Show with Kuldeep Singh Dhaliwal | Political | EP 434 | Talk With Rattan

  Рет қаралды 24,722

Talk with Rattan

Talk with Rattan

Ай бұрын

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
----------------------------------------------------------------------------------------------------------------------
Download Spotify App and Follow Talk with Rattan Podcast
spotify.link/5kdV7e2q2yb
Download Amazon Music App and Follow Talk with Rattan Podcast
music.amazon.in/podcasts/a21a...
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN
#kuldeepsinghdhaliwal #bhagwantmann #aappunjab

Пікірлер: 324
@BhupinderSingh-pr5yc
@BhupinderSingh-pr5yc Ай бұрын
ਬਾਈ ਗੱਲ ਨਹੀਂ ਆਉਣ ਦਿੱਤੀ ਤੋਤਲੇ ਜੇ ਮੰਤਰੀ ਨੂੰ ਜਿਉਂਦਾ ਰਹੇ ਰਤਨ ਸਿਉ❤
@jitsingh8827
@jitsingh8827 Ай бұрын
ਸਬਜ਼ੀ ਮੰਤਰੀ ਤਾਂ ਪੱਕਾ ਹਾਰੂ
@CanadaKD
@CanadaKD Ай бұрын
ਤਮਾਤਰ ਤੋਤਲੇ ਨੂੰ ਗੱਲ ਨੀ ਆਈ ਧੰਨਵਾਦ ਰਤਨ ਵੀਰ ਜੀ। ਤੋਤਲਿਆਂ ਜਦੋਂ ਜਗਰਾਉਂ ਵਾਲੀ ਨੇ ਕੋਠੀ ਦੱਬੀ ਸੀ ਉਦੋਂ ਮੂੰਹ ਵਿੱਚ ਤਮਾਤਰ ਫੱਸਗੇ ਸੀ।
@harmanSingh-me9oy
@harmanSingh-me9oy Ай бұрын
ਭੰਡ ਨੇ ਪੰਜਾਬ ਦੇ ਮੁੰਡਿਆਂ ਤੇ nsa ਲਾ ਕੇ ਜੇਲ੍ਹ ਵਿੱਚ ਸੁੱਟਿਆ ਇਹੋ ਕੰਮ ਕੀਤਾ
@yudhvirsingh9909
@yudhvirsingh9909 Ай бұрын
NSA NHI OHDI BUND MAARNI CHAHIDI C..SAALA UNPADH PUNJAB DA MAHUAL KHARAB KARDA
@user-ge3yu8ls2o
@user-ge3yu8ls2o Ай бұрын
ਰਤਨ ਵੀਰੇ ਬਹੁਤ ਵਧੀਆ ਰਿੜਕਿਆ ਪੂਰੀ ਤਹਿ ਲਾਤੀ ਭੰਡ ਐਂਡ ਪਾਰਟੀ ਦੀ❤❤❤
@abhirajdhaliwal2375
@abhirajdhaliwal2375 Ай бұрын
ਬੇਅਦਬੀ ਮੁੱਦਾ ਕਿੱਥੇ ਹੈ ਕੁੱਝ ਨਹੀਂ ਕੀਤਾ ਚਿੱਟਾ ਘਰ ਘਰ ਵਿੱਚ ਸਪਲਾਈ ਕਰ ਦਿੱਤਾ ਹੈ
@harmanSingh-me9oy
@harmanSingh-me9oy Ай бұрын
ਤਮਾਤਰ ਜੀ ਹੁਣ ਭੁੱਲ ਜੋਂ ਜਨਤਾ ਸਭ ਜਾਣਦੇ ਆ
@darshansingh8492
@darshansingh8492 Ай бұрын
Bhull jao dubara sarkar nahi banegy
@harmanSingh-me9oy
@harmanSingh-me9oy Ай бұрын
ਦਰਸ਼ਨ ਸਿੰਘ ਜੀ ਲੋਕ ਹੁਣ ਸਿਆਣੇ ਹੋ ਗਏ ਆ ਹੁਣ ਚੁਟਕਲੇ ਨਹੀਂ ਚੱਲਣੇ
@sabi-mansa
@sabi-mansa Ай бұрын
