100 ਲੀਟਰ ਦੁੱਧ ਵਾਲੀ ਗਾਂ ਦਾ ਸੱਚ ਸੁਣੋ l Rajpal S. Makhni l Manjit S. Rajpura l Des Puadh l B Social

  Рет қаралды 166,674

B Social

B Social

3 жыл бұрын

100 ਲੀਟਰ ਦੁੱਧ ਵਾਲੀ ਗਾਂ ਦਾ ਸੱਚ ਸੁਣੋ
#RajpalSinghMakhni
#ManjitSinghRajpura
#DesPuadh
#BSocial

Пікірлер: 234
@msrayat6409
@msrayat6409 Жыл бұрын
ਪੰਜਾਬ ਦੀ ਮਿੱਟੀ, ਵਾਤਾਵਰਣ ਵੈਜੀਟੇਬਲ, ਫਰੂਟ, ਦੁੱਧ ਵਾਸਤੇ ਬਹੁਤ ਜ਼ਿਆਦਾ ਅਨੁਕੂਲ ਹੈ ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਾ ਕੇ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ, ਇਕ ਈਮਾਨਦਾਰ ਸਰਕਾਰ ਨਾਲ 2 ਗੁਣ ਆਮਦਨ ਹੋ ਸਕਦੀ ਹ👆👆👍
@nazarbhangu1008
@nazarbhangu1008 3 жыл бұрын
ਰਾਜਪਾਲ ਮੱਖਣੀ ਬਹੁਤ ਇਨਸ਼ਾਨ ਬਹੁਤ ਵਧੀਆ ਰਾਜਪਾਲ ਮੱਖਣੀ ਜੀ ਦੀ ਹੋਰ ਇਟਰਵੀਊ ਕਰੋ ਜੀ
@BhupinderSingh-ul8im
@BhupinderSingh-ul8im 3 жыл бұрын
ਉਪਰਾਲਾ ਬਹੁਤ ਵਧੀਆ ਜੀ, ਬਹੁਤ ਵਧੀਆ ਰਿਜਲਟ ਆ ਸਕਦੇ ਨੇ ਜੀ। ਆਮ ਕਿਸਾਨਾਂ ਕੋਲ ਪੈਸੇ ਨਹੀਂ ,ਉਸ ਵਿਚਾਰੇ ਨੇ ਉਨ੍ਹਾਂ ਪੈਸਿਆਂ ਨਾਲ ਹੀ ਅਪਣਾ ਪਰਿਵਾਰ ਪਾਲਣਾ ਐ, ਸਮਾਜ ਵਿਚ ਵੀ ਰਹਿਣਾ। ਪਰ ਸੱਚ ਇਹ ਐ ਪੰਜਾਬ ਦਾ ਪੌਣ ਪਾਣੀ ਬਹੁਤ ਤੇਜ਼ੀ ਨਾਲ ਜ਼ਹਿਰ ਬਣ ਰਿਹਾ ਹੈ। ਦੇ ਤੁਹਾਡੇ ਕੋਲ ਸਮਾਂ ਪੈਸੇ ਹੈ ਦਿਲ ਹੈ ਤਾਂ ਲੋਕਾਂ ਨੂੰ ਘੁੰਮ ਫਿਰ ਕੇ ਸਮਝਾਓ। ਬਹੁਤ ਬਹੁਤ ਧੰਨਵਾਦ ਜੀ।।
@Dutt7777
@Dutt7777 3 жыл бұрын
ਰਾਜਪਾਲ ਮਖਣੀ ਜੀ ਸਲਾਮ very good thoughts 🙏🙏🙏
@gillmanpreetsingh1990
@gillmanpreetsingh1990 11 ай бұрын
ਰਾਜਪਾਲ ਜੀ, ਦਿਲੋਂ ❤ ਸਲੂਟ ਤੁਹਾਨੂੰ
@ParamjitSingh-ok8he
@ParamjitSingh-ok8he 5 ай бұрын
ਬਹੁਤ ਵਧੀਆ ਖੇਤੀ ਤੇ ਰਹਿਣ ਸਹਿਣ ਦਾ ਸਿਸਟਮ ਬਣਾਇਆ ਹੋਇਆ ਹੈ।
@user-sq4ig7fk9x
@user-sq4ig7fk9x 3 жыл бұрын
ਬਹੁਤ ਵਧੀਆ ਵਿਚਾਰ ਹੈ।
@1022Joraphantwantv
@1022Joraphantwantv 3 жыл бұрын
ਕਿਆ ਬਾਤਾ ਮੇਰਾ ਬਾਈ ਮਾਨੂੰ ਨਹੀ ਪਤਾ ਮੇਰਾ ਨਾ ਜੋਰਾ ਸਿੰਘ ਫਾਟਵਾਂ ਬਹੁਤ ਵਧੀਆ ਉਪਰਾਲਾ ਜੀ ਪ੍ਰਮਾਤਮਾ ਮੇਹਰ ਕਰੇ।
@sandeepshally1816
@sandeepshally1816 3 жыл бұрын
