Sandeep Sunny Real Brother Exclusive interview - Sudhir Suri Murder Case - Amritpal Singh - Amritsar

  Рет қаралды 395,279

Rozana Spokesman

Rozana Spokesman

Жыл бұрын

‪@ShivSenaUBTOfficial‬ ‪@SGPCSriAmritsar‬ ‪@BhagwantMannOfficial‬ ‪@AamAadmiParty‬ ‪@bjp‬

Пікірлер: 771
@Rajvirmalhotra1
@Rajvirmalhotra1 Жыл бұрын
ਵੀਰੋ ਮੈਂ ਹਿੰਦੂ ਹਾਂ ਤੇ ਮੈਂ ਪਰਿਵਾਰ ਦੇ ਨਾਲ ਹਾਂ ਕੋਈ ਜੇਕਰ ਕੁੱਤਾ ਬਿੱਲਾ ਸ਼ਿਵਸੈਨਾ ਵਾਲਾ ਏਸ ਪਰਿਵਾਰ ਵਲ ਦੇਖੇਗਾ ਤਾਂ ਸਾਰਾ ਹਿੰਦੂ ਧਰਮ ਤੁਹਾਡੇ ਨਾਲ ਹੈ
@sukhpalsingh7895
@sukhpalsingh7895 Жыл бұрын
Very good veer Hindu Sade vade veer ne
@Rajvirmalhotra1
@Rajvirmalhotra1 Жыл бұрын
@@sukhpalsingh7895 veere her ਜਗਦੀ ਜਮੀਰ ਵਾਲੇ ਹਿੰਦੂ ਨੂੰ ਪਤਾ ਹੈ ਕਿ ਸੂਰੀ ਗੰਦਾ ਬੰਦਾ ਸੀ ਅਤੇ ਗੰਦ ਬੋਲਦਾ ਸੀ ਕਿਉਂਕਿ ਹਰ ਸੱਚਾ ਹਿੰਦੂ ਜਿਨਾਂ ਪਿਆਰ ਮੰਦਰ ਨੂੰ ਕਰਦਾ ਓਸ ਤੋ ਜ਼ਿਆਦਾ ਸਤਿਕਾਰ ਦੱਸ ਗੁਰੂਆਂ ਦਾ ਕਰਦਾ ਹੈ ਅਸੀ ਕਿੱਦਾਂ ਭੁੱਲ ਸੱਕਦੇ ਅਪਣਾ ਇਤਿਹਾਸ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਧਰਮ ਦੀ ਰੱਖਿਆ ਲਈ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ ਸੀ ਅਤੇ ਏਹ ਸੂਰੀ ਵਰਗੇ ਸਾਡੇ ਵਿਚ ਫੁੱਟ ਪਾਉਣ ਦੀਆ ਚਾਲਾਂ ਚਲਦੇ ਹਨ | ਬਾਈ ਜੀ ਹਰ ਧਰਮ ਦੇ ਵਿਚ ਸੂਰੀ ਵਰਗੇ ਬਹੁਤ ਲੋਗ ਹਨ ਪਰ ਅਸੀ ਏਨਾ ਮਗਰ ਨਹੀਂ ਲੱਗਣਾ
@shellyarora5845
@shellyarora5845 Жыл бұрын
@@Rajvirmalhotra1 veer maii hindu. a. but shri fatehghr di dhrti te jnm hoyaa. asi pehlaa baii gurudware jaida. 💯❤ kyoki ehdia kurbania assi bhull ni skde veerr bSss dhrm ni galt hunde ahh suri vrge bnde khrab hunde verr
@SS-bz6hw
@SS-bz6hw Жыл бұрын
ਤੂੰ ਫੁੱਦੂ ਆ, ਸਾਲਿਆ ਕਤਲ ਨੂੰ ਸਹੀ ਆਖ ਰਿਹਾ, ਕਾਨੂੰਨ ਮੁਤਾਬਿਕ ਕੋਈ ਕਿਸੇ ਕਾਤਿਲ ਦਾ ਵੀ ਕਤਲ ਨਹੀਂ ਕਰ ਸਕਦਾ, ਸਜਾ ਦੇਣ ਦਾ ਹੱਕ ਸਿਰਫ ਕੋਰਟ ਕੋਲ ਆ, ਕੋਈ ਬੰਦਾ ਸੰਦੀਪ ਸੰਨੀ ਦਾ ਵੀ ਕਤਲ ਨਹੀਂ ਕਰ ਸਕਦਾ
@factinteresting175
@factinteresting175 Жыл бұрын
A suri hori Dale bnde bro
@balbirbasra3913
@balbirbasra3913 Жыл бұрын
ਵਾਹਿਗੁਰੂ ਜੀ ਮੈਂ ਸਾਡੇ ਪੰਜਾਬ ਦੀਆਂ ਉਹਨਾਂ ਸਾਰੀਆਂ ਸਿੱਖ ਜਥੇਬੰਦੀਆਂ ਦਾ ਦਿਲੋਂ ਸਤਿਕਾਰ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਭਾਈ ਸਨਦੀਪ ਸਿੰਘ ਖਾਲਸਾ ਵੀਰ ਜੀ ਦੇ ਪਰਿਵਾਰ ਦੀ ਸੁਰੱਖਿਆ ਲਈ ਆਵਾਜ਼ ਬੁਲੰਦ ਕੀਤੀ ਤੇ ਭਾਈ ਸਨਦੀਪ ਸਿੰਘ ਖਾਲਸਾ ਵੀਰ ਜੀ ਦੇ ਪਰਿਵਾਰ ਦਾ ਔਖੇ ਟਾਈਮ ਵਿੱਚ ਪੂਰਾ ਸਾਥ ਦਿੱਤਾ, ਵਾਹਿਗੁਰੂ ਜੀ ਉਹਨਾਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏🙏
