No video

Shiv sena Leader Amit arora threat |'ਚੈਂਲੇਂਜ - 10 ਦਿਨਾਂ ਦੇ ਅੰਦਰ ਯਮਦੂਤ ਦੇ ਝੋਟੇ 'ਤੇ ਬਿਠਾ ਕੇ ਤੋਰਾਂਗੇ'

  Рет қаралды 22,777

ABP Sanjha

ABP Sanjha

Ай бұрын

Shiv sena Leader Amit arora threat |'ਚੈਂਲੇਂਜ - 10 ਦਿਨਾਂ ਦੇ ਅੰਦਰ ਯਮਦੂਤ ਦੇ ਝੋਟੇ 'ਤੇ ਬਿਠਾ ਕੇ ਤੋਰਾਂਗੇ'
#Ludhaian #Shivsena #Amitarora #Deaththreat #abplive
ਸ਼ਿਵ ਸੈਨਾ ਆਗੂ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
ਅਮਿਤ ਅਰੋੜਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਅਮਿਤ ਅਰੋੜਾ ਨੇ DGP ਪੰਜਾਬ ਤੇ ਸੀਪੀ ਲੁਧਿਆਣਾ ਨੂੰ ਦਿੱਤੀ ਸ਼ਿਕਾਇਤ
ਅਮਿਤ ਅਰੋੜਾ ਨੇ ਫੋਨ ਨੰਬਰ ਸਮੇਤ ਰਿਕਾਰਡਿੰਗ ਪੁਲਿਸ ਨੂੰ ਦਿੱਤੀ
ਕਥਿਤ ਆਡੀਓ ਸੋਸ਼ਲ ਮੀਡੀਆ 'ਤੇ ਹੋ ਰਹੀ ਵਾਇਰਲ
ਲੁਧਿਆਣਾ 'ਚ ਸ਼ਿਵ ਸੈਨਾ ਲੀਡਰ ਸੰਦੀਪ ਥਾਪਰ 'ਤੇ ਹੋਏ ਕਾਤਲਾਨਾ ਹਮਲੇ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਸੀ
ਕਿ ਅਣਪਛਾਤੇ ਲੋਕਾਂ ਨੇ ਸ਼ਿਵ ਸੈਨਾ ਦੇ ਇੱਕ ਹੋਰ ਆਗੂ ਨੂੰ ਫ਼ੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ।
ਧਮਕੀ ਭਰੇ ਫ਼ੋਨ ਮਿਲਣ ਤੋਂ ਬਾਅਦ ਸ਼ਿਵ ਸੈਨਾ ਲੀਡਰ ਨੇ ਡੀਜੀਪੀ ਪੰਜਾਬ ਤੇ ਲੁਧਿਆਣਾ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ ਹੈ।
ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਹੁਣ ਸ਼ਿਵ ਸੈਨਾ ਦੇ ਉਪ ਪ੍ਰਧਾਨ ਅਮਿਤ ਅਰੋੜਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।
ਅਮਿਤ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਮੋਬਾਈਲ 'ਤੇ ਬਾਹਰਲੇ ਨੰਬਰ ਤੋਂ ਕਿਸੇ ਅਣਪਛਾਤੇ ਵਿਅਕਤੀ ਦਾ ਕਾਲ ਆਇਆ,
ਜਿਸ ਨੇ ਉਸ ਨਾਲ ਦੁਰਵਿਵਹਾਰ ਕੀਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਉਸ ਨੇ ਦੱਸਿਆ ਕਿ ਫੋਨ ਨੰਬਰ ਸਮੇਤ ਫੋਨ ਕਾਲ ਦੀ ਸਾਰੀ ਰਿਕਾਰਡਿੰਗ ਡੀਜੀਪੀ ਪੰਜਾਬ ਤੇ ਸੀਪੀ ਲੁਧਿਆਣਾ ਕੁਲਦੀਪ ਚਾਹਲ ਨੂੰ ਭੇਜ ਦਿੱਤੀ ਹੈ।
ਕਥਿਤ ਆਡੀਓ ਕਾਲ ਸੋਸਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ | ਹਾਲਾਂਕਿ ਅਬਪ ਸਾਂਝਾ ਪੁਸ਼ਟੀ ਨਹੀਂ ਕਰਦਾ |
ਜਿਸ ਚ ਧਮਕੀ ਦਿੱਤੀ ਜਾ ਰਹੀ ਹੈ ਕਿ ਅਗਲੇ 10 ਦਿਨਾਂ ਚ ਮੌਤ ਦੇ ਘਾਟ ਉਤਾਰਿਆ ਜਾਵੇਗਾ |
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abpl...
ABP Sanjha Website: abpsanjha.abpl...
Social Media Handles:
KZfaq: / abpsanjha
Facebook: / abpsanjha
Twitter: / abpsanjha
Download ABP App for Apple: itunes.apple.c...
Download ABP App for Android: play.google.co...

