No video

SANJU ਲੁੱਕ 'ਚ Pritpal Phagwara | ਵੱਡੇ ਵੱਡਿਆਂ ਦੇ ਭੁਲੇਖੇ ਕੱਢੇਗਾ | Akhar | Interview

  Рет қаралды 853,719

Mitti ਮਿੱਟੀ

Mitti ਮਿੱਟੀ

Күн бұрын

SANJU ਲੁੱਕ 'ਚ Pritpal Phagwara | ਵੱਡੇ ਵੱਡਿਆਂ ਦੇ ਭੁਲੇਖੇ ਕੱਢੇਗਾ | Akhar | Interview
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, pritpal phagwara kushti, pritpal phagwara, pritpal phagwara workout, प्रितपाल फगवाड़ा, kushti dangal 2020, pritpal phagwara biography, pritpal phagwara fight, pritpal phagwara best kushti, pritpal phagwara interview, pritpal phagwara new kushti 2020, pritpal phagwara new kushti, bhalwan group, pahalwan pritpal phagwara, pehlwani workout
#SANJU #PritpalPhagwara #DOCTOR #KUSHTI #BhalwanGroup

Пікірлер: 582
@garrysaab687
@garrysaab687 Жыл бұрын
Ravidasiya sher 💪💪guru ravidass meher bhariya hath rakhe🙏🙏
@ramankalsi8569
@ramankalsi8569 Жыл бұрын
Jai Guru Dev Jai Guru Ravidass jii Raman Kalsi From Jammu
@kaurasingh7911
@kaurasingh7911 4 жыл бұрын
ਪਹਿਲਵਾਨ ਦੇ ਵਿਚਾਰ ਤੇ ਸੋਚ ਬਹੁਤ ਹੀ ਵਧੀਆ ਉੱਚੀ ਤੇ ਸੂਚੀ ਹੈ ਅਕਾਲ ਪੁਰਖ ਇਹ ਨੂੰ ਚੜ੍ਹਦੀ ਕਲਾ ਵਿਚ ਰੱਖੇ .
@madappamadappa6657
@madappamadappa6657 2 жыл бұрын
.
@gangboy2380
@gangboy2380 Жыл бұрын
ਵੀਰ ਜੀ ਤੁਸੀਂ ਬਹੁਤ ਬਹੁਤ ਵਧੀਆ ਪਹਿਲਵਾਨ ਹੋ ਤੁਸੀਂ ਤੇ ਜਸਾ ਪਟੀ ਸਾਡੇ ਪੰਜਾਬ ਦੀ ਸ਼ਾਨ ਹੋ ਮੈਂ ਤੁਹਾਡਾ ਤੇ ਸਿਕੰਦਰ ਸ਼ੇਖ਼ ਦਾ ਮੇਚ ਦੇਖੀ ਆ ਬਹੁਤ ਵਧੀਆ ਮੈਚ ਸੀ
@parminderheer8735
@parminderheer8735 Жыл бұрын
ਵੀਰ ਪਰਮਾਤਮਾ ਤੈਨੂੰ ਚੜਦੀ ਕਲਾ ਚ ਰੱਖੇ🙏 All the best bro👌💪
@joginderpaltoora5513
@joginderpaltoora5513 3 жыл бұрын
ਬਹੁਤ ਵਧੀਆ ਸੋਚ ਪ੍ਰਿਤਪਾਲ ਫਗਵਾੜਾ ਜੀ ਸੱਤ ਗੁਰੂ ਰਵੀਦਾਸ ਮਹਾਰਾਜ ਜੀ ਚੜਦੀ ਕਲਾ ਰੱਖੇ ਅਸੀਂ ਜਿੱਤਾਂਗੇ ਜਰੂਰ ਜਾਰੀ ਜੱਗ ਰੱਖਿਓ ਹੌਸਲੇ ਬੁਲੰਦ ਜੀ ਓ
@lalsandhu8142
@lalsandhu8142 4 жыл бұрын
ਵੀਰ ਮੇਰੇ ਫਗਵਾੜਾ ਸ਼ਹਿਰ ਦਾ ਹੋਣਹਾਰ ਇਨਸਾਨ ਹੈ ਰੱਬ ਇਸ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖੇ
@tarsemsingh1116
@tarsemsingh1116 3 жыл бұрын
Wmk ji❤️🙏
@punjabsingh9439
@punjabsingh9439 2 жыл бұрын
@@tarsemsingh1116 and I have to 🙏🙏🙏🙏🥇🥇🥇🥇🥇🤣🙏🙏👍👍👍👍🙏🙏🌍👍🥇🥇🙏👍👍🙏🌍🌾🥇
@jastinderpalsingh4436
@jastinderpalsingh4436 3 жыл бұрын
ਸ਼ਾਬਾਸ਼ ਤੇਰੇ ਜਵਾਨਾਂ ਚੰਗੇ ਪਾਸੇ ਲੱਗਾਂ ਤੂੰ ਭਲਵਾਨੀ ਇਕ ਬੰਦਗੀ ਹੁੰਦੀ ਆ ਕਦੇ ਵੀ ਤਾਕਤ ਦਾ ਮਾਣ ਨਾਂ ਕਰੀਂ ਰੱਬ ਤੋਂ ਹਮੇਸ਼ਾ ਡਰਕੇ ਰਹੀਂ
@jassarandhawa6921
@jassarandhawa6921 3 жыл бұрын
ਉਮਰ ਦੇ ਹਿਸਾਬ ਨਾਲ ਬਹੁਤ ਚੰਗਾ ਪਹਿਲਵਾਨ ਪ੍ਰਿਤਪਾਲ ਫਗਵਾੜਾ
@Sonu-oo2ec
@Sonu-oo2ec Жыл бұрын
Mn fan a Bhai Tera yr 🥰😍
@Deollivetv
@Deollivetv 4 жыл бұрын
ਬਹੁਤ ਵਧਿਆ ਕਰਨ ਵੀਰੇ ਵਾਹਿਗੁਰੂ ਹੋਰ ਤਰੱਕੀ ਦੇਵੇ
@latestvideos6192
@latestvideos6192 4 жыл бұрын
ਏਨੀ ਛੋਟੀ ੳੁਮਰ ਤੇ ਏਨੀ ਸੋਬਰ ਸੋਚ ਅੈ ,,ਧਰਤੀ ਨਾਲ ਜੁੜਿਅਾ ੲਿਨਸਾਨ ,, ਫੁਕਰਪੁਣਾ ਬਿਲਕੁਲ ਨਹੀ , ,, ਸੱਚਾ ਬੰਦਾ ਕੋੲੀ ਵਲ ਛਲ ਨਹੀ ,, God bless U
@harmanpreetsingh10
@harmanpreetsingh10 4 жыл бұрын
kdo da janam aa es munde da???
@sanjujatt8913
@sanjujatt8913 4 жыл бұрын
@@harmanpreetsingh10 12 12 1998
@babbusaini9422
@babbusaini9422 2 жыл бұрын
Piche aanka fukarpuna he aa Te sat lagan da darama karna
@jagtarsingh-df4ly
@jagtarsingh-df4ly 3 жыл бұрын
ਬਹੁਤ ਵਧੀਆ ਪਹਿਲਵਾਨ ਵਾ ਪਿ੍ਰਤਪਾਲ ਅਾਉਣ ਵਾਲੇ ਸਮਾਂ ਦਾ ਵੱਡਾ ਮੱਲ ਦੁਆਬੇ ਦਾ ਮਾਨ
@RanjeetSingh-up3je
@RanjeetSingh-up3je 2 жыл бұрын
ਬਹੁਤ ਹੀ ਵਧੀਆ,, ਵੀਰ ਜੀ,, ਵਾਹਿਗੁਰੂ ਜੀ ਮੇਹਰ ਕਰਨ ਤੁਸੀਂ ਸਦਾ ਚੜ੍ਹਦੀ ਕਲਾ ਵਿੱਚ ਰੱਖਣ,, ਸੱਚੇ ਪਾਤਸ਼ਾਹ ਜੀ ਤੁਹਾਡੇ ਨਾਲ ਹਨ,, ਬੰਦੇ ਨੂੰ ਆਪਣੀ ਸੋਚ ਚੰਗੀ ਹੋਣੀ ਚਾਹੀਦੀ ਹੈ,, ਤੁਹਾਡੇ ਵਿਚਾਰ ਬਹੁਤ ਹੀ ਵਧੀਆ ਹਨ,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਮੱਤ ਬਖਸ਼ੇ ਸੱਚੇ ਪਾਤਸ਼ਾਹ ਜੀ
@happyjordan4397
@happyjordan4397 7 ай бұрын
Nice pritpal bro chardi kla vich rabb rakhe
@mannnandgarhia9858
@mannnandgarhia9858 4 жыл бұрын
ਬਹੁਤ ਵਧੀਆ ਵੀ ਰ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਤੇ ਤਰੱਕੀਆਂ ਬਖਸ਼ੇ ਪਰ ਨਸ਼ੇ ਤੋਂ ਬਚਾ ਕੇ ਰੱਖੇ