@kamaljitkaur7128
@kamaljitkaur7128 Жыл бұрын
ਸਿੱਖਾਂ ਨੂੰ ਵੈਸੇ ਹੀ ਬਦਨਾਮ ਕੀਤਾ ਜਾਂਦਾ ਉਹਦੋਂ ਸਰਕਾਰਾਂ ਮਰ ਗਈਆ ਸੀ ਜਦੋਂ ਔਰਤਾਂ ਵਾਲੇ ਗਲਤ ਬੋਲਦਾ ਸੀ
@nijjarsukhraj3287
@nijjarsukhraj3287 Жыл бұрын
ਸਰਸੇ ਵਾਲਾ ਗੁਫ਼ਾ ਚ ਲਈ ਜੰਦਾ ਸਿੰਘ ਬੀਬੀਆਂ ਲਓ ਸੋਧਾ j ਹਿੰਮਤ
@jashansandhu6993
@jashansandhu6993 Жыл бұрын
@@nijjarsukhraj3287 amritdhari singh ja jaagdi jmeer waale log bund ni maarde sarae waale di,jehde bewkuf jande aa oh bhugat rahe aa,ohna ch hindu vi aa kalle sikh nhi
@jashansandhu6993
@jashansandhu6993 Жыл бұрын
@@nijjarsukhraj3287 wese teri id de comment read kite aa main tu sirf sikha khilaaf gand hi bakeya.real id real identity to gal kreya kar,eh bujdila wangu kise nu galt bolna changi gal nhi
@nexion5144
@nexion5144 Жыл бұрын
ਸ਼ੰਦੀਪ िਸੰਘ ਰਾਮਗੜੀਅਾ ਤੇ ਅਤੇ ੳੁਸਦੇ ਪिਰਵਾਰ ਤੇ ਮੇਹਰ ਭਰੇਅਾ ਹॅਥ ਰॅਖਣਾ ਵਾिਹਗੁਰੂ ਜੀ 🙏
@Jatt3616
@Jatt3616 Жыл бұрын
Prahuna sabad malwai da ute likhiya majha
@bhagwanjohal5710
@bhagwanjohal5710 Жыл бұрын
ਸਾਰੇ ਪਰਿਵਾਰ ਨੂੰ ਵਾਹਿਗੁਰੂ ਚੱੜਦੀ ਕਲਾਂ ਵਿੱਚ ਰੱਖੇ।
@Satwindersingh-pr4zv
@Satwindersingh-pr4zv Жыл бұрын
ਉਹਨਾਂ ਦੀ ਕੇਸਾਂ ਚ ਬੁੰਡ ਪਾਟ ਜਾਣੀ ਤੁਸੀਂ ਚੜਦੀਕਲਾ ਕਹਿ ਕੇ ਫੂਕ ਸ਼ਕਾਈ ਚਲੋ
@daljindersumra3473
@daljindersumra3473 Жыл бұрын
Waheguru g
@balvirdhaliwal1041
@balvirdhaliwal1041 Жыл бұрын
@@Satwindersingh-pr4zv ਤੂੰ ਆਪਣੀ ਸੰਭਾਲ ਕੇ ਰੱਖੀ ਤੇਰੀ ਨਾ ਪਾਟ ਜਾਵੇ ਮਸੰਦਾਂ ।
@rajpallitt8365
@rajpallitt8365 Жыл бұрын
@@Satwindersingh-pr4zv ਕੀ ਯਾਰ ਤੁਸੀ ਆਪਣੇ ਆਪ ਨੂੰ ਸਿੱਖ ਸਿੰਘ ਆਖਦੇ ਹੋ ਜਿਹੜਾ ਇਕ ਸਿੱਖ ਪਰਿਵਾਰ ਦੇ ਮੁੰਡੇ ਨੇ ਇਹਨਾ ਵਧਿਆ ਕੰਮ ਕੀਤਾ ਜਿਹੜਾ ਸੂਰੀ ਆਖਦਾ ਸੀ ਮੈ ਸਿੱਖਾ ਦੀਆ ਕੁੜੀਆਂ ਚੁੱਕ ਲੈ ਜਾਉ ਮੇਰੇ ਸਿੱਖਾ ਦੀਆ ਕੁੜੀਆਂ ਨਾਲ ਸੰਬੰਧ ਨੇ ਉਹ ਸਿਖਾ ਚ ਤੁਹਾਡੀ ਵੀ ਕੁੜੀਆਂ ਆਉਦੀਆ ਜੇ ਤੁਹਾਡੇ ਚ ਕੋਈ ਅਣਖ ਰੜਕ ਨਹੀ ਹੈਗੀ ਤਾ ਵੀਰੇ ਕਿਸੇ ਵਾਰੇ ਗਲਤ ਨਾ ਬੋਲਿਆ ਕਰੋ
@sandeepbassi3275
@sandeepbassi3275 Жыл бұрын
@@rajpallitt8365 oh sikh nahi hey veer ji.
