No video

ਸਪੇਨ ਦੇ ਰਾਂਝੇ ਤੇ ਪੰਜਾਬ ਦੀ ਹੀਰ ਦੇ ਅਧੂਰੇ ਪਿਆਰ ਦੀ ਕਹਾਣੀ , ਪਿਆਰ 'ਚ ਦਿੱਤੇ ਮਹਿੰਗੇ ਤੋਹਫੇ ਵੀ ਫਿੱਕੇ ਰਹਿ ਗਏ

  Рет қаралды 224,381

BASSI SHOW TORONTO

BASSI SHOW TORONTO

Күн бұрын

ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
YOURGURBHEJ@GMAIL.COM ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto 1610AM most popular Radio & TV in Canada
GAUNDA PUNJAB
Bassi Show Toronto Gaunda Punjab serving community since 13 april 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680 or E-mail us at YOURGURBHEJ@GMAIL.COM
Advertise any kind of business with us and feel the difference.

Пікірлер: 844
@sabisahota6739
@sabisahota6739 3 жыл бұрын
ਫੁੱਦੂ ਲੋਕ ਟਿਚਰਾ ਕਰਦੇ ਨੇ ਜਿਸ ਤੇ ਬੀਤਦੀ ਹੈ ਉਹੀ ਜਾਣ ਦਾ
@deepbajwa4850
@deepbajwa4850 3 жыл бұрын
ਟੀਚਰ ਕਰਨੀ ਸੌਖੀ ਆ ਬਾਈ g.. ਪਰ ਜਿਸ ਤੇ ਬੀਤਦੀ ਆ...ਉਸਨੂੰ ਹੀ ਪਤਾ. ਪਰ ਲੋਕੋ ਜੇ ਸਲਾਹ ਨਹੀ ਦੈ ਸਕਦੈ. ਤਾ ਮਜਾਕ ਨਹੀ ਉਡਣਾ ਚਾਹੀਦਾ... ਨਿਰਮਲ ਬਾਈ ਤੁਸੀ ਟੈਨਸ਼ਨ ਨਾ ਲੋ.. ਰੱਬ ਤਾ ਸਭ ਠੀਕ ਕਰੇਗਾ 👍👍👍
@rajan8693
@rajan8693 3 жыл бұрын
true jado ehna naa app hona fer pta lagna.
@paramjitkaur8984
@paramjitkaur8984 3 жыл бұрын
Yes bro u r right
@kashmirsingh6638
@kashmirsingh6638 3 жыл бұрын
@@deepbajwa4850 mmême m m
@MalkeetSingh-sc4rt
@MalkeetSingh-sc4rt 3 жыл бұрын
Iiiiiiiiiiiiiiiiiii
@sidhusatwant9465
@sidhusatwant9465 3 жыл бұрын
ਵੀਰ ਜੀ ਉਸ ਵੀਰ ਨੇ ਆਪਣੀ ਜਿੰਦਗੀ ਦੀ ਹਕੀਕਤ ਦੱਸੀ.ਜਿਹੜੇ ਵੀਰ ਮਜਾਕ ਕਰਦੇ ਨੇ.ਵੀਰ ਕੁਝ ਤਾ ਸੋਚੋ.ਸੋਚ ਚੰਗੀ ਹੋਵੇ ਤਾ ਬੰਦਾ ਸਲਾਹ ਵੀ ਚੰਗੀ ਦਿੰਦਾ.ਕਾਲ ਕਰਦੇ ਸਮੇ ਕੁਝ ਤਾ ਸੋਚੋ ਮਾਵਾ ਭੈਣਾ ਵੀ ਸੁਣ ਰਹੀਆ.
@baltejmaurmaur5007
@baltejmaurmaur5007 3 жыл бұрын
ਇਹਨਾਂ ਕਾਲ ਕਰਨ ਵਾਲਿਆਂ ਨੂੰ ਸਰਮ਼ ਬਿਲਕੁਲ ਨਹੀਂ
@gurpreetcheema9140
@gurpreetcheema9140 3 жыл бұрын
Right ji ghatia log ne shoti soch vale
@baltejmaurmaur5007
@baltejmaurmaur5007 3 жыл бұрын
ਓਹਨੇ ਤਾਂ ਵਿਚਾਰੇ ਨੇ ਫੋਨ ਕੀਤਾ ਕਿ ਕਨੇਡਾ ਵਿੱਚ ਕੋਈ ਮਦਦ ਹੋਉ ਉਹਨੂੰ ਕੀ ਪਤਾ ਕਨੇਡਾ ਵਿੱਚ ਬੈਠੇ ਲੋਕ ਪੰਜਾਬ ਵਿਚੋਂ ਗਏ ਆ ਇਹਨਾ ਨੂੰ ਅਕਲ ਨਹੀਂ ਆਉਣੀ
@gurwinderkaur6606
@gurwinderkaur6606 3 жыл бұрын
Ehna loka da pese ne dimag khrab kar dita ,parmatma to darna chahida, marha time kdi das k nhi ounda ,
@merebapuji2848
@merebapuji2848 3 жыл бұрын
Sahi gall bai ji
@bantasingh9458
@bantasingh9458 3 жыл бұрын
ਆ ਬਾਸੀ ਨੂੰ ਕਦ ਅਕਲ ਆਉ ਗੱਲ ਮੁੰਡੇ ਦੀ ਜਿੰਦਗੀ ਦੀ ਚੱਲ ਰਹੀ ਆਪ ਪੁੱਛੀ ਜਾਂਦਾਂ ਮੱਝ ਦੁੱਧ ਦਿੰਦੀ ਏ ! ਬਾਕੀ ਕਿਸੇ ਦਾ ਮਜਾਕ ਨੀ ਉਡਾਉਣਾ ਚਾਹੀਦਾ, ਸ਼ਰਮ ਆਉਣੀ ਚਾਹੀਦੀ ਆ ਜੋ ਮਜਾਕ ਉਡਾਉਦੇ ਨੇ !
@deepakbawa8346
@deepakbawa8346 3 жыл бұрын
Sahi gal a sare majak karde a
@MultiGarrygill
@MultiGarrygill 3 жыл бұрын
😂😂😂😂 sahi kiha saley ਸਾਰੇ ਦਿਹਾਤੀ ਇਕੱਠੇ hoye aa
@SANDHU1538
@SANDHU1538 3 жыл бұрын
Jo marji aa, j mood khraab Hove ja drive krdyea time pass krna Hove Te j ekale Hasna Hove ta Bassi Saab nu sun lo,,,hasa hasa vakhyea dukhan la denda Bassi 🤣🤣🤣😂😂😂😂
@gurpreetcheema9140
@gurpreetcheema9140 3 жыл бұрын
ਗਲਤ ਗਲਾਂ ਨਾਂ ਕਰੋ ਮਾੜੇ ਟਾਈਮ ਤੇ ਕਿਸੇ ਨੂੰ ਮਜਾਕ ਨਹੀ ਕਰੀਦੇ ਆਪਣੀ ਲਾਈਫ ਵਾਸਤੇ ਹਰ ਕੋਈ ਅਗੇ ਵਧਣ ਦੀ ਕੋਸਿਸ਼ ਕਰਦੇ ਨੇ ਕਿਸੇ ਤੇ ਵੀ ਮਾੜਾ ਟਾਈਮ ਕਦੋ ਆ ਜਾਵੇ ਕੀ ਪਤਾ ਲਗਦਾ ਸੋਚ ਕਰੋ ਹੌਸਲਾ ਦਿਆ ਕਰੋ ਅਗਲੇ ਨੂੰ ਮਜਾਕ ਕਰਨ ਦਾ ਟਾਈਮ ਨਹੀ
@souravkumar-fg7jx
@souravkumar-fg7jx 3 жыл бұрын
Ryt
@sukhveerkaur1132
@sukhveerkaur1132 3 жыл бұрын
Rhncvg..Fyjf Vfcv gun
@bhattiboys3292
@bhattiboys3292 3 жыл бұрын
ryt
@souravkumar-fg7jx
@souravkumar-fg7jx 3 жыл бұрын
@@sukhveerkaur1132 eh kehdi language a ki likhya Kuch smj ta aa ni reha
@ManjitKaur-fb8vb
@ManjitKaur-fb8vb 3 жыл бұрын
Bilkul ji
@sidhusatwant9465
@sidhusatwant9465 3 жыл бұрын
ਕਮਾਲ ਹੈ.ਸਲਾਮ ਹੈ ਇੰਨਾ ਵੀਰਾ ਨੂੰ ਕੀ ਸੋਚ ਹੈ.ਕਿਸੇ ਨੂੰ ਚੰਗੀ ਸਲਾਹ ਨਹੀ ਦੇਣੀ.ਉਸ ਨੂੰ ਮਜਾਕ ਤਾ ਨਾ ਕਰੋ ਮੇਰੇ ਵੀਰ....
