ਪਸ਼ੂਆਂ ਲਈ ਫੁਹਾਰਿਆਂ ਦੀ ਕਿੱਟ ਸਮੇਤ ਟਾਈਮਰ ,ਫਿੱਟ ਖੁਦ ਕਰ ਸਕਦੇ ਹੋ ,ਕੀਮਤ ਵੀ ਜਾਇਜ || fogger system kit price

  Рет қаралды 167,444

sewak singh

sewak singh

2 ай бұрын

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
⚠️ Copyright Disclaimers
• We use images and content by the KZfaq Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
fogger system price
fogger system for cow shed
Fogger system kit price near me
Fogger system kit price in india
fogger system price in india
fogger system for dairy farm prices
fogger kit for animals
fogger kit for dairy farm

Пікірлер: 170
@psjagpal5898
@psjagpal5898 2 ай бұрын
ਬਹੁਤ ਵਧੀਆ ਉਪਰਾਲਾ ਪਸ਼ੂਆਂ ਲਈ
@user-sw4kq7dv7p
@user-sw4kq7dv7p 2 ай бұрын
ਬਹੁਤ ਵਧੀਆ ਜਾਣਕਾਰੀ ਜੀ
@kulwantbehniwal2315
@kulwantbehniwal2315 2 ай бұрын
ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ ਬਹੁਤ ਵਧੀਆ ਜਾਣਕਾਰੀ
@satnam_bhangu.1915
@satnam_bhangu.1915 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ 👍
@gurusran838
@gurusran838 2 ай бұрын
ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@cutebaby357
@cutebaby357 2 ай бұрын
Bai g paani bachaun di gal karni chahidi a. Tusi bahut sujhwan insaan ho mere veer
@harjotbrar4531
@harjotbrar4531 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@baljinderrai4
@baljinderrai4 2 ай бұрын
ਬਹੁਤ ਵਧੀਆ ਸੰਜੀਵ ਮਦਾਨ ਮਮਦੋਟ ਵਾਲੇ ਤੇ ਵੱਡਾ ਵੀਰ ਸੇਵਕ ਸਾਡੇ ਤੱਕ ਵਧੀਆ ਜਾਣਕਾਰੀ ਪਹੁੰਚਾਉਣ ਲਈ ਤੁਹਾਡਾ ਧੰਨਵਾਦ
@warvalstudios4329
@warvalstudios4329 2 ай бұрын
ਫਿਰੋਜ਼ਪੁਰ ਤੋਂ ਹਨ ਵੀਰ ਜੀ
@gurjitsyan843
@gurjitsyan843 2 ай бұрын
ਬਹੁਤ ਵਧੀਆ ਜੀ
@gursewaktarksheel1923
@gursewaktarksheel1923 2 ай бұрын
ਬਹੁਤ ਹੀ ਵਧੀਆ ਸੇਵਕ ਜੀ
@dharambirsingh1792
@dharambirsingh1792 2 ай бұрын
Bilkul ji
@JagtarSingh-dp8lf
@JagtarSingh-dp8lf 2 ай бұрын
Sat shri akala y ji ❤❤
@Shoki_brar
@Shoki_brar 2 ай бұрын
Good job brother 💯
@lovedhillon498
@lovedhillon498 2 ай бұрын
ਧੰਨਵਾਦ ਵੀਰ ਜੀ
@kesarsingh8305
@kesarsingh8305 Ай бұрын
ਸਿਰਫ ਵਿਊ ਲੈਣ ਵਾਸਤੇ ਪਾਈਂ ਹੈ ਇਸ ਨੂੰ 20ਦਿਨ ਹੋਗੇ ਲਾਰੈ ਲਾਦੈ ਨੂੰ ਇਸ ਕੋਲ ਕੁਝ ਵੀ ਨਹੀਂ ਹੈ
@SukhwinderSingh-wq5ip
@SukhwinderSingh-wq5ip 2 ай бұрын
ਬਹੁਤ ਵਧੀਆ ਬਾਈ ਜੀ ❤
@piaralal3102
@piaralal3102 2 ай бұрын
V nice 🎉
@JoginderSingh-up6qz
