Show with Sukhbir Sarawan | Kabaddi | Super Star | EP 28 | Talk with Rattan |

  Рет қаралды 111,362

Talk with Rattan

Talk with Rattan

2 жыл бұрын

#SukhbirSarawan #kabbadi #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 145
@technicalanuji802
@technicalanuji802 2 жыл бұрын
ਉਹ ਧੱਕਾ ਬੈਸਟ ਕੱਢਣ ਆਲਾ ਜੋ ਸੁਖਬੀਰ ਨਾਲ ਹੋਇਆ ਉਹ ਜਾਣਬੁੱਝ ਕੇ ਹੋਇਆ ਮਤਲਵ ਧੱਕਾ ਕੀਤਾ ਗਿਆ ਸੁਖਬੀਰ ਨਾਲ
@SandeepSingh-mu3vh
@SandeepSingh-mu3vh 2 жыл бұрын
ਸੁਖਬੀਰ ਦਾ ਸਟੈਮਨਾ ਬੁਹਤ ਸੀ ਸਰੀਆ ਕਬੱਡੀਆ ਕੱਲਾ ਪਾ ਦਿਦਾ ਸੀ ਵਾਹਲਾ ਤਕੜਾ ਸੀ ਬਾਈ ਸੁਖਬੀਰ
@kabbadidajanoon8665
@kabbadidajanoon8665 2 жыл бұрын
ਹੱਸ ਹੱਸ ਕੇ ਰੇਡਾ ਪਾੳਦਾ ਸੁਖਬੀਰ ਸਰਾਵਾ ਦਾ 👌👌👌 ਮਾਲਵੇ ਦਾ ਸ਼ਾਨ ਜੱਟ ੳਗਲ ਖੜ੍ਹੀ ਰਹੀ ਐ 💪💪💪💪ਜੱਟ ਦੀ ਕਬੱਡੀ ਜਗਤ ਵਿਚ ...22 nal dhokha hoya World Cup Vich
@gursaaj9374
@gursaaj9374 2 жыл бұрын
ਬਹੁਤ ਦਿਲਦਾਰ ਖਿਡਾਰੀ ਆ ਸੁਖਬੀਰ ਸਰਾਵਾ ਫਰੀਦਕੋਟ
@shokibrar7041
@shokibrar7041 2 жыл бұрын
ਸਹੀ ਗੱਲ ਆ ਬਾਈ ਮੈਂ ਸਾਰੇ ਮੈਚ ਦੇਖੇ ਸੀ ਸੁਖਵੀਰ ਨੂੰ ਸਿਰਫ਼ ਇੱਕ ਜੱਫਾ ਲੱਗਾ ਸੀ ਉਹ ਵੀ ਇਟਲੀ ਵਾਲੇ ਪੰਡਤ ਨੇ ਲਾਇਆ ਸੀ
@jagroopnagra3612
@jagroopnagra3612 2 жыл бұрын
😂
@championgamemap6485
@championgamemap6485 Жыл бұрын
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ
@ramansidhu8165
@ramansidhu8165 Жыл бұрын
ਦਿਲ ਦਾ ਸਾਫ਼ ਪਲੇਅਰ ❤️❤️
@ARSHDEEPSINGH-ec1nq
@ARSHDEEPSINGH-ec1nq 2 жыл бұрын
