh oh sabh naal khadh de aa...dono jaaney naruleyan di chahey kutekhani krde aa...prr lodh paen teh inaa ne unaa di support v kiti aa...they both keep everything transparent....well done veeryon 😇❤️
@supreetghumaan154
@supreetghumaan154 Жыл бұрын
👏🏻 well done bht vdia kam kr re o waheguru chardikala ch rakhan tuhanu Kuch vdia dkhn nu mil rea social media te aj de tym ch keep it up 👍🏻
@maninderkaur227
@maninderkaur227 Жыл бұрын
Mein kal toh tuhade podcasts sunne shuru kite aa and mein continuously 4 sun le aa... And let me tell you guys tuhade podcasts actually bht informative aa jo tuc dasde o current affairs vaare and jehdi tuhade kol knowledge aa..tuc jida stand lende o gal te khade rehnde o hats off.. Keep it up guys keep going ❤
@dia8799
@dia8799 Жыл бұрын
I appreciate your honesty, keep up the good work. God bless you both
@DavinderKaur-lc6zv
@DavinderKaur-lc6zv Жыл бұрын
Bhut kuj sikhn nu milye tuhade ton veer ji.aj vali video dekh ke .thnkeww veer ji❤
@sandeepkaur02
@sandeepkaur02 Жыл бұрын
Bhout vdia Podcast hnde. Koi kisse nu nehi khawonda, khaawon wala oh waheguru oh rabb a. Jad ghar guest aounde ne ta appa kehne a k assi aa kuj khawya nhi ohne de hisse c ohna khana e c. 😇
@pb65vibes
@pb65vibes Жыл бұрын
Rly well made n achi gla v dasiya tusi dona ne,keep it up,n gud dsya una bare jo galt n jhuti controversy create krde mangte n o landar di tra,carry on mera bhraaaaa😇😎
@anoopthind21
@anoopthind21 Жыл бұрын
Beautifully explained everything ❤️👍🏻
@GurpreetKaur-qc6or
@GurpreetKaur-qc6or Жыл бұрын
Gud information brothers ,,, bhut vdhya video a 🙏🙏
@harjotsingh7e646
@harjotsingh7e646 Жыл бұрын
ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ
@sarajmanes4505
@sarajmanes4505 Жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਦੋਵੇ ਵੀਰਾ ਨੂੰ ਹੰਜਰਾ ਜਾਤ ਗੋਤ ਹੈ ਆਪਣੇ ਪੰਜਾਬ ( ਭਾਰਤ ) ਵਿੱਚ ਵੀਰੋ ਇਟਲੀ ਵਾਲੇ ਵੀਰ ਨੂੰ ਲੱਗਦਾ ਪਤਾ ਨਹੀ ਸੀ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਵੀਰ ਜਿਉ 🙏🙏👌👌👍👍👏👏
@sarajmanes4505
@sarajmanes4505 Жыл бұрын
ਮਾਫੀ ਚਾਹੁੰਦਾ ਹਾ ਦੋਨੋ ਪੰਜਾਬਾ ਵਿੱਚ ਇਹ ਗੋਤ ਹੈ ਜੀ 🙏
@inderjeet3970
@inderjeet3970 Жыл бұрын
ਖਿੱਚ ਕੇ ਰੱਖੋ ਬਾਈ ਕੰਮ ਬਹੁਤ ਕੰਮ ਦੀਆ ਚੀਜ਼ਾਂ ਸਿੱਖਣ ਨੂੰ ਮਿਲਦੀਆ ਨੇ ਤੇ ਸਿੱਧੂ ਬਾਈ ਸਦਾ ਈ ਅਮਰ ਰਹੋਗਾ ਜਦ ਤੱਕ ਸਾਹ ਨੇ ਬਾਈ ਦੇ ਗਾਣੇ ਸੁਣਦੇ ਰਵਾਗੇ
@manpreetkaursidhu4222
