ਆਜ਼ਾਦ ਬਾਜ਼ ਮੋਹ ਦੀਆਂ ਤੰਦਾਂ ਚ ਕੈਦ ਕਰ ਲਿਆ ਬਾਈ ਨੇ,, ਖੇਤ ਈ ਰਹਿੰਦਾ ਜਦ ਅਵਾਜ ਮਾਰੋ ਬਾਂਹ ਤੇ ਆ ਬੈਠਦਾ

  Рет қаралды 1,241,734

Shonki Sardar

Shonki Sardar

Жыл бұрын

#sukhjinder_lopon

Пікірлер: 1 100
@gochaasaab5228
@gochaasaab5228 Жыл бұрын
ਬਾਜ਼ ਕਦੇ ਵੀ ਗੁਲਾਮੀ ਨਹੀਂ ਕਰਦਾ , ਪਰ ਲਾਡੀ ਦੇ ਮੋਹ ਨੇ ਕਿਤੇ ਨਾ ਕਿਤੇ ਇਸ ਨੂੰ ਬੰਨਿਆ ਹੋਇਆ ਹੈ ❤️🌸ਜਿਉਂਦਾ ਰਹਿ ਵੀਰ ਲਾਡੀ 🌸ਜੇਕਰ ਤੇਰੇ ਵਰਗੇ ਬੰਦੇ ਹੋਰ ਵੀ ਹੋਣ ਤਾਂ ਸਾਡੀ ਕੁਦਰਤ ਕੁਝ ਸਮੇਂ ਲਈ ਹੋਰ ਸੰਭਾਲੀ ਜਾ ਸਕਦੀ ਹੈ 🌸
@amarpreetsingh3019
@amarpreetsingh3019 Жыл бұрын
ਲਾਡੀ ਬਾਈ ਨੂੰ ਕੁਦਰਤ ਦਾ ਅਨਮੋਲ ਤੋਹਫਾ ਬਾਜ਼।
@divyadivya3208
@divyadivya3208 Жыл бұрын
janwar koi v pyar mangda te badle ch puri wafadari nibhada
@yusafali2854
@yusafali2854 Жыл бұрын
♥️ ਬਾਈ ਦਾ ਬਾਜ਼ ਨਾਲ ਬਹੁਤ ਜਾਂਦਾ ਪਿਆਰ ਲੱਗਦਾ ਅਸੀ ਤਾ ਰੱਬ ਕੋਲ ਆਈ ਦੁਆ ਕਰਦੇ ਹਨ ਬਾਈ ਦਾ ਬਾਜ਼ ਨਾਲ ਅਤੇ ਬਾਜ਼ ਦਾ ਬਾਈ ਨਾਲ ਪਿਆਰ ਬਣਿਆ ਰਹੇ ♥️🙏🙏🙏🙏🙏🙏🙏🙏🙏🙏🙏🙏🙏🙏🙏♥️♥️♥️♥️♥️♥️♥️♥️♥️♥️♥️♥️♥️🙏🙏♥️
@anilkumarsingh7439
@anilkumarsingh7439 Жыл бұрын
ਜਿਉਂਦਾ ਰਹਿ ਲਾਡੀ ਬਾਈ ਜੀ ਗੁਰੂ ਮਹਾਰਾਜ ਏਵੇਂ ਹੀ ਕਿਰਪਾ ਬਣਾਈਂ ਰਖ਼ਣ
@idhub6263
@idhub6263 Жыл бұрын
ਸੱਚਾ ਮੌਹ ਪਿਆਰ ਕਿਸੇ ਨੂੰ ਹੀ ਮਿਲਦਾ।ਜਾਨਵਰ ਹੁੰਦੇ ਨੇ ਵਫਾਦਾਰ ਦੁਨੀਆ ਵਾਲੇਉ ਕਰਕੇ ਦੇਖੋ ਇਨਾ ਨੂੰ ਦਿਲੋ ਪਿਆਰ।ਵਾਹਿਗੁਰੂ ਸਾਰੇ ਭਰਾਵਾ ਨੂੰ ਤੰਦਰੁਸਤੀਆ ਬਖਸੇ।🥰🙏
@GurpreetSingh-gz1tn
@GurpreetSingh-gz1tn Жыл бұрын
B
@simrandeep3939
@simrandeep3939 Жыл бұрын
Hioo
@simrandeep3939
@simrandeep3939 Жыл бұрын
Nice
@simrandeep3939
@simrandeep3939 Жыл бұрын
🌹👍
@gurlaldhaliwal4421
@gurlaldhaliwal4421 Жыл бұрын
@@GurpreetSingh-gz1tn 9o
@user-ne4hc5iy1k
@user-ne4hc5iy1k Жыл бұрын
ਮੇਰੀ ਤਾਂ ਬਾਈ ਸਾਰਿਆਂ ਵੀਰਾਂ ਨੂੰ ਬੇਨਤੀ ਆ ਜੀ ਵੀ ਸ਼ੋਕੀਨ ਆ ਜਾਨਵਰ ਰੱਖਣ ਦੇ ਏਵੇਂ ਰੱਖੋ।ਬਹੁਤ ਕੁਸ਼ ਮਿਲਿਆ ਬਾਈ ਸਿੱਖਣ ਨੂੰ ਜੀਉਂਦਾ ਰਹਿ ਬਾਈ।
@birdsloverNirmalsingh
@birdsloverNirmalsingh Жыл бұрын
ਬਹੁਤ ਖੁਸ਼ੀ ਹੋਈ ਵੀਰੇ 🥰🥰ਮੈਂ ਵੀ ਬਹੁਤ ਤੋਤੇ ਰੱਖੇ ਨੇ ਨਿੱਕੇ ਹੁੰਦੇ ਜੀ,3 ਸਾਲ ਪਹਿਲਾ ਬੱਚੇ ਜਬਾਨ ਕਰਕੇ ਸਡਤੇ ਸੀ ਮੈਂ ਜੀ ਉਹੋ ਅੱਜ ਵੀ ਮਾਲਕ ਦੀ ਪਹਿਚਾਣ ਰੱਖੀ ਫਿਰਦੇ ਨੇ ਤੇ ਉਹੋ ਅੱਜ ਵੀ ਘਰ ਦੇ ਸਾਮਣੇ ਲੱਗੇ ਸਫੈਦੇ ਤੇ ਆ ਕੇ ਨਾਮ ਲੈ ਲੈ ਜਾਣਾ ਮਾਰਦੇ ਮੈਨੂੰ ਪਰ hm ਹੁਣ ਹੱਥ ਤੇ ਘੱਟ ਵੱਧ ਹੀ ਆਉਂਦੇ ਨੇ ਪਰ ਬਲਾਏ ਤੋਂ ਗੇਟ ਤੇ ਜਾਂ ਗੇਟ ਦੀ ਕੰਦ ਤੇ ਜਰੂਰ ਵਹਿ ਜਾਂਦੇ ਆ 🥰🥰ਏਨੇ ਚ ਹੀ ਬਹੁਤ ਖੁਸ਼ੀ ਮਿਲਦੀ ਆ 🥰🥰❤️❤️
@harjindersingh3468
@harjindersingh3468 Жыл бұрын
☺☺☺
@balmanvir8281
@balmanvir8281 Жыл бұрын
👍👍👍
@47blog
@47blog Жыл бұрын
ਬਹੁਤ ਸਕੂਨ ਮਿਲਿਆ ਬਾਈ ਦੀ ਸੋਚ ਨੂੰ ਦੇਖ ਕੇ 🌸ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖੇ ਸਭ ਨੂੰ
@guri1288