@gurpreetcheema9140
@gurpreetcheema9140 3 жыл бұрын
right loga nu sharm nhi kime ਮਜਾਕ ਉਡਾ ਰਹੇ ਕਿਸੇ ਨੂੰ ਸਹੀ ਨਹੀ ਬੋਲ ਸਕਦੇ ਤਾਂ ਗਲਤ ਵੀ ਨਾਂ ਬੋਲਣ ਬਾਸੀ ਸਾਬ ਕਾਲ ਕਟ ਦਿਆ ਕਰਨ ਜੋ ਮਜਾਕ ਕਰਦੇ ਨੇ
@saabsingh1898
@saabsingh1898 3 жыл бұрын
jehre mazak auda de han oh kutte🐕 de putt han
@KulwinderSingh-jm5dx
@KulwinderSingh-jm5dx 3 жыл бұрын
ਜੈ ਤ ਓਦੋ ਮੱਝ ਪਹਿਲੇ ਸੂਏ ਸੀ, ਫਿਰ ਤਾਂ ਅਜੇ ਦੁੱਧ ਦਿਦੀ ਹੋਣੀ, ਦੂਜੇ ਤੀਜੇ ਸੂਏ ਹੋਣੀ ਅਜੇ, ਬਾਕੀ ਵੀਰ ਨਾਲ ਧੱਕਾ ਹੋਇਆ
@dhillonvlogs4631
@dhillonvlogs4631 3 жыл бұрын
ਕੁੜੀਆ ਤੋਂ ਜਿਨਾਂ ਬਚਿਆ ਜਾਂਦਾ ਬਚੋ ਅਜਕਲ ਬਹੁਤ ਧੋਖਾ ਕਰਦਿਆ NRI veer
@user-sq4ig7fk9x
@user-sq4ig7fk9x 3 жыл бұрын
ਜਿਹੜੇ ਲੋਕ ਪਬਲਿਕ ਵਿਚ ਲੋਕਾਂ ਦਾ ਮਜ਼ਾਕ ਉਡਾਉਦੇ ਹਨ ਜਦੋਂ ਆਪਣੇ ਤੇ ਬੀਤਦੀ ਹੈ ਫੇਰ ਪਤਾ ਲਗਦਾ ਇਹ ਲੋਕ ਬਹੁਤ ਹੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ ਤੇ ਇਸ ਤਰ੍ਹਾਂ ਹੁੰਦਾ ਦੇਖਿਆ ਹੈ।
@sukhjindersingh6153
@sukhjindersingh6153 3 жыл бұрын
Breaking news ਬਾਸੀ ਸਾਬ ਨੂੰ ਚਲਦੇ show ਚ ਆਈ ਟੱਟੀ 😀😀😀😀
@kamaljitkaur8053
@kamaljitkaur8053 3 жыл бұрын
ਕਈ ਲੋਕਾਂ ਨੂੰ ਗੱਲ ਕਰਨ ਦੀ ਅਕਲ ਨਹੀਂ ਹੈ ਜੀ ਇਹ ਗੱਲਾਂ ਮਜ਼ਾਕ ਕਰਨ ਦੀਆ ਨਹੀਂ ਹਨ ਜੀ
@bindersingh5877
@bindersingh5877 3 жыл бұрын
Shai kha aap ne us ne apni sari kamai lutta diti apna ghar bas JAYE
@bindersingh5877
@bindersingh5877 3 жыл бұрын
Spain vich pepper nahi hai ta ek ta kam ne milda agar mil Jaye 400 euro takreban ek manth de tankha dinde hai 10 _12 GHANTE KAM LANDE HAI
@kulwindersingh9234
@kulwindersingh9234 3 жыл бұрын
ਆਸ਼ਿਕੀ ਚ ਦਿੱਤਾ ਹੋਇਆ ਸਮਾਨ ਨੀ ਮੁੜਦਾ 😂😂😂😂😂🤣🤣🤣🤣🤣🤣 ਕਿੰਨਾ ਸੋਹਣਾ ਕਿਹਾ ਵੀਰ ਨੇ 😂😂
@gurmeetsandhusandhu3767
@gurmeetsandhusandhu3767 3 жыл бұрын
🤣🤣🤣🤣🤣🤣🤣you are very funny
@zaheerahmad-yk1bc
@zaheerahmad-yk1bc 3 жыл бұрын
x Yll
@user-ge4sj3qe4k
@user-ge4sj3qe4k 3 жыл бұрын
Veer ji eh song ready kro
@ManjitKaur-fb8vb
@ManjitKaur-fb8vb 3 жыл бұрын
@@user-ge4sj3qe4k 🤭🤭🤭🤣
@gurpreet1107
@gurpreet1107 2 жыл бұрын
O my God 🤣🤣🤣
@dhaliwalbrar1990
@dhaliwalbrar1990 3 жыл бұрын
ਜਿਸ ਨੇ ਘਰੋਂ ਪੈਸੇ ਦਿੱਤੇ ਹੁੰਦੇ ਹਨ ਮਿਹਨਤ ਦੇ, ਉਸਨੂੰ ਹੀ ਪਤਾ ਹੁੰਦਾ। । ਲੋਕਾਂ ਦਾ ਕੀ ਏ, ਲੋਕਾਂ ਨੂੰ ਤਾਂ ਦੋਹੀਂ ਪਾਸੇ ਦੰਦੇ ਹੁੰਦੇ ਹਨ ਸਿਆਣਿਆਂ ਦੇ ਕਹਿਣ ਅਨੁਸਾਰ।। ਮਜ਼ਾਕ ਕਰਨਾ ਹੀ ਸੌਖਾ ਹੁੰਦਾ ਕਿਸੇ ਨੂੰ। ।
@AshaDevi-xf6ds
@AshaDevi-xf6ds 3 жыл бұрын
Z
@arbansingh4668
@arbansingh4668 3 жыл бұрын
GodkorianuakaldAva
@amarjitkaurbal8985
@amarjitkaurbal8985 3 жыл бұрын
ਜਿਹੜੇ ਲੋਕ ਵਿਆਹ ਤੋਂ ਪਹਿਲਾਂ ਪੈਸੇ ਜਾਂ ਕੋਈ ਚੀਜ਼ ਮੰਗਦੇ ਉਹ ਰਿਸ਼ਤੇ ਨਹੀਂ ਸਗੋਂ ਵਪਾਰ ਹੁੰਦਾ ਮੇਹਰਬਾਨੀ ਕਰਕੇ ਜਦੋਂ ਬੱਚੇ ਹੋ ਜਾਣ ਤਾਂ ਤਲਾਕ ਨਾ ਦਵੋ ਬਚਿਆਂ ਦੀ ਜਿੰਦਗੀ ਖਰਾਬ ਨਾ ਕਰੋ
