ਸੰਨ 65 ਤੋਂ ਚਲਦੀ ਜਪਾਨ ਦੀ ਧੱਕੜ ਬੁੱਲਟ ਟਰੇਨ🇯🇵ਖਾਸੀ ਲੰਬੀ ਚੁੰਝ। Bullet Train of Japan🤯Punjabi Travel Vlog

  Рет қаралды 150,609

Navdeep Brar

Navdeep Brar

20 күн бұрын

Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #japan

Пікірлер: 356
@PremKumar-mg7rw
@PremKumar-mg7rw 18 күн бұрын
Mr Navdeep, if India is dirty and other countries are nice and clean, why you comes India? Stay abroad for lifetime,
@Navdeepbrarvlogs
@Navdeepbrarvlogs 18 күн бұрын
Ok so it means you Don't Accept? So how you can Grow? and you means If india is Dirty and Who Like Cleaness they Should leave the Country because people like you Love to Live in Shit, pee and Gutka. So why PM always Talk About Cleaness of India. it means people like you are the Responsible for this dirt
@arunvalecha1247
@arunvalecha1247 18 күн бұрын
O bhai .....Jab India mein sudhar nhi sakte to world ko appreciate kyo karte hain... Pehle ye sab Paan Gutka Ban karo. Standard banao fir kehna world ki 5th economy....
@PiPiTheLabra
@PiPiTheLabra 18 күн бұрын
If we don't even admit our problems, how can we solve it?
@PiPiTheLabra
@PiPiTheLabra 18 күн бұрын
​@@Navdeepbrarvlogssahi jawab bai ji
@navdeepmalhi8492
@navdeepmalhi8492 18 күн бұрын
Aaho bs gandh ch rhi tu sari umar safayi na kri maa dya putta ….horra na matta den lg jya kro bs ..galat nu galat kehn di adat pao ta hi kuch sudhaar hona nai ta jindagi ta lang hi jani narak ch
@harmanbawa19
@harmanbawa19 18 күн бұрын
ਭਾਜੀ ਆਪਣਾ ਮੁਲਕ ਬੇਈਮਾਨੀ ਵਿੱਚ ਇੱਕ ਨੰਬਰ ਤੇ ਹੈ। Comparison ਨਹੀਂ ਕਰਨਾ ਚਾਹੀਦਾ ਇਕ ਬੇਈਮਾਨ ਮੁਲਕ ਤੇ ਇਮਾਨਦਾਰ ਮੁਲਕ ਵਿੱਚ। ਜਿੱਥੇ ਧਾਰਮਿਕ ਗੰਗਾ ਨਦੀ ਨੂੰ ਨਾਲਾ ਬਣਾ ਛੱਡਿਆ ਲੋਕਾਂ ਨੇ ਓਥੇ ਤੁਸੀ ਟ੍ਰੇਨਾਂ ਵਿੱਚ ਸਫਾਈ ਦੀ ਉਮੀਦ ਕੀ ਰੱਖ ਸਕਦੇ ਹੋ
@rajbirsingh9540
@rajbirsingh9540 18 күн бұрын
ਗੰਦ ਪਾਉਂਦਾ ਕੌਣ ਵਾਂ ਆਪਣਾ ਆਪ ਨੂੰ ਸਹੀ ਕਰਨ ਦੀ ਲੋੜ ਹੈ
@kartargrewal8638
@kartargrewal8638 17 күн бұрын
100% true
@Daivik001
@Daivik001 15 күн бұрын
ਕੋਈ ਵੀ ਦੇਸ਼ ਭ੍ਰਿਸ਼ਟ ਨਹੀਂ ਹੋ ਸਕਦਾ। ਭ੍ਰਿਸ਼ਟ ਲੋਕ ਹਨ। ਅਤੇ ਕੁਝ ਬੇਵਫ਼ਾ ਲੋਕ ਆਪਣੇ ਆਪ ਨੂੰ ਆਪਣੇ ਦੇਸ਼ ਨੂੰ ਭ੍ਰਿਸ਼ਟ ਦੱਸ ਰਹੇ ਹਨ ਜਦਕਿ ਉਨ੍ਹਾਂ ਦਾ ਯੋਗਦਾਨ ਜ਼ੀਰੋ ਹੈ।
@tehildeep4113
@tehildeep4113 12 күн бұрын
Sab apne ap nu imandar, te desh nu baimann dsde ne.
