No video

ਸਮਰਾਟ ਮੀਟਰ ਨੂੰ ਲੈ ਕੇ ਕਿਸਾਨਾਂ ਤੇ ਬਿਜਲੀ ਅਧਿਕਾਰੀਆਂ 'ਚ ਨਹੀਂ ਸੁਣੀ ਹੋਵੇਗੀ ਅਜਿਹੀ ਬਹਿਸ

  Рет қаралды 33,153

Jagbani

Jagbani

Күн бұрын

ਸਮਰਾਟ ਮੀਟਰ ਨੂੰ ਲੈ ਕੇ ਕਿਸਾਨਾਂ ਤੇ ਬਿਜਲੀ ਅਧਿਕਾਰੀਆਂ 'ਚ ਨਹੀਂ ਸੁਣੀ ਹੋਵੇਗੀ ਅਜਿਹੀ ਬਹਿਸ
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 80
@vikasrattan2806
@vikasrattan2806 Жыл бұрын
ਬਿਲਕੁਲ ਸਹੀ ਕੇਹਾ ਇਹ ਮੀਟਰ ਆਉਣ ਵਾਲੇ ਸਮੇ ਵਿਚ 600 ਯੂਨਿਟ ਛੇਤੀ ਹੀ ਮੁਕਾ ਦਿਆ ਕਰਨਗੇ l ਜਿਨਾਂ ਹੋ ਸਕਦਾ ਏਸ ਦਾ ਵਿਰੌਦ ਕਰੋ
@mohankahlon4563
@mohankahlon4563 Жыл бұрын
ਸਰਕਾਰ ਨੇ ਤਿਨ ਸੌ ਯੁਨਿਟ ਮਹੀਨੇ ਦੀ ਮਾਫ ਕਰਕੇ ਸਰਕਾਰ ਬਣਾਈ ਹੈ ਹੁਣ ਇਹ ਕੀ ਗਲ ਕਿ ਚਿਪ ਵਾਲੇ ਮੀਟਰ ਲਗਾ ਰਹੀ ਹੈ ਜੋ ਕਿ ਸਰਾਸਰ ਧਕਾ ਹੈ
@baldevsinghriar4830
@baldevsinghriar4830 Жыл бұрын
ਚਿਪ ਵਾਲੇ ਮੀਟਰ ਬਿਲਕੁਲ ਨਾ ਲੱਗਣ ਦਿਉ ਇਹ ਲੋਕਾਂ ਨੂੰ ਮਿੱਠਾ ਜ਼ਹਿਰ ਦੇ ਰਹੇ ਹਨ ਬਾਕੀ ਤੂੰਸੀ ਤਾਂ ਪ੍ਰਾਈਵੇਟ ਕਰ ਦਿੱਤਾ ਤੂੰਸੀ ਫੋਨ ਨਾਲ ਕਿਉ ਜੋੜ ਰਹੇ ਉਸ ਦਾ ਤੇ ਇਸ ਕੋਈ ਮੇਲ ਨਹੀਂ ਜਦੋਂ ਪੈਸੇ ਮੁੱਕ ਗਏ ਕਿਥੋਂ ਪਾਉ ਪੈਸੇ ਕਿਸੇ ਵੇਲੇ ਪੈਸੇ ਹੁੰਦੇ ਫਿਰ ਕੀ ਕਰਨਗੇ ਹਰ ਬੰਦਾ ਫੋਨ ਨਹੀ ਚਲਾ ਸਕਦਾ ਫਿਰ ਪੈਸੇ ਕਿਸ ਤਰ੍ਹਾਂ ਪਾਵੇਗਾ ਫਿਰ ਹਨੇਰੇ ਵਿੱਚ ਬੈਠੇ ਰਹਿਣਗੇ ਇਨ੍ਹਾਂ ਦਾ ਵਿਰੋਧ ਕੀਤਾ ਜਾਵੇ ਸਾਰੀਆਂ ਜਥੇਬੰਦੀਆਂ ਇੱਕ ਹੋ ਕੇ ਇਨ੍ਹਾਂ ਵਿਰੋਧ ਕੀਤਾ ਜਾਵੇ
@supremeleader5516
@supremeleader5516 4 ай бұрын
Unpadh
@AvtarSingh-vb7rs
@AvtarSingh-vb7rs Жыл бұрын
ਬਹੁਤ ਤੇਜ ਚਲਦਾ ਚਕਰੀ ਵਾਲੇ ਪੁਰਾਣੇ ਮੀਟਰ ਬਰਾਬਰ ਚਲਾਉ
@sonyfoujigurdaspur
@sonyfoujigurdaspur Жыл бұрын
ਪੁਰਾਣੇ ਮੀਟਰ ਹੀ ਵਧੀਆ ਆ
