Satta Satnour ਢੋਲਕ ਮਾਸਟਰ ਅਮਰ ਸਿੰਘ ਚਮਕੀਲਾ || ਸੱਤਾ ਸੱਤਨੋਰ ਵਾਲਾ ਚਮਕੀਲਾ ਢੋਲਕ ਮਾਸਟਰ || Chamkila Rare

  Рет қаралды 63,062

Tiwana Music Evolution

Tiwana Music Evolution

3 жыл бұрын

Satta Satnour ਢੋਲਕ ਮਾਸਟਰ ਅਮਰ ਸਿੰਘ ਚਮਕੀਲਾ || ਸੱਤਾ ਸੱਤਨੋਰ ਵਾਲਾ ਚਮਕੀਲਾ ਢੋਲਕ ਮਾਸਟਰ || Chamkila Rare
#ChamkilaMusician #SattaSatnor #DholakMasterChamkila
ਦੋਸਤੋ ਇਹ ਜਾਣਕਾਰੀ ਮੇਰੇ ਵੀਰ ਸ਼ਮਸ਼ੇਰ ਸਿੰਘ ਸੋਹੀ ਦੀ ਕਿਤਾਬ ਵਿੱਚੋਂ ਲਈ ਗਈ ਹੈ ਜੀ ( ਅਮਰਜੋਤ ਦੇ ਆਖਰੀ ਬੋਲ )
( Amarjot De Aakhri Bol )
Shamsher Singh Sohi Book
Please Follow me On Facebook
Video Presents : Tiwana Revolution
Edit : Brar Farm
Voice : Prabhjot Singh Tiwana
Contact Us : +919855424000

Пікірлер: 93
@mehakgill8552
@mehakgill8552 3 жыл бұрын
22 ਜੀ ਚਮਕੀਲਾ ਨੀ ਕਿਸੇ ਨੇ ਬਣ ਜਾਣਾ 22 ਦਾ ਦਿਮਾਗ ਐਨਾ ਸੀ ਕਿ ਉਹ ਪ੍ਰੋਗਰਾਮ ਤੋਂ ਵਾਪਸ ਘਰ ਤੱਕ ਆਉਂਦਾ ਗੱਡੀ ਵਿੱਚ ਹੀ ਬੈਠਾ ਬੈਠਾ ਨਵਾਂ ਗਾਣਾ ਲਿਖ ਦਿੰਦਾ ਸੀ ਪਾਪੀਆਂ ਤੋਂ ਜਰਿਆ ਨੀ ਗਿਆ ਵਿਚਾਰਾ ਗਰੀਬ ਮਾਰਤਾ ਪਾਪੀਆਂ ਕੁੱਤਿਆਂ ਨੂੰ ਕਿਤੇ ਦਰਗਾਹ ਵਿੱਚ ਵੀ ਢੋਈ ਨਾ ਮਿਲੇ
@GurmeetSingh-jq6mq
@GurmeetSingh-jq6mq 3 жыл бұрын
ਬਹੁਤ ਵਧੀਆ ਜਾਣਕਾਰੀ ਲਗੀ ਜੀ
@gurpiarinsanrajinsan3184
@gurpiarinsanrajinsan3184 3 жыл бұрын
धन धन सतगुरु तेरा ही आसरा बहुत प्यारी बातें सतता सतनौंर जी की लगती हैं और भाई जी हमने तो चमकीला जी के कई अखाड़े देखे है और सतता जी को भी देखा है परंतु जो मजा अब आ रहा है वह आनंद पहले नही होता क्योंकि आज चमकीला जी नहीं है तो भाई उसकी यादें बहुत प्यारी लगती हैं जी भ्राता जी धन्यवाद ///' बावा सिंह इंसा चांदपुरा वाले हरियाणा से
@PardeepKumar-lj7vf
@PardeepKumar-lj7vf 2 жыл бұрын
ਦਿਲ ਨੂੰ ਛੂਹਣ ਵਾਲੀ ਸਚਾਈ
@user-qj9ek8uh6e
@user-qj9ek8uh6e 3 жыл бұрын
ਬਹੁਤ ਬਹੁਤ ਧੰਨਵਾਦ ਜੀ
@jshinda7708
@jshinda7708 3 жыл бұрын