@JK-kk4kn
@JK-kk4kn 3 жыл бұрын
Very good sis
@dreamland4031
@dreamland4031 3 жыл бұрын
Absolutely right
@rattansinghsandhu2189
@rattansinghsandhu2189 Жыл бұрын
​@@JK-kk4kn ❤❤
@Rinkukhurdvlogs
@Rinkukhurdvlogs 3 жыл бұрын
ਨਾਗ ਤੇ ਨਾਰ ਤੇ ਯੁਕੀਨ ਕਰਨ ਵਾਲਾ ਹਮੇਸਾ ਮਰ ਦਾ
@dhirakalakh6046
@dhirakalakh6046 3 жыл бұрын
ਬਾਸੀ ਸਾਹਿਬ ਵੀਰ ਦੀ ਕੋਈ ਗਲਤੀ ਨਹੀ ਇਹੋ ਜਿਹੇ ਲੋਕ ਗੱਲਾ ਗੱਲਾ ਵਿੱਚ ਲੁੱਟ ਲੈਦੇ ਹਨ।ਵੀਰ ਭੋਲਾ ਆ
@ambarsariyabatth716
@ambarsariyabatth716 3 жыл бұрын
ਬਾਸੀ ਸਾਬ ਸੋਅ ਨੂੰ ਸੋਅ ਵਾਗ ਕਰਿਆ ਕਰੋ, ਸੋਅ ਚ ਮਜਾਕ ਚੰਗਾ ਨਹੀ ਲਗਦਾ, ਵੀਰ ਆਪਣੀ ਲਾਈਫ ਬਣਾਉ ਬਾਰੇ ਉਹਨਾਂ ਦੀਆ ਜਰੂਰਤਾ ਪੁਰੀਆਂ ਕਰਦਾ ਰਿਹਾ ਏ,, ਬਾਈ ਨਾਲ ਸਿੱਧਾ ਸਿੱਧਾ ਧੋਖਾ ਹੋਇਆ ਏ,,, ਵਿਸਵਾਸ ਬਣਾ ਕੇ ਲੁਟਿਆ ਗਿਆ ਵੀਰ,
@sukhchainsingh3185
@sukhchainsingh3185 3 жыл бұрын
ਕੀ ਕਹੀਏ ਯਰ ਇਹਨਾਂ ਲੋਕਾਂ ਨੂੰ।
@polasingh6018
@polasingh6018 3 жыл бұрын
ਕੁੜੀ ਨੇ ਵਿਆਹ ਦਾ ਲਾਰਾ ਲਾਇਆ ਹੌਣਾ ਤਾ ਹੀ ਅੈਕਟਿਵਾ ਤੇ ਮੱਝ ਜਾ ਹੋਰ ਸਮਾਨ ਦਿੱਤਾ ਹੌਣਾ ਪਰ ਯਾਰ ਕਿਸੇ ਦਾ ਮਜਾਕ ਨਹੀ ਉਡਾਈ ਦਾ
@dhaliwalbrar1990
@dhaliwalbrar1990 3 жыл бұрын
ਇਹੋ ਜਿਹੇ ਲੋਕ ਜੋ ਧੋਖਾ ਕਰਦੇ ਹਨ, ਉਹਨਾਂ ਦਾ ਨੰਬਰ ਕਮਿਊਨਿਟੀ ਨੂੰ ਦੇ ਦਿੱਤਾ ਜਾਵੇ ਤਾਂ ਕਿ ਲੋਕ ਕਾਲ ਕਰ ਕਰ ਕੇ ਉਹਨਾਂ ਨੂੰ ਸ਼ਰਮ ਮਹਿਸੂਸ ਕਰਵਾਉਣ।। ਇਹੋ ਜਿਹੇ ਲੋਕਾਂ ਦੀ ਜਿੰਨੀ ਬੇਇੱਜ਼ਤੀ ਹੋਵੇ, ਉਨ੍ਹੀ ਹੀ ਥੋੜ੍ਹੀ ਹੈ ਜੋ ਕਿਸੇ ਦਾ ਨਜਾਇਜ਼ ਫਾਇਦਾ ਉਠਾਉਂਦੇ ਹਨ।
@gurdipkassar8837
@gurdipkassar8837 2 жыл бұрын
This man is a good man hope he gets is money back
@barjikaur3586
@barjikaur3586 3 жыл бұрын
ਵੀਰੇ ਤੂ ਸਹੀ‌। ਕੁੜੀ ਤੇ ਜਕੀਨ ਰਖਿਆ ਤੋੜਿਆ ਕੁੜੀ ਨੇ ਆ
@VirkPalwinder83
@VirkPalwinder83 3 жыл бұрын
ਬੱਸੀ ਹੋਰੀਂ ਕਹਿੰਦੇ ਹੁਣ ਤਾਂ ਮੱਝ ਵੀ ਵਿਚਾਰੀ ਬੁੱਢੀ ਹੋ ਗਈ ਹੋਣੀ ਆ, ਬੱਲੇ ਬੱਸੀ ਸਾਬ ਨਹੀਂ ਰੀਸਾਂ ਤੁਹਾਡੀਆਂ 🤣🤣 ... ਬਾਕੀ ਬਾਈ ਪੈਸੇ ਤਾਂ ਭੁੱਲਜਾ ਹੁਣ , ਗੰਗਾਂ ਗਈਆਂ ਹੱਡੀਆਂ ਵੀ ਮਿਲੀਆਂ ਕਦੇ ਵਾਪਿਸ..ਬਾਕੀ ਯਾਰ ਆ ਕਾਲਰ ਵੀ ਸਿਰਾ ਹੀ ਕਰਾਈ ਜਾਂਦੇ ਆ . . ਇੱਕ ਕਹੀ ਜਾਂਦਾ ਕਿ ਮੱਝ ਦੋ ਵਾਰ ਸੂਈ ਹੋਣੀ ਆ..ਉਹਦਾ ਕੱਟਾ - ਕੱਟੀ ਵੀ ਨਾਲ ਹੀ ਚੁੱਕ ਕੇ ਲੈ ਕੇ ਆਵੋ .. ਅਗਲਾ ਕੁੜੀ ਬਾਰੇ ਗੱਲ ਕਰਨ ਆਇਆ ਤੇ ਸਾਰੇ ਜਣੇ ਮੱਝ ਦੁਆਲੇ ਹੋ ਗਏ..ਪਤਾ ਨਹੀਂ ਲੋਕਾਂ ਨੂੰ ਮੱਝ ਜਿਆਦੀ ਪਿਆਰੀ ਹੋ ਗਈ ਕਨੇਡਾ ਵਾਲਿਆਂ ਨੂੰ ਲੱਗਦਾ ..
@Dosanjh84
@Dosanjh84 3 жыл бұрын
ਆਹ ਜਿਹੜੇ ਮੱਝ ਦੇ ਅੰਦਾਜ਼ੇ ਲਾਉਂਦੇ ਆ ਇਹਨਾ ਕੋਈ ਪੁੱਛੇ ਹੋ ਸਕਦਾ ਮੱਝ ਪਲੂਣ ਤੋਂ ਦੂਜੇ ਤੀਜੇ ਸੂਏ ਪੈ ਗਈ ਹੋਵੇ 50,000 ਤੋਂ ਲੱਖ ਦੀ ਵੀ ਹੋ ਗਈ ਹੋਵੇ। ਬਾਈ ਨੇ ਬੱਚਿਆ ਦੇ ਭਵਿੱਖ ਵਾਸਤੇ ਸਭ ਕੀਤਾ। ਮਜ਼ਾਕ ਨਾਂ ਬਣਾਵੋ।
@vdhillon4382
@vdhillon4382 3 жыл бұрын
ਅੱਜ ਤਾ ਬਾਸੀ ਤੇ ਸੰਧੂ ਹੱਸ ਹੱਸ ਦੂਰੇ ਹੋਗੇ. ਹਾਸਾ ਮਜਾਕ ਵੀ ਜਰੂਰੀ ਹੁੰਦਾ, ਸ਼ੋਂ ਦੇਖ ਸਿਖਿਆ ਵੀ ਮਿਲਦੀ ਤੇ ਮਨੋਰੰਜਨ ਵੀ ਹੁੰਦਾ.come on babby 2-3 ਵਾਰ ਤਾ ਬੋਲਿਆ ਕਰੋ ਬਾਸੀ ਸਾਬ ਇਹ ਤੁਹਾਡਾ ਤਕੀਆ ਕਲਾਮ ਬਣ ਜਾਣਾ.
