ਕਿਸ ਭਾਅ ਮਿਲਣਗੇ ਫਰੀਦਕੋਟ ਏਜੰਸੀ ਚੋਂ ਪੁਰਾਣੇ ਟਰੈਕਟਰ,,, ਡੈਮੋ ਟਰੈਕਟਰ ਵੀ ਖੜਾ ਸੇਲ ਵਾਸਤੇ

  Рет қаралды 245,220

Shonki Sardar

Shonki Sardar

11 ай бұрын

#sukhjinder_lopon

Пікірлер: 196
@karamjeetsinghsahu
@karamjeetsinghsahu 11 ай бұрын
ਮੇਰਾ ਜ਼ਿਲਾ ਫਰੀਦਕੋਟ ਹੈ ਇਹ ਸਭ ਤੋਂ ਮਹਿੰਗੇ ਟਰੈਕਟਰ ਵੇਚਦੇ ਹਨ ਐਵੈ ਨਾ ਫਸਿਆ ਜੇ।।
@bajsingh8594
@bajsingh8594 11 ай бұрын
ਰੇਟ ਵਾਲੀ ਲੁਟ ਮਚਾਤੀ. ਏਨਾ ਤੋ ਬਚੋ ਵੀਰੋ ਠਗ ਪਾਰਟੀ ਜੇ.
@jaspreetgrewalbittu4028
@jaspreetgrewalbittu4028 11 ай бұрын
ਇਹਨਾਂ ਘੱਟ ਰੇਟ ਇਕ ਲੈਣ ਆਇਆ ਅਗਲਾ ਦੋ ਲੈਜੂ ਇਕ ਘਰੇ ਰੱਖ ਲਵੇਗਾ ਤੇ ਦੂਜੇ ਦਾ ਵਪਾਰ ਕਰ ਲਵੇਗਾ ਨਜ਼ਾਇਜ ਹੀ ਘੱਟ ਰੇਟ ਦੱਸੇ 😅😅😅😅।ਕੋਟਕਪੂਰੇ ਜਾਂ ਮੋਗੇ ਮੰਡੀ ਤੇ ਭੇਜ ਦੋ ਘੰਟੇ ਕੁ ਵਿੱਕ ਜਾਣੇ ਨੇ ਇਹ ਸਸਤੇ ਬਾਹਲੇ ਨੇ।😮😅😅😅
@harrykang6478
@harrykang6478 11 ай бұрын
ਐਨੇ ਸਸਤੇ ਟਰੈਕਟਰ ਮੇਰਾ ਦਿਲ ਕਰਦਾ ਆਪਣਾ ਸਾਈਕਲ ਵੇਚ ਕੇ ਬਾਈ ਹੁਣਾ ਤੋਂ ਦੋ ਟਰੈਕਟਰ ਲੈ ਲਵਾਂ ਇਹਨਾਂ ਜ਼ਿਆਦਾ ਘੱਟ ਰੇਟ,,,,😂😂😂😂
@sukhrajsinghsukhi1745
@sukhrajsinghsukhi1745 11 ай бұрын
ਤਾ ਹੀ ਤਾ ਖੜੇ ਆ😂😂
@BalbirThind-uc6nl
@BalbirThind-uc6nl 11 ай бұрын
😂❤😮ha.haaaaaa😅
@harrykang6478
@harrykang6478 11 ай бұрын
@@BalbirThind-uc6nl sahi kaha tusi g peo da peo mangi ja rahe
@harrykang6478
@harrykang6478 11 ай бұрын
@@sukhrajsinghsukhi1745 eh khde hi rehne aa kise greeb matad di manji thokni ehna ne
@amardeepdeepi69
@amardeepdeepi69 11 ай бұрын
🤣🤣🤣🤣😂😂😂
@bajsingh8594
@bajsingh8594 11 ай бұрын
ਲੋਪੋ ਬਾਈ ਲਾਲਚੀ ਬੰਦੇ ਦੀ ਵਿਡੀੳ ਨਾ ਕਰਿਆ ਕਰੋ. 30 ਪੈਸੇ ਟਾਇਰ ਨੂ 70ਦਸੀ ਜਾਦਾ .ਲੋਪੋ ਬਾਈ ਕਿਹੜਾ ਬਚਾ,,0k bai
@gaganbuttar6722
@gaganbuttar6722 9 ай бұрын
ਜਿਹੜੇ ਹਿਸਾਬ ਨਾਲ ਰੇਟ ਆ ਮੈਨੂੰ ਲਗਦਾ ਇਹ ਏਜੰਸੀ ਦਾ ਹੀ ਸ਼ਿੰਗਾਰ ਬਣੇ ਰਹਿਣਗੇ
@raghbirsingh5880
@raghbirsingh5880 11 ай бұрын
ਸਾਰੇ ਟਰੈਕਟਰਾਂ ਦਾ ਰੇਟ 50000 ਤੋਂ 100000 ਵੱਧ ਹੈ ।