@manpreetkaursidhu4222 Жыл бұрын
Mind blowing information 🙏🙏 keep it up bai ji . Stay blessed both . Sidhu moose wala . LEGEND 👏👏
@itzshaankaur94
@itzshaankaur94 Жыл бұрын
Bhut wadia lgi tohadi gal bat.. wadia lgda tusi har ik topic teh bolde o👍
@VickyWarval
@VickyWarval Жыл бұрын
22 bahut vadia dil to respect a tuhadi ❤️
@lovesbabbu3569
@lovesbabbu3569 Жыл бұрын
Tuhada podcast bot intrest hold krde bot vadiaa lgdiaa glaan god bless you nd history v dsea kro
@nagmamalik802
@nagmamalik802 Жыл бұрын
Bhtt sohni gal kitia brothers 😇😇keep it up👍👍👍
@Rrrrrrjjjjjj
@Rrrrrrjjjjjj Жыл бұрын
ਵੀਰ ਆ video ਤਿੰਨ ਵਾਰ ਚ ਦੇਖੀ ਆ ਬਹੁਤ ਘੈਂਟ ਆ ਵੀਰ ਜੀ ਇਟਲੀ ਵਾਲ਼ਾ ਵੀਰ ਤਾਂ ਸਿਰਾ ਪਰ ਮੈਨੂੰ ਤੁਸੀਂ ਵੀਰ ਦੋਨੋਂ ਘੈਂਟ ਲੱਗਦੇ ਆ🙏🙏🙏🙏
@ManjinderSingh-ot4vo
@ManjinderSingh-ot4vo Жыл бұрын
Maninder veer bilkul sahi keha sada panga system nal reha na ke kise dharm nal
@jasleensaloni5768
@jasleensaloni5768 Жыл бұрын
gbu veerraaa nuu . edhA hii aghee vdhoo .. 💯💯♥️♥️♥️🙏🙏😶
@Kaurbaltanu
@Kaurbaltanu Жыл бұрын
I liked today's vlog alot. History talks was really good. And also point of views of both of you is really well.
@parmvirgrewal1898
@parmvirgrewal1898 Жыл бұрын
Veero very good job. Keep up the good work … god bless you guys 😊
@dhindsajass8791
@dhindsajass8791 Жыл бұрын
ਵੀਰ ਜੀ ਜੋਰਾਵਰ ਸਿੰਘ ਜੀ ਦਾ ਵੀ ਨਾ ਲੈਣਾ ਸੀ ਜਿੰਨਾਂ ਤਿੱਬਤ ਵੀ ਫਤਹਿ ਕੀਤਾ ਸੀ ਤੇ ਅੱਜ ਵੀ ਤਕਲਾ ਕੋਟ ਮੱਧ ਤਿੱਬਤ ਵਿੱਚ ਓਹਨਾਂ ਦਾ ਅੱਜ ਵੀ ਸਮਾਧ ਹੈ ਤੇ ਉੱਥੇ ਗਰਭਪਤੀ ਲੜਕੀ ਦਾ ਮੱਥਾ ਟੇਕਣ ਲਈ ਲੇ ਕੇ ਜਾਂਦੇ ਨੇ। ਇਹ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਜਨਰੈਲ ਸਨ। ਓਹਨਾਂ ਜੋ ਵੀ ਜਿੱਤਿਆ ਇਲਾਕਾ ਖਾਲਸਾ ਰਾਜ ਦੇ ਨਾ ਹੇਠ ਆਉਂਦਾ,। ਰਾਣੀਆਂ ਨਹੀਂ ਮਾਰੀਆਂ ਓਹ ਉਹੀ ਔਰਤਾਂ ਸਨ ਜਿਹੜੀਆਂ ਅੰਗਰੇਜ਼ਾਂ ਨੇ ਮਹਾਰਾਜੇ ਨੂੰ ਜ਼ਹਿਰ ਦੇਣ ਲਈ ਤਿਆਰ ਕੀਤੀਆਂ ਸਨ ਤੇ ਪਿੱਛੋਂ ਓਹਨਾਂ ਹੀ ਮਰਵਾ ਦਿੱਤੀਆਂ ਕੇ ਆਪਣਾ ਨਾਮ ਨਾ ਸਾਹਮਣੇ ਆਵੇ। ਬਾਕੀ ਇਤਿਹਾਸਕਾਰ ਪੜ੍ਹਨ ਜਿੰਨਾਂ ਨੂੰ ਸਿੱਖ ਯੋਧਿਆਂ ਵਾਰੇ ਕੋਈ ਇਤਰਾਜ਼ ਆ।
@paramjitkaur19
@paramjitkaur19 Жыл бұрын
ssa dono veeran no again topic s just outstanding waheguru mehar krn
@GagandeepKaur-tx8sq
@GagandeepKaur-tx8sq Жыл бұрын
Proud of both of you 💓 💛
@harindersingh9134
@harindersingh9134 Жыл бұрын
Love u 💓 Italy walea. Rosting to elava v to boht att kraunda . Jeonda rah veera
@Aesthetic_gallery55
@Aesthetic_gallery55 Жыл бұрын
God bless you veere... Tuhadian videos bht knowledgeable hundian ne...