@GurwinderSingh-ts1bk
@GurwinderSingh-ts1bk Жыл бұрын
ਇਹ ਮੀਟਰ ਪੰਜਾਬ ਵਿੱਚ ਨਹੀ ਲੱਗਣੇ ਚਾਹੀਦੇ। ਇਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਵੇ।
@rajindersingh2091
@rajindersingh2091 Жыл бұрын
ਸਰਕਾਰੀ ਦਫਤਰਾਂ ਵਿੱਚ ਲਗਾਓ ਇਹ ਮੀਟਰ ਪਹਿਲਾਂ ਜਿਹਨਾਂ ਦੇ ਕਰੋੜਾਂ ਰੁਪਏ ਬਕਾਇਆ ਹਨ ਓਹਨਾਂ ਨੂੰ ਤਾ ਕੋਈ ਪੁਛਦਾ ਨਹੀ ਬਸ ਸਾਰੇ ਖਰਚੇ ਗਰੀਬਾਂ ਵਾਸਤੇ ਹੀ ਹਨ
@PardeepKumar-ni2rw
@PardeepKumar-ni2rw 5 ай бұрын
ਕੁੰਡੀ ਲਾਉਣੀ ਕਿਹੜੇ ਕਨੂੰਨ ਵਿਚ ਆ ਕਿ ਤੁਸੀਂ ਚੋਰੀ ਕਰੋਗੇ ਪਹਿਲਾਂ ਪਿੰਡਾਂ ਵਿੱਚ ਬਿਜਲੀ ਚੋਰੀ ਬੰਦ ਕਰਵਾਉ ਸਹੀ ਬਿੱਲ ਭਰਵਾਉਣ ਦੀ ਜ਼ਿਮੇਵਾਰੀ ਲਉ ਫਿਰ ਸਰਕਾਰਾਂ ਨੂੰ ਦੋਸ਼ ਦਿਉ ਹਰ ਥਾਂ ਤੁਹਾਡੀ ਨਹੀਂ ਚੱਲਣੀ
@Surmel460
@Surmel460 Жыл бұрын
ਸਰਕਾਰੀ ਹਾਕਮਾਂ ਦੇ ਮਗਰ ਨਾ ਲੱਗਿਓ
@ParamjitSingh-zd5mu
@ParamjitSingh-zd5mu Жыл бұрын
ਕਨੂੰਨ ਸਿਰਫ ਸ਼ਹਿਰੀਆਂ ਤੇ ਲਾਗੂ ਹੁੰਦਾ ਹੈ ਪਿੰਡਾਂ ਦੇ ਲੋਕ ਬਿਜਲੀ ਬੋਰਡ ਨੂੰ ਪਿੰਡਾਂ ਵਿੱਚ ਵੀ ਨਹੀਂ ਵਰਣ ਨਹੀਂ ਦੇਂਦੇ ਬੋਹਤ ਬੇਇਨਸਾਫੀ ਹੈ
@user-sg4rw5jw1q
@user-sg4rw5jw1q Жыл бұрын
Tuse ve varod kro ke tuse rotia kha ke soon nal ne gall banani
@bahadursingh9718
@bahadursingh9718 Жыл бұрын
ਵੀਰ ਜੀ ਕਾਅਦਾ ਚੈਲੇਂਜ ਕਰ ਰਹੇ ਹੋ ਤੁਸੀਂ ਤਾਂ ਘੱਟੋ ਘੱਟ ਅੱਸੀਂ ਹਜ਼ਾਰ ਰੁਪੈ ਤਨਖਾਹ ਲੈਂਦੇ ਹੋ ਇੰਨਾ ਮਜ਼ਦੂਰ ਵੀਰਾਂ ਕਿਸਾਨ ਵੀਰਾਂ ਨੂੰ ਬਿਲ ਭਰਨੇ ਬਹੁਤ ਔਖੇਂ ਹਨ ਪਹਿਲਾਂ ਵੱਡੇ ਮੀਟਰ ਲੋਹੇਂ ਵਾਲੇ ਸਨ ਓਹ ਬਦਲ ਤੇ ਬਿਜਲੀ ਬਰਤਨ ਵਾਲੇ ਨੂੰ ਪੁੱਛਨਾ ਨਹੀਂ ਗਿਛਨਾ ਨਹੀਂ ਇਸ ਵੀਰ ਨੂੰ ਕੀ ਤਕਲੀਫ਼ ਹੈ ਕਿ ਪਹਿਲਾਂ ਵਾਲੇ ਮੀਟਰ ਕਿਉਂ ਨਹੀਂ ਲਾਉਂਦੇ ਕੀ ਉਹ ਘੱਟ ਬਿਜਲੀ ਖਾਂਦੇ ਸਨ ਜਾਂ ਜ਼ਿਆਦਾ ਖਾਂਦੇ ਸਨ ਚੈਲੇਂਜ ਕਰੋਂ ਕਾਹਦਾ ਚੈਲੇਂਜ ਕਿਸੇਂ ਗਰੀਬ ਨੂੰ ਵੀਹ ਪੱਚੀ ਹਜ਼ਾਰ ਰੁਪੈ ਆ ਗਿਆ ਬਿਲ ਭਰਨੇ ਦਾ ਕਿਥੋਂ ਭਰੇਗਾ। ਵੀਰ ਜੀ ਸ਼ਭ ਨੂੰ ਬੇਨਤੀ ਹੈ ਕਿ ਏਕਾਂ ਕਰ ਕੇ ਇਹ ਮੀਟਰ ਨਹੀਂ ਲੱਗਣ ਦੇਣੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
@harcharansingh1737
@harcharansingh1737 Жыл бұрын
ਇਕੱਲੇ ਕਿਸਾਨਾਂ ਨੂੰ ਘਰਾਂ ਦੇ ਅਤੇ ਮੋਟਰਾਂ ਦੇ ਬਿਲ ਬਿਲਕੁਲ ਨਹੀਂ ਆਉਣਾ ਚਾਹੀਦਾ ਜਿੰਨਾ ਮਰਜੀ ਅਸੀਂ ਬਿਜਲੀ ਫੂਕੀਏ ਬਿਲ ਭਰਨ ਵਾਸਤੇ ਮਧ ਵਰਗ ਹੈ ਜਿਸ ਦੀ ਨਾਂ ਕੋਈ ਮੋਟਰ ਨਾਂ ਮਾਫ ਜਾਣੀ ਬਿਲ ਭਰਨ ਵਾਸਤੇ ਗਰੀਬ ਜਨਤਾ ਹੈ ਗਰੀਬਾਂ ਨੂੰ ਪੁੱਠਾ ਕਰਕੇ ਆਲੂ ਵਾਗ ਛਿਲੋ ਤੇ ਇਹ ਮੋਟਰਾਂ ਵਾਲਿਆਂ ਨੂੰ ਸਭ ਥਾਈ ਫਰੀ ਬਿਜਲੀ ਦਿਉ ਅਫਸੋਸ ਪੰਜਾਬ ਵਿਚ ਜਨਮ ਲੈਣ ਤੇ ਸਾਨੂੰ
@sukhrajbal4300
@sukhrajbal4300 Жыл бұрын
ਹੁਣ ਇਰਾਦਾ ਬਦਲ ਲਓ
@kuljitsinghsingh2525
@kuljitsinghsingh2525 Жыл бұрын
ਪੰਜਾਬ ਦੇ ਵਿੱਚ ਕੋਈ ਵੀ ਸਰਕਾਰ ਆਉਂਦੀ ਹੈ ਉਹ ਸਿਰਫ਼ ਕਿਸਾਨ ਯੂਨੀਅਨਾਂ ਲਈ ਜਾਂ ਫਿਰ ਸਿਰਫ਼ ਜੱਟਾਂ ਲਈ ਹੀ ਕੰਮ ਕਰਦੀਆਂ ਹਨ. ਦੇਖੋ ਇਹ ਲੋਕ ਕਿਸ ਤਰ੍ਹਾਂ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਰਹੇ ਹਨ, ਅਗਰ ਕਿਸੇ ਗਰੀਬ ਨੇ ਮਹਿਕਮੇ ਦੇ ਕਿਸੇ ਚੀਜ਼ ਨਾਲ ਕੁੱਝ ਛੇੜ ਛਾੜ ਕੀਤੀ ਹੁੰਦੀ ਤਾਂ ਹੁਣ ਨੂੰ ਉਸ ਉਤੇ ਪਰਚਾ ਕੀਤਾ ਹੁੰਦਾ. ਸੋ ਜਿੰਨੀਆਂ ਵੀ ਸਰਕਾਰਾਂ ਹਨ ਉਹ ਖੁੱਲ ਕੇ ਸਿਰਫ ਜੱਟਾਂ ਲਈ ਹੀ ਕੰਮ ਕਰਦੀਆਂ ਹਨ ਹੋਰ ਕਿਸੇ ਲਈ ਨਹੀਂ. ਨਾ ਤਾਂ ਉਨਾਂ ਨੂੰ ਕੋਈ ਵਪਾਰੀ, ਨਾਂ ਇੰਡਸਟਰੀ ਅਤੇ ਨਾ ਹੀ ਮਜ਼ਦੂਰ ਦਿੱਸਦਾ ਹੈ. ਲੱਗਦਾ ਹੈ ਕਿ ਇਨਾਂ ਸਰਕਾਰਾਂ ਨੂੰ ਸਿਰਫ ਜੱਟ ਹੀ ਵੋਟਾਂ ਪਾਊਂਦੇ ਹਨ. ਇਸ ਲਈ ਤਾਂ ਇਹ ਲੋਕ ਹਰ ਰੋਜ਼ ਸਰਕਾਰ ਦੇ ਕੰਮਾਂ ਨੂੰ ਰੋਕਦੇ ਹਨ. ਬਦਕਿਸਮਤੀ ਹੈ ਕਿ ਸਾਡੀ ਜਿਨਾਂ ਇਸ ਰਾਜ ਵਿੱਚ ਜਨਮ ਲਿਆ ਹੈ.