ਬਹੁਤ ਤਕੜੀ ਕਬੱਡੀ ਖੇਡੀ ਸੁਖਵੀਰ (ਲੰਗੂਰੀ) ਨੇ,,, ਰੱਬ ਨੇ ਚੰਗੀ ਨੀਅਤ ਸੀ ਸੁਖਬੀਰ ਦੀ ਤੇ ਲੁਕੋਇਆ ਵੀ ਕੁੱਝ ਨਹੀਂ। ਪਰ ਹੁਣ ਬੇਨਤੀ ਆ ਕਬੱਡੀ ਨੂੰ ਜਰੂਰ ਦੇਵੇ ਸੁਖਬੀਰ ਚਾਹੇ ਆਵਦੇ ਪਿੰਡ ਦੀ ਟੀਮ ਬਣਾਕੇ ਜਾਂ ਫਿਰ ਕਿਸੇ ਅਕੈਡਮੀ/ਕਲੱਬ ਦੀ ਟੀਮ ਨਾਲ ਜੁੜੇ ਤੇ ਸੀਰੇ,ਘੋਨੀ,ਪਾਲੇ ਤੇ ਸੁਖਬੀਰ ਵਰਗੇ ਖਿਡਾਰੀ ਹੋਰ ਬਣਾਵੇ।
@bakhshishsingh5079
@bakhshishsingh5079 Жыл бұрын
ਸੁਖਬੀਰ ਸਰਾਵਾ ਬਹੁਤ ਵਧੀਆ ਰੇਡਰ ਸੀ ਧੰਨਵਾਦ ਕਰਦਿਆ ਟਰੱਕ ਡਰਾਇਵਰ ਬਖਸੀਸ ਸਿੰਘ ਗੁਦਾਈਕੇ
@user-lx2gw3fo5w
@user-lx2gw3fo5w Жыл бұрын
C nhi he
@goldysandhu4630
@goldysandhu4630 2 жыл бұрын
ਬਹੁਤ ਤੇਜ਼ ਤਰਾਰ ਖਿਡਾਰੀ ਸੀ ਬਾਈ ਸੁਖਬੀਰ ਸਰਾਵਾਂ ਬਹੁਤ ਵਧੀਆ ਖਿਡਾਰੀ ਦੀ ਖੇਡ ਸੀ ਹਰ ਵਕਤ ਹਸਦਾ ਖੇਡਦਾ ਕਬਾੜੀਆ ਪਾਉਣਾ ਸੀ ਮੈਨੂੰ ਇਹ ਬਹੁਤ ਪਸੰਦ ਸੀ ਹਾਸਾ ਬਹੁਤ ਸੋਹਣਾ ਲਗਦਾ ਸੀ ਵੀਰ ਦਾ ਜਦੋਂ ਕੱਬਡੀ ਪਾਉਣੀ ਤੇ ਮੁੱਖ ਤੇ ਨੂਰ ਤੇ ਹਾਸਾ ਹੁੰਦਾ ਸੀ ਨਾਲੇ ਉਂਗਲ ਖੜੀ ਰਹਿੰਦੀ ਸੀ ਜੱਟ ਦੀ ਜੱਟਾ ਜੇਹੜੀ ਤੂੰ ਕੱਬਡੀ ਖੇਡੀ ਓਹ ਤੂੰ ਹੀ ਖੇਡ ਗਿਆ ਉਦੋਂ ਜਿਆਦਾ ਮੱਜਾ ਆਉਂਦਾ ਹੁੰਦਾ ਸੀ ਹੁਣ ਐਨਾ ਨਜ਼ਾਰਾ ਨਹੀਂ ਆਉਂਦਾ ਬਹੁਤ ਖਿਡਾਰੀ ਛੱਡ ਗਏ ਤੇ ਕਈ ਵਿਚਾਰੇ ਮਰ ਗਏ ਜੌ ਬਹੁਤ ਮਾੜਾ ਕੰਮ ਹੋਇਆ ਸੀ ਹੁਣ ਕੱਬਡੀ ਦੇਖਣ ਨੂੰ ਦਿਲ ਨਹੀਂ ਕਰਦਾ ਜਦੋਂ ਦਾ ਸੁਖਮਨ ਜਹਾਜ ਮਾਝੇ ਵਾਲਾ ਮੱਰ ਗਿਆ ਏ ਤੇ ਪੁਰਾਣੇ ਖਿਡਾਰੀ ਛੱਡ ਗਏ ਇਕ ਉਦੋਂ ਦਾ ਦਿਲ ਨਹੀਂ ਕਰਦਾ ਗਰੂਓਂਡ ਵਿਚ ਜਾਕੇ ਦੇਖਣ ਨੂੰ ਬੱਸ ਮੋਬਾਈਲ ਤੇ ਦੇਖ ਲਈ ਦਾ ਏ ਨਹੀਂ ਤਾਂ ਜਾਕੇ ਗਰਾਊਂਡ ਵਿੱਚ ਦੇਖੀ ਦੀ ਸੀ ਕੱਬਡੀ 🙏
@gurdeepsinghgurdeepsingh1471
@gurdeepsinghgurdeepsingh1471 2 жыл бұрын
ਬਹੁਤ ਵਧੀਆ ਖਿਡਾਰੀ ਹੈ ਰੱਬ ਖੁਸ ਰੱਖੇ 🙏❤️
@mavi.entertainment618
@mavi.entertainment618 Жыл бұрын
kzfaq.info/get/bejne/f5-Ylr2Q1rzbnps.html mesage