@sandhujatt3553
@sandhujatt3553 3 жыл бұрын
ਵਾਹਿਗੁਰੂ ਮਿਹਰ ਕਰੀਂ ਵੀਰ ਤੇ ਤਰੱਕੀ ਬਖਸ਼ੇ ਪਰਮਾਤਮਾ
@punjabivloggerritikasharmareal
@punjabivloggerritikasharmareal 4 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਤੁਸਾਂ ਤਾਂ ਫਿਰ ਮੇਰੇ ਸੁਸਰਾਲ ਤੋਂ ਫਗਵਾੜਾ ਮੇਰੀ ਸੁਸਰਾਲ ਹੈ ਬਹੁਤ ਵਧੀਆ ਲੱਗਦਾ ਜਦੋਂ ਆਪਣੇ ਸ਼ਹਿਰ ਦੀਆਂ ਵਧੀਆ ਵਧੀਆ ਗੱਲਾ ਸੁਣਨ ਨੂੰ ਮਿਲਦੀਆਂ ਹਨ ਬਹੁਤ ਵਧੀਆ ਸੋਚ ਹੈ ਤੁਹਾਡੀ ਪਰਮਾਤਮਾ ਤੁਹਾਨੂੰ ਹੋਰ ਜ਼ਿਆਦਾ ਤਰੱਕੀ ਦੇਵੇ 🙏🏻🙏🏻
@punjabivloggerritikasharmareal
@punjabivloggerritikasharmareal 4 жыл бұрын
ਜਦੋਂ ਕੋਈ ਇਨਸਾਨ ਤਰੱਕੀ ਕਰਦਾ ਹੈ ਉਸ ਤੋਂ ਸੜਦੇ ਆ ਲੋਕ ਤੁਸੀਂ ਬਸ ਆਪਣਾ ਕੰਮ ਕਰਦੇ ਰਹੋ ਵਿਹਲੇ ਲੋਕਾਂ ਦਾ ਦੂਸਰੇ ਦੀਆਂ ਬੁਰਾਈਆਂ ਕਰਨਾ
@SandeepSingh-td5tr
@SandeepSingh-td5tr 2 жыл бұрын
ਤੁਹਾਡੀ ਸੋਚ ਬਹੁਤ ਵਧੀਆ ਹੈ ਜੀ
@narinderkalahar5900
@narinderkalahar5900 2 жыл бұрын
sasural simar ka 😅
@dharamsk1453
@dharamsk1453 2 жыл бұрын
Pritpal punjab da baber sher hai keep it up puttar.... waheguru chadi kala ch rakhee
@wasimsheikh5090
@wasimsheikh5090 2 жыл бұрын
Sirf Punjab Da ni pritpal india da b aor pure world da sher ae
@suryawanshirajput6815
@suryawanshirajput6815 2 жыл бұрын
Eh reporter veer boht vadhia interview karda bde saf suthre trike de swal jwab hunde
@AvtarSingh-sr9gq
@AvtarSingh-sr9gq 2 жыл бұрын
ਮੰਨਦੇ ਅਾ ਕੇ ਤੂੰ ਅੱਜ ਦਾ ਸਟਾਰ ਅਾ ਪਰ ਪੁੱਤਰਾ ਭੁਲੇਖੇ ਕੱਢਣ ਵਾਲੇ ਹੋਰ ਵੀ ਮਾਵਾਂ ਨੇ ਪੁੱਤ ਜੰਮੇ ਨੇ ਬੱਸ ਹੰਕਾਰ ਨਾਂ ਕਰੀਂ
@lovekabaddikabaddi6596
@lovekabaddikabaddi6596 2 жыл бұрын
Baut Vadia Plwn ji Punjab di shaan pritpal phgwara love u plwn Ji
@kalakang5755
@kalakang5755 2 жыл бұрын
Waheguru ji mehr rako sade bir sanu tere te man ha
@dheeraj2634
@dheeraj2634 4 жыл бұрын
Veer nu full sport a or thuade father sahib nu salute a
@ManojKumar-cy1es
@ManojKumar-cy1es Жыл бұрын
Bahut vdiya par Dil da saf aa prmatma pra nu lmi umar bkshe👏