@sunrubiiaa
@sunrubiiaa Жыл бұрын
Wowwww....welllll said everything knowledgeable. . Amazing videos.
@everydayvlog26
@everydayvlog26 Жыл бұрын
Legend nevee die❤️ u guyz r best.. seriously
@peehuheer8142
@peehuheer8142 Жыл бұрын
Right phaji eh lok like vaste kuj b karde ne enna nu chara na paya jave tahi chnga rahuge Sare. Sidhu veere jiha ta mai apni puri life ch nhi dekhya sanu bahut dukh aa ki hale tak insaaf nhi milya veere nu itho pta lagda ki duniya khatam aa hun is to upar ki hi hona waheguru ji
@umang_garg
@umang_garg Жыл бұрын
Nyc podcast veero jio....😇❤️
@ramneek.k.ghotra2415
@ramneek.k.ghotra2415 Жыл бұрын
Bohattttt bohattttt bohattttt wadiya podcast hai aaj da🫡🫡🫡🫡🫡🫡🫡 hats off to both of you🙏🙏🙏🙏🙏
@lifetruth4039
@lifetruth4039 Жыл бұрын
Bahut vadia lga veer maharaja ji bare dsea tusi
@punjabi9911
@punjabi9911 Жыл бұрын
I was of the view that both freshly n italy wala are just roasters(though I like the way they r trying to create awareness n educate our youth abt the reality of these so called family vloggers) bt after listening to today’s podcast, I hv to admit that both of u possess gud knowledge abt d current geopolitical issues along with knowledge of our history…gud job, keep it up bros….
@nimratdhillon9296
@nimratdhillon9296 Жыл бұрын
Pehla like then video dekhi veere buht vadia 🥰
@straightouttalondon26
@straightouttalondon26 Жыл бұрын
Freshy teh maninder darling tuhade vlog teh podcast dekh ke ehda lagda e v haje v kujh bande hege ah jo punjab nu sahi raag teh toran di koshish kr rahe a teh hopefully sahi rah teh ah v jauga punjab je tuci ehda hi sachiya gallan krde rahe teh bai support a bai tuhanu puri jado tak jeonde ah BABA MEHAR KARE DONA PRAWA TEH SUPPORT FROM ENGLAND ❤️⚔️
@manjotkaur6422
@manjotkaur6422 Жыл бұрын
Sabto vadia mainu tohada ehh podcast lgga mai ik student a and jehri knowlege tuc de rhe o ehh bhot kuj sikha rhi a sanu tuc kise vlogger tai roast krde j ode nallo ehh bhot vadia chiz sochii a
@avonjeetsinghsydneymetal1894
@avonjeetsinghsydneymetal1894 Жыл бұрын
Great information convey
@gaggumehra5066
@gaggumehra5066 Жыл бұрын
ਬਹੋਤ ਸੋਨੀ ਗੱਲਾ ਦੱਸਿਆ ਲੋਕਾ ਨੂੰ
@Gursanj2022
@Gursanj2022 Жыл бұрын
Bhut vadia veere waheguru ji lambiyan umara bakse tuhanu
@jatinderkaur3430
