ਸਰ੍ਹੋਂ ਦੇ ਸਾਗ ਤੇ ਮੱਕੀ ਦੀ ਰੋਟੀ ਨੇ ਲਾਹਿਆ 10 ਲੱਖ ਦਾ ਕਰਜ਼ਾ l EP 10 l Gurmail Singh l Sarbjeet S. Sidhu

  Рет қаралды 186,921

B Social

B Social

3 жыл бұрын

ਸਰ੍ਹੋਂ ਦੇ ਸਾਗ ਤੇ ਮੱਕੀ ਦੀ ਰੋਟੀ ਨੇ ਲਾਹਿਆ 10 ਲੱਖ ਦਾ ਕਰਜ਼ਾ l EP 10 l Gurmail Singh l Sarbjeet Singh Sidhu l B Social
#agriculture
#punjab
#Farmerprotest
#GurmailSingh
#sarbjeetsinghsidhu
#bsocial

Пікірлер: 313
@geetabhalla5768
@geetabhalla5768 3 жыл бұрын
ਬਾਪੂ ਜੀ ਕੋਲ਼ ਤਜਰਬੇ ਦਾ ਖ਼ਜਾਨਾ ਹੈ,🙏🙏 ਬਾਪੂ ਜੀ ਲਈ ਦਿਲੋਂ ਸਤਿਕਾਰ
@balwinderrandhawa2831
@balwinderrandhawa2831 3 жыл бұрын
ਵੀਰ ਜੀ ਸਿਰ ਝੁਕਦਾ ਤੁਹਾਡੀ ਸੋਚ ਅੱਗੇ। ਜੇਕਰ ਪੰਜਾਬ ਦਾ ਹਰ ਇਨਸਾਨ ਏਸੇ ਤਰ੍ਹਾ ਹੀ ਸੋਚਣਾ ਸ਼ੁਰੂ ਕਰ ਦਵੇ ਤਾਂ ਸੋਨੇ ਦਾ ਪੰਜਾਬ ਬਣਦੇ ਨੂੰ ਦੇਰ ਨਾ ਲੱਗੇ। ਤੁਹਾਡੀ ਹਰ ਗੱਲ 200% ਸੱਚੀ ਹੈ। ਵਾਹਿਗੁਰੂ ਜੀ ਤੁਹਾਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖ਼ਸ਼ੇ।
@parmjitsingh4776
@parmjitsingh4776 3 жыл бұрын
ਇਥੇ ਅਨਪੜ੍ਹਾਂ ਨੂੰ ਖੇਤੀ ਮੰਤਰੀ ਬਣਾਈ ਗਏ ਅੱਜ ਤੱਕ ਇਸ ਬਾਬੇ ਵਰਗੇ ਨੂੰ ਖੇਤੀ ਮੰਤਰੀ ਬਣਾਇਆ ਹੁੰਦਾ ਤਾਂ ਪੰਜਾਬ ਦੇ ਹਲਾਤ ਹੋਰ ਹੋਣ ਸੀ।ਸਿਰ ਝੁਕਦਾ ਬਾਪੂ ਅੱਗੇ ਕਿੰਨੀ ਜਾਣਕਾਰੀ ਰੱਖਦੇ
@avtarkaur6477
@avtarkaur6477 3 жыл бұрын
ਵਾਹ ਬਾਪੂ ਜੀ ਕੀਆ ਬਾਤਾਂ ਸਲਾਮ ਹੈ ਆਪ ਜੀ ਦੀ ਉਚੀ ਸੁੱਚੀ ਸੋਚ ਨੂੰ।🙏❤️🙏👌👍💯%
@reliable_singhrvind9543
@reliable_singhrvind9543 3 жыл бұрын
ਮੰਜੇ ਉੱਤੇ ਬੈਠ ਕੇ ਇੰਟਰਵਿਊ ਕਰਨ ਦਾ ਤਰੀਕਾ ਵਧੀਆ ਲੱਗਿਆ ਸੀ । ਸਾਨੂੰ ਕੁਦਰਤੀ ਖੇਤੀ ਹੀ ਬਚਾ ਸਕਦੀ ਹੈ ।
@shaktipaul263
@shaktipaul263 3 жыл бұрын
Zabardast vichar
@hardevsingh6468
@hardevsingh6468 3 жыл бұрын
ਖੇਤੀ ਖਸਮਾ ਸੇਤੀ
@amritwander661
@amritwander661 3 жыл бұрын
@@shaktipaul263 9
@mani0.259
@mani0.259 3 жыл бұрын
@@shaktipaul263 aaaaa
@euphoria156
@euphoria156 3 жыл бұрын
🙏Kinni jaankari hai Bappu ji nu te kidde vadhia dhang naal te tharmein naal gall karde ne. Puri video vekho kinna skoon milda hai te knowledge vi. Te host vi seaana hai, badtmeezaan di traan interrupt nahi karda, tharmein naal te poore jee naal sunda hai. Dohaan da rab bhla kare. 🙏❤
@balbirsingh3985
@balbirsingh3985 3 жыл бұрын