@jasbirsingh-kj9ql
@jasbirsingh-kj9ql 4 күн бұрын
Sade lok had hrami v bohat ne kam kar ke khush hi nahi . Japani kam bohat karde ne Asl ch corruption had Hrami ch hi nikal dee aa .
@shahibaaz
@shahibaaz 18 күн бұрын
ਦੀਪੇ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਜੋ ਤੂੰ ਸਾਨੂੰ ਘਰ ਬੈਠਿਆਂ ਪੰਜਾਬੀ ਵਿਚ ਜਾਪਾਨ ਦਿਖਾ ਰਿਹਾ ਏਂ,, ਜਾਪਾਨ ਦੀਆਂ ਵੀਡਿਉ ਤਾਂ ਹੋਰ ਵੀ ਬਹੁਤ ਨੇ ਯੂਟਿਊਬ ਉੱਪਰ ਪਰ ਜੋ ਮਜ਼ਾ ਪੰਜਾਬੀ ਵਿਚ ਵੇਖ ਕੇ ਆਉਂਦਾ ਆ ਓਹ ਹੋਰ ਕਿਸੇ ਵੀ ਬੋਲੀ ਚ ਨਹੀਂ ਆਉਂਦਾ !!🎉🎉❤❤❤❤
@JJSJK07
@JJSJK07 18 күн бұрын
My favourite country❤ Thank you for visiting there 😌 Love from Punjab ❤ Stay safe there❤😊😊😊😊😌😌😌😌
@amarjeetbhui4749
@amarjeetbhui4749 18 күн бұрын
एक चीज ध्यान से देखो,, हर जमीन पर पीले रंग का फर्श की पट्टी है ,,,,,वो नेत्रहीन लोगों के लिए है,,,,good,❤
@kahlonsaab7933
@kahlonsaab7933 18 күн бұрын
ਸਬ ਤੋ ਵਧੀਆ ਤੁਹਾਡੇ vloger ਲੱਗਦੇ ਨੇ ਭਾਜੀ
@waraich.bathinde.aala-jv2wv
@waraich.bathinde.aala-jv2wv 17 күн бұрын
kzfaq.info/get/bejne/pJOgeMaKqdm5hqc.htmlsi=uG-Aq2-a_lraUx-z
@-DEFAULTER_0
@-DEFAULTER_0 18 күн бұрын
Muje bi bhut passnd hai japan mera dream hai idr jana baise toh .. kabi na kabi jaunga rab ne sukh rakhya teh ❤
@ArpanRamgarhiaFoji
@ArpanRamgarhiaFoji 18 күн бұрын
ਭਾਜੀ ਦਾੜੀ ਖੁੱਲੀ ਸੋਹਣੀ ਲੱਗਦੀ ਹੈ ਇਦਾਂ ਹੀ ਵੀਡੀਓ ਬਣਾਇਆ ਕਰੋ ਹਮੇਸ਼ਾ ਬਹੁਤ ਸੋਹਣੀ ਮਜ਼ਾ ਆ ਗਿਆ ਵੀਡੀਓ ਦੇਖ ਕੇ❤
@jot1463
@jot1463 18 күн бұрын
ਵੀਰੇ Doremon ਸ਼ਹਿਰ ਚ ਵੀ ਜਾਕੇ ਆਇਓ
@waraich.bathinde.aala-jv2wv
@waraich.bathinde.aala-jv2wv 17 күн бұрын
kzfaq.info/get/bejne/pJOgeMaKqdm5hqc.htmlsi=uG-Aq2-a_lraUx-z
@user-wv8wv2lk5g
@user-wv8wv2lk5g 18 күн бұрын
ਕਾਸ ਸਾਡਾ ਦੇਸ ਵੀ ਇਦਾ ਦਾ ਹੋਦਾ ਕਿਨਾ ਵਧੀਆ ਲਗਣਾ ਸੀ ਸੋ ਨਾਈਸ ਜਪਾਨ ਤੇ ਹੋਰ ਦੇਸ ❤❤❤❤❤❤
@harrysandhu8029
@harrysandhu8029 16 күн бұрын
Eh desh ida hi sohne aa tax ne haale kadaye pye aa asi japan ch hi rehnde aa
@bhogal786
@bhogal786 18 күн бұрын
ਨਵਦੀਪ ਵੀਰ ਜੀ ਟੋਕੀਓ ਜਪਾਨ ਦਾ ਗੁਰਦੁਆਰਾ ਦਿਖਾਓ
@harsimransandhu7137
@harsimransandhu7137 17 күн бұрын
ਲੁੱਕ ਪੂਰੀ ਘੈੰਟ ਏ ਹੁਣ👌👌 ਪੱਗ ਤੇ ਦਾੜ੍ਹੀ ਵਧੀਆ ਲੱਗ ਰਹਿ ਏ.. ਰੱਬ ਤੈਨੂੰ ਤਰੱਕੀ ਦੇਵੇ, ਫੁੱਲ ਸਪੋਰਟ ਏ ਸਾਡੇ ਪੰਜਾਬੀ ਭਰਾ ਨੂੰ👍
@waraich.bathinde.aala-jv2wv
@waraich.bathinde.aala-jv2wv 17 күн бұрын
kzfaq.info/get/bejne/pJOgeMaKqdm5hqc.htmlsi=uG-Aq2-a_lraUx-z
@user-yv9nd9tq3r
@user-yv9nd9tq3r 18 күн бұрын