@JoginderSingh-up6qz 2 ай бұрын
ਬੇਜੁਬਾਨ ਜਾਨਵਰਾਂ ਵਾਸਤੇ ਬਹੁਤ ਹੀ ਵੱਡਾ ਉਪਰਾਲਾ
@ap.68
@ap.68 2 ай бұрын
ਇਸ ਕਿੱਟ ਵਿਚ ਫੁਹਾਰੇ ਦੀ ਧਾਰ ਬਹੁਤ ਮੋਟੀ ਬੂੰਦਾਂ ਸੂਟ ਰਹੀ, ਜੇਕਰ ਹੋਰ ਬਾਰੀਕ ਮਿਸ੍ਟ ਬਣਾਉਣ ਵਾਲੀ ਨੌਜਲ ਮੁਹੱਈਆ ਹੋ ਸਕੇ ਤਾਂ ਦੱਸੋ ਜੀ 🙏🙏
@grewal2084
@grewal2084 2 ай бұрын
Moti thik hundi aa bai jyada bhoor bnon ali ch pashu nu sah len ch dikkat aa jndi aa Jive bhado de mahine hummas hundi aa ode lai thik aa
@RameshKumar-wx8eo
@RameshKumar-wx8eo 2 ай бұрын
very nice
@AmandeepSingh-ze5fs
@AmandeepSingh-ze5fs 2 ай бұрын
Nice bro
@sidhukuljinder1472
@sidhukuljinder1472 2 ай бұрын
Main lae hoe ro filter wali motar nal khi sall phela
@dineshchoudharydcpodvr9
@dineshchoudharydcpodvr9 2 ай бұрын
Nice information veer g
@gursewaksinghbrar1894
@gursewaksinghbrar1894 2 ай бұрын
Very Nice
@GurdasDhillon-go7ko
@GurdasDhillon-go7ko 2 ай бұрын
Very nice ji
@ashoksinghmattu8055
@ashoksinghmattu8055 Ай бұрын
Very good 👍
@jaskiratsandhu2730
@jaskiratsandhu2730 2 ай бұрын
Jehre hawali ch lagghe a jalandher oh daso
@manjindersinghsidhu1275
@manjindersinghsidhu1275 2 ай бұрын
Good
@BholaSingh-nn6lt
@BholaSingh-nn6lt 2 ай бұрын
Very good ji
@SS-ct4hv
@SS-ct4hv 2 ай бұрын
S.S AKAAL SIR JI💙🙏💙
@shivshaktiAutosBathinda
@shivshaktiAutosBathinda 2 ай бұрын
ਸਕਰੀਨ ਵਾਲ਼ਾ ਫੋਨ ਨੰਬਰ ਹਮੇਸ਼ਾ ਸਵਿੱਚ ਆਫ਼ ਹੀ ਰਹਿੰਦਾ
@sandhulahorie604
@sandhulahorie604 2 ай бұрын
Good 👍👍
@rashpalsingh200
@rashpalsingh200 Ай бұрын
ਸੇਵਕ ਸਿੰਘ ਜੀ ਟਾਈਮਰ ਆਟੋ ਕੱਟ ਬਾਰੇ ਜਾਣਕਾਰੀ
@iqbalsidhu6651
@iqbalsidhu6651 2 ай бұрын
Well come ji
@bajwa3731
@bajwa3731 2 ай бұрын
Bhi g ki lag da le lena chiyi de aa
@harjinderdhaliwal9399
@harjinderdhaliwal9399 2 ай бұрын
👍👍👍
@ramansandhar8022
@ramansandhar8022 2 ай бұрын
Nice
@JazzSingh-gm5nc
@JazzSingh-gm5nc 2 ай бұрын
👍👍👍👍
@BalwinderSibgh-pt9mo
@BalwinderSibgh-pt9mo Ай бұрын
Good 👍
@dhillondairyfarm
@dhillondairyfarm 2 ай бұрын
ਬਹੁਤ ਵਧੀਆ ਸਿਸਟਮ ਜਾਇਜ਼ ਰੇਟ ਤੇ ਅਗਲੀ ਵਾਰ ਇਹੀ ਲਾਵਾਂਗੇ
@lovepreetsingh5983
@lovepreetsingh5983 2 ай бұрын
Good 👍
@harindergrewal5418
@harindergrewal5418 2 ай бұрын
Sewak Ji Sanjeev Ji Very Nice 22g Very Good Ok Tks 🎉 🎉 🎉
@hardeepsingh915
@hardeepsingh915 2 ай бұрын