ਬਾਪੂ ਜੀ ਨੇ ਇਕ ਬਹੁਤ ਹੀ ਵਧੀਆ ਗੱਲ ਕੀਤੀ ਆ ਕਿ ਨੌਕਰੀ ਕਰਨਾ ਤਾਂ ਸਾਡਾ ਕੰਮ ਹੀ ਨਹੀ ਹੈ ਸਾਡਾ ਕੰਮ ਤਾਂ ਕੀਰਤ ਕਰਨਾ ਹੈ
@yadwindersingh-rw2de
@yadwindersingh-rw2de 3 жыл бұрын
ਬਹੁਤ ਹੀ ਵਧੀਆ ਉਸਾਰੂ ਸੋਚ ਹੈ।
@antieuntie8724
@antieuntie8724 3 жыл бұрын
ਕਿਸਾਨ ਵੀਰ ਜੀ ਦੀਆ ਗੱਲਾ ਬਿਲਕੁਲ ਸਹੀ ਹੈ ਬਹੁਤ ਹੀ ਸੌਹਣੀ ਗੱਲਾ ਲੱਗੀਆ ਕਿਸਾਨ ਵੀਰ ਦੀਆ ਸਲੂਟ ਹੈ ਵੀਰ ਜੀ ਨੂੰ
@re.new_urself
@re.new_urself 3 жыл бұрын
Gurmel Singh जी की जितनी तारीफ़ की जाए उतनी कम है , एक अच्छे किसान , एक अच्छे विचारक , एक अच्छे गुरसिख और एक अच्छे इंसान हैं ऐसे अच्छे लोगों की बात हम तक पहुँचने के लिए b social का धन्यवाद । 🙏👌👏👍
@iqbalsingh2302
@iqbalsingh2302 3 жыл бұрын
ਸਲੁਟ ਬਾਪੂ ਜੀ 👍👍👍👍🙏🙏🙏🙏
@balbirsingh3985
@balbirsingh3985 3 жыл бұрын
ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਬੜੇ ਸੋਹਣੇ ਸੁਝੱਜੇ ਢੰਗ ਨਾਲ ਸਮਝਾਇਆ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ
@harmailsingh283
@harmailsingh283 3 жыл бұрын
ਬਹੁਤ ਖੁਸ਼ੀ ਹੋਈ ਸੁਣਕੇ ਬੜੀਆਂ ਕੀਮਤੀ ਗੱਲਾਂ ਨੇ ਜੇ ਕਿਤੇ ਸਾਰੇ ਇਹ ਸੋਚਣ ਤਾਂ ਸੋਨੇ ਸੁਹਾਗਾ ਹੈ
@booktubing6937
@booktubing6937 3 жыл бұрын
ਬਾਪੂ ਜੀ ਨੇ ਹਰ ਇਕ ਤਰਕ ਦੇ ਅਧਾਰ ਤੇ ਕੀਤੀ ਬਹੁਤ ਸਾਰੀ ਨਵੀਂ ਜਾਣਕਾਰੀ ਮਿਲੀ ਬਹੁਤ ਵਧੀਆ ਗੱਲ ਬਾਤ ਸੀ ਸਾਰੀ ਦੀ ਸਾਰੀ
@darveshbajwa2600
@darveshbajwa2600 3 жыл бұрын
ਸਰਦਾਰ ਸਾਹਿਬ ਕਿਰਤ ਮੁਡਲਾ ਸਿਧਾਂਤ ਜਿਸ ਪਰਿਵਾਰ ਨੇ ਅਪਣਾ ਲਿਆ ਉਹ ਮਜਿ਼ਲਾ ਸਰ ਕਰਦਾ ਜਾਵੇਗਾ ਤੁਸੀਂ ਉਨਾਂ ਚੋ ਹੋ ਤੁਹਾਡੀ ਕਿਰਤ ਨੂੰ ਸਲਾਮ
@SurinderSingh-ye2ud
@SurinderSingh-ye2ud 3 жыл бұрын
ਬਹੁਤ ਹੀ ਵਧੀਆ ਵਿਚਾਰ ਤੇ ਗਿਆਨ ਦੀਆਂ ਗੱਲਾਂ
@MandeepKaur-kx2ws
@MandeepKaur-kx2ws 3 жыл бұрын
ਸਾਰੇ ਅਾ ਸੋਚ ਬਣਾ ਲੈਣ ਤਾਂ ਸਾਰਿਆ ਦੀ ਜਿੰਦਗੀ ਬਹੁਤ ਸੌਖੀ ਹੋ ਜਾਏ
@bschahal9453
@bschahal9453 Жыл бұрын
PURE,ORIGINAL,TRUE WELL DONE, 👌👌 KEEP IT UP, 👍👍 GOD BLESS U ALL, 🙏🙏
@SukhvirSingh-gt6gs
@SukhvirSingh-gt6gs Жыл бұрын
ਛੋਟੇ ਵੀਰ ਆਪਦੇ ਵਡੇ ਦੇ ਪੈਂਦੀ ਬੈਠੀ ਦਾ ਹੁੰਦਾ ਬਾਕੀ ਤੁਸੀ ਵਦੀਆ ਜਾਣਕਾਰੀ ਦਿੰਦੇ ਹੋ ਓਸ ਲਈ ਬਹੁਤ ਧੰਨਵਾਦ
@Balwindersingh-rr8zj
@Balwindersingh-rr8zj 3 жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਬਾਪੂ ਜੀ ਨੇ🙏🙏
@singhbaljinder136