@ParamjitSingh-zd5mu
@ParamjitSingh-zd5mu Жыл бұрын
ਕੋਈ ਪੰਜਾਬ ਦਾ ਥਾਣਾ, ਚੌਂਕੀ, ਆਫਿਸ ਚੈਕ ਕਰ ਲਓ ਬਿਜਲੀ ਚੋਰੀ ਖੁੱਦ ਕਨੂੰਨ ਦੇ ਰਖਵਾਲੇ ਕਰ ਰਹੇ ਹਨ ਇਨਾਂ ਤੇ ਸੈਕਸ਼ਨ 379 IPC ਅਧੀਨ ਸਰਕਾਰ ਮੁਕੱਦਮੇ ਦਰਜ ਕਿਉ ਨਹੀ ਕਰਦੀ
@malkitghai4314
@malkitghai4314 Жыл бұрын
ਬਿਲਕੁਲ ਸਹੀ, ਕਿਸੇ ਸਮੇਂ ਜਦੋਂ ਬੀਬੀ ਭੱਠਲ ਉਪ ਮੁੱਖ ਮੰਤਰੀ ਸੀ,ਉਹਨਾਂ ਦੀ ਸਿਰਫ 2 ਕਿਲੇ ਵਾਲੇ ਕਿਸਾਨ ਦੇ ਮੋਟਰਾਂ ਦੇ ਬਿਲ ਮਾਫ ਕਰਨ ਦੀ ਵਿਉਂਤ ਸੀ,ਬਾਦਲ ਸਰਕਾਰ ਨੇ ਵੋਟ ਬੈਂਕ ਤੇ.ਆਪਣੇ ਖਾਤਰ,ਹਰ ਕਿਸਾਨ ਦੇ ਮੋਟਰਾਂ ਦੇ ਬਿਲ ਮਾਫ ਕਰ ਦਿੱਤੇ, ਜਿਸ ਦੀ ਭਰਪਾਈ ਸਭ ਵਰਗ ਦੇ ਲੋਕ ਕਰ ਰਹੇ ਹਨ।
@bawaunderdoggthater8599
@bawaunderdoggthater8599 9 ай бұрын
Sade 2 smart meter lagge hann main kissan morca cammety nu kidda contact karran
@maanpunjabiblogger6138
@maanpunjabiblogger6138 20 күн бұрын
ਬਹੁਤ ਤੇਜ ਚੱਲਦਾ ਸਾਡਾ ਮੀਟਰ 10000 ਬਿੱਲ ਆਉਂਦਾ
@RameshKumar-zr5gk
@RameshKumar-zr5gk Жыл бұрын
Unit 2 Rs hona chahida koei subsidy nahi chahidi sc st bc ovc da DRAMA BAND HONA CHAHIDA
@bb-vi5db
@bb-vi5db Жыл бұрын
ਕਿਵੇ ਭੋਕ ਰਿਹਾ ਸਰਕਾਰ ਦੇ ਪੱਖ ਚ ਬੋਲਦਾ ਕੱਲ ਨੁ ਤੁ ਰਟਾਇਰ ਹੋ ਗਿਆ ਫਿਰ ਵੀ ਮਹਕਿਮਾ ਚਲੇ ਗਾ ਨਹੀ
@GurjitSingh-jh6us
@GurjitSingh-jh6us Жыл бұрын
Asmani pagri wala public da dusman
@RajbirSingh-qh7gg
@RajbirSingh-qh7gg Жыл бұрын
Very good 22 ji
@Sohansingh-qg7ow
@Sohansingh-qg7ow Жыл бұрын