ਆਪਣਾ ਮੁਲਕ ਹੋਰ ਥੱਲੇ ਤਾਂ ਜਾ ਸਕਦਾ ਉਪਰ ਉਠਣਾਂ ਰੱਬ ਆਸਰੇ ਈ ਹੈ
@AvtarSingh-pw7fv
@AvtarSingh-pw7fv 18 күн бұрын
ਨਵਦੀਪ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਤੁਸੀਂ ਸਾਨੂੰ ਦੇਸ਼ ਵਿਦੇਸ਼ ਦੀਆਂ ਸੋਹਣੀਆਂ ਸੋਹਣੀਆਂ ਝਲਕੀਆਂ ਦਿਖਾਉਂਦੇ ਰਹੋ
@amarjeetkaur8113
@amarjeetkaur8113 18 күн бұрын
Waheguru chadi kaka rakha beta
@Navdeepbrarvlogs
@Navdeepbrarvlogs 18 күн бұрын
🙏🙏❤️❤️
@waraich.bathinde.aala-jv2wv
@waraich.bathinde.aala-jv2wv 17 күн бұрын
kzfaq.info/get/bejne/pJOgeMaKqdm5hqc.htmlsi=uG-Aq2-a_lraUx-z
@makhansingh3002
@makhansingh3002 18 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਨੂੰ
@paramjitsingh4128
@paramjitsingh4128 18 күн бұрын
Rich . Honest. Honety with country . Advance mind ...Advance technology. Advance in science technology ....hard worker people's in the world 🌎
@bogasingh9611
@bogasingh9611 18 күн бұрын
ਬਹੁਤ ਸੋਹਣਾ ਦੇਸ ਆ ਬਾਈ ਇਥੋਂ ਦੀਆਂ ਸਰਕਾਰਾਂ ਸੋਚ ਦੀਆਂ ਦੇਸ਼ ਬਾਰੇ ਤੇ ਇਥੋਂ ਦੇ ਲੋਕ ਵੀ ਸੋਚਦੇ ਆਪਣੇ ਤਾਂ ਸਰਕਾਰ ਚ ਬੈਠੇ ਜਿਹੜੇ ਉਹ ਆਪਦੇ ਢਿੱਡ ਭਰਨ ਦੇ ਹੋਏ ਆ ਦੇਖਦੇ ਕਿਹਨੇ ਸੋਚਣਾ ਅਖੰਡੀ ਬਾਬੇ ਕਿੰਨੇ ਕੁ ਆ ਬਾਈ ਇੱਥੇ ਤਾਂ ਨਹੀਂ ਹੋਣੇ ਕੋਈ ਜਿਹੜੇ ਆਪਣੇ ਥਾਂ ਥਾਂ ਤੇ ਪਖੰਡੀ ਬਾਬੇ ਡਰਾਮੇ ਸ਼ੁਰੂ ਕਰਤੇ
@waraich.bathinde.aala-jv2wv
@waraich.bathinde.aala-jv2wv 17 күн бұрын
kzfaq.info/get/bejne/pJOgeMaKqdm5hqc.htmlsi=uG-Aq2-a_lraUx-z
@GURMEETSINGH-pm6zm
@GURMEETSINGH-pm6zm 12 күн бұрын
ਨਵਦੀਪ ਸਿੰਘ ਜੀ ਮੈਨੂੰ ਤੁਹਾਡੀਆਂ ਵੀਡਿਉ ਬਹੁਤ ਸੋਹਣੀ ਲੱਗਦੀਆ ਵਾਂ ਦਿਲ ਖੁਸ਼ ਹੋ ਜਾਂਦਾ ਵਾਂ ਵੇਖ ਕੇ ਧੰਨਵਾਦ ਵੀਰੇ ਵੀਡਿਓ ਵਾਸਤੇ
@sarbjitsara7615
@sarbjitsara7615 18 күн бұрын
When are you going to visit Vancouver we will be happy to see you here we like your both looks we mean turban styles You're so intelligent brave Sikhs in difficult situations you don't get upset or nervous. We watch all your videos because of working schedule we don't get much time to comment please keep doing the wonderful work we're traveling with you always we are enjoying watching all your videos keep smiling God bless you always ❤❤❤
@Gurjit1469
@Gurjit1469 18 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏
@Navdeepbrarvlogs
@Navdeepbrarvlogs 18 күн бұрын
Waheguru ji ka Khalsa waheguru ji ki fateh ji❤️❤️🙏🙏
@waraich.bathinde.aala-jv2wv
@waraich.bathinde.aala-jv2wv 17 күн бұрын
@@Navdeepbrarvlogs kzfaq.info/get/bejne/pJOgeMaKqdm5hqc.htmlsi=uG-Aq2-a_lraUx-z