ਵਾਹ ਜੀ ਵਾਹ ਕਿਆ ਬਾਤ ਐ ਰਾਜਪਾਲ ਮਖਣੀ ਜੀ ਨੂੰ ਖੇਤੀ ਵਿਰਾਸਤ ਮਿਸ਼ਨ ਦੀਆਂ ਮੀਟਿੰਗਾਂ ਚ ਸੁਣਿਆ ਸੀ ਪਹਿਲਾਂ ਕਈ ਵਾਰ, ਇਹਨਾਂ ਦਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੁੰਦਾ।
@riverocean4380
@riverocean4380 3 жыл бұрын
Diabetes diet( sugar control) ਵੇਲੇ ਕਿਸ ਦਾ ਨਾਮ ਲੈ ਰਹੇ ਸੀ? ਕਿਰਪਾ ਕਰਕੇ ਦਸਣਾ ਜੀਓ
@Inderjitsingh-hn1gh
@Inderjitsingh-hn1gh 3 жыл бұрын
Wildfit diet
@kanwerjitsingh7181
@kanwerjitsingh7181 3 жыл бұрын
ਵਧੀਆ ਗੱਲਾਂ ਚੰਗੀਆਂ ਗੱਲਾਂ ਸੱਚੀਆਂ ਗੱਲਾਂ ਧੰਨਵਾਦ ਮੇਹਰਬਾਨੀ ਜੀ,
@riverocean4380
@riverocean4380 3 жыл бұрын
ਕਿਸ ਸਿਰਫਿਰੇ ਨੂ ਇਹ ਇੰਟਰਵਿਯੂ ਨੂ ਪਸੰਦ ਨਹੀ ਆਈ - ਕੀ ਬਣੂ ਦੁਨੀਆ ਦਾ!! ਜਲੇਬੀਆ ਵਾਲੀਆ videos ਦੇ millions views - ਤੁਸੀਂ ਹਿਸਾਬ ਲਾ ਲਵੋ -
@rajwindersingh4962
@rajwindersingh4962 3 жыл бұрын
ਸੱਚੀਆਂ ਗੱਲਾਂ ਪਰ ਬਜ਼ਾਰੂ ਮਾਨਸਿਕਤਾ ਨੂੰ ਕੌੜੀਆਂ ਲੱਗਣਗੀਆਂ
@amritpalsingh4851
@amritpalsingh4851 5 ай бұрын
ਬਹੁਤ ਵਧੀਆ ਗੱਲਾਂ ਹਨ ਬਾਈ ਜੀ ਤੁਹਾਡੀਆਂ। ਬਹੁਤ ਕੀਮਤੀ ਜਾਣਕਾਰੀ ਦਿੰਦੇ ਹੋ ਤੁਸੀ। ਧੰਨਵਾਦ ਤੁਹਾਡਾ।
@dalwinderpalsamra3475
@dalwinderpalsamra3475 Жыл бұрын
Doing The Excellent job Sweet & sweet The Mithhi Makhni Rajpal Singh Sahib . Thanks . DALWINDERPAL S SAMRA USA
@tejpartapsingh7319
@tejpartapsingh7319 3 жыл бұрын
ਬਹੁਤ ਵਧੀਅਾ ਰਾਜਪਾਲ ਮੱਖਣੀ ਜੀ ਵਾਹਿਗੁਰੂ ਜੀ ਅਾਪ ਜੀ ਨੂੰ ਚੜ੍ਹਦੀ ਕਲ੍ਹਾ ਤੇ ਤੰਦਰੁਸਤੀ ਬਕਾਸ਼ੇ
@bshukmawali1103
@bshukmawali1103 3 жыл бұрын
ਕੀਮਤੀ ਵਿਚਾਰ👍 ਅਜਿਹੀਆਂ ਵੀਡਿਉ ਕਿਸਾਨ ਭਾਈਆਂ ਨੂੰ ਵੇਖਣੀਆਂ ਚਾਹੀਦਾ ਹੈ।
@gogadhanoa286
@gogadhanoa286 3 жыл бұрын
ਕਿਆ ਬਾਤ ਹੈ ਜੀ ਉਸਤਾਦ ਇਕੱਠੇ ਹੋ ਗਏ
@naibsinghdhillon2699
@naibsinghdhillon2699 3 жыл бұрын
B social di poori team or S Makhni sahib nu sat sri akaal jnab makhni sahib nihayat hi suljhe hoe Or nek insan lagde ne jinna ton bda kujh sikhan nu miliya jnab shukriya
@nirmalsingh9484
@nirmalsingh9484 3 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਗਿੱਲ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਦੁਬਈ ਡਰਾਈਵਰ ਦਾ ਕੰਮ ਹੈ ਧੰਨਵਾਦ ਜੀ