@guri1288 Жыл бұрын
ਘਸਦੇ ਨੀ ਆ ਚੁੰਝ ਤੇ ਪੰਜੇ ਸਗੋਂ ਜ਼ਿਆਦਾ ਵੱਧ ਜਾਂਦੇ ਆ ਫਿਰ ਤੋੜਦਾ ਆ ਇਹ ਟਾਇਮ ਬਾਜ ਦੀ ਜ਼ਿੰਦਗੀ ਦਾ ਸਭ ਤੋਂ ਔਖਾ ਟਾਇਮ ਹੁੰਦਾ 🙏🏻
@gurnamtechnicalhomegarding1325
@gurnamtechnicalhomegarding1325 Жыл бұрын
Kum karn yog nhi rehndey ta torda
@gaggucheemasingh3130
@gaggucheemasingh3130 Жыл бұрын
ਬਾਂਹ ਤੇ ਇੰਫੱਕਸ਼ਨ ਦਾ ਖਤਰਾ ਬਾਹ ਕਵਚ ਜਰੂਰ ਰੱਖੂ ਇੱਕ ਥਾਂ ਤੇ ਵਾਰ ਵਾਰ ਨਿਉਂਦਰ ਲੱਗਣ ਨਾਲ ਨਸਾ ਵੀ ਮਰ ਸਕਦਿਆ ਨੇ ਕਿਉਕੀ ਏ ਜਾਨਵਰ ਊੱਠਣ ਤੇ ਬੈਠਣ ਸਮੇਂ ਦਬਾਵ ਬਹੁਤ ਪੈਦਾ ਕਰਦਾ
@kismatchannel1365
@kismatchannel1365 Жыл бұрын
Sachi veere
@kamalpreet3742
@kamalpreet3742 Жыл бұрын
ਲਾਡੀ ਵੀਰ ਵਾਹਿਗੁਰੂ ਆਪ ਤੇ ਆਪਦੇ ਪਰਿਵਾਰ ਨੂੰ ਖੁਸ਼ ਰੱਖੇ
@bhagsingh9639
@bhagsingh9639 Жыл бұрын
ਇਨਸਾਨਾ ਨਾਲੋ ਜਾਨਵਰ ਵਧੇਰੇ ਵਫਾਦਾਰ ਤੇ ਪਿਆਰ ਕਰਨ ਵਾਲੇ ਨੇ।
@sukhiduggankaur384
@sukhiduggankaur384 Жыл бұрын
ਬਹੁਤ ਵਧੀਆ ਬਾਈ ਜੀ,ਇਹ ਸੇਵਾ ਤੇਰੇ ਹਿੱਸੇ ਆਈਂ ਹੈ, ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਬਾਈ ਜੀ
@SUKHDEEPMAAN-kb3mt
@SUKHDEEPMAAN-kb3mt Жыл бұрын
ਲਾਡੀ ਨੇ ਤਾਂ ਦਿਲ ਹੀ ਜਿੱਤ ਲਿਆ ਅੱਜ ਜੀਅ ਉ ਜਵਾਨਾਂ ❤️
@AvtarSingh-pw7fv
@AvtarSingh-pw7fv Жыл бұрын
ਜਾਨਵਰ ਹੋਵੇ ਜਾਂ ਪਰਿੰਦਾ ਸੱਭ ਮੋਹ ਦੇ ਭੁੱਖੇ ਹਨ ਸਾਡੇ ਕੋਲ ਇੱਕ ਬਲਦ ਹੁੰਦਾ ਸੀ ਜਿਸ ਦੇ ਛੋਟੇ ਹੁੰਦੇ ਪਿਆਰ ਨਾਲ ਮੱਥੇ ਤੇ ਖਾਜ ਕਰ ਦਿੰਦਾ ਸੀ ਮੈਂ ਜਦ ਵੀ ਛੁਟੀ ਆਉਣਾ ਤਾਂ ਕੁੱਦ ਕੁੱਦ ਕੇ ਰੱਸਾ ਤੁੜਾ ਲੈਂਦਾ ਸੀ
@piarasingh23
@piarasingh23 Жыл бұрын
Very good
@jasvirjass4827
@jasvirjass4827 Жыл бұрын
ਉੱਡਣ ਵਾਲਾ ਜਾਨਵਰ 😜😜😜😜😜😜ਬਾਈ ਪੰਛੀ ਹੁੰਦਾ 🙏🙏ਜਾਨਵਰ ਤੇ ਪੰਛੀ ਚ ਫਰਕ ਹੁੰਦਾ... Bki love u bro.. Buhat vdia vdos hundia tuhadia
@gursewaksingh8299
@gursewaksingh8299 Жыл бұрын
ਬਾਈ ਜੀ ਤੁਹਾਡੀ ਇਹ ਵੀਡੀਓ ਬਹੂਤ ਹੀ ਵਧੀਆ ਵਿਲੱਖਣ ਅਤੇ ਜਾਣਕਾਰੀ ਭਰਪੂਰ ਹੈ। ਇਸ ਨੌਜਵਾਨ ਕਿਸਾਨ ਵੀਰ ਦਾ ਪਰਿੰਦਿਆ ਨਾਲ ਲਗਾਓ ਅਤੇ ਇਕ ਜੰਗਲੀ ਜੀਵ ਖਾਸਕਰ ਬਾਜ ਨੂੰ ਆਪਣੇ ਹੱਥਾਂ ਨਾਲ ਪਾਲ ਕੇ ਉਸ ਨੂੰ ਤੰਦਰੁਸਤ ਜਵਾਨ ਅਵਸਥਾ ਵਿਚ ਲੈ ਜਾਣਾ ਬਹੁਤ ਹੀ ਵਧੀਆ ਅਤੇ ਚੰਗੀ ਗੱਲ ਹੈ। ਵਾਹਿਗੁਰੂ ਜੀ ਆਪ ਸਭ ਦਾ ਧੰਨਵਾਦ।
@theredleo4936
@theredleo4936 Жыл бұрын
ਏਸ ਐਨੀਮਲ ਲਵਰ ਵੀਰ ਦਾ ਬਹੁਤ ਧੰਨਵਾਦ 🙏🏻 ਏਸ ਲੁਪਤ ਹੋ ਰਹੀ ਪ੍ਰਜਾਤੀ ਨੂੰ ਬਚਾ ਰਿਹਾ
@gilldodwala3205
@gilldodwala3205 Жыл бұрын
ਜਿਊਂਦਾ ਰਹਿ ਬਾਈ ਦਿਲ ਖੁਸ਼ ਕਰਤਾ 🙏
@meetbhullar6131
@meetbhullar6131 Жыл бұрын
ਸਵਾਦ ਆ ਗਿਆ ਬਾਈ ❣️❣️5ਮਹੀਨੇਆ ਬਆਦ ਫ਼ੇਰ ਬਣਾਊ ਵਿਡਿਉ🥰🥰
@mandeepkaurpandher8065
@mandeepkaurpandher8065 Жыл бұрын
menu baaz ene pasand ne ke jithey kitey dikh jave eda lgda ajj tan Dasmesh pita Sahib shri Guru Gobind singh ji de darshan hogey👍🙏🙏💞💖
@soldierslife
@soldierslife Жыл бұрын