ਮੁਫ਼ਤ ਪਾਣੀ ਬਿਜਲੀ ਸਹੂਲਤ ਸਿਰਫ ਤਿੰਨ ਕਿਲਿਆਂ ਵਾਲਿਆਂ ਤਕ ਹੀ ਹੋਣੇ ਚਾਹੀਦੇ ਨੇ । ਇਨ੍ਹਾਂ ਮੀਟਰਾਂ ਚ ਚੋਰੀ ਨਹੀਂ ਹੋਂਸਕਦੀ
@user-kb1il5hd5u
@user-kb1il5hd5u 6 ай бұрын
Sahi keha yaar, sade pass 95 persent ghar jatta de ne te kisi de be smart metter nehi laya sirf sade ghar la ge, bina dase
@SukhjeetSaroe
@SukhjeetSaroe 22 күн бұрын
Yg ਅਕਾਲੀ ਦਲ ਨੇ ਪ੍ਰਾਈਵੇਟ ਕੀਤੇ ਬਿਜਲੀ ghar
@vipherobalahakam8316
@vipherobalahakam8316 Жыл бұрын
ਹੀਰੋ ਖੁਰਦ ਪਿੰਡ ਮੇਰੇ ਵੀਰ ਜੀ ਤੁਸੀਂ ਆਪਣੇ ਘਰ ਆਉਣ ਹੈ ਸੋਨੂ ਮੈਂ ਦੱਸਿਆ ਕਰੂ ਗਾ ਇਸ ਵਿਚ ਕੀਨੁਕਸਾ ਹੈ ਵੀਰ ਵਕੀਲ ਨੇ ਪਿੰਡ ਹੀਰੋ ਖੁਰਦ ਵਿਖੇ ਆਜ਼ਾਦੀ
@JagsirSingh-xb1ov
@JagsirSingh-xb1ov Жыл бұрын
ਹੁਣ ਸਰਕਾਰੀ ਨਹੀਂ ਰਿਹਾ ਹੈ
@RajKumar-nc6vw
@RajKumar-nc6vw Жыл бұрын
Chip Wala miter nay lgna chayda
@balrajsingh8901
@balrajsingh8901 Жыл бұрын
ਜੇਕਰ ਕੋਈ ਵਿਅਕਤੀ ਬਿਜਲੀ ਦੀ ਸਪਲਾਈ ਵਿੱਚ ਬਿਘਨ ਜਾਣ ਬੁੱਝ ਕੇ ਪਾਉਂਦਾ ਹੈ ਉਸ ਨੂੰ ਘੱਟੋ ਘੱਟ ਇਕ ਸਾਲ ਦੀ ਜੇਲ੍ਹ ਅਤੇ ਜੁਰਮਾਨਾ ਹੋ ਸਕਦਾ ਹੈ।ਆਪ ਹੁਦਰਿਆਂ ਨੂੰ ਨੱਥ ਪਾਈ ਜਾਵੇ।
@LakhvirSingh-vf4eg
@LakhvirSingh-vf4eg Жыл бұрын
Good
@Bhawani0908
@Bhawani0908 Жыл бұрын
ਫ੍ਰੀ ਦੇ ਦਿੱਤੇ 600 ਯੂਨਿਟ ਫੇਰ ਕਿਉੰ ਪੁਰਾਣੇ ਸਮਜੋਤੇ ਲਾਗੂ ਕਰਨ ਦੀ ਲੋੜ ਹੈ ਸੈਂਟਰ ਦੀ ਯੋਜਨਾ ਹੈ ਅਡਾਨੀ ਨੂੰ ਟੈਂਡਰ ਜਾਰੀ ਹੈ ਕਿਸੇ ਨੂੰ ਫਾਇਦਾ ਨਹੀਂ ਇਸਦਾ ਸਿਰਫ ਟੈਂਡਰ ਲਿਆ ਜਿਸ ਵਲੋ ਉਸਦਾ ਫਾਇਦਾ ਹੈ ਪਬਲਿਕ ਨੂੰ ਮੂਰਖ ਬਣਾ ਰਹੇ ਨੇ ਚੋਰੀ ਰੋਕਨ ਲਈ ਬਹੁਤ ਕੁੱਝ ਹੈ ਤਰ੍ਹਾਂ ਅੰਡਰ ਗਰਾਊਂਡ ਕਰੌ ਵਾਰ ਵਾਰ ਰਿਪੇਅਰ ਦਾ ਖਰਚਾ ਬਚੇ ਗਾ ਯੂਨਿਟ ਹਿਮਾਚਲ ਦੀ ਤਰਾਂ ਸਸਤੀ 1.30 ਰੁਪਏ ਕਰਦੋ ਤਾਕਿ ਹਰ ਕੋਈ ਭਰ ਸਕੇ ਕੀਨੀ ਹੀ ਵਰਤੋ ਕਰਨ ਜਿੰਨੀ ਜਿਆਦਾ ਵਰਤੋ ਰੇਟ ਘੱਟ ਪੈਂਦਾ ਜਾਵੇ ਵੇਖੋ ਕੋਈ ਚੋਰੀ ਕਰਨ ਦੀ ਕੋਸ਼ਿਸ਼ ਕਰ ਲਵੇ
