No video

Shiromani Akali Dal ਦੀ ਕਿਉਂ ਹੋਈ ਮਾੜੀ ਹਾਲਤ ? Sukhbir ਦੇ ਕਿਹੜੇ ਫ਼ੈਸਲੇ ਪਾਰਟੀ ਦੀਆਂ ਜੜ੍ਹਾਂ ‘ਚ ਬੈਠੇ? Akhar

  Рет қаралды 53,934

Akhar

Akhar

Күн бұрын

Shiromani Akali Dal ਦੀ ਕਿਉਂ ਹੋਈ ਮਾੜੀ ਹਾਲਤ ?
Sukhbir ਦੇ ਕਿਹੜੇ ਫ਼ੈਸਲੇ ਪਾਰਟੀ ਦੀਆਂ ਜੜ੍ਹਾਂ ‘ਚ ਬੈਠੇ ?
Mali ਨੇ ਕਿਉਂ ਕਿਹਾ ? Akali Dal ਦਾ ਕੋਈ ਭਵਿੱਖ ਨਹੀਂ |
#akhar #malwindersinghmali #sukhbirsinghbadal
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 84
@BalwinderSingh-kd4qz
@BalwinderSingh-kd4qz 2 ай бұрын
ਮਾਲੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਵਾਜਪਾਈ ਨੂੰ ਬਿਨਾਂ ਸ਼ਰਤ ਹਮਾਇਤ ਨਹੀਂ ਸੀ ਦਿੱਤੀ। ਬਾਦਲ ਨੇ ਆਪਣੀ ਜ਼ਰੂਰਤ ਦੀਆਂ ‌ ਸ਼ਰਤ ਮਨਵਾ ਕੇ ਹੀ ਹਮਾਇਤ ਦਿੱਤੀ ਸੀ।ਵੱਖਰੀ ਗੱਲ ਹੈ ਕਿ ਉਹ ਸ਼ਰਤਾਂ ਪੰਜਾਬ ਵਾਸਤੇ ਨਹੀਂ ਸਨ ਬਾਦਲ ਪਰਿਵਾਰ ਪੱਖੀ ਸਨ।
@PanthjitSingh-jk6np
@PanthjitSingh-jk6np 2 ай бұрын
ਬਾਦਲ ਤੇ ਮਜੀਠੀਅਾ ਪਰਿਵਾਰ ਪਾਰਟੀ ਵਿੰਚੋ ਬਾਹਰ ਕੱਢੋ । ਪੰਜਾਬ ਦਾ ਨੁਕਸਾਨ ਕਰੀ ਜਾ ਰਹੇ ਨੇ ।
@parmindergadri1566
@parmindergadri1566 2 ай бұрын
ਮਾਲੀ ਸਾਹਿਬ ਬਾਦਲ ਨੇ ਸਿਰਫ਼ ਪੰਥ ਅਤੇ ਪੰਜਾਬ ਨਾਲ ਹੀ ਗਦਾਰੀ ਨਹੀਂ ਕੀਤੀ ਇਨ੍ਹਾ ਨੇ ਗੁਰੂ ਗ੍ਰੰਥ ਸਾਹਿਬ ਨਾਲ ਵੀ ਗਦਾਰੀ ਕੀਤੀ
@kulwinderbains9817
@kulwinderbains9817 2 ай бұрын
Short ਵਿੱਚ ਇੱਕੋ ਗੱਲ ਸੁਖਬੀਰ ਬਾਦਲ ਨੂ ਪ੍ਰਧਾਨਗੀ ਤੋਂ ਹਟਾਕੇ ਕੋਈ ਵਧੀਆ ਢੰਗ ਨਾਲ ਕੰਮ ਕਰਨ ਵਾਲਾ ਪ੍ਰਧਾਨ ਬਣਨਾ ਚਾਹੀਦਾ
@singhjasvir7169
@singhjasvir7169 2 ай бұрын
ਕੇਂਦਰੀ ਪੇ ਸਕੇਲ ਰੱਦ ਕਰੋ। ਮੁਲਾਜ਼ਮਾਂ ਨੂੰ ਅਣਗੌਲਿਆਂ ਕੀਤਾ ਮਾਨ ਸਰਕਾਰ ਨੇ।।ਹਜੇ ਵੀ ਮੌਕਾ ਹੈ। ਕੇਂਦਰੀ ਪੇ ਸਕੇਲ ਰੱਦ ਕਰੋ ਜੀ । ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ।।।।।।
@HarpreetSingh-qj5to
@HarpreetSingh-qj5to 2 ай бұрын
