No video

Sidhu Moosewala ਬਾਰੇ ਖੁੱਲੀਆਂ ਗੱਲਾਂ !! JORA Film Director Amardeep Gill | Sattie | Satrang Celebrity

  Рет қаралды 144,760

Channel Sattrang

Channel Sattrang

Күн бұрын

#sidhumoosewala #sattie #satrangcelebrity #deepsidhu #deepsidhuinterview #justiceforsidhumoosewala #justicefordeepsidhu #babbumaan #pollywood #punjab #babbumann #punjabisinger #babbumaanlive #channelsatrang
.
SUBSCRIBE TO : CHANNELSATRANG ‪@OfficialSattie‬ ‪@SidhuMooseWalaOfficial‬ ‪@deepsidhumemories1699‬
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang

Пікірлер: 381
@jatinderpanchhi5954
@jatinderpanchhi5954 Жыл бұрын
ਗਿੱਲ ਸਾਹਿਬ ਪਰਮਾਤਮਾਂ ਤੁਹਾਨੂੰ ਲੰਬੀ ਉੱਮਰ ਬਖਸ਼ੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@amarpreetsidhu5403
@amarpreetsidhu5403 Жыл бұрын
ਬਾਈ ਕਿੰਨਾ ਨੇੜੇ ਸੀ ਤੂੰ ਇਹਨਾਂ ਦੋਨਾ ਦੇ, ਤੇਰੀ ਅਵਾਜ਼ ਦੇ ਵਿਰਾਗ ਨੇ ਰੋਣ ਲਾਤਾ, ਬਹੁਤ ਦਰਦ ਲਕੋਈ ਬੈਠਾ ਤੂੰ ਆਪਣੇ ਦਿਲ ਵਿੱਚ ਇਹਨਾਂ ਦੇ ਵਿਛੋੜੇ ਦਾ। ਬਾਈ ਤੂੰ ਇਕ ਖਜਾਨਾ ਸਾਭੀ ਬੈਠਾ ਇਹਨਾ ਨਾਲ ਬਿਤਾਏ ਸਮੇਂ ਦਾ। ਧੰਨਵਾਦ💕
@gurdevsinghaulakh7810
@gurdevsinghaulakh7810 Жыл бұрын
ਅਮਰਦੀਪ ਸਿੰਘ ਗਿੱਲ ਲੰਮੀ ਉਮਰ ਹੋਵੇ ਬਾਈ ਦੀ ,ਬਹੁਤ ਵਧੀਆ ਗੁਣਾਂ ਦੀ ਗੁੱਥਲੀ ਹੈ ਬਾਈ❤,
@jashpalsingh1875
@jashpalsingh1875 Жыл бұрын
ਤੇਰਾ ਘਾਟਾ ਦੀਪ ਸਿਆ ਕਦੀ ਪੂਰਾ ਹੋਣਾ ਨਹੀਂ 😭😭😭😭😭😭😭😭😭😭❤️❤️❤️
@surindergill8714
@surindergill8714 Жыл бұрын
ਵੀਰੇ ਮੈਂ ਕਦੇ ਵੀ ਪੁੱਤਰ ਦੀਪ ਨੂੰ ਭੁੱਲ ਨਹੀਂ ਸਕਦੀ ਹਰ ਰੋਜ ਸਵੇਰੇ ਉੱਠਦੇ ਸਬ ਤੋਂ ਪਹਿਲਾ ਦੀਪ ਦਾ ਹੀ ਚੇਹਰਾ ਹੀ ਦਿਸਦਾ ਵਾਹਿਗੁਰੂ ਉਹਦੀ ਆਂਤਮਾ ਨੂੰ ਸ਼ਾਂਤੀ ਮਿਲੇ 🙏🙏🙏🙏😭😭😭😭
@gurdevsinghaulakh7810
@gurdevsinghaulakh7810 Жыл бұрын