@singhbaljinder136 3 жыл бұрын
ਅਨੰਦ ਆ ਗਿਆ ਗੱਲ ਬਾਤ ਸੁਣਕੇ
@MandeepKaur-kx2ws
@MandeepKaur-kx2ws 3 жыл бұрын
ਵੈਰੀ ਗੁਡ ਸੋਚ ਅਾ ਬਾਪੂ ਜੀ ਥੋਡੀ
@happybham07
@happybham07 3 жыл бұрын
ਬਹੁਤ ਹੀ ਵਧੀਆ, ਕੰਮ ਦੀਆਂ ਤੇ ਜਾਣਕਾਰੀ ਭਰਪੂਰ ਗੱਲਾਂ ਨੇ ਸਰਦਾਰ ਗੁਰਮੇਲ ਸਿੰਘ ਜੀ ਦੀਆਂ ਤੇ ਨਿਧੜਕ ਤਰੀਕਾ ਵੀ ਵਾਹ ਕਮਾਲ।
@user-vb4sj3zb2g
@user-vb4sj3zb2g 3 жыл бұрын
ਬਹੁਤ ਵਧੀਆ ਇੰਟਰਵਿਊ ਆ ਬਾਪੂ ਜੀ ਦੀ
@parmbirdhaliwal6311
@parmbirdhaliwal6311 3 жыл бұрын
ਗੁਰਮੇਲ ਸਿੰਘ ਜੀ ਗਜਰੇਲਾ ਅਤੇ ਅਲਸੀ ਦੀ ਪਿੰਨੀ ਵੀ ਬਹੁਤ ਹੀ ਸੁਆਦ ਬਣਾਉਂਦੇ ਹਨ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ । ਬਹੁਤ ਹੀ ਸੂਝਵਾਨ , ਮਿਹਨਤੀ ਅਤੇ ਇਮਾਨਦਾਰ ਸ਼ਖਸ਼ੀਅਤ ।
@ms-ll5sy
@ms-ll5sy 3 жыл бұрын
Kitho purchase kariye ji?
@oldsongsstereo
@oldsongsstereo 2 жыл бұрын
ਬਹੁਤ ਕੁੱਝ ਸਿਖਣ ਨੂੰ ਮਿਲਿਆ । ਬਹੁਤ ਬਹੁਤ ਧੰਨਵਾਦ ਆਪ ਜੀ ਦਾ । 🙏🏼
@user-vb4sj3zb2g
@user-vb4sj3zb2g 3 жыл бұрын
ਜਿਉਂਦਾ ਰਹਿ ਬਾਪੂ ਜੀ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏👍👍👍
@SatnamSingh-tu2tu
@SatnamSingh-tu2tu 3 жыл бұрын
Hnji vdia program
@satwantsingh5187
@satwantsingh5187 3 жыл бұрын
ਮਿਸਾਲ ਆ ਭਾਈ ਸਾਹਿਬ ਕੁਦਰਤੀ ਖੇਤੀ ਕਰਨ ਵਾਲੇ ਨੌਜਵਾਨ ਕਿਸਾਨਾਂ ਲਈ ,ਇੱਕ ਫਸਲ ਚ ਹੋਰ ਫਸਲਾਂ ਲਗਾਉਣ ਦੀ ਤਕਨੀਕ ਵੀ ਕਰੋ ਬਾਈ ਜੀ
@bhagwansandhu388
@bhagwansandhu388 3 жыл бұрын
ਬਹੁਤ ਵਧੀਆ ਬਾਪੂ ਜੀ
@ecuadorpunjabi4440
@ecuadorpunjabi4440 3 жыл бұрын
ਬਹੁਤ ਵਧੀਆ ਤੇ ਸੁਲਜੀਆਂ ਜਾਣਕਾਰੀਆ ਮਿਲੀਆਂ। ਆਪ ਜੀ ਦਾ ਧੰਨਵਾਦ
@gurpalsinghcheema5620
@gurpalsinghcheema5620 3 жыл бұрын
ਦਾਨ ਹੀ ਬੰਦ ਕਰ ਦਿਓ ਸਭ ਝੜਦੇ ਖਤਮ ਹੋ ਜਾਣਗੇ
@ranjodgurna4146
@ranjodgurna4146 3 жыл бұрын
ਬਾਪੂ ਨੇ ਸੱਚੀਆਂ ਤੇ ਖਰੀਆਂ ਗੱਲਾਂ ਕਹੀਆਂ ਨੇ ਜੀ
@amrindersingh2827
@amrindersingh2827 3 жыл бұрын
ਬਾਈ ਜੀ ਤੁਸੀ ਸਰਦਾਰ ਗੁਰਮੇਲ ਸਿੰਘ ਹੁਰਾਂ ਦਾ ਪੂਰਾ ਐਡਰੈੱਸ discripition ਵਿੱਚ ਪਾਓ ਤਾਂ ਸਾਡੇ ਵਰਗੇ ਵੀ ਕੁਦਰਤੀ ਖੇਤੀ ਬਾਰੇ ਜਾਣਨ ਲਈ ਆਸਾਨੀ ਨਾਲ ਪਹੁੰਚ ਕਰ ਸਕਣ l
@harneksingh4908
@harneksingh4908 3 жыл бұрын
chandigarh budhwar sector 44 gurudwara te shaniwar lake wala gurudwara sahib kol 4-6PM sale karde ne products .
@balwantsingh956