@satnamsingh9835
@satnamsingh9835 Жыл бұрын
Oh baba bus hun
@lavisingh-gv7kx
@lavisingh-gv7kx Жыл бұрын
ਪਹਿਲਾ ਵਾਲੇ ਮੀਟਰ ਚ ਕਿ ਖ਼ਰਾਬੀ ਸੀ ਉਹੀ ਸਰਕਾਰ ਰੁਪਏ ਖਰਾਬ ਕਰਦੀ ਆ ਨਵੇਂ ਮੀਟਰ ਤੇ
@harpreetsingh-ic8th
@harpreetsingh-ic8th Жыл бұрын
Hor pa lo jugnu votan
@sukhdevdhillon6187
@sukhdevdhillon6187 Жыл бұрын
ਗੰਜਾ ਝੂਠ ਬੋਲ ਰਿਹਾ
@RanjeetSingh-hs7fm
@RanjeetSingh-hs7fm Жыл бұрын
खेती बिल थीं मोदी सरकार कहती थी कि किसानों वहूत फायदा है बोलने वाला जेई बहुत घटिया ईनसान है
@ladisingh5831
@ladisingh5831 2 ай бұрын
ਬਿਜਲੀ ਵਾਲਾ ਹਕਾਰੇਆਵਾ 8090 ਹਜਾਰ ਨੋਕਰੀ ਆ
@RavinderSingh-pt6je
@RavinderSingh-pt6je Жыл бұрын
ਬਿਜਲੀ ਕਰਮਚਾਰੀ ਦੀ ਮੋਬਾਈਲ ਨਾਲ comparison ਵਾਲੀ ਦਲੀਲ ਬਿਲਕੁਲ ਗਲਤ ਹੈ। ਸਰਕਾਰ ਤਾਂ public welfare concept (ਜਨਤਾ ਦਾ ਫ਼ਾਇਦਾ) ਸਿਧਾਂਤ ਤੇ ਕੰਮ ਕਰਦੀ ਹੁੰਦੀ ਨਾ ਕਿ ਪ੍ਰਾਈਵੇਟ ਕੰਪਨੀ ਵਾਂਗ profit ਕਮਾਉਣਾ ।
@ParamjitSingh-og4qv
@ParamjitSingh-og4qv Жыл бұрын
Sanu nhi chahide smart metar, jo Bijli de molazam hai oh la len
@ManpreetSingh-cu2ln
@ManpreetSingh-cu2ln 8 ай бұрын
Purane meter ton ki problem hai sarkar kise nu de ni sakdi kush aise kama lai paise bahut ne sarkar kol
@sharanjitr3446
@sharanjitr3446 Жыл бұрын
