No video

AC ਲਵਾਉਣ ਤੋਂ ਪਹਿਲਾਂ ਵੀਡੀਓ ਦੇਖੋ | Split ਜਾਂ Inverter ਕਿ Window ,ਕਿਹੜਾ AC ਤੁਹਾਡੇ ਲਈ Best ?

  Рет қаралды 89,553

Surkhab Tv

Surkhab Tv

Жыл бұрын

AC ਲਵਾਉਣ ਤੋਂ ਪਹਿਲਾਂ ਵੀਡੀਓ ਦੇਖੋ | Split ਜਾਂ Inverter ਕਿ Window ,ਕਿਹੜਾ AC ਤੁਹਾਡੇ ਲਈ Best ?
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZfaq Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZfaq Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **

Пікірлер: 148
@kulwantsinghahluwalia6257
@kulwantsinghahluwalia6257 3 ай бұрын
ਬਹੁਤ ਸੋਹਣੇ ਵਿਚਾਰ ਸ. ਜੈ ਸਿੰਘ ਜੀ ਦੇ
@sukhchainsidhu8951
@sukhchainsidhu8951 2 ай бұрын
ਜੈ ਸਿੰਘ ਜੀ ਤੋਂ ਬਹੁਤ ਗਿਆਨ ਮਿਲਦਾ ਹੈ
@HARPREETSINGH-le8kr
@HARPREETSINGH-le8kr 3 ай бұрын
ਇਕ ਇਕ ਗੱਲ tachnical ਸਰਦਾਰ ਸਾਬ ਦੀ।
@balbirsingh2526
@balbirsingh2526 2 ай бұрын
ਸਰਦਾਰ ਸਾਹਿਬ ਜੀ ਏ. ਸੀ. ਬਾਰੇ ਵਿਸਥਾਰ ਪੁਰਵਿਕ ਦੱਸਿਆ ਹੈ। ਜਿਸ ਵਾਸਤੇ ਦਿਲੋਂ ਧੰਨਵਾਦਈ ਹਾ ਜੀ।
@vinodkumar6654
@vinodkumar6654 3 ай бұрын
Sir 33 minute me one year ka diploma krva Diya..thanks
@sidhuelectronicsjagraon9318
@sidhuelectronicsjagraon9318 2 ай бұрын
ਬਾਈ ਜੀ ਰਜਾਈ ਵਾਲੀ ਗੱਲ ਸੱਚੀ ਐ ਮੇਰੇ ਪਿੰਡ 5-7 ਹੈਗੇ ਜਿਹੜੇ ਤਾਪਮਾਨ 16° ਤੋਂ ਘੱਟ ਨਹੀਂ ਕਰਦੇ ਪਰ ਰਜਾਈ ਨ੍ਹੀ ਲਾਉਂਦੇ ਮੂੰਹ ਵਿਚ ਵੀ ਲੁਕੋ ਕੇ ਰੱਖਦੇ ਹਨ ਮੇਰਾ ਇੱਕ ਚੰਗਾ ਮਿਤਰ ਆ ਉਹਦੇ ਘਰ ਗਿਆ 3 ਕੁ ਸਾਲ ਪਹਿਲਾਂ ਸਵੇਰੇ 7 ਕੁ ਦਾ ਸਮਾਂ ਸੀ ਆਂਟੀ ਨੂੰ ਪੁੱਛਿਆ ਕਹਿੰਦੇ ਸੁੱਤਾ ਪਿਆ ਤੂੰ ਉਠਾ ਲਾ ਪਰ ਜਦੋਂ ਮੈਂ ਕਮਰੇ ਅੰਦਰ ਗਿਆ ਐਨਾ ਠੰਡਾ ਕਮਰਾ ਜੰਮੂ ਨੂੰ ਵੀ ਮਾਤ ਪਾਉਂਦਾ ਸੀ ਪਰ ਉਹਦਾ ਮੂੰਹ ਸਿਰ ਕੋਈ ਪਤਾ ਨਾ ਲੱਗੇ ਵੀ ਕਿੱਧਰ ਏ ਹਿਲਾ ਹੁਲਾ ਕੇ ਪੁੱਛਿਆ ਵੀ ਏਹ ਨੂੰ ਘੱਟ ਕਰਲਾ ਕਹਿੰਦਾ 16 ਤੋ ਘੱਟ ਕਦੇ ਨਹੀਂ ਕੀਤਾ ਅਗਸਤ ਦਾ ਮਹੀਨਾ ਸੀ ਪਰ ਆਪ ਪੂਰਾ ਭਾਰਾ ਕੰਬਲ ਲਿਆ ਉਪਰ ਹੈ ਮੂਰਖਤਾ ਵਾਲੀ ਗੱਲ ਜੀ
@sidhuelectronicsjagraon9318
@sidhuelectronicsjagraon9318 2 ай бұрын
ਮਿਲਣਾ ਤੁਹਾਨੂੰ ਜੀ ਕਦੇ ਅੰਕਲ ਜੀ ਬਹੁਤ ਜਾਣਕਾਰੀ ਵਾਲੀਆਂ ਵੀਡਿਓ ਵੇਖੀਆਂ ਪਰ ਇੱਕ ਪਰਵਾਰਿਕ ਦੁੱਖ ਦੀ ਵੀਡੀਓ ਵੀ ਵੇਖੀ ਸੀ ਉਹ ਯਾਦ ਕਰ ਕੇ ਅੱਜ ਵੀ ਅੱਖਾਂ ਭਰ ਆਈਆਂ ਆਹ ਲਿਖਦੇ ਦੀਆਂ ਵੀ ਪ੍ਰਮਾਤਮਾ ਨੇ ਅੱਜ ਵੀ ਉਹ ਇਨਸਾਨ ਹਾਜ਼ਰ ਰੱਖੇ ਸਾਡੇ ਲਈ ਜੋ ਐਨਾ ਦੁੱਖਾਂ ਦੇ ਬਾਵਜੂਦ ਵੀ ਕਦੇ ਅਗਲੇ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਹਰ ਵਾਰ ਉਹੀ ਖੁਸ਼ੀ ਭਰਿਆ ਚਿਹਰਾ ਵੇਖਦਾ ਹਾਂ ਕਦੇ ਕੱਢੋ ਸਮਾਂ ਜੀ Sir I want to meet you 🙏🙏Rupinder Sidhu from Jagraon punjab
