ਚਮਕੀਲਾ-ਅਮਰਜੋਤ ਜਦੋਂ ਪਹਿਲੀ ਵਾਰ ਮਿਲੇ When Amarjot Chamkila Met First Time

  Рет қаралды 48,030

Tiwana Music Evolution

Tiwana Music Evolution

3 жыл бұрын

ਚਮਕੀਲਾ-ਅਮਰਜੋਤ ਜਦੋਂ ਪਹਿਲੀ ਵਾਰ ਮਿਲੇ When Amarjot Chamkila Met First Time #chamkilaamarjot #Story
#ਚਮਕੀਲਾਅਮਰਜੋਤਮੁਲਾਕਾਤ #ChamkilaAmarjotPehliMulakaat #Tiwanamusicevolution
ਸੱਤ ਸ੍ਰੀ ਅਕਾਲ ਜੀ ਦੋਸਤੋੰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਅਮਰ ਸਿੰਘ ਚਮਕੀਲਾ ਪਹਿਲੀ ਵਾਰ ਅਮਰਜੋਤ ਨੂੰ ਮਿਲੇ ਕੇਸਰ ਸਿੰਘ ਟਿੱਕੀ ਦੀ ਜ਼ੁਬਾਨੀ ਰਿਕਾਰਡ (ਅਮਰਜੋਤ ਦੇ ਆਖਰੀ ਬੋਲ) ਕਿਤਾਬ ਵਿੱਚੋਂ ਪੇਸ਼ ਹੈ ਗੱਲਬਾਤ ।
In This Video We Talk About Amar Singh Chamkila And Amarjot Chamkila Musician Kesar Singh Tikki Talk With Shamsher Singh Sohi The Writer Of Book ( Amarjot De Aakhri Bol)
Tikki Told When Amar Singh Chamkila Met With Amarjot First Time
Amar Singh Chamkila Very Shocked When He Saw Firstly Bibba Amarjot Kaur
Becouse Amarjot Kaur Was Very Beautiful And Gorgeous Lady
Amar Singh Chamkila Attach With Amarjot And Recorded Superhit Songs One By One