ਇਕ ਵੀਰ ਨੇ ਲਿਖਿਆ ਕਿ ਸਰਕਾਰ ਜੱਟਾ ਲਈ ਕੰਮ ਕਰਦੀ। ਕਿ ਜੱਟਾ ਲਈ ਕਿ ਕਰਤਾ ਜੱਟਾ ਨੂੰ ਰੋਲ ਕੇ ਰੱਖਤਾ ਸਰਕਾਰ ਨੇ ਚਾਰੇ ਪਾਸੇ ਧਰਨੇ ਲਾ ਕੇ ਬੈਠੇ ਜੱਟ। ਤੁਸੀਂ ਇੱਕ ਦਿਨ ਸੌਵੌ ਰੇਲ ਲਾਈਨਾਂ ਤੇ ਫਿਰ ਪਤਾ ਲੱਗਾ।
@sukhrajbal4300
@sukhrajbal4300 Жыл бұрын
Bund paadh di ehna di jatta to sade bill hun ja k maaf hoye a ehna da shuru to 200 unit maaf c asi te odo keha ni k sade v kro
@tejindersingh8563
@tejindersingh8563 Жыл бұрын
Je Sahab BSNL Kyon band karta
@AmarNath-nv6jj
@AmarNath-nv6jj Жыл бұрын
3/4 kw connection & usages 2 Ac nos.of residence please check area wise.
@yadwindergill914
@yadwindergill914 Жыл бұрын
ਬਾਬਾ ਚਮਚਾ ਨਸ ਬਣ ਕੋਈ ਕੰਮ ਦੀ ਗੱਲ ਕਰ
@jitmechenical-bh8yt
@jitmechenical-bh8yt Жыл бұрын
Jathabandi. Bijli chori tha huk dava Rahi hai. Riswat khore they huk vich
@satnamsingh9835
@satnamsingh9835 Жыл бұрын
Bus oh sardar ji
@LakhwinderSingh-vu7gk
@LakhwinderSingh-vu7gk Жыл бұрын
Sahi hai
@harcharansingh1737
@harcharansingh1737 Жыл бұрын
ਇਤਰਾਜ਼ ਇਹ ਹੈ ਕਿ ਇਹਨਾਂ ਵਿਚ ਕੁੰਡੀ ਨਹੀਂ ਲਗਦੀ ਕੁੰਡੀ ਲਾਉਣੋ ਅਸੀਂ ਹਟਣਾ ਨਹੀਂ ਚਹਾਉਦੇ ਅਸੀਂ ਚੋਰੀ ਕਰਨੀ ਹੀ ਕਰਨੀ ਹੈ ਇਹ ਹੀ ਸਾਡਾ ਤਰਕ ਹੈ
@karamjitsingh2607
@karamjitsingh2607 Жыл бұрын
Jis bande ne chore nae karne ta chep wala meter lavao chora vaste chep wala meter galt hae
@chigathiaml93
@chigathiaml93 Жыл бұрын
Govt formula, don't use electricity use meters only . Give money to govt.