ਧੇਲੀ ਵਾਲ, ਥਥਲਾ ਅਮਲੀਤਾ ਵਾਲਾ
@gurpreetsingh-gf7md
@gurpreetsingh-gf7md Ай бұрын
ਤਮਾਤਰ ਚੈੱਕ ਕਰੋ, ਸ਼ਬਜੀ ਚ, ਹੁਣ ਤੇਲਾ ਜ਼ੀਰੋ ਨੀ, ਜ਼ੀਰੋ ਤੇਲਾ ਹੋਊ, ਅਦਨਾਲਾ ਨੀ, ਸ਼ਹਿਰ ਦਾ ਨਾਮ ਅਜਨਾਲਾ ਵਾ ਮੰਤਰੀ ਸਾਹਿਬ, ਹੁਣ ਜ਼ਮਾਨਤਾਂ ਜ਼ਬਤ ਹੋਣੀਆਂ ਥੋਡੀਆਂ,🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣 ਪਤੰਦਰ ਬਾਹਲਾ ਹਸਾਉਂਦਾ 🤣🤣🤣🤣🤣🤣
@gurindermann7228
@gurindermann7228 Ай бұрын
ਏ ਤਮਾਤਰ ਮੰਤਰੀ ਤੇ ਕੁਸ਼ ਨੀ ਹੋਣਾ ਗੱਲਾਂ ਜੋਗਾ ਬੱਸ ਏ
@kuldipsinghmaluka1973
@kuldipsinghmaluka1973 Ай бұрын
ਇਨ੍ਹਾਂ ਕੰਮ ਤਾਂ 75 ਸਾਲਾਂ ਵਿੱਚ ਨਹੀਂ ਕਰਿਆ ਕਿਸੇ ਨੇ ਜਿਨ੍ਹਾਂ ਜਲਦੀ ਇਨ੍ਹਾਂ ਨੇ ਡਿਬਰੂਗੜ੍ਹ ਨੌਜਵਾਨ ਭੇਜੇ
@gurwinderdhaliwal997
@gurwinderdhaliwal997 Ай бұрын
ਪੰਜਾਬ ਦੇ ਮੀਡੀਆ ਦਾ ਇਕੋ ਈ ਰਤਨ ਸਰਦਾਰ ਰਤਨਦੀਪ ਸਿੰਘ ਧਾਲੀਵਾਲ
@gurindermann7228
@gurindermann7228 Ай бұрын
ਤੇਲਾ ਜ਼ੀਰੋ ਜਿਤਨੀ ਅਸੀਂ
@rajkeplerhume5002
@rajkeplerhume5002 Ай бұрын
ਸਾਡੇ ਸਿਆਸਤਦਾਨ ਹਜੇ ਵੀ ਸੜਕਾਂ ਨੂੰ ਹੀ ਤਰੱਕੀ ਗਿਣਾਈ ਜਾਂਦੇ ਨੇ. ਵਜ਼ੀਰ ਸਾਹਬ, ਚੰਗੀਆਂ ਸੜਕਾਂ, ਹਸਪਤਾਲ, ਵਿੱਦਿਅਕ ਅਦਾਰੇ ਮੁੱਢਲੀ ਜ਼ਿੰਮੇਦਾਰੀ ਹੁੰਦੀ ਹੈ ਕਿਸੇ ਵੀ ਸਿਆਸਤਦਾਨ ਦੀ. ਸੜਕਾਂ ਲਈ ਖ਼ੈਰ ਧੰਨਵਾਦ ਪਰ ਗ਼ਰੀਬ ਨੇ ਲੁੱਕ ਖ਼ਾ ਕੇ ਤਾਂ ਜ਼ਿੰਦਾ ਨਹੀਂ ਰਹਿਣਾ ਨਾ. ਰੁਜ਼ਗਾਰ ਕਿੱਥੇ ਹੈ? ਉਦਯੋਗ ਕਿੱਥੇ ਹੈ? ਬੇਰੁਜ਼ਗਾਰੀ ਤੇ ਕੰਮ ਕਰੋ ਅਤੇ ਫ਼ਿਰ ਤੁਹਾਨੂੰ ਵੋਟ ਮੰਗਣ ਵੀ ਨਹੀਂ ਜਾਣਾ ਪਵੇਗਾ.
@mohindersinghkangkang9604
@mohindersinghkangkang9604 Ай бұрын
ਤਮਾਤਰ ਮੰਤਰੀ ਦਿਨ ਰਾਤ ਸੋਚ ਹੀ ਰਿਹਾ ਹੈ । ਕਰਿਆ ਡੱਕਾ ਵੀ ਨਹੀ। ਬੇੜਾ ਗਰਕ ਕਰ ਦਿੱਤਾ ਬੌਕਰ ਪਾਰਟੀ ਨੇ। ਜਮਾਨਤ ਜਬਤ ਪਾਰਟੀ।
@moosajattnahimukna
@moosajattnahimukna Ай бұрын
ਇਹੋ ਕੰਮ ਕੀਤਾ ਜਿੱਦਾਂ ਪੈਟਰੋਲ ਦਾ ਰੇਟ 60 ਰੁਪਏ ਹੋਣ ਨੂੰ 60 ਸਾਲ ਲੱਗੇ ਤੇ BJP ਨੇ 10 ਸਾਲ ਲਾਏ 102 ਪਚੋਣ ਤੇ ਓਦਾਂ ਆਪ ਪਾਰਟੀ ਨੇ ਢਾਈ ਸਾਲ ਲਏ ਢਾਈ ਕਰੋੜ ਕਰਜੇ ਨੂੰ 5 ਲੱਖ ਕਰੋੜ ਪਚੋਣ ਤੇ
@davinderjitsingh8718
@davinderjitsingh8718 Ай бұрын
Dhaliwal saab imandaar bande aa lokan nu full support karni chahidi aa
@amritpal0988
@amritpal0988 Ай бұрын
ਮੰਤਰੀ ਸਾਹਿਬ ਇੱਕ ਕੰਮ ਦਸਣਾ ਭੁੱਲ ਗਏ ਟਮਾਟਰ ਵੀ ਚੈਕ ਕਰਦੇ ਨੇ ਸਬਜੀ ਚ 😂😂
