Sant Baba Isher Singh Ji rare Sahib wale Jeevan || Part-1|| Giani Charanjeet Singh Kathawachak

  Рет қаралды 40,592

Akaal Murat

Akaal Murat

7 ай бұрын

#santbabaishersinghjirarasahib #akaal_murat #GyaniCharanjeetSingh

Пікірлер: 125
@ranveerkaur3745
@ranveerkaur3745 7 ай бұрын
ਧੰਨ ਧੰਨ ਬਾਬਾ ਬੀਰਮਦਾਸ ਮਹਾਰਾਜ ਜੀ ਧੰਨ ਮਹਾਰਾਜ ਜੀ ਰਾੜਾ ਸਹਿਬ ਵਾਲੇ 🙏🙏🙏🙏🌹🌹🌹🌹
@SunnySingh-xe3mr
@SunnySingh-xe3mr 7 ай бұрын
ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਜੀ
@devinderrandhawa9248
@devinderrandhawa9248 7 ай бұрын
ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ।🙏🙏 ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ।🙏🙏 ਧੰਨ ਧੰਨ ਸੰਤ ਬਾਬਾ ਭਗਵਾਨ ਸਿੰਘ ਜੀ ਰੇਰੂ ਸਾਹਿਬ ਵਾਲੇ ।🙏🙏ਧੰਨ ਧੰਨ ਸੰਤ ਬਾਬਾ ਅਤਰ ਸਿਂਘ ਜੀ ਮਸਤੂਆਣੇ ਵਾਲੇ ਮਹਾਂਪੁਰਖ ।🙏🙏 ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤਪੋਬਣ ਢੱਕੀ ਸਾਹਿਬ ਵਾਲੇ ਮਹਾਂਪੁਰਖ ।🙏🙏
@luckytanda
@luckytanda 6 ай бұрын
ਕਲਯੁਗ ਦੇ ਅਵਤਾਰ ਰੂਹਾਨੀਅਤ ਦੇ ਰਾਜੇ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤ ਧੰਨ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਹੁਸ਼ਿਆਰਪੁਰ ❤ ਧੰਨ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਹੁਸ਼ਿਆਰਪੁਰ ❤ ਧੰਨ ਬਾਬਾ ਮਹਾਂ ਹਰਨਾਮ ਸਿੰਘ ਜੀ ਭੁੱਚੋ ਮੰਡੀ ❤
@gsinghgsingh8393
@gsinghgsingh8393 6 ай бұрын
ਧੰਨ ਵੱਡੇ ਮਹਾਰਾਜ
@AvtarSingh-om8ow
@AvtarSingh-om8ow 7 ай бұрын
ਸ੍ਰੀ ਹਜ਼ੂਰ ਸੰਤ ਈਸ਼ਰ ਸਿੰਘ ਜੀ ਮਹਾਰਾਜ
@luckytanda
@luckytanda 6 ай бұрын
❤❤❤❤❤❤❤❤❤❤❤ ਕਲਯੁਗ ਦੇ ਅਵਤਾਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਧੰਨ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ❤ ਧੰਨ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ❤ ਧੰਨ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ❤❤❤ ਧੰਨ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ❤ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ❤ ਧੰਨ ਬਾਬਾ ਮਿੱਤ ਸਿੰਘ ਜੀ ਕਿਸ਼ਨਪੁਰਾ ਜਲੰਧਰ ❤
@inderjitsingh1912
@inderjitsingh1912 7 ай бұрын
ਧੰਨ ਧੰਨ ਮਹਾਰਾਜ ਜੀ
@jaswantsingh-qq8kk
@jaswantsingh-qq8kk Ай бұрын
ਸਾਡੇ ਪਿੰਡ ਤੋਂ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਜੀ ਰਾਮਪੁਰ ਦੋਰਾਹਾ। ਤੋਂ ਸਨ ਜੀ ਬੜੀ ਕਰਨੀ ਵਾਲੇ ਸਨ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਬਾਬਾ ਭਗਵਾਨ ਸਿੰਘ ਹੋਏ
@ranbirsingh1405
@ranbirsingh1405 7 ай бұрын
ਰਾਜੇ ਜੋਗੀ ਕਾਰਕ ਮਹਾਂਪੁਰਸ਼ ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ
@navjotgurm729
@navjotgurm729 3 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਸੰਤ 🎉🎉🎉🎉🙏🏻🙏🏻🙏🏻🙏🏻🙏🏻🙏🏻👏👏👏🤲🤲🤲🤲🙇🏼🙇🏼🙇🏼🙇🏼🙇🏼🌹🍀🌹🍀🌹🍀🌹🌻😊
@jagrajdeol6136
@jagrajdeol6136 7 ай бұрын
ਧੰਨ ਸੰਤ ਜੀ ਮਹਾਰਾਜ,
@GurjantSingh-hb7bz
@GurjantSingh-hb7bz 3 ай бұрын
ਰਾਜ ਜੋਗੀ ਪੂਰਨ ਪੁਰਖ ਬ੍ਰਹਮ ਗਿਆਨੀ ਗੁਰੂ ਨਾਨਕ ਦੀ ਜੋਤ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ
@karandeepsingh1721
@karandeepsingh1721 6 ай бұрын
ਧੰਨ ਧੰਨ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ❤❤🌹🌹🌹💐💐💐🙏🙏🙏🙏🙏
@kuldipsinghdhesi7018
@kuldipsinghdhesi7018 13 күн бұрын
ਧੰਨ ਧੰਨ ਬਾਬਾ ਨਾਨਕ ਵਾਹਿਗੁਰੂ ਵਾਹਿਗੁਰੂ ਧੰਨਵਾਦ ਜੀ ❤
@gurbinderbrar3502
@gurbinderbrar3502 Ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏
@amritpalkalsi780
@amritpalkalsi780 6 ай бұрын
ਧੰਨ ਧੰਨ ਪਰਮ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ 🙏🏻🙏🏻🙏🏻🙏🏻🙏🏻
@satwantsinghwaheguruji843
@satwantsinghwaheguruji843 6 ай бұрын
ਧੰਨ ਵਾਹਿਗੁਰੂ ਜੀ ਕਿਰਪਾ ਕਰਨੀ ਜੀ ❤❤❤❤
@gurbakhsishsingh4586
@gurbakhsishsingh4586 6 ай бұрын
Dhan dhan sant Baba isher Singh ji maharaj
@gurleenkaur3406
@gurleenkaur3406 7 ай бұрын
Dhan dhan baba isher singh ji maharaj❤
@ParamjeetKaur-ot5zn