@balwantsingh956 3 жыл бұрын
ਗੁਰਮੇਲ ਸਿੰਘ , ਪਿੰਡ ਗੁਣੀਕੇ ਨੇੜੇ ਘਨੁੜਕੀ ਭਵਾਨੀਗੜ੍ਹ ਤੋਂ ਨਾਭਾ ਰੋਡ ਤੇ ਸਥਿਤ ਹੈ
@hardeepbrar8969
@hardeepbrar8969 3 жыл бұрын
ਅੰਕਲ ਗੁਰਮੇਲ ਸਿੰਘ ਜੀ ਦਾ ਮੋਬਾਇਲ ਨੰਬਰ ਦੱਸਿਓ ਜੀ
@satbir502003
@satbir502003 3 жыл бұрын
Genius man. Hats off to Bapu ji
@positiveandnegativeworld9083
@positiveandnegativeworld9083 3 жыл бұрын
Bhut sakoon milea bapu diyan gallan to
@SS-sr5vr
@SS-sr5vr 3 жыл бұрын
ਬਹੁਤ ਵਧੀਆ ਵਿਚਾਰ ਹਨ। ----- ਅੱਜ ਜ਼ਰੂਰਤ ਹੈ ਕੇ ਸਤਿਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਪੰਚ ਪਰਵਾਣ ਪੰਚ ਪਰਧਾਨ ਮਰਿਆਦਾ ਮੁਤਾਬਿਕ ਦੁਨੀਆ ਦੇ ਸਾਰੇ ਗੁਰਧਾਮਾਂ ਵਿੱਚੋਂ ਕਮੇਟੀਆਂ ਅਤੇ ਭਰਧਾਨ ਸਿਸਟਮ ਬਾਹਰ ਕੱਡੋ ਅਤੇ ਪੰਜ ਪਿਆਰੇ ਮਰਿਆਧਾ ਲਾਗੂ ਕਰੋ। ਮਸੰਦ ਜਥੇਦਾਰ ਅਤੇ ਭਰਧਾਨ ਸਿਸਟਮ ਦਾ ਖ਼ਾਤਮਾ ਕਰੋ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਹੁਕਮ ਹੈ। ਜੋ ਇਹ ਹੁਕਮ ਮੰਨੇਗਾ ਉਸ ਦੇ ਮਸਤਕ ਤੇ ਗੁਰੂ ਦਾ ਹੱਥ ਹੋਵੇਗਾ ਜੋ ਨਹੀਂ ਮੰਨੇਗਾ ਉਹ ਇੱਥੇ ਉੱਥੇ ਖਵਾਰ ਹੋਵੇਗਾ। ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ। ਇਹ ਨਹੀਂ ਚੋਹਦੇ ਕੇ ਖਾਲਸਾ ਵਧੇ ਫੁੱਲੇ, ਇਹ ਕਦੀ ਵੀ ਪੰਥ ਅਤੇ ਗ੍ਰੰਥ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਜੋ ਕੇ ਸੰਗਤ ਦਾ ਦਸਵੰਧ ਹੈ, ਲੁੱਟ ਕੇ ਖਾ ਜਾਣ। ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਉਲਟ ਹਨ, ਜੋ ਕੇ ਸੰਗਤ ਨੂੰ ਪਾੜਦੀਆਂ ਹਨ ਅਤੇ ਦਸਵੰਧ ਨੂੰ ਉਜਾੜਦੀਆਂ ਹਨ। ਇਹ ਕਮੇਟੀਆਂ ਵਾਲੇ ਅਤੇ ਧਰਮ ਨੂੰ ਧੰਦਾ ਬਣੋਣ ਵਾਲੇ ਮਸੰਦਾ ਦੀ ਔਲਾਦ ਹਨ. ਇਹ ਉਹਨਾਂ ਹੀ ਮਸੰਦਾ ਦੀਆ ਪੀੜੀਆਂ ਦੀਆ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ। ਇਹ ਅਸਲੀ ਆਕੀ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਅਤੇ ਬਰਤਾਨੀਆ ਦੀਆ ਖੁਫੀਆ ਅਜੰਸੀਆ ਨੂੰ ਛੈ ਦੇ ਕੇ ਕਰਾਇਆ ਸੀ । ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਹੋਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ, ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਪਾਰਲੀਮੈਂਟੇਰੀਅਨ ਰਾਜਨੀਤਾ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ। ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਇਸ ਮਸੰਦ ਸ਼ੋਣੀ ਦੇ ਥਾਪੇ ਹੋਏ ਭਰਧਾਨਾ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਕਾਂਗਰਸੀ ਲੀਡਰਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਦਵਾਈਆਂ। ਇਹ ਕਾਣੇ ਮਸੰਦ ਅੱਜ ਤੱਕ ਵੀ ਅੰਗਰੇਜ਼ਾਂ ਕਲੋਨੀਅਲ ਮੋਨੋਆਰਕੀ ਅਤੇ ਹਿੰਦੁਸਤਾਨੀ ਬਾਮਣੀ ਸਰਕਾਰਾਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਦੇ ਫੁੱਲੇ। ਇਹ ਕੂੜੇਆਰ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਦਾਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥
@GurmailSingh-ii5bg
@GurmailSingh-ii5bg 3 жыл бұрын
ਬਿਲਕੁਲ ਠੀਕ ਜੀ
@bhagwansandhu388
@bhagwansandhu388 3 жыл бұрын
ਬਹੁਤ ਵਧੀਆ ਗੱਲਾ ਲਿਖੀਆਂ ਇਸ ਤਰ੍ਹਾਂ ਹੋਣਾ ਚਾਹੀਦਾ ਹੈ
@HarpalSingh-hk6ti
@HarpalSingh-hk6ti 3 жыл бұрын
ਸੱਚੇ ਬੋਲ ਗੁਰੂ ਸਾਹਿਬ ਜੀ ਦੇ ਲਿੱਖੇ
@SS-sr5vr
@SS-sr5vr 3 жыл бұрын
@@HarpalSingh-hk6ti Waheguru Guru Nanak Dev Ji kirpa Karan
@LAD165
@LAD165 2 жыл бұрын
ਬਹੁਤ ਵਧੀਆ ਸਿੱਖਿਆ ਦਾਇਕ ਗੱਲਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ 🙏🏻
@jasveersekhon1461
@jasveersekhon1461 Жыл бұрын
bahut nice babu g
@satwindersingh1
@satwindersingh1 3 жыл бұрын
Wah sardaar Saab... dhanwaad tuhada
@NirmalSingh-tm4px
@NirmalSingh-tm4px 2 жыл бұрын
ਬਹੀ ਜੀ ਬਹੁਤ ਵਧੀਆ ਵਿਚਾਰ ਹੈ
@paramjeetkaur7042
@paramjeetkaur7042 3 жыл бұрын
Bahut vdhiaa
@ramandeepdhiman2285
@ramandeepdhiman2285 3 жыл бұрын
Bhut respect tuhadi soch nu salam a bapu..eh jihna jyada loka kol phuche ohna hi faida hai Punjab da
@harindersandhu2828
@harindersandhu2828 3 жыл бұрын
Waheguru Dan Waheguru
@vipandeepvirk7606
@vipandeepvirk7606 3 жыл бұрын
Motivational video👌👌👍👍
@gurcharan79
@gurcharan79 Жыл бұрын
ਜਿੰਦਗੀ ਦੇ ਤਜਰਬੇ ਬਹੁਤ ਖੂਬ
@sukhdevrao5699
@sukhdevrao5699 3 жыл бұрын
Good luck with your friends and family Kisan morcha zindabaad
@preetsingh1799
@preetsingh1799 Жыл бұрын
ਬਿਲਕੁਲ ਸੱਚ ਭਾਈ ਸਾਬ
@krishnawati4430
@krishnawati4430 3 жыл бұрын
Thankyou veerji I watched and listened to your interview.Very impressive sir. Your views should be implemented by Punjabis and not just for agri industry but most of how we live and think in Punjab.Thankyou sir.
