ਮੋਟਰ ਦਾ ਸ਼ੰਟ ਕਪੇਸਟਰ ਕਿਸ ਤਰਾਂ ਸਹੀ ਲਗੇਗਾ। 3 phase motor shunt capacitor

  Рет қаралды 129,175

sewak singh

sewak singh

2 жыл бұрын

3 phase motor shunt capacitor,440 volts, agriculture farming electricity, sumbersible pump, 10 hp motor, star-delta starter

Пікірлер: 218
@charandeepsingh5441
@charandeepsingh5441 2 жыл бұрын
ਸ. ਜੈ ਸਿੰਘ ਜੀ ਦਾ ਸੁਭਾਅ ਅਤੇ ਉਹਨਾਂ ਦੇ ਸਮਝਾਉਣ ਦਾ ਤਰੀਕਾ ਲਾਜੁਆਬ ਹੈ। ਸੇਵਕ ਵੀਰ, ਏਦਾਂ ਦੀਆਂ ਜਾਣਕਾਰੀ ਭਰਪੂਰ ਵੀਡੀਓਜ਼ ਬਣਾਉਣ ਲਈ ਤੁਸੀਂ ਪ੍ਰਸ਼ੰਸਾ ਦੇ ਹੱਕਦਾਰ ਹੋ। ਗੁਰੂ ਪਾਤਸ਼ਾਹ ਤੁਹਾਡੇ ਉੱਪਰ ਮੇਹਰ ਕਰਨ।
@gurpreetsinghjassar9440
@gurpreetsinghjassar9440 2 жыл бұрын
ਏਹੇ ਕਿੱਥੇ ਮਿਲਦੇ ਹਨ, ਕੋਈ ਸੰਪਰਕ ਨੰਬਰ ਹੈ ਇਹਨਾਂ ਦਾ ।।
@karamsingh1020
@karamsingh1020 Ай бұрын
Thank you sir
@kewalkhangura2616
@kewalkhangura2616 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਸੇਵਕ ਸਿੰਘ ਜੀ ਜਿਉਂਦੇ ਵਸਦੇ ਰਹੋ
@manjitsoni9676
@manjitsoni9676 2 жыл бұрын
ਬਹੁਤ ਵਧੀਆ ਜੀ ਅੱਜ ਦੋ ਮਹਾਂਰਥੀ ਇਕੱਠੇ ਹੋ ਗਏ ਵੀਡੀਓ ਲਈ ਧੰਨਵਾਦ ਵੀਰ ਜੀ
@preetsarao8052
@preetsarao8052 2 жыл бұрын
ਬਹੁਤ ਬਹੁਤ ਬਦੀਆ ਜੀ
@narinderkaur1779
@narinderkaur1779 2 жыл бұрын
@@preetsarao8052 and all that was ub
@narinderkaur1779
@narinderkaur1779 2 жыл бұрын
@@preetsarao8052 to get uu hi nhi ho jayega hi yu gi to use a uhh y I get u
@nagindersingh9570
@nagindersingh9570 2 жыл бұрын
@@preetsarao8052 My m My My My My My My My My mom My My My My My My My My My My
@randeepsinghchahal.2400
@randeepsinghchahal.2400 2 жыл бұрын
ਸੇਵਕ ਵੀਰ, ਇਹ ਬਾਈ ਤਾਂ ਆਈਨਸਟਾਈਨ ਈ ਆ। ਇਸ ਬੰਦੇ ਜਿੰਨੀ ਨੌਲਿਜ ਸਾਇਦ ਹੀ ਕਿਸੇ ਹੋਰ ਨੂੰ ਹੋਵੇ।
@kewalkrishankambojkoku3241
@kewalkrishankambojkoku3241 2 жыл бұрын
ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ 🙏🙏
@singhvirk71
@singhvirk71 2 жыл бұрын
ਪਹਿਲਾਂ ਮੋਟਰਾਂ ਤੇ ਦੋ ਅਰਥ ਹੁੰਦੇ ਸੀ ਜਦੋਂ ਮਹਿਕਮਾਂ ਆਪ ਕੰਮ ਕਰਦਾ ਹੁੰਦਾ ਸੀ
@gurdeepbenipal9966
@gurdeepbenipal9966 2 жыл бұрын
Sahi gal a veer jdo da eh pseb to pspcl ban gya odo da km bekar ho gya jma