@vickysinghvicky2618
@vickysinghvicky2618 Жыл бұрын
ਜੇ ਨਾ ਰੁਕੇ ਤਾਂ ਹੁਣ ਸੰਦੀਪ ਸਿੰਘ ਸੰਨੀ ਆਊ
@lovepreetsingh-by8wu
@lovepreetsingh-by8wu Жыл бұрын
ਵਾਹ ਜੀ ਵਾਹ
@ranavlog1322
@ranavlog1322 Жыл бұрын
Fer jai ch jau
@Jattbai233
@Jattbai233 Жыл бұрын
👍✍️
@kigalae123
@kigalae123 Жыл бұрын
or kuj
@maxthesuperdog7354
@maxthesuperdog7354 Жыл бұрын
Bhindi wale ko gnd me goli maari
@PunjabPolice-wb8ls
@PunjabPolice-wb8ls Жыл бұрын
ਕੋਈ ਗੱਲ ਨਹੀਂ ਵੀਰੋ ਕੌਮ ਦੇ ਜਾਗਦੀ ਜ਼ਮੀਰ ਵਾਲੇ ਸਾਰੇ ਭਰਾ ਤੁਹਾਡੇ ਨਾਲ ਹਨ। ਕੁੱਤਿਆ ਤੋਂ ਡਰਨ ਦੀ ਜ਼ਰੂਰਤ ਨਹੀਂ, ਹੁਸ਼ਿਆਰ ਰਹਿਣ ਦੀ ਜ਼ਰੂਰਤ ਹੈ।
@urfatehmavi2132
@urfatehmavi2132 Жыл бұрын
@nareshthakur361
@nareshthakur361 Жыл бұрын
Fake id bna k bahut support ker reha tu 🤣😂
@simranjitsingh6796
@simranjitsingh6796 Жыл бұрын
@@nareshthakur361 ਮੈਂ ਰੀਅਲ id ਤੋਂ ਸੁਪੋਰਟ ਕਰਦਾ ਪੱਟ ਲੈ ਕਯਾ ਪੱਟ ਸਕਦਾ ਮੇਰਾ
@nareshthakur361
@nareshthakur361 Жыл бұрын
@@simranjitsingh6796 fuddu aa tu tenu ki keha tu patt la jo puttna
@PunjabPolice-wb8ls
@PunjabPolice-wb8ls Жыл бұрын
@@nareshthakur361 ਤੇਰੇ ਜੀਜੇ ਦੀ ਆਈ ਫੈਕ ਨਹੀਂ, ਫੈਕ ਆਈਡੀ ਤੇਰੇ ਵਰਗੇ ਗੰਦੀ ਨਸਲ ਦੇ ਕੁੱਤਿਆਂ ਦਾ ਕੰਮ ਹੈ।
@balbirsakhon6729
@balbirsakhon6729 Жыл бұрын
ਸਾਰਿਆਂ ਨੂੰ ਰਲ ਮਿਲ ਕੇ ਪਰਵਾਰ ਦਾ ਸਾਥ ਦੇਣਾਂ ਚਾਹੀਦਾ
@harjitgurna5922
@harjitgurna5922 Жыл бұрын
ਹਿੰਦੂ ਸਿੱਖ ਬਾਅਦ ਵਿਚ ਪਹਿਲਾ ਅਸੀ ਪੰਜਾਬੀ ਆ ਸਾਰੇ ਰਲ ਮਿਲ ਕੇ ਰਹੋ
@karamjeetsing8170
@karamjeetsing8170 Жыл бұрын
ਖਾਲਸਾ ਜੀ ਫ਼ਿਕਰ ਨਾ ਕਰੋ ਸਾਰਾ ਸਿੱਖ ਜਗਤ ਤੁਹਾਡੇ ਨਾਲ ਹੈ। ਗੁਰੂ ਨਾਨਕ ਸਾਹਿਬ ਤੇ ਭਰੋਸਾ ਰੱਖੋ।
@usergrpfgd-_2
@usergrpfgd-_2 Жыл бұрын
ਸੰਦੀਪ ਸਿੰਘ ਰਾਮਗੜ੍ਹੀਆ ਦਾ ਪਰਿਵਾਰ ਹੁਣ ਹਰ ਸਿੱਖ ਦੇ ਆਪਣੇ ਪਰਿਵਾਰ ਤੋ ਵੀ ਵੱਧਕੇ ਹੋਣਾ ਚਾਹੀਦਾ, ਇਹਨਾਂ ਦੀ ਸੇਵਾ ਸੰਭਾਲ ਆਪਣੇ ਪਰਿਵਾਰ ਤੋ ਵੀ ਜਿਆਦਾ ਹੋਣੀ ਚਾਹੀਦੀ ਹੈ।🙏🙏
@mintusingh2042
@mintusingh2042 Жыл бұрын
Oh ਬਾਈ ਜੀ ਕੁਝ ਨੀ ਹੁੰਦਾ ਥੋਡੇ ਪਰਿਵਾਰ ਨੂੰ ਏਨਾ ਦੀ ਬੰਦ ਕਰਦਿਆ ਗਏ।
@arjunsinghsamanapb.3473
@arjunsinghsamanapb.3473 Жыл бұрын
ਵਾਹਿਗੁਰੂ ਜੀ ਸਾਰੇ ਨਾਲ ਨੇ ਤੁਹਾਡੇ, ਪੁਲਿਸ ਨੂੰ ਗੱਡੀ ਤੇ ਦੁਕਾਨ ਸਾੜਨ ਵਾਲਿਆਂ ਤੇ ਵੀ f i r ਹੋਣੀ ਚਾਹੀਦੀ ਹੈ
@balbirbasra3913
@balbirbasra3913 Жыл бұрын
☬ਸਿੱਖ ਕੌਮ ਦਾ ਜੁਝਾਰੂ ਸੂਰਬੀਰ ਯੋਧਾ ਭਾਈ ਸਨਦੀਪ ਸਿੰਘ ਖਾਲਸਾ ਵੀਰ ਜੀ ਜ਼ਿੰਦਾਬਾਦ☬