@jaswinderkaurdhillon6832
@jaswinderkaurdhillon6832 3 жыл бұрын
Salute to you
@gsdakha3763
@gsdakha3763 3 жыл бұрын
ਬਹੁਤ ਵਧੀਆ ਵਿਚਾਰ ਨੇ ਸਰਦਾਰ ਗੁਰਮੇਲ ਸਿੰਘ ਜੀ ਦੇ
@gsdakha3763
@gsdakha3763 3 жыл бұрын
👍👍👍👍👍👍👍
@ajinderpalkaur4908
@ajinderpalkaur4908 3 жыл бұрын
Veerji boht sach kiha je sadee peedi Guru Nanak de sidhant naal jud jave ta punjab khushaal ho javega
@positiveandnegativeworld9083
@positiveandnegativeworld9083 3 жыл бұрын
ਬਾਪੂ ਨੇ ਪੂਰੇ ਭੁਮੰਕਰ ਕੱਢੇ ਵਾਹ ਜੀ ਵਾਹ
@Kiranpal-Singh
@Kiranpal-Singh 5 ай бұрын
*ਕਿਰਤ ਕਰਨ ਵਿੱਚ ਕਾਹਦੀ ਸ਼ਰਮ ਹੈ* ਜੇ ਕੰਮ ਨਹੀਂ ਕਰਨਾ ਸਰੀਰਕ ਤੰਦਰੁਸਤੀ ਲਈ ਜਿਮ ਜਾਣਾ ਪਊ, *ਨਾਮ-ਬਾਣੀ ਅਭਿਆਸ, ਸੇਵਾ ਨੂੰ ਜਿੰਦਗੀ ਦਾ ਅੰਗ ਬਣਾਈਏ* !
@charnjitsingh7209
@charnjitsingh7209 4 ай бұрын
You right sir this true Kissan leader need tell true. He no go easy way.
@kamaldhaliwal5013
@kamaldhaliwal5013 3 жыл бұрын
Sirra gal baat baba gg love you Veer sirra karta
@harwinderkaur5266
@harwinderkaur5266 3 жыл бұрын
Wah bapu g 🙏 practical is more important than theoretical, respect from uk
@surjitkaur1895
@surjitkaur1895 Жыл бұрын
ਵਾਹਿਗੁਰੂ ਜੀ ਇਹੋ ਜਿਹੀਆਂ ਸ਼ਖ਼ਸੀਅਤਾਂ ਲਕੋ ਕੇ ਕਿਉਂ ਰਖੀਆਂ ਨੇ,ਅਜ ਲੋੜ ਹੈ ਕਿਰਪਾ ਕਰਕੇ ਮੇਹਰ ਕਰੋ। ਇਹਨਾਂ ਨੂੰ ਅਗੇ ਲਿਆ ਕੇ ਪੰਜਾਬ ਦੀ ਚੜ੍ਹਦੀ ਕਲਾ ਕਰੋ ਜੀ ।
@balvirsingh1702
@balvirsingh1702 3 жыл бұрын
ਬਾਈ ਜੀ, ਜ਼ਿਮੀਂਦਾਰ ਪਰਿਵਾਰ ਦਾ ਘਰ ਅਤੇ ਫਾਰਮ ਹਾਊਸ ਦਿਖਾਣਾ ਚਾਹੀਦਾ ਸੀ।
@JaswinderKaur-fr3wp
@JaswinderKaur-fr3wp 3 жыл бұрын
Very nice virji waheguru Maher kare charde Kalan vech rakhe 🙏🙏
@harpreetkaur5022
@harpreetkaur5022 3 жыл бұрын
Char liena vich sabh kuchh likh dita veer ji ne 🙏🙏🙏🙏
@kamalkasana8782
@kamalkasana8782 3 жыл бұрын
Bapu g salam a tanu
@neerajpanwar3388
@neerajpanwar3388 2 жыл бұрын
Bahut bahut dhanyavad uncle ji🙏🙏🙏👍👍
@palwindersekhon8423
@palwindersekhon8423 Жыл бұрын
Wah Bapu ji 🙏🙏
@harjitkaur4737
@harjitkaur4737 Жыл бұрын
Veer ji tuhanu bohat Bohat vdaeya ji waheguruji maher karn tuhaday tay bohat vdaeya kum krday ho
@jverma83
@jverma83 3 жыл бұрын
Bahut bahut dhanvaad inne Gyan vaste...