@sukhjindersingh7409
@sukhjindersingh7409 Ай бұрын
ਸੜਕਾ ਬਣਾਉਣ ਨੂੰ ਤਰੱਕੀ ਕਹੀ ਜਾਦਾ ਮੰਤਰੀ । ਆਪ ਏ ਅਮਰੀਕਾ ਛੱਡ ਕੇ ਆਇਆ ਇਹਨੂੰ ਪਤਾ ਹੋਣਾ ਕਿ ਸੜਕਾ ਨਾ ਲ ਢਿਠ ਨਹੀ ਭਰਦਾ ।
@sarbjitsingh6984
@sarbjitsingh6984 Ай бұрын
ਇਹ ਅਮਰੀਕਾ ਵਿੱਚ ਵੀ insurance fraud ਕਰ ਕੇ ਭੱਜਿਆ
@shonkipunjab
@shonkipunjab Ай бұрын
ਲਓ ਸੁੱਖ ਵਿਲਾਸ ਤੇ ੩ ਸਾਲ ਦੇ ਨਾਲ ਹੀ ਅਗਲੀ ਸਰਕਾਰ ਦੀ ਤਰੀਕ ਪਾ ਗਿਆ, ਨਸ਼ੇ ਤੇ ਉਹੀ ਘੜਿਆ ਬਿਆਨ ਡ੍ਰੋਨ, ਜਦ ਹੁਣ ਚੱਢੇ ਦਾ ਨਾਮ ਆਇਆ ਤਾਂ ਉਹ ਕੁੰਵਰ ਵਿਜੇ ਪ੍ਰਤਾਪ ਦਾ ਆਪਣਾ ਵਿਚਾਰ ਆ, ਉਹ ਸਿੱਧਾ ਨਾਮ ਲੈ ਰਿਹਾ ਵਿਕਾਉਣ ਵਾਲਿਆਂ ਦਾ। 😂
@user-le4nz4yg7c
@user-le4nz4yg7c Ай бұрын
ਟਮਾਟਰ ਕਿੱਥੇ ਆ😂
@chaudhary8085
@chaudhary8085 Ай бұрын
ਰਤਨ ਬਾਈ ਜੀ ਸਵਾਲ ਠੀਕ ਤਰ੍ਹਾਂ ਨਾਲ ਕੀਤੇ ਹਨ ਪੱਤਰਕਾਰੀ ਜੰਨਤਾ ਦੇ ਹਿੱਤ ਵਿੱਚ ਹੀ ਹੋਣੀ ਚਾਹੀਦੀ ਹੈ
@DamanBagri
@DamanBagri Ай бұрын
😂😂😂 ਇਹਨੇ ਪਹਿਲਾ ਸੁੱਖਵੀਰ ਆਲਾ ਹੋਟਲ ਬੰਦ ਕਰਤਾ ਸੀ 😅😅 ਗੱਲਾਂ ਆਲਾ ਹੀ ਆ ਮੰਤਡੀ ਇਹ ਰਤਨ ਸਵਾਲ ਵਧੀਆ ਕੀਤੇ ਤੂੰ ਸ਼ੇਰਾ 👌🏻👌🏻
@bgmipunjabifunny
@bgmipunjabifunny Ай бұрын
ਰਤਨ ਜੀ ਬੇਨਤੀ ਇਹ ਹੈ ਜਦੋਂ ਇਸ ਤੋਤਲੇ ਦੀ ਇੰਟਰਵਿਊ ਕਰਦੇ ਹੋ ਨਾਲ ਟਰਾਂਸਲੇਟਰ ਜਰੂਰ ਰੱਖਿਆ ਕਰੋ ਸਮਝ ਨੀ ਲਗਦੀ ਕੁਝ ਵੀ ਇਹਦੀ
@vdhillon4382
@vdhillon4382 Ай бұрын
ਸਮਜਦੇ ਕੀ ਗੱਲ ਉਸਤਾਦ ਜੀ ਬਾਰ ਬਾਰ ਸਮਝਦੇ ਕੀ ਗੱਲ 🎉🎉🎉🎉😂
@manidersingh9942
@manidersingh9942 Ай бұрын
ਬਾਈ ਰਤਨ ਕਮਾਲ ਈ ਕਰਤੀ 👌👌👌👌👌👌👌
@awesomeboy5361
@awesomeboy5361 Ай бұрын
Rattan ਧਾਲੀਵਾਲ ਵੀਰ ਜੀ NSA ਬਾਰੇ ਵੀ ਪੁੱਛਿਆ ਕਰੋ, ਇਹਨਾਂ ਨੂੰ, ਨਸ਼ੇ ਬਾਰੇ ਪੁੱਛਿਆ ਕਰੋ ਇਹਨਾ ਨੂੰ, ਪੰਜਾਬ ਦੇ ਪੁੱਤਾਂ ਨਾਲ ਕੀਤੇ ਗਏ ਧੱਕੇ ਬਾਰੇ ਪੁੱਛਿਆ ਕਰੋ।
@gurjindersingh8891
@gurjindersingh8891 Ай бұрын
ਬਹੁਤ ਵਧੀਆ
@sukhsukhvirsingh1043
@sukhsukhvirsingh1043 Ай бұрын
ਬੁਹਤ ਵਧੀਆ ਰਤਨ ਬਾਈ ਜੀ ਚੱਕੀ ਰੱਖ ਕੰਮ
@purandhaliwal7494
@purandhaliwal7494 Ай бұрын
Good Patrkar Dhaliwal Rattan Singh Chaki Aa Fatte
@shonkipunjab
@shonkipunjab Ай бұрын
ਝਾੜੂ ਵਾਲਿਆਂ ਨੂੰ ਕਿਉਂ ਲੱਗਦਾ ਕਿ ਸਾਡੀ ਸਰਕਾਰ ਬੇਸ਼ੱਕ 2022 ਵਿੱਚ ਬਣੀ ਪਰ ਅਸੀਂ ਕੰਮ 1947 ਤੋਂ ਸ਼ੁਰੂ ਕਰ ਰਹੇ ਹਾਂ।
@sandepsingh376
@sandepsingh376 Ай бұрын