@Inderjitsingh-hn1gh
@Inderjitsingh-hn1gh 3 жыл бұрын
ਜਨਤਾ ਵਿੱਚ awareness ਫੈਲਾਉਣ ਲਈ ਆਪ ਜੀ ਦਾ ਧੰਨਵਾਦ। b social channel ਦੇ ਉਜਵਲ ਭਵਿੱਖ ਲਈ ਸਾਡੀਆਂ ਸ਼ੁਭ ਕਾਮਨਾਵਾਂ।👍🏾
@riverocean4380
@riverocean4380 3 жыл бұрын
ਬਹੁਤ ਹੀ ਵਧੀਆ ਇੰਟਰਵਿਯੂ - one of the best ever. ਮੇਰੇ father ਵੀ ਕਨੇਡਾ ਵਿਚ organic ਸਬਜੀਆ ਉਗਾਓਦੇ ਹਨ - ਉਨਾ ਕੋਲ ਹੈ ਤਾ 22 ਏਕੜ ਦੇ ਨੇੜੇ - ਬਹੁਤੇ ਤਾ ਦਰਖਤ ਹਨ - ਪਰ 2.5 acre ਦੇ ਵਿਚ ਓਹ ਸਾਰੀਆ ਸਬਜੀਆ ਉਗਾਓਦੇ - ਆਵਦੇ ਵਾਸਤੇ ਤੇ ਮਿਤਰਾ ਦੋਸਤਾ ਨੂ ਵੀ ਰਜਾ ਦਿੰਦੇ ਹਨ - ਪਿਛਲੇ ਸਾਲ ਸਲਗਮ ਕਿਲੋ ਕਿਲੋ ਦੇ, 5 - 5 ਕਿਲੋ ਦੇ ਘੀਆ ਕਦੂ, ਇਕ ਇਕ ਬੂਟੇ ਹਜਾਰ ਤੋ ਉਪਰ ਚੇਰੀ ਟਮਾਟਰ ਆਦਿ
@chatwantsinghdeol2848
@chatwantsinghdeol2848 5 ай бұрын
Adress ki hai ji kehdi city tuhadi m. Namder milsakda tuhada ji sadi v canad ch rehdene 2 mender ji punjab to😮😮😮😮😮😮
@tharmindersingh897
@tharmindersingh897 3 жыл бұрын
ਬਹੁਤ vadia ਵਿਚਾਰ good
@kewalkunder5034
@kewalkunder5034 3 жыл бұрын
ਬਹੁਤ ਗਹਿਰਾ ਗਿਅਾਨ ਧੰਨਵਾਦ ਜੀ
@nirmalsingh1473
@nirmalsingh1473 3 жыл бұрын
ਬਹੁਤ ਵਧੀਆ ਜੀ ਧੰਨਵਾਦ
@GurvinderSingh-py2nz
@GurvinderSingh-py2nz 3 жыл бұрын
ਵੀਰ ਰਾਜਪਾਲ ਸਿੰਘ ਮਖਨੀ ਜੀ ਦੀਆਂ ਗੱਲਾਂ ਬਹੁਤ ਹੀ ਵਧੀਆ ਹਨ ਬਹੁਤ ਹੀ ਵਧੀਆ ਹੀ ਜਾਨਕਾਰੀ ਵੀ ਹੈ
@sadipunjabirasoi8005
@sadipunjabirasoi8005 3 жыл бұрын
ਬਹੁਤ ਜਿਅਾਦਾ ਵਧੀਅ। ਦੇਸੀ ਗਾਵਾਂ ਦਾ ਦੁਁਧ ਅੰਮਿ੍ਤ ਹੈ। ਵਲੇਤੀ ਗਾਵਾਂ ਦਾ ਦੁੱਧ ਜਹਿਰ। ਡਿਪਰੈਸ਼ਨ ਦਾ ਸ਼ਿਕਾਰ ਵਿਅਕਤੀ ਜੇਕਰ ਕੁਝ ਸਮਾਂ ਦੇਸੀ ਗਾਵਾਂ ਵਿੱਚ ਬਤੀਤ ਕਰੇ ਤਾਂ ਜਲਦੀ ਠੀਕ ਹੋ ਸਕਦਾ ਹੈ ਬਿਨਾ ਦਵਾੲੀ । ਦਿਮਾਗ ਦੀ ਕੋੲੀ ਬਿਮਾਰੀ ਹੋਵੇ ਦੇਸੀ ਗਾਂ ਦਾ ਦੇਸੀ ਤਰੀਕੇ ਨਾਲ ਤਿਅਾਰ ਕੀਤਾ ਘਿਓ ਨੱਕ ਵਿੱਚ ਪਾਓਣ ਨਾਲ ਠੀਕ ਹੁੰਦਾ ਹੈ। ਸਾਡੀਅਾ ਬਹੁਤ ਸਾਰੀਅਾ ਬਿਮਾਰੀਅਾ ਦਾ ਕਾਰਨ ਗਲਤ ਦੁੱਧ ਹੈ।
@Harrydayal5469
@Harrydayal5469 3 жыл бұрын
chlo thk a je oh dudh jehar jeda synthetic dudh vikda oh amrit a bimari da ghr ni