@DilpreetSingh-hc1di
@DilpreetSingh-hc1di 18 күн бұрын
Waheguru ji aap te Mehar Karan ....🙏🙏🙏
@Navdeepbrarvlogs
@Navdeepbrarvlogs 18 күн бұрын
❤️❤️🙏🙏
@DNAPANJAB
@DNAPANJAB 18 күн бұрын
ਬਾਈ ਜਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਦਾ ਏਰੀਆ ਦੇਖਣ ਦਾ ਮਨ ਸੀ ਜਿਸ ਉਤੇ ਹਮਲੇ ਬਾਰੇ ਪੰਜਾਬ ਦੀ ਸਕੂਲੀ ਪੜਾਈ ਵਿੱਚ ਪੜਿਆ ਸੀ
@MajorSingh-po6xd
@MajorSingh-po6xd 17 күн бұрын
ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ
@SatnamSingh-fe3tg
@SatnamSingh-fe3tg 18 күн бұрын
Dhan Guru Nanak Dev g Chadikala Rakhna 🙏
@waraich.bathinde.aala-jv2wv
@waraich.bathinde.aala-jv2wv 17 күн бұрын
kzfaq.info/get/bejne/pJOgeMaKqdm5hqc.htmlsi=uG-Aq2-a_lraUx-z
@paramjitsinghsingh251
@paramjitsinghsingh251 18 күн бұрын
ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤
@flopcreations6168
@flopcreations6168 18 күн бұрын
Waheguru humesha chadikala ch rakhe beere tuhanu and tusi pagg ch bohot vadiya lagde o travel v pag ban ke hi kariya kro eh pagg jada jachdi aa tuhade bai g 🙏🏻🙏🏻🙏🏻🙏🏻❣️
@HarjitKaur-pz9lr
@HarjitKaur-pz9lr 17 күн бұрын
You should go to south korea next. Its an amazing country
@gurpreetKaur-v8y
@gurpreetKaur-v8y 18 күн бұрын
ਸਫ਼ਾਈ ਦਾ ਤਾਂ ਵੀਰ ਸਭ ਦੇ ਰੱਖਣ ਨਾਲ ਤੇ ਹੀ ਰਹਿੰਦੀ ਹੈ। ਪਬਲਿਕ ਆਪ ਕਿਹੜਾ ਘੱਟ ਗੰਦਗੀ ਫੈਲਾਉਂਦੀ ਹੈ। ਕੁਝ ਵੀ ਖਾਦਾ ਰੈਪ ਉਸ ਥਾਂ ਤੇ ਹੀ ਸੁੱਟ ਦਿੱਤਾ। ਪਬਲਿਕ ਦੀ ਆਪਣੀ ਵੀ ਕੁਝ ਜ਼ਿਮੇਵਾਰੀ ਹੁੰਦੀ ਹੈ। ਬਾਕੀ ਰਹੀ ਤਰੱਕੀ ਦੀ ਗੱਲ ਇਥੋਂ ਦੇ ਲੀਡਰ ਦੇਸ਼ ਲਈ ਕੰਮ ਕਰਦੇ ਹਨ ਆਪਣੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੈਸਾ ਇਕੱਠਾ ਕਰਦੇ ਹਨ।
@waraich.bathinde.aala-jv2wv
@waraich.bathinde.aala-jv2wv 17 күн бұрын
kzfaq.info/get/bejne/pJOgeMaKqdm5hqc.htmlsi=uG-Aq2-a_lraUx-z
@balbirsinghgill1595
@balbirsinghgill1595 17 күн бұрын
ਵਾਹਿਗੁਰੂ ਚੜਦੀ ਕਲਾ ਬਕਸ਼ਨ ,ਖਿੱਚ ਕੇ ਰੱਖੋ
@harmandersingh8371
@harmandersingh8371 18 күн бұрын
ਦੇਸ ਨੇ ਤਾ ਤਰੱਕੀ ਕਰਨੀ ਆ, ਅਬਾਦੀ ਦੀ ਲਿਮਟ, ਹਰ ਕੋਲ ਰੁਜ਼ਗਾਰ, ਲੋਕ ਇਮਾਨਦਾਰੀ ਨਾਲ ਟੈਕਸ ਭਰਦੇ ਨੇ, ਸਾਡੇ ਦੇਸ ਵਿੱਚ ਇਹ ਚੀਜ਼ਾਂ ਕਰਕੇ ਦੇਸ ਪਿਛੇ, ਕਰਜ਼ਾ ਲੈਕੇ ਅਸੀ ਲੋਕ ਬੇਈਮਾਨੀ ਨਾਲ ਭਰਦੇ ਨੀ😢😢😢😢
@akshaysingla7315
@akshaysingla7315 18 күн бұрын
Sahi jawab 22 ji .ethe lok hi bahut made ne
@kaler7987
@kaler7987 18 күн бұрын
Bhaji sab ton vaddi gall ....ethon di sarkar imandar aa.
@VickySingh-vx5lo
@VickySingh-vx5lo 14 күн бұрын