@rajvindersingh3989
@rajvindersingh3989 11 ай бұрын
Starting ਚ 5 minute ਓਦਾਂ ਹੀ ਖਰਾਬ ਕਰਦੇ ਹੋ
@SurjitSingh-iw5ek
@SurjitSingh-iw5ek 2 ай бұрын
ਮਾੜੀਆਂ ਆਦਤਾਂ ਛੇਤੀ ਨਹੀਂ ਛੁੱਟਦੀਆ
@SukhwinderjitGill
@SukhwinderjitGill 2 ай бұрын
ਬਾਈ ਜੀ ਬਹੁਤ ਵਧੀਆ ਜਾਣਕਾਰੀ ਚੜ੍ਹਦੀਕਲਾ ਬਣੀ ਰਹੇ
@RajveerSingh-sc3vw
@RajveerSingh-sc3vw 3 ай бұрын
Very good Jaankari ji,,Rab tandrusti baxhsy
@PRO_DOD295
@PRO_DOD295 2 ай бұрын
ਵੀਰ ਜੀ ਅਸੀਂ ਦੋ ਨਿੰਮ ਦੇ ਰੁੱਖ ਲਗਾਏ ਸਨ ਪਰ ਉਹ ਸੁੱਕ ਗਏ ਇਸ ਹੱਲ ਕੀਤਾ ਜਾਵੇ ਜੀ 😊😊😊😊😊😊
@apl7591
@apl7591 Ай бұрын
Mali nu pusho e kehra kheti barrii mantri a😅
@jagjitkumar2446
@jagjitkumar2446 Жыл бұрын
Sir you are a genius person 😊 We are using inverter AC What is the difference between Relay type voltage stabilizer and Servo type stabilizer, please suggest 👍🙏
@jugrajsingh9152
@jugrajsingh9152 Жыл бұрын
ਸਤਿ ਸ੍ਰੀ ਆਕਾਲ ਵੀਰ ਜੀ 🙏🙏 ਵੀਰ ਜੀ ਏ ਸੀ ਤੇ ਪੰਜ ਸਟਾਰ ਹਨ ਤਿੰਨ ਲਾਲ ਹਨ ਦੋ ਚਿੱਟੇ ਹੈਂ ਜੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ ਜੀ 🙏ਆਪ ਜੀ ਦਾ ਧੰਨਵਾਦ ਜੀ 🙏
@Rinkurani-cf8jk
@Rinkurani-cf8jk Жыл бұрын
Three star a ji
@preetpreet2634
@preetpreet2634 2 ай бұрын
ਤਿੰਨ ਸਟਾਰ
@jugaadijatt3720
@jugaadijatt3720 25 күн бұрын
Very good information, thank you sir
@BalwinderSingh-hs7vk
@BalwinderSingh-hs7vk 2 ай бұрын
Bilkul sahi bolya tci sardar ji 🙏
@komaljeetsingh1449
@komaljeetsingh1449 9 күн бұрын
Kehda ac best a ji window / split Light keda jada khanda
@babbubhagsar5299
@babbubhagsar5299 4 ай бұрын
V nice brother
@MrSingh-we4rn
@MrSingh-we4rn Ай бұрын
According to my personal experience 1. Mitsubishi electric 5 star inverter ac is best. Will Cost around 50 to60k . But very very power efficient and good cooling. 2. If your room size is around 180 square feet and room is fully sealed go with inverter ac. 3. If you wanna use ac full day and night go with inverter ac . 4. If room size is very big or you use ac very little go with non inverter.
