ਸਰਕਾਰ ਤੋਂ ਵੀ ਅੱਗੇ ਦੀ ਸੋਚ ਰੱਖਦਾ ਇਹ ਸਰਪੰਚ ਕਰਤਾ ਰਿਕਾਰਡ ਤੋੜ ਵਿਕਾਸ

  Рет қаралды 502,615

Guri Gharangna

Guri Gharangna

Жыл бұрын

ਸਰਕਾਰ ਤੋਂ ਵੀ ਅੱਗੇ ਦੀ ਸੋਚ ਰੱਖਦਾ ਇਹ ਸਰਪੰਚ ਕਰਤਾ ਰਿਕਾਰਡ ਤੋੜ ਵਿਕਾਸ

Пікірлер: 569
@jaswindersingh-lc6nf
@jaswindersingh-lc6nf Ай бұрын
ਸਰਪੰਚ ਸਾਹਿਬ ਬਹੁਤ ਵਧੀਆ ਕੰਮ ਕੀਤੇ ਨੇ ਜੀ
@SherSingh-ec7jr
@SherSingh-ec7jr 4 ай бұрын
ਸਰਪੰਚ ਸਹਿਬ ਵਧਾਈ ਦੇ ਪਾਤਰ ਹੋ ਧੰਨਵਾਦ ਜੀ 🎂
@HarmandeepSingh-we2ot
@HarmandeepSingh-we2ot 2 ай бұрын
ਯਾਰ ਸਰਪੰਚ ਦੀ ਸੋਚ ਨੂੰ ਸਲਾਮ
@balwindersinghbalwindersin7085
@balwindersinghbalwindersin7085 3 ай бұрын
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਇਸ ਸਰਪੰਚ ਨੂੰ ਚੜ੍ਹਦੀ ਕਲਾ ਵਿਚ ਰੱਖੇ
@Guruagriculture
@Guruagriculture Жыл бұрын
ਸਲੂਟ ਆ ਇਸ ਸਰਪੰਚ ਨੂੰ.ਜਿੰਨਾ ਨੇ ਆਪਣੇ ਪਿੰਡ ਨੂੰ ਆਪਣਾ ਘਰ ਸਮਝ ਕੇ .ਇਸ ਪਿੰਡ ਨੂੰ ਏਨਾ ਸੋਹਣਾ ਬਣਾਇਆ#
@mandeepkaur4918
@mandeepkaur4918 Жыл бұрын
ਅੱਗੇ ਤੋਂ ਵੀ ਸਰਬ ਸੰਮਤੀ ਨਾਲ ਵੀਰ ਨੂੰ ਸਰਪੰਚ ਬਣਾਓ ਨਾਲੇ ਸਰਕਾਰ ਤੋਂ ਪੇਸੇ ਮਿਲਣ ਗੇ🙏🏻
@drgssidhumaur5870
@drgssidhumaur5870 Жыл бұрын
ਕਾਸ਼ ਕਿਤੇ ਸਾਰੇ ਸਰਪੰਚ ਹੀ ਤੁਹਾਡੇ ਵਰਗੇ ਹੋਣ,, ਬਹੁਤ ਸਾਰੇ ਤਾਂ ਆਪਣੇ ਘਰ ਹੀ ਭਰਦੇ ਹਨ,,, ਸਲੂਟ ਹੈ ਵੀਰ ਜੀ ਆਪ ਜੀ ਦੀ ਸੋਚ ਨੂੰ
@ArshDeep-em4zt
@ArshDeep-em4zt Жыл бұрын
ਕੋਈ ਬੱਦਾ ਸਮਝ ਦਾਰ ਕੰਮ ਕਰ ਸਕਦਾ ਹੈ ਇਸ ਸਰਪੰਚ ਦੀ ਸੋਚਣੀ ਬਹੁਤ ਵਧੀਆ ਹੈ
@HarjeetSingh-sr9cf
@HarjeetSingh-sr9cf Ай бұрын
ਸਹੀ ਗੱਲ ਹੈ ਵੀਰ ਜੀ ਹਰ ਪਿੰਡ ਵਿੱਚ ਵੀ ਅਤੇ ਹਰ ਘਰ ਵਿੱਚ ਇਹੋ ਜਿਹੇ ਸਰਪੰਚ ਹੋਣ ਮਤਲਬ ਕਿ ਬਹੁਤ ਹੀ ਚੰਗੇ ਇਨਸਾਨ ਘਰ ਘਰ ਪੈਦਾ ਹੋਣ
@AmrinderSingh-dw4fp
@AmrinderSingh-dw4fp Жыл бұрын
ਅਜਿਹੋ ਇਨਸਾਨ ਪੂਜਣਯੋਗ ਹੁੰਦੇ ਹਨ ਰੱਬ ਜਿੰਨਾ ਮਾਣ ਹੁੰਦਾ ਅਜਿਹੇ ਵੀਰਾਂ ਤੇ ਧੰਨ ਹਨ ਉਹ ਮਾਂ ਬਾਪ ਜਿਨਾਂ ਦੇ ਘਰ ਇਸ ਵੀਰ ਵਰਗੇ ਹੀਰੇ ਪੈਦਾ ਹੁੰਦੇ ਹਨ ਐਹੋ ਜਿਹੇ ਇਨਸਾਨਾਂ ਦੀ ਜੇ ਕਿਧਰੇ ਸਰਕਾਰ ਬਣ ਜਾਵੇਗੀ ਤਾਂ ਦੇਸ਼ ਮੁੜ ਸੋਨੇ ਦੀ ਚਿੜੀ ਬਣ ਜਾਵੇਗਾ ਅਜਿਹੇ ਵੀਰਾਂ ਦੇ ਨਾਂ ਨੋਟ ਕਰ ਲਵੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਪਰੳਪਕਾਰੀ ਵੀਰਾਂ ਦੀ ਸਰਕਾਰ ਬਣਾਈਂ ਜਾਵੇ