​@@kaler7987Adania, Ambani aa da Khalifa Feku di sarkar nahi..
@BaljeetSingh-pf4qw
@BaljeetSingh-pf4qw 18 күн бұрын
❤❤❤ Japan desh bhot acha lagta hai aap ko salaam Bhai Jaan sat sari kaal ji rab Rakha sajna AAP da waheguru ji Maher Karan Singh te jawani ka rang Mano tusi pinda da haal chaal daso ji gurdwara Sahib Ji hai up jila pilibhit Wale hai hasde t wasdey Milo sajna wah waheguru waheguru waheguru ji Maher Karan Singh te rahmat rakhe ❤
@manjindersingh186
@manjindersingh186 17 күн бұрын
Japan's first train ran on October 14, 1872, between Shinbashi and Yokohama, a distance of 29 kilometers (18 miles). The line was built by British engineers and financed by the British. The train was a steam locomotive called the "Iron Duke", which was brought to Japan by Anglo-Scottish merchant Thomas Blake Glover in 1868. The train took 53 minutes to complete; so 1890 possible
@jatt_boy_
@jatt_boy_ 18 күн бұрын
Paji doramon vale ghar da v vlog pyeo jwaak dekh k khush ho jnge ❤❤
@GURMEETSINGH-pm6zm
@GURMEETSINGH-pm6zm 12 күн бұрын
ਬਹੁਤ ਸੋਹਣੀ ਵੀਡਿਉ
@arunvalecha1247
@arunvalecha1247 18 күн бұрын
"Chunz" Bullt Train Di was Personal.
@Navdeepbrarvlogs
@Navdeepbrarvlogs 18 күн бұрын
😂
@harsimranjit2886
@harsimranjit2886 18 күн бұрын
JAPAN BULLET TRAINS are also accurate for TIME
@waraich.bathinde.aala-jv2wv
@waraich.bathinde.aala-jv2wv 17 күн бұрын
kzfaq.info/get/bejne/pJOgeMaKqdm5hqc.htmlsi=uG-Aq2-a_lraUx-z
@karamjitsinghsalana4648
@karamjitsinghsalana4648 18 күн бұрын
❤❤❤❤❤waheguru ji nice vlog
@jaggasingh988
@jaggasingh988 18 күн бұрын
Verry good all time hi hi valoger
@Navdeepbrarvlogs
@Navdeepbrarvlogs 18 күн бұрын
🙏🙏❤️❤️
@ParkashSingh-nh6op
@ParkashSingh-nh6op 18 күн бұрын
Navdeep Singh je dastar nal matching bhut vadeya
@preetkalerpreet604
@preetkalerpreet604 16 күн бұрын
Bhoth sona vlog aa veer ji waheguru ji kirpa karan
@MANJEETSINGH-nz1qh
@MANJEETSINGH-nz1qh 18 күн бұрын
ਵਧੀਆ ਜਾਣਕਾਰੀ ਦਿੱਤੀ ਹੈ ਸਤਿ ਸ੍ਰੀ ਆਕਾਲ ਬਾਈ ਜੀ
@balrajsingh4182
@balrajsingh4182 18 күн бұрын
ਬਹੁਤ ਵਧੀਆ ਜੀ
@user-mw3fh5qs3q
@user-mw3fh5qs3q 18 күн бұрын
ਬਹੁਤ ਵਧੀਆ ਵਲੌਗ
@arunvalecha1247
@arunvalecha1247 18 күн бұрын
Ek Mahine mein Europe or Japan , Bhai Banda Full form wich....