@KulwantSingh-vb9xr
@KulwantSingh-vb9xr 2 ай бұрын
Very good information sardar saab ji
@Karandeep-x9c
@Karandeep-x9c 25 күн бұрын
Normal AC inverter AC cooling difference hai
@rpsinghstudio2063
@rpsinghstudio2063 2 ай бұрын
Ssa ji Mera room 150sq ft area da hai Par ac 0.75 ton window non-inverter (voltas) da lgia hai 1. Kamre vch direct sunlight aundhi hai jide karke walls(diwara) garam rehndia ney. 2. Room di roof upar koi room nai hai ta roof(chatt) vi garam rehnda hai. Ac da temp 20 rakhdey ha ta 3-4 hours room nu normal hoan vch lgde ney (fan vi 4 no. tey chalda hai) AC Raat 10 vje tau swere 7 vje takk chalda hai fer vi room thanda nai hunda And sir maximum time kini ghantia takk ac chalya ja sakda hai ta jo blast na hovey Haley ta sarr riha par aan vala time kive sarega pta nai Par tuhadi guidance naal saanu jarur kuj rahat miley gi Sir please guide us 1 ton da split AC lvana cahida hai ke nai Dillo Dhanwaadi and shukar guzaar Rupinder Pal Singh
@karamjeetsingh3342
@karamjeetsingh3342 Жыл бұрын
Good
@goravpanjeta6509
@goravpanjeta6509 2 ай бұрын
Hot ya cool dono chlre sir konsa best h jo dono kaam kre
@bahadursingh9718
@bahadursingh9718 25 күн бұрын
ਵੀਰ ਜੀ ਜਦੋਂ ਆਪਾਂ ਦਸ ਬਾਈ ਦਸ ਵਿੱਚ ਵਨ ਟਨ ਲੱਗਿਆ ਹੈ ਪਰ ਕਮਰਾ ਠੰਡਾ ਨਹੀਂ ਹੁੰਦਾ ਕੀ ਚੱਕਰ ਹੈ ਵੀਰ ਜੀ ਜਰੂਰ ਦੱਸਣਾ ਧੰਨਵਾਦ
@goravpanjeta6509
@goravpanjeta6509 2 ай бұрын
Konsa Ac lena sahi h sir vo bta do brand konsa
@lovepreetsinghgill517
@lovepreetsinghgill517 Ай бұрын
Video ke 30:00 minute se lekar end tak dobara video dekho, jawab mil jayega
@waheguruwaheguruji8440
@waheguruwaheguruji8440 12 күн бұрын
Daikin godreej Haier
@sskherisingh5223
@sskherisingh5223 Ай бұрын
ਸਰ ਇਹ ਦੱਸਿਓ ਕਿ ਆਉਟ ਡੋਰ ਦੇ ਸਟੈਂਡ ਦੀਆਂ ਰਬੜਾ ਕਿੰਨੀਆਂ ਕੁ ਜਰੂਰੀ ਹਨ ਜੀ ?
@sukhi1022
@sukhi1022 2 ай бұрын
Good sir ji
@shinderpalsingh6613
@shinderpalsingh6613 21 күн бұрын
ਸਰਵੋ ਕੰਪਨੀ ਦਾ ਸਟੈਬਲਾਈਜ਼ਰ ਕਿੰਨੇ ਵਾਟ ਦਾ ਲੈਣਾ ਹੈ
@majorsingh1285
@majorsingh1285 2 ай бұрын
ਐਨਵੈਟਰ ਏਸੀ ਵਧੀਆ ,
@GSTECHNICAL2023
@GSTECHNICAL2023 Жыл бұрын
Shi gl a sir tuhadi .......
@harbhejsingh7909
@harbhejsingh7909 2 ай бұрын
Good video ver
@paricheema
@paricheema 2 ай бұрын
Very nice ji
@headclerkpatialapatiala892
@headclerkpatialapatiala892 Жыл бұрын
ਇਹ ਵੋਲਟੇਜ ਚੈਕ ਕਰਨ ਵਾਲਾ ਮੀਟਰ ਕਿੰਨਾ ਦਾ ਆਓਉਦਾ ਹੈ
@Universal47
@Universal47 Жыл бұрын
170 da sasta ja
@tarsembrar9375
@tarsembrar9375 3 ай бұрын
200 ਰੁਪਏ ਤੋਂ ਸਟਾਰਟ ਹੋ ਜਾਂਦੇ ਹਨ ਅਤੇ ਮਹਿੰਗਾ ਜਿੰਨਾ ਮਰਜ਼ੀ ਲੈ ਲਵੋ
@iknownotwhoiam1716
@iknownotwhoiam1716 2 ай бұрын
130 rupees
@Shaguunn
@Shaguunn 2 ай бұрын
.