@princekamboj5613
@princekamboj5613 Жыл бұрын
Transformer de hunde earth
@bhagwantsingh2850
@bhagwantsingh2850 Жыл бұрын
ਬਹੁਤ ਕੀਮਤੀ ਜਾਣਕਾਣੀ ਦੋਨੋ ਵੀਰਾਂ ਨੇ ਰਲ਼ ਕੇ ਸਮਝਾਈ ਹੈ ਧੰਨਵਾਦ ਜੀ
@surjitsingh8221
@surjitsingh8221 2 жыл бұрын
ਬਹੁਤ ਵਧੀਆ ਢੰਗ ਨਾਲ ਸਮਝਿਆ ਹੈ ਬਹੁਤ ਬਹੁਤ ਧੰਨਵਾਦ
@ranasingh6429
@ranasingh6429 2 жыл бұрын
ਸਰਦਾਰ ਜੈ ਸਿੰਘ ਤੇ ਸਰਦਾਰ ਵੀਰ ਸੇਵਕ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ ਜਾਨਕਾਰੀ ਆ ਜੀ
@inderpreetsingh6145
@inderpreetsingh6145 2 жыл бұрын
ਆਪਣੇ ਮੋਟਰ ਤੇ ਕਪੈਸਟਰ ਨਹੀ ਲੱਗਿਆ ਹੋਈਆ ਮੋਟਰ ਵਧੀਆ ਚੱਲਦੀ ਆ ਕਈ ਸਾਲ ਹੋਗੇ
@surindersingh757
@surindersingh757 2 жыл бұрын
ਬਹੁਤ ਵਧੀਆ ਵੀਰ ਜੀ
@amarjeetsingh-nw4gd
@amarjeetsingh-nw4gd 2 жыл бұрын
Phazi i work in India's oldest starter manufacturing company RC BENTEX in Naraina industrial area New Delhi...we r pioneers in manufacturing all type of induction motors and submersible pump starters and starter panels
@gurvindersingh5507
@gurvindersingh5507 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਮਾਜ ਦੇ ਹਿਤ ਵਿੱਚ ਵਿਚਰਨ ਵਾਲੇ ਸਰਦਾਰ ਜੈ ਸਿੰਘ ਜੀ ਤੇ ਸੇਵਕ ਸਿੰਘ ਨੇ
@jarnailsinghbal3709
@jarnailsinghbal3709 2 жыл бұрын
ਬਹੁਤ ਬਹੁਤ ਧੰਨਵਾਦ ਜੀ 🙏🏻🙏🙏🏻
@singhkaler4062
@singhkaler4062 11 ай бұрын
Sardar g your right & thnx g 🙏 Kanon kahinda 1000 missing deth magar 1 dekh hundi a really thnks
@TSBADESHA
@TSBADESHA 2 жыл бұрын
Nice information,Good Job,Keep it up,,,,,
@khaintbanda9067
@khaintbanda9067 2 жыл бұрын
Bahut hi vadhia jankari sewak singh te jai singh dhuri ji, thanks tuhada dova da bahut bahut.
@virkisking
@virkisking 2 жыл бұрын
ਮੋਟਰ ਦਾ ਸ਼ੰਟ ਕਪੇਸਟਰ ਲਗਾਉਣ ਦੀ ਵੀਡੀਓ ਬਣਾਓ ਅਤੇ ਦਿਖਾਓ ਕੇ ਕਿਸ ਤਰਾ ਸ਼ੰਟ ਕਪੇਸਟਰ ਅਤੇ ਦੋ ਸਟਾਟਰਾਂ ਦੇ ਕੁਨੈਕਸ਼ਨ ਕਰਨੇ ਹਨ।
@bhupindersidhu7184
@bhupindersidhu7184 2 жыл бұрын
Practically sunt capiceetr lagoon di video bnao ji. Jo really walian wier hun, us di samaj nhi aai. Thank you.