@manmohan_atwal6992
@manmohan_atwal6992 Жыл бұрын
Sahi keha vir ji
@ashusingh3371
@ashusingh3371 3 ай бұрын
❤❤❤❤
@karmjeet3
@karmjeet3 Жыл бұрын
ਬਹੁਤ ਮਾਨ ਵਾਲੀ ਗੱਲ ਹੈ ਪਿੰਡ ਮਾਖਾ ਚਹਿਲਾਂ ਲਈ ਕਿ ਪਿੰਡ ਨੂੰ ਮਿਹਨਤੀ ਸਰਪੰਚ ਮਿਲਿਆ ਹੈ|💐
@kulvindersharma2987
@kulvindersharma2987 Жыл бұрын
ਸ: ਚਰਨਜੀਤ ਸਿੰਘ ਜਿਹਾ ਮਿਹਨਤੀ,ਦੂਰਅੰਦੇਸ਼ੀ ਸੋਚ ਵਾਲਾ ਸਰਪੰਚ ਤੇ ਲਗਨ ਤੇ ਮਿਹਨਤ ਨਾਲ ਸੇਵਾਵਾਂ ਦੇਣ ਵਾਲੇ ਰਾਜਨਦੀਪ ਸਿੰਘ ਵਰਗੇ ਅਧਿਆਪਕ ਹਰ ਪਿੰਡ ਨੂੰ ਮਿਲਣ ਤਾਂ ਪੰਜਾਬ ਸਚਮੁੱਚ ਹੀ ਰੰਗਲਾ ਬਣ ਜਾਵੇਗਾ।🌺
@baljeetravidassia5584
@baljeetravidassia5584 Жыл бұрын
ਬਹੁਤ ਵਧੀਆ ਸੋਚ ਸਰਪੰਚ ਸਾਬ ਜੀ ਬਹੁਤ ਵਧੀਆ ਕੰਮ ਕੀਤੇ ਤੁਸੀਂ ਸਾਰੇ ਸਰਪੰਚਾਂ ਦੀ ਸੋਚ ਤੁਹਾਡੇ ਵਰਗੀ ਹੋਵੇ ਫਿਰ ਸਰਕਾਰਾਂ ਦੀ ਕੋਈ ਲੋੜ ਨਹੀ ਲੋਕਾਂ ਨੂੰ
@kulwinderkamboj5134
@kulwinderkamboj5134 Жыл бұрын
ਬਹੁਤ ਵਧੀਆ ਸੋਚ ਵਾਲਾ ਸਰਪੰਚ ਹੈ ਕਾਸ਼ ਸਾਰੇ ਪਿੰਡਾਂ ਦੇ ਸਰਪੰਚ ਇਦਾਂ ਦੇ ਹੋਣ ਆਪਣੇ ਹੀ ਘਰ ਬਣਾਉਣ ਲੱਗ ਜਾਂਦੇ ਨੇ
@kuldeepdhaliwal4145
@kuldeepdhaliwal4145 Жыл бұрын
ਬਹੁਤ ਵਧੀਆ ਸੋਚ ਹੈ ਸਰਪੰਚ ਸਾਹਿਬ ਜੀ ਦੀ ਹੋਰ ਸਰਪੰਚਾ ਨੂੰ ਇਹਨਾ ਵੱਲ ਧਿਆਨ ਦੇਣ
@jagseersinghmaan6153
@jagseersinghmaan6153 Жыл бұрын
ਸਲੂਟ ਐ ਬਾਈ ਜੀ ਸਰਪੰਚ ਸਾਹਿਬ ਦੀ ਸੋਚ ਨੂੰ ਜੇ ਕਿਤੇ ਸਾਰੇ ਸਰਪੰਚਾਂ ਦੀ ਸੋਚ ਇਹੋ ਜਿਹੀ ਹੋਜੇ ਤਾਂ ਪੰਜਾਬ ਦੇ ਵਾਰੇ ਨਿਆਰੇ ਹੋ ਜਾਣਗੇ ਪਰ ਸਾਰੇ ਤਾਂ ਨਹੀਂ ਪੱਰ ਜ਼ਿਆਦਾ ਗਿਣਤੀ ਤਾਂ ਓਹਨਾਂ ਸਰਪੰਚਾਂ ਦੀ ਐ ਜੋ ਕਹਿੰਦੇ ਐ ਕੀ ਪਿੰਡ ਜਾਵੇ ਢੱਠੇ ਖੂਹ ਵਿੱਚ ਆਵਦਾ ਘਰ ਭੱਰ ਲਿਆ ਜਾਵੇ।
@balvirsingh3076
@balvirsingh3076 Жыл бұрын
ਇਹੋ ਜਿਹੇ ਸਰਪੰਚ ਪਿੰਡ ਪਿੰਡ ਚਾਹੀਦੇ ਹਨ।ਨੇਕ ਇਨਸਾਨ ਈਮਾਨਦਾਰ ਇਨਸਾਨ ਨਗਰ ਨੂੰ ਸਵਰਗ ਬਣਾ ਸਕਦੇ ਹਨ। ਲੇਕਿਨ ਇਹੋ ਜਿਹੇ ਇਨਸਾਨ ਕਈ ਹਜ਼ਾਰ ਵਿੱਚੋਂ ਇੱਕ ਗੁਰੂ ਸਾਹਿਬ ਜੀ ਦਾ ਪਿਆਰਾ ਮਿਲਦਾ ਹੈ। ਵਰਨਾਂ ਦਸ ਹਜ਼ਾਰ ਵਿੱਚੋਂ 9999 ਸਰਪੰਚ ਬਾਦਲ ਪਰਿਵਾਰ ਦੀ ਸੇਧ ਮੁਤਾਬਿਕ ਇਸ ਪ੍ਰਵਾਰ ਵਾਂਗੂੰ ਇੱਕ ਰੁਪਈਆ ਵੀ ਪਿੰਡ ਦੇ ਕੰਮ ਤੇ ਨਹੀਂ ਲੌਂਦੇ।ਸਾਰਾ ਪੈਸਾ ਹੜੱਪ ਜਾਂਦੇ ਹਨ।