@nitishkumarsharma5969
@nitishkumarsharma5969 Ай бұрын
ਵੀਰ ਜੀ ਸਪਲਿੱਟ ਏ ਸੀ ਵਧੀਆ ਜਾਂ ਵਿੰਡੋ
@digitalmusictech.sandeep1938
@digitalmusictech.sandeep1938 2 ай бұрын
Ssa Sir Sir Air cutter hunda ja sir Air Certain khnde ne nji ?
@sewakbrar571
@sewakbrar571 2 ай бұрын
ਸੱਤ ਸ੍ਰੀ ਅਕਾਲ ਜੀ ਮੈਂ ਗੰਗਾਨਗਰ rajsthan ਤੋਂ ਆ ਮੇਰਾ Ac laloyad ਦਾ 2016 ਮਾਡਲ ਹੈ ਅਤੇ ਇਸ ਨਾਲ 2 kv ਦਾ steplesor ਹੈ input 197 output 207 load 11.7 ਹੋ ਜਾਂਦਾ ਤੇ ਇਹ ਦੁਪਹਿਰੇ 11 ਯਾ 12 ਵਜ਼ੇ ਤੋ ਲੈ ਕੇ ਸ਼ਾਮ 4 - 5 ਵਜ਼ੇ ਤੱਕ Compressor ਬੰਦ ਹੋ ਜਾਂਦਾ ਹੈ ਪਰ ਰਾਤ ਨੂੰ ਸਹੀ ਚਲਦਾ ਹੈ ਕੀ ਦਿੱਕਤ ਹੋ ਸਕਦੀ ਹੈ
@5911uppal
@5911uppal Жыл бұрын
good
@prabhjitsinghbal
@prabhjitsinghbal 3 ай бұрын
ਜੈ ਸਿੰਘ ਦੀ ਗੱਲ ਦਾ ਸੁਣਨ ਵਾਲੀ ਹੁੰਦੀ ਪਰ ਉਥੋਂ ਤੱਕ ਜਾਣ ਲਈ ਪੱਤਰਕਾਰ ਦੇ ਟੋਟੇ ਕਲਿੱਪਾਂ ਚੋਂ ਲੰਘ ਕੇ ਜਾਣਾ 😂
@darshansinghsidhu1179
@darshansinghsidhu1179 Ай бұрын
Hot and cold di jankari Dena ji
@GSTECHNICAL2023
@GSTECHNICAL2023 Жыл бұрын
Sir ji tusi pehchande hi ho hun menu asi aye v c tusi mere v ik swal da jbab dyo ..... Tusi sir video ch kiha v asi voltage control kiti hoi a sari mera swal ea a v fir tusi steplizer v ni use kita hona jdo sari industry di voltage hi controlled a ..... Ki asi alag alag steplizer lgon di jga ghar di main supply te koi eho ji device ni lga skde jo voltage control kre ta k sare equipment protect ho skn ...like ... spd(surge protection device) ja high low voltage 440 ton protection provide kre oh ds dyo sir
@user-uz1yx1nu8b
@user-uz1yx1nu8b Жыл бұрын
Good question answer mil gaya jaldi nahi
@user-zc6ql7km5j
@user-zc6ql7km5j 3 ай бұрын
Window ac bare ta dsea ni . Ik submersible 30 hp lyi kehdi wire lyie 10 mm ?