@balbirbasra3913
@balbirbasra3913 Жыл бұрын
ਵਾਹਿਗੁਰੂ ਜੀ ਭਾਈ ਸਨਦੀਪ ਸਿੰਘ ਖਾਲਸਾ ਵੀਰ ਜੀ ਦੇ ਸਿਰ ਉਪਰ ਸਦਾ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣਾ, ਸਦਾ ਚੜ੍ਹਦੀ ਕਲਾ ਵਿੱਚ ਰੱਖਣਾ 🙏🙏
@kabalsinghbhojiankabalsing2470
@kabalsinghbhojiankabalsing2470 Жыл бұрын
ਸੰਦੀਪ ਸੰਨੀ ਨੂੰ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩
@happywahegurumeharkaremehr1733
@happywahegurumeharkaremehr1733 Жыл бұрын
ਸਾਰੀਆਂ ਸਿੱਖ ਸੰਸਥਾਵਾਂ ਵੱਲੋਂ ਸਾਥ ਦੇਣਾ ਚਾਹੀਦਾ ਸਨੀ ਵੀਰ ਦੇ ਪਰਿਵਾਰ ਦਾ
@alterationwala7754
@alterationwala7754 Жыл бұрын
Why Sikh only if they are true then entire nation should support. If wrong must be punished taking life also is not right way ..!
@skdeepsabharwal5883
@skdeepsabharwal5883 Жыл бұрын
ਹਿੰਦੂ ਮੁਸਲਿਮ ਸਿੱਖ ਇਸਾਈ ਭਾਈ ਭਾਈ ਸਭ ਕੇ ਭਾਈ ਮਾਨਸ ਕੀ ਜ਼ਾਤ ਸਭੇ ਏਕ ਪਹਿਚਾਨਬੋ 👏👏❤❤
@SandeepSingh-zt2ju
@SandeepSingh-zt2ju Жыл бұрын
ਸਨਦੀਪ ਸੰਨੀ ਤੇਰੇ ਨਾਲ ਆ ਭਰਾ ਪੂਰੀ ਕੋਮ ਨੂੰ ਯੋਧੇ ਦੇ ਨਾਲ ਖੜਣਾ ਚਾਹੀਦਾ , ਸਾਡੀ ਲੜਾਈ ਆਖ਼ਤੀ ਸੈਨਾ ਨਾਲ ਹਿੰਦੂ ਸਾਡੇ ਭਰਾ ਨੇ , ੳਹਨਾ ਦਾ ਸਤਿਕਾਰ ਆ , ਪਰਿਵਾਰ ਦੀ ਸਪੋਰਟ ਕਰੋ , ਜੱਥੇਬੰਦੀਆਂ ਅਤੇ ਸਿੱਖ ਨੂੰ ਅਪਿਲ ਆ
@balbirbasra3913
@balbirbasra3913 Жыл бұрын
ਵਾਹਿਗੁਰੂ ਜੀ ਭਾਈ ਸਨਦੀਪ ਸਿੰਘ ਖਾਲਸਾ ਵੀਰ ਜੀ ਦੇ ਪਰਿਵਾਰ ਉਪਰ ਸਦਾ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣਾ, ਸਦਾ ਚੜ੍ਹਦੀ ਕਲਾ ਵਿੱਚ ਰੱਖਣਾ 🙏🙏
@harindergill1367
@harindergill1367 Жыл бұрын
Parmatma parivar te mehr bharya hath rakhe ji 🙏🏾
@harjinderkaur1765
@harjinderkaur1765 Жыл бұрын
ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ
@user-do7jj6cd4b
@user-do7jj6cd4b Жыл бұрын
ਵਾਹਿਗੁਰੂ ਜੀ ਪੂਰੇ ਪਰਵਾਰ ਨੂੰ ਚੜਦੀ ਕਲਾ ਬਖਸ਼ਨ॥
@kawalpreetkaur3610
@kawalpreetkaur3610 Жыл бұрын
Sikh coam da heear sad veer🙏🙏
@livemusiccompanybadhnikala9517
@livemusiccompanybadhnikala9517 Жыл бұрын
ਹੁਣ ਕਿਉਂ ਡਰਦੇ ਆ ਭਾਈ ਜੋ ਕੀਤਾ ਉਹ ਕਹੋ ਇਕ ਪਾਸੇ ਕੌਮ ਲੱਈ ਕੀਤਾ ਇਕ ਪਾਸੇ ਦੁਕਾਨ ਮੂਹਰੇ ਧਰਨਾ ਦੇਣ ਕਰਕੇ ਕੀਤਾ ਦੋ ਪੱਖ ਨਾ ਲੱਉ ਵੀਰ ਮੇਰਿਆ
@gurbindercheema5720
@gurbindercheema5720 Жыл бұрын
Waheguru..ji 👍👍🙏🏻🙏🏻🙏🏻🙏🏻
@manjugrover4101
@manjugrover4101 Жыл бұрын