@jaspalkaur1552
@jaspalkaur1552 3 жыл бұрын
ਕੲੀ ਲੋਕ ਕਿੰਨੇ ਬੇਵਕੂਫ ਹੁੰਦੇ ਆ , ਜਿੰਨਾ ਪੈਸਾ ਤੇ ਹੋਰ ਸਮਾਨ ਬੇਗਾਨੀਆਂ ਨੂਂ ਦਿੰਦੇ ਆ , ਜੇ ਐਨਾ ਖਿਆਲ ਆਪਣੇ ਬੀਵੀ ਬੱਚਿਆ ਦਾ ਰੱਖਣ ਤਾਂ ਸ਼ਾਇਦ ਘਰ ਨਾ ਹੀ ਖਰਾਬ ਹੋਵੇ।
@sukhjitsinghsaini3905
@sukhjitsinghsaini3905 3 жыл бұрын
Ohooo Acha
@dreamland4031
@dreamland4031 3 жыл бұрын
Absolutely right
@dreamland4031
@dreamland4031 3 жыл бұрын
Tb to aapni wife ko time to dena nhi aur girl's ki aur dhayan rakhna to divorce to hoga hi
@makhankalas660
@makhankalas660 3 жыл бұрын
ਮੁੰਡੇ ਨਾਲ ਵਿਸ਼ਵਾਸਘਾਤ ਹੋਈਆ ਨਹੀ ਤਾਂ ਕੋਈ ਝੁੰਟੀ ਨਹੀ ਵਡਾਉੰਦਾ, ਕੁੜੀ ਦੀ ਗੱਲਤੀ ਹੈ ਕਾਰਵਾਈ ਹੋਣੀ ਚਾਹੀਦੀ ਹੈ, ਜਦੋਂ ਪੈਸੇ ਲੈ ਸਕਦੇ ਹਾਂ ਤਾਂ ਦੇ ਕਿਉ ਨਹੀ ਸਕਦੇ, ਬਾਸੀ ਜੀ ਇੱਕ ਗੱਲ ਠੀਕ ਨਹੀਂ ਲੱਗੀ ਥੋਡੀ ਤੁਸੀ ਵਾਰ ਵਾਰ ਸਾਰੀਆਂ ਦੇ ਸਾਹਮਣੇ ਕਹਿ ਰਹੇ ਹੋ ਕਿ ਪੈਸੇ ਵਾਪਸ ਆ ਨਹੀ ਸਕਦੇ ਬਾਕੀ ਜਿਹੜੇ ਗੱਲ ਕਰ ਰਹੇ ਨੇ ਮਜਾਕ ਉਡਾ ਰਹੇ ਨੇ ਤੇ ਕਹਿੰਦੇ ਨੇ ਪੈਸੈ ਵਾਪਿਸ ਨਹੀਂ ਆਂਉਦੇ ਇਸਦੇ ਵਿੱਚ ਤਾਂ ਕੁੜੀ ਦਾ ਤੇ ਕੁੜੀ ਦੇ ਪਰਿਵਾਰ ਦਾ ਹੌਸਲਾ ਹੋਰ ਵੱਧੇ ਗਾ, ਜੇ ਬਾਸੀ ਸਰ ਜੀ ਤੁਸੀ ਤੇ ਫੋਨ ਤੇ ਕਰਨ ਵਾਲੇ ਕਹਿਣ ਕਿ ਪੈਸੇ ਵਾਪਿਸ ਆ ਸਕਦੇ ਹਨ ਜੇ ਪੈਸੇ ਵਾਪਸ ਨਹੀਂ ਕਰਨਗੇ ਤਾਂ ਉਹਨਾਂ ਤੇ ਕਰਵਾਈ ਹੋ ਸਕਦੀ ਹੈ ਤਾਂ ਕੁੜੀ ਤੇ ਕੁੜੀ ਦੇ ਪਰਿਵਾਰ ਵਿੱਚ ਡਰ ਬੈਠੇ ਕਿ ਪੈਸੇ ਵਾਪਸ ਨਹੀ ਕੀਤੇ ਤਾਂ ਕਾਰਵਾਈ ਹੋ ਸਕਦੀ ਹੈ, ਤੁਸੀ ਕੁੜੀ ਵਾਲਿਆਂ ਦਾ ਹੌਸਲਾ ਵਧਾ ਰਹੇ ਹੋ ਇਹ ਗਲਤ ਗੱਲ ਹੈ
@jotkaurrandhawa6345
@jotkaurrandhawa6345 3 жыл бұрын
Right
@bhimaan6422
@bhimaan6422 3 жыл бұрын
Bassi ਦਾ ਸੋਹ ਦੇਖ ਕੇ ਦਿਨ ਵਧੀਆਂ ਨੰਗ ਜਾਂਦਾ 🤣😂
@ManjeetKaur-zn5nb
@ManjeetKaur-zn5nb 3 жыл бұрын
ਅਜ ਕਲ ਕੁੜੀ ਨੇ ਪਿਅਾਰ ਨੂੰ ਬਦਨਾਮ ਕਰ ਕੇ ਰਖ ਦਿਤਾ
@nishandeepbuttar5282
@nishandeepbuttar5282 3 жыл бұрын
Pyar me bahut jokhm hai😂😂
@Fouji1781
@Fouji1781 3 жыл бұрын
O common baby 😘😊
@souravkumar-fg7jx
@souravkumar-fg7jx 3 жыл бұрын
Bikul Shi gl a
@MandeepSingh-qt5um
@MandeepSingh-qt5um 3 жыл бұрын
ਬਿਲਕੁਲ ਸਹੀ ਗੱਲ ? ਪਰ ਇਕੱਲੀ ਕੁੜੀ ਨਹੀਂ ਮੁੰਡੇ ਵੀ ਸ਼ਾਵੇ ਹੱਕਦਾਰ ਹੁੰਦੇ ਹਨ ।
@Okay-oz4tl
@Okay-oz4tl 3 жыл бұрын
Pyar ta ajj kal Koii karda baki sab ta lgda bus matlab nu lagge a matlab pura hon te syape 100 pe jande a. Canada America Australia layii Ki Ki ho reha dekho.