ਸਹੀ ਕਿਹਾ ਜੀ ਤੁਸੀਂ,ਦੀਪ ਸਿੱਧੂ ਨੂੰ ਮੈ ਕਦੇ ਵੀ ਨਹੀ ਸੀ ਮਿਲਿਆ ਪਰ ਉਹ ਇਨਸਾਨ ਮੈਨੂੰ ਕਦੇ ਨਹੀਂ ਭੁੱਲਦਾ ,ਉਂਜ ਦੀਪ ਦੇ ਪਿਤਾ ਜੀ ਨਾਲ ਮੇਰਾ ਬਹੁਤ ਪਿਆਰ ਸੀ ,ਦੀਪ ਦੇ ਮਾਤਾ ਜੀ ਭਰਾ ਨਾਲ ਸਾਡੀ ਪਰਿਵਾਰਕ ਨੇੜਤਾ ਹੈ,
@worldwidehit763
@worldwidehit763 Жыл бұрын
Tu swere uth ke dekhea kar tenu sidhu v dikhu sidhu moose wala ohh banda pagg nu kithe lai gya
@sahajpalsingh1010
@sahajpalsingh1010 Жыл бұрын
Deep te musse wala done punjabian nu jagon Wale bnde c tahi hajm ni hoe
@Snav1990
@Snav1990 Жыл бұрын
@@worldwidehit763 .Broo Broo yrrr plzzz Plzzzzz Growwwwuppp yrrr ....Kyooo eve krde Hundee o yrrrr HaR inshan da Appna Appna Soch ,feel ,Thought, Respect, love ,Emotions, like har ek Movements, HappeNs , BaRe Darddd hunda a ...Sooo Ustaad Tuhanu Appny walo likhyaa Hoya reaplyed krdeya 🤔🤔 like k yrrr whoo d hell i m 😏🤔?? Koi 2jaa inshan Kise Nu Appni Soch Muhtabik appna Dukh ,appna Dard Like .........LIKE Ki yrrr ..🤦🤦🤦🤦
@avjindersinghsodha3633
@avjindersinghsodha3633 Жыл бұрын
ਮਾਣ ਰਹੂ ਸਦਾ ਦੀਪ ਬਾਈ ਦੇ ਸੰਭੂ ਮੋਰਚੇ ਤੋ ਹੁਣ ਤੱਕ ਨਾਲ ਆ ਆਖਰੀ ਸਾਹ ਤੱਕ ਰਹਾਗੈ।ਮੇਰੇ ਹਰ ਸੁਆਸ ਚ ਵਸਦੇ ਦੀਪ
@jyotisekhon3597
@jyotisekhon3597 Жыл бұрын
ਜੋਰਾ ਜੋਰੇ ਵਾਲੀ ਜਿੰਦਗੀ ਜਿਉਕੇ ਗਿਆ ❤❤ ਜੱਟਾ ਸਾਰੀ ਜਿੰਦਗੀ ਨਹੀਂ ਭੁੱਲਦਾ
@samardeepkaur7748
@samardeepkaur7748 Жыл бұрын
ਵਾਹਿਗੁਰੂ ਜੀ ਦੀਪ ਵੀਰ ਨੂੰ ਅੱਜ ਪੂਰੇ ਦੱਸ ਮਹੀਨੇ ਹੋ ਗਏ ਹਨ ਪਰ ਅਜੇ ਵੀ ਹੋਲ ਉੱਠਦੇ ਹਨ ਇੰਜ ਲੱਗਦਾ ਹੈ ਅਜੇ ਕੱਲ ਦੀ ਗੱਲ ਹੈ 😭😭😭😭😭😭🙏
@lg7065
@lg7065 Жыл бұрын
Deep Sidhu and Sidhu Moosewala I will never forget both of them Both my hero’s 😭😭❤️🙏
@nishansinghsandhu442
@nishansinghsandhu442 Жыл бұрын
ਬਹੁਤ ਧਾਕੜ ਬੰਦਾ ਸੀ ਸਾਡਾ ਬਾਈ ਦੀਪ💖👌 ਸਿੱਧੂ 💐💐 ਹਮੇਸ਼ਾਂ ਦਿਲਾਂ ਵਿੱਚ ਵਸਦਾ ਰਹੇਂਗਾ ਯਾਰਾ।