Bai rattan nu salute very honest gall aaun he nhi ditti tamatar mantri nu Bai rattan and Khaira Saab babbar sher Punjab da
@simranjitsinghchauhan9451
@simranjitsinghchauhan9451 Ай бұрын
ਰਤਨ ਇੱਕ ਵਾਰ ਤਾਂ ਕੰਨਾ ਨੂੰ ਹੱਥ ਲਵਾ ਦਿੰਦਾ😄👍🏽
@GURDEEPSINGHDHAMI13
@GURDEEPSINGHDHAMI13 Ай бұрын
Rattan good question 👍🏽
@Kiranpal-Singh
@Kiranpal-Singh Ай бұрын
ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ ! *ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ-ਲੋਕ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਈਏ* !
@amancheema5421
@amancheema5421 Ай бұрын
ਬਾਈ ਏਹ ਆ ਬੇਸ਼ਰਮਾਂ ਦਾ ਬ੍ਰਾਂਡ ਅੰਬੈਸਡਰ
@v.s.r3865
@v.s.r3865 Ай бұрын
ਇਹ ਹੈ ਕੌਣ ???
@deepkaler-oz8lx
@deepkaler-oz8lx Ай бұрын
ਲੋਕਾਂ ਨੂੰ ਏਹਨੇ ਦੱਸਿਆ ਅੱਜ ਕਿ ਅਜਨਾਲ਼ੇ ਤੋਂ ਅੱਗੇ ਬਾਰਡਰ ਏਰੀਆ ਐ , ਭੈਣ ਜਾਵਾ ਤਮਾਤਰ ਕਲੋੜ ਈ ਦੱਸੀ ਜਾਂਦਾ ਐ ਕਰੋੜ ਨੂੰ
@SP13-qc2eg
@SP13-qc2eg Ай бұрын
Sukh villas chakna Eh koi mudda? Thonu vota vele badal yaad aa jande ne. Hun thodi sarkar ae, apne kam da plan dasso.
@user-xd4nt8nv9x
@user-xd4nt8nv9x Ай бұрын
Bhai nasha, reat mafia, gangsters ena tu kuj ni control hoia, BSF ve PANJAB ch 50 km tak ena de raj ee aia aa… Bas je kuj kta aa ta loka nal dheka te media control kta hor kuj ni…… Aahhh chuuuu for AAP
@JasveerSingh-jm1fo
@JasveerSingh-jm1fo Ай бұрын
ਤਮਾਤਰ ਤਮਾਤਰ
@Maninderjeet-wc3rl
@Maninderjeet-wc3rl Ай бұрын
ਤਮਾਤਰ
@akashdeepsingh7446
@akashdeepsingh7446 Ай бұрын
Mere to likh k lailo eh sbji mntri 2.5 lac vota nal e haru 😂
@sonunagra6004
@sonunagra6004 Ай бұрын
Vaise ikk kmm tan vadia kita bhand ne jehde apne MLA khade kite ne, nale ehna nu apni Sarkar te apne kmma di progress pta lgju ke lok kinna pasand krde ne ehna de mntria nu
@Malwabloc
@Malwabloc Ай бұрын
Dhaliwal sahb, Moosewale da insaf kithe aa?