@sam-dd9zh
@sam-dd9zh 16 күн бұрын
ਬਾਈ ਜੀ ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਹੋ ,,, really enjoy your blogs
@user-ry8lu9rn2q
@user-ry8lu9rn2q 18 күн бұрын
Bohat achi knowledge enjoy your trip bro 🎉🎉🎉🎉
@JoginderSingh-yq7hj
@JoginderSingh-yq7hj 18 күн бұрын
ਨਵਦੀਪ ਸਿੰਘ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਸਾਵਾਸ
@jassmahilpurharish7129
@jassmahilpurharish7129 18 күн бұрын
Waheguru Mehar mehar rakhe hamesha 22 thade te kyuki punjbi vlogger gand e paunde vlog de nam te tu c gursikh ho k ek vadia life de rahe ho nale apne pasion nu follow karke That's why you deserve ❤❤❤
@ManjotKauli
@ManjotKauli 18 күн бұрын
🙏🏻"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"🙏🏻
@harleensingh5307
@harleensingh5307 18 күн бұрын
Bahut wadia videos hundia bro
@jagdeepsinghkingra7268
@jagdeepsinghkingra7268 18 күн бұрын
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
@Navdeepbrarvlogs
@Navdeepbrarvlogs 18 күн бұрын
❤️❤️🙏🙏
@waraich.bathinde.aala-jv2wv
@waraich.bathinde.aala-jv2wv 17 күн бұрын
kzfaq.info/get/bejne/pJOgeMaKqdm5hqc.htmlsi=uG-Aq2-a_lraUx-z
@sawarnsingh9989
@sawarnsingh9989 17 күн бұрын
very nice video god bless keep safe sawarn Singh UK
@user-rv2rz7sn3n
@user-rv2rz7sn3n 17 күн бұрын
Very nice knowledge vlog thanks from satvinder Singh ❤🎉 I am watching your vlogs from, jubail industrial, Dammam, Saudi Arabia.
@slinger420
@slinger420 17 күн бұрын
Bhaji, usually if you see "Shinkansen" tan ehe Bullet Train hi hundi a. Wadiya video. Je chance mileya tan tusi saanu japan de famous Hot springs dikhayo and tusi experience kareyo. bhot ghaint experience hunda. Bhaji el gal dasna bhulgya, bhot saal pehlan apna punjabi sikh wrestler Tiger Jeet singh bhot mashoor reha japan vich. Ohna diyan tuhani comics wi miljaan giyan.
@tarsemsama7735
@tarsemsama7735 17 күн бұрын
ਬਹੁਤ ਵੱਡਾ ਜੀ
@user-no5gi9pm5p
@user-no5gi9pm5p 17 күн бұрын
ਬਰਾੜ ਸਰ ਪਿਆਰ ਭਰੀ ਸਤਿ ਸ੍ਰੀ ਆਕਾਲ ਜਾਪਾਨ ਟੋਕੀਓ ਤੇ ਚੱਲਦੀਆਂ ਬੁਲੇਟ ਰੇਲਾਂ ਸਾਫ ਸਫਾਈ
@shingaarstudio8673
@shingaarstudio8673 17 күн бұрын
Thanks putra japan dekhan layi
@davindersingh5172
@davindersingh5172 18 күн бұрын
kaint vlog brother
@showmanwaraich
@showmanwaraich 18 күн бұрын
Bahut advance aa ji india naalon har cheez vich ,, Jhuthi rajneeti nu chadd k ... 🤔🫣
@arunvalecha1247
@arunvalecha1247 18 күн бұрын
India ta sirf ek dooze nu geeran wich advance hein....