ਕਾਮਰੇਡ ਪੰਜਾਬ ਦੇ ਭਲੇ ਵਾਰੇ ਸੋਚ ਹੀ ਨਹੀਂ ਸਕਦੇ ਤਾਂ ਹੀ ਤੇ ਤੀਹ ਸਾਲਾਂ ਤੋਂ ਕਦੀ ਇਥੇ ਜਿਤਦੇ ਨਹੀਂ --------
@kalasidhu-wo3pv
@kalasidhu-wo3pv 2 ай бұрын
ਸਿੱਖ।ਨੰ।ਸਿੱਖ।ਨਾ।ਮਾਰੇ।ਤਾ।ਕਦੇ।ਨਾ।ਹਾਰੇ
@harbhajansinghdua7281
@harbhajansinghdua7281 2 ай бұрын
ਇਸਨੇ ਰੋਟੀਆਂ ਇਸੇ ਤਰ੍ਹਾਂ ਹੀ ਖਾਧੀਆਂ ਤੇ ਚਲਾਕ ਬਹੁਤ ਆ ਟੋਹੜਾ, ਅਖ਼ਬਾਰ, ਆਡੀਟਰ, ਚੈਨਲਾਂ ਤੇ ਕਮਾਈ ਕਰੀਂ ਤੇ ਟੱਬਰ ਪਾਲੀ ਜਾਂਦਾ ਹੈ
@kalasidhu-wo3pv
@kalasidhu-wo3pv 2 ай бұрын
ਬਾਈ।ਜੀ।ਅਸੀ।ਸੋਡੀ।ਇੱਜਤ।ਕਰਦੇ।ਹਾ।ਪਰ।ਬਾਈ।ਲੱਤਾ।ਨਾ।ਖਿੱਚੁ
@harmanpreetvirk6724
@harmanpreetvirk6724 2 ай бұрын
Right mali sahib
@rajwantsingh2523
@rajwantsingh2523 2 ай бұрын
ਸੁੱਖਾ ਤੇ ਭਾਜਪਾ ਇੱਕ ਦੂਜੇ ਤੋਂ ਵੱਖ ਕਦੇ ਵੀ ਵੱਖ ਨਹੀਂ ਹੋ ਸਕਦੇ ।
@gurmeetsinghsokhi4480
@gurmeetsinghsokhi4480 2 ай бұрын
Very very thanks Sardarji for presentatiing such a balanced analysis of so called " Badal Akali Dal " , without overhauling top leadership real Akali Dal will never stand up in future .
@ramsinghralla8305
@ramsinghralla8305 Ай бұрын
Right Varry.good
@SukhwinderSingh-qv3vm
@SukhwinderSingh-qv3vm Ай бұрын
ਵਾਹਿਗੁਰੂ ਜੀ
@AmarjitSingh-eq3rl
@AmarjitSingh-eq3rl 2 ай бұрын
ਅਸਲ ਵਿੱਚ ਕਾਮਰੇਡ ਹੀ ਕਾਂਗਰਸ ਹੈ ਹੁਣ ਕਾਮਰੇਡ ਵੋਟਾਂ ਵਿੱਚ ਨਹੀ ਖੜ੍ਹੇ ਹੁੰਦੇ ਇਹਨਾਂ ਦਾ ਆਪਣਾ ਵਜੂਦ ਖਤਮ ਹੈ ਇਹ ਹੁਣ ਕਾਂਗਰਸ ਦਾ ਰੂਪ ਬਣ ਗਏ ਹਨ ਵਿਦਵਾਨ ਸਾਹਿਬ ਵੀ ਏਸੇ ਦਾ ਰੂਪ ਲਗਦੇ ਹਨ
@Sing-ek2ed
@Sing-ek2ed 2 ай бұрын
ਇਹ ਵੀ ਮਾਮਾ ਬਣਿਆਂ ਕਾਂਗਰਸ ਦਾ, ਹਰ ਬੰਦੇ ਦਾ ਇਹਨੇ ਵਿਰੋਦ ਕੀਤਾ ਜੋ ਸਿਰ ਤੇ ਕਫ਼ਨ ਬੰਨ ਕੇ ਤੁਰਿਆ ਪੰਜਾਬ ਲਈ, ਕਾਂਗਰਸ ਮਗਰ ਬਹੁਤ ਪੂਛਲ ਮਾਰਦਾ ਇਹ ਬੰਦਾ
@hardeepharry9872
@hardeepharry9872 Ай бұрын
ਸੁੱਖਾ ਅਮਲੀ ਬੱਸ ਇਕੱਲਾ ਪ੍ਰਧਾਨਗੀ ਨਾਲ਼ ਖੁਸ਼ ਆ ਹੋਰ ਕੁਝ ਦੇਣਾ ਨੀ ਲੋਕਾਂ ਨੇ