Пікірлер: 65
@Ghummansaabukwale9051
@Ghummansaabukwale9051 Ай бұрын
ਬਾਈ ਇਹ ਸਭ ਕੁਝ ਫੇਮ ਲੈਣ ਵਾਸਤੇ ਕਰਦਾ ਹੈ ਪਰ ਅਮਿਤ ਅਰੋੜ ਸਿੰਖਾ ਤੇ ਹੋਰ ਧਰਮਾਂ ਨੂੰ ਗਲਤ ਬੋਲਣਾ ਬੰਦ ਕਰ ਦੇ
@JugrajSingh-bz2pv
@JugrajSingh-bz2pv Ай бұрын
ਕਿਹਦਾ ਮੈ ਸ਼ੇਰ ਫਿਰ ਡੀਜੀਪੀ ਕੋਲ ਕਿਉ ਭੱਜਦਾ ਆ
@Deepak-tk2hu
@Deepak-tk2hu Ай бұрын
Sikh kyon bhage Afghanistan se😂😂😂😂😂
@user-wi8zt1rn4w
@user-wi8zt1rn4w Ай бұрын
ਰਾਤ ਰੋਟੀ ਨੀ ਖਾਦੀ ਹੁਣੀ ਵਿਚਾਰੇ😂
@ManpreetSingh-wk7sw
@ManpreetSingh-wk7sw Ай бұрын
​@@Deepak-tk2huTeri mummy ne bulaya see,maa nu puch
@Harpreet-tp4ok
@Harpreet-tp4ok Ай бұрын
ਜੇਹੜਾ,ਵੀ, ਦੂਸਰੇ ਦੇ,ਧਰਮ, ਖਿਲਾਫ,ਗਲਤ, ਬੋਲਦਾ, ਚਾਹੇ,ਕੋਈ,ਸਿੱਖ, ਹੋਵੇ, ਹਿੰਦੂ ਹੋਵੇ, ਜਾਂ ਮੁਸਲਮਾਨ, ਹੋਵੇ,, ਕਿਸੇ, ਵੀ,ਧਰਮ, ਜਾਂ , ਜਾਤੀ,,ਵਿਰੁੱਧ ਗਲਤ, ਬਿਆਨ ਬਾਜੀ, ਕਰਦਾ, ਹੋਵੇ,, ਗ਼ੈਰ ਜ਼ਮਾਨਤੀ, ਸਿੱਧਾ,ਜੇਲ,ਭੇਜੋ,,। ਆਪਣੇ ਆਪ,,ਸਾ਼ਤੀ,,, ਹੋ ਜਾਵੇਗੀ,,। , ਭਰਾਵੋ, ਭਾਈ, ਚਾਰਕ ਸਾਂਝ,, ਬਣਾਕੇ,ਰਹੋ,,ਇਸ, ਵਿੱਚ, ਹੀ ਸਾਰਿਆਂ ਦਾ ਭਲਾ ਹੈ,, ਪੰਜਾਬ, ਨੇ ਪਹਿਲਾਂ ਹੀ ਬਹੁਤ, ਸੰਤਾਪ, ਝੱਲਿਆ ਏ,,,
@jaspalsingh-zp3td
@jaspalsingh-zp3td Ай бұрын
ਕਿਸ,ਦੀ ਕਾਲ ਨਈ ਅਾਈ ਸਬ ਡਰਾਮਾ
@SurprisedBirdBath-mo9ms
@SurprisedBirdBath-mo9ms Ай бұрын
ਇਹ ਸਭ ਆਪਣੇ ਲੋਕਾਂ ਤੋਂ ਬਾਹਰਲੇ ਦੇਸ਼ ਵਿੱਚ ਕੋਲ਼ ਕਰਵਾਇਆ ਲੈਂਦੇ ਹੈਂ ਫਿਰ ਇਹ ਪੁਲਿਸ ਕੋਲ ਸਿਕਉਟਰੀ ਲੈਂਦੇ ਨੇ ਇਹ ਸਭ ਬਾਂਦਰ ਸੈਨਾ ਹੈ ਇਹਨਾਂ ਦੀ ਬੁਡ ਤੇ ਪਟਰੋਲ ਪਾਓ
@GbkRandhawa2007
@GbkRandhawa2007 Ай бұрын
ਕੰਮ ਸਿੱਧੇ ਕਰੋ ਰੋੜਾਂ ਰੋਡੇ
@jagjitsingh210
@jagjitsingh210 Ай бұрын
Drama karda hai security len lai.
@yuvrajsingh650
@yuvrajsingh650 Ай бұрын
sher dar gea 😂😂
@iqbalsingh758
@iqbalsingh758 Ай бұрын
ਇਹ ਆਪੇ ਕਰਵਾਈ ਜਾਂਦੇ ਨੇ security ਵਧਾਉਣ ਤੇ ਪ੍ਰਸਿੱਧੀ ਹਾਸਲ ਕਰਨ ਲਈ
@Jaspreet-bg5go
@Jaspreet-bg5go Ай бұрын
👍👍💯💯💯💯
@tyygg5632
@tyygg5632 Ай бұрын
Kaddu drama Karda
@jasvirsingh8715
@jasvirsingh8715 Ай бұрын
Security li drama
@user-dm8jj2dl7r
@user-dm8jj2dl7r Ай бұрын
He rabha please sab nu satbudhi dae🙏🌻
@user-gy3el9ty6t
@user-gy3el9ty6t Ай бұрын
Fake call just for more security it’s a drama
@zee5755
@zee5755 Ай бұрын