ਇਹ ਬਿਲਕੁਲ ਸਹੀ ਚਮਕੀਲਾ ਜਿਆਦਾ ਮਸ਼ਹੂਰ ਸੀ ਇਸ ਕਰਕੇ ਮਾਰਿਆ ਗਿਆ ਲੱਚਰ ਸਾਰੇ ਗਾਉਂਦੇ ਸੀ ਕਿਉਂਕਿ ਅਖਾੜੇ ਇਸਦੇ ਸਨ ਲਗਦੇ ਜਿਆਦਾ
@santoksinghpanwar2923
@santoksinghpanwar2923 2 жыл бұрын
Iw ii
@sumitkumar7797
@sumitkumar7797 3 жыл бұрын
ਬਾਈ ਜੀ ਬਹੁਤ ਵਧੀਆ ਵਿਡੀਉ ਦੇਖ ਕੇ ਮੇ ਤੁਹਾਨੂੰ ਦੱਸ ਨਹੀਂ ਸਕਦਾ ਕੇ ਕਿਨਾਂ ਮਜ਼ਾ ਆਇਆ
@BhupinderSingh-nl5xb
@BhupinderSingh-nl5xb 3 жыл бұрын
Very nice 👌
@SarbjitSingh-st8qm
@SarbjitSingh-st8qm 3 жыл бұрын
ਰਹਿੰਦੀ ਦੁਨੀਆ ਤੱਕ ਨੀ ਕੋਈ ਰੀਸ ਕਰ ਸਕਦਾ ਬਾਈ ਅਮਰ ਸਿੰਘ ਚਮਕੀਲੇ ਦੀ 🙏🏻🙏🏻🙏🏻🙏🏻🙏🏻
@sonurahul115
@sonurahul115 3 жыл бұрын
Very nice video
@athwalkanwaljit1602
@athwalkanwaljit1602 3 жыл бұрын
ਅਮਰ ਸਿੰਘ ਚਮਕੀਲਾ ਅਮਰ ਰਹੇ
@sanjamtiwana1026
@sanjamtiwana1026 3 жыл бұрын
ਚਮਕੀਲਾ ਨੀਂ ਕੋਈ ਬਣ ਸਕਦਾ ਬਾਈ ਜੀ ।
@kulvinderkaur250
@kulvinderkaur250 3 жыл бұрын
ਧੰਨਵਾਦ ਜੀ
@ashokkumarpathak9442
@ashokkumarpathak9442 3 жыл бұрын
Satta Satnour g is very Good Person, He Came to my Village Mazara Dingrian, I Met him at my Friend house, he told me so many good Stories about Chamkila g ,Chamkila Nu Maran Waleo tuhanu Nark v Naseeb na Hove Toronto Canada
@ManmohanSingh-kr8bx
@ManmohanSingh-kr8bx 3 жыл бұрын
ਸਾਰੇ,,ਗਇਕਾ,,ਦਾ,,ਬਾਪੂ,,22,,ਚਮਕੀਲਾ
@jattwaad965
@jattwaad965 3 жыл бұрын
ਬਾਪੂ ਤਾਂ ਸਾਡਾ ਇਹਨਾਂ ਕੁਤਿਆਂ ਦੀ ਸਾਜਿਸ਼ਾਂ ਦੀ ਭੇਂਟ ਚੜ੍ਹ ਗਿਆ ਬਾਈ ਜੀ ।
@chetansingh8605
@chetansingh8605 3 жыл бұрын
Good c
@asgamingb3915
@asgamingb3915 3 жыл бұрын
Good information
@HarpalSingh-zb9gp
@HarpalSingh-zb9gp 3 жыл бұрын
ਬਹੁਤ ਹੀ ਵਧੀਆ ਹੈ ਜੀ ਵੀਡੀਓ
@parmjeetdhillon8637
@parmjeetdhillon8637 3 жыл бұрын
Buht vidyiaa lagi video ji
@sehajchahal5416
@sehajchahal5416 3 жыл бұрын
Vdia Vir 👍
@harbanssingh2258
@harbanssingh2258 3 жыл бұрын
Very nice Interview
@RajpalSingh-lh9uw
@RajpalSingh-lh9uw 3 жыл бұрын
ਵਾਹਿਗੁਰੂ ਜੀ ਮੇਹਰ ਕਰੇ
@TiwanaMusicEvolution
@TiwanaMusicEvolution 3 жыл бұрын
ਸੱਤ ਸ੍ਰੀ ਅਕਾਲ ਜੀ , ਵੀਰੇ ਬਹੁਤ ਜਲਦ ਅਮਰ ਸਿੰਘ ਚਮਕੀਲਾ ਜੀ ਦੇ ਬਿਲਕੁਲ ਨਵੇਂ ਗੀਤ ਪਾ ਰਹੇ ਹਾਂ Upload ਕਰ ਰਹੇ ਹਾਂ ।
@PardeepKumar-lj7vf
@PardeepKumar-lj7vf 2 жыл бұрын
ਵੀਰ ਜੀ ਫਿਲਮ ਸਟਾਰ ਵਰਿੰਦਰ ਜੀ ਬਾਰੇ ਵੀ ਜਿਆਦਾ ਤੋਂ ਜਿਆਦਾ ਜਾਣਕਾਰੀ ਦਿਓ
@HarpalSingh-jq3mx
@HarpalSingh-jq3mx 3 жыл бұрын
ਮੈ ਚਮਕੀਲੇ ਜੀ ਦੇ ਦੋ ਅਖਾੜੇ ਦੇਖੇ ਨੇ ਪਿੰਡ ਚੌਧਰੀ ਵਾਲੇ ਤੇ ਬਰਮਾਕੇ
@NarinderSingh-dp6xs
@NarinderSingh-dp6xs 3 жыл бұрын
ਕਾਦਰ ਦੀ ਕੁਦਰਤ ਦਾ ਵਿਧਾਨ।। ਧਨੀ ਰਾਮ ਚਮਕੀਲਾ ਬਣ ਗਿਆ। ਅਮਰ ਸਿੰਘ ਚਮਕੀਲਾ ਬਣ ਗਿਆ। ਨਾਲ ਅਮਰਜੋਤ ਮਿਲ ਗੲੀ।। ਦੋਵੇਂ ਹੀ ਅਮਰ ਹੋ ਗਏ।।
@g.jaishriram4477
@g.jaishriram4477 3 жыл бұрын
ਮੈਂ ਸਤੇ ਨੂੰ ਵੀ ਜਾਣਦਾ ਅਾ ਤੇ ਇਸ ਦੇ ਭਰਾ ਨੂੰ ਚੰਗੀ ਤਰ੍ਹਾਂ ਜਾਣਦਾ ਅਾ ਸਾਰਾ ਪਰਵਾਰ ਗਾਉਂਦਾ ਸੀ ਮੈ ਸਤਨੌਰ ਰਿਹਾ ਹੁਨ ਮੈ sdm Dasuya ਨਾਲ਼ ਰੀਡਰ ਆ ਉਸ ਸਮੇਂ ਮੈ class-4 ਭਾਰਤੀ ਹੋਇਆ c 1985vich mera office ਸ਼ਿੰਦੀ ਪੰਡਿਤ ਦੇ ਖੂਹ ਤੇ ਨਹਣ ਅੰਦੇ ਸੀ ਤਾਂ ਈ ਮੇਰਾ ਮੇਲ ਹੁੰਦਾ ਸੀ ਦੂਜੇ ਭਰਾ ਦੇ ਬਅਜੁ ਵਿੱਚ ਗੋਲੀ ਲੱਗੀ ਸੀ ਸਤਾ ਜੀ ਨੂੰ ਵੀ ਮੈ ਚੰਗੀ ਤਰਾ ਜਾਣਦਾ ਅਾ ਮੈ 1994ਵਿੱਚ ਮੁਕੇਰੀਆਂ ਆ ਉਦੋਂ ਤੋ ਹੁਨ ਤਕ ਮੈ ਮੁਕੇਰੀਆਂ ਗਿਆ
@prabhjotsingh86363
@prabhjotsingh86363 3 жыл бұрын
ਬਹੁਤ ਚੰਗੀ ਗੱਲ ਹੈ ਵੀਰ ਜੀ ।
@jattwaad965
@jattwaad965 3 жыл бұрын
ਤੁਸੀਂ ਤਾਂ ਬਾਈ ਜੀ ਫੇਰ ਚਮਕੀਲਾ ਸਾਹਬ ਨੂੰ ਵੀ ਦੇਖਿਆ ਸੁਣਿਆ ਜਰੂਰ ਹੋਵੇਗਾ
@chamkaursingh5782
@chamkaursingh5782 3 жыл бұрын
ਬਹੁਤ ਵिਧਅਾ
@baljeetsingh217
@baljeetsingh217 3 жыл бұрын
Up to jilla pilibhit wale Punjabi wajde ha apna kaam hai ekta 🙏 yar chamkila de darshan Karne to rahe gaya par sare chamkila de fan han 🙏🙏
@AngrejSingh-xl3xc
@AngrejSingh-xl3xc 2 жыл бұрын
ਬਹੁਤ ਹੀ ਵਧੀਆ ਹੈ ਚਮਕੀਲਾ ਹਰ ਇਕ ਨੇ ਨਹੀਂ ਬਣ ਜਾਣਾ
@gurdeepsinghdeep5405
@gurdeepsinghdeep5405 2 жыл бұрын
ਹੇ ਪਰਮਾਤਮਾ ਇਸ ਜੋੜੀ ਨੂੰ ਪੂੰਨਰ ਜਨਮ ਦੇ ਦੋ ਜੀ
@basramufliswriter1751
@basramufliswriter1751 3 жыл бұрын
ਚਮਕੀਲਾ ਕੋਈ ਨਹੀਂ ਬਣ ਸਕਦਾ,
@harman9280
@harman9280 3 жыл бұрын
Good ji
@kulbhushanpuri524
@kulbhushanpuri524 Жыл бұрын
Good comentery ...
@bhattiking232
@bhattiking232 2 жыл бұрын
Chamkila ji di Barsi te satta satnor ji nu singing karn da moukka jarur deya kro ji
@radhesham1502
@radhesham1502 3 жыл бұрын
Very very nice Satta satnaur wala ji 🙏🙏
@BaljeetSingh-xp9cl
@BaljeetSingh-xp9cl 2 жыл бұрын
Top.Hero.C.22. Chamkila. G
@SamSung-lh4js
@SamSung-lh4js 3 жыл бұрын
Mank Sadeaqk Sinda And Chamkela All Same Best
@nindersingh2688
@nindersingh2688 3 жыл бұрын
Very good bhaji
@santokhsingh2676
@santokhsingh2676 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹੁਤ ਵਧੀਆ ਲਗ
@satvirbaidwan4840
@satvirbaidwan4840 Жыл бұрын
ਬਹੂਤ ਖੂਬ ਵੀਰ ਜੀ 🌹
@g.jaishriram4477
@g.jaishriram4477 3 жыл бұрын
ਹੁਨ ਕੇੜੇ ਚੰਗੇ ਗਾ ਰਹੇ ਹੁਨ ਸਟੇਜ ਤੇ ਗੋਲੀਆਂ ਚਲਦਿਆਂ
@sonumishra5597
@sonumishra5597 3 жыл бұрын
Bahut vadhiya jankari g i miss you chamkila g
@balbirsingh2284
@balbirsingh2284 3 жыл бұрын
Good
@happysuman1481
@happysuman1481 Жыл бұрын
Kinna shona lagda thudiya galla waheguru ji
@harbanssingh2258
@harbanssingh2258 2 жыл бұрын
Very nice 👌 Job Sir g
@deesabai2541
@deesabai2541 Ай бұрын
Vdieo pieon vele vir dea krode bar thank you.lhed si chmkleea.❤❤❤❤❤
@jattwaad965
@jattwaad965 3 жыл бұрын
ਸੱਤੇ ਵੀਰ ਨੇ ਵਾਧਾ ਕੀਤਾ ਸੀ ਚਮਕੀਲਾ ਅਮਰਜੋਤ ਜੀ ਨਾਲ ਕਨੇਡਾ ਫੇਰੀ ਤੇ ਕਿ ਉਹ ਅੰਤ ਤੱਕ ਸਾਥ ਨਿਭਾਉਣਗੇ ਪਰ ਉਸ ਦਿਨ ਉਹ ਵੀ ਹੱਟ ਗਏ ਸੀ ।
@Swaraj_jassar_mehkma
@Swaraj_jassar_mehkma 2 жыл бұрын
ਬਹੁਤ ਧੰਨਵਾਦy g👍👍
@prabhjotsingh86363
@prabhjotsingh86363 3 жыл бұрын
ਬਹੁਤ ਵਧੀਆ ਗੱਲ ਕੀਤੀ ਬਾਈ ਜੀ ।
@bhurasingh1871
@bhurasingh1871 3 жыл бұрын
ਬਾੲੀ ਪਰਬਜੋਤ ਜੀ ਮੈ ਹਾਕਮ ਬਖਤੜੀ ਵਾਲੇ ਨਾਲ 10 ਸਾਲ ਵਰਤਿਆਂ ਮੈਨੂੰ ਪੱਗਵਟ ਭਰਾ ਬਣਾਕੇ ਦੋ ਲੱਖ ਦੱਸ ਹਜਾਰ ਦੀ ਠੱਗੀ ਮਾਰ ਗਿਆ ਕਿਸੇ ਬੰਦੇ ਨੂੰ ਪੁਲਿਸ ਚ ਬਹਾਲ ਕਰਵਾਉਣ ਲਈ ਸਾਡੇ ਤਲਵੰਡੀ ਸਾਬੋ ਜਿਲਾ ਬਠਿੰਡਾ ੲੇਰੀੲੇ ਮੈ ਅਖਾੜੇ ਬੁਕ ਕਰਦਾ ਸੀ ਮੇਰੇ ਦੋ ਦੋ ਰਾਤਾ ਹਾਕਮ ਬਖਤੜੀ ਵਾਲਾ ਦਲਜੀਤ ਕੌਰ ਦਸ ਸਾਜੀ ਰਹਿੰਦੇ ਮੇਰਾ ਪੰਜ ਹਜ਼ਾਰ ਰੁਪੲੇ ਖਰਚ ਹੋ ਜਾਦਾ ਹਾਕਮ ਨੇ ਕਦੇ ਵੀ ਮੈਨੂੰ, ੲਿਕ ਰੁਪੲਿਆ ਨਹੀ ਦਿਤਾ ਮੁੰਹ ਦਾ ਮਿਠਾ ਦਿਲ ਦਾ ਖੋਟਾ 9815635740
@prabhjotsingh86363
@prabhjotsingh86363 3 жыл бұрын
@@bhurasingh1871 ਬਹੁਤ ਮਾੜੀ ਗੱਲ ਐ ਫੇਰ ਤਾਂ ਉਸ ਲਈ
@RadheRadhe-qv1kh
@RadheRadhe-qv1kh Ай бұрын
❤❤❤❤nice❤❤❤❤
@darshansingh-jn3nz
@darshansingh-jn3nz 2 жыл бұрын
Very nice 👍
@baljeetsingh217
@baljeetsingh217 3 жыл бұрын
Sare video nu dekhage ha🙏rab rakha hai Sade nal 🙏🙏
@BalwinderSingh-oy8ku
@BalwinderSingh-oy8ku Жыл бұрын
GOOD.BI.G
@manirsingh3612
@manirsingh3612 3 жыл бұрын
Bhot vadia lage jankare
@hpsmoga9775
@hpsmoga9775 2 жыл бұрын
Chamkila Amarjot G Dharti de Garb c uth ke Jwarbate Wang Arsha nu chale gye, Rainbow vrge songs Hand overall 🌎🌍🌎🌍
@kamalsingh4523
@kamalsingh4523 3 жыл бұрын
Chamkila amar hai bai ji
@surinderkhera1768
@surinderkhera1768 3 жыл бұрын
SATTA. SATNOIR. THANKS
@paramjitpamma4116
@paramjitpamma4116 2 жыл бұрын
👌🏻
@bhurasingh1871
@bhurasingh1871 3 жыл бұрын