@Rajwinderkaur-kh9ww
@Rajwinderkaur-kh9ww 3 жыл бұрын
Oh my god . Callers were too much . I laughed All the time during watching the show . 😂😂😂😂😂😂😂
@arunbabbar5479
@arunbabbar5479 3 жыл бұрын
Munda da majak bna ta😂
@Rajwinderkaur-kh9ww
@Rajwinderkaur-kh9ww 3 жыл бұрын
Sahi keha Tuc
@Rajwinderkaur-kh9ww
@Rajwinderkaur-kh9ww 3 жыл бұрын
Sachi maj bachari da bhi majak uud geya
@warriorlife5101
@warriorlife5101 3 жыл бұрын
Sara show majj majj majj lokaan nu avn aa kudi chhd ke majj da mukddma hoje
@ManjitKaur-fb8vb
@ManjitKaur-fb8vb 3 жыл бұрын
Sahi aaji mainu pathiyan valli gal te hassa aayi janda...4rupess de pathi aa🤣🤣🤣🤣😂😂🤭
@Dosanjh84
@Dosanjh84 3 жыл бұрын
26:38 ਤੇ ਬਾਈ ਨੇ ਬਹੁਤ ਵਧੀਆ ਗੱਲ ਕੀਤੀ।
@gillb5888
@gillb5888 3 жыл бұрын
ਸਰੀਫ ਬੰਦੇ ਨਾਲ ਇਸਤਰ੍ਹਾਂ ਦਾ ਹੀ ਧੋਖਾ ਹੁੰਦਾ ਹੈ ਮੁੰਡੇ ਨੂੰ ਪੈਸਾ ਇਨਸਾਫ ਪੂਰਾ ਮਿਲੇ ਬਾਸੀ ਸਾਹਿਬ ਮਜ਼ਾਕ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ
@baliriar1405
@baliriar1405 3 жыл бұрын
ੜਫਢ
@GaganDeep-hm1ke
@GaganDeep-hm1ke 3 жыл бұрын
hnji bilkul
@manreetkaur7694
@manreetkaur7694 3 жыл бұрын
Manu Sidhu bhut nice lgde awaz bhut pyari lgdi ohna di
@surjitthind9797
@surjitthind9797 3 жыл бұрын
ਕੁੜੀ ਬਿਲਕੁਲ ਸਹੀ ਹੇ ਕੁੜੀਦਾ ਪਾਸਪੋਰਟ ਮੇਰੇ ਕੋਲ ਸੀ ਮੁੰਡੇ ਨੂੰ ਅਤੇ ਉਸ ਦੇ ਭਰਾ ਨੂੰ ਮੇ ਸਪੇਨ ਭੇਜਿਆ ਸੀ ਪਰ ਇਹ ਕੁੜੀ ਤੇ ਸਖ ਕਰਦਾ ਫਿਰ ਮੇਰੇ ਕੋਲੋ ਪਾਸਪੋਰਟ ਵਾਪਸ ਨਹੀ ਲਿਆ ਕੁੜੀ ਦਾ ਦੂਜਾ ਬਣਾ ਕੇ ਬੰਗਲੋਰ ਭੇਜ ਦਿੱਤਾ ਅਗਰ ਮੇਰੇ ਕੋਲ ਆ ਰਹਿਦਾ ਕੁੜੀ ਬਾਹਰ ਕੱਢ ਚਲੀ ਜਾਣੀ ਸੀ
@sukhpreetbassi3592
@sukhpreetbassi3592 3 жыл бұрын
ਮੱਝ ਦੀ ਭੈਣ ਤੇ ਚੜੀ ਜਾਂਦੇ ਸਾਰੇ ਉਹਦੀ ਵੀ ਸੁਣ ਲਵੋ ਕੋਈ ਜਾਣਾ 😄😄😄😄
@baltejmaurmaur5007
@baltejmaurmaur5007 3 жыл бұрын
ਜਿਹੜੇ ਬਾਹਰ ਬੈਠੇ ਲੋਕ ਕਾਲ ਕਰਦੇ ਉਹ ਹਮਦਰਦੀ ਨਹੀ ਮਜਾਕ ਕਰਦੇ ਆ ਤੁਸੀਂ ਇੰਡੀਆ ਵਿਚੋਂ ਗਏ ਆ ਗੋਹਾ ਛਿੱਟਦੇ ਸਰਮ਼ ਕਰੋ
@JK-kk4kn
@JK-kk4kn 3 жыл бұрын
Very good veer g
@saritamurgai3826
@saritamurgai3826 3 жыл бұрын
Bilkul shee keha veerai
@kisanadeawaj8961
@kisanadeawaj8961 3 жыл бұрын
ਵੀਰ ਜੀ ਉੱਥੇ ਵੀ ਗੋਹਾ ਹੀ ਸੁੱਟਦੇ ਨੇ ਗੋਰਿਆਂ ਦੇ ਡੰਗਰਾਂ ਉੱਥੇ ਕਿਹੜਾ ਐਮ ਐਲ ਏ ਦੀ ਕੁਰਸੀ ਤੇ ਬੈਠੇ ਨੇ
@kisanadeawaj8961
@kisanadeawaj8961 3 жыл бұрын
ਗਸਤੀ ਹੋਵੇਗੀ ਸਾਲੀ ਐਮ ਐਲ ਏ ਵੀ ਚੋਦ ਦਾ ਹੋਵੇਗਾ ਇਸੇ ਲਈ ਨਾਲ਼ ਤੁਰਿਆਂ
@surjitsingh2954
@surjitsingh2954 3 жыл бұрын
ਇਹਨੇ ਪਹਿਲਾਂ ਵੀ ਲਵ ਮੈਰਿਜ ਕੀਤੀ ਸੀ ਕੜੀ ਨੇ ਸਿਰਫ ਬਾਹਰ ਜਾਣ ਵਾਸਤੇ ਵਿਆਹ ਕਰਨਾ ਸੀ
@kaurs2063
@kaurs2063 3 жыл бұрын
Bassi sahib Es Show de nal dukhi loka de Problems ta hall hundia e a ....and entertainment too . I feel very Mind Relaxed during Lockdown with this Program.
@roadking9399
@roadking9399 3 жыл бұрын
KZfaq ਤੇ ਸਾਲਿਆ ਨੇ ਮੱਜ ਦੀ ਫੋਟੋ ਲਾਈ ਆ 🤣🤣🤣
@gaganguru8341
@gaganguru8341 3 жыл бұрын
😂😂😂😂
@sandhusandhu1686
@sandhusandhu1686 3 жыл бұрын
Munde ne saheli nu majh diti gift ch
@SANDHU1538
@SANDHU1538 3 жыл бұрын
🤣🤣🤣🤣
@manreetkaur7694
@manreetkaur7694 3 жыл бұрын
Haahah
@manvirbajwa4178
@manvirbajwa4178 3 жыл бұрын
Salya ktte de layi aa bhai
@harpreetdeol1516
@harpreetdeol1516 3 жыл бұрын
Sidhu Saab Vry nice person and best advice every time
@sarajmanes4505
@sarajmanes4505 3 жыл бұрын
ਬਾਸੀ ਸਾਹਿਬ ਨਿਰਮਲ ਸਿੰਘ ਆਪ ਜੀ ਕੋਲ ਆਸ ਉਮੀਦ ਲੈ ਕੇ ਆਇਆ ਹੈ ਇਸ ਦੀ ਮੱਦਦ ਕਰੋ ਜੀ ਅਤੇ ਇਕ ਬਾਈ ਨੇ ਠੀਕ ਕਿਹਾ ਹੈ ਗਲਤ ਨਾ ਬੋਲੋ ਕਿ ਅਗੇ ਤੋਂ ਕੋਈ ਚੈਨਲ ਤੇ ਆਉਣ ਦੀ ਹਿੰਮਤ ਨਾ ਕਰੇ ਉਹ ਵਿਚਾਰਾ ਇਨਸਾਫ ਲੈਣ ਲਈ ਆਇਆ ਹੈ ਜੀ ਧੰਨਵਾਦ ਜੀ
@barusarao6347
@barusarao6347 3 жыл бұрын
जी मै आप से बात करना चाहाता हू जी जरूर करो शहीद का बेटा हू मै जग़ँ लडके घर वापसी आऐ जी देश के लिए माता पिता शहीद हुऐ जीवन जीत का बेटा हू💜❤
@sunnyaulakh9063
@sunnyaulakh9063 3 жыл бұрын