@Harrydayal5469
@Harrydayal5469 3 жыл бұрын
dudh kite uhi udh k bn jnda bnde de sala de mehnat b dekho b dekho ta kite 50 leter denia ene uncle ne ta kehta bss b 100 jine mehnat kri apne dngr pr oh fudu ho gya bimari flla reha oh balee oh tuhde soch te
@Harrydayal5469
@Harrydayal5469 3 жыл бұрын
uhii loka diya char gala piche lgje kro jedi gl thk a oh thk a pr
@sadipunjabirasoi8005
@sadipunjabirasoi8005 2 жыл бұрын
@Jeet vir ji Only milk ad gee
@jagtarchahal2541
@jagtarchahal2541 2 жыл бұрын
ਰਾਜਪਾਲ ਸਿੰਘ ਮੱਖਣੀ ਜੀ ਦੀ ਕੋਈ ਕਿਤਾਬ ਵੀ ਹੈ ਜੀ,ਜੇ ਹੈ ਤਾਂ ਕਿਹੜੀ ਹੈ।
@eksurgyankendranabha
@eksurgyankendranabha 3 жыл бұрын
Bahut hi bakamaal ❤️ personality S Rajpal Makhni ji🙏 jihna ne unthakk mehnat kitti 100 vaar salaam hai ji 🙏🙏🙏🙏🙏🙏🙏
@LakhwinderSinghSarao
@LakhwinderSinghSarao 3 жыл бұрын
ਸਬ ਸੱਚ ਹੈ ਬਾਬਾ ਜੀ ਪਰ ਮਨੁੱਖ ਦਾ ਲਾਲਚ ਬਹੁਤ ਵਧ ਗਿਆ ਹੈ ਵਾਪਸ ਮਿਸ਼ਰਿਤ ਖੇਤੀ ਵਿੱਚ ਵਾਪਿਸ ਜਾਣ ਵਿੱਚ ਸਮਾਂ ਲੱਗੇਗਾ 🙏
@madhujain3023
@madhujain3023 3 жыл бұрын
ਰਾਜਪਾਲ ਜੀ ਕਦੀ ਕਦੀ ਵੀਡੀਉ ਪਾ ਦਿਆ ਕਰੋ ਇਹ ਸਾਡੇ ਲਈ ਰਾਹ ਦਰਸਾ ਦਿੰਦਿਆ ਹਨ
@gurdeepsinghsingh7273
@gurdeepsinghsingh7273 3 жыл бұрын
ਬਹੁਤ ਅੱਛਾ
@ranjit900
@ranjit900 3 жыл бұрын
ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਦੇ ਕਮਾਲ ਦੀ ਜਾਣਕਾਰੀ ਦਿੱਤੀ
@satnamsinghsandhu1001
@satnamsinghsandhu1001 3 жыл бұрын
ਰਾਜਪਾਲ ਮਖਣੀ ਜੀ ਧੰਨਵਾਦ
@pbx0325
@pbx0325 3 жыл бұрын
ਬਹੁਤ ਵਧੀਆ ਵਿਚਾਰ ਚਰਚਾ ਬਾਈ ਜੀ🙏
@kaurkk8269
@kaurkk8269 3 жыл бұрын
ਬਹੁਤ ਵਧੀਆ ਜੀ
@amritmahal5878
@amritmahal5878 3 жыл бұрын
ਬਹੁਤ ਵਧੀਆ ਮਨਜੀਤ ਸਿੰਘ ਜੀ
@swarnsingh5309
@swarnsingh5309 Жыл бұрын
ਰਾਜਪਾਲ ਜੀ ਤੁਹਾਡੀ ਖੋਜ਼ ਨੂੰ ਸਲਾਮ
@madhujain3023
@madhujain3023 3 жыл бұрын
ਮਾਖਣੀ ਜੀ ਕਮਾਲ ਕਰ ਤੀ ਕਾਫੀ ਚਿਰ ਤੋਂ ਨਹੀਂ ਸੁਣਿਆ ਨਹੀਂ ਸੀ ਬਹੁਤ ਵਧੀਆ ਲੱਗਿਆ