@dineshchoudharydcpodvr9
@dineshchoudharydcpodvr9 2 жыл бұрын
बहुत ही महत्वपूर्ण जानकारी वीर जी
@RajuElectrical
@RajuElectrical 2 жыл бұрын
हमने भी सेम सर्किट अपने दिमाग में बनाया था जब पहली वीडियो देखी थी
@khattrachuharam7966
@khattrachuharam7966 2 жыл бұрын
Sardar Jai singh ji Automatic stater relay v add kardo Benifits are 1:Phase sequence check ho je ga 2: Phase failure trip One thing more if u agree Sir MPCB can be replaced by only MCB of desired rating As we already have thermal overload relay in circuits. Benifits are *Low cost *Trip circuit MPCB are very costly, non repairable & frequently failure rate very high.
@Sikkuberer
@Sikkuberer 2 жыл бұрын
Aggree with u
@grewalelectricalelectronic8840
@grewalelectricalelectronic8840 2 жыл бұрын
MPCB repairable.... Benefits of MPCB short cercuit triping....overload tripping,easily use as On Off switch...phase failure protection...
@sskherisingh5223
@sskherisingh5223 Жыл бұрын
ਬਹੁਤ - ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾ ਸਤਿ ਸ਼੍ਰੀ ਅਕਾਲ
@diwansinghrai5311
@diwansinghrai5311 Жыл бұрын
Waheguru tuhanu hmesha khush rkhe veer ji bahut hi good jankari
@Itsharmansidhu13
@Itsharmansidhu13 2 жыл бұрын
Knowledge da samundar ne jai singh ji 🙏
@ajaysinghkooner8989
@ajaysinghkooner8989 2 жыл бұрын
Boht vadiya jankari ji 🙏🙏❤️
@gurpreetdhillonsabhra4962
@gurpreetdhillonsabhra4962 2 жыл бұрын
My father never used shunt capacitor with moter starter. He always used a separate on off switch with capacitor.
@jaskarandeepsingh9522
@jaskarandeepsingh9522 Жыл бұрын
Meharbani Sir ji Bohat Bohat Respect 🙏🙏
@sidhuadesh4604
@sidhuadesh4604 Жыл бұрын
ਵੀਰ ਜੀ ਖੇਤ ਵਾਲੀ ਮੋਟਰ ਦਾ ਅਰਥ ਕਿਵੇਂ ਕਰਨਾ ਹੈ ਜੀ ਪੂਰੀ ਜਾਣਕਾਰੀ ਦਿਉ ਜੀ ।
@mr.khanslab8113
@mr.khanslab8113 2 жыл бұрын
ਵੀਰ ਜੀ ਇੱਕ ਵੀਡਿਓ ਸੋਲਰ mppt ਤੇ ਬਣਾ ਦੋ।
@simranjeetsinghvirk5353
@simranjeetsinghvirk5353 2 жыл бұрын
dhanwad veeer ji
@karamjitsingh1493