@AvtarSingh-tc5mz
@AvtarSingh-tc5mz 2 жыл бұрын
ਕੋਈ ਨਾ ਵੀਰੇ ਜੇ ਉਸ ਟਾਈਮ ਤੇਰੇ ਨਾਲ ਧੱਕਾ ਕਰਕੇ ਕੁਲਜੀਤੇ ਮਲਸੀਆ ਨੂੰ ਟਰੈਕਟਰ ਦਿੱਤਾ ਸੀ ਅੱਜ ਰੱਬ ਨੇ ਉਹਨੂੰ ਸਜ਼ਾ ਦਿੱਤੀ ਚਿੱਟਾ ਪੀਕੇ ਭੁੱਖਾ ਮਰਦਾ ਫਿਰਦਾ ਰੱਬ ਤੈਨੂੰ ਬਹੁਤ ਦੋਲਤ ਸੋਹਰਤ ਦਿਉਗਾ
@rohitchandpuri5151
@rohitchandpuri5151 Жыл бұрын
Veer kuljeeta malsian Canada ch PR a
@tarunbirsingh572
@tarunbirsingh572 Жыл бұрын
Bai rb Kuljeet te v mehr kre, dono player hi sirra ne
@jatindersingh-pl2dp
@jatindersingh-pl2dp Жыл бұрын
Bai avtar Singh ji kuljeeta malsian wale ne jada kabaddia payia c semifinal ch kuljita koi fuddu player ni haiga top class Banda o
@ramandeepwander9454
@ramandeepwander9454 2 жыл бұрын
ਬਹੁਤ ਵਧੀਆ ਸੁਭਾਅ ਬਾਈ ਦਾ
@pamamall8274
@pamamall8274 2 жыл бұрын
ਬਹੁਤ ਵਧੀਆ ਕੱਬਡੀ ਖੇਡੀ ਵੀਰ
@daljindersumra3473
@daljindersumra3473 2 жыл бұрын
Waheguru g ❤️ 💖 ♥️
@mavi.entertainment618
@mavi.entertainment618 Жыл бұрын
kzfaq.info/get/bejne/f5-Ylr2Q1rzbnpue.htmlo
@uniquethingvlog
@uniquethingvlog 2 жыл бұрын
ਵਾਈ ਉਹ ਮੱਖਣ ਸੀ ਸੈਦੋਕੇ ਵਾਲਾ ਬਹੁਤ ਵਧੀਆ ਖਿਡਾਰੀ ਸੀ
@sukhdeepsingh-ku3fc
@sukhdeepsingh-ku3fc 2 жыл бұрын
ਦੇਖ ਲਵੋ, ਸੁਰਜਨ ਚੱਠਾ ਦੀ ਹੈਸੀਅਤ ! ਚੱਠੇ ਨੇ ਤਾਂ sandeep nangal ambia ਵਾਲਾ ਵੀਰ ਨਹੀਂ ਬਖਸ਼ਿਆ ਤੇ ਸੁਖਬੀਰ ਸਰਾਵਾਂ ਨਾਲ ਤਾਂ ਧੱਕਾ ਹੋਣਾ ਹੀ ਸੀ ! ਤੇ ਰਹੀ ਗੱਲ ਕੁਲਜੀਤੇ ਦੀ ਉਸਨੂੰ ਉਸਦੇ ਪਾਪਾਂ ਦੀ ਸਜ਼ਾ ਵੀ ਮਿਲ ਗਈ, ਚਿੱਟਾ ਪੀ ਪੀ ਕੇ ਖੇਡ ਖ਼ਰਾਬ ਕਰ ਲਈ !