ਰੱਬ ਤੈਂਨੂੰ ਲੰਬੀ ਉਮਰ ਦਵੇ ਵੀਰੇ .. ਅੱਜਕੱਲ ਕੁਦਰਤ ਨੂੰ ਪਿਆਰ ਕਰਨ ਵਾਲੇ ਬਹੁਤ ਘੱਟ ਨੇ …
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ
@mandigobindgarh9230
@mandigobindgarh9230 Жыл бұрын
ਕਿਆ ਬਾਤ ਹੈ ਵੀਰ ਰੱਬ ਤੈਨੂੰ ਚੜਦੀਕਲਾ ਬਖਸ਼ੇ।
@BalvirSingh-kz3uf
@BalvirSingh-kz3uf Жыл бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@kayhanspal1510
@kayhanspal1510 Жыл бұрын
22 jihne eh baaz rakhea dil da bhut wadia insan a veere waheguru mehr krn app te...
@vikkdhillon1
@vikkdhillon1 Жыл бұрын
Guru Gobind Singh ji da piyara baaz ❤️❤️🙏
@atulmahajan4854
@atulmahajan4854 Жыл бұрын
100 wicho 10 log hi hai jo bejuwan janwara ya birds nal pyar karde ne may God bless you brother I love bird🙏
@SarbjeetSingh-fm3hj
@SarbjeetSingh-fm3hj Жыл бұрын
ਵਾਹਿਗੁਰੂ ਮੇਹਰ ਕਰੇ ਜਿੱਦਾਂ ਇਹ ਭਾਜਪਾ ਦਾ ਉਦਾ ਸਿੱਖੀ ਵੀ ਪਾਲੇ 🙏🙏🙏 ਅਸੀਂ ਉਮੀਦ ਕਰਦੇ ਹਾਂ
@parideep6674
@parideep6674 Жыл бұрын
ਬਾਈ ਜੀ ਦਿਲ ਤਾਂ ਬਹੁਤ ਕਰਦਾ ਬਾਜ਼ ਰੱਖੀਏ ਪਰੇਹ ਅਜ਼ਾਦ ਪੰਛੀ ਹੈ, ਫਿਰ ਜੇਕਰ ਮਿਲ ਗਿਆ ਤਾਂ ਪਾਲਾ ਗਾ ਜਰੂਰ ਪੁੱਤ ਵਾਂਗ, ਪਹਿਲਾਂ ਮੇਰਾ ਬੂਜੋ ਪੁੱਤ ਵਾਂਗ ਰੱਖਿਆ (ਕੁੱਤਾ) ਜਾਨਵਰ ਪਹਿਲਾਂ ਵ ਰੱਖੇ ਸੀ, ਘੋੜਾ ਵੀ ਸੀ ਵਿਸ਼ਾਲ ਉਨਾਂ ਦੀ ਮੌਤ ਤੋ ਬਾਦ ਤਾਕਤ ਨੀ ਹੋਈ ਜਾਨਵਰ ਰਾਖ ਲਵਾ, ਫਿਰ ਮੇਰੇ ਬੱਚੇ ਜਿਦ ਕਰ ਕੇ ਜਰਮਨ ਸੈਫੜ ਰੱਖਣ ਦਾ ਕਹਿਣ ਲੱਗੇ ਫਿਰ ਲੈਕੇ ਆਂਦਾ ਹੁਣ ਪੁੱਤ ਵਾਂਗ ਰਹਿੰਦਾ, ਕੇ ਬਾਜ਼ ਸੀ ਮਿਲ ਜਾਵੇ ਉਸ ਦੀ ਸੇਵਾ ਵੀ ਪੁੱਤ ਵਾਂਗ ਕਰਾਂਗੇ ਵਾਹਿਗੁਰੂ ਅੱਗੇ ਅਰਦਾਸ ਇਹ ਵੀ ਪੂਰੀ ਕਰ ਦੇਣ ਵਾਹਿਗੁਰੂ
@harpreetkalyan5761
@harpreetkalyan5761 Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਲਾਡੀ ਵੀਰ ਜੀ ਅੱਜ ਦੇ ਸਮਾਜ ਚ ਲੋਕ ਜ਼ੁਬਾਨ ਵਾਲੇ ਦੀ ਗੱਲ ਨੀ ਸੁਣਦੇ ਤੁਸੀ ਏਸ ਬੇਜ਼ੁਬਾਨ ਨੂੰ ਵੀ ਐਨਾ ਪਿਆਰ ਨਾਲ ਰੱਖਿਆ ਹੋਇਆ ਮੇਰੇ ਘਰ ਵੀ ਇੱਕ 🐦 ਰਹਿੰਦੀ ਹੈ ਉਸ ਦਾ ਮੇਰੇ ਪੂਰੇ ਪਰਿਵਾਰ ਤੇ ਐਨਾ ਵਿਸ਼ਵਾਸ ਹੋਗਿਆ ਕੇ ਪਿਛਲੇ 2 ਸਾਲ ਤੋਂ ਓਹਦਾ ਆਲ੍ਹਣਾ ਸਾਡੇ ਘਰ ਇੱਕੋ ਜਗਾ ਤੇ ਹੈ ਇੱਕ ਹੋਰ ਜਾਨਵਰ 🐿️ ਹੈ ਸਾਡੇ ਘਰ ਜੌ ਰੋਟੀ ਵੀ ਸਾਡੇ ਪਰਿਵਾਰ ਨਾਲ ਬੈਠ ਕੇ ਖਾਂਦੀ ਹੈ 🥰
@user-im7gc7yo9f
@user-im7gc7yo9f Жыл бұрын
ਵੀਰ ਤੇਰੀ ਮੇਹਨਤ ਦਿਖਦੀ ਆ
@gursimranentertainment
@gursimranentertainment Жыл бұрын
ਬੁਹਤ ਸੋਹਣੀ ਲੱਗੀ ਬਾਈ ਦੀ ਮੁਹਬੱਤ ਵਾਹਿਗੂਰੂ ਜੀ ਮਿਹਰ ਕਰਨ ਬਾਈ ਲਾਡੀ ਵਾਹਿਗੁਰੂ ਤੈਨੂੰ ਚੜ੍ਹਦੀਕਲਾ ਵਿੱਚ ਰੱਖਣ
@inderjitsingh4253
@inderjitsingh4253 Жыл бұрын
Jass bajwA
@sarvansinghgill4702
@sarvansinghgill4702 24 күн бұрын
ਬਹੁਤ ਹੀ ਵਧੀਆ ਇਕ ਸ਼ੌਕ ਦਾ ਮੁੱਲ ਨਹੀਂ
@SukhpalSingh-qp8el
@SukhpalSingh-qp8el 3 ай бұрын
ਬਹੁਤ ਵਧੀਆ ਜੀ ਬਾਈ ਲੋਪੋ ਵਾਲਾ ਵੀ ਸਿਰਾ ਲਾਉਂਦਾ ਜੀ
@gorasirhind5050
@gorasirhind5050 Жыл бұрын