@HarpreetSingh-pe7ee
@HarpreetSingh-pe7ee 6 ай бұрын
Nhi yr kal leke aye 5310 10 model 515 da
@NsJattana
@NsJattana 11 ай бұрын
ਰੇਟ ਬਹੁਤ ਘੱਟ ਹੈ ਤਲਵੰਡੀ ਸਾਬੋ ਲਿਆ ਆਈ ਬਾਈ ,, ਸਾਰੇ ਮਿੰਟੋ ਮਿੰਟੀ ਵਿਕ ਜਾਣ ਗਏ 😂😂😂😂
@jasveerghumaan
@jasveerghumaan 11 ай бұрын
jis saab naal ret mgda ahe ni bikde
@user-vq1rj2im7e
@user-vq1rj2im7e 11 ай бұрын
😂😂😂
@user-vq1rj2im7e
@user-vq1rj2im7e 11 ай бұрын
ਸਾਡੇ ਪਿੰਡ ❤
@bajsingh8594
@bajsingh8594 11 ай бұрын
ਅਸੀ ਲੀਤਾ 4.92 ਦਾ 855 20 ਮਾਡਲ ਇਹ 14ਮਾਡਲ ਦਾ 5 ਲਖ ਮੰਗੀ ਜਾਦਾ.
@technicalstory8036
@technicalstory8036 11 ай бұрын
ਘਰੋਂ ਲਿਆ ਜਾ ਮੰਡੀ ਵਿੱਚੋ
@guddumansahia1570
@guddumansahia1570 11 ай бұрын
14 ਮਾਡਲ ਦਾ ਰੇਟ ਅਜ ਸੀਜਨ ਮੰਦਾ ਕਰਕੇ ਵਧ ਤੋ ਵਧ 360-365 ਹੈ !!ਸੀਜਨ ਟਾਈਮ 20 ਹਜਾਰ ਵਧ !! ਬਾਕੀ ਅਜ ਦਾ ਟਾਈਮ H.L.M ਦਾ ਹੈ 🙏 !!
@HarpreetSingh-pe7ee
@HarpreetSingh-pe7ee 4 ай бұрын
Veer mnu v dva deyo 855 mai v lena rate but mngi jnde 18 model 6 lakh reply kreo
@HarpreetSingh-pe7ee
@HarpreetSingh-pe7ee 4 ай бұрын
Kitho lyaa veer tuc
@HarpreetSingh-pe7ee
@HarpreetSingh-pe7ee 4 ай бұрын
Veer number send kreo soda gal krni sode nal
@bachitersandhu8295
@bachitersandhu8295 11 ай бұрын
ਸ਼ਰਮ ਕਿੳੁ ਨੀ ਹੈਗੀ ਲੋਕਾ ਰੇਟ ਮੰਗਣ ਲੱਗੇ ਜੇ ekk ਪਿੳੁ ਦਾ ਪੁੱਤ ਹੈਗਾ ese ਰੇਟ ਤੇ ਵੇਚਣੇ E ਫਿਰ ਘੱਟ ਨਾ ਕਰੀ
@msshergill6776
@msshergill6776 11 ай бұрын
ਟਰੈਕਟਰ ਮੰਡੀ ਨਾਲੋਂ ਰੇਂਟ ਜਿਆਦਾ ਹੈ
@Gurpreetsaini77
@Gurpreetsaini77 11 ай бұрын
ਵੀਰ ਰੇਟ ਬਹੁਤ ਜ਼ਿਆਦਾ ਦੱਸ ਰਿਹਾ.. ਬਹੁਤ ਜ਼ਿਆਦਾ
@rajveergill2491
@rajveergill2491 10 ай бұрын
Veere show room de tractor hai par khilare bahar hai, lopon saab kande ki je kise vpari kol hunde, veero dasso brar kaun hai viyapari tan hai?