Sump filter lgao ji ede nal
@parwindersingh4038
@parwindersingh4038 2 ай бұрын
Veer ji sabzi wala Chhota Kisan khet vich laga da... Ta pestiside...organic farming jiv Amrit..waste de composer Pani da chhirkav kar sakda hai
@shivshaktiAutosBathinda
@shivshaktiAutosBathinda 2 ай бұрын
ਫੋਨ ਨੰਬਰ
@vijayjosan5547
@vijayjosan5547 2 ай бұрын
Veer g 7 fuhare tay 50 fitt pipe kinne d milu
@preetkherha
@preetkherha 2 ай бұрын
Mere kol 3 animal ne ki eh 3 shower naal v kam kr jau
@RupinderSingh-fq4nz
@RupinderSingh-fq4nz 2 ай бұрын
Sewak ji phone off aunda daily post ale da ji Mtlb Sanjeev da
@BRAR56200
@BRAR56200 2 ай бұрын
Kitho de aaa bai kida mngvayea ja skda
@RupinderSingh-fq4nz
@RupinderSingh-fq4nz 2 ай бұрын
Phone off a ji buy Keva karne a fogger system
@kuldeepsingh-qz7lh
@kuldeepsingh-qz7lh 8 күн бұрын
❤❤
@IqbalSingh-eu4zr
@IqbalSingh-eu4zr 2 ай бұрын
Veer g eh bhai sahib taan phn i nhi chkde
@rashpalsingh200
@rashpalsingh200 Ай бұрын
ਸੰਜੀਵ ਜੀ ਟਾਈਮਰ ਚਲਾਉਣ ਬਾਰੇ ਉਸ ਦੀ ਵੀਡੀਓ ਬਣਾ ਕੇ ਭੇਜੋ
@kawalsinghdhothar290
@kawalsinghdhothar290 2 ай бұрын
Bhai ji alternative dasso eda.sanjeev bhai kol stock khatam h.
@_1984-
@_1984- 2 ай бұрын
ਬਾਈ ਨੰਬਰ ਤਾਂ ਲੱਗਦਾ ਨੀਂ ਇਹ ਦੋ ਦਿਨ ਹੋਗੇ ਕਰੀ ਜਾਂਦਿਆ ਨੂੰ,, ਜਾ ਫਿਰ ਬਾਈ ਟਰਪੱਲ ਹੀ ਆ 🤔🤔,,, ਸੇਵਕ ਬਾਈ ਜੀ ਦੱਸਿਓ ਯਰ ਅਸੀਂ ਹੁਣੇ ਹੀ ਲਵਾਉਣੇ ਨੇ ਗਰਮੀ ਬਹੁਤ ਆ ਜਾ ਫੇਰ ਕੋਈ ਹੋਰ ਬੰਦਾ ਲੱਭੀਏ 🙏🙏
@RameshSingh-qi1kv
@RameshSingh-qi1kv 2 ай бұрын
ਘੰਟੇ ਦਾ ਕਿੰਨਾ ਪਾਣੀ ਲੱਗੇ ਗਾ
@jattlegend5911
@jattlegend5911 2 ай бұрын
Bai ji phone te na Message dekhde aa naa call
@mangatranjeet2
@mangatranjeet2 2 ай бұрын
bai ji kehre area sanjeev ji da
@Rajvirsinghbatth
@Rajvirsinghbatth 2 ай бұрын
ਇਹ ਫੋਨ ਚੱਕਦੇ ਨੀ ਐਵੇਂ ਨੰਬਰ ਦੇ ਕੇ ਲੋਕਾਂ ਨੂੰ ਮੂਰਖ ਕਿੳ ਬਣਾਉਂਦੇ ਓ ਅਗਲਾ ਹੋਰ ਹੀਲਾ ਕਰੇ
@user-es6dy6rh7p
@user-es6dy6rh7p 2 ай бұрын
ਫੋਨ ਵਿਜੀ ਆਈਂ ਜਾਂਦਾ ਹੈ ਸੈਟ ਕਿਵੇਂ ਮੰਗਵਾਵੇਗਾ 15 ਵਾਰ ਟ੍ਰਾਈ ਕੀਤਾ
@avtarsinghphagura2121
@avtarsinghphagura2121 2 ай бұрын
Product ਕੋਲ ਹੈ ਨਾਹੀ add ਕਿਉ ਕਰ ਰਹੇ
@pardeepjhajj365
@pardeepjhajj365 2 ай бұрын
ਬਾਈ ਐਡਰੈੱਸ ਕਿੱਥੇ ਆ ਇਨ੍ਹਾਂ ਦਾ
@JayS-iw3vi
@JayS-iw3vi 2 ай бұрын
Bhaji lokan nu vadh ton vadh ped lagaon layi prero. Ehde naal paani vi waste hona naale eh pakka ilaaj nahi aa.