@jollyshergill5507
@jollyshergill5507 10 ай бұрын
Oh fuddu bande oh de vich kuljeete di ki galti c oh world cup c normal cup ni c baki eh parghat chathe di gll kar riha surjhan chathe di ni bhosdu sala
@gursewaksingh5352
@gursewaksingh5352 Жыл бұрын
ਕਬੱਡੀ ਤੀ ਸੁਧਾਰ ਤੇ ਤਰੱਕੀ ਲਈ ਸੈਮੀਨਾਰ ਹੋਇਆ ਤਾ ਜਰੂਰ 2 ਦਿਨ ਪਹਿਲਾ ਦੱਸਿਉ
@sarajmanes4505
@sarajmanes4505 Жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਸੁਖਬੀਰ ਸਿੰਘ ਸਂਰਾਵਾ ਬਾਈ ਆਪ ਜੀ ਨੂੰ ਮਾਂ ਖੇਡ ਕਬੱਡੀ ਨੇ ਬਹੁਤ ਕੁਝ ਦਿੱਤਾ ਹੈ ਅਤੇ ਆਪ ਜੀ ਨੇ ਵੀ ਬਹੁਤ ਮਾਣ ਸਤਿਕਾਰ ਦਿੱਤਾ ਹੈ ਪੰਜਾਬ ( ਭਾਰਤ ) ਨੂੰ ਨੇ ਵੀ ਸਾੰਨੂ ਮਾਣ ਹੈ ਆਪ ਜੀ ਤੇ ਪਰ ਤੁਸੀ ਵੀ ਆਉਣ ਵਾਲੀ ਨਵੀ ਪਨੀਰੀ ਨੂੰ ਕੋਈ ਐਕਡਮੀ ਕੋਚ ਯਾ ਹੋਰ ਕੋਈ ਉਪਰਾਲਾ ਜਰੂਰ ਕਰੋ ਜੀ ਕੇ ਸਾਡੇ ਨੌਜਵਾਨ ਨਸ਼ੇ ਤੋ ਦੂਰ ਰਹਿਣ ਜਿਉਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਧਾਲੀਵਾਲ ਸਾਹਿਬ 🙏🙏🙏
@SandeepSingh-mu3vh
@SandeepSingh-mu3vh 2 жыл бұрын
ਸੁਖਬੀਰ ਸੁਪਰ ਡੁਪਰ ਸਟਾਰ ਰੇਡਰ ਆ ਕਬੱਡੀ ਦਾ
@sumitpal84
@sumitpal84 2 жыл бұрын
SUKHVEER TOP GOOD INTERVIEW 👍 GOD BLESS YOU 🙏
@jagseer1306
@jagseer1306 Жыл бұрын
Bai dill da saaf banda very nice persons dil tow saloot aa bai 👍👍♥️♥️♥️
@RamanDeep-se4xr
@RamanDeep-se4xr 2 жыл бұрын
ਬਹੁਤ ਵਧੀਆ player y sukhveer
@raghbirsra2315
@raghbirsra2315 2 жыл бұрын
Top player💕
@gursaaj9374
@gursaaj9374 2 жыл бұрын
ਮੇਰੀ ਬਾਈ ਸੁਖਬੀਰ ਨੂੰ ਬੇਨਤੀ ਆ ਵੀ ਸਰੀਰ ਤੇ ਘੰਟਾ ਜਰੂਰ ਲਾਇਆ ਕਰੇ,ਕੋਈ ਵੀ ਗਰਾਉਡ ਚ ਐਕਸਰਸਾਈਜ
@gurpindersingh2760
@gurpindersingh2760 Жыл бұрын
ਕੁਲਜੀਤੇ ਮਲਸੀਆਂ ਵਾਲੇ ਨੂੰ ਖੁਦ ਚਾਹੀਦਾ ਸੀ ਕਿ ਬਾਈ ਨੂੰ ਟਰੈਕਟਰ ਦੇ ਦਿੰਦਾ ਚਲੋ ਕਮੇਟੀ ਨੇ ਜੋ ਧੋਖਾ ਦਿੱਤਾ ਦਿੱਤਾ ਈ ਸੀ ਪਰ ਉਹਨੂੰ ਤਾਂ ਪਤਾ ਸੀ ਵੀ ਮੇਰਾ ਹੱਕ ਹੈਣੀ ਟਰੈਕਟਰ ਤੇ
@boharsingh6654
@boharsingh6654 2 жыл бұрын
Ik best player hon de nal nal ik changa insan v hai veer Sukhveer Singh ji
@kulwindersinghveer1099
@kulwindersinghveer1099 Жыл бұрын
ਬਹੁਤ ਵਧੀਆ ਖੇਡਿਆ ਸੁਖਵੀਰ,,
@ArshdeepSingh-wv7pr
@ArshdeepSingh-wv7pr Жыл бұрын
ਬਹੁਤ ਵਧੀਆ ਪਲੇਅਰ ਆ ਸੁਖਬੀਰ ਸੁਰਾਵਾਂ
@jagmailsingh3509
@jagmailsingh3509 2 жыл бұрын
Baught narm subha da sukhveer
@gurjantdhaliwal8167
@gurjantdhaliwal8167 5 ай бұрын