@jyotisekhon3597
@jyotisekhon3597 Жыл бұрын
ਦੀਪ ਬਾਈ ਯਾਰਾ ਦਾ ਯਾਰ ਸੀ ਪਰ ਕਈ ਯਾਰਾ ਨੇ ਬਹੁਤ ਯਾਰਮਾਰ ਕਰੀ ਉਸ ਨਾਲ। ਬਾਬੇ ਨਾਨਕ ਦਾ ਸ਼ੁੱਕਰ ਆ ਕਿ ਦੀਪ ਬਾਈ ਨੂੰ ਬਹੁਤ ਵਾਰ ਮਿਲਣ ਦਾ ਮੌਕਾ ਮਿਲਿਆ ਬਹੁਤ ਘੈੱਟ ਬੰਦਾ ਸੀ ❤❤
@harpalkaur9600
@harpalkaur9600 Жыл бұрын
ਵਾਹਿਗੁਰੂ ਜੀ ਆਪਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰਖੇ ਦੀਪ ਬੇਟਾ ਜੀ ਨੂੰ ਕਦੇ ਵੀ ਭੁੱਲਾ ਨਹੀ ਸਕਦੇ ਦਿਲਾਂ ਵਿੱਚ ਵਸਦਾ ਹੈ
@variam__singh
@variam__singh Жыл бұрын
ਸ਼ਹੀਦ ਦੀਪ ਸਿੱਧੂ ਵਰਗੀਆਂ ਮਹਾਨ ਰੂਹਾਂ ਨਾਲ਼ ਰਹਿਣ ਵਾਲ਼ੇ ਮਹਾਨ ਇਨਸਾਨ ਸਰਦਾਰ ਅਮਰਦੀਪ ਸਿੰਘ ਗਿੱਲ ਸਾਬ ਜੀ 🙏
@jattludhianablog9050
@jattludhianablog9050 Жыл бұрын
ਦੋਵੇਂ ਵੀਰੇ ਹਰ ਦੂਜੇ ਚੌਥੇ ਦਿਨ ਸੁਪਨੇ ਚ ਆ ਕੇ ਮਿਲ ਜਾਂਦੇ ਆ deep sidhu n shubdeep sidhu
@sarassinghjoy9734
@sarassinghjoy9734 Жыл бұрын
Really great Legends c Dono Deep Sidhu nd Sidhu Moosewala....Bahut kehr da dukh hoyea Dona da😭😭😭😭 nai bhulde dono...jo v hoyea wevaqtaaa hoyea😭😭😭😭
@iqbalsukhiofficial
@iqbalsukhiofficial Жыл бұрын
ਵਾਹਿਗੁਰੂ ਜੀ ਮੇਰੇ ਉਸਤਾਦ ਅਮਰਦੀਪ ਗਿੱਲ ਜੀ ਦੀ ਉਮਰ ਲੰਮੀਆਂ ਕਰਨ ਤੰਦਰੁਸਤੀਆਂ ਬਖਸਣੀਆਂ #iqbalsukhi
@ManmeetSandhu-Music
@ManmeetSandhu-Music Жыл бұрын
ਬਹੁਤ ਹੀ ਸੂਝਵਾਨ ਨੇਕਦਿਲ ਰੱਬੀ ਰੂਹ ਹਨ ਭਾਜੀ ਅਮਰਦੀਪ ਸਿੰਘ ਗਿੱਲ 🙏❤
@westrenpenduback1308
@westrenpenduback1308 Жыл бұрын
ਵਾਹਿਗੁਰੂ ਜੀ ਪੰਜਾਬ, ਪੰਜਾਬੀਆਂ ਨੂੰ, ਪੰਜਾਬੀਅਤ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏🙏
@sonurajpoot3834
@sonurajpoot3834 Жыл бұрын
ਬਾਈ ਪਹਿਲੀ ਵਾਰ ਬਹੁਤ ਧਿਆਨ ਨਾਲ਼ ਇੰਟਰਵਿਊ ਸੁਣਨ ਦਾ ਦਿਲ ਕਿੱਤਾ। ਤੇ ਧਿਆਨ ਨਾਲ਼ ਇੰਟਰਵਿਊ ਸੁਣੀ ਤੇ ਇਹ 50 ਮਿੰਟ ਇੰਟਰਵਿਊ ਚ ਇਕ ਇਕ ਮਿੰਟ ਬਹੁਤ ਵਧੀਆ ਲੱਗਿਆ। ਬਾਕੀ ਲਿਖਣ ਲਈ ਅਲਫ਼ਾਜ਼ ਨਹੀਂ ਮਿਲ ਰਹੇ।
@RanjitSingh-ms2yu