@ParamjeetKaur-ot5zn Ай бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ
@Manpreetkaur_._
@Manpreetkaur_._ 2 ай бұрын
ਧੰਨ ਗੁਰੂ ਧੰਨ ਗੁਰੂ ਪਿਆਰੇ🙏🏻🌸
@ranikaur1945
@ranikaur1945 6 ай бұрын
ਧੰਨ ਗੂਰੂ ਧੰਨ ਗੂਰੂ ਪਿਆਰੇ ।।
@AvtarSingh-xv2wf
@AvtarSingh-xv2wf 6 ай бұрын
Dhan dhan sant baba ishar singh ji maharaj 🙏🏻🙏🏻🙏🏻
@PSSV_Gaming
@PSSV_Gaming 17 күн бұрын
DHAN DHAN BABA ISHER SINGH JI WAHEGURU JI WAHEGURU JI WAHEGURU JI WAHEGURU JI WAHEGURU JI
@user-dj7wt5qp7s
@user-dj7wt5qp7s 3 ай бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ
@baldevsingh2464
@baldevsingh2464 7 ай бұрын
ਇੱਕ ਨੇਕ ਰੂਹ ਨੇ ਗਿਆਨੀ ਚਰਨਜੀਤ ਸਿੰਘ ਜੀ
@navjitsingh7066
@navjitsingh7066 3 ай бұрын
ਧੰਨ ਧੰਨ ਸੰਤ ਈਸ਼ਰ ਸਿੰਘ ਜੀ ਮਹਾਰਾਜ
@jagjiwansingh8079
@jagjiwansingh8079 16 күн бұрын
Dhan dhan baba isher singh ji
@karanvirsinghmaan131
@karanvirsinghmaan131 6 ай бұрын
Dhan Dhan Baba Ishar Singh Ji Maharaj ❤❤❤❤❤
@ParamjeetKaur-ot5zn
@ParamjeetKaur-ot5zn Ай бұрын
Waheguru ji waheguru ji waheguru ji waheguru ji waheguru ji waheguru ji
@gurtejsingh4456
@gurtejsingh4456 4 ай бұрын
ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ
@gurbinderbrar3502
@gurbinderbrar3502 Ай бұрын
ਵਾਹਿਗੁਰੂ ਜੀ 🙏🙏
@TheMallhi81
@TheMallhi81 4 ай бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@kulveerkaursarao7491
@kulveerkaursarao7491 7 ай бұрын
Dhan Dhan Sant Maharaj ji... 🙏🙏
@sukhwindersinghmatharoo8891
@sukhwindersinghmatharoo8891 5 ай бұрын
Bhai sahib Ji parmesher dian batan ne Waheguru Ji dhan Dhan sant isher singh Ji maharaj rare sahib wale
@karamat-e-kirtan1799
@karamat-e-kirtan1799 7 ай бұрын
Maharaj Ji Isher Singh Ji, Mahaan Apaar Paropukari Sant Ji 🙏🏼🙏🏼🙏🏼🙏🏼
@gurdevkaur9723
@gurdevkaur9723 Ай бұрын