Heera veer aa sada waheguru lambi umar kre sade veer
@balwindersinghbinder7940
@balwindersinghbinder7940 2 жыл бұрын
Sukhvir tara vich nermata bhot aa bai tu player v bhot vadia a veer
@harmanpreetsinghsidhu4051
@harmanpreetsinghsidhu4051 2 жыл бұрын
Great aa veer Sada dilhi dharny tey swraaj 🚜 kafi time reha othy
@jagga3715
@jagga3715 2 жыл бұрын
Bhot vadia y
@mandeepsingh-cu6ym
@mandeepsingh-cu6ym 2 жыл бұрын
Bhut vdia insaan vi a sukhvir saravan
@pb10wale98
@pb10wale98 2 жыл бұрын
bahut vadhya plyer a sukhveer
@babbusidhu7278
@babbusidhu7278 Жыл бұрын
Bahut vdiya insan lgda ...y sukhveer
@gurjitsyan843
@gurjitsyan843 2 жыл бұрын
ਦਿਲਦਾਰ ਬੰਦਾ 👍
@babbujhajj6953
@babbujhajj6953 2 жыл бұрын
Kabaddi da star raider 👍👍
@jiwanbrar5315
@jiwanbrar5315 2 жыл бұрын
Ghaint plyr sakhbir sarava
@KrishanSingh-dc2qq
@KrishanSingh-dc2qq 2 жыл бұрын
Ghant player Veer jee
@lakhi1493
@lakhi1493 2 жыл бұрын
Good interview
@biradatewas4637
@biradatewas4637 Жыл бұрын
Dil da heera bnda luv u bro
@harpindersingh3749
@harpindersingh3749 Жыл бұрын
Nice veere 🙏🏻🙏🏻god bless you 🙏🏻🙏🏻
@sidhumooseWala-tj1cq
@sidhumooseWala-tj1cq 2 жыл бұрын
Very very good player 👌👌👌👌👌👌👌👌👌👌👌👌👌👌
@statusgallery3863
@statusgallery3863 2 жыл бұрын
Sirra gal bat
@Happysingh-nf1ie
@Happysingh-nf1ie 2 жыл бұрын
Siraaa plyer
@makhankalas660
@makhankalas660 2 жыл бұрын
God bless you to brother
@deepugautam1622
@deepugautam1622 Жыл бұрын
Bht bdi khed ah sakhveer veer di waheguru mher krn
@jotysandhu2355
@jotysandhu2355 2 жыл бұрын
Love you a vere best of luck 🙏
@kabaddi8749
@kabaddi8749 2 жыл бұрын
Kuljeeta di glti kyo ni glti aa imandaari onu dkhoni chaidi c
@Gurek786
@Gurek786 Жыл бұрын
Sirra,22
@mandeepkhaira9848
@mandeepkhaira9848 2 жыл бұрын
Sira player
@iqbalsandhuiqbalsingh2779
@iqbalsandhuiqbalsingh2779 2 жыл бұрын
Good sukvir veer Good
@mahingasingh4610
@mahingasingh4610 2 жыл бұрын
Very very nice👍
@suchasinghsandhu4843