@user-jd6id6ts6j
@user-jd6id6ts6j 2 ай бұрын
Eh ta sidha pani sutda dund banni cyidee
@s.belectricalbhatt6581
@s.belectricalbhatt6581 2 ай бұрын
ਪਹਿਲਾ ਤਾਂ no ਤੇ ਇਨ੍ਹਾਂ ਦਾ ਫੋਨ ਹੀ ਨਹੀਂ ਲਗਦਾ,20 ਵਾਰ ਫੋਨ ਕਰਨ ਤੇ 1 ਵਾਰ ਲੱਗਿਆ ਇਨ੍ਹਾਂ ਨੇ ਆਪਣਾ ਇਕ ਹੋਰ no ਦਿੱਤਾ ਜੋ ਕਿ ਬੰਦ ਰਹਿੰਦਾ ਏ ਗੱਲ ਕਿਸੇ ਤਰੀਕੇ ਨਾਲ ਹੁੰਦੀ ਨੀ ਇਨ੍ਹਾਂ ਨਾਲ, ਜੇ paymt ਕਰ ਦਿਤੀ ਇਕ ਵਾਰ ਤਾਂ ਸਮਜੋ ਫੱਸ ਗਏ
@kirtkharoud6909
@kirtkharoud6909 2 ай бұрын
Hnji
@gurpreetsuksham8864
@gurpreetsuksham8864 2 ай бұрын
Veer g eh bohot low quality aa...ASI lagwaei aa ..bohot vadia quality de....Puri fog ban di aaa ...eh ta dangra nu gilla karange ....jis naal bimar ho jaan ge.....
@laddi5557
@laddi5557 Ай бұрын
Bai g mai use kita bekar sodha koi grantee ni dinda
@amanvirsingh-ip5yw
@amanvirsingh-ip5yw 2 ай бұрын
Y phn ta chk da ni aha kda off kr dna phn
@SarbjeetSingh-ss2op
@SarbjeetSingh-ss2op Ай бұрын
ਪਸ਼ੂ ਇਹਦੇ ਨਾਲ ਗਰਮ ਸਰਦ ਨਹੀਂ ਹੋਣ ਗੇ ਜੈ ਤੁਸੀਂ ਪਹਿਲਾ ਓਹਨਾ ਤੇ ਪਾਣੀ ਪਾਹ ਦਵੋ ਪਾਏਪ ਦੇ ਨਾਲ ਜਿਸ ਨਾਲ ਓਹਦਾ temperature shi rave ga ਕੋਈ ਬਿਮਾਰੀ ਨਹੀਂ ਹੋਵੇ ਗਈ ਧੰਨਵਾਦ
@sharud1
@sharud1 Ай бұрын
No tan chlda nhi kde vi
@GurjantBatuha
@GurjantBatuha 2 ай бұрын
Y ehda no tan lgda he nai
@PreetLove07
@PreetLove07 2 ай бұрын
Veer ji makhiya bahut tang kardiya ne ohna da koi hal daso
@AmanBakhorakhurd-oc2ow
@AmanBakhorakhurd-oc2ow 2 ай бұрын
ਜ਼ਰੂਰ ਦੱਸੋ ਜੀ
@KulwinderSingh-hq5qn
@KulwinderSingh-hq5qn 2 ай бұрын
ਓਨਾ ਦਾ ਹੋਰ ਤਾਂ ਕੋਈ ਹੱਲ ਹੈ ਨੀ ਹੁਣ ਲੋ ਚੱਲ ਪਈ ਆ ਕੁਦਰਤ 2 ਦਿਨਾਂ ਵਿੱਚ ਆਪੇ ਹੀ ਖਤਮ ਕਰ ਦੇਣੀਆਂ ਨੇ
@harmindersinghdhanoa2016
@harmindersinghdhanoa2016 2 ай бұрын
Esh rate te naal nahi hai answer by this man now after video
@gurwindersinghkhosa1089
@gurwindersinghkhosa1089 2 ай бұрын
2 ਪਸ਼ੂਆ ਲਈ
@SukhpalSingh-pp2of
@SukhpalSingh-pp2of 2 ай бұрын
ਦੋ ਪਸ਼ੂਆਂ ਤੇ ਲੱਗ ਸਕਦਾ ਹੈ ਜੀ
@matordasingh8931
@matordasingh8931 2 ай бұрын
Bil kul ji
@baljindersingh7970
@baljindersingh7970 2 ай бұрын