@sidhu2529
@sidhu2529 Ай бұрын
ਅਜਨਾਲੇ ਚ ਨਹੀਂ ਜਿੱਤਦਾ
@CanadaKD
@CanadaKD Ай бұрын
ਸੁੱਖ ਵਿਲਾਸ ਦੀ ਇੱਕ ਇੱਟ ਵੀ ਪੁੱਟ ਕੇ ਵਿਖਾਏ ਭੰਡ ।
@shonkipunjab
@shonkipunjab Ай бұрын
😂, ਤਾਂ ਹੀ ਤਾਂ ਉਹ ਆਉਣ ਵਾਲੀ ਸਰਕਾਰ ਤੱਕ ਤਰੀਕ ਪਾ ਗਿਆ, ਪਤਾ ਭਗਵੰਤ ਤਾਂ ਗੱਪ ਰੋੜ ਗਿਆ ਜੇਸੀਬੀ ਦੇ ਕਲੱਚ ਵਾਲੀ ਪਰ ਸਾਨੂੰ ਫਸਾ ਗਿਆ। 😂
@HARJEETSINGH-cu1lf
@HARJEETSINGH-cu1lf Ай бұрын
ਸਹੀ
@KuldeepSingh-io5rp
@KuldeepSingh-io5rp Ай бұрын
ਨੌਕਰੀ ਨੂੰ ਚੈਲੰਜ ਤਾਂ ਕਰੂ ਕੋਈ ਜੇਕਰ 43ਹਜਾਰ ਨੌਕਰੀ ਦਿੱਤੀ ਹੋਊ ਕਿਸੇਨੂੰ
@user-oq6sm7rv7g
@user-oq6sm7rv7g Ай бұрын
Good patrkar saab
@awesomeboy5361
@awesomeboy5361 Ай бұрын
Rattan dhaliwal veer ji sara chooth bol reha, ma v Amritsar to hi aa,Sade ilake ch 1 rs nhi lga or na kde MLA aaya, Amritsar West hlke ch
@ArshdeepSingh-nv1zi
@ArshdeepSingh-nv1zi Ай бұрын
Bht vdia vr 🙏🏼, eddn dian interviews nu sunn nu v jee krda Nai tn jyada bs formality o krde ne
@Harmandeepsingh-vi1pb
@Harmandeepsingh-vi1pb Ай бұрын
Mai v Amritsar majitha to ah mainu aj pta laga ah ajnala da mla ahhh😂
@BaljeetSingh-wi1tu
@BaljeetSingh-wi1tu Ай бұрын
ਕਿਉਂ ਗਪ ਮਾਰੀਆ ਜਾਂਦੇ ਓ ਜੀ ।ਪੰਜਾਬ ਸਰਕਾਰ ਦੇ ਕਿਤੇ ਵੀ ਸਿਰਫ 320 ਰੁਪੈ ਲਗੇ ਵੀ ਦਿਖਾ ਦਿਓ।ਜੋ ਵੀ ਪੈਸਾ ਇਹ ਗਿਣਾਏ ਰਹੇ ਨੇ,ਨਾਂ ਤਾਂ ਇਨਾਂ ਪੈਸਾ ਲਗਿਆ ਹੈ ਅਤੇ ਜੋ ਲਗਿਆ ਹੈ ਉਹ ਕੇਂਦਰੀ ਗ੍ਰਾਂਟਾਂ ਦਾ ਹੈ।
@satvirsinghgagan7819
@satvirsinghgagan7819 Ай бұрын
ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਦੀ ਇੰਟਰਵਿਊ ਲਵੋ ਵੀਰ ਜੀ ਜਲੰਧਰ ਚ
@pardeepgosal3333
@pardeepgosal3333 Ай бұрын
ਮੈਂ ਕਹਿਨਾ ਮਾਸਟਰ ਦੇ ਮੁੰਡੇ ਨੂੰ ਵੀ ਲੈ ਹੀ ਆਓ
@shonkipunjab
@shonkipunjab Ай бұрын
ਵਾਰ ਵਾਰ ਕਿਉਂ ਦੱਸਦੇ ਨੇ ਝਾੜੂ ਵਾਲੇ ਕਿ ਮੁੱਖ ਮੰਤਰੀ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ?
@sabi-mansa
@sabi-mansa Ай бұрын
ਚੱਕਰ ਲਗਦਾ , ਭੰਡ ਦੀਆਂ ਹਰਕਤਾਂ ਦੇਖ
@user-so6nb9bh2h
@user-so6nb9bh2h Ай бұрын
4week ch kehde c khatm hojo hun kehnde border state wa
@takeiteasy4097
@takeiteasy4097 Ай бұрын
Mainu ta samjh ee ni aa rahi v mantri saab gal ki kar rahe ne ne main mudde te koi jwaab ni
@user-ts4es6bp8w
@user-ts4es6bp8w Ай бұрын
Tusi sare Punjab ik v industry bare dso g
@ranjitsingh3896
@ranjitsingh3896 Ай бұрын
Bai next interview jad kari app de MLA nal . Eh gal pucheo vi Nasha ta Delhi ban da. Eda I kam karde raho
@satvirsinghgagan7819
@satvirsinghgagan7819 Ай бұрын
ਬਾਈ ਤੇਰਾ ਚੈਨਲ ਵੀ ਗ਼ਰੀਬ ਪਾਰਟੀ ਦੇ ਹੱਕ ਵਿੱਚ ਨਹੀਂ ਭੁਗਤਦਾ, ਜਲੰਧਰ ਤੋਂ ਕਾਰਪੋਰੇਟ ਲੀਡਰਾਂ ਦਾ ਇੰਟਰਵਿਊ ਲੈ ਲਿਆ ਪਰ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਕੁਮਾਰ ਦਾ ਨਹੀਂ ਲਿਆ😢😢😢
@gurbani.24
@gurbani.24 Ай бұрын
@GURPREETSINGH-mm6lg
@GURPREETSINGH-mm6lg Ай бұрын
Paji eh gal wala va. Good rattan paji
@DaljitSingh-xn9ux
@DaljitSingh-xn9ux Ай бұрын
BHAGWANT BHAND IS BARKING ON SUKH VILAAS WHY DIDN'T TOUCH IN TWO YEARS ?