@surinderche3354
@surinderche3354 3 жыл бұрын
Gentleman is full of knowledge, farmers like him only if other farmers listen to him and start doing farming according to him, God bless him.
@amarjithothi7999
@amarjithothi7999 3 жыл бұрын
Sirra bapu 👌
@ravijyotkaur629
@ravijyotkaur629 3 жыл бұрын
Bahut sohna vichar ne jayada ton jayada share karne de jarurt hai.
@apnavichar5528
@apnavichar5528 3 жыл бұрын
Very nice uncle g
@baldeepdhillon34
@baldeepdhillon34 3 жыл бұрын
Bapu ji baut vadia vichar han. Parmatma saria de soch tuhade vichara naal mail karwa de ta punjab da bhala ho sakda.
@amarjitsingh1946
@amarjitsingh1946 Жыл бұрын
ਬਹੁਤ ਵਧੀਆ ਜੀ ਨਾਇਸ਼
@tiwanasurinder1882
@tiwanasurinder1882 3 жыл бұрын
Sidhu ji bahut hee Vadhia interview.koyi PhD.koyi IAS dee soch S.Gurmail singh dee soch da mukabla nahi kar sakdi.J Punjab nu jiunda rakhna S.Gurmail singh verge siane,samzdar insana nu agge liuna Penna.
@kulwantsinghmann4976
@kulwantsinghmann4976 3 жыл бұрын
First cumsarkaranbadlo bilkul such
@kulwantsinghmann4976
@kulwantsinghmann4976 3 жыл бұрын
Salute bapooji
@creativeideasnannar7359
@creativeideasnannar7359 3 жыл бұрын
Bhot he steeek jankari and soch de Malak ne bapu ji bhot vdya lagge interview a direction to new and old generation
@arvindersingh9287
@arvindersingh9287 Жыл бұрын
ਮੈਂ ਕਿਸਾਨ ਤੇ ਨਹੀਂ ਪਰ ਮੈਂਨੂੰ ਪਤਾ ਹੈ ਕਿ ਕਾਮਰੇਡ ਉਗਰਾਂਹਾਂ ਤੇ ਇਸਦੇ ਚੇਲੇ ਸਾਰੇ ਪੰਜਾਬ ਦੇ ਕਿਸਾਂਨਾਂ ਦੀ ਤਬਾਹੀ ਦੇ ਜਿੰਮੇਵਾਰ ਹਨ।
@gurdipanand4105
@gurdipanand4105 3 жыл бұрын
Bapu ji nice good discussion guru ram das ji mehar krn ji aap di Soch achi aa ji
@BalwinderKaur-xm5yp
@BalwinderKaur-xm5yp 3 жыл бұрын
Very nice vir ji 🙏 waheguru ji kirpa bnai Rakhi
@honeysekhonz1452
@honeysekhonz1452 3 жыл бұрын
Bahhout wadiya jankari
@jagdevmann1910
@jagdevmann1910 3 жыл бұрын
ਦੀਵਾਨ ਵਰਗਾ ਅਨੰਦ ਆਇਆ
@preetsomal9483
@preetsomal9483 Жыл бұрын
When anyone starts good many people even family won’t support but never give up
@amarjeetmaheshi4578
@amarjeetmaheshi4578 11 ай бұрын
Good Bai ji.you should be the agriculture minister for punjab. Aur rhi baat khetibadi ki to 20 saal baad yahan par up bihar ka control ho jayega agar Punjabi log jaage nahi.
@harjeetmann9976
@harjeetmann9976 3 жыл бұрын
Waheguru tuhanu samratha te lambi umr bakshey ......
@harpreetkaur5022
@harpreetkaur5022 3 жыл бұрын
Bhut changa program 👍👍👍👍👍
@KuldeepSingh-ls9ce
@KuldeepSingh-ls9ce 3 жыл бұрын
Very nice Farmer Sh G S Patiala ji.
@daljitsingh3695
@daljitsingh3695 3 жыл бұрын
Bapu ji salute aa tuhadi soch te
@amarjitjejishergill1235
@amarjitjejishergill1235 3 жыл бұрын
Thanks very good 👍 interview.Every thing is right all the farmers Learn from Mr.Gurmail Singh do Organic farming.