@SimranjitSinghWarraich-kp5be
@SimranjitSinghWarraich-kp5be 8 ай бұрын
​@@rajveergill2491- veer ehna lokaan da koi deen Dharam koi jubaan Ni hundi ,chahe eh lopon aa te chahe koi duja..ehna nu te bas like n views tak Matlab aa..ohna lyi te eh lok sirse Vale saadh nu v devta BNA denge..mari hoi zameer de lok aa eh
@jaskarnsingh3884
@jaskarnsingh3884 11 ай бұрын
ਇਸ ਰੇਟ ਤੇ ਕੋਈ ਨੀਂ ਵਿਕਣਾ ਨਵਾਂ ਵਧੀਆ ਪੈਸੇ ਚੰਗੇ ਛਡ ਦਿੰਦੇ ਇੰਜਸੀ ਵਾਲੇ
@MOR.BHULLAR-PB05
@MOR.BHULLAR-PB05 11 ай бұрын
ਰੇਟ ਕੁਝ ਜ਼ਿਆਦਾ ਹੀ ਦੱਸਿਆ ਜਾ ਰਿਹਾ
@gaganbrar6012
@gaganbrar6012 11 ай бұрын
ਰੇਟ ਬਹੁਤ ਜ਼ਿਆਦਾ ਹਾੲੀ ਹਨ
@bajsingh8594
@bajsingh8594 11 ай бұрын
Preet ਨਵਾ ਲੈਲੌ . ਇਸ ਕੌਲ ਕੋਈ ਫਾਇਦਾ ਨਹੀ.
@RanjitSingh-ul4gc
@RanjitSingh-ul4gc 11 ай бұрын
ਗਾਹਕ ਨੂੰ ਨਵੀਂ ਪੁਰਾਣੀ ਇੰਜਸੀੰ ਤੈ ਕੀ ਲੈਣਾ ਲਖ ਲਖ ਰੇਟ ਵਧ ਹੈ
@JasvinderSingh-ww1sv
@JasvinderSingh-ww1sv 11 ай бұрын
ਸਤ ਸੀ੍ ਅਕਾਲ ਵਿਕੀ ਭਾਈ ਜੀ ਮੈ ਗੰਗਾਨਗਰ ਰਾਜਸਥਾਨ ਤੌ ਹਾਂ ਅਤੇ ਮੈਂ ਚਾਰ ਪੰਜ ਵਾਰ ਮੈਂ ਵਿਕੀ ਭਾਈ ਜੀ ਨਾਲ ਫ਼ੈਨ ਤੇ ਗਲ਼ ਕਿਤੀ ਹੈ ਜੀ ਭਾਈ ਜੀ ਨਾਲ ਗੱਲ ਕਰਕੇ ਵਧੀਆ ਲਗਿਆ ਅਤੇ ਫਰੀਦਕੋਟ ਚ ਬਰਾੜ ਏਜੇਂਸੀ ਬਹੁਤ ਪੁਰਾਣੀ ਹੈ
@sidhubrar9909
@sidhubrar9909 11 ай бұрын
ਲੈ ਬਈ ਪੰਚੈਤੇ ਐਨੇ ਸਸਤੇ ਟਰੈਕਟਰ ਦੇਣ ਕਰਕੇ ਹੀ ਇਹਦਾ ਨਾ ਚਲਦਾ😂😂🙄
@Jhajjz_dairy_farm
@Jhajjz_dairy_farm 11 ай бұрын
Demo 2018,2500 hrs 6 lakh ਹੱਦ ਤੋ ਵੱਧ ਰੇਟ ਸਾਰੇ ਟਰੈਕਟਰਾਂ ਦੇ
@GurdeepSingh-bx8xy
@GurdeepSingh-bx8xy 11 ай бұрын
Aa ta sirrra da thagh na veer
@Jhajjz_dairy_farm
@Jhajjz_dairy_farm 11 ай бұрын
@@GurdeepSingh-bx8xy ਵੀਰ ਟਰੈਕਟਰਾਂ ਦੇ ਰੇਟਾ ਤੋ ਹੀ ਪਤਾ ਲੱਗਦਾ
@malwatractorworkshopsowadd9881
@malwatractorworkshopsowadd9881 11 ай бұрын
Good job
@rajwinderdhaliwal1367