@RanjitSingh-ux5hs
@RanjitSingh-ux5hs 3 жыл бұрын
ਰਾਜਪਾਲ ਮਖਣੀ ਜੀ ਤੇ ਮਨਜੀਤ ਸਿੰਘ ਜੀ, ਇਸ ਵਿਸ਼ੇ ਨੂੰ ਪੂਰਾ ਕਰੋ, ਇੱਕ ਦੋ ਘੰਟੇ ਹੋਰ ਲਾਓ, ਪੌਦਿਆਂ ਫ਼ਸਲਾਂ ਨੂੰ ਕੀ ਪਾਉਣਾ, ਕਿਵੇਂ ਪਾਉਣਾ, ਜਮੀਨ ਵਿੱਚ ਜੀਵਾਣੂ ਕਿਵ਼ੇਂ ਵਧਾਉਣੇ, ਜਮੀਨ ਨੂੰ ਜ਼ਿੰਦਾ ਕਿਵ਼ੇਂ ਕਰਨਾਂ, ਇਸ ਵਿਸ਼ੇ ਨੂੰ ਕਿਰਪਾ ਕਰਕੇ ਪੂਰਾ ਕਰੋ
@SS-sr5vr
@SS-sr5vr 3 жыл бұрын
ਬਹੁਤ ਵਧੀਆ ਵਿਚਾਰ। ਨਵੀਂ ਸੋਚ ---- ਆਮ ਆਦਮੀ, ਕਾਂਗਰਸ, ਬੀ ਜੇ ਪੀ ਦੇ, ਕਾਲਖੀ (ਕਾਲੀ) ਅਤੇ ਹੋਰ ਸਾਰੇ ਇਕਾ ਦੁਕਾ ਲੀਡਰ ਕਾਣੇ ਹਨ। ਭਾਰਤ ਵਿੱਚ ਪਾਰਲੀਮੈਂਟੇਰੀਅਨ ਰਾਜਨੀਤਕ ਢਾਂਚਾ ਫੇਲ ਹੈ। ਯੋਰਪੀਅਨ ਮੋਨੋਆਰਕੀ ਨੇ ਇਸ ਨੂੰ ਆਪਣੀਆਂ ਕੋਲੋਨੀਆ ਤੇ ਰਾਜ ਕਰਣ ਲਈ ਬਣਾਇਆ ਸੀ। 1947 ਦੀ ਅਜ਼ਾਦੀ ਇਕ ਡਰਾਮਾ ਸੀ। ਇਹਨਾ ਕੂੜੇਆਰ ਪਾਰਲੀਮੈਂਟਰੀਅਨ ਨੀਤਮਾੜੀ ਰਾਜਨੀਤਕ ਸਰਕਾਰਾਂ ਨੇ ਪੰਜਾਬ ਨੂੰ ਮੂਰਖ ਅਤੇ ਅੰਨਪੜ ਬਣਾ ਕੇ ਰੱਖੇਆ ਹੈ। ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦਾ ਬੂਰਾ ਹਾਲ ਕੀਤਾ ਹੋਇਆ ਹੈ ਕੇ ਪੰਜਾਬੀ ਪੜ ਲਿਖ ਨਾਂ ਜਾਣ ਅਤੇ ਸਿਆਣੇ ਨਾਂ ਹੋ ਜਾਣ ਕਿਤੇ। ਰਹਿੰਦਾ ਖੁੰਦਾ ਸਰਕਾਰੀ ਹਸਪਤਾਲਾਂ ਦੇ ਬੁਰਾ ਹਾਲ ਬੋੰਕੇ ਦੇਹਾੜੇ ਹਨ, ਕਿੱਤੇ ਤੰਦਰੁਸਤ ਵੀ ਨਾਂ ਹੋ ਜਾਣ ਪੰਜਾਬੀ ਜੋ ਇਹਨਾ ਤੇ ਰਾਜ ਕਰਣਾ ਅੋਖਾ ਹੋ ਜਾਵੇ। ਸੱਚ ਤਾਂ ਇਹ ਹੈ ਕੇ ਭਾਰਤ ਅੱਜ ਵੀ ਇੰਗਲੈਂਡ ਦਾ ਗੁਲਾਮ ਹੈ ਅਤੇ ਭਾਰਤ ਦਾ ਪ੍ਰਬੰਧ ਚਲੋਣ ਲਈ ਇਸ ਦੀਆ ਸਰਕਾਰਾਂ ਅੱਜ ਵੀ ਇੰਗਲੈਂਡ ਤੋਂ ਹੀ ਚੁਣੀਆਂ ਜਾਂਦੀਆਂ ਹਨ । ਵੋਟਾਂ ਦੇ ਚੱਕਰਾਂ ਵਿੱਚ ਭੁੱਲੇ ਨਾਂ ਫਿਰੋ ਪੰਜਾਬੀਉ ਇਹ ਸਭ ਗੋਰੇਆ ਦਾ ਭਾਰਤੀ ਲੋਕਾਂ ਨੂੰ ਮੂਰਖ ਬਣੋਣ ਦਾ ਢਕਵੰਜ ਹੈ, ਆਪਣੇ ਪੰਚਾਈਤੀ ਰਾਜਨੀਤਕ ਢਾਂਚੇ ਉਤੇ ਫੋਕਸ ਰੱਖੋ ਅਤੇ ਇਸ ਨੂੰ ਨਵੇ ਤਰੀਕੇ ਨਾਲ ਉਸਾਰ ਕੇ ਪੰਜਾਬ ਵਿੱਚ ਪੰਡ, ਸ਼ਹਿਰਾਂ, ਜਿਲੇਆਂ ਉਤੇ ਲਾਗੂ ਕਰਣ ਦੀ ਵੀਚਾਰਧਾਰਾ ਸ਼ੁਰੂ ਕਰੋ, ਪਾਰਾਮੈਟੇਰੀਅਨ ਰਾਜਨੀਤਕ ਢਾਂਚਾ ਜਾਂਦਾ ਚਿਰ ਨਹੀਂ ਰਹਿਣਾ ਭਰਤ ਵਿੱਚ। ਗੋਰੇਆ ਦੇ ਪਾਰਲੀਮੈਟੇਰੀਅਨ ਢਾਂਚੇ ਦੇ ਖ਼ਾਤਮੇ ਤੋਂ ਬਾਦ ਜਲਦੀ ਹੀ ਭਾਰਤ ਵਿੱਚ ਪੰਚਾਇਤੀ ਰਾਜਨੀਤਕ ਢਾਕਾ ਨਵੇਂ ਤਰੀਕੇ ਨਾਲ ਉਸਾਰ ਕੇ ਲਾਗੂ ਕਿੱਤਾ ਜਾਵੇ ਗਾ। ਪੰਚਾਇਤੀ ਰਾਜਨੀਤਕ ਰਵੋਲੂਸ਼ਨ ਪੰਜਾਬ ਤੋਂ ਹੀ ਸ਼ੁਰੂ ਕੀਤਾ ਜਾਵੇਗਾ। ਭਾਰਤ ਦੇਸ਼ ਅੱਜ ਵੀ ਯੋਰਪੀਆਨ ਮੋਨੋਆਰਕਾ ਦਾ ਗੁਲਾਮ ਹੈ, ਇਸ ਦੀ 1947 ਦੀ ਆਜ਼ਾਦੀ ਇਕ ਦਿਖਾਵਾ ਸੀ। ਪੰਜਾਬੀ ਅਤੇ ਹਿੰਦੂ ਭਰਮੇ, ਭੁੱਲੇ ਹਨ, ਗੁਰਮੁਖ ਨਹੀਂ। ਪੰਜਾਬ ਇਕ ਸੁਤੰਤਰ ਦੇਸ਼ ਸੀ ਜਿਸ ਨੂੰ ਥੋਖੇ ਨਾਲ ਪਹਿਲਾ ਇੰਡੀਆ ਵਿੱਚ ਮਲਾਇਆ ਗਿਆ ਤੇ ਫਿਰ ਇਸ ਦੀ ਦੋ ਦੇਸ਼ਾਂ ( ਹਿੰਦੋਸਤਾਨ ਅਤੇ ਪਾਕਿਸਤਾਨ ) ਦਰਿਮਿਆਨ ਵੰਡ ਕੀਤੀ ਗਈ। ਫਿਰ ਭਾਰਤ ਵਿਚਲੇ ਪੰਜਾਬ ਦੇ ਥੋਖੇ ਨਾਲ ਤਿੰਨ ਟੁਕੜੇ ਕਿਤੇ ਗਏ ( ਚੜਦਾ ਪੰਜਾਬ, ਹਿਮਾਚਲ, ਹਰਿਆਣਾ) ਅਤੇ ਹੁਣ ਕਾਣੇ ਲੀਡਰ ਹੋਰ ਕਾਣੀਆਂ ਚਾਲਾ ਚੱਲ ਗਰੇ ਹਨ ਪੰਜਾਬੀਆਂ ਨੂੰ ਆਰਥਿਕ, ਮਾਨਸਿਕ, ਅਤੇ ਧਾਰਮਿਕ ਕਮਜ਼ੋਰ ਕਰਣ ਵਜੋਂ। ਪੰਜਾਬ ਨੂੰ ਜਾਗਣ ਦੀ ਲੋੜ ਹੈ ਅਤੇ ਆਪਣੀ ਆਜ਼ਾਦੀ ਦਾ ਰੈਵਲੂਛਨ ਲੇਕੇ ਅੋਣ ਦੀ ਜ਼ਰੂਰਤ ਹੈ । ਅੱਜ ਜ਼ਰੂਰਤ ਹੈ ਕੇ ਰਾਜਨੀਤਕ ਪੰਚਾਇਤੀ ਢਾਂਚੇ ਨੂੰ ਨਵੇਂ ਤਰੀਕੇ ਨਾਲ ਸਵਾਰ ਕੇ, ਮਜ਼ਬੂਤ ਬਣਾ ਕੇ ਪਹਿਲਾ ਵੱਡੇ ਭਾਰਤੀ ਪੰਜਾਬ (ਪੰਜਾਬ, ਹਰਿਆਣਾ,ਹਿਮਾਚਲ,ਜੰਮੂ ਕਸ਼ਮੀਰ) ਅਤੇ ਫਿਰ ਪਾਕਿਸਤਾਨੀ ਪੰਜਾਬ ਵਿੱਚ ਲਾਗੂ ਕੀਤੇ ਜਾਵੇ ਤੇ ਫਿਰ ਸਾਰੇ ਭਾਰਤ ਵਿੱਚ ਫੈਲਾਇਆ ਜਾਵੇ। ਪਾਕਿਸਤਾਨ ਅਤੇ ਭਾਰਤ ਨੂੰ ਇਕ ਹੋਣ ਦੀ ਵਿਚਾਰਧਾਰਾ ਛੁਰੁ ਕਰਣੀ ਅੱਤ ਜ਼ਰੂਰੀ ਹੈ। ਪੰਚਾਇਤੀ ਰਾਜਨੀਤਕ ਢਾਂਚਾ ਗੁਰੂ ਨੇ ਸਾਨੂੰ ਦਿੱਤਾ ਸੀ ਜਿਸ ਉਤੇ ਅੱਜ ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਕਾਬਜ਼ ਹੈ ਅਤੇ ਇਸ ਨੂੰ ਦਿਨੋ ਦਿਨ ਕਮਜ਼ੋਰ ਬਣਾ ਰਿਹਾ ਹੈ। ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਅਤੇ ਕਮੇਟੀ ਸਿਸਟਮ ਸਾਡਾ ਘਰੇਲੂ/ਦੇਸ਼ੀ ਟਾਂਚਾਂ ਨਹੀਂ, ਇਹ ਗੋਰੇਆ ਦਾ ਯੋਰਪੀਅਨ ਰਾਜਨੀਤਕ ਢਾਂਚਾ ਹੈ। ਇਹਨਾ ਵਦੇਸ਼ੀ ਵਿਵਸਥਾਵਾਂ ਦਾ ਖ਼ਾਤਮਾ ਹੋਣਾ ਅਤੇ ਇਹਨਾ ਤੋਂ ਅਜ਼ਾਦੀ ਮਿਲਣੀ ਦੇਸ਼ ਦੀ ਅਸਲੀ ਅਜ਼ਾਦੀ ਹੈ। ਇਹ ਸਾਡੀ ਮਾਨਸਿਕਤਾ ਨੂੰ ਗੁਲਾਮ ਬਣਾਕੇ ਰੱਖਦੀਆਂ ਹਨ ਅਤੇ ਸਾਨੂੰ ਆਪਸ ਵਿੱਚ ਪਾੜ ਕੇ ਅਤੇ ਲੜਾ ਕੇ ਕਮਜ਼ੋਰ ਬਣੋਉਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@lovedeep_Jhorar
@lovedeep_Jhorar 3 жыл бұрын
🙏🙏🙏👌👌👌 ਤੇਰਾ ਅੰਤ ਨਾ ਪਿਆ ਦਸਿਆ, (ਕੁਦਰਤ ਬਹੁਤ ਹੀ ਬਡਾ system ਆ ਪਰਮਾਤਮਾ ਦਾ )🙏🙏🙏 ਹਜੇ ਪੂਰੀ ਗੱਲ ਹੋਈ ਨੀ ਸੀ ਭਾਈ ਸਾਭ ਹੋਰ time ਚਲਨੀ ਚਾਹੀ ਦੀ ਸੀ ਇਹ ਇੰਟਰਵਿਊ ਹੋ ਸਕੇ ਤਾਂ ਭਾਈ ਸਾਭ ਦੀ ਹੋਰ ਇੰਟਰਵਿਊ ਕਰਯੋ ਜੀ 👌👌👌👌🙏🙏🙏🙏🙏 ਅਤੇ ਭਾਈ ਸਾਭ ਦਾ ਪਿੰਡ ਜਰੂਰ ਦਸਿਓ ਜੀ ਧੰਨਵਾਦ 🙏🙏🙏
@spawar9736
@spawar9736 3 жыл бұрын
Sardar Makhni ji tuhadi video Sunn ke maan khuh ho gya...long live .