@RanjitSingh-ms2yu Жыл бұрын
ਬਾਈ ਜੀ ਬਹੁਤ ਦੁੱਖ ਦੁਰ ਹੋਇਆ ਦੀਪ ਸਿੱਧੂ ਵੀਰ ਦਿਆ ਪਿਆਰੀਆ ਗੰਲਾ ਸੁਣ ਕੇ ਤੁਹਾਡੀ ਵਾਹਿਗੁਰੂ ਜੀ ਲੰਬੀ ਉਮਰ ਕਰੇ
@gaganbaidwan3391
@gaganbaidwan3391 Жыл бұрын
Deep sidhu nd sidhumoosewala yakin hi nahi ho reha ke dono duniya ton gaye 😔 #juaticefordonosidhu 🙏🏻😔
@godofcricket8223
@godofcricket8223 Жыл бұрын
Justice for tino deep Sidhu Sandeep nangal ambia te deep sidhu
@ramansidhuramansdeep3373
@ramansidhuramansdeep3373 Жыл бұрын
I vvvvvvv Misss you Deep SIDHU Bai ji and SIDHU Moosa Wala Shab JI 😢😭😭😭😭
@Davindergill1313
@Davindergill1313 Жыл бұрын
ਮੇਰੇ ਨਾਲ ਦਾ ਪਿੰਡ ਹੈ ਘੋਲੀਆ ਬਾਈ ਅੰਮਰ ਦੀਪ ਦਾ ਬਹੁਤ ਹੀ ਵਧੀਆ ਇਨਸਾਨ ਨੇ ਵਾਹਿਗੁਰੂ ਲੰਬੀ ਉਮਰ ਬਕਸ਼ੇ ਅਮਰਦੀਪ ਨੂੰ
@jugnudandiwal5073
@jugnudandiwal5073 Жыл бұрын
ਮਾਨਸਾ ਤੇ ਬਠਿੰਡੇ ਆਲੇ ਐਵੇਂ ਨੀ ਦਬਦੇ ਜੀ 🙏🏻🙏🏻❣️❣️❣️❣️
@balbirsinghusajapmansadasa1168
@balbirsinghusajapmansadasa1168 Жыл бұрын
ਬਾਈ ਤੁਹਾਡੀ ਅਵਾਜ ਵਿੱਚ ਪਤਾ ਨਹੀਂ ਕਿਹੜਾ ਨਸ਼ਾ ਤੁਹਾਡੀ ਇੱਕ ਇੱਕ ਗੱਲ ਦਾ ਮੈਂ ਕੰਨਾ ਰਾਹੀਂ ਰਸ ਮਾਣਦਾਂ।ਦਾਰੋ ਤੇ ਇੱਥੇ ਬਾਈ ਮੈਂ ਵੇਖੀ ਆ ਇੱਥੇ ਸਾਡੇ ਦੋ ਕੁਸੋ ਡਾਲਰ ਦਾਡੱਬਾ ਮਿਲਦਾ ਉੱਥੇ ਛੇਤੀ ਫਿਲਮ ਆ ਜਾਂਦੀ ਆ।😊
@FaraattaTv
@FaraattaTv Жыл бұрын
Main deep sidhu bai di jora 1 , jora returns done movie’s theatre ch dhekiya , done movie bai meri favourite hun pheli movie siraa c , hale tak main dhek da Han . Deep Sidhu veere tan dil ch Vasda , Sidhu moosa Ala songs always listen karde pheli pasand aa hamesha lyi . Deep sidhu , Sidhu moosa wala 💎
@jagjeetchohan9930
@jagjeetchohan9930 Жыл бұрын
ਸਤ ਸ੍ਰੀ ਅਕਾਲ ਬਾਈ ਜੀ ਅਮਰਦੀਪ ਗਿੱਲ ਜੀ।mis you legend, Deep sidhu,or sidhu moose Wala.