@karamjitsingh1493 Жыл бұрын
Jai Singh Ji -Thanks for good knowledge
@RohitKumar-gp9ji
@RohitKumar-gp9ji 2 жыл бұрын
ਬਹੁਤ ਬਹੁਤ ਵਧੀਆ ਬੀਰ ਜੀ ਜਾਣਕਾਰੀ ਦੇਣ ਵਾਸਤੇ ਤੇ ਅਸੀਂ ਵੀ ਇਹੀ ਗਲਤੀ ਕਰਦੇ ਸੀ ਼਼਼਼਼਼਼।
@fivestarmusiccom.3176
@fivestarmusiccom.3176 Жыл бұрын
ਬਾਈ ਜੈ ਸਿੰਘ ਤੇ ਬਾਈ ਸੇਵਕ ਜੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ
@bornstargamer8350
@bornstargamer8350 2 жыл бұрын
Veer thanks
@baljinderrai4
@baljinderrai4 9 ай бұрын
ਬਹੁਤ ਵਧੀਆ ਜੀ ਮੇਰੀ ਮੋਟਰ ਦੇ ਉਪਰ ਕੇਬਲ ਚ ਜੋੜ ਸੀ ਚੋਰਾਂ ਦੀ ਮੇਹਰਬਾਨੀ ਹੋਈ ਸੀ ਤਾਰ ਜੁੜ ਗਈ ਸਟਾਰਟਰ ਚਿੰਬੜ ਗਿਆ ਕੱਟ ਨਹੀਂ ਕੀਤਾ 2 ਫੇਸ ਤੇ ਮੋਟਰ ਗਰਮ ਹੋ ਕੇ ਮਚ ਗਈ ਨਾਲ ਹੀ ਬੋਰ ਦਾ ਬੇੜਾ ਗ਼ਰਕ ਹੋ ਗਿਆ ਰੇਤ ਭਰ ਗਈ ਪਾਇਪ ਟੁੱਟ ਗਿਆ ਮੋਟਰ ਕੋਲ ਇਹ ਵਧੀਆ ਚੀਜ ਆ MPCB 👍🏻👍🏻👍🏻
@amansharma-cd9ss
@amansharma-cd9ss 10 ай бұрын
Thankyou so much Guru ji
@jagdevsingh2579
@jagdevsingh2579 2 жыл бұрын
Thanks sir 👍🙏
@gurmeetsinghsachdeva5965
@gurmeetsinghsachdeva5965 2 жыл бұрын
Bhai sewak Singh ji Bhai Jai Singh ji Thx for vdo
@GagandeepSingh-lz5bg
@GagandeepSingh-lz5bg 2 жыл бұрын
Sevak singh ji guru gobind singh di bakshi hoi “waheguru ji ka Khalsa waheguru ji ki fateh” balaya karo, sat Sri akaal tah sada jakara aa. Tohadi videos vadiya hundia. Thank you.
@surajbhan7077
@surajbhan7077 2 жыл бұрын
Very good y ji thanks
@sodhibrar7072
@sodhibrar7072 2 жыл бұрын
ਜੀ ਅਰਥ ਬਾਰੇ ਡੀਟੇਲ ਨਾਲ ਸਮਝਾਓ। ਇਕ ਟ੍ਰਾਂਸਫਾਰਮਰ ਤੋ ਅਰਥ ਆਉਦਾ ਹੁੰਦਾ , ਇਕ ਟ੍ਰਾਂਸਫਾਰਮਰ ਦੇ ਪੈਰਾਂ ਚ ਸਿੰਬਲ ਪਾ ਕੇ ਬੀ ਅਰਥ ਕੀਤਾ ਹੁੰਦਾ। ਜੇ ਇਸ ਨੂੰ ਚੰਗੀ ਤਰ੍ਹਾਂ ਸਮਝਾਈਆ ਜਾਏ ਤਾ , ਇਹ ਕੰਮ ਸੌਖਾ ਤੇ ਸਸਤਾ ਹੈ। ਕਰ ਹੀ ਲੈਣ ਗੇ ਕਿਸਨ ਵੀਰ।
@harmeshthind5664
@harmeshthind5664 Жыл бұрын
Very good information 👏👏
@udayveersingh3114
@udayveersingh3114 2 жыл бұрын
Very good information ji
@ParminderSingh-jv2kl
@ParminderSingh-jv2kl 2 жыл бұрын
Good a ji God bless you all
@ranjitkang7438
@ranjitkang7438 2 жыл бұрын
Very good information veer
@BSBRAR_IASERVICE
@BSBRAR_IASERVICE 2 жыл бұрын