ਕਿਉਂ ਨੀ ਜਪਿਆ ਹੁਣ ਰਾਮ‌ ਨਾਮ ਭਾਈ ਅੰਤ ਕਾਲ ਵਿੱਚ ਜਿਨੇਂ ਤੇਰਾ ਹੋਣਾ ਸਹਾਈ ਸਾਹਾਂ ਦੀ ਵਾਰੀ ਵੀ ਤੇਰੀ ਮੁੱਕਣ ਤੇ ਆਈ ਮਨੁੱਖਾਂ ਜੂਨ ਦੀ ਤੂੰ ਕੋਈ ਕਦਰ ਨਾ ਪਾਈ ਜੇ ਹੁਣ ਵੀ ਨਾ ਹਰਿ ਨਾਲ ਪੀ੍ਤ ਲਗਾਈ ਵਿਕਾਰਾਂ ਨੇ ਪਹਿਲੇ ਗੁਣ ਵੀ ਜਾਣੇ ਖਾਈ ਚੱਲ ਮਨਾਂ ਮੇਰਿਆ ਹਰਿ ਕੀ ਸਰਨਾਈ ਸਹਿਜੇ ਸਹਿਜੇ ਫੇਰ ਹਰਿ ਕੇ ਗੁਣ ਗਾਈ ਤਾਹੀਂ ਤੈਨੂੰ ਅਮਿ੍ਤ ਨਾਮ ਮਿਲੋ ਸੁਖਦਾਈ
@gurigill1660
@gurigill1660 Жыл бұрын
Ryt bro❤️❤️
@gorasirhind5050
@gorasirhind5050 Жыл бұрын
Bande bandgi kar book apni jrr pdeo amazon te pyii jj Book _bande bandgi kar Name Parminder Singh
@brendanmccullum3260
@brendanmccullum3260 Жыл бұрын
❤️🙏👍
@harpreet5711
@harpreet5711 Жыл бұрын
Voice like sidhu mosse wala 😍😍😍
@chanchalsingh9938
@chanchalsingh9938 4 ай бұрын
ਭਾਗਾ ਵਾਲਾ ਪਰਵਾਰ ਜਿੰਨਾ ਘਰ ਬਾਬਾ ਜੀ ਦਾ ਬਾਜ ਹੈ ਬਹੁਤ-ਬਹੁਤ ਕਿਸਮਤ ਵਾਲੇ ਹੂੰਦੇ ਆ ਜਿੰਨਾ ਘਰ ਇਹ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਹੈ ਨਸਲ ਕੌਈ ਹੌਏ ਨਾ ਤਾ ਬਾਜ ਹੈ ❤❤❤❤❤
@user-ps1ty5bi5g
@user-ps1ty5bi5g 2 ай бұрын
ਬਹੁਤ ਵਧੀਆ ਜੀ ਇਸੇ ਤਰ੍ਹਾਂ ਸੇਵਾ ਕਰਨੀ ਚਾਹੀਦੀ ਹੈ ਮੈਂ ਵੀ ਕੁੱਤੇ ਬਿੱਲੇ ਚਿੜੀਆ ਗੋਲ਼ੇ ਨਾਲ ਬਹੁਤ ਪਿਆਰ ਕਰਦੀ ਹਾਂ ਵੀਰੋ ਰੱਬ ਕਿਸੇ ਜਨਮ ਵਿੱਚ ਸੇਵਾ ਕਰਵਾ ਸਕਦਾ ਕੋਈ ਪਿਛਲੇ ਸਮੇਂ ਵਿੱਚ ਆਪਾ ਇਹਨਾਂ ਦਾ ਦੇਣ ਦੇਣਾ ਹੁੰਦਾ ਉਹ ਪੂਰਾ ਕਰਦੇ ਹਾਂ
@jugindersingh3607
@jugindersingh3607 Жыл бұрын
ਬਹੁਤ ਵਧੀਆ
@B33263
@B33263 Жыл бұрын
Very nice.Birds and animals never should be prisoned.They need freedom 🙏
@gurjitsingh-ob8rb
@gurjitsingh-ob8rb Жыл бұрын
Aadmi ton jaada wafaadaar hunda hai jaanwar oh koi v hovey g…. Bahut khoobsurat veer 💯 💯
@PizzGames
@PizzGames Жыл бұрын
ਬੰਦੇ ਤੋਂ ਕਿਤੇ ਵੱਧ ਅਕਲ ਹੁੰਦੀ ਜਾਨਵਰ ਨੂੰ ਅਤੇ ਜਾਨਵਰ ਕੁਦਰਤ ਦੇ ਨਿਯਮ ਕਦੇ ਭੰਗ ਨਹੀਂ ਕਰਦੇ ਪਰ ਬੰਦਾ ਅੱਜ ਕੁਦਰਤ ਨੂੰ ਨਸ਼ਟ ਕਰ ਰਿਹਾ ਖ਼ਾਸ ਕਰ ਇਸ ਮੁਲਕ ਵਿਚ
@vinylRECORDS0522
@vinylRECORDS0522 Жыл бұрын
ਬਹੁਤ ਵਧੀਆ ਵੀਡੀਓ ਹੈ।ਬੰਦਾ ਭਾਵੇਂ ਕਿਸੇ ਦਾ ਅਹਿਸਾਨ ਭੁੱਲ ਜਾਵੇ ਪਰ ਪਰਿੰਦੇ ਨਹੀਂ ਭੁੱਲਦੇ।
@sahilpreetsingh6935
@sahilpreetsingh6935 Жыл бұрын
ਬਾਈ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਕਰ ਕਰੋ 🙏🏻👍
@jijajino1
@jijajino1 Жыл бұрын
Oh kion ? Ede ch Guru Gobind singh Sahib ji Maharaj da ki hath hai? mainu samaj nahi aayi? Kirpa kar ke dasso.
@nishanmarmjeetkour.verygoo1903
@nishanmarmjeetkour.verygoo1903 Жыл бұрын
ਕਿਆ ਬਾਤ ਐ। ਪਿਆਰ ਦੀ ਜਿੰਦਾ ਮਸਾਲ ਹੈ। ਅੱਜ ਕੱਲ ਦੇ ਇਨਸਾਨਾਂ ਨਾਲੋਂ ਜਾਨਵਰ ਕਈ ਹਜਾਰਾਂ ਗੁਣਾ ਵਫ਼ਾਦਾਰ ਨੇ।।
@mickyran
@mickyran Жыл бұрын
Dil kush ho giya behjubaan di video dekh ke😘😘😘😘😘😘😘😘😘😘😘😘😘
@TravelVibesHD