@emanfatima4311
@emanfatima4311 Жыл бұрын
Hmre shubh jasa kbi koi ho he ni skta ankle justice for sidhu moose Wala ⚖️⚖️⚖️🇵🇰
@singhdhaliwal6483
@singhdhaliwal6483 Жыл бұрын
ਬਾਈ ਦੀ ਗੱਲ-ਬਾਤ ਸੁਣ ਕਿ ਲੱਗਦਾ ਪਤਾ ਨੀ ਕਿੰਨੇ ਕੁ ਸਮੇਂ ਤੋਂ ਜਾਣਦੇ ਹੋਈਏ ਬਾਈ ਨੂੰ ਬਹੁਤ ਇਨੋਸ਼ਨਲ ਆ ਬਾਈ ਪਤਾ ਨੀ ਕੀ ਮਿਲਦਾ ਲੋਕਾਂ ਨੂੰ ਦਿਲ ਦੁੱਖਾ ਕਿ ਬਾਈ ਦਾ ਮਾਫ਼ੀ ਬਾਈ ਜੀ ਲੋਕਾਂ ਵੱਲੋਂ ਤੁਹਾਡਾ ਦਿਲ ਸੱਚੀ ਬਹੁਤ ਵੱਡਾ ਬਾਈ ਜੀ ਬਹੁਤ ਦਰਦ ਆ ਆਵਾਜ਼ ਚ ਦੁੱਖ ਵੀ ਬਹੁਤ ਵੱਡਾ ਲਕੋਈ ਬੈਠਾ ਬਾਈ
@sonybhullar5920
@sonybhullar5920 Жыл бұрын
Sir amardeep singh gill ji di awaaz ch deep sidhu bai and sidhu moosewale bai bare dard bhut dikh rea,,doonga saddma lagga amadeep sir nu luv u sir ,,,,milage jroor ,, me v bathinda to aa
@sukhapurewal1632
@sukhapurewal1632 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬਾਈ ਜੀ ਦੀਪ ਸਿੱਧੂ ਅਮਰ ਰਹੇ
@sidhumoosewalafanpage6531
@sidhumoosewalafanpage6531 Жыл бұрын
Uncle nu mai parsonal v janda bhut gud te nice insan ne waheguru ji hamesha chaddikala cha rakhan god bless you ❤❤❤❤
@BaldevSingh-hd7sg
@BaldevSingh-hd7sg Жыл бұрын
Miss u deep Sidhu veere 🥲💔
@jindaginama9322
@jindaginama9322 Жыл бұрын
ਹੁਣ ਇਸ ਚੈਨਲ ਦੇ ਸਿੱਧੂ ਵਾਰੇ ਕਿਹੋ ਜਿਹੇ ਵਿਚਾਰ ਸਨ???¿?????
@FaraattaTv
@FaraattaTv Жыл бұрын
Best director Amardeep Gill sir big respect. Bai ji bahut down to earth
@jasvirmahal7066
@jasvirmahal7066 Жыл бұрын
I appreciate the decision of Sidhu to choose political party
@kamaljeet9687
@kamaljeet9687 Жыл бұрын
Sidhu❤❤
@Kaursardarni7702
@Kaursardarni7702 Жыл бұрын
Waah Maan sahab 🎉🎉
@nisha4090
@nisha4090 Жыл бұрын
# justice for Sidhu Moose wala 🙏🏻
@gurpreetranouta5252
@gurpreetranouta5252 Жыл бұрын
ਦੋਨਾਂ ਵੀਰਾਂ ਨੂੰ ਪੰਜਾਬ ਦੇ ਦੁਸ਼ਮਣ ਹੀ ਖਾ ਗਏ
@kamalpreetsingh3156
@kamalpreetsingh3156 Жыл бұрын
ਬਹੁਤ ਸੁਲਝੇ ਹੋਏ ਨੇਕ ਇਨਸਾਨ ਨੇ ਸ. ਅਮਰਦੀਪ ਸਿੰਘ ਬਾਈ ਜੀ
@gurpreetsingh-dc4ec
@gurpreetsingh-dc4ec Жыл бұрын
ਬਾਈ ਅਮਰਦੀਪ ਦਾ ਚਿਹਰਾ ਹੀ ਬੋਲਦਾ ਜੋ ਉਹ ਦਿੱਲੋ ਨੇ 🙏
@harjitsingh9107
@harjitsingh9107 Жыл бұрын
Satti: you are doing a great job. One feedback: as a host of this show, can you let the guest complete their train of thought without any interruption & before jumping to the next question? Patiently (trahme) naal suno what they have to say. We know you probably have lot to say too or ask many questions.