@harwinderkandola2003
@harwinderkandola2003 2 жыл бұрын
ਵਾਹਿਗੁਰੂ ਵੀਰ ਦੀਂ ਚੜ੍ਹਦੀਕਲਾ ਰੱਖਿਨ
@singhsabbrothar6711
@singhsabbrothar6711 4 жыл бұрын
ਬੱਸ ਠੀਕ ਆ ਆਪਾ ਨਜ਼ਾਰੇ ਲੈ ਰਹੇ ਆ ਬਹੁਤ ਵਧੀਆ ਭਲਵਾਨਾ ਜੱਸੇ ਨਾਲ ਕੁਸ਼ਤੀ ਵੇਖਣੀ ਆ ਤੇਰੀ
@narinderwaraich5243
@narinderwaraich5243 3 жыл бұрын
Paji jassa jassa e aw
@vshhshshs9765
@vshhshshs9765 3 жыл бұрын
Jitya jassa is to
@rohitmadhar7676
@rohitmadhar7676 3 жыл бұрын
Jassa points nall jitteya jehda rule hunda oh shoulder lgauna hunda aa aapa othe hi c roopowal pritpaal ne att krwati c points wala kamm galt c bakki jassa b ghat ni par othe jasse da no lag jana c
@lovedeepuppal2234
@lovedeepuppal2234 3 жыл бұрын
Jassa end te vir te wmk ji
@bahadursingh5896
@bahadursingh5896 11 ай бұрын
ਅੱਜ ਇੱਕ ਨੰਬਰ ਦਾ ਮੱਲ ਆ ਪਿਰਤਪਾਲ ਕਿੰਨੀ ਵਧੀਆ ਸੋਚ 30ਪਰਸੈਂਟ ਗਰੀਬਾ ਨੂੰ ਦਾਨ ਕਰ ਦੇਣਾ ਜਿੰਦਾਬਾਦ
@goldysandhu9962
@goldysandhu9962 Жыл бұрын
ਯਾਰ ਬਹੁਤ ਵਧੀਆ ਪਲੇਅਰ ਹੈ ਪ੍ਰਿਤਪਾਲ , ਸੋਹਣਾ ਬਹੁਤ ਲੱਗ ਰਿਹਾ ਵੀਰ ਸਿਰਾ ਗੱਲਬਾਤ ਲੱਗ ਰਹਿ ਏ ਬਾਈ ਦੀ
@harjeetsingh9296
@harjeetsingh9296 2 жыл бұрын
Good ji God bless you
@rajwindersingh5701
@rajwindersingh5701 3 жыл бұрын
waheguru ji kirpa rakhe pritpal veere te kio ki veere de sehat de nal nal soch v bhut sohni a waheguru ji din ba din taraki bakhshan
@jatindersinghsingh3586
@jatindersinghsingh3586 3 жыл бұрын
ਬੀਰ ਰੱਬ ਤੈਨੂੰ ਚੜਦੀ ਕਲਾ ਞਿਚ ਰੱਖੇ ਕੱਤੇ ਭੋਕਦੇ ਨੇਹ ਭੋਕਣ ਦੋਹ ਪਰਵਾਹ ਨਾਹ ਕਰੋ
@amnindermangat4350
@amnindermangat4350 4 жыл бұрын
ਮਿਹਨਤ ਦਾ ਫਲ ਜਰੂਰ ਮਿਲ ਦਾ ਹੈ
@hzoner8785
@hzoner8785 3 жыл бұрын
Pritpal phgwara att da pahelwan My favorite pehlwan
@jaspalmavi9323
@jaspalmavi9323 2 жыл бұрын
Pritpal is progressing day by day . He will shine more and more.He has started aggressive role in starting itself.That is appreciable.