@Awaazekhalak
@Awaazekhalak 2 ай бұрын
ਮਾਲੀ ਸਾਹਬ ❤❤❤
@088surjit
@088surjit 2 ай бұрын
ਗੁਰਚਰਨ ਸਿੰਘ ਟੌਹੜਾ ਜੀ ਦੂਰ ਅੰਦੇਸ਼ੀ ਸਨ ਪਰ ਲਾਲਚੀ ਲੀਡਰ ਬਾਦਲ ਨਾਲ਼ ਚਲੇ ਗਏ I
@ranjeetsekhon3459
@ranjeetsekhon3459 2 ай бұрын
ਮਾਲੀ ਸਾਹਿਬ ਜੀ ਸਿੰਧੂ ਪ੍ਰਗਟ ਕੁੰਵਰ ਵਿਜੇ ਪ੍ਰਤਾਪ ਗਾਧੀ ਹੋਰ ਬੋਹਤ ਇਸ ਤਰਾ ਦੇ ਲਿਡਰਾ ਦੀ ਲੋੜ ਐ ਪੰਜਾਬ ਵਿੱਚ ਨਹੀ ਕਿਸੇ ਨੇ ਭੱਲਾ ਨੀ ਕਰਨਾ ਇਹਨਾ ਨੂੰ ਕੱਠੇ ਕਰੋ
@jagmailsingh6660
@jagmailsingh6660 Ай бұрын
ਸਹੀ ਗੱਲਾ ਹਨ ਸੋਡੀਆ ਦੂਖ ਦੀ ਰਗ ਹੈ ਪੰਜਬ ਦੀ ਏਨਾ ਨੇ ਓਨਾ ਦੇ ਬਰੂਦ ਬੱਦੇ ਨੀ ਠੋਨੇ ਸੀ ਕੋਅਕੇ ਨੂੰ ਬੀ ਏਨਾ ਨੇ ਭਰਨਦੀ ਖਾਤਰ ਨਹੀ ਛਡਾਈਆ
@ModanSingh-jw1qy
@ModanSingh-jw1qy 2 ай бұрын
ਕੋਈ ਕਾਰਨ ਨਹੀਂ ਅਕਾਲੀ ਦਲ ਦੀ ਹਾਰ ਦੇ 🙏 ਐਵੇਂ ਮੱਥਾ ਨਾ ਮਾਰੋ 🙏ਬਸ ਲੋਕਾਂ ਨੂੰ ਕੰਮਾਂ ਦੀ ਕਦਰ ਨਹੀਂ 🙏
@bb-vi5db
@bb-vi5db 2 ай бұрын
ਮੀਢੀਆ ਕਲੇਸ ਦੀ ਜੜ ਹੈ
@imderjitkaur-nk2op
@imderjitkaur-nk2op 2 ай бұрын
True
@Sukhpalsingh-xf8bn
@Sukhpalsingh-xf8bn 2 ай бұрын
ਹੌਲੀ ਬੋਲ , ਕੋਈ ਨਸ ਫਟ ਜਾਵੇਗੀ
@jagmailsingh6660
@jagmailsingh6660 Ай бұрын
ਮਾਲੀ ਸਾਬ ਸੋਨੂ ਜਾਦੇ ਪਤਾ ਹੈ ਸੰਤ ਭਿਡਰਾ ਬਾਲਿਆ ਬੇਲੇ ਪੂਲਸ ਦੇ ਟੋਟ ਕੋਨ ਕੋਨ ਸੇ
@bakhtawarsingh5530
@bakhtawarsingh5530 2 ай бұрын
ਮਾਲੀ ਜੀ ਜਿਸ ਨੂੰ ਮਰਜੀ ਲੋਕ ਜਿਤਾ ਦੇਣ ਦਿੱਲੀ ਜਾ ਕੇ ਸਾਰੇ ਭਾਜਪਾ ਦੇ ਪੈਰੀ ਪੈ ਜਾਦੇ ਹਨ ਮਾਨ ਜਿਤਾਕੇ ਭੇਜਿਆ ਸੀ ਉਸ ਨੇ ਵੀ ਰਾਸ਼ਟਰਪਤੀ ਚੋਣਾਂ ਵਿਚ ਭਾਜਪਾ ਨੂੰ ਵੋਟ ਪਾਈ ਹੈ
@parmindersingh2081
@parmindersingh2081 2 ай бұрын
ਪੰਜਾਬ ਵਿੱਚ ਇਸ ਵੇਲੇ ਕੋਈ ਵੀ ਇਮਾਨਦਾਰ ਲੀਡਰ ਨਹੀਂ ਹੈ ਜੀ ਅਕਾਲੀਆਂ ਨੂੰ ਅਕਾਲੀਆਂ ਦੇ ਚਮਚਿਆਂ ਨੇ ਈ ਮਾਰਿਆ ਹੈ ਪੰਦਰਾਂ ਸਾਲ ਤੱਕ ਮਲਾਈ ਖਾਣ ਵਾਲੇ ਬੰਦੇ ਈ ਪਾਰਟੀ ਨੂੰ ਕਮਜ਼ੋਰ ਕਰ ਰਹੇ ਹਨ ਜੀ ਬਾਕੀ ਅਕਾਲੀਆਂ ਨੂੰ ਘਾਟਾ ਤਾਂ ਭਾਜਪਾ ਦੀ ਫੁੱਟ ਪਾਊ ਨੀਤੀਆਂ ਕਰਕੇ ਹੋਇਆ ਹੈ ਜੀ ਕਿਉਂਕਿ ਕਿਸਾਨ ਅੰਦੋਲਨ ਤੋਂ ਬਾਅਦ ਈ ਭਾਜਪਾ ਨੇ ਪੰਜਾਬ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਖਾਈ ਪਾਉਣੀ ਸ਼ੁਰੂ ਕਰ ਦਿੱਤੀ ਸੀ ਕਾਂਗਰਸ ਨੂੰ ਰਾਹੁਲ ਗਾਂਧੀ ਦੀ ਗ੍ਰਾਂਟੀ ਨੇ ਬਚਾ ਲਿਆ ਬਾਦਲਾਂ ਦੀ ਦਲਿਤ ਵੋਟ ਸਾਰੀ ਭਾਜਪਾ ਨੂੰ ਪਈ ਹੈ ਖਾਸ ਕਰਕੇ ਪਿੰਡਾਂ ਵਿੱਚ ਕਮਰੇ ਵਿੱਚ ਕੈਮਰੇ ਸਾਹਮਣੇ ਜੋੜ ਤੋੜ ਗਲਤ ਹੁੰਦੇ ਹਨ ਪਿੰਡਾਂ ਵਿੱਚ ਜਾ ਕੇ ਪਤਾ ਲੱਗਦਾ ਹੈ
@gurdeepchattha1336
@gurdeepchattha1336 2 ай бұрын
Very good👍
@parmindersinghgrewal9219
@parmindersinghgrewal9219 2 ай бұрын
Addhiyaan gallaan taahn bhai sahab hawaa weech karr rahe ne, jo hoiyaa nahin ohh wee boli jaa rahe ne, actually Punjab weech naa taahn koi sachh bollann hee himmat rakhdaa tey naa koi sunn naa chaundaa aa, Rabb hee raakhaa.
@kalasidhu-wo3pv
@kalasidhu-wo3pv 2 ай бұрын
ਪੰਥ।ਵਿਚੋ।ਛੇਕਿਆ।ਜਾਵੇ।ਬਾਦਲ।ਕੰਜਰ।ਮਾਲੀ।ਸਾਬ।ਕਾਗਰਸ।ਦਾ।ਏਜੰਟ।ਹੈ।ਤੇ।ਸੀ
@DavinderSingh-fh7by
@DavinderSingh-fh7by 2 ай бұрын
✅✅
@KulwinderSingh-lj6nj
@KulwinderSingh-lj6nj 2 ай бұрын
Mali sahib great 👌👌👌👌👌 It's right that akali dal never demanded anything from centre as in the today's situation allied partner of NDA are demanding for their own States.Akali dal demands from centre for his SUkhvillas and all relaxation for their personal business.Punjab's issue like Punjab Capital,water issue, Longowal accord, farmers debit issue, berozgari were not the priority for our this Punjab party.SAD should change and comply with the JHUNDA commetty report., otherwise in future there will be rust situation for sad in future.all Punjab's are in favour of strenthend regional party.