@AmarjitSingh-jh1bb
@AmarjitSingh-jh1bb Ай бұрын
ਇੰਡਰਸਟਰੀ ਪੰਜਾਬ ਵਿਚ ਬਿੱਲ ਕੱਲ਼ ਨਹੀ ਚਾਹੀਦੀ ਜੇ ਲਗਦੀ ਹੈ ਤਾ ਪੰਜਾਬ ਦਾ ਪਾਣੀ ਹਵਾ ਗੰਦਾ ਹੁੰਦਾ ਹੈ ਨੋਕਰੀਆ ਬਈਆ ਨੂੰ ਦਿੰਦੇ ਸਾਡਾ ਫਿਲੋਰ ਬਹੁਤ ਫੈਕਟਰੀਆ ਬਹਤ ਹਨ 8 ਹਾਜਰ ਤੋ ਵੱਧ ਕੋਈ ਨੀ ਦਿੰਦਾ
@user-ts4es6bp8w
@user-ts4es6bp8w Ай бұрын
Ah tamtrr mantri gye
@mohanidhillon3076
@mohanidhillon3076 Ай бұрын
Bai eh ta centre tu hk mnde aa asi kis tu mngi ae
@Jobandeepdeol
@Jobandeepdeol Ай бұрын
Dhaliwal g ne bhot km kita hai Salute g
@RAJINDERSINGH-rh6jo
@RAJINDERSINGH-rh6jo Ай бұрын
ki kita g km gnao
@kg2889
@kg2889 Ай бұрын
Oh yaar jhooth bolna band kar do, loki ehna nu bhaut changa samajh ke le ke aaye c but eh gal sabit ho gayi ke politician kade nhn badal sakde. Javan Fail te jhoothi sarkar!!
@hardipsingh4738
@hardipsingh4738 Ай бұрын
G o ratan veer g, people can't trust more on amadmi
@shishansodhi8344
@shishansodhi8344 Ай бұрын
ਏਦਾ ਦੇ ਨੇਤਾ ਗਰੀਬ ਹੋਣ ਜਿਨ੍ਹਾਂ ਕੋਲ ਜ਼ਮੀਨ ਜਾਇਦਾਦ ਹੋਵੇ ਓਹ ਕਿਵੇਂ ਗ਼ਰੀਬ ਦਾ ਪੁੱਤ ਹੋਇਆ ,,, ਗਲਾਂ ਦਾ ਕੜਾਹ ਪ੍ਰਸ਼ਾਦ ਛੱਡੀ ਜਾ ਰਿਹਾ ਹੈ,, ਗੱਪਾਂ ਦਾ ਕੜਾਹ ਬਣਾਈ ਜਾ ਰਿਹਾ ਹੈ,,,,, ਕੁੱਝ ਨੀ ਹੋ ਸਕਦਾ 😂😂
@amrik408able
@amrik408able Ай бұрын
ਰਤਨ ਭਰਾ ਟਮਾਤਰ ਨੂੰ ਪਾਣੀ ਪਾਣੀ ਕਰਤਾ ਬਹੂਤ ਵਧੀਆ ਪੱਤਰ ਕਾਰੀ ਨੰਬਰ ਇੱਕ ਚੈਨਲ
@user-ts4es6bp8w
@user-ts4es6bp8w Ай бұрын
Nale center wale dinde kush ni gapp mari jande o
@jagdevsandhu6186
@jagdevsandhu6186 Ай бұрын
Kuldeep Dhaliwal was shouting for Sukh Vilas but progress is NIL AAP Ministers like Dr Nizar Aman Arora and Dhaliwal were deprived of their Portfolios Kejriwal wants Psychophants and Chamchas
@JarnailSingh-ef5ir
@JarnailSingh-ef5ir Ай бұрын
Jindabad maan saab ji
@Kiranpal-Singh
@Kiranpal-Singh Ай бұрын
ਆਪ (ਖਾਸ) ਪਾਰਟੀ *ਤਾਨਾਸ਼ਾਹ ਕੇਜਰੀਵਾਲ ਦਾ ਪਰਿਵਾਰਕ ਦਲ ਹੈ, ਪੰਜਾਬ ਵਿਰੋਧੀ ਹੈ* ਅਜੇ ਤੱਕ ਦਿੱਲੀ ਵਿੱਚ ਪੰਜਾਬ ਦਾ ਕੋਈ ਮੰਤਰੀ ਨਹੀਂ ਬਣਾਇਆ !