Dan dan sant eshier singh ji
@Elfsimmuoffical
@Elfsimmuoffical 2 ай бұрын
Dhan baba ishar singh ji
@karanpreetsingh6798
@karanpreetsingh6798 7 ай бұрын
Part 2 liyaao veerji 🙏
@Pardesikaur
@Pardesikaur 5 ай бұрын
ਵਾਹਿਗੁਰੂ ਜੀ
@CharatSingh-fh2vl
@CharatSingh-fh2vl 2 ай бұрын
ਵਾਹਿਗੁਰੂ
@amritpalsingh-vu9fi
@amritpalsingh-vu9fi 18 күн бұрын
🌳Waheguru ji 🌳
@karamsingh3601
@karamsingh3601 20 күн бұрын
Mera rbb b
@jagmohansingh1716
@jagmohansingh1716 4 ай бұрын
Waheguru Ji ❤❤❤❤❤❤❤❤❤❤❤❤❤❤❤❤❤❤❤❤❤❤
@gurjindsingh6315
@gurjindsingh6315 3 ай бұрын
Dahn wahaguru ji
@prabhujeetsingh1973
@prabhujeetsingh1973 6 ай бұрын
ਵਾਹਿ ਗੁਰੂ ਜੀ
@Mangats
@Mangats 6 ай бұрын
ਰੇਰੂ ਸਾਹਿਬ ਪਿੰਡ ਰਾਮਪੁਰ ਜਿਲਾ ਲੁਧਿਆਣਾ
@veerkaur6411
@veerkaur6411 7 ай бұрын
वाहेगुरु वाहेगुरु mere rab ji tusi dhan ho bapu isher Singh ji rara sahib Wale ji
@VarinderSingh-rr9td
@VarinderSingh-rr9td 6 ай бұрын
ਬਹੁਤ ਵਧੀਆ ਉਪਰਾਲਾ ਜੀ ਸੰਤ ਜੀ ਬਾਰੇ ਕੁਝ ਦਿਨ ਪਹਿਲਾ ਹੀ ਜਾਨਣ ਲਈ ਗੂਗਲ ਤੇ ਸਰਚ ਕਰ ਰਿਆ ਸੀ ਅੱਜ ਬਹੁਤ ਸੋਹਣੀ ਵੀਡੀਓ ਮਿੱਲ ਗਈ ਅਤੇ ਸੰਤ ਅਤਰ ਸਿੰਘ ਜੀ ਮਸਤੂਆਂਣੇ ਵਾਲੇ ਅਤੇ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਈ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਤਵਾਨੂੰ 🙏🙏🙏🙏
@gurleenkaur3406
@gurleenkaur3406 7 ай бұрын
Waheguru Mehar kro❤
@Manpreetkaur_._
@Manpreetkaur_._ 2 ай бұрын
Waheguru ji 🙏🏻
@jashansingh5143
@jashansingh5143 6 ай бұрын
ਅਗਲਾ ਹਿੱਸਾ ਵੀ ਜਰੂਰ ਸੁਣਾਓ ਜੀ 🙏🏼
@singhbalpreet8094
@singhbalpreet8094 5 ай бұрын
ਬਾਬਾ ਜੀ ਏਸ ਵੀਡੀਓ ਦਾ 2 ਭਾਗ ਪਾ ਦਿਓ ਜੀ 🙏
@gurtejsingh4077
@gurtejsingh4077 5 ай бұрын
Waheguru ji
@Baljitsingh-fz4ip
@Baljitsingh-fz4ip 7 ай бұрын
🙏Waheguru ji 🙏
@user-tg7fb8pg4t
@user-tg7fb8pg4t 13 күн бұрын
❤❤🙏🙏
@butasinghbutasingh8611
@butasinghbutasingh8611 7 ай бұрын