ਹੋਇਆ ਤਾਂ ਮਾੜਾ ਹੈ ਪਰ ਲੜਕਾ ਸਹੀ ਹੈ ਲੜਕੇ ਨੇ ਵਿਸਵਾਸ ਕਿਤਾ
@Fatherg9900
@Fatherg9900 3 жыл бұрын
galat va yar kudi te bharosa karna befkoofi ajj kal
@sukhchopra7153
@sukhchopra7153 3 жыл бұрын
M taa aap hiraan hundi aaa kudiyaaa kinne vdde vdde dil chukki firdiya 😢😥😥😥😥
@sarabjitkaur4424
@sarabjitkaur4424 3 жыл бұрын
ਪਹਿਲਾਂ ਸ਼ਾਦੀ ਨਾਲ ਦਿਲ ਨਹੀਂ ਭਰਿਆ ਜਾਣ ਬੁਝ ਕੇ ਕੇ ਗਲਤੀ ਕਰ ਲਏ
@suihvinderdhaliwal3595
@suihvinderdhaliwal3595 3 жыл бұрын
ਵੀਰ ਜੀ ਬਹੁਤ ਘਟੀਆ ਸੋਚ ਵਾਲ਼ੀ ਕੁੜੀ ਹੈ।ਪਰ ਤੁਹਾਡਾ ਖੈੜਾ ਸੁੱਟ ਗਿਆ। ਲੋਕਾਂ ਨੂੰ ਬੋਲਣ ਲੱਗਿਆਂ ਸੋਚਣਾ ਚਾਹੀਦਾ ਹੈ। ਪਤਾ ਨਹੀਂ ਕਦੋਂ ਕਿਸੇ ਨਾਲ ਕੀ ਹੋ ਜਾਣਾ ਪਰਮਾਤਮਾ ਤੋਂ ਡਰਿਆ ਕਰੋ।
@gurjeetsinghcheema9275
@gurjeetsinghcheema9275 3 жыл бұрын
bassi saab ne a majh di story vich pura sawad leya nale hasi gye ne ooo come on baby very fun kita tusi sidhu saab tusi v
@RavinderSingh-bg2vt
@RavinderSingh-bg2vt 3 жыл бұрын
ਵੀਰੇ ਰੱਬ ਦਾ ਧੰਨਵਾਦ ਕਰ ਛੇਤੀਂ ਛੁਟਕਾਰਾ ਹੋ ਗਿਆ
@harjaskaur1542
@harjaskaur1542 3 жыл бұрын
Kyon Edan fasde hobevkoof BN k
@makhansinghsingh3491
@makhansinghsingh3491 3 жыл бұрын
Bassi sab sanu badam khan nal v Ani akal ni auni jini akal aap g da show dekhan nal or looka Diya gula sunan nal aundi aa aap g da bhout bhout dhanbad bassi sab
@karamjeetkaur284
@karamjeetkaur284 3 жыл бұрын
Sidhu sir bahut vadia bolde n te Jo bolde n oh sahi bolde ne ji
@manpreetdandiwal9564
@manpreetdandiwal9564 3 жыл бұрын
ਉਏ ਭੈਣ ਚੌਦ ਲੋਕੋ ਕਿਉ ਮਜਾਕ ਕਰਕੇ ਇਸ ਵੀਰ ਦੇ ਜਜਬਾਤਾ ਨਾਲ ਖੇਡ ਰਹੇ ਹੋ ਇਸ ਵੀਰ ਦਾ ਪੈਸਾ ਅਤੇ ਚਾਰ ਸਾਲ ਵਿਆਹ ਦਾ ਝਾਸਾ ਦੇ ਕੇ ਕੁੜੀ ਅਤੇ ਉਸ ਦੇ ਪਰਿਵਾਰ ਵੱਲੋ ਆਰਥਿਕ ਅਤੇ ਮਾਨਸਿਕ ਸ਼ੋਸਣ ਕੀਤਾ ਜੋ ਮੱਝ ਸਕੂਟਰੀ ਅਤੇ ਪੈਸਾ ਕੁੜੀ ਅਤੇ ਉਸ ਦੇ ਪਰਿਵਾਰ ਵੱਲੋ ਵੀਰ ਤੋ ਠੱਗਿਆ ਹੈ ਉਸ ਨਾਲ ਵੀਰ ਦੇ ਬੱਚਿਆ ਦਾ ਪਾਲਣ ਪੋਸ਼ਣ ਚੰਗੀ ਤਰਾ ਹੋਣਾ ਸੀ ਅਤੇ ਬੱਚਿਆ ਦਾ ਭਵਿਖ ਕੁਝ ਹੋਰ ਹੋਣਾ ਸੀ ਸਗੋ ਬੱਚਿਆ ਦੇ ਭਵਿਖ ਦਾ ਵੀ ਸ਼ੋਸਣ ਕੀਤਾ ਹੈ ਜੀ ਕੁੜੀ ਅਤੇ ਉਸਦੇ ਪਰਿਵਾਰ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਵੀਰ ਦਾ ਸਾਰਾ ਪੈਸਾ ਵਾਪਸ ਕਰਵਾਉਣਾ ਚਾਹੀਦਾ ਹੈ ਜੀ
@NarinderSingh-bt9if
@NarinderSingh-bt9if 3 жыл бұрын
Oh my God, Come on Baby, Love u Bassi Saab,
@punjabproduction7078
@punjabproduction7078 3 жыл бұрын
Bassi zindabad
@sandeepjanjua9421
@sandeepjanjua9421 3 жыл бұрын
ਜਿਹੜਾ ਬੰਦਾ ਪੈਸਿਆਂ ਦੀ ਗੱਲ ਕਰਦਾ ਸੀ ਉੇਸ ਨੂੰ ਪੁਛ ਲੈਣਾ ਚਾਹੀਦਾ ਹੈ ਉਸ ਨੇ ਕਦੀ ਆਪਣੇ ਘਰਦਿਆਂ ਨੂੰ ਕਦੀ ਕੋਈ ਪੈਸਾ ਵੀ ਭੇਜਿਆ ਵੀ ਹੈ ਕਿ ਨਹੀਂ
@kanwaljitkamaal1274
@kanwaljitkamaal1274 3 жыл бұрын
toranto s all radios i love. dode vargeehena ne stop kitee . thanx lots sir ji
@barjikaur3586
@barjikaur3586 3 жыл бұрын
ਕੁੜੀ ਤੇ ਜਕੀਨ ਰਖਿਆ ਮੂਡੇ ਨੇ ਗਲਤ ਕੁੜੀ ਆ ਮੁਡਾ ਨੀ
@UK-zw1tw
@UK-zw1tw 3 жыл бұрын
Sahi gal aa
@mamtamehra4910
@mamtamehra4910 3 жыл бұрын
Sidhu sir di voice👌👌👌👌👌👌👌👌👌👌and sir always bhut vdia gl krde aw
@dhirakalakh6046
@dhirakalakh6046 3 жыл бұрын
ਬਾਸੀ ਸਾਹਿਬ ਫੱਡਰ ਮੱਝ ਵੀ 30 ਤੋ 35 ਹਜਾਰ ਦੀ ਵਿੱਕ ਹੀ ਜਾਵੇਗੀ
@JeetkaurTV
@JeetkaurTV 3 жыл бұрын
I'm sorry but callers are funny
@balkaransingh9328
@balkaransingh9328 3 жыл бұрын
Ki haal n madam 🙏
@jaspalsingh1120
@jaspalsingh1120 3 жыл бұрын
Mostly 99%caller stupid
@rajbhatt4336
@rajbhatt4336 3 жыл бұрын
Swad lendi dunia
@rajbhatt4336
@rajbhatt4336 3 жыл бұрын
Swad lendi dunia
@sukkaur7002
@sukkaur7002 3 жыл бұрын
So sad story god bless you youngman
@mafiyamexico3091
@mafiyamexico3091 3 жыл бұрын
ਅੰਨੀ ਦੀਆਂ ਜੱਜ ਨਾਂ ਬਣ
@dalipbhandal9325
@dalipbhandal9325 3 жыл бұрын
ਬਾਸੀ ਸਾਹਿਬ ਤੁਸੀਂ ਕਾਲ ਕੱਟ ਦਿਆਂ ਕਰੋ ਲੋਕ ਬਕਵਾਸ ਕਰਦੇ ਹਨ ਉਂਨਾਂ ਨੇ ਫਰਾਂਡ ਕੀਤਾ ਹੈ ਇਸਦੀ ਮਦਦ ਕਰੋ ਮਖੌਲ ਨਾਂ ਕਰਵਾਓ