2 buffalo te lagwane de kene paise lagne ha plz
@jagbir0751
@jagbir0751 Ай бұрын
Reasonable price a
@mrsingh1384
@mrsingh1384 2 ай бұрын
ena de number te call hi ni lgdi lgg je chukde ni
@user-kl8hk6vy1y
@user-kl8hk6vy1y 2 ай бұрын
22 g phone ta chakde hi nhi
@sukhwantkahlon1907
@sukhwantkahlon1907 2 ай бұрын
Phone ta chk de henne
@manpreetmaniana11
@manpreetmaniana11 Ай бұрын
ਸੇਵਕ ਬਾਈ ਪਲੀਜ਼ ਏਦਾ ਦੇ ਲੋਗਾ ਦੀ ਵੀਡਿਉ ਨਾ ਪਾਇਆ ਕਰ ਜਿਹੜੇ ਕਹਿੰਦੇ ਕੁਝ ਹੋਰ ਆ ਨਿਕਲ ਦਾ ਕੁਝ ਹੋਰ ,ਮੈਂ ਆਰਡਰ ਕੀਤੇ ਸੀ ਇਹਨਾਂ ਤੋ ਮੈਨੂੰ ਕਹਿੰਦੇ ਕਿ 50-55 ਫੁੱਟ ਪਾਇਪ ਅਉਂ ਓਹ ਨਿਕਲੀ 28 ਫੁੱਟ, ਕਹਿੰਦੇ ਸੀ ਲੱਕੜ ਦੇ ਫੱਟੇ ਤੇ ਜੜ ਕੇ ਦੇਵਾਗੇ ਹੁਣ ਬਾਕਸ ਨਹੀਂ ਆਇਆ ਕੁਝ v ਨਹੀਂ ਸਿੱਧੀ ਮੋਟਰ e ਦਿੱਤੀ,ਮੋਟਰ ਵੀ ਟੁੱਟੀ ਹੋਈ, ਇੱਥੇ ਕੋਈ ਨਾ ਫਸ ਜੀ o ਮੈਂ ਤਾਂ ਕਰਨੇ ਸੀ ਕਰਾਬ ਕਰ ਤੇ 2000/- , ਆਪਣੇ ਲੋਕਲ ਸ਼ਹਿਰ ਚੋ ਲਵੋ
@shaminderdhillonji10
@shaminderdhillonji10 2 ай бұрын
Phone lagda nai j lagda chakde nai
@ManpreetSingh-dk2mo
@ManpreetSingh-dk2mo 2 ай бұрын
ਬਾਈ ਜੀ ਜਿਹੜਾ ਨੰਬਰ ਦਿੱਤਾ ਗਿਆ ਹੈ ਜੀ ਉਹ ਲੱਗ ਨਹੀ ਰਿਹਾ ਜੀ
@coontent-tv
@coontent-tv 2 ай бұрын
Punjab da paani hor jaldi khatam karn di nawi machine
@interiorart3675
@interiorart3675 2 ай бұрын
ਅਸਲੀ ਤੰਗੀ ਤਾਂ ਮੱਖੀਆਂ ਕਰਦੀਆ ਨੇ । ਦਰੱਖ਼ਤ ਦੀ ਛਾਂ ਹੇਠ ਗਰਮੀ ਤਾਂ ਨਹੀਂ ਲਗਦੀ ਮੱਖੀ ਦਾ ਇਲਾਜ ਦੱਸੋ
@BhagwanSingh-ky8ep
@BhagwanSingh-ky8ep 2 ай бұрын
TELE WALI SUKI DAWAI 2 SAAL HO GE 5 DIN BAITHN SAAR MAR JANDIA NE SAMET BADDI AJE TAK KISE PASHU TE KOI ASAR NI PEHILE WALI TAA MAKHI TON BADH DAWAI HI TARFAA DINDI SI
@AkhtarAli-it5qm
@AkhtarAli-it5qm 2 ай бұрын
1st view
@warisbal4403
@warisbal4403 2 ай бұрын
Eda kro pani pena te nhaona v bnad kardo syed pani buch je
@RupinderSingh-fq4nz
@RupinderSingh-fq4nz 2 ай бұрын
Phone off aunda y
@jatinderdevsingh326
@jatinderdevsingh326 2 ай бұрын
Sir reply nahi dete
@indiantalks1428
@indiantalks1428 Ай бұрын
A ta phone he ne chakda y
@paddadairyfarm
@paddadairyfarm 2 ай бұрын
Price?