Sher drapook khutta ban gya 😂😂😂😂
@naveenbansal7204
@naveenbansal7204 Ай бұрын
Bahut Galat ha ji
@maanpunjabiblogger6138
@maanpunjabiblogger6138 26 күн бұрын
ਜਦੋ ਇਹ ਏਨਾ ਬਕਵਾਸ ਗਲਤ ਬੋਲਦਾ ਤੁਸੀ ਸਾਰੇ ਕਿਹਾ ਕਰੋ ਕਿਉਂ ਗਲਤ ਬੋਲਦਾ ਸਿੱਖਾਂ ਬਾਰੇ ਮਸ਼ਹੂਰ ਹੋਣ ਲਈ ਹੁਣ 10000 ਰੁਪਾਇਆ ਨਹੀ ਦੇ ਰਿਹਾ ਫਲੈਕਸਾਂ ਦਾ ਹਿੰਦੂ ਵੀਰ ਗਰੀਬ ਦਾ ਤੇ ਪਰਚਾ ਕਰਵਾ ਰਿਹਾ ਵਿਚਾਰੇ ਗਰੀਬ ਤੇ ਸੂਰੀ ਦੇ ਮੂੰਡੇ ਬਲੈਕਮੇਲ ਕਰਕੇ ਲੈ ਗਏ ਛੇ ਲੱਖ ਦਾਕਨਦਾਰ ਤੋ ਇਹਨਾਂ ਦਾ ਕੰਮ ਧਮਕੀਆਂ ਦੇ ਕੇ ਆਮ ਲੋਕਾਂ ਨੂੰ ਠੱਗਣਾ ਸਕਿਓੋਰਟੀ ਲੈ ਕੇ
@user-kr1ui4lg4z
@user-kr1ui4lg4z Ай бұрын
DEHLI 1984 7000 MURDER AND. GIRLS BEADBI CONGRESSI SAJJAN .JQGDISH TITLER NE KITI
@MastanSingh-pr5id
@MastanSingh-pr5id Ай бұрын
Waheguru jaldi kirpa kre tere te😂
@MrSingh-hq5zd
@MrSingh-hq5zd Ай бұрын
Ehna leadran de Punjab nu ke deyean aa by the way?
@YouTuber-tb2wk
@YouTuber-tb2wk 28 күн бұрын
ਨਾਲੇ ਡਰਦਾ 😂
@impsrajpoot
@impsrajpoot Ай бұрын
Sher nu suraksha chahidi aa 😄
@jagjitsingh210
@jagjitsingh210 Ай бұрын
Eder nal Sher Aiya Sher Aiya walo gal honi hai.
@RAJJHAMAT
@RAJJHAMAT 25 күн бұрын
Eh saala paddd jeha famous hon layi bahut kush krda
@jagjitsingh210
@jagjitsingh210 Ай бұрын
Ehh sabh esne drama rachiya hai.esne apne bande kolo phone karwaya hai security len lai.
@kamalbajwa47
@kamalbajwa47 Ай бұрын
😂😂bhutt vdiya challenge kreya bai ne 😂😂😂❤❤❤❤serraa
@user-hg2xm1vf2y
@user-hg2xm1vf2y Ай бұрын
Eh gala changea kre sab tik ho sakda
@kashmirsingh9741
@kashmirsingh9741 Ай бұрын
😂😂ਡਰਾਮਾ ਸਕੋਲਟੀ ਖ਼ਾਤਰ
@jagjitsingh210
@jagjitsingh210 Ай бұрын
Esnu koi jutti bhi na marre.
@Gurpreet-ys7rg
@Gurpreet-ys7rg Ай бұрын
Waheguru ji ah sach krr deve bss 😂
@singhpardeepsingh-gp8pv
@singhpardeepsingh-gp8pv Ай бұрын
Fake a
@aagmansingh927
@aagmansingh927 Ай бұрын
Bot shi
@garrydogra501
@garrydogra501 Ай бұрын
Eh shiv sena wale ap he apne ap nu kisa kolo dhamki davonde aw tah jo sacorty ch vada ho sake