@kabir9088
@kabir9088 3 жыл бұрын
# RESPECT BASSI" MODERN DIGITAL MASTRAM....
@sukhrajsidhu5213
@sukhrajsidhu5213 3 жыл бұрын
Veer da number deo manu mai help kro ohna de baby de operation lai
@ranasaabrana7377
@ranasaabrana7377 3 жыл бұрын
👍good
@ranasaabrana7377
@ranasaabrana7377 3 жыл бұрын
22 g mere help kar 2 ma leblenon vich a india jana
@dhaliwalsukhrajdeep
@dhaliwalsukhrajdeep 3 жыл бұрын
ਮਜ਼ਾਕ ਨਾ ਉਡਾਇਆ ਕਰੋਂ ਜਿਸ ਤੇ ਬੀਤਦੀ ਹੈ ਉਸ ਨੂੰ ਪਤਾ ਹੁੰਦਾ 👏
@jyotish.kundli-
@jyotish.kundli- 3 жыл бұрын
ਜਿਸ ਤਨ ਲਾਗੇ ਸੋ ਤਨ ਜਾਣੇ। ਗਾਲ ਕੱਢਣੀ ਤਾਂ ਹੈ ਨਹੀਂ ਸੀ ਪਰ ਦੁਨੀਆਂ ਵਿੱਚ ਕਾਫ਼ੀ ਜਨਤਾ ਹਾਲੇ ਵੀ ਪੂਰੀ ਗਾਂਡੂ ਆ ਭੈਣ ਚੋਦ ਮੱਝ ਐਕਟਿਵਾ ਮੱਝ ਐਕਟਿਵਾ ਕਰੀ ਜਾਦੇ ਨੇ। ਮੇਰੇ ਸਾਲਿਉ, ਤੁਹਾਡੇ ਕੋਲ ਕੋਈ ਚੱਜ ਦੀ ਸਲਾਹ ਹੈ ਤਾਂ ਦੇ ਦਿਉ। ਨਹੀਂ ਤਾਂ ਕਿਉਂ ਤੁਸੀਂ ਬਿਨਾ ਮਤਲਬ ਘੁੱਸੀ ਭੋਰੀ ਜਾਦੇ ਹੋ। ਉਸ ਵਿਚਾਰੇ ਨੇ ਆਪਣੇ ਅਤੇ ਆਪਣੇ ਬੱਚਿਆਂ ਦੇ ਚੰਗੇ ਭੱਵਿਖ ਲਈ ਕੀਤਾ ਸੀ। ਮੈਂ ਬਾਈ ਨੂੰ ਜਾਣਦਾ ਵੀ ਨਹੀਂ। ਅਤੇ ਮੈਂ ਆਪਣੇ ਪਰਿਵਾਰ ਵਿੱਚ ਪੂਰਾ ਖੁੱਸ਼ ਹਾ ਪਰ ਬਾਈ ਨਾਲ ਮੈਨੂੰ ਪੂਰੀ ਹਮਦਰਦੀ ਆ। ਟਿੱਚਰਬਾਜ਼ੀ ਕਰਨ ਵਾਲੇ ਅਤੇ ਕੁੜੀ ਦੇ ਮਾਂ ਬਾਪ ਨੂੰ ਜੰਮਣ ਵਾਲਿਆਂ ਉੱਤੇ ਲੱਖ ਲੱਖ ਲਾਹਨਤ। ਕੱਝ ਤਾਂ ਸ਼ਰਮ ਕਰੋ ਫਿਰ ਵੀ ਆਪਣਾ ਵੀਰ ਭਾਈ ਆ ਪੰਜਾਬੀ ਆ। ਬੇਸ਼ੱਕ ਅਸੀ ਉਸ ਨੂੰ ਜਾਣਦੇ ਨਹੀਂ
@vickss8630
@vickss8630 3 жыл бұрын
Siraaa show. Hass hass mar gya. Sirre dey fuddu lok canada rehndey. This show is proof
@gurwindersandhu3711
@gurwindersandhu3711 3 жыл бұрын
ਵਿਚਾਰੇ ਦਾ ਪੈਸਾ ਡੁੱਬ ਗਿਆ, ਇਹ ਪੁੱਛੀ ਜਾਂਦੇ ਨੇ ਮੱਝ ਦੁੱਧ ਦਿੰਦੀ ਏ. Kmaal hoi pyi show Walia di
@gurpreetgurpreet7688
@gurpreetgurpreet7688 3 жыл бұрын
Koi na veera je tenu dokha milya te khush kuri v nai rehni weheguru te sab dekhde hai
@punjabiincanada8401
@punjabiincanada8401 3 жыл бұрын
Bassi majhe pure lehnda
@sabisahota6739
@sabisahota6739 3 жыл бұрын
ਲੋਕ ਬਾਸੀ ਨੂੰ ਫੂਨ ਕਰਕੇ ਆਪਣਾ ਜਲੂਸ ਆਪ ਕੱਡਦੇ ਆ ਫਰੋਡ ਹੋਰ ਕਿਦਾ ਹੁੰਦਾ ਹੈ
@harrybrar5464
@harrybrar5464 3 жыл бұрын
sidhu saab, baassi saab hasss peaaa ustaad
@Jacky-ih1ms
@Jacky-ih1ms 3 жыл бұрын
God bless u veero
@yaartera383
@yaartera383 3 жыл бұрын
ਵੀਰੋ ਵਕਤ ਦਾ ਕੋੲੀ ਪਤਾ ਨੀ ਹੁੰਦਾ ਚੰਗਾ ਨਹੀ ਮਾੜਾ ਵੀ ਨਾ ਕਹੋ ਕਿਸੋ ਦਾ ਮਜਾਕ ਨਹੀ ੳਡਾੲੀਦਾ ਰਬ ਤੋ ਡਰੋ ਵੀਰੋ
@sarajmanes4505
@sarajmanes4505 3 жыл бұрын
ਜੋਗਿੰਦਰ ਸਿੰਘ ਬਾਸੀ ਸਾਹਿਬ ਸਿੱਧੂ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ & ਗਹਿਣਾ ਗੱਟਾ ਤੇਰਾ ਮਾਪਿਆਂ ਖਾ ਲਿਆ ਰੂਪ ਹਡਾ ਲਿਆ ਯਾਰਾਂ ਨੇ & ਵੀਰ ਜੀ ਆਪ ਜੀ ਦੇ ਬੱਚੇ 13 ਅਤੇ 11 ਸਾਲ ਦੇ ਹਣ ਤੁਸੀਂ ਗਲਤ ਕੰਮ ਕੀਤਾ ਹੈ ਵੀਰ ਜੀ ਜਦੋਂ ਪੀਣ ਨੂੰ ਦੁਧ ਬਜ਼ਾਰ ਵਿਚੋਂ ਮਿਲਦਾ ਹੈ ਤਾਂ ਮਝ ਲੈਣ ਦੀ ਕੀ ਲੋੜ ਸੀ ਲੋਕਾਂ ਧੰਦਾ ਬਣਾ ਲਿਆ ਹੈ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਲੋਕ ਸਬਜ ਬਾਗ ਦਿਖਾਕੇ ਲੂਟ ਲਿਆ ਹੈ ਵੀਰ ਜੀ ਨੂੰ ਧੰਨਵਾਦ ਜੀ
@karamjitsingh6505
@karamjitsingh6505 3 жыл бұрын
ਬਾਸੀ ਸਾਬ ਸੋ ਤੇ ਲਿਆਣ ਤੋਂ ਪਹਿਲਾਂ ਗਲਬਾਤ ਕਰ ਲਿਆ ਕਰੋ। ਸੋਅ ਦਾ ਵੀ ਰੇਡੀਓ ਦਾ ਵੀ ਤੇ ਇਹੋ ਜਿਹੇ ਬੰਦਿਆਂ ਦਾ ਵੀ ਜਲੂਸ ਨਿਕਲ ਰਿਹਾ।ਜਿਨਾ ਚੈਨਲ ਉਪਰ ਗਿਆ ਸੀ ਉਸ ਤੋ ਵੀ ਨੀਚੇ ਗਿਆ
@AmritpalSingh-qb5gy
@AmritpalSingh-qb5gy 3 жыл бұрын
ਕਿਸੇ ਦੀ ਮਜਬੂਰੀ ਨੂੰ ਮਜ਼ਾਕ ਨਾ ਬਣਾਇਆ ਕਰੋ ਜੇ ਦੁਖ ਸੁਣ ਨਹੀਂ ਸਕਦੇ ਤਾਂ ਘੱਟੋ-ਘੱਟ ਗੱਲ ਹੀ ਚੰਗੀ ਕਰਿਆ ਕਰੋ
@roadking9399
@roadking9399 3 жыл бұрын
ਕੁੜੀ ਸੋਹਣੀ ਸੀ ਮੁੰਡਾ ਕਾਹਲੀ ਕਰ ਗਿਆ l
@rajinderahuja2939
@rajinderahuja2939 Жыл бұрын
Bassi ji I hv become ur fan
@boharsingh7725
@boharsingh7725 3 жыл бұрын
ਬੜੀ ਸ਼ਰਮ ਵਾਲੀ ਗੱਲ ਆ ਬਾਈਁ ਦੁਖੀ ਹੈ ਲੋਕ ਮਖੌਲ ਉਡੋਦੇ ਨੇ ਬਹੁਤ ਗਲਤ ਹੈ❌ ਇਹ ਲੋਕਾਂ ਨੂੰ ਸਮਝੌਤਾ ਚਾਹੀਦਾ ਚੈਨਲ ਨੂੰ???