@rajwinderdhaliwal1367 11 ай бұрын
bai lopo valia ehna thaga kol keo jana kise tractor da sahi rate dasia ehne
@darshpreetsingh5399
@darshpreetsingh5399 11 ай бұрын
Bahut badhiya Sat Sri akal veer ji
@boharbhullar5036
@boharbhullar5036 11 ай бұрын
ਇਹ ਤਾਂ ਰੇਟ ਵਾਲ਼ੀ ਤਾ ਕਮਾਲ ਕਰੀ ਜਾਂਦਾ ਬਾਈ ਜੀ
@kalasingh1362
@kalasingh1362 11 ай бұрын
ਗੱਡੀਆਂ ਨੂੰ ਵੀ ਪੱਖੇ ਚਲਦਾ ਵਾਹ ਤੁਹਾਡੇ
@punjabtopunjab4337
@punjabtopunjab4337 11 ай бұрын
ਰੇਟ ਬੁਹਤ ਜਿਆਦਾ
@randhawa772
@randhawa772 11 ай бұрын
2014 model 855 sirf 3.sawa3lakh to jyada ni hega.
@HarpreetSingh-pe7ee
@HarpreetSingh-pe7ee 4 ай бұрын
Bai mnu dwa deyo 855 haiga ta kse kol mai lena
@randhawa772
@randhawa772 4 ай бұрын
@@HarpreetSingh-pe7ee samrale seher jake pta krla bai bhut khade aa tractor othe
@MANJEETSINGH-mq8vp
@MANJEETSINGH-mq8vp 11 ай бұрын
Saade kashipur agency ch khra hai 2019 model sawraj five star⭐⭐⭐⭐⭐ six lakh
@PoojaRani-ws8qr
@PoojaRani-ws8qr 11 ай бұрын
Rate bht.he jiyada aw🤩
@jaswindersinghbrar4731
@jaswindersinghbrar4731 11 ай бұрын
Nice video ❤
@jagdeeppanag5396
@jagdeeppanag5396 11 ай бұрын
3:49 2018 model 5050d 4x4 mahindra agency ch khada c faridkot 4.5 mangde c vikeya hi ni 1-2 saal ovein hi khada reha
@deeepsingh9312
@deeepsingh9312 10 ай бұрын
ਕੀ ਗਾਲ ਬਈ ਨਵੇਂ ਬਣਨੋ ਹਾਟ ਗਏ ਜੇੜਾ ਏਨਾ ਰਤੇ ਮੰਗੀ ਜਾਣਾ।
@GurmailGill-vb2iw
@GurmailGill-vb2iw 7 ай бұрын
Punjab ch 🚗 ya tractor 🚜 sab Haryana nalo bhut mehnga a resale ch
@jasveerseera387
@jasveerseera387 11 ай бұрын
Nice veer
@Tractorlover755crdi
@Tractorlover755crdi 11 ай бұрын