@Shaguunn
@Shaguunn 2 ай бұрын
Electricity consumption wala metre kitho te kinne da miluga ji
@pindadalifestyle682
@pindadalifestyle682 2 ай бұрын
ਬਹੁਤ ਵਧੀਆ ਜੀ ਅਸੀਂ ਹਫਤੇ ਚ
@singhstarboy4480
@singhstarboy4480 Жыл бұрын
Paji suction pipe da pressure ac vich agr ghat hove tan ac cooling krn layi time lavega ?? Gas r22, my acc suction pipe pressure is 60
@harshashat
@harshashat 2 ай бұрын
Gas ok aa 60 to 70 hunda pressure
@thegoldensparrow0007
@thegoldensparrow0007 Жыл бұрын
Veer ✂️ scissor ta hth cho chhd de,mouse pad ch mori na kdd dyi agle de😂😂😂😂😂😂
@Universal47
@Universal47 2 ай бұрын
Video start 6:15
@AllAboutPropcia
@AllAboutPropcia 2 ай бұрын
Thankxxxxxxssssss
@gurjeetsinghdhindsa4347
@gurjeetsinghdhindsa4347 3 ай бұрын
Jame Jai singh ji tusi 5*ja 3. 4 Je ajj 5* ne Ac ja copni Kal 3 rhe geya ta Ac ch ki farc jdo asi ajj 5*leya ta Kal nu kat Hunda fir ki farc penda ous di gunweta te ouni rheni aa a de ware das deo. Fir koy new lene aa ta ho sachda
@riarsaab1981
@riarsaab1981 2 ай бұрын
Technology change hundi hai.tuhada 5 star di performance change nhi hovegi
@AmanSaharanvlogs
@AmanSaharanvlogs Жыл бұрын
Sir ji sprit ac thik rahu ja window
@rakeshrana3731
@rakeshrana3731 3 ай бұрын
Pls paji dasyio ki rent appartment family layi split ya window ya inverter AC best rahuga or kyu? Shifting dey vele bhi easy rahiye ? Result bhi vadia ? Low maintenance howe ? Long life?
@karamsingh144
@karamsingh144 2 ай бұрын
ਸਰ ਸਰਵੋ ਸਟੈਪਲੈਜਰ ਤੇ ਦੂਜੇ ਆਮ ਸਟੈਪਲੈਜਰ ਵਿੱਚ ਕੀ ਅੰਤਰ ਹੈ
@dilpreetaulakh8219
@dilpreetaulakh8219 Жыл бұрын
Sardar saab 26° te hun garmi lagan lag jandi tusi pta nai kida 27° te chla lainde Sir
@randhirsingh2571
@randhirsingh2571 Жыл бұрын
ਸਤਿਸੀਰੀ ਕਾਲ ਜੀ ਸਰ ਡੇਢ ਟਨ ਇ ਸੀ ਅਠ ਅਮਪੇਅਰ ਲੈਂਦਾ ਪਿਛਲੇ ਸਾਲ ਪੰਜ ਅਮਪੇਅਰ ਲੈਂਦਾ ਸੀ 30 ਤੇ ਵੀ ਕੱਟ ਨਹੀਂ ਮਾਰਦਾ ਵੋਲਟੇਜ 200 ਹੀ ਰਹਿੰਦੀ ਹੈ lloyed 1 5 t 3 starr
@jimmyshergill9086
@jimmyshergill9086 3 ай бұрын
30tem ac cut nahi kro stablager lo Service kro kise forman tu
@manibrar968
@manibrar968 Ай бұрын
Temperature ala sensor vi dekh lo bai shi lagia hoya
@sunnycheema217
@sunnycheema217 5 күн бұрын
Veere sensor khrab hou ..mera ac v ktt ni krda c ..4 ghnte ch he 7 unit chk jnda c .. but jdo da sensor laya new .. hun 1 hour ch 1 unit lenda 27 te rakh k
@parampalsohal9778
@parampalsohal9778 2 ай бұрын
ਵੋਲਟੇਜ , ਐਮਪੀਅਰ ਤੇ ਵਾਟ ਦਾ ਮੀਟਰ ਲਾਉਣਾ ਜੀ ਮਿਲਣ ਚ ਮੁਸਕਲ ਆ ਰਹੀ ਹੈ ਜੀ ਜੋ ਆਪ ਜੀ ਦੇ ਦਫਤਰ ਚ ਲੱਗਾ ਜੀ
@riarsaab1981
@riarsaab1981 2 ай бұрын
Online milda Vadia 1300 ton start Amazon te search karo ampare meter
@ManpreetsinghSandhu-xx2bs
@ManpreetsinghSandhu-xx2bs 2 ай бұрын
Good bai ji koi 5 kilowatts solar baray v daso
@balkhehrabalkhehra4567
@balkhehrabalkhehra4567 2 ай бұрын
ਸਰ ਜੀ A c ਕਿਹੜਾ ਸਹੀ ਵਿੰਡੋ ਜਾ ਸਪੀਲਟ ਵਾ 10,,,12 ਦਾ ਰੁਮ ਵਾ
@user-ji5tu9wx1e
@user-ji5tu9wx1e 2 ай бұрын
ਬਾਈ ਜੀ ਇਨਵਰਟਰ ਆਲਾ ਏਸੀ ਬਿਜਲੀ ਗਈ ਤੋ ਵੀ ਚੱਲਦਾ ਰਹਿੰਦਾ ਕਿੰਨਾ ਟੇਮ ਚੱਲਦਾ ਰਹਿੰਦਾ ਬਿਜਲੀ ਗਈ ਤੋ ਵੀ
@__pal
@__pal 2 ай бұрын