Пікірлер: 36
@dhillonbambiha160
@dhillonbambiha160 3 жыл бұрын
ਟਿਵਾਣਾ ਸਾਬ ਜੋ ਤੁਸੀਂ ਵੀਡੀਓ ਦੀ ਸ਼ੁਰੂਆਤ ਵਿੱਚ ਮਹਾਂਨ ਗਾਇਕ ਅਤੇ ਮਹਾਨ ਗੀਤਕਾਰ ਬਾਬਾ ਅਮਰ ਸਿੰਘ ਚਮਕੀਲਾ ਜੀ ਦੀ ਇੱਜ਼ਤ ਕੀਤੀ,, ਤੁਹਾਡਾ ਤਹਿ ਦਿਲੋਂ ਕੋਟੀ ਕੋਟੀ ਧੰਨਵਾਦ ਬਾਬਾ ਅਮਰ ਸਿੰਘ ਚਮਕੀਲਾ ਜੀ ਰਹਿੰਦੀ ਦੁਨੀਆਂ ਤੱਕ ਅਮਰ ਹੀ ਰਹੂ,,,, ਢਿੱਲੋਂ ਬੰਬੀਹਾ
@TiwanaMusicEvolution
@TiwanaMusicEvolution 3 жыл бұрын
ਬਹੁਤ ਬਹੁਤ ਧੰਨਵਾਦ ਢਿੱਲੋਂ ਸਾਬ੍ ਤੁਹਾਡਾ ।
@jashanpreetsingh-bx7gi
@jashanpreetsingh-bx7gi Жыл бұрын
J
@prabhjotsingh86363
@prabhjotsingh86363 3 жыл бұрын
ਟਿਵਾਣਾ ਸਾਬ੍ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਆ ਜੀ ਬਹੁਤ ਬਹੁਤ ਧੰਨਵਾਦ ਜੀ
@TiwanaMusicEvolution
@TiwanaMusicEvolution 3 жыл бұрын
ਧੰਨਵਾਦ ਬਾਈ ਜੀ
@yugplayz2474
@yugplayz2474 3 жыл бұрын
chamkila & amarjot is jug di sab toh super jori c. ohna di awaz ate geet rehndi dunian tak chalange.
@TiwanaMusicEvolution
@TiwanaMusicEvolution 3 жыл бұрын
Bilkul Manveer singh veer
@MandeepSingh-ty8rh
@MandeepSingh-ty8rh 3 жыл бұрын
ਬਹੁਤ ਧੰਨਵਾਦ ਬਾਈ ਜੀ,,
@TiwanaMusicEvolution
@TiwanaMusicEvolution 3 жыл бұрын
ਧੰਨਵਾਦ ਮੰਨਦੀਪ ਸਿੰਘ ਵੀਰ ਜੀ ।
@user-qj9ek8uh6e
@user-qj9ek8uh6e 3 жыл бұрын
Wait for next video
@TiwanaMusicEvolution
@TiwanaMusicEvolution 3 жыл бұрын
🙏🙏
@asgamingb3915
@asgamingb3915 3 жыл бұрын
Waa ji waa bai g
@TiwanaMusicEvolution
@TiwanaMusicEvolution 3 жыл бұрын
🙏🙏
@SidSunnyOfficials47
@SidSunnyOfficials47 3 жыл бұрын
Chamkila legend🙏
@kirpalsinghpanjabkirpalsin4517
@kirpalsinghpanjabkirpalsin4517 3 жыл бұрын
Kirpal singh dasyua hoshiarpur ton baji amarjot bare chamkila gaun bare jankari bahut vadia lagi maza a gia thanks
@TiwanaMusicEvolution
@TiwanaMusicEvolution 3 жыл бұрын
Thanku Kirpal Singh G
@nirbhaisinghnirbhaisingh9032
@nirbhaisinghnirbhaisingh9032 3 жыл бұрын
ਬਾਈ ਜੀ ਅਮਰਜੋਤ ਜੀ ਕਿਸ ਜਾਤੀ ਦੇ ਸਨ ਵੈਸੇ ਮੈਂ ਜਾਤ ਪਾਤ ਦੇ ਕੋਹੜ ਤੋਂ ਬਹੁਤ ਦੂਰ ਹਾ ਫਿਰ ਵੀ ਬਾਈ ਜੀ ਬਹੁਤ ਲੋਕ ਕਹਿੰਦੇ ਨੇ ਕਿ ਅਮਰਜੋਤ ਮਿਸਤਰੀ ਬਰਾਦਰੀ ਵਿਚੋਂ ਸਨ ਕਈ ਮਜ਼ਬੀ ਸਿੱਖਾਂ ਵਿੱਚੋਂ ਕਹਿੰਦੇ ਹਨ ਪਰ ਟਿਬਾਣਾ ਸਾਹਿਬ ਤੁਸੀਂ ਸੱਚ ਦੱਸੋ ਜੀ
@user-qj9ek8uh6e
@user-qj9ek8uh6e 3 жыл бұрын
Very good information g
@TiwanaMusicEvolution
@TiwanaMusicEvolution 3 жыл бұрын
Thanku
@LakhvirSingh-le2uc
@LakhvirSingh-le2uc 3 жыл бұрын
🔥🔥💖👌
@asgamingb3915
@asgamingb3915 3 жыл бұрын
Please Share with us new informations of Amar Singh Chamkila And Amarjot
@TiwanaMusicEvolution
@TiwanaMusicEvolution 3 жыл бұрын
🙏🙏
@jashansandhu2048
@jashansandhu2048 3 жыл бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ
@TiwanaMusicEvolution
@TiwanaMusicEvolution 3 жыл бұрын
ਸੰਧੂ ਸਾਬ੍ ਬੜੇ ਦਿਨਾਂ ਬਾਅਦ ਦਰਸ਼ਨ ਹੋਏ ਥੋਡੇ ।
@gurrajchahal402
@gurrajchahal402 2 жыл бұрын
Bhuut vadiaa lagi jankari deen vasty daanvad bai g
@LakhvirSingh-le2uc
@LakhvirSingh-le2uc 3 жыл бұрын
Nice information
@hddhhshdhhshs3035
@hddhhshdhhshs3035 Жыл бұрын
1ud
@surjitsingh7892
@surjitsingh7892 3 жыл бұрын
You are doing very good job
@bhurasingh1871
@bhurasingh1871 3 жыл бұрын
ਬਾਕੀ ਦੋਗਾਣਾ ਜੋੜੀਆ ਵੀ ਹਾਕਮ ਬਖਤੜੀ ਵਾਲੇ ਗਦਾਰ ਤੋਂ ਬਚਕੇ ਰਹਿਣ
@jshinda7708
@jshinda7708 3 жыл бұрын
ਬਾਈ ਜੀ ਮਾਣਕ ਦੇ ਵਿਆਹ ਵੀ ਗੱਲ ਸੱਚੀਆਂ ਨਹੀ ਲਗਦੀ ਅਸਲ ਸੱਚ ਇਹ ਮਾਣਕ ਸਟੇਜ ਤੇ ਇਕ ਦੋ ਗਾਣੇ ਗਾਉਂਦਾ ਹੁੰਦਾ ਸੀ ਅਮਰਜੋਤ ਨਾਲ ਨਾਲੇ ਤਾ ਮਾਣਕ ਜਿਆਦਾ ਇਕੱਲਾ ਗਾਉਂਦਾ ਸੀ ਤੇ ਲੋਕਾਂ ਮੰਗ ਤੇ ਕੋਈ ਗਾਇਕਾ ਨਾਲ ਲੈਕੇ ਜਾਦਾ ਸੀ
@TiwanaMusicEvolution
@TiwanaMusicEvolution 3 жыл бұрын
ਬਾਈ ਜੀ ਇਹ ਗਲ ਸੱਚੀ ਆ ਭਾਵੇਂ ਝੂਠੀ ਕਿਤਾਬ ਵਿੱਚ ਛਪੀ ਆ ਜੀ ( ਅਮਰਜੋਤ ਦੇ ਆਖਰੀ ਬੋਲ )
@surjitsingh7892
@surjitsingh7892 3 жыл бұрын
Please you can give more information
@shivdevsingh7315
@shivdevsingh7315 3 жыл бұрын
ਮਹਾਨ ਜੋੜੀ ਨੂੰ ਸ਼ਹੀਦ ਕਰਕੇ ਮਾਰਨ ਵਾਲਿਆਂ ਨੂੰ ਕੀ ਮਿਲਿਆ।ਇਕੱਲੇ ਅਮਰ ਸਿੰਘ ਅਤੇ ਅਮਰਜੋਤ ਕੌਰ ਹੀ ਨਹੀਂ ਮਰੇ ਇਸ ਵਿਛੋੜੇ ਕਾਰਨ ਉਨ੍ਹਾਂ ਦੇ ਪਰਿਵਾਰਾਂ ਦੇ ਵੀ ਕਾਫੀ ਜੀਅ ਮਰ ਗਏ।ਉਹਨਾਂ ਦੀਆਂ ਯਾਦਾਂ ਵਿੱਚ ਤਾਂ ਅੱਜ ਵੀ ਮੇਲੇ ਭਰਦੇ ਹਨ ਪਰ ਮਾਰਨ ਵਾਲਿਆਂ ਦਾ ਕੋਈ ਨਾਮ ਵੀ ਨਹੀਂ ਜਾਣਦਾ।ਬਾਕੀ ਜੋ ਅਕਾਲ ਪੁਰਖ ਨੂੰ ਮਨਜੂਰ ਹੈ ਉਹ ਹੋਕੇ ਹੀ ਰਹਿੰਦਾ ਹੈ।
@tanveersinghchannel357
@tanveersinghchannel357 3 жыл бұрын
Rahndi duniaa tk ina da kisaa suna jan gaa
@TiwanaMusicEvolution
@TiwanaMusicEvolution 3 жыл бұрын
Right
@SanjeevKumar-cu6yk
@SanjeevKumar-cu6yk Жыл бұрын
ਬਾਈ ਜੀ ਮੈਂ ਪਹਿਲਾਂ ਵੀ ਇੱਕ ਵੀਡੀਓ ਦਖੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਟਿੱਕੀ ਚਮਕੀਲਾ ਜੀ ਤੋਂ 100 ਰੁਪਏ ਕਿਰਾਇਆ ਲੈ ਕੇ ਅਤੇ 500 ਰੁਪਏ ਅਮਰਜੋਤ ਕੌਰ ਜੀ ਦੇ ਘਰ ਦੇਣ ਲਈ ਕੇਸਰ ਸਿੰਘ ਟਿੱਕੀ ਅਮਰਜੋਤ ਕੌਰ ਦੇ ਘਰ ਫਰੀਦਕੋਟ ਗਿਆ ਸੀ ।
Tom & Jerry !! 😂😂
00:59
Tibo InShape
Рет қаралды 57 МЛН
Please be kind🙏
00:34
ISSEI / いっせい
Рет қаралды 183 МЛН
OMG😳 #tiktok #shorts #potapova_blog
00:58
Potapova_blog
Рет қаралды 3,9 МЛН
Super gymnastics 😍🫣
00:15
Lexa_Merin
Рет қаралды 108 МЛН
Пугает людей игрушкой аллигатора в воде
0:14
Короче, новости
Рет қаралды 3,2 МЛН
Can this capsule save my life? 😱
0:50
A4
Рет қаралды 36 МЛН
Живые куклы и злая племянница! Часть 3! #shorts
0:35
ХЕЧ БУЛМАСА МЕХНАТГА БИТТА ЛАЙК БОСИНГ #2024
0:10
Муниса Азизжонова
Рет қаралды 5 МЛН
Became invisible for one day!  #funny #wednesday #memes
0:25
Watch Me
Рет қаралды 8 МЛН