@avtarsingh2531
@avtarsingh2531 2 ай бұрын
ਇੱਕ ਵੀਡੀਓ ਵਿੱਚ ਇਸ ਬੰਦੇ ਨੇ ਖਸ ਖਸ ਦੀ ਖੇਤੀ ਦੀ ਦੱਬ ਕੇ ਵਿਰੋਧਤਾ ਕੀਤੀ ਸੀ ਜੋ ਕਿ ਪੰਜਾਬ ਦੇ ਵਿੱਚ ਸਖ਼ਤ ਲੋੜ ਹੈ। ਇਸ ਤਰ੍ਹਾਂ ਦੇ ਬੰਦਿਆਂ ਦੀ ਕੋਈ ਲੋੜ ਨਹੀਂ।
@088surjit
@088surjit 2 ай бұрын
ਮਾਲੀ ਸਾਹਿਬ 👍👍
@narindersingh2387
@narindersingh2387 2 ай бұрын
ਇਹ ਕਿੱਲ ਦਲ ਬਣ ਗਿਆ ਕਿੱਲ ਕਿੱਲ ਕੇ ਪ੍ਰਧਾਨ ਬੋਲ ਕੇ ਸਿੰਘਾ ਖਿਲਾਫ ਹੀ ਜ਼ਹਿਰ ਉਗਲਦਾ ਰਿਹਾ ਹੁਣ ਕਹਿ ਰਿਹਾ ਫੇਰ ਸਤਾਈ ਵਾਸਤੇ ਤਕੜੇ ਹੋ ਜਾਓ
@charansingh3917
@charansingh3917 2 ай бұрын
ਤੁਸੀਂ ਸਾਰੇ ਇਹ ਤਾਂ ਕਹੀ ਜਾਨੇ ਹੋ ਵੀ ਸੁਖਬੀਰ ਨੂੰ ਪ੍ਰਧਾਨਗੀ ਤੋਂ ਲਾਓ ਭਰਾ ਮੇਰਿਓ ਤੁਸੀਂ ਇਹ ਵੀ ਨਾਲ ਸੋਚੋ ਵੀ ਅਕਾਲੀ ਦਲ ਦਾ ਕਿਹੜਾ ਲੀਡਰ ਆ ਜਿਹਨੂੰ ਪ੍ਰਧਾਨ ਬਣਾਇਆ ਜਾਵੇ ਹੈ ਕਿਸੇ ਲੀਡਰ ਦੇ ਵਿੱਚ ਜਿਹੜਾ ਅਕਾਲੀ ਦਲ ਨੂੰ ਸਾਂਭ ਸਕੇ ਤੇ ਵਧੀਆ ਢੰਗ ਨਾਲ ਚਲਾ ਸਕੇ ਮੈਂ ਸੁਖਬੀਰ ਦਾ ਮੇਤੀ ਨਹੀਂ ਬਲਕਿ ਵਿਰੋਧੀ ਆ ਪਰ ਸੱਚ ਨੂੰ ਮੰਨਣਾ ਪੈਂਦਾ ਜਿਹੜੇ ਆ ਭੂੰਦੜ ਵਰਗੇ ਢੀਂਡਸੇ ਵਰਗੇ ਚੰਦੂ ਮਾਜਰੇ ਵਰਗੇ ਇਹਨਾਂ ਦੀ ਔਕਾਤ ਤਾਂ 100 ਰੁਪਆ ਲਾਉਣ ਦੀ ਵੀ ਨਹੀਂ ਜੇਬ ਚੋਂ ਉਹ ਵੀ ਜੇ ਕਿਸੇ ਦੇ ਅਖੰਡ ਪਾਠ ਤੇ ਮੱਥਾ ਟੇਕਣਾ ਹੁੰਦਾ ਨਾ ਰੁਪਈਆ ਇਹ ਉਹ ਵੀ ਨਾਲ ਦੇ ਤੋਂ ਫੜ ਕੇ ਟੇਕਦੇ ਆ ਤੇ ਕਿੱਥੋਂ ਪ੍ਰਧਾਨਗੀ ਤੇ ਜਾ ਕੇ ਕਰੋੜਾ ਰੁਪਆ ਲਾ ਲੈਣਗੇ
@harinderchandi4568
@harinderchandi4568 2 ай бұрын
Akali Dal never took care of Descendants of Shahid Sikhs of Saka Nankana Sahib or Panja Sahib . Noone from these families was even considered for Any Employment in SGPC
@fetahjungsinghrathor4395
@fetahjungsinghrathor4395 Ай бұрын
1996 Barnala PM na ban je tan BSP nu chaddeya si Badal bala Shatrr banda sii
@Sukhpalsingh-xf8bn
@Sukhpalsingh-xf8bn 2 ай бұрын
ਇਹ ਬੰਦਾ ਕਹਿ ਰਿਹੈ ਕਿ ਲੋਕ ਮੈਨੂੰ ਆ ਕੇ ਕਹਿ ਰਹੇ ਹਨ ਕਿ ਤੂੰ ਖੇਤਰੀ ਪਾਰਟੀ ਬਣਾ।ਪਰ ਇਹ ਬੰਦਾ ਕਹਿ ਰਿਹੈ ਕਿ ਮੈਨੂੰ ਕੀ ਲੋੜ ਪਈ ਐ। ਪਰ ਸੋਚਣ ਦੀ ਲੋੜ ਹੈ ਕਿ ਕੀ ਇਹ ਵਿਅਕਤੀ ਐਨਾ ਸਮਰੰਥ ਹੈ ਕਿ ਪਾਰਟੀ ਖੜ੍ਹੀ ਕਰ ਸਕੇ? ਇਹ ਚੰਲਿਆ ਕਾਰਤੂਸ ਕਹਿੜੇ ਭਰਮ ਚ ਐ ?