Nhi,, inverter ac inverter te nhi ਚਲਦਾ,, inverter ac na lvi bro, simple le,, inverter ac di cooling vi ghat te bill vi thoda jeha ghat a, pr khrab bahut hunde aa te 12, 13 hjar rs kha jande aa,, simple da koi jhanjat nhi
@user-ji5tu9wx1e
@user-ji5tu9wx1e 2 ай бұрын
@@__pal ਆਪਾਂ ਤਾਂ ਕੂਲਰ ਲਿਆ ਬਾਈ ਜੀ ਐਤਕੀਂ ਪੰਜ ਮੰਜਿਆਂ ਤੱਕ ਮਾਰਦਾ ਹਵਾ ਦੀਆਂ ਪੰਡਾਂ ਬੰਨ ਬੰਨ ਏਸੀ ਤੋ ਵੱਧ ਠੰਡੀ ਹਵਾ ਮਾਰਦਾ ਨਾਲੇ ਸਾਰਾ ਟੱਬਰ ਨਜ਼ਾਰੇ ਨਾਲ ਸੌਦਾ ਉਹ ਤਾਂ ਮੈਂ ਤਾਂ ਪੁੱਛਿਆ ਬਈ ਇਨਵਰਟਰ ਆਲਾਂ ਬੱਤੀ ਗਈ ਤੋ ਵੀ ਚੱਲੀ ਜਾਂਦਾ ਹੋਵੇ
@__pal
@__pal 2 ай бұрын
@@user-ji5tu9wx1e coolr nal srda aa ta is vrgi maoj nhi 22,,
@RamSingh-kk2cz
@RamSingh-kk2cz Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੈ ਸਿੰਘ ਜੀ
@komalmehra831
@komalmehra831 2 ай бұрын
Tusi Daikin da laya va uncle g😅
@KabootarnuksanRsjKabootarnuksa
@KabootarnuksanRsjKabootarnuksa 3 ай бұрын
5 mint ta tu sarya de khrab karh dane a dract katho ni chlanda tu tare dard hunda a
@pindadalifestyle682
@pindadalifestyle682 2 ай бұрын
ਮੈਨੂੰ ਵੀ ਬਹੁਤ ਪਰੋਬਲਮ ਆ ਜੀ ਘੱਟ ਤੋਂ ਘੱਟ ਰਖੋ
@newstar6568
@newstar6568 Ай бұрын
sir ne kehda ac lagwaya a ji
@CharanjeetSinghSahota
@CharanjeetSinghSahota Ай бұрын
Bhaji mai new customer hona ac da mai confused a kehra lwa
@launchbeginner4605
@launchbeginner4605 3 ай бұрын
Window ja split ?
@Guriidhaliwal922
@Guriidhaliwal922 Жыл бұрын
J 28 te rkhna. Cooler laa k rkhna chahida. Ewe ac te faltu paise la k ki fayeda. Cooler lao thanda paani paa k rkho
@perfectcareelectronic3239
@perfectcareelectronic3239 Жыл бұрын
Beta ji fir to Sardi main gijar kyun lagate ho sida nalke te nahao
@harshpreet7921
@harshpreet7921 Жыл бұрын
Tuhade piche jehda redio pea hai eh sade ghar bhi hai vadia chalda ji ❤
@sukhjitsingh66522
@sukhjitsingh66522 Жыл бұрын
Jananaiya hatdya nahi ji 18 te AC chalundiya ne bher gode dukhde nahi ihna de
@__pal
@__pal 2 ай бұрын
27,28 te set krke rmot lko do
@Gurwinder7007
@Gurwinder7007 Жыл бұрын
Sir 140 sq ft room size a ground floor room te sunlight nai ondi. Kina ton Ac best ha ji
@makhansinghsandhu4891
@makhansinghsandhu4891 2 ай бұрын
1.5 ton da.
@GurnamSingh-wk5fe
@GurnamSingh-wk5fe 2 ай бұрын
Air cutter nhi Air curton hunda h ji
@surinderbarsat9427
@surinderbarsat9427 Ай бұрын
15 by 10 da room 3star ja 5star hi thik rahu ga,sir ji
@rajabrar770
@rajabrar770 11 ай бұрын
Sarbo sbliger kad
@JaggaDaaku94
@JaggaDaaku94 2 ай бұрын
ਵੀਡਿਓ 6:00 ਮਿੰਟ ਤੋਂ ਸ਼ੁਰੂ ਹੁੰਦੀ ਹੈ
@baldevmobilerepairqadian5659
@baldevmobilerepairqadian5659 2 ай бұрын
only warranty no garrenty
@LuckyChoudhary-df2et
@LuckyChoudhary-df2et Жыл бұрын
Ber ji ac pani agay to gay rha h
@RanjitRanaranu
@RanjitRanaranu 2 ай бұрын
Daikin AC 3 ⭐⭐⭐ star 2023 ਲਗਾਇਆ ਸੀ ਕਈ ਵਾਰ Remote on off ਨਹੀਂ ਹੁੰਦਾ
@Amrit1
@Amrit1 2 ай бұрын
Cell change kro
@vishalsainirampura2696
@vishalsainirampura2696 2 ай бұрын
Windows di gal ni kiti jide lyi video dekh reha c
@kuldeepsingh-ye6cq
@kuldeepsingh-ye6cq 2 ай бұрын
Kehdi company da AC purchase karna chahida
@MrSingh-we4rn
@MrSingh-we4rn Ай бұрын
Mitsubishi electric 5 star inverter ac . Best cooling very less electricity consumption. But costly a.