ਪਰ ਇਹ ਨਹੀਂ ਕਿ ਕੇਵਲ ਕਸੂਰਵਾਰ ਇਹੋ ਹਨ। ਇਨ੍ਹਾਂ ਦੀ ਮਜ਼ਬੂਰੀ ਵੀ ਹੈ ਬਾਦਲਕੇ ਵਿਕਾਸ ਵਾਸਤੇ ਕੌਡੀ ਨਹੀਂ ਦਿੰਦੇ ਸੀ। ਕੇਵਲ ਵੋਟਾਂ ਵੇਲੇ ਹੀ ਦਿੰਦੇ ਸੀ।ਕਿ ਆਹ ਗੱਫੇ ਤੁਹਾਡੇ। ਪਰ ਇੱਕ ਵੋਟ ਪਾਸੇ ਨਾ ਜਾਵੇ।ਆਹ ਸਿਆਸਤ ਤੇ ਐਸ ਚਲਾਕੀ ਨਾਲ ਬਣਦੇ ਰਹੇ। ਦੇਸ਼ ਨੂੰ ਲੁੱਟਣ ਤੋਂ ਬਿਨਾਂ ਕੋਈ ਸੋਚ ਹੀ ਨਹੀਂ ਇਸ ਪ੍ਰਵਾਰ ਦੀ।ਜੇ ਇੱਕ ਇਨਸਾਨ ਈਮਾਨਦਾਰ ਸਰਪੰਚ ਮਿਲਿਆ ਤਾਂ ਪਿੰਡ ਦੇ ਸੁਧਾਰ ਲਈ ਸ਼ਲਾਘਾ ਵੀ ਤੁਹਾਡੇ ਸਾਹਮਣੇ ਹੈ।
@BalkarSingh-gx8gi
@BalkarSingh-gx8gi Жыл бұрын
ਸਰਪੰਚ ਸਾਹਿਬ ਆਹ ਕਮਿਊਨਿਟੀ ਹਾਲ ਤੇ ਮੱਤਲਬ ਬੁਹਤ ਵਧੀਆ ਕੰਮ ਕੀਤਾ ਹੈ ਖਾਸ ਕਰਕੇ ਗਰੀਬ ਪਰਵਾਰ ਨੂੰ ਬੁਹਤ ਮੱਦਦ ਮਿਲਦੀ ਹੈ
@HardeepSingh-sb5zj
@HardeepSingh-sb5zj Жыл бұрын
ਸਰਪੰਚ ਸਾਬ ਬਹੁਤ ਵਧੀਆ ਕੰਮ ਕੀਤਾ
@gurmailkaur4112
@gurmailkaur4112 Жыл бұрын
ਸਰਪੰਚ ਸਾਹਿਬ ਨੇ ਬਹੁਤ ਲਗਨ ਨਾਲ ਕੰਮ ਕੀਤਾ ਹੈ। ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ।
@deewanchand9222
@deewanchand9222 Жыл бұрын
िਮਹਨਤੀ ਸਰਪੰਚ ਨੂੰ ਬਹੁਤ ਬਹੁਤ ਵਧਾਈਅਾ ਜੀ⛲⛲⛲⛲⛲⛲⛲⛲🙏🙏🙏🙏🙏🙏🙏🙏🙏🙏🙏🏆🏆🏆🏆
@user-sw4kq7dv7p
@user-sw4kq7dv7p 2 ай бұрын
ਪੈਲਿਸ ਹੋਰ ਸੁੰਦਰ ਬਣਾਇਆ ਜਾਵੇ।ਬਾਹਰੋ ਹੋਰ ਸਜਾਵਟੀ ਬੂਟੇ ਤੇ ਵੱਡੇ ਗਮਲੇ ਰੱਖੇ ਜਾਣ।ਮਨਟੇਨ ਰੱਖਣ ਵਾਸਤੇ ਟੀਮ ਹੋਵੇ
@kulwantkaur1184
@kulwantkaur1184 3 ай бұрын
ਸਰਪੰਚ ਸਾਹਿਬ ਵਧਾਈ ਦੇ ਪਾਤਰ ਨੇ ਬਹੁਤ ਵਧੀਆ ਸੋਚ ਆ ਵੀਰ ਜੀ
@shamshermanes2315
@shamshermanes2315 Ай бұрын
ਬਹੂਤ ਵਧੀਆ ਤੇ ਸੁਚੱਜੇ ਕੰਮ ਕੀਤੇ ਆ ਸਰਪੰਚ ਨੇ ਅਤੇ ਹੋਰ ਲੋਕਾ ਨੂੰ ਵੀ ਸੇਧ ਮਿਲੇਗੀ ਅਤੇ ਪਿੰਡ ਵਾਲੇ ਇਸ ਬਾਈ ਦਾ ਸਾਥ ਦੇਣ ਅਤੇ ਅੱਗੇ ਹੋਰ ਵਿਕਾਸ ਲਈ ਇਹਨਾਂ ਨੂੰ ਹੀ ਸਰਪੰਚ ਬਣਾਉਣ ਅਤੇ mla MP ਵੀ ਏਦਾਂ ਦੇ ਬੰਦਿਆ ਨੂੰ ਬਣਾਉਣਾ ਚਾਹੀਦਾ ਹੈ
@GurpreetSingh-hg7kw
@GurpreetSingh-hg7kw Жыл бұрын
ਬਹੁਤ ਵਧੀਆ ਸੋਚ ਤੇ ਬਹੁਤ ਵਧੀਆ ਕੰਮ ਕੀਤੇ ਨੇ ਮਿੱਤਰਾ 👍 ਪ੍ਰਮਾਤਮਾ ਸਾਡੇ ਵਾਲੇ ਸਰਪੰਚ ਨੂੰ ਵੀ ਸਮੱਤ ਬਖ਼ਸ਼ੇ ਜਿਸਨੇ ਡੱਕਾ ਕੰਮ ਨੀ ਕੀਤਾ
@malkitsinghsra8005
@malkitsinghsra8005 Жыл бұрын
ਕਾਨੂੰਨ ਦੇਖ ਲਉ ਜੀ ... ਜੀਹਨੇ ਸਕੂਲ ਦਾ ਗੇਟ ਨਹੀਂ ਦੇਖਿਆ ਹੁੰਦਾ, ਪੈਸੇ ਦੇ ਜ਼ੋਰ ਤੇ ਸਰਪੰਚ ਬਣ ਜਾਂਦਾ, ਕੀ ਕਰੋਂਗੇ ?