@jatinderkaur3430 Жыл бұрын
Vry nice both of veer 👍🙏 its knowledgeable video ….#sidhumoosewla💔
@Roohdiroohtak
@Roohdiroohtak Жыл бұрын
Veer sachi Tusi bohat wadiya kar rahe ae.. jina ni lanata peniya chahi diya Tusi lanata pounde ae and jina di tareef bandi ae ohna di tareef karde ae.. Baki jo loka sirf chand likes layi sidhu di singh kiti Vaar nu Galat bol rahe ae murakh ae… dhanwaad veer eh Topic te bolan layi 🙏🏻❤
@guri8967
@guri8967 Жыл бұрын
bhuttt vdiaaa smjhaya tuccc ehnaa nuu jo galt bol rahee a. keep it up ❤️
@gagandeepkourchahal9324
@gagandeepkourchahal9324 Жыл бұрын
Waheguru ji 🙏❤️
@ManpreetSingh-kz5js
@ManpreetSingh-kz5js Жыл бұрын
ਦੋ ਹੰਸਾ ਦਾ ਜੋੜਾ 🤗
@manpreetpreet3237
@manpreetpreet3237 Жыл бұрын
Nice bro tusi subhdeep bro de mude te bhut vadiaa explain kita🙏🙏🙏
@majhedejatti8968
@majhedejatti8968 Жыл бұрын
Information video with entertainment ❤🤞waheguru dove veera nu tarakiya bakshe
@ishahpooja
@ishahpooja Жыл бұрын
Boht vadia👏🏻👏🏻👏🏻...keep it up
@mehakmakeupstudioandacadem3368
@mehakmakeupstudioandacadem3368 Жыл бұрын
Very informative podcast I never knew about maharaja ranjit Singh ji & harii Singh nalua so deeply ..thnku for sharing this much information .keep it up guys edaaa Hiii history bare information dao jagrukkk Karo sabb nu👍🏻👍🏻👍🏻
@V.Mahajan.
@V.Mahajan. Жыл бұрын
Bahut vadhia podcast 👍🏻
@navikasabad3709
@navikasabad3709 Жыл бұрын
Vere samjdaar sab hunde ne bass gal ohi aw they need publicity does not matter good or bad 🙏
@amandeeppassi6275
@amandeeppassi6275 Жыл бұрын
Bhut wadia veereyo❤❤❤khich k Rakho kamm nu ..Roasters Together ❤
@prabhjotPandher493
@prabhjotPandher493 Жыл бұрын
ਗੁੱਡ ਬਾਈ ਜੀ
@yo_boy_gesha
@yo_boy_gesha Жыл бұрын
Boht vadia lagda a good time with you watch gys
@hakamsingh9509
@hakamsingh9509 Жыл бұрын
Sat seri akhal dono veera nu. Ki haal a veero. Very very nice podcast bro.bhoot kush sikhen nu melda thodi podcast bicho. Waheguru ji dono veera nu chardi kla wakshan ji. Big sport bro
@varinderkaur1100
@varinderkaur1100 Жыл бұрын
Sahi gall a about every political party
@amanpreetkaur8473
@amanpreetkaur8473 Жыл бұрын
Bahut hi vadhia podcast ❤️💞
@Advocate001
@Advocate001 Жыл бұрын
Very nice podcast big brothers, bas ik reejh adhoori aa shikha bhen nu tuhade podcast ch dekhan Di..