@kalakang5755
@kalakang5755 2 жыл бұрын
Waheguru ji mehr rako
@kuldeepkumar-zy3cl
@kuldeepkumar-zy3cl 2 жыл бұрын
Taraki bakshe parmatma mere veer nu
@parmjitsingh6873
@parmjitsingh6873 4 ай бұрын
🙏❤ jai guru dev ji bhan guru dev ❤🙏
@krishansingh786
@krishansingh786 2 жыл бұрын
ਬਹੁਤ ਹੀ ਵਧੀਆ ਵਿਚਾਰ ਰੱਖੇ
@karamsingh5360
@karamsingh5360 2 жыл бұрын
Vah ji rooh khush ho gye jeounda reh yodhia God bless🙏🙏🙏 you👍👍👍
@FaraattaTv
@FaraattaTv 3 жыл бұрын
Wahaguru fit rakhe bhalwan nu , tandrust raha , wahaguru mehar rakhe bai te ♥
@Entertainment-bd3qx
@Entertainment-bd3qx Жыл бұрын
Right veer bhut vadia soch a tuhadi
@DavinderSingh-tp9qd
@DavinderSingh-tp9qd 2 жыл бұрын
Love you pritpal ji 😍😍😘😘😘🥰🥰 best phelwan ji 😍😘 cute
@sharmapunit2222
@sharmapunit2222 3 жыл бұрын
Pritpal Shaan a sade phagware di bohut wadia pehlwan god bless you 🙏🙏💪
@AvtarSingh-sr9gq
@AvtarSingh-sr9gq 2 жыл бұрын
ਜੀਉਂਦਾ ਰਹਿ ਰੱਬ ਵਧੀ ਉਮਰ ਕਰੇ
@rajagill7138
@rajagill7138 2 жыл бұрын
ਫੁਕਰਾ ਪਹਿਲਵਾਨ
@grewalsingh1608
@grewalsingh1608 2 жыл бұрын
Right
@jatt610
@jatt610 4 жыл бұрын
PHAGWARE DI SHAAN , SADA PRITPAL PAALWAAN 💪💪💪🏋️🌾🤼‍♂️
@prabhjitsingh6689
@prabhjitsingh6689 Жыл бұрын
Waheguru mhear krye g good pjanb de aan te shan
@narinderthakur5006
@narinderthakur5006 4 жыл бұрын
Bahut vadiya wrestler a Punjab da ......rab mehar kare hamesha g
@vinodgaught439
@vinodgaught439 2 жыл бұрын
Pritpal veer rooh khush hogi tuhadi interview dekh k you are great personality
@yashpal4107
@yashpal4107 3 жыл бұрын
Your great brother pritpal ji.toudia kushtia maza he bouht aunda hay.