@suchasinghsandhu4843 Жыл бұрын
Sade pind v verr g khed k ge c bahut he vadya khidari e verr sukhbir
@sranboys3464
@sranboys3464 2 жыл бұрын
bot vadia veer
@hardevsingh3713
@hardevsingh3713 Жыл бұрын
Baut wada player veer ji tuse
@happyatwal1589
@happyatwal1589 2 жыл бұрын
Very good palyer
@HarjinderSingh-be9np
@HarjinderSingh-be9np Жыл бұрын
Teri nimrta nu Salam veer
@avnoorgill9683
@avnoorgill9683 Жыл бұрын
Eh kick asi marn gey wah jatta 👍👍
@gursewakgursewak5904
@gursewakgursewak5904 2 жыл бұрын
Nice👍👍
@dr.jagtarsinghkhokhar3536
@dr.jagtarsinghkhokhar3536 2 жыл бұрын
legend
@deepsamra3003
@deepsamra3003 Жыл бұрын
Very nice
@gashinumberdar5281
@gashinumberdar5281 2 жыл бұрын
Super player
@robingillhr8974
@robingillhr8974 Жыл бұрын
Good bro 🙏🙏
@harwindersingh1574
@harwindersingh1574 2 жыл бұрын
Nice 👌
@amrikgill5597
@amrikgill5597 2 жыл бұрын
Top player
@kabalsingh9298
@kabalsingh9298 Жыл бұрын
Good 👍
@harmanbhatti1170
@harmanbhatti1170 2 жыл бұрын
❣️❣️
@anmol2262
@anmol2262 2 жыл бұрын
👌👌👌🙏❤️
@baldevsingh9391
@baldevsingh9391 Жыл бұрын
धाकड़ खिडारी सुखवीर बाई
@princetoor1015
@princetoor1015 11 ай бұрын
@gurdiyalsingh1576
@gurdiyalsingh1576 2 жыл бұрын
top
@gurdeepsingh9537
@gurdeepsingh9537 2 жыл бұрын
👌👌
@kabbadiloverssahibmintuche5084
@kabbadiloverssahibmintuche5084 2 жыл бұрын
Good
@SurinderKumar-mx4rg
@SurinderKumar-mx4rg Жыл бұрын
Nice video
@Lufivibes000
@Lufivibes000 2 жыл бұрын
👌
@ramanteamajitgill833
@ramanteamajitgill833 2 жыл бұрын
👌👌👌👌
@shamsherdhillon7717
@shamsherdhillon7717 Жыл бұрын
Super.duper.raider
@Six10BurgerHoshiarpur
@Six10BurgerHoshiarpur 2 жыл бұрын
🙏😍
@satnamtoor805
@satnamtoor805 Жыл бұрын
👍👍👍
@DAVINDERSINGH-uq9bt
@DAVINDERSINGH-uq9bt Жыл бұрын
ਬਹੁਤ ਵਧੀਆ ਖਿਡਾਰੀ ਸੀ ਬਾਈ ਜੀ👍
@user-lx2gw3fo5w
@user-lx2gw3fo5w Жыл бұрын
C nhi he
@DAVINDERSINGH-uq9bt
@DAVINDERSINGH-uq9bt Жыл бұрын
@@user-lx2gw3fo5w ਮੇਰਾ ਮਤਲਬ ਸੀ ਬਾਈ ਜੀ ਹੁਣ ਖੇਡਦੇ ਨੀ ਬਾਕੀ ਵਾਹਿਗੁਰੂ ਚੜਦੀ ਕਲਾ ਬਖ਼ਸ਼ਣ ਜੀ🙏🏼🙏🏼