@Bawarecordsofficial
@Bawarecordsofficial Жыл бұрын
ਸਰਪੰਚ ਸਾਹਬ ਬਹੁਤ ਵਧੀਅਾ ਕਾਰਜ ਕਰ ਰਹੇ ਹੋ । ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ । ਪਿੰਡ ਵਾਲ਼ਿੳੁ ਸਰਪੰਚ ਨਾ ਬਦਲਿੳੁ ਅਾਪਣਾ ।
@balkarmaan7142
@balkarmaan7142 Жыл бұрын
ਬਹੁਤ ਵਧੀਆ ਕੰਮ ਕੀਤਾ ਸਰਪੰਚ ਸਾਹਿਬ ਜੀ ਨੇ ਮੁਬਾਰਕਾਂ ਜੀ
@VijayKumar-gv3zr
@VijayKumar-gv3zr Жыл бұрын
ਸ਼ੁਕਰ ਆ ਪ੍ਰਮਾਤਮਾ ਦਾ ਕਿ ਐਨਾ ਇਮਾਨਦਾਰ ਸਰਪੰਚ ਮਿਲਿਆ ਪਿੰਡ ਨੂੰ। ਨਹੀਂ ਤਾਂ ਸਰਪੰਚ ਪਹਿਲਾਂ ਆਪਣਾ ਘਰ ਭਰਦੇ ਨੇ
@manjitsidhuvlog
@manjitsidhuvlog Жыл бұрын
ਬਹੁਤ ਵਧਿਆ ਕੰਮ ਕੀਤਾ ਸਰਪੰਚ ਸਾਹਿਬ, ਇਦਾਂ ਦੇ ਬੰਦੇ ਚਾਹਿਦੇ ਪਿੰਡ ਪਿੰਡ ਸਹਿਰ ਸਹਿਰ , ਸਰਪੰਚ ਸਾਹਿਬ ਵਧਾਈ ਦੇ ਪਾਤਰ ਨੇ ਇੰਨਾ ਸੋਹਣਾ ਕੰਮ ਕਰਨ ਲਈ
@GurdeepSingh-cs3cz
@GurdeepSingh-cs3cz Жыл бұрын
Carry on veer g buht vdiya
@gurnamsingh1026
@gurnamsingh1026 Жыл бұрын
ਸਰਪੰਚ ਸਾਹਿਬ ।ਰਹਿੰਦੀ ਦੁਨੀਆ ਤੇ ।ਨਾਮ ਰਹੂਗਾ।ਗਰੀਬਾ।ਦੀ ਦੁਆ ਲੱਗੇਗੀ ।ਚੰਗੇ।ਬੰਦੇ ਚਾਉਂਦੇ।ਨੇ ਚੁਣਦੇ ਚੰਗੇ
@user-yx1rh4nx7v
@user-yx1rh4nx7v 3 ай бұрын
Mai lake kar diya Sare sarpanch nu dikhao ga yeh vidio yeh sarpanch aisa kar sakda app kiyon nahi
@KashmirsinghAulakh-dh7ew
@KashmirsinghAulakh-dh7ew Ай бұрын
😮 ਜੀ
@beantsinghsidhu2389
@beantsinghsidhu2389 Жыл бұрын
ਪਿੰਡ ਦੇ ਸਰਪੰਚ ਅਤੇ ਸਾਰੀ ਪੰਚਾਇਤ ਦਾ ਧੰਨਵਾਦ ਪ੍ਰਮਾਤਮਾ ਸਰਬੱਤ ਤੇ ਮਿਹਰ ਕਰਨ ਵਾਹਿਗੁਰੂ ਜੀ
@jitsingh153
@jitsingh153 Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ 👍❤️🎉
@daljitkaur8628
@daljitkaur8628 Жыл бұрын
ਬਹੁਤ ਜ਼ਿਆਦਾ ਵਧੀਆ ਕੰਮ ਕੀਤਾ ਵੀਰ ਜੀ ਨੇ ਮੈਂ ਹੁਸ਼ਿਆਰਪੁਰ ਤੋਂ ਹੈ ਪਰ ਸਾਡੇ ਪਿੰਡ ਦਾ ਸਰਪੰਚਣੀ ਬਹੁਤ ਘਟੀਆ ਹੈ ਸਰਕਾਰੀ ਪੈਸਾ ਹਜ਼ਮ ਹੀ ਕਰਗੀ ਕੋਈ ਵੀ ਕੰਮ ਵਧੀਆ ਨਹੀਂ ਕੀਤਾ
@bhupindervirk6403
@bhupindervirk6403 Жыл бұрын
ਮੇ ਦਾਵਾ ਕਰਦਾ ਪੂਰੀ ਈਡੀਂਯਾਂ ਚ ਕਰਨਾਂ ਤੇ ਕੀ ਦੂਜਾ ਸ਼ਰਪਚੰ ਕਰਨਾਂ ਤਾਂ ਕੀ ਕੌਈ ਸ਼ੌਚ ਵੀ ਨਹੀਂ ਸਕਦਾ ਵਦਾਈਆ ਦਾ ਪਾਤਰ ਏ ਏ ਪੇਹਲਾ ਸ਼ਰਪਚੰ ਸਬ ਬਾਕੀ ਦੇ ਲੌਕਾੰ ਸੌਚਨਾ ਚਾਹੀ ਦਾ ਧਨਵਾਦ ਵੀਰ ਜੀ ਮੇ ਭੂਪਿੰਦਰ ਸਿੰਘ ਰਤਕ ਕਰਨਾਲ ਵੈਰੀਗੂਡ ਬਹੁਤ ਹਛਾ ਕੀਯਾ ਸਲੂਟ ਹੇ ਆਪ ਕੋ ਕਾਮਯਾਬੀ ਬਕਸੇ ਰੰਬ ਸਬ ਨੂ
@farmlife3304
@farmlife3304 Жыл бұрын
ਸੁਕਰ ਆ ਸੁਕਰ ਆ ਸੁਕਰ ਆ ਸ਼ੁਰੂਆਤ ਹੋਣੀ ਜਰੂਰੀ ਸੀ ਬਾਕੀ ਰੰਗ ਕਰਤਾਰ ਦੇ 🙏🙏🙏🙏🙏
@jangsinghchandumajra8575
@jangsinghchandumajra8575 Жыл бұрын