@shonkisidhu1104
@shonkisidhu1104 2 ай бұрын
Bai ji a ta phone hi ni chkda bnda
@amanbrar503
@amanbrar503 2 ай бұрын
ਇਕ ਦਿਨ ਵਿਚ ਕਿੰਨਾ ਪਾਣੀ use hunda
@harjindersinghharjinder6365
@harjindersinghharjinder6365 2 ай бұрын
ਨੰਬਰ ਨਹੀ ਲੱਗ ਦਾ ਬਾਈ ਜੀ
@Gerryshayar
@Gerryshayar Ай бұрын
ਫੋਨ ਤਾਂ ਚਕਦਾ ਨਹੀਂ ਕੋਈ
@harpreetchahal8584
@harpreetchahal8584 2 ай бұрын
ਬਾਈ ਜੀ ਫੋਨ ਤਾ ਚੱਕਦਾ ਨੀ ਇਹ ਬਾਈ
@kulbirbatth1190
@kulbirbatth1190 2 ай бұрын
ਵੀਰ ਜੀ ਟਾਈਮਰ ਦੀ ਜਾਣਕਾਰੀ ਚੰਗੀ ਤਰ੍ਹਾਂ ਦੋ। ਮਤਲਬ ਕਿ ਕੀ ਜੇਕਰ 5 ਮਿੰਟ ਦਾ ਟਾਈਮਰ ਲਾ ਦਿੱਤਾ ਜਾਵੇ ਤਾਂ ਇਹ 5 ਮਿੰਟ ਚੱਲੇਗਾ ਜਾਂ 5 ਮਿੰਟ ਬੰਦ ਹੋਕੇ ਫੇਰ ਲਗਾਤਾਰ ਚੱਲਣਗੇ🙏
@sewakmechanical
@sewakmechanical 2 ай бұрын
ਇਹ ਤੁਹਾਡੀ ਮਰਜੀ ਜਿੰਨਾ ਮਰਜੀ ਸਮਾਂ ਸੈਟ ਕਰੋ ਚਾਲੂ ਦਾ ਬੰਦ ਕਰਨ ਦਾ
@jagmeetsinghmuhar1486
@jagmeetsinghmuhar1486 2 ай бұрын
Bai number off aunda sanjeev ji da ​@@sewakmechanical
@jagmeetsinghmuhar1486
@jagmeetsinghmuhar1486 2 ай бұрын
​@@sewakmechanical karo koi hall
@user-es6dy6rh7p
@user-es6dy6rh7p 2 ай бұрын
ਫੋਨ ਤਾਂ ਚੁਕਦੇ ਨਹੀਂ
@amritdhother1446
@amritdhother1446 2 ай бұрын
Add ਕੀਤੀ number band hai
@toyfactory3203
@toyfactory3203 2 ай бұрын
Phone ta switch off hunda
@gursewaksikhwala
@gursewaksikhwala Ай бұрын
Mobile number switch off ha 22g
@RanjeetSingh-ks4lh
@RanjeetSingh-ks4lh 2 ай бұрын
Bai ehna da address dsso gi ya koi hor contract number deo ehh number sara dinn busy aunda. Kafi vaar contact krya par koi response nhi
@dhainchand1643
@dhainchand1643 2 ай бұрын
ਘਰ ਵਿੱਚ ਕਾਰ, ਮੋਟਰ‌ਸਾਇਕਲ ਧੋਣ ਵਾਸਤੇ ਵੀ ਜੁਗਾੜ ਬਣ ਸਕਦਾ ?
@damandeep6291
@damandeep6291 2 ай бұрын
Veer g, battery wale double motor pump best hai washing laee. Par jet wali gun layio. Maen use karda haan. Pani di bachat v hundi hai. Washing v vadhia hundi hai.
Heartwarming Unity at School Event #shorts
00:19
Fabiosa Stories
Рет қаралды 23 МЛН
No empty
00:35
Mamasoboliha
Рет қаралды 8 МЛН
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
تجربة أغرب توصيلة شحن ضد القطع تماما
0:56
صدام العزي
Рет қаралды 63 МЛН
НЕ БЕРУ APPLE VISION PRO!
0:37
ТЕСЛЕР
Рет қаралды 373 М.