@TravelVibesHD Жыл бұрын
Video dekh k man khuch ho gia.. Jeonde raho! Punjab de jyadatar log baajan nu pyar hi karde aa main v ona vicho hi ik aa.. Baaj vekh k akh khar hi jandi aa Keep up the good work 🙏
@sukhmattu3517
@sukhmattu3517 Жыл бұрын
ਦਿਲ ਖੁਸ਼ ਹੋ ਗਿਆ ਬਈ
@rimplesirurteachingtrikiss1551
@rimplesirurteachingtrikiss1551 Жыл бұрын
ਬਹੁਤ ਵਧੀਆ ਵੀਡੀਓ ਮੈਨੂੰ ਵੀ ਜਾਨਵਰਾਂ ਨਾਲ ਬਹੁਤ ਪਿਆਰ ਹੈ ਸਾਨੂੰ ਸਭ ਜਾਨਵਰਾਂ ਨਾਲ ਪਿਆਰ ਕਰਨਾ ਚਾਹੀਦਾ ਅਤੇ ਉਹਨਾਂ ਨੂੰ ਅਜ਼ਾਦੀ ਦੇਣੀ ਚਾਹੀਦੀ ਹੈ ਬਹੁਤ ਦੁਖ ਹੁੰਦਾ ਜਦੋਂ ਲੋਕ ਬਿਨਾਂ ਵਜ੍ਹਾ ਕੁਤਿਆਂ ਨੂੰ ਮਾਰਦੇ ਜਾ ਪੰਛੀਆਂ ਨੂੰ ਛੋਟੇ-ਛੋਟੇ ਪਿੰਜਰੇ ਵਿਚ ਰੱਖਿਆ ਜਾਂਦਾ
@buntytalwarawala2534
@buntytalwarawala2534 Жыл бұрын
ਪੰਜਾਬ,ਸਾਡੇ ਪੰਜਾਬੀਆਂ ਵੀਰਾਂ ਕਰਕੇ ਕੁਦਰਤੀ ਆਫ਼ਤਾਂ ਘੱਟ ਆਉਂਦੀਆਂ, ਕਿਉਂਕਿ ਪੰਜਾਬੀ ਲੋਕਾਂ ਦੀ ਸੋਚ ਐਨੀ ਵਧੀਆ ਹੈ
@gindagill4028
@gindagill4028 Жыл бұрын
👏👏👏Bahut vadya soch aaaa 22 de waheguru ji chardi klaa ch 💯💯💯🙏🙏🙏🙏🙏👍👍👍👍👍👍
@narinderwaraich7442
@narinderwaraich7442 Жыл бұрын
Guru sahb kol ਸ਼ਾਹੀਨ ਨਸਲ ਦਾ ਬਾਜ਼ ਸੀ ਜਿਹੜਾ ਅਰਬ ਦੀ ਨਸਲ ਆ ਤੇ ਦੁਬਈ ਦੇ ਸ਼ੇਖ v ohi ਰੱਖਦੇ ਆ ਓਹ ਨਸਲ ਏਸ ਤੋ ਵੱਡਾ ਹੁੰਦਾ
@Dilindersinghc
@Dilindersinghc Жыл бұрын
Veer oh Shaheen nahi hunda oh laggad falcon hunda aa. Arab wale laggad falcon da sonk rakhde aa. Guru sahib ji kol sariyan naslaan de hunda si
@ramanpreetsinghdhillon5923
@ramanpreetsinghdhillon5923 Жыл бұрын
Veer ( Falcon hunters c) oh breed vilupt ho gyi ,vvver ( hunter falcon di fighter skills sb to jyada hundi c . Nuander marke vade ton vade janwar nu marrn nu smarth hundi c
@ramanpreetsinghdhillon5923
@ramanpreetsinghdhillon5923 Жыл бұрын
@@Dilindersinghc Hnji bro falcon c kyoki oh genration vilupt ho hyi , ( veere eh khende sheekra vaaj c koi knowledge ni ehna nu)
@user-gq9hc6xh2x
@user-gq9hc6xh2x Жыл бұрын
ਸਿੰਘ ਤੇ ਬਾਜ਼ ਭਾਈ ਸਾਬ ਜੀ ਗੁਰੂ ਸਾਬ ਜੀ ਨੇ ਬਹੁਤ ਹੀ ਪਿਆਰ ਨਾਲ ਰੱਖੇਂ ਨੇ ਤੇ ਆਪਣੇ ਨਾਲ ਸਾਂਝ ਬਹੁਤ ਪੱਕੀ ਏ
@jagpalkhan6260
@jagpalkhan6260 Жыл бұрын
ਲਾਡੀ ਅਤੇ ਬਾਜ਼ ਤੋਂ ਬਿਨਾਂ ਪੁੱਛੇ ਲੋਪੋਂ ਸਾਬ੍ਹ ਬਾਜ਼ੀਆਂ ਨੀਂ ਪੈਂਦੀਆਂ ਸੱਚ ਕਰ ਦਿਖਾਇਆ ਲਾਡੀ ਅਤੇ ਇਸ ਬੱਚੇ ਬਾਜ਼ ਨੇ ਲੋਪੋਂ ਬਾਈ ਜੀ 👌🤲🙏 ਕੁਦਰਤ ਅਤੇ ਕੁਦਰਤੀ ਜੀਵਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਹਮੇਸ਼ਾ ਕੁਦਰਤ ਨਾਲ ਰਚੇ ਮਿਲੇ ਅਤੇ ਕੁਦਰਤ ਦੇ ਬਹੁਤ ਨੇੜੇ ਹੁੰਦੇ ਆ ਜੀ 🙏 ਵਾਕਿਆ ਹੀ ਅਨੰਦ ਵਾਲੀ ਅਤੇ ਪੰਛੀਆਂ ਦੀ ਅਜ਼ਾਦੀ ਲਈ ਸਿੱਖਿਆ ਦੇਣ ਵਾਲੀ ਵੀਡੀਓ ਆ ਬਾਈ ਜੀ 🙏 ਰੂਹਾਂ ਖੁਸ਼ ਕਰਤੀਆਂ ਜੀ 🙏🤲 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏 ਆਪ ਜੀਆਂ ਦੇ ਦਿਲੋਂ ਧੰਨਵਾਦੀ 🙏 ਪੱਪੀ ਮਹੋਲੀ 🙏