ਗੱਲ ਬਾਤ ਤੋਂ ਲਗਦਾ ਸਰਪੰਚ ਪੜਿਆ ਲਿਖਿਆ ਹੈ ।ਇਸ ਲਈ ਸਰਪੰਚ ਲਈ ਹੁਣ ਘੱਟੋ ਘੱਟ ਯੋਗਤਾ ਪਲੱਸ ਟੂ ਜ਼ਰੂਰੀ ਅਤੇ ਮੈਂਬਰਾਂ ਲਈ ਵੀ ਇਹ ਯੋਗਤਾ ਹੋਂਣੀ ਕਨੂੰਨੀ ਤੋਰ ਤੇ ਜ਼ਰੂਰੀ ਚਾਹੀਦੀ ਹੈ ਜੀ।
@garrydharamkotia9330
@garrydharamkotia9330 Жыл бұрын
ਵਾ ਵਾ ਵੀਰ ਜੀ ਤੁਹਾਡੇ ਵਰਗਾ ਸਰਪੰਚ ਹੀ ਚਾਹੀ ਦਾ ਹਰ ਇਕ ਪਿੰਡ ਨੂੰ ਵਾਹਿਗੁਰੂ ਮੇਹਰ ਕਰੇ
@jasbeerkaur5006
@jasbeerkaur5006 Жыл бұрын
ਸਲੂਟ ਵੀਰ ਜੀ ਤੁਹਾਡੀ ਸੋਚ ਸਾਰੇ ਪਿਛੇ ਇਸਦਾ ਸਰਪੰਚ ਚਾਹੀਦੇ ਏ
@diljaanchandhi4790
@diljaanchandhi4790 3 ай бұрын
ਸਰਪੰਚ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਮਹਾਰਾਜ ਇਹਨਾਂ ਨੂੰ ਦਿਨ ਦੁਗਣਾ ਰਾਜਾ ਗੁਣੀ ਤਰੱਕੀ ਬਖਸ਼ੇ
@RanjeetSingh-pt8dg
@RanjeetSingh-pt8dg 17 күн бұрын
ਪੰਜਾਬ ਦੀ ਧਰਤੀ ਤੇ ਗੈਰ ਪੰਜਾਬੀ ਜਮੀਨ ਨਾ ਖਰੀਦ ਸਕੇ ਇਹ ਵੀ ਮਤੇ ਪਾਓ ਸਰਪੰਚ ਸਾਹਿਬ
@mukhtiarsandhu
@mukhtiarsandhu Жыл бұрын
ਬਹੁਤ ਵਧੀਆ ਸਰਪੰਚ ਬਣਾਇਆ ਜ਼ਿਆਦਾ ਸਰਪੰਚ ਤਾਂ ਪਾਰਟੀਬਾਜੀ ਤੇ ਪਰਚੇ ਕਰਵਾਉਣ ਵਾਲੇ ਹੀ ਹੁੰਦੇ ਆ ਉਹਨਾਂ ਨੇ ਵਿਕਾਸ ਤਾਂ ਕਰਨਾਂ ਨਹੀਂ ਹੁੰਦਾ
@jyotisidhu9924
@jyotisidhu9924 Жыл бұрын
ਬਹੁਤ ਵਧੀਆ ਕੰਮ ਕੀਤੇ ਹਨ ਵੀਰ ਜੀ ਵਧਾਈ ਦੇ ਪਾਤਰ ਹੋ ਤੁਸੀਂ ਪਿੰਡਾਂ ਵਿੱਚ ਇਹੋ ਜਿਹੇਂ ਮੋਹਰਤ ਸਰਪੰਚ ਹੋਣੇ ਚਾਹੀਦੇ ਹਨ ਜੋ ਪਿੰਡ ਨੂੰ ਬਹੁਤ ਵਧੀਆ ਬਣਾਉਣਾ ਚਾਹੁੰਦੇ ਹਨ
@tarsemsinghtarsam1731
@tarsemsinghtarsam1731 4 ай бұрын
ਜੇ ਹਰੇਕ ਕੋਈ ਏਹੋ ਜਿਹਾ ਕੰਮ ਕਰਨ ਲੱਗ ਪਏ ਤਾ ਫਿਰ ਲੋਕ ਸੁਖੀ ਹੋ ਜਾਣਗੇ ਪਰ ਆਪਣੇ ਬਹੁਤੇ ਲੋਕ ਤਾ ਆਪਣਾ ਹੀ ਸੋਚਦੇ ਨੇ ਧੰਨਵਾਦ ਸਰਪੰਚ ਦਾ 👌👌👌👌👌👌👌👌👌👌👌👌👌❤❤❤❤❤❤❤❤❤❤❤❤❤❤❤❤❤❤❤❤❤❤❤❤ ਸੋਚ ਨੂੰ ਸਲਾਮ
@butasingh6411
@butasingh6411 4 ай бұрын
ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਮਨਜ਼ੂਰ ਹੁੰਦੀਆਂ ਹਨ । ਪਰ ਗ੍ਰਾਂਟਾਂ ਨੂੰ ਸਹੀ ਜਗ੍ਹਾ ਤੇ ਖ਼ਰਚ ਕਰਨ ਲਈ ਇਮਾਨਦਾਰ ਪੰਚਾਇਤ ਦੀ ਲੋੜ ਹੁੰਦੀ ਹੈ। ਇਸ ਪਿੰਡ ਦੇ ਸਰਪੰਚ ਸਾਹਿਬ ਸਮੇਤ ਸਾਰੀ ਪੰਚਾਇਤ ਦੀ ਇਮਾਨਦਾਰੀ , ਪਿੰਡ ਦਾ ਵਿਕਾਸ ਵੇਖ ਕੇ ਦਿਸ ਰਹੀ ਹੈ।
@Jaspalsidhupattar
@Jaspalsidhupattar Ай бұрын
ਸੈਲੂਟ ਅੈ ਬਾਈ ਜੀ ਤਹੁੱਡੀ ਸੋਚ ਨੂੰ ਵਾਹਿਗੁਰੂ ਚੜ੍ਹਦੀ ਕਲਾ ਬੱਖਸੇ ਜੀ
@JaswinderSingh-io7uo
@JaswinderSingh-io7uo Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ ।
@ranjitkuwait9888
@ranjitkuwait9888 Жыл бұрын
ਬਹੁਤ ਵਧੀਆ ਲੱਗਿਆ ਵੇਖ ਕੇ ਵਾਹਿਗੁਰੂ ਚੜਦੀ ਕਲਾ ਬਖਸ਼ੇ
@jsshammy1994
@jsshammy1994 Жыл бұрын
ਸਲੂਟ ਏ ਏਹੋ ਜਿਹੇ ਸਰਪੰਚ ਨੂੰ। ਜੌ ਅਪਣੇ ਪਿੰਡ ਦੇ ਲੋਕਾ ਲਈ ਇਹਨਾਂ ਕੁਝ ਕਰ ਰਿਹਾਂ।
@sharanjhutty3180