ਧੰਨ ਨੇ ਸੰਤ ਜੀ ਮਹਾਰਾਜ ਬਾਬਾ ਈਸਰ ਸਿੰਘ ਜੀ ਰਾੜੇ ਵਾਲੇ
@RajKumar-kg2pf
@RajKumar-kg2pf 4 ай бұрын
🙏🙏🙇🙏🙏
@mannghuman745
@mannghuman745 3 ай бұрын
Waheguru Waheguru
@gurbinderbrar3502
@gurbinderbrar3502 Ай бұрын
🙏🙏
@deepaliahuja7619
@deepaliahuja7619 3 ай бұрын
Waheguru
@rajpoottravels7084
@rajpoottravels7084 6 ай бұрын
Dhan dhan baba isher Singh sahib ji maharaj ji rara Sahib ji wale mahapurush baba ji maharaj ji mehar kerni naam sikhi baksho Amrit wele da thdaa pakka kro mere pyaare satguru ji ❤❤❤🙏🙏🙏🙏🙏🙏
@user-el7cu2bz6j
@user-el7cu2bz6j 6 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@user-tl4lb2kb1g
@user-tl4lb2kb1g 2 ай бұрын
@jasmailsinghsingh1642
@jasmailsinghsingh1642 6 ай бұрын
Waheguru waheguru waheguru waheguru waheguru waheguru waheguru waheguru waheguru ji
@usernirmolaksingh
@usernirmolaksingh 3 ай бұрын
❤❤
@lfcsingh1705
@lfcsingh1705 6 ай бұрын
Dhan dhan baba isher singh ji rara sahib wala
@nirmalkaur5570
@nirmalkaur5570 7 ай бұрын
ਗੁਰੂ ਫਤਿਹ ਭਾਈ ਜੀ ਬੇਨਤੀ ਹੈ ਜੀ ਸਾਹਿਬ ਸ੍ਰੀ ਗੁਰੂ ਗਰੰਥ ਜੀ ਸਾਹਿਬ ਮਹਾਰਾਜ ਜੀ ਦੀ ਬਾਣੀ ਸਚੀ ਸੁਚੀ ਸੁਚਾ ਸੁਚਾ ਉਸ ਇਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਤਾਂ ਫਿਰ ਕਿਸੇ ਨੂੰ ਗੁਰੂ ਜੀ ਦੇ ਅਖਰ ਲਗਾ ਮਾਤਰਾਂ ਦਾ ਕੋਈ ਕਟੋਤੀ ਕਰਨ ਦਾ ਕਿਸੇ ਨੂੰ ਕੋਈ ਹਕ ਹੈ ਪੁਰਾਤਨ ਗੁਰੂ ਜੀ ਦੇ ਸਰੂਪ ਜਾਂ ਗੁਟਕੇ ਭਾਂਵੇ ਅਜ ਕਲ ਕੰਪਿਉਟਰਾਂ ਵਿਚ ਜਾਂ ਮੁਬਾਇਲ ਔਰ ਅਜ ਕਲ ਯੂ ਟਿਉਬ ਤੇ ਹਰ ਕੋਈ ਕਥਾ ਸ਼ਬਦ ਔਰ ਮੁਖਵਾਕ ਜਾਂ ਅਪਨੇ ਅਪਨੇ ਪਰਚਾਰਕ ਬਹੁਤ ਪਰੋਗਰਾਮ ਮੀਡੀਆ ਤੇ ਪਾ ਰਹੇ ਹਨ ਔਰ ਕੋਈ ਕਿਸੇ ਨੂੰ ਅਖਰ ਕਟਨ ਦੀ ਆਗਿਆ ਨਹੀਂ ਸੀ ਪਰ ਅਜ ਇਕ ਬੇਨਤੀ ਕਰਕੇ ਭਾਈ ਜੀ ਤੋਂ ਸੰਕਾ ਦੂਰ ਕਰਨ ਲਈ ਬੇਨਤੀ ਹੈ ਅਜ ਇਸ ਜੋ ਭਾਈ ਸਾਹਬ ਬਾਬਾ ਈਸ਼ਰ ਸਿੰਘ ਜੀ ਬਾਰੇ ਵਿਚਾਰ ਦਸ ਰਹੇ ਹਨ। ਉਹਨਾਂ ਪਾਸ ਬੇਨਤੀ ਜੋਦੜੀ ਕਰਕੇ ਸੰਗਤਾਂ ਅਪਨੇ ਸ਼ੰਕੇ ਨਵਿਰਤ ਕਰਨਾ ਚਾਹੁਂਦੀਆਂ ਹਨ ਮੂਲਮੰਤਰ ਵਿਚੋਂ ਜੋ ਅਧਾ ਅਖਰ ਕਟ ਕੇ ਸਸੇ ਦੇ ਪੈਰ ਵਿਚ ਅਧਾ ਵਵਾ ਸੀ ਜੋ ਬੋਲਨ ਤੈ ਸਵੈਭੰ ਬੋਲਿਆ ਜਾਂਦਾ ਹੈ ਹਨ ਵੀ ਪੁਰਾਤਨ ਗੁਰੂ ਗੰਰਥ ਜੀ ਔਰ ਗੁਟਕਿਆਂ ਵਿਚ ਹੈ ਔਰ ਇਹ ਪਤਾ ਸੰਗਤਾਂ ਨੂੰ ਸਚ ਦੀ ਖੋਜ ਖੰਨਾ ਅਕੈਡਮੀ ਸ੍ਰੀ ਗੁਰੂ ਗੰਰਥ ਜੀ ਸਾਹਿਬ ਜੀ ਦੀ ਵਿਵਾਚ ਕਥਾ ਕਰ ਰਹੇ ਹਨ ਪਰ ਉਹਨਾਂ ਦਸਿਆ ਕਿ ਸਸਦੇ ਪੈਰ ਵਿਚੋਂ ਅਦਾ ਵਵਾ ਕਟਤਾ ਹੁਨ ਨਹੀਂ ਇਹ ਕਿਉਂ ਕਿ ਹੁਨ ਸੈਭੰ ਹੈ ਜਿਸ ਦਾ ਕੋਈ ਉਹਨਾਂ ਕਿਹਾ ਕੋਈ ਅਰਥ ਨਹੀਂ ਪਰ ਸਵੈਭੰ ਦਾ ਅਰਥ ਸਵਂਯ ਅਪਨੇ ਆਪ ਤੋਂ ਇਕ ਅਕਾਲ ਪੁਰਖੁ ਪਰਕਾਸ਼ਵਾਨ ਹਨ।ਇਸ ਲਈ ਮੂਲਮੰਤਰ ਸਰੂਪ ਪੂਰਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਜਪਿਆ ਔਰ ਸਭ ਤੋਂ ਪਹਿਲਾਂ ਸ੍ਰੀ ਗੁਰੂ ਗਰੰਥ ਜੀ ਦੇ ਵਿਚ ਦਰਜ ਕੀਤਾ ਇਸ ਲਈ ਪੰਥ ਨੂੰ ਸਿਖ ਖਾਲਸੇ ਪੂੰ ਪਰੇਸ਼ਾਨੀਆਂ ਹਨ ਕਦੀ ਕਿਸੇ ਨੇ ਇਹ ਨੋਟ ਨਹੀਂ ਕੀਤਾ ਤੁਸੀ ਕਥਾ ਕਰਦੇ ਔਰ ਇਹ ਅਖਰ ਜੋ ਕਟਿਆ ਸੈਭੰ ਸਸੇ ਦੇ ਪੈਰ ਵਿਚ ਅਧਾ ਵਵਾ ਫਿਰ ਜਲਦੀ ਜਿਥੇ ਜਿਥੇ ਵੀ ਗੁਰੂ ਜੀ ਦਾ ਬਾਣੀ ਵਿਚ ਕਟਿਆ ਮੂਲਮੰਤਰ ਪੂਰਾ ਨਹੀਂ ਹੈ ਸਹੀ ਕਰਾਉਨ ਵਿਚ ਸਤਿਗੁਰੂ ਦੀ ਕਿਰਪਾ ਨਾਲ ਸਹੀ ਕਰਾਉ ਭਾਈ ਸਾਹਬ ਜੀ ਜੋ ਅਜ ਸਿਖ ਸੰਸਾਰ ਭਰ ਵਿਚ ਸਭ ਗੁਰੂ ਘਰਾਂ ਵਿਚ ਬਾਣੀ ਵਿਚ ਗਲਤ ਕਰ ਰਹੇ ਹਨ ਸਾਰੀ ਬਾਣੀ ਪੂਰਾ ਗੁਰੂ ਗਰੰਥ ਜੀ ਦੇ ਸਭ ਸਰੂਪ ਮੂਲਮੰਤਰ ਜਿਥੇ ਜਿਥੇ ਵੀ ਹੈ ਸਹੀ ਕਰਾਉਨ ਵਿਚ ਸਿਖ ਸੇਵਕ ਸੁਚੇਤ ਔਰ ਸ਼ੰਕੇ ਦੂਰ ਕਰੋ।ਭੁਲ ਚੁਕ ਮਾਫ ਕਰਨੀ ਸੰਗਤਾਂ ਨੂੰ ਇਹ ਸਭ ਕਾਰਜ ਗੁਰੂ ਜੀ ਅੰਗ ਸੰਗ ਹੋ ਕੇ ਸਹੀ ਕਰਾਉਨ ਵੀਚ ਸਹਾਈ ਹੋਨ ਗੁਰੂ ਮਿਹਰ ਕਰਨ।🙏🙏🙏🙏🙏🙏
@jaspreetbhullar8049
@jaspreetbhullar8049 6 ай бұрын
❤❤❤❤❤waheguru ji Satnam Shri waheguru ji ❤
@AbhiSingh-qo9xr
@AbhiSingh-qo9xr 6 ай бұрын
Waheguru ji ka khaalsa, waheguru ji ki fateh…..bhai saab ji agli video vich Dhan Dhan Baba Isher Singh ji nanaksar kaleran wale te Dhan Dhan Baba Isher Singh ji Rara Sahib walea di mulaakat baare zaroor dsea jaawe ji!!🙏🏻🙏🏻🙏🏻❤️❤️❤️❤️
@HarvinderSingh-ls6rm
@HarvinderSingh-ls6rm 7 ай бұрын
Dan Dan baba isher singh ji
@Akaal2121
@Akaal2121 7 ай бұрын
🙏🙏🙏🙏🙏🙏🙏🙏
@kuldipsingh4609
@kuldipsingh4609 6 ай бұрын
Dhan dhan baba Ishar Singh ji
@harvindermalhi913