ਸਾਰੀ ਸਕੀਮ ਹਾਕਮ ਬਖਤੜੀ ਵਾਲੇ ਗੱਪੀ ਗਦਾਰ ਨੇ ਲਾੲੀ ਸੀ
@prabhjotsingh86363
@prabhjotsingh86363 3 жыл бұрын
ਹੋ ਸਕਦਾ ਬਾਈ ਜੀ , ਹੈਗਾ ਵੈਸੇ ਉਹ ਵੀ ਝੂਠਾ ਬੰਦਾ ਸਿਰੇ ਦਾ , ਕਹਿੰਦਾ ਸੀ ਕਿ ਚਮਕੀਲਾ ਇਕ ਰਾਤ ਪਹਿਲਾਂ ਮੇਰੇ ਕੋਲ ਸੀ ।
@GurwinderSingh-it9xc
@GurwinderSingh-it9xc 3 жыл бұрын
🙏
@parmidersingh5411
@parmidersingh5411 3 жыл бұрын
ਮੇਲਾ ਲਾਕੇ ਬਲਤੇਜ ਸਰਾ ਹੋਣੀ ਪੈਸੇ ਕਮਾਉਂਦੇ ਬਦਨਾਮ ਕਰਦੇ ਚਮਕੀਲੇ ਨੂੰ
@jattwaad965
@jattwaad965 3 жыл бұрын
ਗੱਲਾਂ ਤਾਂ ਬਾਈ ਅਸੀਂ ਵੀ ਬਹੁਤ ਸੁਣ ਰਹੇ ਹਾਂ ਬਲਤੇਜ ਸਰਾਂ ਬਾਰੇ ਪਰ ਸੱਚ ਕੀ ਆ ਵਾਹਿਗੁਰੂ ਹੀ ਜਾਣਦਾ ਜੀ
@parmidersingh5411
@parmidersingh5411 3 жыл бұрын
ਬਲਤੇਜ ਸਰਾ ਕੋਲੋਂ ਹਾਲੇ ਤਕ ਮਾਇਕ ਨੀ ਲੈ ਹੋਇਆ ਚਮਕੀਲੇ ਦੇ ਨਾਮ ਤੇ ਬਹੁਤ ਪੈਸੇ ਕਮਾ ਲਏ ਸਾਲ਼ੇ ਚਮਕੀਲੇ ਦਾ ਨਾ ਲੈਕੇ ਪੈਸੇ ਕਮਾਉਂਦੇ ਸਤੇ ਵਰਗੇ ਬੰਦੇ ਬਿਚਾਰੇ ਜੇਹੜੇ ਨਾਲ ਰਹੇ ਓਹਨਾ ਨੂੰ ਟਾਈਮ ਨੀ ਮਿਲ਼ਦਾ ਸ਼ਰਮ ਕਰੋ ਯਾਰ🙏🏾🙏🏾🙏🏾
@jattwaad965
@jattwaad965 3 жыл бұрын
ਆਹੋ ਬਾਈ ਬਿਲਕੁਲ ਸਹੀ ਕਿਹਾ ਤੁਸੀਂ ਮਾਇਕ ਤੇ ਕੈਮਰਾ ਸਾਲ ਕੁ ਪਹਿਲਾਂ ਹੀ ਲਿਆ ਬਲਤੇਜ ਸਰਾਂ ਨੇ
@parmidersingh5411
@parmidersingh5411 3 жыл бұрын
@@jattwaad965 hanji veer ji eh glt a
@VijayKumar-yp5mh
@VijayKumar-yp5mh 3 жыл бұрын
Hun Satta ji Satnor vale kithe rehnde han ji
@surinderkhera1768
@surinderkhera1768 3 жыл бұрын
GARIB. NU. DHOKHE. NAL. MARTA
@ramanjeetsingh1692
@ramanjeetsingh1692 Жыл бұрын
ਅਮਰ।ਸਿਘ।ਚਮਕੀਲਾ।ਜੀ।ਦੇ।ਸਾਥੀਆ।ਦਾ।ਫੂਨ।ਨਮਰ।ਜਰੂਰ।ਭੇਜੋ।ਜੀ।ਧੰਨ।ਵਾਦੀ।ਹੋਵਾਗੇ।ਜੀ
@nachatarsinghkajal2247
@nachatarsinghkajal2247 2 жыл бұрын
Tiwana ji, Chamkila ta Masoori karan hi karwya gya. Top kalakar Chamkele de Dushman ban gaye si. Unna ne hi marwaya howega, CBI to Jaanch karwa lai jane ta Political Lain nal sabandat kalakaran da Huth pakka howega, keon ke Chamkile di maut Un -Suljhi kahani hai. Jish nu nirpakh jaanch di jarorat hai.