@satnamkwtpb09pnj46
@satnamkwtpb09pnj46 Жыл бұрын
Good job Sandhu Saheb
@sonysanghera1283
@sonysanghera1283 3 жыл бұрын
ਮੈ ਤੇ ਅੱਜ ਸੁਣਿਆ ਵੀ ਘਰ ਕੰਮ ਕਰਨ ਲਈ ਵੀ ਰੱਖਦੇ ਆ ਸਾਡੇ ਪਿੰਡ ਦਾ ਸਾਨੂੰ ਪਤਾ ਆ ਵਿਆਹ ਹੋਇਆ ਆ ਬੱਚੇ ਆ
@kanwaljitkamaal1274
@kanwaljitkamaal1274 3 жыл бұрын
sir ji aprishaet you and all show s gonda punjab
@darapurye913
@darapurye913 3 жыл бұрын
Majak naa kro veere NRI veera da paisa shokha nhi banda
@jimmyuk6765
@jimmyuk6765 3 жыл бұрын
Dekhlo punjabiya da hall 2gante majj te hi gallan kri gya 🙈🙈🙈🙈🙈🙈
@kaurrajwinder4223
@kaurrajwinder4223 3 жыл бұрын
V nice bassi sab saluto
@JeetkaurTV
@JeetkaurTV 3 жыл бұрын
Forget and move on.. Take it as a lesson
@parkashsinghsandhu1728
@parkashsinghsandhu1728 3 жыл бұрын
Loka di souch vekho 1 ta bande nal made hoi duje coler jakhma te nun chidke ne
@parkashsinghsandhu1728
@parkashsinghsandhu1728 3 жыл бұрын
Basi b sbad le reha
@balvirsingh1222
@balvirsingh1222 3 жыл бұрын
@@parkashsinghsandhu1728 qqqqqqqqqqqqqqqq
@jotdhattofficial6303
@jotdhattofficial6303 3 жыл бұрын
40:50 ahi ik caller sahi hai 100 % Baki ta ਸਾਲੇ ਸਾਰੇ caller ਫੁਦੂ hi ਸੀ ਸਾਲੇ ਮੱਝ ਦੇ ਨਿਰਮਲ ਨੂੰ ਚਾਹੀਦਾ ki westron union ਦਿਆਂ slips ਦਿਖਾ money ਵਾਪਿਸ ਲੈ ਲਵੇ
@amarjitdhillon6730
@amarjitdhillon6730 3 жыл бұрын
ਆਹ ਨਵਾ ਹੀ ਕੰਮ ਫੜ ਲਿਆ
@rajbindersingh8237
@rajbindersingh8237 19 күн бұрын
ਚਵਲ ਪੰਜਾਬੀ ਵੀ ਪਹਿਲਾ ਰਹਿੰਦੇ ਬਹੁਤ ਹਨ ਕੈਨੇਡਾ ਵਿੱਚ
@lehalaman
@lehalaman 3 жыл бұрын
30 ਸਾਲ ਉਮਰ ਤੇ ਪਹਿਲਾ ਵਿਆਹ 2007 ਵਿੱਚ । ਮਤਲਬ ਕਿ ਮੁੰਡਾ 17 ਸਾਲ ਦਾ ਵਿਆਹਿਆ ਗਿਆ। ਔਖਾਂ ।
@Sharmag-js7mp
@Sharmag-js7mp 3 жыл бұрын
Bayi 16 ch hi viah kraya lgda ageo bchi v 13 saal d a g haddddd hi a
@surjitsingh2954
@surjitsingh2954 3 жыл бұрын
ਲਵ ਮੈਰਿਜ ਹੋਈ ਸੀ
@pardeepdhaliwal5479
@pardeepdhaliwal5479 3 жыл бұрын
Ji
@warriorlife5101
@warriorlife5101 3 жыл бұрын
Mn v bro ehi soch reaaa c...ae bnda duniaa te aaya e vyah kron nu aa bs
@snehadhn6526
@snehadhn6526 3 жыл бұрын
Caller, “‘Bassi ji hayee”🤣🤣🤣😂😂😂
@kangsukh2151
@kangsukh2151 3 жыл бұрын
congras da MLA a ji ..sangat giljiya...
@humanitygonetofinish5783
@humanitygonetofinish5783 3 жыл бұрын
Bassi sahib har gali vich har street vich har pind vich ih kahaniyan Milan giya. rab rab assi karde zaroir haan pr rab Tom Darden jahi haan kithe thugi thori lage laouni hindi aa iho shaan said hat da mukabla das kithe aa. Bas assi ihna haan .thugi thori jinda baad
@balbirkaur8033
@balbirkaur8033 3 жыл бұрын
Kise nu mzak nhi karna chaida oh pahla he dukhi aa
@sukhjeetkaur3949
@sukhjeetkaur3949 3 жыл бұрын
ਜਨਾਨੀ ਬਹੂਤ ਤੇਜ ਲੱਗਦੀ ਆ
@roopsydney9218
@roopsydney9218 3 жыл бұрын
Bhut vadiya Rabb hor mehr Kre thade upar you are doing great job Bassi Saab keep it up. Love from Sydney
@mayher5591
@mayher5591 Жыл бұрын
Ok I'm I'm in
@gouravgaba9252
@gouravgaba9252 3 жыл бұрын
Bassi saab great
Schoolboy Runaway в реальной жизни🤣@onLI_gAmeS
00:31
МишАня
Рет қаралды 3,7 МЛН
Мы сделали гигантские сухарики!  #большаяеда
00:44
Survive 100 Days In Nuclear Bunker, Win $500,000
32:21
MrBeast
Рет қаралды 165 МЛН
Schoolboy Runaway в реальной жизни🤣@onLI_gAmeS
00:31
МишАня
Рет қаралды 3,7 МЛН