Us Hindu family ko namskar 🙏jisne aapake bure samay mai aapako apane ghar mein rakha ye baat kabhi bhulna nhi aur Hindu sikh milkar rehna sabhi🙏
@hideareas
@hideareas Жыл бұрын
Great motivation
@sunnybajwa5206
@sunnybajwa5206 Жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@rinkubajwa3152
@rinkubajwa3152 Жыл бұрын
Waheguru ji waheguru ji
@kuldeepkaur-tt1pc
@kuldeepkaur-tt1pc Жыл бұрын
ਪੱਤਰ ਕਾਰ ਵੀਰ ਤੁਸੀਂ ਦੱਸੋ ਜੋ ਸੁਰੀ ਜੋ ਬੋਲਦਾ ਸੀ ਸਹੀ ਜਾ ਗਲਤ ਸੀ
@amarjitdubai4056
@amarjitdubai4056 Жыл бұрын
Waheguru ji 🙏
@HarvinderSingh-ky9dw
@HarvinderSingh-ky9dw Жыл бұрын
Waheguru Ji ka khalsa WaheGuru Ji ki Fateh 🙏🙏🙏🙏🙏
@aulakhaulakh8872
@aulakhaulakh8872 Жыл бұрын
Waheguru ji
@randhawajatt2846
@randhawajatt2846 Жыл бұрын
Shop sarh diti eh ta midia ne dikhaya nhi waheguru bhla kre sanny Veer da
@harbanskaur633
@harbanskaur633 Жыл бұрын
waheguru ji mehar kro ji
@bannigill5128
@bannigill5128 Жыл бұрын
👏
@bhindersran2170
@bhindersran2170 Жыл бұрын
ਬਹੁਤ ਵਧੀਆ ਗੱਲ ਕੀਤੀ ਗਈ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਪ੍ਰਮਾਤਮਾ ਮੇਹਰ ਕਰੋ ਜੀ 🙏🙏🙏🙏🙏
@AnilKumar-qv6bz
@AnilKumar-qv6bz Жыл бұрын
Mera ous hindu family nu salute va, jis ne apni jan khatre (danger) vich payi va , te es sikh family nu apne ghar rakhiya. Hindu Sikh ek ne,🙏 BAKI SUB LOK JO KISE V DHARM DE NE O, doogle loka and jo lok dharma de naam te laaro de ne ,OHNA TE VISHWAS NA KARO, APNA SUB NAL PAYAR BANA K RAHO🙏 LOVE U ALL❤️❤️🙏
@kuldeepveertegurudikirpaha7774
@kuldeepveertegurudikirpaha7774 Жыл бұрын
Waheguru parivaar di rakhiya kre
@abhirajkahlon7921
@abhirajkahlon7921 Жыл бұрын
Waheguru , chardikalan ch rakhe veer nu
@Gorirana2350
@Gorirana2350 Жыл бұрын
ਵਾਹਿਗੁਰੂ ਜੀ
@sbal3463
@sbal3463 Жыл бұрын
We have lost our already priceless HEERE Deep Sidhu, Sandeep Nangal Ambian, Sidhu Moose Waala. Please support Sandeep Sunny and his family as much everyone can.
@charanpreetbindra2377
@charanpreetbindra2377 Жыл бұрын
Nice bro
@navendu91
@navendu91 Жыл бұрын
Support for a murderer.