Bai lope walya video jroor bnya kr par thoda dekh liya kr. Veer sara tractor da 1 lakh v wad mangi jnda market nallo
@sukhdevsinghgill9721
@sukhdevsinghgill9721 11 ай бұрын
ਇਹ ਬਾਈ ਇਸ ਦਾ ਰੇਟ ਬਹੁਤ ਜਾਂਦਾ ਏ 1 ਲੱਖ ਦਾ ਫਰਕ ਏ
@Aman-Dhaliwal-
@Aman-Dhaliwal- 11 ай бұрын
Nyc veer bro
@sukhasingh8842
@sukhasingh8842 11 ай бұрын
Good
@sukhjeetsingh811
@sukhjeetsingh811 11 ай бұрын
855 5 star 2014 modal kine k da milju y
@karanpreet5539
@karanpreet5539 11 ай бұрын
Very nicebro
@jasvirsingh2888
@jasvirsingh2888 11 ай бұрын
High rate old tractor😮
@Platform_agri_information
@Platform_agri_information 11 ай бұрын
Bs vedio bnon nal matlab...jaata nu kive lutt Reha...Aaa b push lna c vedio bnon to pehla. ...Kine High Rate.
@dilbagsinghmaan3155
@dilbagsinghmaan3155 11 ай бұрын
ਫੂਸ ਮੰਡੀ ਬਹੁਤ ਲੌੜ ਹੈ ਜੀ ਤੁਹਾਡੀ,ਉਥੇ ਮਦਦ ਕਰੌ ਇਕ ਦਿਨ, ਬਹੁਤ ਰੇਤਾ ਆ ਗਿਆ ਹੈ ਘੱਗਰ ਦਾ ਬੰਨ ਟੁੱਟਣ ਕਰਕੇ ਜਿੰਨਾ ਦੇ ਰੇਤਾ ਆਇਆ ਉਹ ਘਰੌਂ ਵੀ ਗਰੀਬ ਨੇ ਓਨਾ ਦੇ ਝੌਨਾ ਵੀ ਨਹੀ ਲੱਗਣਾ
@JASSIERAI01
@JASSIERAI01 11 ай бұрын
Veer ads Ghat lgya kro
@gurmindergoldysingh6661
@gurmindergoldysingh6661 8 ай бұрын
ਹਰ tractor 80000,90000 ਤੱਕ ਜਿਆਦਾ ਮਹਿੰਗਾ
@sudhirchoudhary5676
@sudhirchoudhary5676 11 ай бұрын
Sukhjinder veer ji thuade tay thuaday Channel de Bhoot Respect krde aa But Aa tractor aala bnda Najayaj Rate mangi janda aa Bai Ena Lalchi Bnda nhi vekhya Bai koi nhi leuga ehna rate ch ehe Bnda tan Har tractor day naal Apda Rate Mangda aa 😂😂😂😂
@Kehtibaadipyaar
@Kehtibaadipyaar 11 ай бұрын
❤❤❤
@dipanshkamboj409
@dipanshkamboj409 11 ай бұрын
Eh banda ta sirre da thug banda .ehna kol ja ke koie banda fass na Jaya veero.