@jasskaur3660
@jasskaur3660 2 жыл бұрын
Bapu ji bht vdia soch rkhde ho🙏🙏🙏🙏
@GurdeepSingh-jt7sf
@GurdeepSingh-jt7sf 3 жыл бұрын
Very nice good man living under GOD Rools
@sarbjeetkaur2816
@sarbjeetkaur2816 3 жыл бұрын
Salute
@SudeshKumar-rj6qw
@SudeshKumar-rj6qw 3 жыл бұрын
Very useful need hard work from all of us
@carshot0789
@carshot0789 3 жыл бұрын
Veerji tuhade videos bahut vadiya tareeke nal shoot kitey hoye ne aur thoda gal baat Karan da tareeka v simple aur straight forward ne. Bahut informative aur inspirational videos ne. Sache Patshah Hamesha Mehar Banayi rakhan tuhade upar...🙏
@lakhwindersingh-gu6of
@lakhwindersingh-gu6of Жыл бұрын
very good
@inderjatt60
@inderjatt60 3 жыл бұрын
Great work bapu j good message to new generation
@charandeep7ingh
@charandeep7ingh 2 жыл бұрын
Punjab de heere ne apne kisan baapu ji ik inspiration
@ManjitSingh-sj5ku
@ManjitSingh-sj5ku 3 жыл бұрын
ਸਲੂਟ ਬਾਪੂ ਜੀ
@sukhdevsahota1452
@sukhdevsahota1452 3 жыл бұрын
Very nice thank you 🙏🏽🙏🏽
@oemex388
@oemex388 3 жыл бұрын
He is right nobody wants to work
@dimpyaujla4355
@dimpyaujla4355 Жыл бұрын
Wehguru 🙏🙏
@RajinderSingh-vw5kv
@RajinderSingh-vw5kv 3 жыл бұрын
Great job brother well done
@satinderkaur949
@satinderkaur949 3 жыл бұрын
Waheguru ji
@SukhwinderSingh-jb2oy
@SukhwinderSingh-jb2oy Жыл бұрын
Proud sardar g
@Kiranpal-Singh
@Kiranpal-Singh 5 ай бұрын
We can practice Gurbani anywhere we live, happiness depends on our mindset. *ਕਿਰਤ ਕਰੋ-ਨਾਮ ਜਪੋ-ਵੰਡ ਛਕੋ* ਖੇਤੀ ਉੱਤਮ ਹੈ, ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਪਰ *ਅਸੀਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਦੂਰ ਹਾਂ* ਮਿਹਨਤ ਤਿਆਗ ਦਿੱਤੀ, ਸਭ ਤੋਂ ਵੱਧ ਖੁਦਕੁਸ਼ੀਆਂ ਕਿਸਾਨ ਕਰ ਰਹੇ ਹਨ, ਨਸ਼ਾ ਅਤੇ ਸ਼ਰਾਬ ਸਭ ਤੋ ਵੱਧ ਕਿਸਾਨ ਪਰਿਵਾਰ ਜਾਂ ਬੱਚੇ ਵਰਤ ਰਹੇ ਹਨ, *ਭਾਵੇਂ ਕੇ ਨਸ਼ਾ ਸਾਰੇ ਸੰਸਾਰ ਵਿੱਚ ਹੈ* ਦਿਹਾੜੀਦਾਰ ਗਰੀਬਾਂ ਵਿੱਚ ਖੁਦਕਸ਼ੀਆਂ ਨਾ ਮਾਤਰ ਹਨ, ਅਸਲੀਅਤ ਨੂੰ ਪਹਿਚਾਣ ਕੇ, ਉਸਾਰੂ ਕਦਮ ਚੁੱਕੀਏ, *ਕਿਤੇ ਵੀ ਰਹੀਏ ਨਾਮ-ਬਾਣੀ ਅਭਿਆਸ, ਵਿਚਾਰ ਨੂੰ ਜਿੰਦਗੀ ਦਾ ਅੰਗ ਬਣਾਈਏ* !
@shivdevsingh8458
@shivdevsingh8458 2 жыл бұрын
ਕਾਸ਼ ਸਾਰੇ ਪੰਜਾਬੀ ਇਹ ਵਿਚਾਰਾਂ ਤੇ ਅਸਰ ਕਰਨ।
WHAT’S THAT?
00:27
Natan por Aí
Рет қаралды 14 МЛН
MISS CIRCLE STUDENTS BULLY ME!
00:12
Andreas Eskander
Рет қаралды 17 МЛН
DEFINITELY NOT HAPPENING ON MY WATCH! 😒
00:12
Laro Benz
Рет қаралды 62 МЛН
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 297 М.
Вся страна в очередях, а ты без очереди...
0:52
МиRRные Чувства
Рет қаралды 2,3 МЛН
Пранк над Махачевым🥶
0:19
FERMACHI
Рет қаралды 11 МЛН
ToRung short film: i sell watermelon🍉
0:38
ToRung
Рет қаралды 12 МЛН
GiGaMoN! 5 🗿 #gigachad #sigma
0:53
The Logan Chitwood
Рет қаралды 7 МЛН