@nikkagrewal3666
@nikkagrewal3666 Жыл бұрын
Bai ji jahudiya bare gall. Jaroor kareyo agle podcast ch . I love yours videos and loves a podcast
@inderdeep2939
@inderdeep2939 Жыл бұрын
Mainu pehla lga ki dono brothers ikthe baithe ne but freshy paji di arm move hundi odu pta lgda ki alag alag aa baki vadia kr rahe o gud bro 😊😊
@pb38citypatti82
@pb38citypatti82 Жыл бұрын
Kade kada kade vada ….😂😂😂😂 love u bros
@SukhlovekamallDeep8714
@SukhlovekamallDeep8714 Жыл бұрын
Bht sohna laga ajj da podcast
@Gsdmauser
@Gsdmauser Жыл бұрын
craa episode very knowledable 💯💯💯💯 , bai ji agle podcast ch why song (jaskaran riar) da v review kreyo
@___I.P.C___
@___I.P.C___ Жыл бұрын
ਬਹੁਤ ਖੂਬ
@mandipkaurkahlon2702
@mandipkaurkahlon2702 Жыл бұрын
God bless you veer ji❤
@chainpalkaurmangatgill2848
@chainpalkaurmangatgill2848 Жыл бұрын
Sidhu ne history dasi👍👍🙏🙏
@Navukaur2200
@Navukaur2200 Жыл бұрын
Very nice bhaji bahut vdea ❤❤❤❤
@goldygill5648
@goldygill5648 Жыл бұрын
Nice podcast brother's ❤️❤️❤️
@preetsandhu3986
@preetsandhu3986 Жыл бұрын
Meaningful podcast 💞💞💞
@navneetkaur8572
@navneetkaur8572 Жыл бұрын
ਕੋਈ ਫਾਲਤੂ ਗੱਲ ਨੀ , ਕੋਈ ਗੱਲਾਂ ਘੁੰਮਾਈ ਨੀ , ਕੋਈ ਅਧੂਰੀ ਜਾਣਕਾਰੀ ਨੀ, ਕੋਈ ਵਿਵਾਦ ਵਾਲੀ ਗੱਲ ਨੀ👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻
@bediaman727
@bediaman727 Жыл бұрын
Great podcast bro ❤❤❤
@rajwinderkaur1952
@rajwinderkaur1952 Жыл бұрын
Ajj da topic bhut vadia cc ❤
@meetk8441
@meetk8441 Жыл бұрын
Good tusi sb nu vadeya terka nal guidelines dy rhy oo eva loka nu smj ve ne onde pta ne kdo pta lagu modi saarkara kam lrb krdiya waa😊❤ keep it bro 😂eva band bajo sb de
@MMB745
@MMB745 Жыл бұрын
Italy wala bai nu bahut knowledge a 👍👍
@GagandeepKaur-tx8sq
@GagandeepKaur-tx8sq Жыл бұрын
Bhut vdia veere historical topic bare bole
@manpreetkaur5568
@manpreetkaur5568 Жыл бұрын
You both are awesome Veer 🌟👌
@mittrandapodcast208
@mittrandapodcast208 Жыл бұрын
Thank you so much 😀
@user-tp9dc2fm3e
@user-tp9dc2fm3e Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@novnitkaur7987
@novnitkaur7987 Жыл бұрын
Great content!!! ❤❤❤❤
@bikramsandhu9227
@bikramsandhu9227 Жыл бұрын
Ryt bro shooting nhi krni chaidi gurdaware.....ban kr dena chida aa gurdaware shooting
@chaandmangotra633
@chaandmangotra633 Жыл бұрын
👌👌👌👌Good job brothers 👏 👍
@ravpreetkaur228
@ravpreetkaur228 Жыл бұрын
Bht vdiaa gll krde o tuc dono
@nirmalpreetsingh725
@nirmalpreetsingh725 Жыл бұрын
goood freashy saab and maninder bai g
@S2R2srr
@S2R2srr Жыл бұрын
bahot sohna topic bro keep it up
@mittrandapodcast208
@mittrandapodcast208 Жыл бұрын
Thank you so much 😀
@dashmeetvlogs4824
@dashmeetvlogs4824 Жыл бұрын
Awesome show Veer ji
@preetmaan99
@preetmaan99 Жыл бұрын
Bhut vdia topic aa
@manpreetkaurbhullar7531
@manpreetkaurbhullar7531 Жыл бұрын
You are great veere🤩anni dao bhra aa asin….😂
DEFINITELY NOT HAPPENING ON MY WATCH! 😒
00:12
Laro Benz
Рет қаралды 64 МЛН
Каха заблудился в горах
00:57
К-Media
Рет қаралды 9 МЛН
Playing hide and seek with my dog 🐶
00:25
Zach King
Рет қаралды 34 МЛН
Double Stacked Pizza @Lionfield @ChefRush
00:33
albert_cancook
Рет қаралды 105 МЛН
DEFINITELY NOT HAPPENING ON MY WATCH! 😒
00:12
Laro Benz
Рет қаралды 64 МЛН