@charanpreetbindra2377
@charanpreetbindra2377 Жыл бұрын
Suri was himself involved in so many cases.He got his due
@akhandbharat1593
@akhandbharat1593 Жыл бұрын
There is no Sikh nation, only Bharat
@charanpreetbindra2377
@charanpreetbindra2377 Жыл бұрын
@@akhandbharat1593 There is only one nation..Bharat...India...it's for everyone..Not only for Hindus
@daredevil8562
@daredevil8562 Жыл бұрын
Waheguru bhala krn
@GurmeetSingh-oc1sn
@GurmeetSingh-oc1sn Жыл бұрын
ਰਾਜ ਕਰੇਗਾ ਖਾਲਸਾ ਆਕੀ ਰਹਿ ਨ ਕੋਇ 🙏🙏
@sanjeevranjan7498
@sanjeevranjan7498 Жыл бұрын
It rules in the heart of every indian. Don't expect more
@akhandbharat1593
@akhandbharat1593 Жыл бұрын
Khalsa Sikh regiment Indian army
@GurmeetSingh-oc1sn
@GurmeetSingh-oc1sn Жыл бұрын
@@akhandbharat1593 🙏🙏
@mystore6281
@mystore6281 Жыл бұрын
ਤਕੜੇ ਰਹੋ ਹੁਣ।। ਕਯੋਂ ਢਿੱਲੇ ਜੇ ਪੈਣ ਡਯੇ ਹੋ।। ਚੜਦੀ ਕਲਾ ਆਲਾ ਬੰਦਾ।। ਕਰ ਗਿਆ ਕੰਮ ਚੜਦੀ ਕਲਾ ਆਲਾ।। ਤੁਹਾਡੀਆਂ ਆਹ ਗੱਲਾਂ ਸੁਣ ਕੇ ਓਹਨੂੰ ਵੀ ਦੁੱਖ ਲੱਗਣਾ।। ਹੱਲਾ ਸ਼ੇਰੀ ਤਾਂ ਦਿਓ
@balbirbasra3913
@balbirbasra3913 Жыл бұрын
ਤੁਸੀਂ ਫ਼ਿਕਰ ਨਾ ਕਰੋ ਵੀਰ ਜੀ ਅਸੀਂ ਇਸ ਔਖੇ ਵੇਲੇ ਵਿੱਚ ਅਸੀਂ ਤੁਹਾਡੇ ਪਰਿਵਾਰ ਦੇ ਨਾਲ ਖੜ੍ਹੇ ਹਾਂ ਅਤੇ ਸਾਰੀ ਸਿੱਖ ਕੌਮ ਥੋਡੇ ਨਾਲ ਖੜੀ ਹੈ, ਵੀਰ ਜੀ ਥੋਡੇ ਪਰਿਵਾਰ ਨੂੰ ਤੱਤੀ ਵਾਅ ਵੀ ਨਹੀਂ ਲੱਗਣ ਦਿੱਤੀ ਜਾਵੇਗੀ, ਇਹਨਾਂ ਸ਼ਿਵ ਸੈਨਾ ਬਾਂਦਰਾਂ ਦੇ ਕੁੱਤਿਆਂ ਨੇ ਤੁਹਾਡੇ ਪਰਿਵਾਰ ਵੱਲ ਅੱਖ ਚੱਕੀ ਤਾਂ ਇਹਨਾਂ ਆਵਰਾ ਪਾਗਲ ਕੁੱਤਿਆਂ ਦਾ ਪੱਕਾ ਸੋਧਾ ਲੱਗੂਗਾ 🙏🙏
@Justice_for_sidhu_moosewala
@Justice_for_sidhu_moosewala Жыл бұрын
Waheguru mehar kre. Tohade naal aa
@manindermadahar24
@manindermadahar24 Жыл бұрын
Punjab ਨੂੰ ਮਿਲ ਕੇ ਇਹਨਾ ਦੀ ਸਕਿਓਰਟੀ ਲਈ ਅੱਗੇ ਆਉਣਾ ਚਾਹੀਦਾ
@narindersingh4750
@narindersingh4750 Жыл бұрын
waheguru mehar kre
@SatnamSingh-hf8gt
@SatnamSingh-hf8gt Жыл бұрын
Waheguru ne sewa lyi
@vikramkautash3955
@vikramkautash3955 Жыл бұрын
No one has right to kill anyone!!!!! NO One
@navneetkaur4992
@navneetkaur4992 Жыл бұрын
kisse nu galat bolan da right h jo sur bolda se
@GurpreetSingh-mj7bl
@GurpreetSingh-mj7bl Жыл бұрын
Waheguru ji maher karyo ji 🙏
@Skvlo
@Skvlo Жыл бұрын
Vese kisi nu marna galat hai ,par suri galat banda si
@ajitpalsingh3389
@ajitpalsingh3389 Жыл бұрын
Thanks g
@KhusiSidhu
@KhusiSidhu Жыл бұрын
Waheguru ji mehar bharaiy hath rakhna
@dullabaggaoffical3913
@dullabaggaoffical3913 Жыл бұрын
Wmk 🙏🙏
@SatnamSingh-pn7ob
@SatnamSingh-pn7ob Жыл бұрын
Hindu sikh have strong relations, someone is trying to create trouble in Punjab
@elusion5867
@elusion5867 Жыл бұрын
Govt.
@gurnoorsingh6278
@gurnoorsingh6278 Жыл бұрын
Bai Guru sahib ji ne seva leyi aa veer Toe tuc app dekho veer ne ajj Tak kise de thapd tak nhi marya te golya 5 deya 5 Suri de lag geya kise hor de Ek v nhi laggi eh sab Guru sahib di mehar nal Hoya Guru sahib ji ne veer toe seva lee leyi veer bht Lucky aa veer te Guru sahib di mehar hoi 🙏🙏
@parmjitdeol5798
@parmjitdeol5798 Жыл бұрын
ਸਾਡਾ ਸੰਦੀਪ ਵੀਰ ਬੱਬਰ ਸ਼ੇਰ ਐ ਸਿਖਕੋਮ ਨੂੰ ਹਮੇਸਾ ਇਹੌ ਜਿਹੇ ਬੱਬਰ ਸ਼ੇਰਾਂ ਤੇ ਮਾਣ ਰਹੇਗਾ
@buntyderewaladerewala1289
@buntyderewaladerewala1289 Жыл бұрын
Waheguru maher kre 🙏🙏
@harpreetsandhu5084
@harpreetsandhu5084 Жыл бұрын
ਵਾਹਿਗੁਰੂ ਚੜ੍ਹਦੀ ਕਲਾ ਰੱਖੇ
@pavitersingh8706
@pavitersingh8706 Жыл бұрын
waheguru veere nu chardikla ch rakhe
@DavinderSingh-ft3cj
@DavinderSingh-ft3cj Жыл бұрын
Waheguru ji ka khalsa waheguru ji ki Fateh.Tanshan nai Lani Veer ji juti toh Miti wangh chadh janga Sara.