@user-lx2gw3fo5w
@user-lx2gw3fo5w Жыл бұрын
@@DAVINDERSINGH-uq9bt c na keha kro veer khidari kdi c nhi hunda te na kalakar c hunda aa kalakar khidari kdi marda nhi hunda
@gillgill7553
@gillgill7553 2 жыл бұрын
nyc
@hardeepsingh4144
@hardeepsingh4144 2 жыл бұрын
👍❤️🙏
@VARINDER134
@VARINDER134 2 жыл бұрын
Voht Vdiya Player C Sukhvir
@pardeepbrar1392
@pardeepbrar1392 2 жыл бұрын
Pala jalapur di v interview kro jo
@jagjeetbrar3730
@jagjeetbrar3730 2 жыл бұрын
Star player a bai ji
@jagjitsahota1711
@jagjitsahota1711 Жыл бұрын
🙏🙏
@malkiat70060
@malkiat70060 Жыл бұрын
ਮੇਰਾ ਸਭ ਤੋਂ ਪਸੰਦੀਦਾ ਖਿਡਾਰੀ ਆ। ਇਸਤੋਂ ਵਧੀਆ ਖੇਡ ਕੋਈ ਨੀ ਖੇਡ ਸਕਿਆ
@baljeetsingh2832
@baljeetsingh2832 2 жыл бұрын
2012 ਦੀ ਗੱਲ ੲੇ
@sahajpreetsarao3785
@sahajpreetsarao3785 2 жыл бұрын
bai ludar di interviem krdo ohna di dkeo kine lok dkde ne
@user-lx2gw3fo5w
@user-lx2gw3fo5w Жыл бұрын
Sidha sadha veer aa
@gaggidhillon5398
@gaggidhillon5398 Жыл бұрын
🙏🙏🙏🙏🙏
@jackdaniels654
@jackdaniels654 Жыл бұрын
ਸਾਡੇ ਫਰੀਦਕੋਟ ਦੀ ਸ਼ਾਨ ਹੈ ਬਾਈ
@harpreetdhaliwal1634
@harpreetdhaliwal1634 2 жыл бұрын
Serra pitho de interview karo y
@GURDEEPSINGH-jm6bh
@GURDEEPSINGH-jm6bh Жыл бұрын
y tu hun v khed sakda y... miss you y...y gal man le y...khed le y..
@simergillgill1247
@simergillgill1247 2 жыл бұрын
Veer Gopy farindepur de interview karo please
@puranebeli1896
@puranebeli1896 Жыл бұрын
Sukhvir da no send kr ਸਕਦਾ ਕੋਈ y
@ladibhathal2846
@ladibhathal2846 2 жыл бұрын
Y best ta tu hi rhenga real ch
@jagsirsingh3212
@jagsirsingh3212 2 жыл бұрын
Mangi bagga pind De interview karo veer
He sees meat everywhere 😄🥩
00:11
AngLova
Рет қаралды 10 МЛН
Tom & Jerry !! 😂😂
00:59
Tibo InShape
Рет қаралды 63 МЛН
Survival skills: A great idea with duct tape #survival #lifehacks #camping
00:27
Show with Ranjit Singh Kuki Gill | Political | EP 458 | Talk With Rattan
40:59
He sees meat everywhere 😄🥩
00:11
AngLova
Рет қаралды 10 МЛН