@AkashAkash-sn3mh
@AkashAkash-sn3mh 11 ай бұрын
bai asi moga mandi c oda ghuman gye c ta 18 holland dakhia ta bahot vadhia condition ch ta ona na muh to 6 lakh mangia ta 80 paisa tyar ah ta jama dakha kari janda a
@SR_Mini886
@SR_Mini886 11 ай бұрын
Koi veer tractor buy krda taa review dyo please
@DharwinderSingh-hu7cf
@DharwinderSingh-hu7cf 7 ай бұрын
Nhi vir ji gal shi nhi hai jido kisaan da tractor wich katna Honda odo model da hisab nal katde hon 2010 da 4 lakh mangi jade ne gal soch karni chide ha makit rate de hisaab naal
@barjindersingh8118
@barjindersingh8118 11 ай бұрын
Rate Bhoat Jada ji
@Drivermahekma
@Drivermahekma 7 ай бұрын
Nice ❤
@HARPREETSINGH-xw9zr
@HARPREETSINGH-xw9zr 11 ай бұрын
Jehre hisab nl rate aw koi nai sail hunda
@user-mg2cv3wk2m
@user-mg2cv3wk2m 11 ай бұрын
Sat Sri akal pagi somal Germany
@gurwindergill9740
@gurwindergill9740 10 ай бұрын
ਏ ਘਰੋ ਛਿਤਰ ਖਾਓ ਗਾ ਬੋਤ ਸਸਤੇ ਟਰੇਕਟਰ ਸੁਟੀਜਾਦਾ ਆ
@amandeepsingh-jd5nc
@amandeepsingh-jd5nc 11 ай бұрын
Jee ayan nu sade shehr vich lopo bai
@harbavsinghsingh6235
@harbavsinghsingh6235 11 ай бұрын
🙏🙏❤️❤️
@bazsomal7660
@bazsomal7660 11 ай бұрын
Rate ala patandar sira e lai janda
@gursewakbaidwan4350
@gursewakbaidwan4350 9 ай бұрын
Ane rate vice sare jadhge vice ne vikde video bena ke time vaste
@inderpalsingh7623
@inderpalsingh7623 8 ай бұрын
Bahut sasta rate na 😂🤣
@manjindermann2083
@manjindermann2083 11 ай бұрын
ਸਤਿ ਸ੍ਰੀ ਆਕਾਲ ਬਾਈ
@bootachahal512
@bootachahal512 10 ай бұрын
ਸੰਤ ਜਰਨੈਲ ਸਿੰਘ ਖਾਲਿਸਤਾਨ ਜਿੰਦਬਾਦ ਜੀੳ ਚੜਦੀਕਲ ਸਿੰਘ ਵਿਚ ਰੱਖਿਆ ਜੀੳ
@g.boparai8835
@g.boparai8835 10 ай бұрын
ਇਸ ਤੋਂ ਮਹਿੰਗੇ ਤਾਂ ਟਰੈਕਟਰ ਵਿਕਣ ਵੀ ਨੀ ਲੱਗੇ
@punjabivloggger7178
@punjabivloggger7178 11 ай бұрын
Loppon saab tuhade te jakeen krde lag . Aah dealers wali video dobara na kareo tractor dealer ja car dealer . Dealer sarre chor hunde aa . Loka ne tuhade te jakeen krke lai laina aa fer agla sarri zindgi tuhanu Galla kadhu ga . Tuhanu tan 10 hajar milna aa kise veer da 6 7 lakh kharab ho jana aa . Loppon saab eh kam dobara na kareo PLZZZZZZZZZZ
@user-mg4cv2lp4o
@user-mg4cv2lp4o 10 ай бұрын
ਲੋਪੋ ਵਾਲਿਆ ਵਿੱਕੀ ਬਰਾੜ ਦੇ ਦੱਸੇ ਰੇਟਾ ਨੂੰ ਸੁਣਕੇ ਤੇਰਾ ਮਨ ਵੀ ਕਾਲਾ ਪੲਈ।ਜਾਦਾ ਰੇਟ ਬਹੁਤ ਜਿਆਦਾ ਦੱਸੀ ਜਾਦਾ ਬਰਾੜ
@GurmeetSingh-yd6zn
@GurmeetSingh-yd6zn 2 ай бұрын
Patiala kabad mandi jao bhut vadhiya ta sasta mil janda hn
@Choudhary.94
@Choudhary.94 10 ай бұрын
Maal bahla kha lya lgda mahnga v bhot h rate lakh lkh rupe jade mangi janda
@Virklove1234
@Virklove1234 11 ай бұрын
Ehna rate nhi milna kisse da v jine mangi jnda veer
@brarsaab007
@brarsaab007 11 ай бұрын
Ethe khadde he rahan gye, te old car's vi sale karde Han dabbal price londe han, hunn kuch vikda nahi ta he bai parmosion karwa reha, je price sahi hunde , promotion karwon di jarurat na paindi.