@animallovers6541
@animallovers6541 Жыл бұрын
Waheguru ji mehr kro veer te
@jarnailsingh2440
@jarnailsingh2440 Жыл бұрын
Waheguru ji kirpa karange
@partapsidhu3706
@partapsidhu3706 Жыл бұрын
Waheguru ji mehar krn
@gill8002
@gill8002 Жыл бұрын
Bahut Vdiya kmm kita veer ne Maan aa Kaum nu 🙏
@rajkaur2577
@rajkaur2577 Жыл бұрын
Waheguru ji mehar karna 👏👏
@GurmeetSingh-oc1sn
@GurmeetSingh-oc1sn Жыл бұрын
ਅੜੇ ਸੋ ਚੜੇ 🙏🙏
@gurindersingh1389
@gurindersingh1389 Жыл бұрын
Satnam Shri waheguru ji 👏👏
@bukanwala1341
@bukanwala1341 Жыл бұрын
Waheguru ang sang sahai hon always 🙏🙏🙏
@charanjitkaurverka8058
@charanjitkaurverka8058 Жыл бұрын
Waheguru ji kirpa karo es Parivar t,, chardi klah bakhsho ji
@experimentman8131
@experimentman8131 Жыл бұрын
Waheguru ji kirpa krange ji
@RajveerSingh-yt6iy
@RajveerSingh-yt6iy Жыл бұрын
Je ho thanu kuj karn ge veer pise khalsa aap ji de koi hath ni pa sakda veer thanu waheguru ji kirpa karn ge ji 🙏🙏🙏🙏🙏🙏🙏
@RajinderSingh-wn5us
@RajinderSingh-wn5us Жыл бұрын
ਬਹੁਤ ਗਲਤ ਗੱਲ ਕਰਦਾ ਸੀ ਸੁਰੀ
@harshdeol5169
@harshdeol5169 Жыл бұрын
ਧੱਕੇ ਨਾਲ e ਪੱਤਰਕਾਰ...... ਏਹਨਾਂ nu ਬਸ ਦਲਾਲੀ ਦੀ ਪਈ ਰਹਿੰਦੀ
@bira6659
@bira6659 Жыл бұрын
Waheguru ji veer te chardikala rakhni
@Lovepreetofficial1013
@Lovepreetofficial1013 Жыл бұрын
🙏🏻🙏🏻🙏🏻
@ashokdusad2956
@ashokdusad2956 Жыл бұрын
ਯਾਰ ਧਰਨਾ ਤਾਂ ਦਿੱਲੀ ਇਕ ਸਾਲ ਲਗਾ ਰਿਹਾ, ਦਿੱਲੀ ਧਰਨੇ ਆਲੇ ਲੋਕਾਂ ਦੇ ਘਰਾਂ ਅੱਗੇ ਦੁਕਾਨਾਂ ਅੱਗੇ ਪਤਾ ਨੀ ਕਿੱਥੇ ਕਿੱਥੇ ਬੈਠੇ ਸੀ ਓਥੇ ਤਾਂ ਕਦੇ ਕਿਸੇ ਨੇ ਗੋਲੀ ਨੀ ਮਾਰੀ ਤੇ ਇਹ ਕਹਿੰਦਾ ਦੁਕਾਨ ਅੱਗੇ ਧਰਨੇ ਕਰਕੇ ਗੋਲੀ ਮਾਰਤੀ
@kuldeepsingh-kz3nz
@kuldeepsingh-kz3nz Жыл бұрын
Veer ji dehli ch sikha ne dharne te laye pr kise nu galt ni bolya sago sb di respect e kiti Langer lgaye es soori vang dheeyan bhena nu ganddi shbdavli nhi boli.
@BaljinderSingh-ft5dp
@BaljinderSingh-ft5dp Жыл бұрын
Wmk vr ji 🙏🙏🙏🙏
@balwindersandhu1140
@balwindersandhu1140 Жыл бұрын
Waheguru putter ji te mahar Kariya.
@deepveer2950
@deepveer2950 Жыл бұрын
ਸਿੱਖ ਹਿੰਦੂ ਦੀ ਕੋਈ ਲੜਾਈ ਨਹੀਂ ਹੈ । ਸੰਦੀਪ ਦੇ ਪਰਿਵਾਰ ਨਾਲ ਆ ਆਪਾਂ ।
@maanelectricals
@maanelectricals Жыл бұрын
🙏🙏
@sundeepsandy6328
@sundeepsandy6328 Жыл бұрын
Bsss hun pariwar sabho ehde ch bhana Hou waheguru sukh rkhe
@harindersingh4749
@harindersingh4749 Жыл бұрын
Waheguru ji family ty Mahar kari
@maxmessi1835
@maxmessi1835 Жыл бұрын
❣️🙏
@kartikbindar8149
@kartikbindar8149 Жыл бұрын
Waheguru
@user-qi9ko3uh2l
@user-qi9ko3uh2l 10 ай бұрын
Waheguru ji 🌹🌹🙏🙏
@kuljindersingh7464
@kuljindersingh7464 Жыл бұрын
Waheguru mehar kari iss parvaar tai
@Bhai.BhupinderSingh
@Bhai.BhupinderSingh Жыл бұрын
@RajwinderKaur-zs3ee
@RajwinderKaur-zs3ee Жыл бұрын
🙏🏻🙏🏻
@kapilsharma8479
@kapilsharma8479 Жыл бұрын
Now Sandeep sunny also entered in surma yodha club.