@BootaSingh-fc3pm
@BootaSingh-fc3pm 3 жыл бұрын
ਵਾਹ ਜੀ ਵਾਹ ।
@guriee5499
@guriee5499 3 жыл бұрын
ਵਾਹ ਜੀ ਵਾਹ ਬਹੁਤ ਸੋਹਣਾ
@learntounlearn2500
@learntounlearn2500 3 жыл бұрын
Rajpura bai dhanvaad eho jehe program karan layi
@kaurjeet68
@kaurjeet68 5 ай бұрын
Hanji bilkul
@ManpreetKaur-qn1eq
@ManpreetKaur-qn1eq 3 жыл бұрын
No word iss great parsanlaty 👍👍🙏🙏
@gillmanpreetsingh1990
@gillmanpreetsingh1990 Жыл бұрын
ਜਿਉਂਦੇ ਵਸਦੇ ਰਹੋ ❤
@Sandeepkumar-qq9eh
@Sandeepkumar-qq9eh 3 жыл бұрын
Intelligent Human
@riverocean4380
@riverocean4380 3 жыл бұрын
ਮਨਜੀਤ ਸਿੰਘ ਜੀ Diabetes diet ਤੇ ਵੀ S ਰਾਜਪਾਲ ਸਿੰਘ ਜੀ ਦੀ ਇੰਟਰਵਿਯੂ ਕਰੋ ਜੀ ਕਿਰਪਾ ਕਰਕੇ
@devindersingh6649
@devindersingh6649 Жыл бұрын
ਵਾਹਿਗੁਰੂ ਜੀ
@nirmalsingh-li5ct
@nirmalsingh-li5ct 2 жыл бұрын
ਇਹ ਬੰਦਾ ਕੁਦਰਤ ਨਾਲ਼ ਜੁੜਿਆ ਹੈ ਮਖਣੀ ਸਾਹਬ ਬਾਈ ਮਨਜੀਤ ਤਾਂ ਪੂਰਾ ਚੰਗਿਆੜਾ ਏ ਜ਼ਿੰਦਾਬਾਦ ਰਹੋ ਜੀ
@jagsirgill1285
@jagsirgill1285 3 жыл бұрын
Bahut vadiya ji
@chathautube
@chathautube 3 жыл бұрын
Bilkul sahi! Makhni saab
@ManoharLal-cx7tv
@ManoharLal-cx7tv Жыл бұрын
ਬਹੁਤ ਵਧੀਆ 🙏
@TarksheelAussie
@TarksheelAussie 2 жыл бұрын
ਬਿਲਕੁਲ ਸਹੀ ਗੱਲ ਆ ਮਖਣੀ ਸਾਬ੍ਹ ਜੀ , ਆਪਾਂ ਸਾਰੇ ਹੀ ਬੇਈਮਾਨ ਆ , ਤਾ ਹੀ ਆਪਣੇ ਤੇ ਬੇਈਮਾਨ ਰਾਜ ਕਰਦੇ ਆ , ਨਹੀਂ ਤਾਂ ਬੇਈਮਾਨਾਂ ਦੀ ਇਮਾਨਦਾਰਾਂ ਤੇ ਰਾਜ ਕਰਨ ਦੀ ਹਿੰਮਤ ਹੀ ਨਹੀਂ ਪੈ ਸਕਦੀ
@BaljitSingh-of5gp
@BaljitSingh-of5gp 5 ай бұрын
\\\\\\\\
@herpreetkaur7202
@herpreetkaur7202 3 жыл бұрын
Sir we need to stand up against these evil people, it's time for a revolution
@SurinderSingh-ln3pv
@SurinderSingh-ln3pv Жыл бұрын
ਆਪ ਜੀ ਦੀ ਇੰਟਰਵਿਊ ਵੇਖਕੇ ਅਨੰਦ ਆ ਗਿਆ ਜੀ ਅਪਣਾ ਅਡਰੇਸ ਦਸੋ ਜੀ ਮੈ ਤੁਹਾਡੇ ਫਾਰ ਤੇ ਆਉਣਾ ਚਾੰਹੁਦਾ ਹਾਂ
@ankushsidhu2234
@ankushsidhu2234 3 жыл бұрын
ਬਹੁਤ ਵਧੀਆ ਵਿਚਾਰ ਨੇ ਜੀ
@GurmelSingh-qx8er
@GurmelSingh-qx8er 3 жыл бұрын
Simple Living And High Thinking With Honesty.
@PremSingh-qb7ow
@PremSingh-qb7ow 3 жыл бұрын
Bahut. Vadhya interview ji..👍👍
@manjinderram8201
@manjinderram8201 5 ай бұрын
Kya baat hai
@MrTERIMUMMY
@MrTERIMUMMY 3 жыл бұрын
Thanks for sharing
@dharmsingh1595
@dharmsingh1595 3 жыл бұрын
Osm knowledge 👌👌👌
@mbchadha
@mbchadha 3 жыл бұрын
Manjit Singh ji bahut wadhya uprala hai ji aap da. Continue with your channel.