ਮਾਨਯੋਗ ਸੇਵਕ ਸਿੰਘ ਜੀ ਤੁਸੀ ਜੈ ਸਿੰਘ ਜੀ ਦੇ ਨਾਲ ਇਕ ਵੀਡੀਓ ਬਣਾਈ ਸੀ ਕਿ ਮੋਟਰ ਦੇ ਸਟਾਰਟਰ ਤੇ ਸੈੱਲ ਨੂੰ ਸਹੀ ਪੋਸੀਸ਼ਨ ਤੇ ਕਿਵੇਂ ਲਾਇਆ ਜਾਵੇ ਉਸ ਵੀਡੀਓ ਵਿੱਚ ਸਾਨੂੰ ਸਮਜ ਨਹੀਂ ਲੱਗੀ ਤੁਹਾਡੇ ਕੋਲ ਬੇਨਤੀ ਹੈ ਕਿ ਤੁਸੀ ਆਪਣੇ busy ਟਾਈਮ ਚੌ ਸਮਾ ਕਡ ਕੇ ਇਹ ਸਿੰਪਲ ਤਰੀਕੇ ਨਾਲ ਵੀਡੀਓ ਬਣਾਓ ਤਾਜੋ ਆਉਣ ਵਾਲੇ ਦਿਨਾਂ ਚ ਮੋਟਰਾਂ ਬਹੁਤ ਚਲਨੀਆ ਹੈ ਤੇ ਉਸ ਤੋਂ ਪਹਿਲਾ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਆਪਣੇ ਸਟਾਰਟਰ ਤੇ ਸੈੱਲ ਨੂੰ ਸਹੀ ਢੰਗ ਨਾਲ ਲਾ ਲੈਣ ਥੋੜਾ ਬਹੁਤ ਬਹੁਤ ਧੰਨਵਾਦ
@sidhuagriculture7245
@sidhuagriculture7245 2 жыл бұрын
ਵਧੀਆ ਕਾਰਗੁਜ਼ਾਰੀ
@HarvinderSingh-qg4ef
@HarvinderSingh-qg4ef 2 жыл бұрын
Thanks 👍🙏
@parwindersinghldh1269
@parwindersinghldh1269 Жыл бұрын
Waheguru ji satnaam ji satnaam ji
@KulVirsingh_vir
@KulVirsingh_vir 2 жыл бұрын
Uncle ji Arduino vgere bare te automation bare v bnao thora knowledge wadhugi Ajj kl de saab nal
@bhupinder_singh
@bhupinder_singh Жыл бұрын
ਸ ਜੈ ਸਿੰਘ ਜੀ ਵਲੋਂ ਬਹੁਤ ਮਹੱਤਵਪੂਰਣ ਜਾਣਕਾਰੀ ਦਿੱਤੀ ਗਈ ਹੈ। ਪਰ ਸਰਦਾਰ ਜੀ ਇਹ ਵੀ ਦੱਸਿਆ ਜਾਵੇ ਕਿ ਸਟਾਰ ਤੇ ਡੈਲਟਾ(ਚੱਕੀ ਵਾਲੀ ਮੋਟਰ) ਲਈ ਦੂਜੇ ਸਟਾਰ ਨੂੰ ਚਲਾਉਣ ਲਈ ਜਿਸ ਨਾਲ ਸ਼ੰਟਕਪੈਸਟਰ ਲਗਾਉਣਾ ਹੈ ਕੁਨੈਕਸ਼ਨ ਕਿਵੇਂ ਤੇ ਕਿਥੋਂ ਕਰਨੇ ਹਨ
@satnamrandhawa1199
@satnamrandhawa1199 2 жыл бұрын
22ji very nice 👌
@sunnydhadiala7711
@sunnydhadiala7711 2 жыл бұрын
Good job 👍
@AjitSingh-lm7kj
@AjitSingh-lm7kj 10 ай бұрын
Jai Singh ji you are great
@dhindsafarming5150
@dhindsafarming5150 2 жыл бұрын
Good job
@bhullarsaab4344
@bhullarsaab4344 2 жыл бұрын
Sir ji ak experiment kr k dekho jo mini welding machine output dc 48v 200amp hudi a j osnu 5kv inviter pr battery di jga pr lga dita javea ta inviter chal jaea ga
@satnamsingh8525
@satnamsingh8525 Жыл бұрын
Very good veer ji
@rajeshkashyap7910
@rajeshkashyap7910 Жыл бұрын
Great Sir Jii
@amrjeetsingh1328
@amrjeetsingh1328 2 жыл бұрын
ਜਾਣਕਾਰੀ ਸਹੀ ਪਰ ਭੰਬਲਭੂਸੇ ਪਾਉਣ ਵਾਲੀ ਸੇਵਕ ਸਿੰਘ ਆਪਣੀ ਮੋਟਰ ਤੇ ਪਹਿਲਾਂ ਦਾ ਕੇ ਦਸੇ ਕਿਦਾਂ ਲਗਦਾ ਫੇਰ ਪਤਾ ਲਗੂ ਸਾਨੂੰ
@gurmitbrar6254
@gurmitbrar6254 2 жыл бұрын
ਲਿਖ ਤਾਂ ਸਹੀ ਲਵੋ ਵੀਰ ਜੀ
@bhupindersidhu7184
@bhupindersidhu7184 2 жыл бұрын
Right, good question ha.