@jagdeepsidhu9106
@jagdeepsidhu9106 Жыл бұрын
Miss u Deep Veere
@gurinderjeet2090
@gurinderjeet2090 Жыл бұрын
Mr Gill.. you speak very well… very logical and your words have deep meaning… very rare personality..,
@gaggihambran7175
@gaggihambran7175 Жыл бұрын
17:15 te Sidhu mosewala Veer di gal
@gurjeetcingh
@gurjeetcingh Жыл бұрын
Thnx
@AmanSingh-xs3ej
@AmanSingh-xs3ej Жыл бұрын
Deep 22 💕
@sarbjitgrewal01
@sarbjitgrewal01 Жыл бұрын
2022 sab to manhoos saal reha 3 Anmol heere gva le Y deep Sidhu y Sidhu Moose Wala Y Sandeep Nangal Ambiya Y miss u
@jalandharwalle1416
@jalandharwalle1416 Жыл бұрын
Sidhu never die 5911
@singhranjeet8442
@singhranjeet8442 Жыл бұрын
Sahi gall sir deep di koe v rees nahi kar sakde deep ta ak hera ha lave❤❤❤you❤❤deep vir ❤❤❤ t😢😢😢waheguru ji deep nu kyo lagyi sade to dur ❤❤❤deep de jaga menu chak lande raba mere umar v vir nu lagaa denda merya malka Ki jarurat pagi se tenu ki dee nu aapne koll bulona pagya
@BabuLal-sx5vb
@BabuLal-sx5vb Жыл бұрын
Long Live Rehna Jaat Dil vich Ni ❣️
@Gurmukhsony91
@Gurmukhsony91 Жыл бұрын
Great personality 👍 Gill saab BATHINDE ALA y
@manibrar2454
@manibrar2454 Жыл бұрын
#justice for the legand of sidhu moose wala never dies 🙏🤘🤘🤘🤘
@karanbaraich2300
@karanbaraich2300 Жыл бұрын
Waheguru ji mehar kare Amardeep Gill te
@THEGAGUTV
@THEGAGUTV Жыл бұрын
Miss you sidhu moose wala
@ranvirsingh9866
@ranvirsingh9866 Жыл бұрын
I Love U And Miss U Forever Sidhu Bai❤️#JusticeForSidhuMoosewala
@sinrecord2113
@sinrecord2113 Жыл бұрын
Ustaad babbu maan ❤❤👌👌❤❤
@pps5911
@pps5911 Жыл бұрын
Deep sidhu love you 💞 Miss you bahi 😭
@gurbajgill5022
@gurbajgill5022 Жыл бұрын
Miss u deep sidhu veere bhut 🥺🥺🥺🙏🏼
@prettybrar5195
@prettybrar5195 5 ай бұрын
Amardeep Gill ji Bahot vadiya Gall baat. Bahot Vadiya Nature aa ji Tuhada. Bahot Vadiya Soch .
@swarnsingh2265
@swarnsingh2265 Жыл бұрын
ਬਾਈ ਤੁਹਾਡੀ ਗੱਲਬਾਤ ਸੁਣ ਦੋਵੇ ਸਿੱਧੂਆਂ ਦੀ ਯਾਦ ਆ ਗਈ
@kripalsinghbasra8563
@kripalsinghbasra8563 Жыл бұрын
Sidhu 22 .... Miss you yaaraaaaa
@babbuvirk8600
@babbuvirk8600 Жыл бұрын
ਘੈਂਟ ਬੰਦਾ ਗਿੱਲ ਬਾਈ👌
@JaspreetSingh-pe9bs
@JaspreetSingh-pe9bs Жыл бұрын
Bhut hi vdia laga veer ji gill sahab di gallbat sun k shi sache te nek insaan kde mile nhi hunde but apne private da hissa lagde ne God bless you and your family gill sahab
@AMITSINGH-qy8dc
@AMITSINGH-qy8dc Жыл бұрын
Sidhu ❤️❤️
@panjabikdil9021
@panjabikdil9021 Жыл бұрын
Always sidhu favourite 🙏
@hellxplayz4315
@hellxplayz4315 Жыл бұрын