@manpreetsandhu8399
@manpreetsandhu8399 Жыл бұрын
Anand aa geya 22. Thank you dear
@hiteshkumar6642
@hiteshkumar6642 Жыл бұрын
ਬਹੁਤ ਖੂਬ
@ranjodhsingh7174
@ranjodhsingh7174 Жыл бұрын
ਬਹੁਤ ਅੱਛਾ ਲੱਗਿਆ ਬਾਈ ਜੀ ,ਧੰਨਵਾਦ
@Sabਦਾustaad
@Sabਦਾustaad Жыл бұрын
ਬਾਈ ਜੀ ਬਹੁਤ ਸੋਹਣਾ ਲੱਗਿਆ ਵੀਡੀਓ ਦੇਖ ਕੇ l ਪਰ ਬਾਈ ਬਾਜ਼ ਪੰਛੀ ਹੁੰਦਾ ਜਾਨਵਰ ਨਹੀਂ l
@ssbdiary5258
@ssbdiary5258 Жыл бұрын
ਸੁਖਜਿੰਦਰ ਬਾਈ ਆਪਾਂ ਪੰਜਾਬ ਵਿੱਚ ਜਾਨਵਰਾਂ ਦਾ ਖਾਣਾ ਹੀ ਨੀ ਛੱਡਿਆ। ਅੱਜ-ਕੱਲ੍ਹ ਮੈ ਕਨੇਡਾ ਵਿੱਚ ਖੇਤੀ ਕਰ ਦਾ ਹਾਂ ਇਥੇ ਇਨੇ ਜਿਆਦਾ ਪੰਛੀ ਹਨ ਬਿਜਲੀ ਦੀਆਂ ਤਾਂਰਾਂ ਭਰੀਆ ਪਈਆ ਹੁੰਦੀਆ ਨੇ। ਬਾਜ ਹਜਾਰਾਂ ਦੀ ਗਿਣਤੀ ਵਿੱਚ ਨੇ ਉਨਾ ਦਾ ਭੋਜਨ ਵੀ ਆ ਇਥੇ ਸਾਡੇ ਕੋਲ ਲੇਕ (ਛੱਪੜ)) ਆ ਉਸ ਵਿਚੋ ਮੱਛੀਆ ਫੜ ਲਿਉਂਦੇ ਨੇ ਚੂਹੇ ਛੋਟੇ ਜਾਨਵਰ ਆਦਿ
@MohinderSingh-yq7ft
@MohinderSingh-yq7ft Жыл бұрын
ਵੀਰ ਜੀ ਤੁਹਾਡਾ ਮੋਬਾਈਲ ਨੰਬਰ ਦੇ ਸਕਦੇ ਹੋਂ ਜੀ ।
@ssbdiary5258
@ssbdiary5258 Жыл бұрын
@@MohinderSingh-yq7ft ਕੀ ਗੱਲ ਹੋ ਗਈ ਬਾਈ ਜੀ ਮੇਰਾ ਕਹਿਣ ਦਾ ਮਤਲਬ ਸੀ ਬਈ ਜਿਥੇ ਖਾਣ ਨੂੰ ਮਿਲੇਗਾ ਉਥੇ ਪੰਛੀ ਆਪਣੇ ਆਪ ਆ ਕੇ ਰਹਿਣ ਲੱਗ ਜਾਂਦੇ ਹਨ।
@jodhsandhu3609
@jodhsandhu3609 Жыл бұрын
ਸਹੀ ਗੱਲ ਬਾਈ ਮੁਹੱਬਤ ਬਹੁਤ ਚੀਜ਼ ਆਂ,,ਪਰ ਅੱਜ ਕੱਲ ਵੀਰ ਕਰਮਾ ਵਾਲੇ ਨੇ ਜਿਨ੍ਹਾਂ ਨੂੰ ਕੋਈ ਜਾਨੋਂ ਵੱਧ ਪਿਆਰ ਕਰੇ ❤️💕
@hakamsinghsingh7223
@hakamsinghsingh7223 Жыл бұрын
𝓖𝓰𝓰𝓰𝓰𝓰
@skibjav3060
@skibjav3060 Жыл бұрын
Sara sar joot ek life hondi 6 saal
@jaskiratsingh4214
@jaskiratsingh4214 Жыл бұрын
ਵਾਹਿਗੁਰੂ ਜੀ ਚੜੵਦੀ ਕਲਾ ਕਰਨ
@khushdeep7172
@khushdeep7172 Жыл бұрын
ਬਾਈ ਨੂੰ ਜਾਨਵਰਾਂ ਨਾਲ ਪਿਆਰ ਆ
@allgood6213
@allgood6213 Жыл бұрын
ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@Puneetbhangu
@Puneetbhangu Жыл бұрын
A
@RamRam-cf8ef
@RamRam-cf8ef Жыл бұрын
hbiyinjljm
@GurpreetSingh-gz1tn
@GurpreetSingh-gz1tn Жыл бұрын
@@Puneetbhangu to bhi
@GurpreetSingh-gz1tn
@GurpreetSingh-gz1tn Жыл бұрын
@@Puneetbhangu to
@janakraj5978
@janakraj5978 Жыл бұрын
@@GurpreetSingh-gz1tn veer ji very good job God bless you
@documentspedia267
@documentspedia267 Жыл бұрын
22 di awaj jma Sidhu wargi lagdi aa..❤️
@satvirsingh3312
@satvirsingh3312 Жыл бұрын
ਪਿਆਰ ਦੀ ਪ੍ਰੀਭਾਸ਼ਾ ਸਭ ਤੋ ਉਤਮ ਹੈ
@guravtarsingh7575
@guravtarsingh7575 Жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਬਾਜ ਬਾਰੇ ,
@PrabhJot-pc5td
@PrabhJot-pc5td Жыл бұрын
Repoter veer and laddi veer ne bohat piyaari galbaat kiti 🙏❤️
@NoLove179