@sharanjhutty3180 Жыл бұрын
very good job waheguru ji mehar karo ji apne vache te. 👍👍🙏🙏🙏🙏🙏
@HariSingh-wn3mp
@HariSingh-wn3mp Жыл бұрын
ਬਾਕੀ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਇਸ ਸਰਪੰਚ ਤੋਂ ਸੇਧ ਲੈ ਕੇ ਆਪਣੇ ਆਪਣੇ ਪਿੰਡ ਦਾ ਵਿਕਾਸ ਕਰਨਾ ਚਾਹੀਦਾ ਹੈ ਵਧਾਈ ਦੇ ਪਾਤਰ ਹਨ ਇਹ ਸਰਪੰਚ ਸਾਹਿਬ।
@user-ge3yu8ls2o
@user-ge3yu8ls2o 4 ай бұрын
ਸਰਪੰਚ ਸਾਬੵ ਬਹੁਤ ਮੁਬਾਰਕਾਂ ਜੀ
@RajinderSingh-lv5wk
@RajinderSingh-lv5wk 3 ай бұрын
Veary good
@KishanSingh-xg6vi
@KishanSingh-xg6vi 2 ай бұрын
Salute a ji sarpanch sahib nu Waheguru ji chardi kla vich rakhen
@BalwinderSingh-cn6hm
@BalwinderSingh-cn6hm Ай бұрын
Sarpinch sahb ji aap ji nu badhai ho very very good 👍👍👍👍👍👍👍👍👍👍👍 ji waheguru ji app ji nu chardy Kalla bich rikha ji
@user-nv5jf8ql5k
@user-nv5jf8ql5k Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਵਹਿਗੁਰੂ ਸਰਪੰਚ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਵਹਿਗੁਰੂ ਇਸ ਤਰ੍ਹਾਂ ਦੇ ਸਾਰੇ ਸਰਪੰਚ ਕੰਮ ਕਰਨ ਤਾ ਸਾਰੇ ਪਿੰਡ ਸ਼ਹਿਰ ਵਰਗੇ ਬਣੇ ਜਾਣ ਗੇ
@SunilKumar-ji1vw
@SunilKumar-ji1vw Жыл бұрын
Very nice Sarpanch saab
@harcharanjitsingh6074
@harcharanjitsingh6074 Жыл бұрын
ਬਹੁਤ ਵਧੀਆ ਸਰਪੰਚ ਸਾਹਿਬ ਜੀ
@harisingh7759
@harisingh7759 Жыл бұрын
ਬਹੁਤ ਵਧੀਆ ਸਰਪੰਚ ਸਾਹਿਬ
@harveersinghsingh1239
@harveersinghsingh1239 Жыл бұрын
ਬਹੁਤ ਵਧੀਆ ਲਗਿਆ ਵੀਰ ਜੀ ਸਰਪੰਚ ਹੋਵੇ ਤਾਂ ਤੁਹਾਡੇ ਵਰਗੇ ਅਤੇ ਪੰਚਾਇਤ ਹੋਵੇ ਹਰੇਕ ਪਿੰਡ ਦਾ 🙏
@Munde_Pinda_De_
@Munde_Pinda_De_ 3 ай бұрын
ਸਾਡੇ ਪਿੰਡ ਦੇ ਨਾਲ ਆ ਮਾਖਾ ਚਹਿਲਾ ਪਿੰਡ, ਬਹੁਤ ਵਧੀਆ ਕੰਮ ਕਰੇ ਆ ਸਰਪੰਚ ਸਾਬ ਨੇ।।
@sandhugaggu9150
@sandhugaggu9150 3 ай бұрын
ਗੁਰਦਾਸ ਮਾਨ ਦੇ ਨਾਨਕ ਆ ਬਈ ਸਾਡੇ ਨਾਲ ਪਿੰਡ ਦੱਸ ਮੈਂ ਕੀ ਕਰਾਂ ਫਿਰ ਫੇਰ ਕੀ ਹੋਇਆ ਜੇ ਤੁਹਾਡੇ ਪਿੰਡ ਦੇ ਨਾਲ
@ParamjitSingh-tb2rc
@ParamjitSingh-tb2rc 2 ай бұрын
ਸਾਰੇ ਵੀਰ ਇਸ ਵੀਡੀਓ ਨੂੰ ਸ਼ੇਅਰ ਕਰੋ ਵੇਖੋ ਸੁਣੋ ਤੇ ਫਿਰ ਉਹ ਤੇ ਅਸਰ ਕਰੋ ਆਪਣੇ ਪਿੰਡ ਦੇ ਸਰਪੰਚਾਂ ਨੂੰ ਇਸੇ ਤਰ੍ਹਾਂ ਸਰਪੰਚੀ ਕਰਨ ਬਾਰੇ ਜਾਗਰੂਕ ਕਰੋ ਅਤੇ ਦੱਸੋ ਸਾਡਾ ਫਰਜ ਵੀ ਬਣਦਾ ਕਿ ਜਿਸ ਵੀਰ ਨੇ ਸਰਪੰਚੀ ਦੀ ਚੋਣ ਲੜਨੀ ਆ ਉਹ ਜਿੱਤ ਜਾਂਦਾ ਤਾਂ ਇਸ ਸਰਪੰਚ ਵਾਂਗੂੰ ਕੰਮ ਕਰੇ
@pkd1305
@pkd1305 3 ай бұрын