@gagankaur4209
@gagankaur4209 2 ай бұрын
ਅਕਾਲੀਆਂ ਨੇ ਲੋਕਾਂ ਨੂੰ ਲੁੱਟ ਕਿ ਆਪਣੇ ਘਰ ਭਰੇ ਸਰਬਤ ਦਾ ਭਲਾ ਅਕਾਲੀਆ ਤੋਂ ਦੁਰ ਦੀ ਗੱਲ ਆ ਜਿਨੇ ਲੀਡਰ ਨੇ ਸਿਆਸਤ ਤੋਂ ਬਾਦਲ ਜਿਨੀ ਪ੍ਰੋਪਰਟੀ ਬਣਾਈ ਲੋਕਾਂ ਚ ਵੰਡਣ ਫੇਰ ਅਕਾਲੀ ਆ ਬਾਦਲ ਆਪਣੀ ਪ੍ਰੋਪਰਟੀ 97ਤੋਂ ਬਾਦ ਜੋ ਬਣੀ ਲੋਕਾਂ ਚ ਵੰਡੇ
@navreetgolu2586
@navreetgolu2586 2 ай бұрын
ਬਾਈ ਅਕਾਲੀ ਦਲ ਕੋਲੇ ਪੈਸਾ ਬਹੁਤ ਹੈ , ਜਾਣਕਾਰ ਦੱਸਦੇ 😅
@ranveergaming8330
@ranveergaming8330 2 ай бұрын
👍🌹🌹🙏💯
@user-jn3ls9yn2g
@user-jn3ls9yn2g Ай бұрын
ਪਥ ਦੇ ਗਦਾਰ ਅਜੇ ਹੋਰ ਭੁਗਤਣ ਗੇ।
@GurdeepSingh-wx1en
@GurdeepSingh-wx1en Ай бұрын
ਬਾਦਲਾਂ ਖਤਮ ਕਰਦੋ ਪੰਜਾਬੀਉ ਇਹ ਬੁੱਚੜ ਨੇ
@user-bo7de1ou1n
@user-bo7de1ou1n 2 ай бұрын
ਬੈਨੀਪਾਲ ਜੀ ਗੁਰ ਫਤਿਹ ਪ੍ਰਵਾਨ ਕਰ 'ਤੋਹਾਡੀ'ਗਲ'ਬਿਲ'ਕੂਲ'ਠੀਕ'ਆ'ਇਹ'ਗਲ'ਸਾਨੂ'ਕੀ'ਵਾਰ'ਚੰਦੂ'ਮਾਜਰਾ'ਸਹਿਬ'ਨੇ'ਕੲਈ'ਵਾਰ'ਇਹ'ਸਾਨੂ'ਕਿਆ'ਸੀ'ਹਰਜਿੰਦਰਸਿੰਘ'ਹਰਿਆਉ'ਖੂਰਦ'
@RajvirCalifornia
@RajvirCalifornia 2 ай бұрын
Maali sahib vota tah sahib toh jiyada Congress ley gayi ,jinna ne operation blue star keeta teh Dehli ch sikh maare, Pinda ch sab toh wadh vote ohna nu payi, oh kon paa gaye ?
@amriksingh-hb8gv
@amriksingh-hb8gv 2 ай бұрын
Mali sahib ji kindly ask Mr Navjot simgh Sidhu to to come forward for the welfare of Punjab to form a new regional party inpb
@zaildarbains
@zaildarbains 2 ай бұрын
Cm Di kursi do . Hune oodeya aau
@zaildarbains
@zaildarbains 2 ай бұрын
Varna sorry . Mudeya di raajniti kisi hor din . 😄
@ASingh1699k
@ASingh1699k 2 ай бұрын
😁🤣
@harbhajansinghdua7281
@harbhajansinghdua7281 2 ай бұрын
ਗਲਾਂ ਦਾ ਕੜਾਹ
@user-bo7de1ou1n
@user-bo7de1ou1n 2 ай бұрын
ਮਾਲੀ'ਸਹਿਬ'ਇਹੇ'ਬੀਨਾ'ਸਰਤ'ਹਮੇਤ'ਸਾਨੂ'ਚੰਦੂ'ਮਾਜਰਾ'ਸਿਹਬ'ਨੇ'ਕੀਈ'ਵਾਰ'ਕਹੀ'ਸੀ'''ਜੋ'ਬੋਹਤ'ਹੀ'ਮਾੜੀ''ਸੀਬਸਪਾ'ਨਾਲ'ਸਮਜੋਤਾ'ਠੀਕ'ਸੀ'ਕੲਈ'ਵਾਰ'ਗਲ'ਹੋ'''ਹਰਜਿੰਦਰ'ਸਿਘੰ'ਹਰਿਆਉ'ਖੂਰਦ'ਪਾਤੜਾ'ਪਟਿਆਲਾ
@user-ej6yx4ke9j
@user-ej6yx4ke9j 2 ай бұрын
ਮਾਲੀ ਸਹਿਬ ਹਾਲੇ ਦੋ ਚਾਰ ਲੈਕਸਨਾ ਲੜਨ ਗੇ ਬਾਦਲ ਫਿਰ ਟਿੰਕ ਜਾਣਗੇ
@Sukhpalsingh-xf8bn
@Sukhpalsingh-xf8bn 2 ай бұрын
ਇਸ ਬੰਦੇ ਚ ਐਨਾ ਹੰਕਾਰ?