@swaransingh483
@swaransingh483 18 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਬਹੁਤ ਵਧੀਆ ਬਲੋਗ ਬਾਈ ਜੀ
@Navdeepbrarvlogs
@Navdeepbrarvlogs 18 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️
@ramandeepSingh-tl8nl
@ramandeepSingh-tl8nl 18 күн бұрын
🎉🎉🎉
@sahiljindal1421
@sahiljindal1421 18 күн бұрын
Bhai advance ta eha hgey ee vdia gl ee...pr punjab kdo advance hou eh v dsde bai 😂😂😂😂...ja koi kam karna chonde e ta ehna da protests ni suut oh de...MNC lgyo kheta nal ni punjab chlda punjab da economic analyst v ahi kehnde ee😂
@kimiesandhu
@kimiesandhu 18 күн бұрын
punjab ikla ki kre har kone ch ta gaddar baithe .
@sahiljindal1421
@sahiljindal1421 18 күн бұрын
@@kimiesandhu madam punjab di satta ch koun batha...othe v ta punjabi e Jina nu MNC da Matlab ni pta ki hunda ja abde protest toh bhar ohne gey Fer hi pta lgu v ki ho rya punjab ch
@luckymalia1411
@luckymalia1411 6 күн бұрын
Very nice video brother 🎉🎉❤❤❤❤❣️💚💚💐💐👍🏻
@Sidhumoosewala_5911_fan
@Sidhumoosewala_5911_fan 11 күн бұрын
No.1 vlogger navdeep bro
@ranjit_gamer_1m_08
@ranjit_gamer_1m_08 18 күн бұрын
Love You Navdeep Brother ❤❤
@butasingh7964
@butasingh7964 18 күн бұрын
ਅੱਜ ਤੁਹਾਡਾ ਲੁਕ ਬਹੁਤ ਵਧੀਆ ਲੱਗ ਰਿਹਾ ਹੈ ਭਾਜੀ
@SatnamSingh-yk2cr
@SatnamSingh-yk2cr 18 күн бұрын
🎉🎉🎉🎉 Nice ji
@harmanpreetsingh3769
@harmanpreetsingh3769 18 күн бұрын
@parwinderkaur8425
@parwinderkaur8425 18 күн бұрын
🙏🏻 ਸਤਿ ਸ੍ਰੀ ਆਕਾਲ ਵੀਰ ਜੀ
@Navdeepbrarvlogs
@Navdeepbrarvlogs 18 күн бұрын
Sat sri akal ji❤️❤️🙏🙏
@harvindersingh7392
@harvindersingh7392 17 күн бұрын
👌🏻👌🏻
@ramanpreetsingh11
@ramanpreetsingh11 18 күн бұрын
kaint bro kaint. vibe hai❣
@sukhvirsingh8737
@sukhvirsingh8737 18 күн бұрын
Very nice👍👏
@BhupinderSingh-dg6et
@BhupinderSingh-dg6et 18 күн бұрын
Bahut changa beta g
@Gorasandhu1575-oe1jt
@Gorasandhu1575-oe1jt 18 күн бұрын
Bhut vadiaaa 22 ji 🙏🙏🙏🙏
@Navdeepbrarvlogs
@Navdeepbrarvlogs 18 күн бұрын
❤️❤️🙏🙏
@gurpalthandi8039
@gurpalthandi8039 18 күн бұрын
Very nice 👍
@NirmalSingh-zr1ki
@NirmalSingh-zr1ki 18 күн бұрын
❤❤❤
@MandeepKaur-je3dv
@MandeepKaur-je3dv 18 күн бұрын
ਤੁਹਾਡੀ ਬੋਲੀ ਬਹੁਤ ਸੋਹਣੀ ਹੈ
@kulwantsingh4269
@kulwantsingh4269 18 күн бұрын
Bai bhut vadia laga
@HSBAusind
@HSBAusind 18 күн бұрын
ਪਿਛਲੇ 10 ਦਿਨ ਤੋਂ ਮੈਂ ਵੀ Japan ਸੀ. ਅਜ ਹੀ ਵਾਪਿਸ Australia ਪਰਤਿਆ ਹਾਂ
@GurinderSingh-om8ld
@GurinderSingh-om8ld 18 күн бұрын
Bai ji pagg vadhiya lagdi hai, Tuhade face de hisab naal fabbdi hai, Hun rang vi badal lo. Baaki sab all good hai.