@NoLove179 Жыл бұрын
Natural world and eco system is so amazing....
@amanbhutal7752
@amanbhutal7752 Жыл бұрын
Sachi gl aa y ਪੰਛੀ ਹੋਣ‌ ਜਾ ਫਿਰ ਜਾਨਵਰ ਇਨਸਾਨ ਨਾਲੋ ਵੀ ਵਧੇਰੇ ਵਫ਼ਾਦਾਰ ਹੁੰਦੇ ਨੇ 👌👌👌
@kuldeepkaurkaur4673
@kuldeepkaurkaur4673 Жыл бұрын
Waheguru ji n app t puri mahr rhki wahguru ji n appna nishani deti h app nu 22ji
@anmolpalak6792
@anmolpalak6792 Жыл бұрын
Hii
@manjitgill3975
@manjitgill3975 Жыл бұрын
ਬੱਗੀ ਤਿੱਤਰੀ ਕਮਾਦੋਂ ਨਿਕਲੀ ਉੱਡਦੀ ਨੂੰ ਬਾਜ਼ ਪੈ ਗਿਆ 🦅🦅🦅🦅🦅🦅
@mdhr1029
@mdhr1029 Жыл бұрын
ਬਹੁਤ ਵਧੀਆ ਸੁਨੇਹਾ
@highwayprisoner538
@highwayprisoner538 Жыл бұрын
ਬਾਈ ਸਵਾਦ ਹੀ ਆ ਗਿਆ ਤੁਹਾਡਾ ਸ਼ੌਕ ਤੇ ਆਹ Video ਦੇਖਕੇ ਮੇਰੇ ਕੋਲ੍ਹ Trucking ਦਾ ਕੰਮ ਕਰਕੇ ਬਾਜ਼ ਸਾਂਭਣ ਦਾ ਤਾਂ ਟੈਮ ਹੈਨੀਂ ਓਦਾਂ ਰੱਖ ਸਕਦੇ ਆਂ ਅਮਰੀਕਾ ਵਿੱਚ ਕਨੂੰਨ ਅਧਿਕਾਰ ਦਿੰਦਾ ਪਰ ਸਮੇਂ ਦੀ ਘਾਟ ਆ Requirements ਪੂਰੀਆਂ ਨੀਂ ਕਰ ਸਕਦੇ ਪਰ ਆਹ ਬਾਜ ਜਿੱਡਾ ਤੋਤਾ ਹੈਗਾ Umbrella Cockatoo ਉਹਨੂੰ ਬੱਚੇ ਨਾਲ ਲਈ ਫਿਰਦੇ ਆਜਾਦ ਹੀ ਰਹਿੰਦਾ ਉਹ ਵੀ
@punjabi2334
@punjabi2334 Жыл бұрын
Bai ne loka nu bahut vadda message ditta. Thanks 🙏
@mehaksandhu3552
@mehaksandhu3552 Жыл бұрын
ਵਾਹਿਗੁਰੂ ਜੀ
@tarsemsinghwirring5346
@tarsemsinghwirring5346 Жыл бұрын
ਰੱਬ ਮੇਹਰ ਬਣਾਈ ਰੱਖੇ
@drPardeepsinghdhaliwal-x3x
@drPardeepsinghdhaliwal-x3x Жыл бұрын
ਬਹੁਤ ਵਧੀਆ ਵੀਰ ਜੀ ਜਾਨਵਰਾਂ ਨਾਲ ਐਨਾ ਪਿਆਰ ਵਾਹ ਜਿਉਦਾ ਰਹਿ ਵੀਰ
@gbskaurzzzkaur4552
@gbskaurzzzkaur4552 Жыл бұрын
so sweet of you...keep it up...bejuban da pyar Sacha hunda...isdi koi Kimat Ni...kise saaf Dil aale nu hi naseeb hunda☺️☺️☺️☺️☺️☺️☺️☺️
@GurmeetSingh-nb9eo
@GurmeetSingh-nb9eo Жыл бұрын
Ryt
@sukhdevkaur9697
@sukhdevkaur9697 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@sweetdhaliwal3934
@sweetdhaliwal3934 Жыл бұрын
ਸਵਾਦ ਆ ਗਿਆ ਬਾਈ ਜਿਊਦਾ ਵਸਦਾ ਰਹਿ
@race755
@race755 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🏼🙏🏼🙏🏼🙏🏼🙏🏼
@InCircle
@InCircle Жыл бұрын
Bhaji eh bhaaji nu Sneha ladiyo .. Dhanwaad bhut bhut panchiyaan di jaan bachaiun lyi . Sab nu ehna to seekh Leni chahidi aa .. #JaiHind
@rbrar3859
@rbrar3859 Жыл бұрын
ਬਹੁਤ ਵਧੀਆ ਜੀ
@yugraj_singh_virk
@yugraj_singh_virk Жыл бұрын
Bahut vadia ji 🙏 waheguru mehar karna
@harmindersingh5148
@harmindersingh5148 Жыл бұрын
Very nice ladi brother je really baaz love you from heart ❤️ ❤️💕👏👍👌👌👌👌👌👌👌
@dilbagbassi5952
@dilbagbassi5952 Жыл бұрын
ਬਹੁਤ ਵਧੀਆ ਵੀਰ ਜੀ ਦਾ ਸ਼ੌਕ ਹੈ ਮੰਨ ਖੁਸ਼ ਹੋ ਗਿਆ