@ballukhanmalik6076
@ballukhanmalik6076 2 жыл бұрын
Very very good👍👍👍
@gurmeetsinghsachdeva5965
@gurmeetsinghsachdeva5965 2 жыл бұрын
Singh Saab s/phase moter pump ki socket me Amp, or moter ki tarinal par Amp, alag kyon aate? Terminal par lead se. Taping ho to bhi
@kuldeepsidhu1149
@kuldeepsidhu1149 2 жыл бұрын
Very nice
@harpreetrandhawavlogs1833
@harpreetrandhawavlogs1833 2 жыл бұрын
Boht badia ji
@jugrajsingh4875
@jugrajsingh4875 2 жыл бұрын
pajii puri video bano kiwe kiwe lgna sara kuj earth kiwe lagna chota statar te capicetar
@jagbirgill2229
@jagbirgill2229 2 жыл бұрын
7.5hp‌ ਦੀ ਮੋਟਰ ਤੇ ਸਟਾਰਟਰ ਦੀ ਰੀਲੇਅ ਕਿੰਨੇ amp ਤੇ ਸੈੱਟ ਕਰਨੀ ਚਾਹੀਦੀ ਹੈ
@GurjotSingh-zh5jt
@GurjotSingh-zh5jt 10 ай бұрын
16 amp veer g
@amangrewal47
@amangrewal47 2 жыл бұрын
Bhaji practical v krke dseya kro
@KuldeepSingh-jf3lb
@KuldeepSingh-jf3lb Жыл бұрын
Good ja Singh ji
@varindersingh1910
@varindersingh1910 2 жыл бұрын
mere submersible motor 16 Empire landia motor nahin pata kane hp de a tusi das sakde
@Gurjeetbhangu3191
@Gurjeetbhangu3191 2 жыл бұрын
Erth system di special vidio banao ji
@parjeetsinghkhangura
@parjeetsinghkhangura 6 күн бұрын
Sir starter te single fase panvantor barea jaroor daso
@dairy_bhaiwal
@dairy_bhaiwal 2 жыл бұрын
Tara starter ch laun di video v pado
@RajuElectrical
@RajuElectrical 2 жыл бұрын
बस स्टार्टर की जगह हम 3 पोल का कॉन्टैक्टर लगा सकते हैं
@luckygill3450
@luckygill3450 2 жыл бұрын
ਵੀਰ ਜੀ ਆਟੋਮੈਟਿਕ ਤੇ ਵੀਡੀਓ ਪਾਉ 6 ਤਾਰ ਵਾਲੇ ਤੇ
@gagandeepsingh7717
@gagandeepsingh7717 2 жыл бұрын
Sir kwh kvarh riding Da fark kis tra kd skde aa
@dickymakhija6456
@dickymakhija6456 2 жыл бұрын
👍
@aagyapalsingh23
@aagyapalsingh23 2 жыл бұрын
Good 👍 ver
@RajinderSingh-yi2mw
@RajinderSingh-yi2mw 2 жыл бұрын
Earth bare video banao
@gurwindersingh-te5bl
@gurwindersingh-te5bl Жыл бұрын
Elcb ya rccb lagao naal earthing bi important aa earth leakage condition ch eh rccb ya elcb Tripp Kar Jayega 100 m/ a da
@ballibrar2396
@ballibrar2396 2 жыл бұрын
Sir dual phase wali motor te ki ki laayiye jo motor kharaab hod to bach ske
@pritpalsinghsandhu6459
@pritpalsinghsandhu6459 Жыл бұрын
For home any surge controler
@MangalSingh-tb5re
@MangalSingh-tb5re 2 жыл бұрын
Very good
@AvtarSingh-zp3pf
@AvtarSingh-zp3pf Жыл бұрын
Sevak ji kharad te capester kida lagea video banao