@Jaswindernangal
@Jaswindernangal 18 күн бұрын
Navdeep you represent the community in Puggree better than in Parhna . 👍🏻👍
@AshdeepSingh-nh5cz
@AshdeepSingh-nh5cz 18 күн бұрын
❤❤❤❤
@Silver800PixL
@Silver800PixL 18 күн бұрын
70ft lamba chochoo paji 🤯🤯🤯🤯
@amanpreetsingh4609
@amanpreetsingh4609 13 күн бұрын
ਸਾਡੇ ਘਰਦੇ ਉੱਥੇ ਹੁੰਦੇ ਰੇਲਵੇ ਸਟੇਸ਼ਨ ਤੇ ਕਹਿਣਾ ਸੀ "ਕਾਕੇ ਭੱਜ, ਸੀਟ ਮੱਲ।" ਗੱਲਾਂ ਮੈਨੂੰ ਪੈ ਜਾਣੀਆਂ ਸੀ।
@jaskaransingh3-c904
@jaskaransingh3-c904 18 күн бұрын
Very nice by ji 🙏 👌 👍 👏 🙌
@gurpindersingh3629
@gurpindersingh3629 16 күн бұрын
👌
@gurpreetsingh09696
@gurpreetsingh09696 18 күн бұрын
Very nice ❤❤❤❤❤
@punjabidesikhanakhazana
@punjabidesikhanakhazana 17 күн бұрын
👍
@gurindersidhu1625
@gurindersidhu1625 12 күн бұрын
Mr navdeep ji thanks
@jagpreetbajwa4539
@jagpreetbajwa4539 14 күн бұрын
Bhai ji maglev bullet train da safar v zror kryo kyuki it's the fastest bullet train in the world and it was invented by Japan and ohdi top speed is around 603 km per hour . Ohdi khaas gll eh hai k oh magnetic field nal chaldi aa .
@vishavdeep3828
@vishavdeep3828 17 күн бұрын
ਸਿਰਰਾ ਗੱਲਬਾਤ ਆ ਬਾਈ ਜਪਾਨ ਦੀ ਸਫਾਈ ਤੇ ਜਪਾਨ ਦੀ technology ਦੀ,, ਆਪਣੇ ਦੇਸ਼ ਭਾਰਤ ਦੇ ਲੋਕ ਪਤਾ ਨਹੀਂ ਕਦੋਂ ਸਫ਼ਾਈ ਰੱਖਣ ਚ ਜਾਗਰੂਕ ਹੋਣਗੇ, ਇਹਨਾਂ ਵਰਗੀ ਸਫ਼ਾਈ ਰੱਖਣ ਲਈ ਆਪਣਾ ਦੇਸ਼ ਦੇ ਲੋਕਾਂ ਨੂੰ ਆਪ ਸੁਧਰਨਾ ਪੈਣਾ ਤੇ ਆਪ ਜਾਗਰੂਕ ਹੋਣਾ ਪੈਣਾ, ਪਰ ਭਾਰਤ ਚ ਕੰਮ ਬਹੁਤ ਹੀ ਜਿਆਦਾ ਮੁਸ਼ਕਿਲ ਲਗਦਾ ਸਫ਼ਾਈ ਵਾਲੇ ਮਾਮਲੇ ਚ ਤਾਂ....
@jagpalsingh3053
@jagpalsingh3053 17 күн бұрын
Beautiful country
@simisims948
@simisims948 6 күн бұрын
😍😍❤️❤️
@User13000
@User13000 18 күн бұрын
🔥🔥
@90sNomad
@90sNomad 6 күн бұрын
Je apne mulak de lokaan di soch sach imaan waali hundi taan Britishers kadi v 200 saal raaj na kar paunde.
@pinderdhillon8046
@pinderdhillon8046 18 күн бұрын
👍❤️🙏
@kamalsekhon5437
@kamalsekhon5437 18 күн бұрын
👍👍
@waseemanjamkhan5635
@waseemanjamkhan5635 16 күн бұрын
Like from Punjab Pakistan
@raiwalagill
@raiwalagill 18 күн бұрын
tnxu veer pagg ban Lai tusi🎉
@HappyEupor
@HappyEupor 17 күн бұрын
❤❤
마시멜로우로 체감되는 요즘 물가
00:20
진영민yeongmin
Рет қаралды 33 МЛН
Самый Молодой Актёр Без Оскара 😂
00:13
Глеб Рандалайнен
Рет қаралды 9 МЛН
Каха и суп
00:39
К-Media
Рет қаралды 6 МЛН