ਬਹੁਤ ਬਹੁਤ ਵਧਾਈ ਦੇ ਪਾਤਰ ਨੇ ਸੱਭ ਨੂੰ ਆਪਣਾ ਆਪਣਾ ਪਿੰਡ ਕੰਮ ਸੁਰੂ ਕਰ ਦੇਵੌ ਲੀਡਰਾ ਦੇ ਗਲੇਆ ਚ ਜੁੱਤੀੀਆ ਹਾਰ ਪਾ ਕੇ ਭੇਜਿਆ ਕਰੌ ਬਾਈ ਜੀ ਸਰਕਾਰ ਤੌ ਕੌਈ ਮਦਦ ਨਾ ਮੰਗੌ
@user-sw4kq7dv7p
@user-sw4kq7dv7p 2 ай бұрын
ਬਹੁਤ ਵਧੀਆ ਕੰਮ ਏ। ਸ਼ਾਬਾਸ਼ ਜੀ
@CSKHOKHERTV
@CSKHOKHERTV 5 ай бұрын
ਸਰਪੰਚ ਚਰਨਜੀਤ ਸਿੰਘ ਜੀ ਰੱਬ ਕਰੇ ਤੁਸੀ ਪ੍ਰਧਾਨਮੰਤਰੀ ਬਣ ਜਾਓ ਕਿਉਕਿ ਆਪਣੇ ਦੇਸ਼ ਦਾ kachara ਖਤਮ ਹੋ ਜੇ ਦੇਸ਼ ਸੋਨੇ da ਬਣ ਜਾਵੇ ਫੇਰ ਆਪਣੇ ਲੋਕ ਬਾਹਰ ਨਹੀ ਜਾਣਗੇ ❤❤
@ManjeetkaurDhaliwal-gx2ky
@ManjeetkaurDhaliwal-gx2ky 4 ай бұрын
ਸਾਡੇ ਵੱਲੋਂ ਸਲਿਊਟ ਆਈਸ ਸਰਪੰਚ ਵੀਰ ਨੂੰ ਵੀਰ ਜੀ ਤੇਰੇ ਵਾਂਗੂੰ ਸਾਰੇ ਪਿੰਡਾਂ ਦੇ ਸਰਪੰਚ ਆਪਣੇ ਪਿੰਡਾਂ ਦੀ ਸਾਫ ਸਫਾਈ ਵੱਲ ਧਿਆਨ ਦੇਣ ਤਾਂ ਬਹੁਤ ਹੀ ਵਧੀਆ ਪਰ ਲੋਕ ਤਾਂ ਆਪਣੇ ਘਰਾਂ ਵੱਲ ਵੇਖਦੇ ਨੇ ਸਰਪੰਚਾਂ
@user-nl9ex4fp5n
@user-nl9ex4fp5n Ай бұрын
ਬਹੁਤ ਉੱਚੀ ਸੁੱਚੀ ਸੋਚ ਦੇ ਮਾਲਕ ਹਨ ਸਰਪੱਚ ਸਾਹਬ ਵੀਰ ਜੀ ਬਹੁਤ। ਬਹੁਤ ਧੰਨਵਾਦ ਜੀ
@BalwinderSingh-ne7vs
@BalwinderSingh-ne7vs Жыл бұрын
ਗੁਰੀ ਬਾਈ ਜੀ ਤੁਸੀਂ ਖੀਵਾ ਖੁਰਦ ਪਿੰਡ ਜਰੂਰ ਜਾਵੋ ਬਹੁਤ ਮੇਹਨਤੀ ਸਰਪੰਚ ਐ ਖੀਵਾ ਖੁਰਦ ਪਿੰਡ ਦਾ
@Sandhu_vlogs365
@Sandhu_vlogs365 Жыл бұрын
ਬਾਈ ਅਨੰਦਪੁਰ ਸਾਹਿਬ ਕੋਲ ਪਿੰਡ ਆ ਬੇਈਂਹਾਰਾ ਸਰਪੰਚ ਅਜਵਿੰਦਰ ਸਿੰਘ ਉਹਨਾ ਦਾ ਪਿੰਡ ਛੋਟਾ 300 ਵੋਟ ਆ ਉਹਨਾ ਪੈਲਸ ਬਣਾਇਆ ਬਹੁਤ ਵਧੀਆ ਤੇ ਪਿੰਡ ਦੀ ਆਮਦਨ ਤੋ ਅਤੇ ਪਹਿਲਾ ਕੋਲੋ ਵੀ ਲਗਾ ਦਿੰਦੇ ਸੀ ਕੰਮ ਨਹੀ ਰੋਕਿਆ ਅਤੇ ਬਹੁਤ ਸਹੁਲਤਾ ਦਿਤੀਆ ਪਿਡ ਨੂੰ
@samgrewal5181
@samgrewal5181 2 ай бұрын
Bahut badiya sarpanch sahib ji..God bless u 22 g
@kashmirkaur6827
@kashmirkaur6827 Жыл бұрын
Salute Sarpanch Sahib ji 👏🏻👏🏻👏🏻👌👌👌🌹🌹🌹🌹🌹
@avtarpanag981
@avtarpanag981 Жыл бұрын
Excellent great job Thankyou so much so proud of you sir
@majorsinghaulakh1343
@majorsinghaulakh1343 Жыл бұрын
Very nice and Very Appriciable work doing by Sarpanch ji and others panchiat members and whole peoples of this Village.
@lakhveersinghgill4807
@lakhveersinghgill4807 Жыл бұрын
ਸਰਪੰਚ ਸਾਹਿਬ ਵਧਾਈ ਦੇ ਪਾਤਰ ਹਨ ਹਰੇਕ ਪਿੰਡ ਵਿੱਚ ਚਰਨਜੀਤ ਸਿੰਘ ਵਰਗਾ ਸਰਪੰਚ ਹੋਣਾ ਚਾਹੀਦਾ very good ਸਰਪੰਚ ਸਾਹਿਬ
@mohindersingh7838
@mohindersingh7838 Жыл бұрын
Bahot wadhia Vichaar han Sarpanch Sahib ji Aap de....Waheguru ji charrdi Kala bakhshe App sab noo ji....WELDON Welgood Welsaid.....Bahot wadhia Soach hae....M.S.H.kong.....