@BaljeetSingh-xf6pz
@BaljeetSingh-xf6pz 25 күн бұрын
Veer ji 7.5 hp sumarsibal motar te mpcb lag ju te kedi laggu ate kittho milu gi
@lehbarsingh7700
@lehbarsingh7700 Жыл бұрын
Very nice 👍
@amriksingh7895
@amriksingh7895 2 жыл бұрын
Sadar speak singh ji aaj kal submersible Motor te earth kibe karie hi Ek kakarwal dhuri inkh da full adress deo ji mein road te dukaan. Nahin mil di ji
@GurpreetSinghSomal
@GurpreetSinghSomal 2 жыл бұрын
👍🏻
@pardeepsingh-iv6pu
@pardeepsingh-iv6pu 2 жыл бұрын
Mpcb is very safe for motor health in any condition
@jaswindergill3978
@jaswindergill3978 2 жыл бұрын
👍👍👍👍👍👍
@ParminderSingh-kj4mm
@ParminderSingh-kj4mm Жыл бұрын
Sir g single phase submersible nu v chahida?ager hAi tan di a gram daso
@lavneeshgamerz6016
@lavneeshgamerz6016 2 жыл бұрын
Bhaji 1 video full 5kv voltmeter steplizer di bnao kida kam karda hai full sara khol k dovara bna dio 1 vaar
@jagjitsingh5802
@jagjitsingh5802 Жыл бұрын
20 hp di moter te kine da mpcb lage ga . Je ker eh sara sercat banvana hoe ki tusi bana sakde ho
@manjindersinghkhehra3856
@manjindersinghkhehra3856 2 жыл бұрын
Veer ji old bor vich arth le sakde
@GurdeepKumar-bw3fb
@GurdeepKumar-bw3fb 10 ай бұрын
Sir 10 hp de moter par kon sa kpester lagye Chkke par
@butabuta1168
@butabuta1168 2 жыл бұрын
Veer ji satsiriakal ji AAP sub nu ji, sewak veere please bai ji da naber deo ji
@gurvindersingh-hl7vm
@gurvindersingh-hl7vm 2 жыл бұрын
👍👍👍👍👍
@JagdeepSingh-ys5ku
@JagdeepSingh-ys5ku Жыл бұрын
Good
@AnoopSingh-lp9jp
@AnoopSingh-lp9jp 6 ай бұрын
Ok
@crazyxyg8646
@crazyxyg8646 2 жыл бұрын
👍👍👍👍
@AmitSingh-th1ir
@AmitSingh-th1ir 2 жыл бұрын
सरदार जी plz इस पर हिन्दी में भी साधारण वीडियो बनाओ plz 🙏🙏🙏
@HardeepSingh-cd5wr
@HardeepSingh-cd5wr 2 жыл бұрын
ਬਾਈ ਐਡਰੈਸ ਤਾਂ ਦੱਸ ਦਿਆ ਕਰੋ ਕਿਥੇ ਆਉਣਾ ਪੳ ਸਿੱਖਣ ਲਈ
Best father #shorts by Secret Vlog
00:18
Secret Vlog
Рет қаралды 16 МЛН
MEGA BOXES ARE BACK!!!
08:53
Brawl Stars
Рет қаралды 36 МЛН
Dynamo Generator by Nikola Tesla | Dynamo Generator | Dynamo generator working principle | Generator
14:13
Science Engineering Technology Simplified हिन्दी
Рет қаралды 77 М.
iPhone 16 с инновационным аккумулятором
0:45
ÉЖИ АКСЁНОВ
Рет қаралды 8 МЛН
Зачем ЭТО электрику? #секрет #прибор #энерголикбез
0:56
Александр Мальков
Рет қаралды 198 М.