@flyingramandeepsingh5abb947
@flyingramandeepsingh5abb947 Жыл бұрын
Petrol de paise vi na dya karo 😂😂😂
@GulabSingh-sy9yc
@GulabSingh-sy9yc Жыл бұрын
Corporation always working as commission and cruption basis
@GurjitSingh-jh6us
@GurjitSingh-jh6us Жыл бұрын
Punjabio jago mitar na lagandio
@Daljit779
@Daljit779 Ай бұрын
Subsidy band honi chahidi saria tara di electricity subsidy band honi chahidi aa SC St wale vi
@satnamsingh9835
@satnamsingh9835 Жыл бұрын
Ghar vch 5-5 mobile phone ne
@user-gd2dk4nj5p
@user-gd2dk4nj5p Жыл бұрын
सब कुछ बिजली चोरी करने का मसला है
@SulakhanSingh-bg7oh
@SulakhanSingh-bg7oh Жыл бұрын
Eh chimcha
@sghdasghwhs
@sghdasghwhs Жыл бұрын
Sarkar te ik paise da vishwas nahi naa suba sarkar te na center sarkar te ih gariban nu lutan lai bania hn
@satnamsingh9835
@satnamsingh9835 Жыл бұрын
Sardar ji mobile vi chad deo
@gurjantbhullar3184
@gurjantbhullar3184 7 ай бұрын
Verrr ji sano mobile da bill ohnda Manda a ma ek hafta ho gya recharge nhi hga sada Kam fr ve chali jnda ristedar ve ohnda fr recharge nal kuj nhi hunda but bijli Bina Kiva sro
@divinRobin
@divinRobin 2 ай бұрын
Sanu nhi chahiye da smart meter
@lakhwinderhanjrahroshanwal2447
@lakhwinderhanjrahroshanwal2447 Жыл бұрын
Tusi 1 month dabill kiu nahi bhejde is vich vi chal hai
@ManvinderSharma-ks1dr
@ManvinderSharma-ks1dr Ай бұрын
Free naalo umit sasti kro
@HardeepSingh-xn3dn
@HardeepSingh-xn3dn Жыл бұрын
Mulajma nu govrnmat walon jor de rhe ne kechip wale miter jabrdati lao ehna da dukh auon wal same pata lagu chip cho pese khatm mno let khatm ristedar roti khand hon daso riste dar ki kenge te roti nere bich kive khange. He is danger
@satnamsingh9835
@satnamsingh9835 Жыл бұрын
Ohdi kya lod hai tuhanu
@VijayKumar-ws9sm
@VijayKumar-ws9sm Жыл бұрын
Bar bar mul Dena pena
@baldevsingh3568
@baldevsingh3568 Жыл бұрын
Lok sabh kujh mufat bhalde ne hor kujh nahi
@JoginderSingh-pu8se
@JoginderSingh-pu8se Жыл бұрын
Pehle cyclander muft de ke loka nu webkuf banaya ce hun1200 da cyclander de rehe ne hun samart meter lga ke vebkuf bana dena je sarkar meter sareia kolo ek rate lave metra di loor hi nehi pani
@jitmechenical-bh8yt
@jitmechenical-bh8yt Жыл бұрын
Sidha kaho assi chore haa chori karkay. Assi state punjab tha Berra gark karna chori karna riswat laina. Huk hona chadia greeba tha Naa naa Lavo. 1995vich. Sarkari mazdoor the private mazdoor the. Tankha baraber see
@maanpunjabiblogger6138
@maanpunjabiblogger6138 20 күн бұрын
ਇਹ ਅਫਸਰ ਝੂਠ ਬੋਲਦਾ ਮੇਰਾ ਮਹੀਨੇ ਦਾ ਬਿੱਲ ਆ ਰਿਹਾ ਹੁਣ
Doing This Instead Of Studying.. 😳
00:12
Jojo Sim
Рет қаралды 36 МЛН
7 Days Stranded In A Cave
17:59
MrBeast
Рет қаралды 84 МЛН
ОБЯЗАТЕЛЬНО СОВЕРШАЙТЕ ДОБРО!❤❤❤
00:45
ISSEI & yellow girl 💛
00:33
ISSEI / いっせい
Рет қаралды 21 МЛН
Doing This Instead Of Studying.. 😳
00:12
Jojo Sim
Рет қаралды 36 МЛН