@jasvirsingh-hl9co
@jasvirsingh-hl9co 11 ай бұрын
Bhaa ji dhkaa...dkaa kri jande off time or mandi g ayi ch bhi...
@HarwinderSingh-me1tr
@HarwinderSingh-me1tr 11 ай бұрын
ਜਿਹੜੇ ਪਹਿਲੇ 605 ਆਰਜਨ ਟਰੈਕਟਰ ਚੱਲਿਆ ਘਟ ਤੇ ਟਾਇਰ ਕਿੰਨੇ ਘਾਸੇ ਏਜੰਸੀ ਵਾਲਾ ਝੂਠ ਬੋਲਦਾ
@avtarsinghhothi
@avtarsinghhothi 8 ай бұрын
ਰੇਟ ਬਹੁਤ ਜ਼ਿਆਦਾ ਆ
@sidhu_mehraj_wala
@sidhu_mehraj_wala 7 ай бұрын
ਬਾਈ ਚੰਗੀ ਖਾਂਦੀ ਲੱਗਦੀ ਹੇ ਜੀ
@gopygill2210
@gopygill2210 4 ай бұрын
ਰੇਟ ਜਿਆਦਾ ਘੱਟ. ਨੇ ਜੀ
@Tractorlover755crdi
@Tractorlover755crdi 11 ай бұрын
Sara e vik jana is hissab naall
@apnachenal7540
@apnachenal7540 8 ай бұрын
ਆਪ ਹੀ ਵਾਲਾ ਸਾਰੇ ਟਰੈਕਟਰ
@mannekamnijjar6876
@mannekamnijjar6876 11 ай бұрын
ਕਿੱਦਾਂ ਬਾਈ ਜੀ
@harmaildhillon1478
@harmaildhillon1478 8 ай бұрын
ਰੇਟ ਬਹੁਤ ਜਿਆਦਾ
@bharane-wala-sandhu
@bharane-wala-sandhu 9 ай бұрын
Bai moge wali new holland di ejansi v ja ke aao
@Dhaliwal_Farms
@Dhaliwal_Farms 11 ай бұрын
ਬਾਈ ਵਿੱਕੀ 58 ਐਚ ਪੀ 9500 ਦੇ ਨਾਲ ਫੱਟੀ ਨਾਲ ਫੱਟੀ ਹੀ ਪਾ ਲਈਏ ਜਿਹੜਾ ਖਿੱਚ ਕੇ ਲੈ ਗਿਆ ਉਸ ਬੰਦੇ ਦੇ ਹੀ ਦੋਨੋਂ ਟਰੈਕਟਰ ਹੋ ਜਾਣਗੇ ਜਾਂ ਤਾਂ ਮੈਂ ਇਕ ਤੋਂ ਦੋ ਕਰ ਲਵਾਂਗਾ ਜਾ ਤੁਹਾਡੇ ਸਟਾਕ ਵਿਚ ਇਕ ਦਾ ਹੋਰ ਵਾਧਾ ਹੋ ਜਾਵੇਗਾ,963 ਦੇ ਨਾਲ ਆ ਕਿ 9500 ਖੜ ਜਾਵੇਗਾ,ਬਾਕੀ ਵੀਰ ਤੁਸੀਂ ਸਾਡੇ ਫ਼ਰੀਦਕੋਟ ਦੀ ਸ਼ਾਨ ਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਬਖਸ਼ਣ , ਧੰਨਵਾਦ
@Mani-ye9th
@Mani-ye9th 11 ай бұрын
9500 super Trackter aa bai ji
@gaganbuttar6722
@gaganbuttar6722 9 ай бұрын
ਰੇਟ ਦੱਸ ਕੇ ਪਤੰਦਰ ਨੇ ਲੋਪੋ ਆਲੇ ਦੇ ਵੀ ਸਿਰ ਚ ਖੁਰਕ ਲੜਨ ਲਾਤੀ
@kuldiipsingh7959
@kuldiipsingh7959 8 ай бұрын
Ehto saste tractor laine aa ta chup karke talwandi sabo aajo😊 aah bai jehda den wala rate bolda oh rate Talwandi tractor te likhiya hunda baki rate karn wele hor ghat janda
@sehazchohan1800
@sehazchohan1800 11 ай бұрын
Rate bahut jda ne
@jarnailsandhu6026
@jarnailsandhu6026 11 ай бұрын
ਡੈਮੋ 75ਹਾਰਸ ਪਾਵਰ ਦਾ ਹੁੰਦਾ
@baljindersingh1322Gill
@baljindersingh1322Gill 10 ай бұрын