ਵੀਰੇ ਮੈਂ ਅਮਰੀਕਾ ਵਿੱਚ ਬੈਠੀ ਤੁਹਾਨੂੰ ਦੇਖਦੀ ਪਈ ਪੰਜਾਬ ਦੇ ਹੀਰੇ ਪੁੱਤ ਖੋਹ ਲਏ 😭😭
@vikramjeetsingh8679
@vikramjeetsingh8679 Жыл бұрын
ਹੀਰੇ ਖੋਹ ਲਏ ਸੱਚੀਂ 😭😭😭
@manmindejitsingh245singh
@manmindejitsingh245singh Жыл бұрын
Deep Sidhu veere miss u 😭
@gillphotography6068
@gillphotography6068 Жыл бұрын
Love u maan saab🥰bm ik brand ✌️
@leaderoffact8138
@leaderoffact8138 Жыл бұрын
Rest in power sidhu mosewala
@manjitsamra6445
@manjitsamra6445 Жыл бұрын
❤️ very nice interview miss you deep Sidhu Son 😭 Sidhu Moose Wala miss you son Gill Bro Nice interview 🙏
@harbanssingh2258
@harbanssingh2258 10 ай бұрын
❤ very nice Interveow With Amdeep Gill g ❤
@berjinderkuar7121
@berjinderkuar7121 Жыл бұрын
Bahut bahut hi vdhia interview hai mza aa giya
@loveindersaab8937
@loveindersaab8937 Жыл бұрын
Miss u sidhu y 😭💔💔
@GurmukhSingh-ct9jo
@GurmukhSingh-ct9jo Ай бұрын
Deep.sidhu.bhut.vadiya.banda.c.miss.you.bhai.
@culprit_but_innocent
@culprit_but_innocent Жыл бұрын
Miss u #deepsidhu 22 n #sidhumoosewala
@karamjitsinghsalana4648
@karamjitsinghsalana4648 6 ай бұрын
Salute Gill saab
@13babbu
@13babbu Жыл бұрын
Rest in power #jattsidhu❤
@BaldevSingh-hd7sg
@BaldevSingh-hd7sg Жыл бұрын
Deep Sidhu veere da kad bahut wada hai 🙏
@sidhumoosewala9796
@sidhumoosewala9796 Жыл бұрын
Miss you sidhu bro 😭😭😭😭😭😭😭😭😭😭💔💔💔💔💔💔💔💔💔💔
@grewalshahpuria270
@grewalshahpuria270 Жыл бұрын
Legend ustad sidhu moosewala ❤️
@ManpreetSingh-ne1un
@ManpreetSingh-ne1un Жыл бұрын
#JusticeSidhumoosewala 🥺🥺🥺🥺🙏🙏
@kaurpreetvirk839
@kaurpreetvirk839 Жыл бұрын
2022 saal hi boht maada reha sade punjab lyi...jo asi is saal vich khoyaa a oh ghaata kde v poora ni hona ...deep veer nu milan nu boht dil krda c veer di speech sunde c pr waheguru ji nu kuj hor hi mnjoor c......hun tan asi .ਲਿਖਤ v gvaa lyi... ਸੋਚ v gvaa lyi... ਖੇਡ v gvaa lyi...😭💔 Hun amritpal veer ji vdiya km kr rhe aa kaum vich ik tabdeeli najar aun lgg gyi aa te eh tabdeeli deep sidhu da khoon dulln ton baad hi ayi a jo kehnde a deep sidhu ne kaum nu ki ditta ...pehla sikh kaum te specially youth glt side ja reha c but eh sb hon ton baad loka nu smj aun lgg gyi a...waheguru ji mehar karn sab te🙏🙏
@thevoiceofstrugglers5739
@thevoiceofstrugglers5739 Жыл бұрын
ਜੀਓ ਬਾਬਿਓ love you
@sukhwinderKaur-be5ug
@sukhwinderKaur-be5ug Жыл бұрын
miss you.deep.veer😥😥😥😥😥😥😥😥😥
@karamjitsinghsalana4648
@karamjitsinghsalana4648 6 ай бұрын
Waheguru ji
@inder7109
@inder7109 Жыл бұрын
ਦੋਵੇਂ ਸਿੱਧੂ ਮੇਰੇ ਲਈ ਅਭੁੱਲ ਨੇਂ...