@butasinghsidhu6576
@butasinghsidhu6576 Ай бұрын
Dhaliwal sahib Jagraon wali jo NRI di kothi Jagraon MLA ne dabbi aa osda ki kar rahay ho.Rattandeep ji eh v puchh lavo ta changa hovega.
@sunnyseehra4376
@sunnyseehra4376 Ай бұрын
Tahmatar mantri 😂
@Uljantania
@Uljantania Ай бұрын
ਕਹਿੰਦੇ ਪੇਪਰ ਨੀ ਲੀਕ ਹੋਇਆ ਸਾਡੇ ਵੇਲੇ ਤੁਸੀ ਤਾਂ ਪਦੰਦਰੋ ਪੰਜਾਬ ਟੈਟ ਦਾ ਪੇਪਰ answer highlights ਕਰਕੇ ਈ ਪਾਤਾ ਸੀ
@harpreetjawandha4299
@harpreetjawandha4299 Ай бұрын
1 halke vich 320 crore lei ke aya je ithde halke vich 100 pind v hoiya 1.5 crore 1 pind vich lagya ehde hisaab nal Je. Lagiya va ene sohne pind loga nu v dikha do
@Gill3495
@Gill3495 Ай бұрын
O bai sidhu moose wala nd amritpal nu bhul e gye 😢
@kamaljitsingh5668
@kamaljitsingh5668 Ай бұрын
ਰਤਨ ਵੀਰ ਜੀ ਇਥੋਂ ਨਿਲ ਜੋਸ਼ੀ ਹੀ ਜਿੱਤਣਗੇ ਇਹਨਾਂ ਨਾਲ ਕਿਉਂ ਟਾਈਮ ਵੇਸਟ ਕਰ ਰਹੇ ਹੋ ਬੇਵਕੂਫਾਂ ਨਾਲ
@Sanbu-tr6gu
@Sanbu-tr6gu Ай бұрын
Pehla job deti teacher diya baad vich 3 month baad le layia .jehre ropar bethe dharne te
@KuldeepsinghSandhu-us2rp
@KuldeepsinghSandhu-us2rp 17 күн бұрын
8:48 8:48
@lovesran3786
@lovesran3786 Ай бұрын
Y road show te dande pe rahe aa oh gall karni bhul gye rattan y
@jagvirsinghkhangura7774
@jagvirsinghkhangura7774 Ай бұрын
sun lo meri gal ...suno 😂😂😂
@onair2
@onair2 Ай бұрын
50 km tk border lyona v tuhadi mehrbani aa....tuhano.pta ni state di power ki hundi stya nash kri jade asli mudya da
@onair2
@onair2 Ай бұрын
Jehre vichare kche teachers. C oh ta apniya pgga chuniya lha k aaye dhrne ch...tusi kehre pke krte..haryana ,up ,rajasthan wale 😅
@GiftySarao
@GiftySarao Ай бұрын
Ehe tan patander hun tamattar vale samose banaiya kre 😂😂😂
@HarjinderSingh0505
@HarjinderSingh0505 Ай бұрын
Bai as de 13 👋🏿 la k 0 Kehna c Bhut vadia question kite Rattan bai gussa kr reha minister 😂
@jagpalsingh2164
@jagpalsingh2164 Ай бұрын
Mara ਘਰ ta app ਨੇ ਨਾਜਾਇਜ਼ ਕਬਜ਼ਾ ਕੀਤਾ
@kingsvillemedia807
@kingsvillemedia807 Ай бұрын
Bnde ne pr eh ni dsea ik wari v mehkme wapis lye kiu ede ton jdo ene km ta kri janda c??? Sun de sir k nai😂
@luckytoor2661
@luckytoor2661 5 күн бұрын
ਹਾਰ ਗਿਆ 😂😂😂
@jatt8683
@jatt8683 Ай бұрын
ਸਾਡੇ ਮਾਨਸਾ ਵਿਚ ਪੰਜ ਪੈਸੇ ਦਾ ਕੰਮ ਨਹੀ ਕੀਤਾ ਇੰਨਾਂ ਕੋਲ ਗੱਲ ਤੇ ਕਾਗਜ ਵਿਚ ਹੀ ਸਾਰਾ ਕੰਮ ਕਾਰ
@gurpreetsingh-gf7md
@gurpreetsingh-gf7md Ай бұрын