@jaspalsingh5816
@jaspalsingh5816 Жыл бұрын
Very good Srpanch Sahb Salut Sir Waheguru ji kirpa krnh Cadekla Baksan ji
@-sidhu_855
@-sidhu_855 Жыл бұрын
Good work sarpanc saab🙏🙏
@deepka4756
@deepka4756 Жыл бұрын
ਬਹੁਤ ਵਧੀਆ
@babachahal9381
@babachahal9381 Жыл бұрын
ਬਹੁਤ ਵਧੀਆ ਕੰਮ
@californiausa7627
@californiausa7627 4 ай бұрын
Bohat vadya soch a sarpnach saab di apne pind nu ina vadya banaya specially marriage palace, loka nu bahar palace book karne pende c lakha da khrcha is khrche to bach jaan gai, har ik pind nu chahi da apne pind wich marriage ghar banon ta kai bade kharche to bach sakan lok. Har ik pind dai sarpanch nu chahi da apne pund nu vadya banon
@vermapuneet3012
@vermapuneet3012 Жыл бұрын
Va ji va nice work sarpach sahib sare India de sarpach is trha de ho jan ta India sone di chidhi dun jave
@harshbatti6800
@harshbatti6800 Жыл бұрын
Yrr je eho jhe sarpanch aa jan ta 5 saal ch pind chandigarh varga ban ju mai apni life ch pehla eho jeha dedicated sarpanch dekhya Salute aa sir tuhanu
@jattbrar6201
@jattbrar6201 Жыл бұрын
ਬਹੁਤ ਵਧੀਆਂ ਸਰਪੰਚ ਸਾਹਿਬ ਜੀ ਜ਼ਿੰਦਾਬਾਦ
@navusidhu6340
@navusidhu6340 Жыл бұрын
Good though sarpanch ji waheguru mehar karn
@dalbirsingh7019
@dalbirsingh7019 Жыл бұрын
Sarpanch veer ji tusi bahut vadia kam kar rahe o waheguru ji mehar Karan aap sab di chardikala Karan Guru rakha 🙏🏽 👌👍👍🏻🙏🏽❤🌹🙏🚩🚩🚩🚩
@9WaB501
@9WaB501 Жыл бұрын
ਬਹੁਤ ਵਧੀਆ ਜੀ ਸਲੂਟ ਆ ਦੂਜਿਆਂ ਨੂੰ ਸੇਧ ਲੈਣ ਦੀ ਲੋੜ ਆ ਇਹੋ ਜਿਹੇ ਬੰਦਿਆਂ ਦੀ ਰਾਜ ਨੀਤੀ ਲੋੜ ਆ
@harjitlitt1375
@harjitlitt1375 4 ай бұрын
Congratulations salute to this Sarpanch for his wonderful job for the welfare of society/ area
@graniteworld9116
@graniteworld9116 Жыл бұрын
Excellent work by sarpanch sahib
@varinderkamboj6188
@varinderkamboj6188 Жыл бұрын
Bohot vadhiya sarpanch ji di soch
@surindergill9090
@surindergill9090 Жыл бұрын
ਬਹੁਤ ਵਧੀਆ ਸਰਪੰਚ ਦੀ ਸੋਚ ਸਾਰੇ ਪਿੰਡਾਂ ਵਿੱਚ ਐਹੋ ਜਿਹੇ ਸਰਪੰਚ ਸਾਰੇ ਪਿੰਡਾਂ ਵਿੱਚ ਹੋਣੇ ਚਾਹੀਦੇ ਹਨ
@naharsinghsekhon1586
@naharsinghsekhon1586 Жыл бұрын
ਇਹਨੂੰ ਕਹਿੰਦੇ ਆ ਸਰਪੰਚ ਸਾਹਿਬ ਸਲੂਟ ਆ ਜੀ
@pushpalsingh8500
@pushpalsingh8500 Жыл бұрын
Bahut vadia kam kita sarpanch sahab
@billavirkbilla1864
@billavirkbilla1864 Жыл бұрын
Bhot badia sarpanch saab very nice mera pind virk jalandhar
@gsantokhsinghgill8657
@gsantokhsinghgill8657 Жыл бұрын
Very good is nu kahnde aa sarpanch ate kita hoia kam bolda a kujh kita a bay ne jiunda raho bay ji🙏🏻🙏🏻
@arashdeepkallu1802
@arashdeepkallu1802 2 ай бұрын
Waheguru ji kirpa kare veer ji te🙏🙏
@bains68
@bains68 Жыл бұрын
🙏Sat Shri Akaal Ji🙏Satnam Waheguru Ji🙏 Eis Sarpanch veer ji di nake aashi suchi sooch nu mera salute. Bahut vidya kita pind lyi. Bakki pinda de Sarpanch be eh video dekhan te aapne aapne pinda vich eida da kam kar karan.
@harmanthandal7137
@harmanthandal7137 Жыл бұрын
Kash baki sarpanch vi is type de huon. Good job.
@mandersingh6082
@mandersingh6082 3 ай бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@makhan4254
@makhan4254 Жыл бұрын
Waheguru mehar karay God bless you veer ji ...
@user-yt4ve1mx8y
@user-yt4ve1mx8y Ай бұрын
ਬਹੁਤ ਵਧੀਆ ਸਰਪੰਚ ਜੀ
@YogeshSharma-vv2rx
@YogeshSharma-vv2rx Жыл бұрын
Young Dynamic leader , we wish all Sarpanch and MLA could have same thought process .
@hardeepsingh-nr2ge
@hardeepsingh-nr2ge Жыл бұрын
Thanks for good work Spain
@gouravrana9244
@gouravrana9244 Жыл бұрын
Good surpanch saab. Sare Punjab vich sarpanch te mc apna kam imandari naal karan Tain sarkar nu v kam karna paina.
@The8706600
@The8706600 Жыл бұрын
Bahut vadhia kamm kar rahe ho sarpanch sab keep it up
@karamjitsinghsidhu3420
@karamjitsinghsidhu3420 Ай бұрын
Bahut vadyia sarpanch saab g
@lovedhillon498
@lovedhillon498 Жыл бұрын
WaheGuru ji mehar karo sabh tei 🙏🏻🙏🏻🙏🏻🙏🏻🙏🏻
@user-dt5vi1wf7j
@user-dt5vi1wf7j Жыл бұрын
ਬਹੁਤ ਖੂਬ👍 ਸਰਪੰਚ ਸਾਹਿਬ ਜੀ🙏
Little girl's dream of a giant teddy bear is about to come true #shorts
00:32
Получилось у Миланы?😂
00:13
ХАБИБ
Рет қаралды 4,1 МЛН