Menu ta lag reha dunia de sab to saste tractor etche haan ma soch reha c cycle bech ke tractor la leya😂😂😂😂😂😂😂😂😂😂😅😅
@AkashAkash-sn3mh
@AkashAkash-sn3mh 11 ай бұрын
22 model tractor 7-50 da mil janda a ah ta jma dakha a
@SukhdevSingh_uk18
@SukhdevSingh_uk18 8 ай бұрын
Lakha lakh rupaiya sidhha e wadhh dassi janda
@kulbirsingh9270
@kulbirsingh9270 11 ай бұрын
Jisne ehne mhnga laina osnu ki nva vadduga
@Jagtar4734
@Jagtar4734 11 ай бұрын
ਹਜੇ ਵੀ ਬਾਈ ਲੱਖ ਕ ਰੁਪਈਆ ਘੱਟ ਦੱਸਦਾ
@garrysidhugarrysidhu-gx8kx
@garrysidhugarrysidhu-gx8kx 11 ай бұрын
ਬਾਈ ਰੇਟ ਨਜਾਇਜ਼ ਨੇ
@surajparkash8601
@surajparkash8601 11 ай бұрын
Bai rate jyda bol rahy ha ji
@sandeepsingh8866
@sandeepsingh8866 11 ай бұрын
Ena kat rat y Dil krda motercycle sale kar k tractor lay ama
@surjitsingh7789
@surjitsingh7789 9 ай бұрын
ਹਰੇਕ ਟਰੈਕਟਰ ਦਾ ਰੇਟ ਬਹੁਤ ਹੀ ਜਿਆਦਾ ਹੈ । ਇਹਨਾ ਰੇਟਾ ਤੇ ਕਿਸੇ ਨੇ ਟਰੈਕਟਰ ਨਹੀ ਲੈਣਾ
@jagpalsingh993
@jagpalsingh993 11 ай бұрын
John dero da rate ghat mangea veer 8 lac da vikjega
@ramanmanhas3243
@ramanmanhas3243 4 ай бұрын
Bhut sastay hai
@BalbirThind-uc6nl
@BalbirThind-uc6nl 11 ай бұрын
Sukhjindra..rate..bahut.he..jiada.high.aa
@rameshverma4846
@rameshverma4846 8 ай бұрын
Kahan pr h ye agency
@bajsingh8594
@bajsingh8594 11 ай бұрын
ਐਨਾ ਸਸਤਾ.ਗੋਲ ਬਸਤਾ.😂😂😂😂😂😂😂😅😅😅
@manpreetchattha5904
@manpreetchattha5904 11 ай бұрын
1 lakh vadh das reha sarea da es rate ch koi ni vik da
@punjabivloggger7178
@punjabivloggger7178 11 ай бұрын
BHAI RATE KUJ JYADA LAGDA . PAR LOPPON SAB TUSI EDA DI VIDEO DOBARA NA BNAEO. PLZZZ. DEALER APNE PEO DE SAKE NI HUNDE . PLZ AAH KAM NA KAREO DOBARA
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 21 МЛН
아이스크림으로 체감되는 요즘 물가
00:16
진영민yeongmin
Рет қаралды 54 МЛН
100❤️
00:19
MY💝No War🤝
Рет қаралды 17 МЛН
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 21 МЛН