ਜੀਭ ਦਾ ਇਲਾਜ਼ ਕਰਾਓ, ਆਮ ਆਦਮੀ ਕਲੀਨਿਕ ਚ,🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣ਹਾਏ ਰੱਬਾ, ਪਤੰਦਰ ਹਸਾਉਂਦਾ ਈ ਬਾਹਲਾ,🤣🤣🤣🤣
@sabi-mansa
@sabi-mansa Ай бұрын
ਭੁੱਲਰ ਲਾਲ ਦਾ ਤਾਂ ਅਮ੍ਰਿਤਪਾਲ ਨੇ ਕਰ ਦੇਣਾਂ 😂
@AmarjitSingh-jh1bb
@AmarjitSingh-jh1bb Ай бұрын
ਇਕ ਤਾ ਮੰਤਰੀ ਨੇ ਸੱਚੀ ਕਹਿ ਦਿੰਤੀ ਨਸ਼ਾ ਬੰਦ ਨੀ ਹੋਣਾ ਸਾਡੇ ਕਲੋ ਨਾ ਡੋ੍ਨ ਬਣੇ
@SimranjitSingh-oe6oj
@SimranjitSingh-oe6oj Ай бұрын
Dhaliwal saab veterinary pharmacist di salary vali file jo tuc bnayi c ....ajje takk paas ni ho saki ,,,,
@pavittersingh5065
@pavittersingh5065 Ай бұрын
ਸੜਕਾਂ ਤੇ ਪੁੱਲ, ਪੁੱਲ ਤੇ ਸੜਕਾਂ ਅੱਗੇ ਫੇਰ ਸੜਕਾਂ ਤੇ ਪੁੱਲ , ਸੜਕਾਂ ਬਣਵਾ ਲੋਂ, ਬਾਕੀ ਰਹਿਣ ਦੋ
@GurpreetSingh-qb1vu
@GurpreetSingh-qb1vu Ай бұрын
Guru ki nagri nu film city bnona?
@DamanBagri
@DamanBagri Ай бұрын
1 ਮੇਨ ਸਵਾਲ ਰਹਿ ਗਿਆ ਰਤਨ ਤਮਾਟਰ ਬਾਰੇ ਨੀ ਪੁੱਛਿਆ ਤੂੰ
@abhirajdhaliwal2375
@abhirajdhaliwal2375 Ай бұрын
ਮੈਨੂੰ ਸਮਝ ਨਹੀਂ ਆ ਰਹੀ ਇਹ ਲੋਕਾਂ ਨੂੰ ਕਿਵੇਂ ਬੇਵਕੂਫ ਬਣਾਈ ਜਾਦਾ ਕਿਹੜਾ ਕੰਮ ਕੀਤਾ ਤੁਸੀਂ ਮੇਰੇ ਪਿੰਡ ਇਕ ਵੀ ਨੌਕਰੀ ਨਹੀਂ ਮਿਲੀ ਕਿਹੜੇ ਵਿਕਾਸ ਦੀ ਗੱਲ ਕਰਦੇ ਹੋ ਕਰਜੇ ਤੇ ਕਰਜਾ ਚੁੱਕੀ ਜਾਂਦੇ ਨੇ ਜਿਹੜੇ ਲੋਕਾਂ ਨਾਲ ਵਾਅਦਾ ਕੀਤਾ ਸੀ ਉਹ ਕਿਥੇ ਹੈ
@sabi-mansa
@sabi-mansa Ай бұрын
ਸਾਡੇ ਨੇੜੇ ਵੀ ਕੋਈ ਨੌਕਰੀ ਨੀਂ ਕੋਈ ਮੁਹੱਲਾ ਕਲੀਨਿਕ ਨੀ, ਚਿੱਟਾ, ਰਿਸ਼ਵਤ, ਲੁਟਾ ਖੋਹਾ ਥਾ ਥਾਂ
Show with Bhai Sukhraj Singh | Political | EP 453 | Talk With Rattan
38:12
I CAN’T BELIEVE I LOST 😱
00:46
Topper Guild
Рет қаралды 28 МЛН
Please be kind🙏
00:34
ISSEI / いっせい
Рет қаралды 135 МЛН
Climbing to 18M Subscribers 🎉
00:32
Matt Larose
Рет қаралды 34 МЛН
Just try to use a cool gadget 😍
00:33
123 GO! SHORTS
Рет қаралды 85 МЛН
Show with Baba Pala Singh | EP 447 | Talk With Rattan
43:54
Talk with Rattan
Рет қаралды 18 М.
Special Podcast with Pinka Jarg | EP 48 | Punjabi Podcast
1:21:46
Punjabi Podcast
Рет қаралды 127 М.
Show with Gurpreet Singh Romana | EP 454 | Talk With Rattan
28:34
Talk with Rattan
Рет қаралды 2,4 М.
Show with Gurmeet Kaur | Reverse Migration | EP 336 | Talk with Rattan
37:13
Show with kamaljit Singh Brar | Political | EP 444 | Talk With Rattan
39:31
How did the Indian army fight with 100 Sikhs?
23:50
Satluj TV
Рет қаралды 6 М.
Show with Amritpal Singh | Organic Farming | EP 448 | Talk With Rattan
32:42
Show with Emaan Singh Khara | Political | EP 451 | Talk With Rattan
38:13
I CAN’T BELIEVE I LOST 😱
00:46
Topper Guild
Рет қаралды 28 МЛН