Santan Di Tasveer | Pakistani Punjabi Reaction

  Рет қаралды 226,059

Tagra Reaction

Tagra Reaction

2 жыл бұрын

Santan Di Tasveer | Pakistani Punjabi Reaction

Пікірлер: 1 000
@GurwinderSingh-ts1bk
@GurwinderSingh-ts1bk 2 жыл бұрын
ਪਾਕਿਸਤਾਨੀ ਵੀਰਾਂ ਨੂੰ ਸਲਾਮ ਆ ਜੀ ਮੇਰੇ ਵੱਲੋਂ ਸੰਤਾਂ ਨੂੰ ਪਿਆਰ ਕਰਨ ਲਈ 🙏🙏🙏🙏🙏🙏
@pargatsingh2437
@pargatsingh2437 2 жыл бұрын
ਵੀਰ ਜੀ CID song ਸੰਤਾ ਦਾ
@amarjitsingh8517
@amarjitsingh8517 Жыл бұрын
ਬੀਰ ਜੀ ਅਤੇ ਭੈਣ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸ਼ੇਰ ਨੂੰ ਦਿੱਖਾ ਦੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤
@PB-rr9ls
@PB-rr9ls 2 жыл бұрын
ਵੀਰ ਜੀ ਬਹੁਤ ਚੰਗਾ ਗੀਤ ਹੈਂ ਇਸ ਤਰ੍ਹਾਂ ਦੇ ਗੀਤ ਹੀ ਚਾਹੀਦੇ ਹਨ ਹੋਰ ਵੀ ਸਿੱਖੀ ਵਾਲੇ ਹੋਣੇ ਚਾਹੀਦੇ ਹਨ ਤੁਸੀ ਕੋਸ਼ਿਸ਼ਾਂ ਕਰੋ ਇਹ ਬਹੁਤ ਚੰਗਾ ਕੰਮ ਹੈ
@didarsingh6336
@didarsingh6336 2 жыл бұрын
ਢਾਡੀ ਬਲਬੀਰ ਸਿੰਘ ਪਾਰਸ ਦਾ ਸੰਤਾ ਵਾਲਾ ਗੀਤ ਵੀ ਵਖਾਓ ਬੀਬੀਆ ਨੇ ਗਾਇਆ ਸਿੰਘਾ ਦੀ ਜਾਵੇ ਕਾਰ ਸੂਕ ਦੀ
@pargatsingh2437
@pargatsingh2437 2 жыл бұрын
c iD ਢਾਡੀ ਵਾਰ ਤਰਸੇਮ ਸਿੰਘ ਮੋਰਾ ਵਾਲੀ ਰੀਅੈਕਸਨ ਕਰੋ ਸੰਤਾ ਵਾਰੇ ਬਹੁਤ ਜਾਣਕਾਰੀ ਮਿਲੂ
@manishameena-zm8lz
@manishameena-zm8lz 4 сағат бұрын
ਗਿਆਨਵਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ। 🙏
@amanpreetsingh8916
@amanpreetsingh8916 2 жыл бұрын
ਸੰਤਾ ਦੀ ਤਸਵੀਰ ਡਰਾਵੇ ਵੈਰੀ ਨੂੰ, ਕੀਤੇ ਸੰਤ ji ਬਾਹਰ ਨਾ ਆ ਜਵੇਂ ਤਸਵੀਰ ਚੋਂ , ਵਾਹ ji ਵਾਹ
@gurbhejjohal4191
@gurbhejjohal4191 2 жыл бұрын
ਵੀਰ ਜੀ ਬਹੁਤ ਵਧੀਆ ਸੁਣਾਂ ਰਹੇ ਹੋ
@ambersariajatt8613
@ambersariajatt8613 2 жыл бұрын
ਪੁੱਤ ਬਰਾੜਾ ਦਾ ਜਿਹਦਾ ਪਿੰਡ ਰੌਡੇ ਤੇ ਰਿਹਾੲਿਸ ਅਬਰਸਰ 👍
@PBX29.93
@PBX29.93 2 жыл бұрын
ਅਮਰ ਸ਼ਹੀਦ ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ 🙏🙏🙏🙏
@chiranjisinghdhamija520
@chiranjisinghdhamija520 2 жыл бұрын
संत जरनैल सिह भिडरा वालै पंथ दै हीरे है ओर जददो तक दुनियां रहेगी सनता दा जीवन जिन्दा रहेगा
@kamaldhiman7132
@kamaldhiman7132 2 жыл бұрын
Santa di tasveer to hje v drde aa lok ❤️❤️
@jagdeepdhillon5971
@jagdeepdhillon5971 2 жыл бұрын
Dhan Dhan Shaheed Sant Baba Jarnail Singh Bhindrawalle Ji🙏🏻❤️
@karankamboj3212
@karankamboj3212 Жыл бұрын
Goosebump🙏
@sukhsandhu1144
@sukhsandhu1144 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਵਾਦਿਆ ਬਾਈ
@raman_mahal
@raman_mahal 2 жыл бұрын
🙏Kaum de jodhe nu waheguru g ka khalsa Sri waheguru g ki fateh🙏
@rubal.brar69
@rubal.brar69 2 жыл бұрын
Sant Jarnail singh bhindra vale jindabad, waheguru ji jo vi tere dase rah te chale sub nu apne hath heth rakhio kadi rati hava na lage,tusi bhut vdiaa kam kar rahe o ji waheguru tuhadi puri team nu chardikala vich rakhe 🙏
@tajindersingh6785
@tajindersingh6785 2 жыл бұрын
Salute to Pakistani Brothers and Sisters
@SurinderSingh-yz2ro
@SurinderSingh-yz2ro
Wahiguru Ji da Shukar hai Ji Thanks for this wonderful tasks
CID Dhadi Tarsem Singh Moranwali | Pakistani Reaction
9:01
Tagra Reaction
Рет қаралды 118 М.
Ajj Hunda Bhinderawala Je | Remix Kaveshri | Pakistani Reaction
8:22
Tagra Reaction
Рет қаралды 270 М.
Gym belt !! 😂😂  @kauermtt
00:10
Tibo InShape
Рет қаралды 16 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Bir Khalsa Group in Slovakia Got Talent | Punjabi Reaction
11:30
Tagra Reaction
Рет қаралды 150 М.
KHAAB REACTION! || AKHIL || PARMISH VERMA
9:32
Geeks-a-Musing
Рет қаралды 469 М.
Reaction on Gadaar (Qaumi Dard) | Tarsem Singh Moranwali
13:54
Tagra Reaction
Рет қаралды 75 М.
Reaction: Yodhe || sant jarnail singh ji Khalsa bhindranwale
8:22
Anandpur Vaapsi - Bhai Amritpal Singh | Pakistani Reaction
20:46
Tatla Vlogs
Рет қаралды 30 М.
Sant Jee Talking about Sikhs are not Hindus | Pakistani Punjabi Reaction
13:34
Dharam Yudh Morcha - Latest Punjabi Movie 2019 - New Punjabi Full Film
2:01:51
Gym belt !! 😂😂  @kauermtt
00:10
Tibo InShape
Рет қаралды 16 МЛН