@vicb6033
@vicb6033 2 жыл бұрын
God bless you
@jameelkhan5053
@jameelkhan5053 Жыл бұрын
Boht he badya bro eida he rakho dab ke kam nu
@sushilkumar-tk2vg
@sushilkumar-tk2vg 2 жыл бұрын
Good prithpal very good god bless you
@malaysiapunjabisingh
@malaysiapunjabisingh 4 жыл бұрын
ਭਲਵਾਨਾ ਦਬ ਮਿਹਨਤ ਕਰ ਫਲ ਜਰੂਰ ਮਿਲੂ ਗਾ
@varinderparasher2421
@varinderparasher2421 Жыл бұрын
Keep your hardwork continue you are our gem
@GaganDeep-em8es
@GaganDeep-em8es 4 жыл бұрын
Waheguru charde kalla vich rakha good
@ramjeetsinghravidasia683
@ramjeetsinghravidasia683 3 жыл бұрын
Jai guru Dev ji
@khushwantsinghkhushwant1351
@khushwantsinghkhushwant1351 4 жыл бұрын
ਵੀਰ ਮੇਰੇ ਛੋਟੇ ਬੁਰਾ ਨਾ ਮੱਨੀ ਐਂਲਗਦਾ ਜਿਵੇਂ ਬਹੁਤ ਮੋਟੇ ਇਨਸਾਨ ਦੇ ਸ਼ਰੀਰ ਤੌ ਚਰਬੀ ਉਤਰੀ ਹੁੰਦੀ ਆ ਮੇਹਨਤ ਕਰਕੇ ਸ਼ਰੀਰ ਨੂੰ ਸੁਡੋਲ ਬਣਾਓ ਵਾਹਿਗੁਰੂ ਮੇਹਰ ਕਰੇ ਮੇਰਾ ਪੰਜਾਬ ਫੇਰ ਏਵੇਂ ਦਾ ਪੰਜਾਬ ਬਣਜੇ ।
@soupoflife4722
@soupoflife4722 Жыл бұрын
Veer mere gussa na kari tu v , menu lagda pehla tere sarir nu thori charbi di lor a . Apne sarir vall dhiyan diyo thora .
@ParamjitSingh-gc5xu
@ParamjitSingh-gc5xu 3 жыл бұрын
Love you veer ji King punjabi
@vlogwithmehak2724
@vlogwithmehak2724 3 жыл бұрын
rab raaji rakhe sade veer nu🙏
@vijayshooter2175
@vijayshooter2175 2 жыл бұрын
Nice bro
@varinderparasher2421
@varinderparasher2421 Жыл бұрын
Hero number 1
@varinderparasher2421
@varinderparasher2421 Жыл бұрын
We want to see you in Big Boss
@parmjitsingh6873
@parmjitsingh6873 4 ай бұрын
Love you ❤ good bless you ❤🙏
@sumanarora5207
@sumanarora5207 4 жыл бұрын
Nice to hear something good from phawara. Matrabhumi ko naman.
@devvirdi6698
@devvirdi6698 2 жыл бұрын
Mery kom da heera prithpal pahwara
@gopidandiwal5826
@gopidandiwal5826 Жыл бұрын
Down to earth person god bless paji
@ajju.ajjubasse7025
@ajju.ajjubasse7025 Жыл бұрын
Nice ha ustaad ji 👑👑👑. King. 👑👑👑👑👑👑👑👑👑👑👑👑
@JatinderSingh-wb4sj
@JatinderSingh-wb4sj 4 жыл бұрын
ਮੇਹਨਤਾ ਦੇ ਨਾਲ ਨਾਮ ਉਤੇ ਕੀਤੇ ਨੇ ਛੱਡਿਆ ਨੀ ਕੋਈ ਸਾਰੇ ਪੁਠੇ ਕੀਤੇ ਨੇ ਕੇਮ ਆ ਸਰੀਰ ਦੁੱਧ ਬੁਰੀਆਂ ਦੇ ਪੀਤੇ ਨੇ ਦੋਨੋ ਟਾਇਮ ਹੱਥ ਜੋੜ ਸੁਕਰਾਨਾ ਕਰੇ ਰੱਬ ਦਾ ਫਗਵਾੜੇ ਵਾਲਾ ਪਿ੍ਤਪਾਲ ਯਾਰੋ ਕਿਸੇ ਤੋ ਨੀ ਦੱਬਦਾ
@rafihusain9532
@rafihusain9532 Жыл бұрын
Sira.bahi
@simransharma2579
@simransharma2579 4 жыл бұрын
Siraa pritpal bai love you 💪💪
@nitishsamotra6333
@nitishsamotra6333 Жыл бұрын
Ustad jiii❤❤❤❤
@Aulakh_Arsh
@Aulakh_Arsh 4 жыл бұрын
WAHEGURU JI 🙏 🇦🇺 ☺️ ☺️ ☺️ ☺️
@HarpalSingh-zx1gv
@HarpalSingh-zx1gv 3 жыл бұрын
Bht vadia a soch munde di salute aa veer nu.