@navijattitude
@navijattitude Жыл бұрын
#justiceforsidhumoosewala 🙌
@aatishkumar3270
@aatishkumar3270 Жыл бұрын
Love you sidhu moose wala❤
@Anmolnagra_1
@Anmolnagra_1 7 ай бұрын
Waheguru g
@paris5099
@paris5099 Жыл бұрын
Babu mann zandabad
@harwindersingh813
@harwindersingh813 Жыл бұрын
ਸਾਡੇ ਗੁਰੂਦੇਵ, ਸਾਡੇ ਬਾਈ ਜੀ, ਸਾਡੇ ਭਾਜੀ ਅਮਰਦੀਪ ਗਿੱਲ 🙏
@babbumaanfan8555
@babbumaanfan8555 Жыл бұрын
Lv u Maan Saab ❤️
@jyotisekhon3597
@jyotisekhon3597 Жыл бұрын
ਦੀਪ,ਸੰਦੀਪ ਤੇ ਸੰਦੀਪ ਨੰਗਲ ਅੰਬੀਆ ਕਦੇਂ ਨਹੀਂ ਭੁੱਲਿਆ ਜਾ ਸਕਦਾ ਪਰ ਦੀਪ ਸਿੱਧੂ ਸੱਚੀ ਦਿੱਲੋ ਨਹੀਂ ਨਿਕਲਦਾ ਤੇ ਸਿੱਧੂ ਦੇ ਜਾਣ ਤੋਂ ਬਾਅਦ ਆਪਾ ਤਾਂ ਕਿਸੇ ਹੋਰ ਸਿੰਗਰ ਦਾ ਗਾਣਾ ਨਹੀਂ ਸੁਣਿਆ ਤੇ ਲੱਗਦਾ ਨਾਹ ਸੁਣਾਗੇ ਬਾਕੀ ਸੰਦੀਪ ਦੀ ਗੇਮ ਦੇ ਫੈਨ ਸੀ ❤❤
@gill1699
@gill1699 Жыл бұрын
#legend_deepsidhu #neverforget_deepsidhu
@SurinderSingh-cm4pz
@SurinderSingh-cm4pz Жыл бұрын
Babbu maan saab 👌👌👌
@HarvinderSingh-tx9ue
@HarvinderSingh-tx9ue Жыл бұрын
I love you and miss you forever Sidhu bai❤ justice for Sidhu moosewala
@Sam-tp2sf
@Sam-tp2sf Жыл бұрын
#JusticeForSidhuMooseWala
@jazzymirza4826
@jazzymirza4826 Жыл бұрын
ਬਾਈ ਦੀਆਂ ਗੱਲਾਂ ਨੇ ਵੈਰਾਗਮਈ ਕਰਤਾ,,,,ਜੋ ਲਾਈਫ ਸਟਾਇਲ ਛੱਡ ਕੇ ਦੀਪ ਬਾਈ ਕੌਮ ਦਾ ਹੋਇਆ,,,ਬੜੀ ਉੱਪਰ ਦੀ ਸੋਚ ਸੀ,,,,ਰੱਬੀ ਰੂਹ ਸੀ ਬਾਈ ਯਾਰ,,,, ਕਿੰਨਿਆ ਨੇ ਦਿਲ ਦੁਖਾਇਆ ਪਰ ਉਸ ਰੱਬ ਦੇ ਬੰਦੇ ਨੇ ਕਦੇ ਬਦਲੇ ਬਾਰੇ ਸੋਚਿਆ ਵੀ ਨੀ,,,,ਗਿੱਲ ਸਾਬ ਦੀ ਗੱਲ ਸਹੀ ਆ,,,ਐ ਲੱਗਦਾ ਜਿਵੇ ਦੀਪ ਬਾਈ ਇੱਥੇ ਈ ਆ,,,
@shaminderbrar9225
@shaminderbrar9225 Жыл бұрын
Bai Amardeep Gill sade sehar Bathinda da hera banda maan a bai te..luv u bai g......
Harley Quinn's revenge plan!!!#Harley Quinn #joker
00:59
Harley Quinn with the Joker
Рет қаралды 20 МЛН
Бутылка Air Up обмани мозг вкусом
01:00
Костя Павлов
Рет қаралды 2,7 МЛН