@jasvirsingh-hl9co
@jasvirsingh-hl9co 3 жыл бұрын
Waah g waah makhni saab
@MrTERIMUMMY
@MrTERIMUMMY 3 жыл бұрын
Great Post
@blumenbauer7820
@blumenbauer7820 7 ай бұрын
राजपाल मखनी एक ऐसे व्यावहारिक व्यक्ति हैं जिन्होंने अपने हाथों पर सरसों उगाई है। TRANSLATION Rajpal Makhni is such a practical person who has grown mustard on his hands.
@panjabpanjab4225
@panjabpanjab4225 3 жыл бұрын
Very Good
@bhartveersingh1865
@bhartveersingh1865 3 жыл бұрын
Good job man love u from Punjab Amritsar I have no word for this satsung
@amanpreet4998
@amanpreet4998 3 жыл бұрын
Simple man with high thinking. I love listening to your ideas it reflects your experience and hard work Unclejii. We get to learn many things from you.🙏👍👍👍👍
@talwindersingh4298
@talwindersingh4298 2 жыл бұрын
AA;;;;;;;;;;
@HariSingh-qm7yb
@HariSingh-qm7yb 2 жыл бұрын
'Ω'
@luckygrewal4421
@luckygrewal4421 3 жыл бұрын
Full of knowledge..........
@harpalhans4796
@harpalhans4796 9 ай бұрын
👌
@GagandeepSingh-hd5gt
@GagandeepSingh-hd5gt 3 жыл бұрын
Good information ji
@manjeetsinghsingh4541
@manjeetsinghsingh4541 Жыл бұрын
Very good rajpal ji good speech
@kamalchaudhary9654
@kamalchaudhary9654 3 жыл бұрын
Jai jawan Jai kissan salute 🙏
@gurwinderdhaliwal5672
@gurwinderdhaliwal5672 3 жыл бұрын
Bilkull 100 percent true
@gurgill3882
@gurgill3882 5 ай бұрын
Bhaji boutique vadha
@darabrar6911
@darabrar6911 5 ай бұрын
❤❤❤❤
@JaspreetSingh-js1xn
@JaspreetSingh-js1xn 3 жыл бұрын
Wah ji wah🚜🚜🚜🚜🚜
@sukhwindersinghsekhasekha4038
@sukhwindersinghsekhasekha4038 3 жыл бұрын
Satnam waheguru
@kaurjeet68
@kaurjeet68 5 ай бұрын
Love to listen all videos
@AvtarSingh-wt3ir
@AvtarSingh-wt3ir 3 жыл бұрын
Bhut vadia sir
@simranjosan3534
@simranjosan3534 3 жыл бұрын
He is very intelligent person
@sarbbrar4173
@sarbbrar4173 3 жыл бұрын
Wah wah g
@nirmalsingh-li5ct
@nirmalsingh-li5ct 2 жыл бұрын
Gud
@gurmailkapoor4241
@gurmailkapoor4241 3 жыл бұрын
Waheguru ji bles both of you ji very good ji very good
@jaswantkaur5815
@jaswantkaur5815 3 жыл бұрын
Thanks for such a wonderful video🙏🙏
@harpalhans4796
@harpalhans4796 9 ай бұрын
👍🙏❤
@mannysinghmrsinghinvests7033
@mannysinghmrsinghinvests7033 3 жыл бұрын
Kya baat- manjeet bai- bilkul shi gallan
@gurmeetsingh8995
@gurmeetsingh8995 3 жыл бұрын
Bhut badiya vichar ne
@intercomamritsar9311
@intercomamritsar9311 3 жыл бұрын
God Bless You
@harmanjitsingh3867
@harmanjitsingh3867 3 жыл бұрын
B soical chennal aaun wale tym .bahut tarakki krega
@jasbirkour804
@jasbirkour804 3 жыл бұрын
Very nice
@gagandeepkaur7731
@gagandeepkaur7731 3 жыл бұрын
Bhut vdia information sir👍🏻
@binderpandher8994
@binderpandher8994 3 жыл бұрын
Great job
@jatindersingh3308
@jatindersingh3308 3 жыл бұрын
Very very knowledgeable Thank you makhani saab
@rsingh5485
@rsingh5485 3 жыл бұрын
ਹੱਗਣ ਵਾਲਾ ਵਿਸ਼ਾ ਮਨਜੀਤ ਦਾ ਸੱਭ ਤੋਂ ਪਸੰਦੀਦਾ ਆ ਮੁੜ ਘੁੜ ਕੇ ਓਥੇ ਆ ਜਾਂਦਾ 😀😀😀
@creativecraftsofmannat1165
@creativecraftsofmannat1165 3 жыл бұрын
Ha-ha
@harjitnagra809
@harjitnagra809 Жыл бұрын
@gauravkumar9529
@gauravkumar9529 3 жыл бұрын
Very very true
100❤️
00:19
MY💝No War🤝
Рет қаралды 6 МЛН
路飞被小孩吓到了#海贼王#路飞
00:41
路飞与唐舞桐
Рет қаралды 54 МЛН
LOVE LETTER - POPPY PLAYTIME CHAPTER 3 | GH'S ANIMATION
00:15
Just a joke 😂
0:11
ARGEN
Рет қаралды 4,4 МЛН
Sigma Girl Past #sigma #funny #comedy
0:20
CRAZY GREAPA
Рет қаралды 3,8 МЛН
Sigma Girl Past #sigma #funny #comedy
0:20
CRAZY GREAPA
Рет қаралды 3,8 МЛН