@meetagill4242
@meetagill4242 Жыл бұрын
waheguru ji❤🙏
@amandeepsingh6182
@amandeepsingh6182 Жыл бұрын
Veer g sanu bahut mann a sade veer sandeep singh te
@AjayKumar-dv6vg
@AjayKumar-dv6vg Жыл бұрын
Veer ji WaheGuru ji ka khalsa WaheGuru ji ki fateh a duniya donon bane jaldi hai koi chakkar Nahin parmatma ne Jada karna nahin karna ji kisi din maut likhi hai Na Kisi honi hai koi chakkar Nahin tension na lo WaheGuru ji ka khalsa WaheGuru ji ki fateh
@Gurimoga
@Gurimoga Жыл бұрын
ਅਸੀ ਆਪਣੇ ਭਰਾ ਨਾਲ ਖੜੇ ਆਹ ਵਾਹਿਗੁਰੂ ਜੀ ਨੇ ਸੇਵਾ ਲਈ ਇਹ। ਵਾਹਿਗੁਰੂ ਜੀ ਮੰਡ ਦੀ ਸੇਵਾ ਦਾਸ ਨੂੰ ਬਖਸ਼ੋ ਵਾਹਿਗੁਰੂ ਬੰਦੀ ਸਿੰਘ ਤੇ ਮੇਹਰ ਕਰੇ
@sbal3463
@sbal3463 Жыл бұрын
Sikh organizations and Sikh community must help him and his family as much as it needed. He has put his and his family's life on the line for the Sikh people's identity.
@KashmirSingh-ui1pf
@KashmirSingh-ui1pf Жыл бұрын
ਬਾਈ ਜੀ ਤੁਹਾਡੀ ਵਾਹ ਵਲ ਵੀ ਨੀ ਵੇਖ ਦਾ ਕੋਈ ਵਾਹਿਗੁਰੂ ਮਿਹਰ ਕਰੇ
@kawalhanjra7327
@kawalhanjra7327 Жыл бұрын
ਹਿੰਦੂ ਅੱਤਵਾਦੀ ਸੂਰੀ, ਖਾਲਸੇ ਨਾਲ ਮੁਠਭੇੜ ਚ ਢੇਰ। ਏ ਭਾਣਾ ਓਦੋਂ ਵਾਪਰਿਆ ਜਦੋਂ ਸੂਰੀ ਆਮ ਲੋਕਾਂ ਤੇ ਹਿੰਦੂ ਅੱਤਵਾਦ ਫੈਲਾ ਰਿਹਾ ਸੀ। ਇਸ ਅੱਤਵਾਦੀ ਦੀ ਭਾਲ ਕਾਫੀ ਲੰਬੇ ਸਮੇਂ ਤੋਂ ਖਾਲਸਾ ਫੋਰਸ ਕਰ ਰਹੀ ਸੀ।ਅੱਜ ਖਾਲਸਾ ਆਰਮੀ ਦੇ ਇੱਕ ਨੌਜਵਾਨ ਨੇ ਉਸਨੂੰ ਨਰਕਾਂ ਵੱਲ ਤੋਰ ਦਿੱਤਾ। ਲੋਕਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜੈਕਾਰ ਗਜਾਵੇ ਨਿਹਾਲ ਹੋ ਜਾਵੇ। ਦੁਸ਼ਟਾਂ ਨੂੰ ਚਟਕਾਵੇ, ਵੈਰੀ ਦਾ ਸੋਧਾ ਲਾਵੇ। ਖਾਲਸੇ ਦੀ ਤੇਗ ਝੱਲੀ ਨਾ ਜਾਵੇ। ਸਤਿ ਸ੍ਰੀ ਅਕਾਲ।
@deeppanjabnetwork7015
@deeppanjabnetwork7015 Жыл бұрын
ਵਾਹਿਗੁਰੂ ਮੇਹਰ ਕਰਨ 🙏🙏🙏🙏🙏
@rajbirkaur8138
@rajbirkaur8138 Жыл бұрын
ਵਾਹਿਗੁਰੂ ਮੇਹਰ ਕਰਨ🙏🙏🙏🙏
@pardeepsingh7117
@pardeepsingh7117 Жыл бұрын
🙏🙏♥️🙏🙏♥️🙏
@RajuSingh-jf2fj
@RajuSingh-jf2fj Жыл бұрын
🙏🙏 waheguru🙏🙏🙏
Slow motion boy #shorts by Tsuriki Show
00:14
Tsuriki Show
Рет қаралды 9 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
Iftekhar Thakur or Nasir chinyoti ko London me Abeera khan ney kia parayshan🤪
18:00
Abeera Khan Funny Family Vlogs
Рет қаралды 1,2 МЛН
Slow motion boy #shorts by Tsuriki Show
00:14
Tsuriki Show
Рет қаралды 9 МЛН