@j.l.clairelecturer5816
@j.l.clairelecturer5816 Жыл бұрын
Keep up good work
@chamkaurbatth9521
@chamkaurbatth9521 Жыл бұрын
Good palvan ji
@happysidhu5946
@happysidhu5946 Жыл бұрын
Waheguru mehar kre
@vinodgaught439
@vinodgaught439 2 жыл бұрын
Waheguru saade veer nu chardikala bakhse
@rakeshmahajan2898
@rakeshmahajan2898 3 жыл бұрын
Parmatma tuhanu hamesha khush rakhe
@harmanmann1315
@harmanmann1315 Жыл бұрын
Bhut wadiya person bai
@omisingh1551
@omisingh1551 3 жыл бұрын
Prmatma shukh rakhe pritpal nu
@HarpalSingh-zx1gv
@HarpalSingh-zx1gv 3 жыл бұрын
Nice bro God bless you.
@varinderparasher2421
@varinderparasher2421 Жыл бұрын
Soon you will be in movie and Big Boss
@rupindersalana6025
@rupindersalana6025 3 жыл бұрын
I love u pritpal vire
@punjabi_virsa123
@punjabi_virsa123 3 жыл бұрын
Bohut maan aa veere sanu tere te ..pehla main jasa patti da bht vada fan c haiga bhi aa ,but tere bhi bht vade fan hoge asi veere
@satnamsandhu6700
@satnamsandhu6700 4 жыл бұрын
ਸਹੀ ਕਿਹਾ ਵੀਰ ਨੇ
@k3lray841
@k3lray841 4 жыл бұрын
God bless & love pehlwaan ji
@Maansaab-cg5kd
@Maansaab-cg5kd Жыл бұрын
Very good message veer ji
@reenarahul8027
@reenarahul8027 3 жыл бұрын
God bless you grow up 🥰🥰🥰🌹
@Rajputana.12319
@Rajputana.12319 Жыл бұрын
Super hero🕺 phalwan
@darshankang6310
@darshankang6310 4 жыл бұрын
God bless you bete. USA
@surjitsingh2804
@surjitsingh2804 4 жыл бұрын
Very nice
@sukhchainsingh6243
@sukhchainsingh6243 Жыл бұрын
Nice work
@AJAYKUMAR-rv5qe
@AJAYKUMAR-rv5qe Жыл бұрын
Hun ta kdd dite aa bai ne sareya de veham 💪💪💪
@bhupindersinghbhupinder8674
@bhupindersinghbhupinder8674 3 жыл бұрын
Wahe guru long age kare putt nu
@mohdshabir3639
@mohdshabir3639 3 жыл бұрын
God bless you brother
@beebaboy5701
@beebaboy5701 2 жыл бұрын
Wmk ♥️🙏
@NeerajKumar-nz4id
@NeerajKumar-nz4id 3 жыл бұрын
Excellent, God bless you bro you r brock lesnar face and body.
@Akelabilkul
@Akelabilkul 2 жыл бұрын
Veer ji 🙏 💪 bhut vadiya
@simarmalah6073
@simarmalah6073 2 жыл бұрын
God bless you bro
@panjaab2295
@panjaab2295 4 жыл бұрын
Pritpal veera sirra te ghaint bai aa india da no.1 pehlwan banu ga bs thoda hor wait kr lo......
@parmjitsingh6873
@parmjitsingh6873 4 ай бұрын
Yes Ravidasiya sher👌👍🔥💪🦵👍
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 8 МЛН
Son ❤️ #shorts by Leisi Show
00:41
Leisi Show
Рет қаралды 11 МЛН
❌Разве такое возможно? #story
01:00
Кэри Найс
Рет қаралды 1,5 МЛН
لااا! هذه البرتقالة مزعجة جدًا #قصير
00:15
One More Arabic
Рет қаралды 51 МЛН
Meet Tirth Phagwara Pehalwan | Interview | Jassa Patti | Pritpal Phagwara
58:28
Mera Pind Punjab Official
Рет қаралды 24 М.
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 8 МЛН