@MonuMonu-my5ci
@MonuMonu-my5ci Ай бұрын
😂😂😂😂😂👍👍👍👍👍👍👍🗡️🗡️🗡️🗡️ okk 22 👍
@Machinery_mehkma
@Machinery_mehkma Ай бұрын
😂😂😂😂😂😂😂security vaste krde aa
@sarabjeetsingwarya3189
@sarabjeetsingwarya3189 Ай бұрын
Salai Nai Khud phone lagwaya Hai Kyoki iski Aawaz kyo Nahi Hai Sirf Dhamki Dainai Walai Ki hi aawaz Hai iski kyo Nahi
@ManpreetSingh-dc8rk
@ManpreetSingh-dc8rk Ай бұрын
Sab drama krde loka nu apeal aa ehna diya azashi kiti apa nu bhugtan paini ehna piche na laago
@MaheshKumar-jy6md
@MaheshKumar-jy6md Ай бұрын
Drama vadhiya
@user-jz1mb9vs4q
@user-jz1mb9vs4q Ай бұрын
A sara kuch khud karde hor gard lein leye sakaar enu egnore kare
@kamalsingh-dc1vs
@kamalsingh-dc1vs Ай бұрын
Moga vich shiv sena vale ne ek Punjabi barber munde da kattal kar dita hai
@bs-db3ys
@bs-db3ys Ай бұрын
Mooh nal jo marji byaanbazi kri jao pr maaran da koi hakk ni kise nu😮
@bamsigill4011
@bamsigill4011 Ай бұрын
Eh sab kuch fake hai.
@user-en9qr3wk3m
@user-en9qr3wk3m Ай бұрын
Kujh nahi darame karda
@user-jg7ht3rp3w
@user-jg7ht3rp3w Ай бұрын
Jatt???
@RanjitSingh-q8q
@RanjitSingh-q8q Ай бұрын
Drama shiv sena de
@m.s1083
@m.s1083 Ай бұрын
Fake threat bhi ho sakti hai.
@dilvirbishanpura3584
@dilvirbishanpura3584 Ай бұрын
😂😂😂😂
@ssisingh
@ssisingh Ай бұрын
Fake Fake
@Kunal_Bhagat90
@Kunal_Bhagat90 Ай бұрын
Nakli Sikh
@preetchaudhary1393
@preetchaudhary1393 12 күн бұрын
Jaata nu dharam mai na bato
@Panjabi22Singh
@Panjabi22Singh Ай бұрын
😂😂😂😂 security
@A._.MARWAHA
@A._.MARWAHA Ай бұрын
Jai shree Ram ❤
@khai9523
@khai9523 Ай бұрын
😂😂😂
@A._.MARWAHA
@A._.MARWAHA Ай бұрын
@@khai9523 ki gall koi marr k bajj gya 😏🌶️
@ParveenpanditParveen-wf8bp
@ParveenpanditParveen-wf8bp Ай бұрын
😂
@Andhbhgto_ka-Jeejaji
@Andhbhgto_ka-Jeejaji Ай бұрын
😂
لااا! هذه البرتقالة مزعجة جدًا #قصير
00:15
One More Arabic
Рет қаралды 51 МЛН