@roopsinghroop8903
@roopsinghroop8903 2 ай бұрын
window ac vare kus ni dsiya ji
@rubbelnarang8631
@rubbelnarang8631 4 ай бұрын
Bayi ji 6 min bilkul kuchh nahi aaya ehoji video khichan da ki fayda
@GagandeepSingh-yd7dm
@GagandeepSingh-yd7dm 2 ай бұрын
Kera vadia hai g split ya window
@__pal
@__pal 2 ай бұрын
Split,, ਸ਼ਾਂਤ ਹੁੰਦਾ
@harbhejsingh7909
@harbhejsingh7909 2 ай бұрын
ਏਸੀ ਮਕੈਨਿਕ ਨੂੰ ਚਾਰਾਂ ਨੂੰ ਪੁੱਛਿਆ ਆਧੇ ਨਵੇਟਰ ਏਸੀ ਨਾ ਖਰੀਦੋ ਇਹਦਾ ਕਾਰਨ ਦੱਸੋ ਕਿਉਂ ਆਉਂਦੇ ਹਨ ਜਾਚ ਨਹੀਂ
@harshashat
@harshashat 2 ай бұрын
Ohna kolo ban de nhi inverter ac taa kahnde aaa
@MilkhaSingh-vvg
@MilkhaSingh-vvg 2 ай бұрын
Good salah h ji
@lovkeshjangra674
@lovkeshjangra674 2 ай бұрын
ਜੇਹਿਜੀ service tusi dassi hain ehja ta mistri hi ni milna
@majorsingh1285
@majorsingh1285 2 ай бұрын
ਜ਼ਿਆਦਾ ਤਰ ਬੰਦੇ ਤਾਂ ਐ ਸੀ ਨੂੰ ਧੋਤਾ ਵਸ ਸਰਵੀਸ ਹੋ ਗਾਈ ,
@vishaldeepsingh-pn4nt
@vishaldeepsingh-pn4nt 5 ай бұрын
Sir Institute Kitha
@sirataulakh5067
@sirataulakh5067 2 ай бұрын
ਧੂਰੀ।
@pindadalifestyle682
@pindadalifestyle682 2 ай бұрын
ਸਾਡੇ ਵੀ ਇਨਵੇਟਰ ਏ ਸੀ ਆ ਜੀ
@Priya87906
@Priya87906 2 ай бұрын
ਸਾਡੇ ਵੀ inverter ac aa ਕਿਹੜਾ ac vdia ਹੁੰਦਾ inverter AC ਜਾਂ non inverter ac
@__pal
@__pal 2 ай бұрын
Non
@jugrajsingh533
@jugrajsingh533 Жыл бұрын
Sir ma kam sekhana thoda to g
@jhordgillfarm
@jhordgillfarm Жыл бұрын
Othe bgja y khana rehna free h total
@Lakhvir_singh1313
@Lakhvir_singh1313 Ай бұрын
ਜੈ ਸਿੰਘ ਜੀ ਤੁਹਾਡਾ ਨੰਬਰ ਦਸਿੳ ਜੀ ਮੇਹਰਬਾਨੀ
@jeetvirk07
@jeetvirk07 2 ай бұрын
ਮੇਰਾ ਇੱਕ ਸਵਾਲ ਸੀ ਕਿ ਬੰਦੇ ਨੂੰ ਗਰਮੀਆਂ ਵਿੱਚ ਆਪਣੀਆਂ ਝਾਂਟਾਂ ਮੁੰਨਣੀਆਂ ਚਾਹੀਦੀਆਂ ਹਨ ਕਿ ਨਹੀਂ
@RandhirSingh-bs4ti
@RandhirSingh-bs4ti Ай бұрын
ਤੈਨੂੰ ਮਨਾ ਕਿੰਨੇ ਕੀਤਾ
@jeetvirk07
@jeetvirk07 Ай бұрын
@@RandhirSingh-bs4ti ਯਾਰ ਮੈਨੂੰ ਇੱਕ ਬੰਦੇ ਨੇ ਦੱਸਿਆ ਸੀ ਕਿ ਗਰਮੀਆਂ ਵਿੱਚ ਝਾਂਟਾਂ ਨਹੀਂ ਮੁੰਨਣੀਆਂ ਚਾਹੀਦੀਆਂ ਕਿਉਂਕਿ ਲੰਨ ਠੰਡਾ ਰਹਿੰਦਾ ਹੈ।
@dhiansingh624
@dhiansingh624 Жыл бұрын
Sat Sri akal sir सर मैं इस इनवर्टर लिया अभी 2 महीने पहले उसका पीसीसी वो खराब हो वोल्टास का एसी है उनके मकैनिक कई बार आए वर्णों से फिट नहीं हो पाया अभी कंपनी से लेने का क्या
@perfectcareelectronic3239
@perfectcareelectronic3239 Жыл бұрын
Voltas kabhi mat lena Lg se best koi nehi
@rajsinghbhatia6259
@rajsinghbhatia6259 Жыл бұрын