@rajindersingh6060
@rajindersingh6060 2 жыл бұрын
Vdo de naal naal Film v chaldi dimag ch...o kida kida rehnde hon ge
@aenimurtaza2705
@aenimurtaza2705 Жыл бұрын
Humyn chamkila kay bare main pata chala Sidhu moosa wala kay marne pe pata chala
@aenimurtaza2705
@aenimurtaza2705 Жыл бұрын
Kash zinda rhatay to kitna kaam kartay
@sukhaaahiaahi6617
@sukhaaahiaahi6617 2 жыл бұрын
Chamkila NE mank sdik shinda ramla Sab klakar fail karte c Punjab de
@TiwanaMusicEvolution
@TiwanaMusicEvolution 2 жыл бұрын
Right
@ArshpreetSingh-qg4zy
@ArshpreetSingh-qg4zy Ай бұрын
Os time ta y sathe tuze darde chamkele nalo kmm he sad gae bake tu. Hunda tu kehda age satte la denda v mere marjo par ehnu na. Khuj kaho tu te dhaken warge. Sab farar hoge c
@RakeshKumar-hx4lv
@RakeshKumar-hx4lv 3 жыл бұрын
Chakele nu marn wale kthe marge sale
@BaljeetSingh-xp9cl
@BaljeetSingh-xp9cl 2 жыл бұрын
Top.Hero.C.22. Chamkila. G
@girdharilalsarmhalsarmhal4768
@girdharilalsarmhalsarmhal4768 2 жыл бұрын
Good
@karanbraich6667
@karanbraich6667 3 жыл бұрын
🙏
@sukhpalsingh8561
@sukhpalsingh8561 2 жыл бұрын
Good
Super gymnastics 😍🫣
00:15
Lexa_Merin
Рет қаралды 107 МЛН
Haha😂 Power💪 #trending #funny #viral #shorts
00:18
Reaction Station TV
Рет қаралды 14 МЛН
vfx editing #shorts #funny
0:10
Sj Animation 2
Рет қаралды 24 МЛН
37.First Day as a Zombie💀
0:32
Limekey0
Рет қаралды 9 МЛН
ПРЕДСКАЗАТЕЛЬ БУДУЮЩЕГО
1:00
КиноХост
Рет қаралды 3,7 МЛН
The clown snatched the child's pacifier.#Short #Officer Rabbit #angel
0:26