@harvindermalhi913 6 ай бұрын
Waheguru ji 🙏🌹🙏🌹🙏🌹🙏🌹🙏waheguru ji
@GurjinderSingh-ys8mh
@GurjinderSingh-ys8mh 5 ай бұрын
Baba ji part 2 bhej do
@mohindergrewal7213
@mohindergrewal7213 6 ай бұрын
Odo 4 sant Ater singh san
@jashansingh5143
@jashansingh5143 6 ай бұрын
2nd part please 🙏🏼
@SunitaRANI-cw6wp
@SunitaRANI-cw6wp 6 ай бұрын
Waheguru ji ka khalsa waheguru ji ki ftehe
@gurleenkaur3406
@gurleenkaur3406 7 ай бұрын
❤❤❤
@jassibamrah1
@jassibamrah1 7 ай бұрын
Dhan sant maharaj ji 🙏🏻🙏🏻
@amritkaur7089
@amritkaur7089 6 ай бұрын
Bahut vadia wahyguru ji
@HarpreetSingh-qm8ef
@HarpreetSingh-qm8ef 6 ай бұрын
Baba ji ik shanka hai kirpa kar ke door karo ji Kai war sakhiya vich anda ki maran tu badh atma nu uper Jan wele bhukh piyas de vich taraphna penda je os atma ne pun na kite hon agar eh sach hai ta fer atma ta bhukh piyas tu rahit hai oh kidan
@HarvinderSingh-ls6rm
@HarvinderSingh-ls6rm 7 ай бұрын
Dan baba ji
@PargatSingh-vy8lj
@PargatSingh-vy8lj 7 ай бұрын
Waheguru ji waheguru ji
@user-we1ti9gr3l
@user-we1ti9gr3l 7 ай бұрын
Very nice ❤
@arjungehlawat7965
@arjungehlawat7965 6 ай бұрын
🙏🏻🙏🏻🙏🏻🙏🏻
@HarvinderSingh-ls6rm
@HarvinderSingh-ls6rm 7 ай бұрын
❤❤❤❤❤❤❤
@Lucky-rk1sq
@Lucky-rk1sq 18 күн бұрын
Channel Wale’s di Chardi kala g
@kamaljeetsingh2567
@kamaljeetsingh2567 5 ай бұрын
Waheguru ji ❤❤❤
@mohindergrewal7213
@mohindergrewal7213 6 ай бұрын
I am bajpan to pale ha Rame de hide ch
@hkhr4059
@hkhr4059 2 ай бұрын
18:00
@Mangats
@Mangats 6 ай бұрын
22 Ji ehna da numbr mil skda jeevni suna rhe ne jehde
@user-gr2et4gq6s
@user-gr2et4gq6s 6 ай бұрын
Koi sant dso jina de bachan nl mai thik ho jawa.. 1 sal toh bimar aa mai?