*O General* ka koi mukabla nahi high cooling low power consumption & maintenance strong build quality or long life
@napindersingh7544
@napindersingh7544 2 ай бұрын
Consumer Court ch ja k case la de
@__pal
@__pal 2 ай бұрын
Case krde cmpny te,, ja case krn di dhamki de ik var
@sonyjassal8198
@sonyjassal8198 3 ай бұрын
Bai ji sab to best Ac recomend kar deyo sardar ji
@jimmyshergill9086
@jimmyshergill9086 3 ай бұрын
Daikan ja ozernal
@KabootarnuksanRsjKabootarnuksa
@KabootarnuksanRsjKabootarnuksa 3 ай бұрын
Tu brother dract video katho ni chalondha a 5 minta di mushary katho dina hunda a tari ki Ram Pyari Dard Kardhi A
@darshankumarlaleana383
@darshankumarlaleana383 2 ай бұрын
11-10Room ਚੋਂ ਕੀਹਨੇ ਟਨ ਦਾ AC😍
@gamechanger828
@gamechanger828 2 ай бұрын
1.5 ton
@__pal
@__pal 2 ай бұрын
1
@bajwashop3042
@bajwashop3042 Жыл бұрын
eh ta AC mistry lgda
@sirataulakh5067
@sirataulakh5067 2 ай бұрын
ਮਿਸਤਰੀਆਂ ਦਾ ਪਿਓ ਆ ਇਹ।
@GaganRishiAVR
@GaganRishiAVR 2 ай бұрын
Sir First floor te AC laana hai. ਛੱਤ ਤੋਂ ਵੀ ਧੁੱਪ ਹੈ !! ਬਹੁਤ ਗਰਮੀ ਰਹਿੰਦੀ ਹੈ !! ਇਨਵਰਟਰ ਜਾਂ ਨਾਨ ਇਨਵਰਟਰ। !!
@amitshiva7975
@amitshiva7975 2 ай бұрын
Non invertor
@__pal
@__pal 2 ай бұрын
Non
@tejindersingh7055
@tejindersingh7055 2 ай бұрын
Video shuru karan ton pehlan da bakbas ki jaroori hai. Kina time lokan da tusi lok kharab karde ho
@pardeepgill917
@pardeepgill917 2 ай бұрын
ਟਾਲੀਆਂ ਨਿੰਮਾਂ ਲਾਲੋ ਮੰਜਾ ਡਾਲੋ 😂
@harbhejsingh7909
@harbhejsingh7909 2 ай бұрын
ਵੀਰ ਜੀ ਮਿਸਤਰੀਆ ਦੇ ਨਵੇ ਤੇ ਅਸੀਂ ਨਾ ਖਰੀਦੋ
@thegamerscloud
@thegamerscloud Ай бұрын
Ae fudu ae bas
@neetasharma4205
@neetasharma4205 2 ай бұрын
Malk kadi ni jaliya saaf karda uncle 😂
@singhswaich9645
@singhswaich9645 28 күн бұрын
Harinder khanna veer tuhada phn nbr chahida apna number diyo ..
@babbubhagsar5299
@babbubhagsar5299 3 ай бұрын
V nice brother
Best AC 2024 | AC Buying Guide 2024 | Best 1.5 Ton 5 Star AC
42:07
Vineet Malhotra
Рет қаралды 1,7 МЛН
ROLLING DOWN
00:20
Natan por Aí
Рет қаралды 7 МЛН
Pool Bed Prank By My Grandpa 😂 #funny
00:47
SKITS
Рет қаралды 18 МЛН
Best AC Under 30000 | Best AC 2024 | AC Buying Guide 2024
31:28
Vineet Malhotra
Рет қаралды 908 М.