@kalasidhu-wo3pv
@kalasidhu-wo3pv 2 ай бұрын
ਮਾਲੀ।ਜੀ।ਅਕਾਲੀ।ਨਹੀ।ਹੈ।ਇਹੈ।ਸਿੱਖੇ।ਦੇ।ਦੁਸਮਣ।ਨੇ।ਬਾਦਲ।ਗਦਾਰ।ਅੰਗਜੇਬ।ਤੋ।ਵੱਦ।ਨਕਸਾਨ।ਕੀਤਾ।ਸਿੱਖਾ।ਤੇ।ਪੰਜਾਬ।ਦਾ।ਪਰ। ਅਮ੍ਰਿਤਪਾਲ।ਸਹੀ।ਹੈ।ਲਵ।ਯੁ
@premsingh-uq7gn
@premsingh-uq7gn 2 ай бұрын
Akali will ruin day by day
@PSBedi-xk2vv
@PSBedi-xk2vv 2 ай бұрын
jina chir Sukhbir pardhan hai party khatam😢😂
@gurvinderpalsingh679
@gurvinderpalsingh679 2 ай бұрын
BESHARM SUKHA ZAMANAT ZABAT DA RECORD BANA DITA
@Sandeepsingh-oo4uh
@Sandeepsingh-oo4uh 2 ай бұрын
ਅਕਾਲੀਆਂ ਨੇ ਤਾਂ ਭਵਿੱਖ ਸੁਆਰ ਲੈਣਾ ਪਰ ਤੇਰਾ ਨਹੀਂ
@Happysingh-lp9jq
@Happysingh-lp9jq 2 ай бұрын
Hila gay na ghar da ghata da bak bak yogadan 000 send usa 🇺🇸 😂
@jitsingh8827
@jitsingh8827 2 ай бұрын
ਇਹ ਬੰਦਾ ਪਿੰਡ ਦੀ ਸੱਥ ਵਿੱਚ ਬੈਠੇ ਉਸ ਬੰਦੇ ਵਰਗਾ ਜਿਸ ਨੇ ਹਰੇਕ ਵਿੱਚ ਨੁਕਸ ਕੱਡਣਾ
@satindersingh9369
@satindersingh9369 2 ай бұрын
ਅਕਾਲੀ ਦਲ ਵੱਧੇਗਾ ਪਰ ਬਾਦਲ ਪਰਿਵਾਰ ਅਤੇ ਮਜੀਠੀਆ ਪ੍ਰਵਾਰ ਤੋਂ ਬਾਹਰ ਹੋਵੇ ਤਾਂ?