@manpreetsingh5804
@manpreetsingh5804 Жыл бұрын
Baaj guru hargobind singh ji da putt aa. Te guru gobind singh ji tak putt bnke hi rehaa te hun bai je tere kol aa gyeaa botah kirpa bai tere te akal purkh di ✌️✌️✌️
@manabrar3576
@manabrar3576 Жыл бұрын
ਬਾਈ ਤੇਰੇ ਤੇ ਗੁਰੂ ਰਹਿਮਤ ਆ
@GurpreetSingh-cn1ox
@GurpreetSingh-cn1ox Жыл бұрын
ਕੁਝ ਪਿਛਲੇ ਜਨਮ ਦੇ ਲੇਣ ਦੇਣ ਦੇ ਸਬੰਧ ਹਨ। ਜਿਨ੍ਹਾਂ ਦਾ ਭੁਗਤਾਨ ਕੁਦਰਤ ਆਪਣੇ ਆਪ ਕਿਸੇ ਨਾ ਕਿਸੇ ਜਨਮ ਵਿੱਚ ਪੁਰਾ ਕਰਾਉਦੀ ਹੈ।
@Malwa_vibes_pb03
@Malwa_vibes_pb03 Жыл бұрын
Bhut vadia y Ena Pyar 😍😍😍
@gurbachansingh9343
@gurbachansingh9343 Жыл бұрын
Bai di awaj same sidhu Moose wale Bai naal mildi aaa ... ❤️❤️
@sunny-dd7nu
@sunny-dd7nu Жыл бұрын
Bilkul sahi kiha
@jaspreetnirwan6385
@jaspreetnirwan6385 Жыл бұрын
Hyee kina vdea feel hunda video dekh ke 🤗🤗🤗🤗
@BhupinderSingh-xw9tt
@BhupinderSingh-xw9tt Жыл бұрын
ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ।
@sukhdeepkaur7534
@sukhdeepkaur7534 Жыл бұрын
So simple interview. Very nice people 👍👌👏😀
@jassijassi3252
@jassijassi3252 Жыл бұрын
ਅਨੰਦ ਆ ਗਿਆ ਵੀਡੀਓ ਦੇਖ ਕਿ
@yesghumman1
@yesghumman1 Ай бұрын
ਫ਼ਾਰਸੀ ਤੇ ਪਸ਼ਤੋ ਵਿੱਚ ਲਿਖੇ ਅਨੇਕਾਂ ਬਾਜ਼ਨਾਮੇ ਮਿਲ਼ਦੇ ਹਨ। ਖ਼ੁਸ਼ਹਾਲ ਖ਼ਾਨ ਖ਼ਟਕ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ ਜੋ ਵੱਡਾ ਯੋਧਾ ਤੇ ਕਵੀ ਸੀ। ਉਸ ਦਾ ਲਿਖਿਆ ਬਾਜ਼ਨਾਮਾ ‘ਖ਼ੁਸ਼ਹਾਲ ਖ਼ਾਨ ਖ਼ਟਕ ਜੀਵਨ ਤੇ ਰਚਨਾ’ ਪ੍ਰੋਫ਼ੈਸਰ ਪ੍ਰੀਤਮ ਸਿੰਘ ਨੇ ਅਨੁਵਾਦ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ਨੇ ਛਾਪੀ ਹੈ॥ ਉਹ ਵੀ ਸਾਰੀ ਉਮਰ ਔਰੰਗਜ਼ੇਬ ਨਾਲ਼ ਲੜਦਾ ਰਿਹਾ ਹੈ।
@rabbrakhassk9806
@rabbrakhassk9806 Жыл бұрын
ਬੋਹੁਤ ਬਦੀਆ ਵੀਰਾ ਜੀ .... ਐਂਡ ਗੱਲਬਾਤ ਬਾਈ
@vikkabalewal9999
@vikkabalewal9999 Жыл бұрын
God bless you veer👍🙏
@MandeepKaur-cc6kx
@MandeepKaur-cc6kx Жыл бұрын
This is nice and thank you so much that you don’t keep him hostage.🙏🏼🙏🏼 You let him fly free. People who keeps birds in the cages shame on you. God gave them wings to fly and you take their freedom. How do you feel if you live in prison and someone take your freedom?
@shambhubawa6018
@shambhubawa6018 Жыл бұрын
🙋‍♀️
Stay on your way 🛤️✨
00:34
A4
Рет қаралды 11 МЛН
Now THIS is entertainment! 🤣
00:59
America's Got Talent
Рет қаралды 40 МЛН
마시멜로우로 체감되는 요즘 물가
00:20
진영민yeongmin
Рет қаралды 34 МЛН
Stay on your way 🛤️✨
00:34
A4
Рет қаралды 11 МЛН