@jogasingh-wv6eh
@jogasingh-wv6eh 3 ай бұрын
ਗੁਰੂ ਪੰਥ ਦੀ ਗੱਲ ਕਰੋ
@hardevsinghdehal3239
@hardevsinghdehal3239 6 ай бұрын
DGGSJI....ONLY
@bootadreger4540
@bootadreger4540 6 ай бұрын
ਗੁਰੂ ਗ੍ਰੰਥ ਸਾਹਿਬ ਨਾਲ ਜੋੜੋ ਨਾ ਕੇ ਬਾਬਿਆਂ ਨਾਲ ਪੂਰੀ ਕਹਾਣੀ ਸੁਣੀ ਹੈ ਤੇ ਪੜਨੀ ਹੈ ਇੱਕ ਨਾਵਲ ਆਇਆ ਸੀ ਇੱਕ ਮਿਆਨਾ ਗੋ ਤਲਵਾਰਾਂ ਫਿਰ ਪਤਾ ਲੱਗ ਜਾਵੇਗਾ
@Australianvlog101
@Australianvlog101 6 ай бұрын
Kise ne v Dhan Dhan Baba Karam Singh Sahib bare jikar nai kita…. Jine v bandeya di interview hoyi kise nu v Hotimardan samparda da 0% ptta.. sant Isher Singh nu kaffni Hotimardan ton hi daat mili c…
@Australianvlog101
@Australianvlog101 6 ай бұрын
Es Bhai nu kuj nai ptta eve hi maar reha.. Don’t Sant Baba Attar Singh g mile jdo.. reru waleya ne keha mastuana waleya nu ke asi hun sareer shad jana.. mastauna wale kehnde bhai ji thade ton 10 din baad asi v chale jana.. Khafni hoti mardaan Dhan Baba Karam Singh sahib de charana ch ardaas kiti thadi samprada de Saadhu ban rhe ne … app g ethe te othe Laaj rakhni,,
@simranjitsingh7684
@simranjitsingh7684 6 ай бұрын
Koi daso Eh sare SANT sikh raj khatam hon toh baad hi kyu nikle ( British) raj vich Guru nanak sahib toh lai k Guru Gobind Singh ji taak (Bhai ), ( Baba) name use hunde c ,, na ki (SANT) title use hunda c Socho ?? Sikho
@jarnail-jas
@jarnail-jas 6 ай бұрын
ਬਚਾ ਲਉ ਜੇ ਸਿੱਖੀ ਨੂੰ ਬਚਾ ਸੱਕਦੇ ਹੋ ਏਨਾ ਬਾਬਿਆਂ ਤੋਂ, ਏਹ ਨਾਂ ਨੇ ਤਾਂ ਬਾਬੇ ਗੁਰੂ ਨਾਨਕ ਦੇਵ ਜੀ ਤੋ ਵੀ ਵੱਡੇ ਬਣਾ ਦਿੱਤੇ, ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਰਹਿਤ ਮਰਿਆਦਾ ਛੱਡ ਕੇ ਅਪਣੀ ਹੀ ਚਲਾ ਦਿੱਤੀ
@ikodapasara8143
@ikodapasara8143 6 ай бұрын
ਕੁੱਤਾ ਝੂਠ ਭੌਂਕਦਾ , ਪਤਾ ? ਅਸੀ ਉੱਥੇ ਦੀਵਾਨਾਂ ਚ ਬਥੇਰਾ ਕੁਝ ਹੁੰਦਾ ਦੇਖਿਆ , ਜ਼ਿਆਦਾ ਨਾ ਛੱਡ , ਲਿੱਖ ਕੇ ਗੱਲ ਕਰ ਹੈ ਹਿੰਮਤ ?
Sigma Girl Education #sigma #viral #comedy
00:16
CRAZY GREAPA
Рет қаралды 100 МЛН
UFC 302 : Махачев VS Порье
02:54
Setanta Sports UFC
Рет қаралды 1,3 МЛН
sant Baba isher Singh Ji rara Sahib wale Param Sukh kive milega
24:07
Sant Waryam Singh Ji Ratwara Sahib Wale  || Ma kive Bandghi kiti
1:01:23
Sant Baba Attar Singh Ji | Mastuana Sahib Wale | Bhai Pinderpal Singh Ji
19:12
Sigma Girl Education #sigma #viral #comedy
00:16
CRAZY GREAPA
Рет қаралды 100 МЛН