@kamleshkaur2919
@kamleshkaur2919 2 ай бұрын
Thude Dhid Vich Kehoo Dard Hunda Hai
@user-bo7de1ou1n
@user-bo7de1ou1n 2 ай бұрын
The ÷
@Fullysikh
@Fullysikh 2 ай бұрын
Chal oye bakwaas band band
@kiratsingh7519
@kiratsingh7519 2 ай бұрын
Tu he jyada seyana prava
@Sing-ek2ed
@Sing-ek2ed 2 ай бұрын
ਇਹ ਸਿਰੇ ਦੀ ਚਵਲ ਬੰਦਾ ਕਾਂਗਰਸ ਦਾ ਛੱਡਿਆ, ਸਮਝ ਜਾਉ ਲੋਕੋ ਬਾਕੀ ਤੂੰ ਕਿਤੇ ਤੁਰ ਨਾ ਪਵੀਂ ਪਾਰਟੀ ਬਣਾਉਣ ਇੱਕ ਵੋਟ ਨਹੀਂ ਪੈਣੀ ਤੇਨੂੰ ਬਾਕੀ ਪੁੱਛ ਲਵੀਂ ਆਪਣੇ ਯਾਰ ਕਾਂਮਰੇਡ ਰਾਜੇਵਾਲ ਨੂੰ
@sakattarsinghsakattarbhang8157
@sakattarsinghsakattarbhang8157 2 ай бұрын
Kise change bande di interview kar liya karo
@fastindia1074
@fastindia1074 2 ай бұрын
ਇਹਨੂੰ ਬੁਹਤ ਪਤਾ ਹੈ
@fastindia1074
@fastindia1074 2 ай бұрын
ਬਰਤਾਤ ਮਾਲੀ ਕੋਲ
@singhjasvir7169
@singhjasvir7169 2 ай бұрын
ਕੇਂਦਰੀ ਪੇ ਸਕੇਲ ਰੱਦ ਕਰੋ। ਮੁਲਾਜ਼ਮਾਂ ਨੂੰ ਅਣਗੌਲਿਆਂ ਕੀਤਾ ਮਾਨ ਸਰਕਾਰ ਨੇ।।ਹਜੇ ਵੀ ਮੌਕਾ ਹੈ। ਕੇਂਦਰੀ ਪੇ ਸਕੇਲ ਰੱਦ ਕਰੋ ਜੀ । ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ।।।।।।।।
@singhjasvir7169
@singhjasvir7169 2 ай бұрын
ਕੇਂਦਰੀ ਪੇ ਸਕੇਲ ਰੱਦ ਕਰੋ। ਮੁਲਾਜ਼ਮਾਂ ਨੂੰ ਅਣਗੌਲਿਆਂ ਕੀਤਾ ਮਾਨ ਸਰਕਾਰ ਨੇ।।ਹਜੇ ਵੀ ਮੌਕਾ ਹੈ। ਕੇਂਦਰੀ ਪੇ ਸਕੇਲ ਰੱਦ ਕਰੋ ਜੀ । ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ।
@singhjasvir7169
@singhjasvir7169 2 ай бұрын
ਕੇਂਦਰੀ ਪੇ ਸਕੇਲ ਰੱਦ ਕਰੋ। ਮੁਲਾਜ਼ਮਾਂ ਨੂੰ ਅਣਗੌਲਿਆਂ ਕੀਤਾ ਮਾਨ ਸਰਕਾਰ ਨੇ।।ਹਜੇ ਵੀ ਮੌਕਾ ਹੈ। ਕੇਂਦਰੀ ਪੇ ਸਕੇਲ ਰੱਦ ਕਰੋ ਜੀ । ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ।।।।।।
@singhjasvir7169
@singhjasvir7169 2 ай бұрын
ਕੇਂਦਰੀ ਪੇ ਸਕੇਲ ਰੱਦ ਕਰੋ। ਮੁਲਾਜ਼ਮਾਂ ਨੂੰ ਅਣਗੌਲਿਆਂ ਕੀਤਾ ਮਾਨ ਸਰਕਾਰ ਨੇ।।ਹਜੇ ਵੀ ਮੌਕਾ ਹੈ। ਕੇਂਦਰੀ ਪੇ ਸਕੇਲ ਰੱਦ ਕਰੋ ਜੀ । ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ।।।।।।।
@singhjasvir7169
@singhjasvir7169 2 ай бұрын
ਕੇਂਦਰੀ ਪੇ ਸਕੇਲ ਰੱਦ ਕਰੋ। ਮੁਲਾਜ਼ਮਾਂ ਨੂੰ ਅਣਗੌਲਿਆਂ ਕੀਤਾ ਮਾਨ ਸਰਕਾਰ ਨੇ।।ਹਜੇ ਵੀ ਮੌਕਾ ਹੈ। ਕੇਂਦਰੀ ਪੇ ਸਕੇਲ ਰੱਦ ਕਰੋ ਜੀ । ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ।।
@singhjasvir7169
@singhjasvir7169 2 ай бұрын
ਕੇਂਦਰੀ ਪੇ ਸਕੇਲ ਰੱਦ ਕਰੋ। ਮੁਲਾਜ਼ਮਾਂ ਨੂੰ ਅਣਗੌਲਿਆਂ ਕੀਤਾ ਮਾਨ ਸਰਕਾਰ ਨੇ।।ਹਜੇ ਵੀ ਮੌਕਾ ਹੈ। ਕੇਂਦਰੀ ਪੇ ਸਕੇਲ ਰੱਦ ਕਰੋ ਜੀ । ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ।।।।।।।।।
SCHOOLBOY. Последняя часть🤓
00:15
⚡️КАН АНДРЕЙ⚡️
Рет қаралды 13 МЛН
Comfortable 🤣 #comedy #funny
00:34
Micky Makeover
Рет қаралды 17 МЛН
Kangana ਮਾਮਲੇ 'ਤੇ... NEWS THAT MATTERS
59:26
TV Punjab
Рет қаралды 133 М.
Show with Jathedar Ranjit Singh | Political | EP 464 | Talk with Rattan
35:18